Arjan Dhillon : Long Back (Official Video) | New Punjabi Song 2023 | Latest Punjabi Songs 2023

Поділитися
Вставка
  • Опубліковано 5 січ 2025

КОМЕНТАРІ • 1,7 тис.

  • @satnam_bhangu.1915
    @satnam_bhangu.1915 Рік тому +121

    ਅਰਜਨ ਦਾ ਵੀ ਕੋਈ ਤੋੜ ਨਹੀਂ ਬਹੁਤ ਸਿਰਾ ਕਰਦਾ ਭਦੋੜ ਆਲਾ ❤️❤️❤️

    • @JashanRai-ij7sr
      @JashanRai-ij7sr 9 місяців тому +6

      Mare pind da hiya bai bhut bdia banda ❤❤

  • @amanghangas9914
    @amanghangas9914 Рік тому +262

    ਝਿੰਜਰ ਤਾਂ ਝਿੰਜਰ ਈ ਆ 💪💪

  • @arshsekhon_21
    @arshsekhon_21 Рік тому +100

    ਤੇਰਾ ਨਾਮ ਬੈਂਚ ਤੇ ਖੁਣਨ ਜਿਹੇ ਲੱਗੇ ਸੀ,
    ਰੀਝਾਂ ਸਧਰਾਂ ਆਪਾਂ ਬੁਣਨ ਜਿਹੇ ਲੱਗੇ ਸੀ,
    ਇਸ਼ਕ ਜਿਹਾ ਹੋ ਗਿਆ ਲਗਦਾ ਏ,
    ਗੀਤ ਅਰਜਨ ਦਾ ਸੁਣਨ ਜਿਹੇ ਲੱਗੇ ਸੀ।
    🔥🔥🔥❤❤

  • @kanwardeepsingh9819
    @kanwardeepsingh9819 Рік тому +89

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @PrabhjotSingh-uq9iy
    @PrabhjotSingh-uq9iy Рік тому +47

    ਅਰਜਣ ਤਾ ਹੌਲੀ ਹੌਲੀ ਨਿਰੀ ਅੱਗ ਹੀ ਬਣਦਾ ਜਾਂਦਾ 👌👌♥️🔥🔥🔥🔥🔥

  • @Thealtafmalik_
    @Thealtafmalik_ Рік тому +200

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @Blackart72
      @Blackart72 Рік тому +4

