Gol Chowk (Official Video) Hustinder Feat. Gurlez Akhtar | Vintage Records | Punjabi Songs 2022

Поділитися
Вставка
  • Опубліковано 14 жов 2022
  • Vintage Records & Lovnish Puri Presents Official Video of "Gol Chowk" sung by "Hustinder & Gurlez Akhtar"
    Subscribe Our Official UA-cam Channel For Upcoming Songs : bit.ly/3TwExy3
    Spotify :- spoti.fi/3S2bf9i
    Apple Music :- apple.co/3VrwbJE
    Instagram :-bit.ly/3S3FlsW
    Audiomack :- bit.ly/3MAsqxj
    Song : Gol Chowk
    Singer : Hustinder Feat. Gurlez Akhtar
    Lyrics : Hustinder , Sandeep Maan
    Composer : Hustinder
    Music : Inder Dhammu
    Mix & Master : Dense
    Producer : Lovnish Puri
    Video : Dimple Bhullar
    Digital Distribution : Sweet Chilli Digitals
    UA-cam Management : @harpreetharrie
    Co- actors - Navjeet Lovely
    Assistant Director - Princeveer Somal
    Editor & DI Colorist- Prabhjot Mann
    DOP- Rupinder Rupi
    AC - Sourabh Kalyan
    Canada Team- Diljot Garcha, Jatinder Brar, Gurdeep Grewal
    Makeup - Mithun
    Photography - Sandhu Photography
    For live Shows Contacts:
    Phone : +1 647-501-0006
    Mobile: +91 95783 00009
    Enjoy And Stay Connected With Vintage Records ||
    bit.ly/3TwExy3
    #hustinder #vintagerecords #gurlezakhtar #Golchowk
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca

КОМЕНТАРІ • 4,5 тис.

  • @vintage_records
    @vintage_records  Рік тому +1923

    SSA Ji 🙏Kive lagyea Apna Gaana #GolChowk , Apni Fav line comment karke jaroor daseo 😇❣
    Subscribe Our Official UA-cam Channel For Upcoming Songs : bit.ly/3TwExy3

  • @australianpunjabinetwork
    @australianpunjabinetwork Рік тому +1174

    ਸੱਚ ਮੰਨਿਉ ਅੱਖਾਂ ਚ ਪਾਣੀ ਆ ਗਿਆ 😢 ਸਮਾ ਯਾਦ ਆ ਗਿਆ ਜਦੋਂ ਅਸੀਂ ਵੀ ਤੇਲ ਫੂਕਦੇ ਹੁੰਦੇ ਸੀ ਕਦੇ ਜਲੰਧਰ ਕਦੇ ਚੰਡੀਗੜ੍ਹ ॥ ਯਾਰਾਂ ਨਾਲ਼ ॥ ❤ ਹੁਣ ਬੱਸ ਬਰਿਸਬੇਨ ਚ ਕੰਮ ਹੀ ਕੰਮ 🇦🇺🦘

    • @gypsypunjabi9482
      @gypsypunjabi9482 Рік тому +21

      Koi ni bai rabb bhali kru

    • @jasssidhu9958
      @jasssidhu9958 Рік тому +16

      Sahi gal bai

    • @RajputTMS
      @RajputTMS Рік тому +4

      😢😢😢😢😢

    • @gandasa
      @gandasa Рік тому +7

      time ta bai mintue badh badal janda tuci ta purania gallan yaad krke ronde o

    • @jodhasandhu855
      @jodhasandhu855 Рік тому +2

      ​@@gypsypunjabi9482 🎉

  • @veerinderkaur1725
    @veerinderkaur1725 Рік тому +58

    ਹੁਸਤਿੰਦਰ ਤੇਰਾ ਲਿਖਣਾ ਤੇ ਗਾਉਣਾ ਦੋਵੇਂ ਕਮਾਲ ਨੇ। ਇਹ ਗੀਤ ਨੀ ਸਗੋਂ ਫਿਲਮ ਆ ਉਹਨਾਂ ਦੀ ਜ਼ਿੰਦਗੀ ਤੇ , ਜਿੰਨਾਂ ਦੀ ਕਹਾਣੀ ਗੋਲ਼ ਚੌਂਕਾਂ ਦੇ ਗੇੜਿਆਂ ਚੋਂ ਕਦੇ ਬਾਹਰ ਈ ਨੀ ਨਿਕਲ ਸਕੀ। ਜਿਊਂਦਾ ਰਹਿ।