      Always same comment on every song

    • @harpreetkamboz6461
      @harpreetkamboz6461 Рік тому +11

      ਤੈਨੂੰ ਪ੍ਰਪੋਸ ਉਦੋ ਆਉਣ ਜੇ ਹੀ ਲੱਗੇ ਸੀ,
      ਸਾਨੂੰ ਵੀ ਲੜਾਈਆ ਚ ਬੁਲਾਉਣਾ ਜੇ ਲੱਗੇ ਸੀ।
      ਤੈਨੂੰ ਵੀ ਕਮੈਟ ਕਰ ਮੁੰਡੇ ਗੱਲਾ ਚ ਲਾਉਣ ਜੇ ਹੀ ਲੱਗੇ ਸੀ,
      ਅਸੀ ਵੀ ਗੱਲਾ ਜੀ ਘੁੰਮਾਣ ਜੇ ਹੀ ਲੱਗੇ ਸੀ।
      ਕਈ ਪਿਆਰ ਨਾਲ ਤੈਨੂੰ ਵੀ ਬੁਲਾਉਣ ਜੇ ਲੱਗੇ ਸੀ,
      ਅਸੀ ਵੀ ਦੋਸਤੀ ਦੀ ਫਰਿਆਦ ਪਾਉਣ ਜੇ ਲੱਗੇ।
      ਤੇਰੇ ਵੀ ਸੁਟ ਫਿਟ ਫਿਟ ਜੇ ਆਉਣ ਜੇ ਹੀ ਲੱਗੇ ਸੀ,
      ਅਸੀ ਵੀ ਨਵੇ ਨਵੇ ਪੈਦੀਆ ਚ ਹੱਥ ਖਲੋਣ ਜੇ ਲੱਗੇ ਸੀ।
      ਤੈਨੂੰ ਪ੍ਰਪੋਸ ਉਦੋ ਆਉਣ ਜੇ ਹੀ ਲੱਗੇ ਸੀ,
      ਸਾਨੂੰ ਵੀ ਲੜਾਈਆ ਚ ਬੁਲਾਉਣਾ ਜੇ ਲੱਗੇ ਸੀ।
      ਕਲਾਸਾ ਚੱਡ ਚੱਡ ਕਨਟੀਨਾ ਤੇ ਆਉਣ ਜੇ ਲੱਗੇ ਸੀ,
      ਤੂੰ ਵੀ ਨਵੀ ਨਵੀ ਦੋ ਗੁਤਾ ਚੱਡ ਪੋਨੀ ਬਣਾਉ ਜੀ ਲੱਗੀ ਸੀ।
      ਅਸੀ ਟੇਡੀ ਪੱਗਾ ਤੇ ਖੁਡੀ ਮੁੱਛਾ ਖੜੋਣ ਜੇ ਹੀ ਲੱਗੇ ਸੀ,
      ਤੂੰ ਵੀ ਕਲਾਸਾਂ ਲਾਣੀਆ ਘਟੋਣ ਜੀ ਲੱਗੀ ਸੀ।
      ਅਸੀ ਨਵੇ ਨਵੇ ਬੱਕਾ ਉੱਤੇ ਜਾਣ ਜੇ ਹੀ ਲੱਗੇ ਸੀ।
      ਤੇਰੇ ਵੀ ਨਾਂ ਪਿਆਰ ਨਾਲ ਮੁੰਡੇ ਪਾਉਣ ਜੇ ਲੱਗੇ ਸੀ
      ਸਾਨੂੰ ਛੜਬੜ -ਛੜਬੜ ਕਿਹ ਕੇ ਬਲੋਣ ਜੇ ਲੱਗੇ ਸੀ
      ਤੈਨੂੰ ਪ੍ਰਪੋਸ ਉਦੋ ਆਉਣ ਜੇ ਹੀ ਲੱਗੇ ਸੀ,
      ਸਾਨੂੰ ਵੀ ਲੜਾਈਆ ਚ ਬੁਲਾਉਣਾ ਜੇ ਲੱਗੇ ਸੀ॥ਕੰਬੋਜ..✍🏻😂

    • @navjotbaryar7278
      @navjotbaryar7278 Рік тому +2

      💯

    • @Desivinesrecords
      @Desivinesrecords Рік тому +8

      @@harpreetkamboz6461ਪਤੰਦਰ ਹਰੇਕ ਥਾਂ ਤੇ ਹੀ ਪਹੁੰਚ ਜਾਨਾ ਇੰਸਟਾ ਤੇ ਵੀ ਯੂਟੀਉਬ ਤੇ ਵੀ

    • @gurdassingh6483
      @gurdassingh6483 Рік тому

      Rfff

  • @GURJANT_GIRAN
    @GURJANT_GIRAN Рік тому +11

    1:25 ਤੇਰੇ ਬਾਰੇ ਬੜੇ ਖ਼ਾਬ ਜਿਹੇ ਬੁਣਦੇ ਸੀ...
    ਕਾਲਜ ਚ ਬਿੱਲੋ ਅਸੀ ਝਿੰਜਰ ਸੀ ਸੁਣਦੇ ਸੀ...
    ਚੱਕ ਲਾ ਗੇ ਦੇਖ਼ ਲਾ ਗੇ ਟਾਈਮ ਪਾਉਣ ਜਿਹੇ ਲੱਗੇ ਸੀ....
    ਠੇਕੇ ਅਸੀ ਰਾਤਾ ਨੂੰ ਖਲੋਣ ਜਿਹੇ ਲੱਗੇ ਸੀ....❤❤

  • @KulDeepSwaMi
    @KulDeepSwaMi Рік тому +108

    ਹਾਏ ਤੇਰੇ ਬਾਰੇ ਬੜੇ ਖਾਬ ਜੇ ਬੁਣਦੇ ਨੀ
    ਕਾਲਜ ਚ ਬਿੱਲੋ ਅਸੀ ਝਿੰਜਰ ਸੀ ਸੁਣਦੇ ਨੀ 🔥♥️

  • @newhindipartymix2552
    @newhindipartymix2552 Рік тому +17

    Music touches my heart, thank you so much for this product, music is sweet love

  • @Luckydhillon_84
    @Luckydhillon_84 Рік тому +8

    Y phla sidhu c top te industry vich hun tussi oo❤❤ saare gaane bhut qaint ne y sarror al um ch 💎🔥🔥🔥🔥

    • @pawanjotsingh2823
      @pawanjotsingh2823 Рік тому +2

      Sidhu always top bugee

    • @guri6668
      @guri6668 Рік тому

      ​@@pawanjotsingh2823acha

    • @Xthetics_blinks
      @Xthetics_blinks 9 днів тому

      Sidhu varga koi ni ban sakda , par arjan dhillon vi kam nhi hai ✨

  • @jassa65148
    @jassa65148 Рік тому +32

    Kulbir jhinjer lai vi like tan banda aa💪ਕਾਲਜ ਚ ਬਿੱਲੋ ਝਿੰਜਰ ਸੀ ਸੁਣਦੇ ਨੀ ❤️

  • @Arshdeep-st3zf
    @Arshdeep-st3zf Рік тому +4

    ਅਰਜਨ ਬਾਈ ਦੀ ਤਾਰੀਫ਼ ਲੲੀ ਸ਼ਬਦ ਘਟ ਜਾਂਦੇ ਆ
    Jeonda reh jatta ❤❤❤

  • @harpreet-iz9pv
    @harpreet-iz9pv Рік тому +2

    ਬੀਰੇ ਅੱਟ ਕਰਾ ਟੀ❤❤❤❤❤

  • @JobanKang
    @JobanKang Рік тому +65

    ਚਾਹਾਂ ਤੋਂ ਕੌਫੀਆਂ ਤੇ ਆਯੇ ਤੇਰੇ ਕਰਕੇ, ਜਿਊਂਦਾ ਅਰਜਣ ਹੋਗਿਆ ਨੀਂ ਤੇਰੇ ਉੱਤੇ ਮਰਕੇ ! ❤️❤️

  • @GurjitSingh-ns1eo
    @GurjitSingh-ns1eo 3 місяці тому +96

    100 like Target 🎯💯🎯

  • @akashpurewal74
    @akashpurewal74 Рік тому +23

    Finally Arjan ❤️ Dil khush karta Hun video Ghaint banai aa 👌🏻👌🏻🔥🔥🔥 Lyrics Naal Totally match kardi aa Best of luck to all team for upcoming projects

  • @SinghSaab-m9g
    @SinghSaab-m9g Рік тому +15

    ਰੂਹ ਖੁਸ਼ ਕਰਤੀ ਅਰਜਣਾ❤️

  • @ramandeepsharma7194
    @ramandeepsharma7194 Рік тому +11

    ਕੋਈ ਤੋੜ ਨੀ ਅਰਜ਼ਨਾਂ ਤੇਰਾ 💎❤️

  • @Rasul_celebritylive
    @Rasul_celebritylive Рік тому +12

    Sirrra 👌👌 ਕਾਲਜ਼ ਚ ਅਸੀਂ ਝਿੰਜਰ ਸੀ ਸੁਣਦੇ। Reality ਗਾ ਤੀ ਅਰਜਨ ਵੀਰੇ ਨੇ ❤❤

  • @smilesingh1295
    @smilesingh1295 Рік тому +4

    🎤ਅਰਜਨ , ਅਰਜਨ ਹੋਈ ਪਈ ਆ ❣️🌪️

  • @PositiveThoughtPunjabi
    @PositiveThoughtPunjabi Рік тому +3

    Arjan X Jhinjer ❤❤👌🏻👌🏻💥💥

  • @parm5409
    @parm5409 Рік тому +173

    ਏਸ ਬੰਦੇ ਕੋਲ ਸ਼ਬਦ ਆ,ਹੱਦੋਂ ਜਿਆਦਾ ਤਾਹੀਂ ਸਿਰਾ ਲਾਉਂਦਾ । ਬਾਕੀ ਝਿੰਜਰ ਵੀ ਆ ਰਿਹਾ❤

  • @im.chanchal
    @im.chanchal Рік тому +20

    1:00 that smile 😊❤️

  • @satnam_malik17
    @satnam_malik17 Рік тому +4

    ਕੋਈ ਤੋੜ ਨੀ y ਅੱਜ ਕੱਲ ਤੇਰੀ ਕਲ਼ਮ ਦਾ ❣️❣️❣️❣️❣️

  • @Daaku01
    @Daaku01 Рік тому +80

    Legend never die 💪👑

    • @golubrar4391
      @golubrar4391 Рік тому +1

      Ethy ki arjan dhillon da ਟੱਟਾ khan aya

  • @Ultrasidhupubg03
    @Ultrasidhupubg03 Рік тому +10

    ਮੂੰਹੋ ਗੱਲ ਕੱਢ ਹੁਣੇ ਗੀਤ ਛਾਪ ਦੂ ਮੂਹਰੇ ਖੜਾ ਅਰਜਨ ਢਿਲੋਂ ਜੱਟੀਏ❤❤🔥

  • @unknown-hb4lh
    @unknown-hb4lh Рік тому +1

    1:29 kulbir jhinjer ❤❤❤❤❤❤

  • @ghaintgaane1965
    @ghaintgaane1965 Рік тому +6

    ਤਾਰੀਫ਼ ਲਈ ਕੋਈ ਸ਼ਬਦ ਨੀ
    ਆਵਾਜ਼ ਲਿਖ਼ਤ ❤️❤️

  • @manavdhayal5193
    @manavdhayal5193 9 місяців тому +2

    Oaken glow on top!! At 1:16sec,…..

  • @satpreetsinghpb70
    @satpreetsinghpb70 Рік тому +24

    On repeat for week atleast ❤

  • @sunnycablenetwork4777
    @sunnycablenetwork4777 Рік тому +11

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣❣ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @varun3710
    @varun3710 Рік тому +6

    Dhakk on the way📈🚀🚀

  • @Vivek-vv2pv
    @Vivek-vv2pv Рік тому +179

    ARJAN DHILLON HAVE WORLD'S LEVEL LYRICS❤

  • @chandandeepsharma8161
    @chandandeepsharma8161 Рік тому +3

    ਕੋਈ ਜਵਾਬ ਨੀ ਜਨਾਬ 🫶🤗🥰ਅਰਜਨ ਜੀ🔥

  • @Hrnoor__official
    @Hrnoor__official Рік тому +10

    ਅਰਜਨ ਸੁਣਦੀ ਹੋਵੇਂਗੀ ਲਗਦੀ🎧🔥

  • @VanshKumar-ol4es
    @VanshKumar-ol4es Рік тому +32

    ਰੱਬ ਥੋਨੂੰ ਹਮੇਸ਼ਾ ਚੜਦੀ ਕਲਾਂ ਰੱਖੇ ❤️❤️

  • @gursharansra015
    @gursharansra015 Рік тому +244

    ਬਚ ਕੇ ਰਹੀਂ ਅਰਜਨਾਂ ਬੋਹਤ ਮੱਚਣ ਗੇ ਤੇਰੀ ਚੜਾਈ ਤੋਂ।
    ਬੋਹਤ ਸੋਹਣਾ ਗਾਣਾ

  • @BALWINDERSINGH-kl7fd
    @BALWINDERSINGH-kl7fd Рік тому +5

    ਆਪਾਂ ਤਾਂ ਸਕੂਲ ਟਾਈਮ ਤੋਂ ਝਿੰਜਰ ਸੁਣਦੇ ਆਉਂਦੇ ਹਾਂ 😊😊

  • @punjabicraft5297
    @punjabicraft5297 Рік тому +17

    Arjan Dhillon + Kulbir jhinjer = 🔥👌❤️

  • @VGsong9
    @VGsong9 Рік тому +2

    jhinjher🔥🔥🔥🔥✍️❤️❤️❤️

  • @Ytsukhdeep
    @Ytsukhdeep Рік тому +3

    Sira op pra❤❤🎉🎉🎉

  • @vijaygillmusic
    @vijaygillmusic Рік тому

    ਅਰਜਣ❤️

  • @Shivam-eh4ez
    @Shivam-eh4ez Рік тому +5

    ਹੁਣ ਤਾਂ ਸਾਡੇ Arjun dhillon ਦਾ ਹੀ ਟਾਈਮ ਆ ❤❤

  • @mehaknagra9787
    @mehaknagra9787 Рік тому +1

    Att gana aa verr❤❤❤❤

  • @riprecords1372
    @riprecords1372 Рік тому +30

    ਕਯਾ Vibe ਐ ਯਰ ਕਈ ਇਹਨੂੰ ਚਕਵਾ ਗੀਤ ਸਮਝਣ ਗਏ ਪਰ ਐ ਗਾਣੇ ਦੀ ਗੱਲ ਹੋਰ ਐ ਵਾਹ ਓਏ ਅਰਜਨਾ ਸਵਾਦ ਆ ਗਿਆ ਬਾਬੇ 👌👌👌 ਵੀਡਿਓ ਆਲਾ ਕੰਮ ਵੀ ਸਿਖਰ ਈ ਚਾੜਤਾ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ ਭੱਲਾ ਕਰੇ ਵਾਹਿਗੁਰੂ ਸੱਭ ਦਾ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਚੜਦੀ ਕਲਾ ਵਿੱਚ ਰਹਿਣ

  • @Alphav
    @Alphav Рік тому +1

    Wadiya veere Milne haan kal nu fir 💯

  • @parneetnaman
    @parneetnaman Рік тому +7

    0:52 best scene ❤❤

  • @harinderjitsingh9281
    @harinderjitsingh9281 Рік тому +5

    A Aa Aasal Punjabi Munde Aa Da Song ❤️💪🙏🏻👍✌️

  • @Prabhjot-lv1xu
    @Prabhjot-lv1xu Рік тому +3

    ਅੱਤ ਕਰਾ ਗਿਆ ਪਤੰਦਰਾ🥃✌️

  • @bad_fella
    @bad_fella Рік тому +1

    0:45 chamkia 💥

  • @ਜੱਟਤੇਜਾਟ
    @ਜੱਟਤੇਜਾਟ Рік тому +7

    ਕਾਲਜ਼ ਚ ਬਿੱਲੋ ਅਸੀਂ ਝਿੰਜਰ ਸੀ ਸੁਣਦੇ ਨੀ ❤

  • @DavinderSingh-xb4df
    @DavinderSingh-xb4df Рік тому +2

    ਉਤਲੇ ਲੈਵਲ ਦੀ ਗੱਲ ਬਾਤ ❤❤❤❤

  • @jasdeepkaur7029
    @jasdeepkaur7029 Рік тому +4

    Song tn ghaint h hi, video v ghaint lgi jndi, vaar vaar dekhan nu jee krda. Arjan ❤ totally obsessed with...

  • @MaliksMurrahLoversguide
    @MaliksMurrahLoversguide 7 місяців тому +1

    Jhinjer💪💪❤️

  • @HarpreetSingh-tk6gg
    @HarpreetSingh-tk6gg Рік тому +8

    Fan a pakka ni arjan de 😘😘

  • @YuvrajSingh-rx2xw
    @YuvrajSingh-rx2xw Рік тому +1

    sira🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @joker.gaming384
    @joker.gaming384 Рік тому +21

    ਤੇਰਾ‌ ਗਾਣਾ ਇੱਕ‌‌ ਵਾਰ ਸੁਣਕੇ ਜੀਅ ਨੀ ਭਰਦਾ ਪਤੰਦਰਾ‌‌ love you ❤

  • @gurjindersidhu_
    @gurjindersidhu_ Рік тому +1

    Sirra jii Jagdish maan vi motivate ho gya ji thodda toh 🥰🥰

  • @amritmahal4690
    @amritmahal4690 Рік тому +22

    ਕਾਲਜ਼ ਚ ਅਸੀਂ ਓਹਦੋਂ ਝਿੰਜਰ ਹੀ ਸੁਣਦੇ ਸੀ ❤

  • @ManishJatt-x3c
    @ManishJatt-x3c 3 місяці тому +1

    🤟🤟🤟🤟🤟💪💪💪 Jatt

  • @dhillonk002
    @dhillonk002 Рік тому +85

    Killer lyrics 🔥🔥 singing composition lyrics on fire
    Saroor album on top ❤🎉

  • @mezan_raja
    @mezan_raja Рік тому +27

    After sidhu arjun is the gem alongside with karan ‘ both are lifting the scene to next level

  • @varinderpal2603
    @varinderpal2603 Рік тому +52

    Finally, a good video with genuine concept as per Lyrics 😅👍 Arjan❤

  • @Gaurav_Mehra_263
    @Gaurav_Mehra_263 Рік тому +1

    Sidhu to baad sirf arjan hee sunda m❤️sidhu and arjan best kalakaar aa yrr apne apne genre ch best a dove ❤️

  • @ganjitsinghkaler3489
    @ganjitsinghkaler3489 Рік тому +22

    ਹਜੇ ਮੁਕਿਆ ਨਹੀਂ ਉਸਤਾਦ ਸੀ ਉਸਤਾਦ ਹੀ ਰਹੇਗਾ ਹਮੇਸ਼ਾਂ ਸਭ ਤੋਂ ਉੱਪਰ❤ Love u ਜੱਟਾਂ

    • @kulvirchahalchahal2409
      @kulvirchahalchahal2409 Рік тому +1

      Jalcy na kro ver hr ek da apna rutba

    • @Truetalks_foru
      @Truetalks_foru Рік тому +8

      Fr ethe ki lun fdda? J uttte c tn dil ch rkh fr mama ethe amb chupne aaa tu?

    • @kacheukwale1901
      @kacheukwale1901 Рік тому +1

      Ehh bhen cho bheda hrr tha muh marn aa jndiya

    • @kmldeepramgarhia5899
      @kmldeepramgarhia5899 Рік тому

      ਵੀਰੇ ਐਵੇਂ ਨਾ ਕਿਸੇ ਹੋਰ ਦੇ ਗੀਤ ਥੱਲੇ ਇਦਾ ਦਾ ਕੂਮੈਂਟ ਕਰਿਆ ਕਰੋ ਕਿਉ ਦੁਨੀਆ ਤੋ ਤੁਰ ਗਏ। ਨੂੰ ਮਾੜਾ ਬਲੋਦੇ ਹੋ ।😢

    • @maninderkang4112
      @maninderkang4112 Рік тому

      Bhorti bs 😆😆

  • @JashanDeep-ud9to
    @JashanDeep-ud9to Рік тому

    Ghait gal bat a kam end a Pura ustaad ❤❤️❤️❤️❤️

  • @UmarFarooq0207
    @UmarFarooq0207 Рік тому +5

    Jhinger and arjan dhillon both my favorite
    Love from Pakistan ❤❤

  • @sukhmani2798
    @sukhmani2798 Рік тому +1

    Superrrr❤

  • @hardsks
    @hardsks 9 місяців тому +1

    ❤❤❤

  • @parteekbrar10
    @parteekbrar10 Рік тому +8

    ਲੱਗੇ ਸੀ ਪੱਕੀ ਪੀਣੀ ਡੱਟ ਪੱਟਣੇ ਨੀ….OAKEN ਨਾਲੇ ਸਸਤੀ ਨਾਲੇ ਵਧੀਆ…ਸਿਰਾ ਝੋਟਿਆ🙌🔥

  • @rajdeepsingh9194
    @rajdeepsingh9194 Рік тому +1

    ਬਾਈ ਰੱਬ ਗਾਣੇ ਦੀ ਵੀ ਬਣਾਓ ਵੀਡਿਓ ਯਰ,,,ਮੇਰਾ ਸਭ ਤੋਂ ਮਨਪਸੰਦ ਗਾਣਾ ਇਸ ਐਲਬਮ ਚ ।❤❤❤❤

  • @Jayy734
    @Jayy734 Рік тому +34

    Legend never die sidhu moose wala ❤️

  • @SandeepSharma-cb1cs
    @SandeepSharma-cb1cs Рік тому

    Sirrrrrra hi layiya piya ❤❤❤👌👌

  • @choudhary_neha66
    @choudhary_neha66 Рік тому +5

    -- ਬਣ ਮਿੱਤਰਾ ਦੀ 𝗠𝗔𝗜𝗡 ਰਕਾਣੇ ❤️

  • @singhsaab9664
    @singhsaab9664 Рік тому

    Att song pura 🤟🤟🤟🔥🔥🔥

  • @ArbabKhan-official
    @ArbabKhan-official Рік тому +9

    Lyrical genius❤❤❤

  • @theboss1991
    @theboss1991 Рік тому +1

    Jma hi sirra❤❤💯💯

  • @sandeepkundu209
    @sandeepkundu209 Рік тому +7

    Colleg ch asi bai jhinjer e sunde si ❤❤❤, velhi janta rakhwakotaaa ,siraaaa baabe

  • @dxxnd947
    @dxxnd947 Рік тому

    Waahhhh❤

  • @sumitchandi4059
    @sumitchandi4059 Рік тому +5

    ਅਰਜਨ ਅਰਜਨ ਕਹਿੰਦੇ ❤❤

  • @Hardeepcharason
    @Hardeepcharason Рік тому +2

    ਅਰਜਨਾ ਕਮਾਲ ਕਰਤੀ ਫ਼ੇਰ 💥🤨 ਹੈਂ ਸਕੂਲ ਦੀ ਯਾਦ ਦਵਾਤੀ ❤

  • @hindisongs5225
    @hindisongs5225 Рік тому +93

    I can't really describe it but this genre of music always feels like it's the last period of a great day full of energy

  • @PunjabSingh1984b
    @PunjabSingh1984b Рік тому

    🔥🔥🔥🔥

  • @jashandeepsingh-rl9pg
    @jashandeepsingh-rl9pg Рік тому +5

    ਕਾਲਜ ਦ ਬਿਲੌ ਅਜੀ ਝਿੰਨਜਰ ਸੀ ਸੁਣਦੇ ♥️🥀

  • @sonusran7339
    @sonusran7339 Рік тому +2

    ਕੱਲਾਂ ਕੱਲਾਂ ਬੋਲ ਜਮਾਂ ਦੇਸੀ ਆ ਭਰਾ ਦਾ ਸਿਰਾ ਅਰਜਨ ਆ

  • @Blugr56g
    @Blugr56g 2 місяці тому +1

    Jhinjer❤❤

  • @AkashdeepSingh-b1u
    @AkashdeepSingh-b1u Рік тому +4

    ਜਿਉਂਦਾ ਅਰਜਨ ਹੋਗਿਆ ਨੀ ਤੇਰੇ ਉੱਤੇ ਮਰਕੇ 📝🙏

  • @babbujassar800
    @babbujassar800 Рік тому +1

    Sirra 💥 gallbaat babbe 🐍

  • @Rajvirgill28009
    @Rajvirgill28009 Рік тому +25

    i miss you Sidhu moose Wala Bai 😭😭😭😭😭

  • @shahji1532
    @shahji1532 Рік тому +1

    💯 ਤੇਰਾ ਅਰਜਣ ਅੜੀ ਆ ਦਾ ਪਿਟਿਆ ਕੁੜੇ ❤

  • @Victor_world795
    @Victor_world795 7 місяців тому +4

    Arjan college time sunda si assi school time ch jhinjhar sunde si 😅

  • @hardeepkaur9248
    @hardeepkaur9248 Рік тому +1

    Bht sona song colz di yd aagi😊

  • @Yadwinderyadwinder
    @Yadwinderyadwinder Рік тому +127

    The video is made exactly according to the lyrics ❤
    Well done 💯

  • @gobinddhaliwal7567
    @gobinddhaliwal7567 Рік тому

    Bhut sohna song aa bhra te video ohdu v ghaint bnayi eh 🔥🔥🔥🔥🔥

  • @gurtejlubana1156
    @gurtejlubana1156 Рік тому +8

    Singer with no beef ❤

  • @Drx.Sazid6203
    @Drx.Sazid6203 Рік тому +1

    Sirra arjan👌

  • @Deepchugha295
    @Deepchugha295 Рік тому +3

    ਕਾਲਜ਼ ਅਸੀਂ ਬਿੱਲੋ ਝਿੰਜਰ ਸੀ ਸੁਣ ਦੇ .....

  • @BALWINDERSINGH-kl7fd
    @BALWINDERSINGH-kl7fd Рік тому +1

    ਅਰਜਨ 😊😊

  • @ManpreetSingh-hz5nw
    @ManpreetSingh-hz5nw Рік тому +3

    ਬਾਈ ਕੱਲਾ ਹਿ ਗਰਮੀਆਂ ਚ ਕੋਟ ਪਾਈ ਫਿਰਦਾ 😅

  • @vikasllb8663
    @vikasllb8663 Рік тому +13

    Arjan dhillon not a just name it's an emotion of billions people's heart acroos the world

    • @tmkoc6886
      @tmkoc6886 Рік тому

      Kon janda h enu india to bhar eeve hi mahol na chkya karo