  • @PunjabiLyricsVideos
    @PunjabiLyricsVideos Рік тому +318

    #PunjabiLyrics ❤️
    ਕੀ ਹਾਲ ਨੇ ਤੇਰੇ ਵੇ..
    ਨੀ ਪਹਿਲਾਂ ਨਾਲੋਂ ਫ਼ਰਕ ਬੜਾ..
    ਦੱਸ ਜ਼ਿੰਦਗੀ ਕਿੱਦਾਂ ਚਲਦੀ ਏ..
    ਨੀ ਓਸੇ ਮੋੜ ਤੇ ਜੱਟ ਖੜ੍ਹਾ..
    ਕਿਉਂ ਡੂੰਘੀਆਂ ਚੋਟਾਂ ਕਰਦਾ ਏ..
    ਨੀ ਤੇਰਾ ਦਿੱਤਾ ਫ਼ੱਟ ਹਰਾ..
    ਬੱਸ ਖਿਆਲ ਆਇਆ ਸੀ ਤੇਰਾ.. ਪੁੱਛਾਂ ਕਿੱਥੇ ਆ ਅੱਜ ਕੱਲ ਡੇਰਾ ਵੀ..
    ਨਾ ਨਾ ਹੁਣ ਨਾ ਸੋਚੀਂ ਵਿਰਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਹਾਏ ਦਾਰੂ ਡੱਪੇ ਦੀ ਕਿੰਨੀ ਡੋਜ਼ ਆ..
    ਨੀ ਪਹਿਲਾਂ ਵਾਂਗੂੰ ਚੜਦੀ ਹੈਨੀ..
    ਹੋਰ ਵੀ ਤਾਂ ਕੁੱਝ ਛਕਦਾ ਹੋਣਾ..
    ਹਾਏ ਅੱਖ ਵੀ ਉਵੇਂ ਖੜ ਦੀ ਹੈਨੀ..
    ਵੇ ਰੌਲਿਆਂ ਦੇ ਵਿੱਚ ਹਿੱਸਾ ਕਿੰਨਾ..
    ਨੀ ਗੱਡੀ ਇੱਕ ਥਾਂ ਖੜ ਦੀ ਹੈਨੀ..
    ਯਾਰ ਤੇ ਵੈਰੀ ਓਹੀ ਨੇ.. ਸਭ ਯਾਰ ਤੇ ਵੈਰੀ ਓਹੀ ਨੇ..
    ਨਾ ਸੋਚੀ ਗੱਲ ਤੋਂ ਹਿੱਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਵੇ ਕੁੜੀਆਂ ਪਿੱਛੇ ਗੇੜਾ ਕਿੰਨਾ..
    ਓਨਾ ਨੀ ਪਰ ਲਾ ਆਉਣੇ ਆ..
    ਕੋਈ ਤਾਂ ਅੱਖ ਤੇ ਚੜ੍ਹ ਦੀ ਹੋਣੀ..
    ਮੁੱਲ ਹੁਸਨਾਂ ਦਾ ਪਾ ਆਉਣੇ ਆ..
    ਵੇ ਕਿੰਨੀਆਂ ਉੱਤੇ ਗਾਣੇ ਲਿਖਤੇ..
    ਹਾਏ ਇੱਕ ਦੋ ਬੋਲ ਸੁਣਾ ਆਉਣੇ ਆ..
    ਗੇੜੀ ਰੂਟ ਦੀਆਂ ਸੜਕਾਂ ਤੇ.. ਗੇੜੀ ਰੂਟ ਦੀਆਂ ਸੜਕਾਂ ਤੇ..
    ਹਵਾ ਵਾਂਗ ਸ਼ੂਕਦੇ ਮਿਲ ਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਹਾਏ ਵਿਆਹ ਸ਼ਾਦੀ ਦਾ ਕੀ ਏ ਇਰਾਦਾ..
    ਨੀ ਆਉਂਦੇ ਸਾਲ ਕਰਾ ਹੀ ਲੈਣਾ..
    ਮੱਛੀ ਪੱਤਣ ਚੱਟ ਕੇ ਮੁੜ ਪਈ..
    ਹੱਥ ਕੰਢੇ ਨੂੰ ਪਾ ਹੀ ਲੈਣਾ..
    ਮੇਰੇ ਵੱਲੋਂ ਅਡਵਾਂਸ ਵਧਾਈਆਂ..
    ਨੀ ਕਾਰਡ ਤੈਨੂੰ ਵੀ ਪਾ ਹੀ ਦੇਣਾ..
    ਪਿੰਡ ਭਦੌੜ ਦੀ ਫ਼ਿਰਨੀ ਤੇ.. ਪਿੰਡ ਭਦੌੜ ਦੀ ਫ਼ਿਰਨੀ ਤੇ..
    ਨਵਾਂ ਮਹਿਲ ਰੀਝਾਂ ਦਾ ਸਿਰਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!

  • @ooooo1450
    @ooooo1450 6 місяців тому +28

    ਕੀ ਹਾਲ ਨੇ ਤੇਰੇ ਵੇ..
    ਨੀ ਪਹਿਲਾਂ ਨਾਲੋਂ ਫ਼ਰਕ ਬੜਾ..
    ਦੱਸ ਜ਼ਿੰਦਗੀ ਕਿੱਦਾਂ ਚਲਦੀ ਏ..
    ਨੀ ਓਸੇ ਮੋੜ ਤੇ ਜੱਟ ਖੜ੍ਹਾ..
    ਕਿਉਂ ਡੂੰਘੀਆਂ ਚੋਟਾਂ ਕਰਦਾ ਏ..
    ਨੀ ਤੇਰਾ ਦਿੱਤਾ ਫ਼ੱਟ ਹਰਾ..
    ਬੱਸ ਖਿਆਲ ਆਇਆ ਸੀ ਤੇਰਾ.. ਪੁੱਛਾਂ ਕਿੱਥੇ ਆ ਅੱਜ ਕੱਲ ਡੇਰਾ ਵੀ..
    ਨਾ ਨਾ ਹੁਣ ਨਾ ਸੋਚੀਂ ਵਿਰਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਹਾਏ ਦਾਰੂ ਡੱਪੇ ਦੀ ਕਿੰਨੀ ਡੋਜ਼ ਆ..
    ਨੀ ਪਹਿਲਾਂ ਵਾਂਗੂੰ ਚੜਦੀ ਹੈਨੀ..
    ਹੋਰ ਵੀ ਤਾਂ ਕੁੱਝ ਛਕਦਾ ਹੋਣਾ..
    ਹਾਏ ਅੱਖ ਵੀ ਉਵੇਂ ਖੜ ਦੀ ਹੈਨੀ..
    ਵੇ ਰੌਲਿਆਂ ਦੇ ਵਿੱਚ ਹਿੱਸਾ ਕਿੰਨਾ..
    ਨੀ ਗੱਡੀ ਇੱਕ ਥਾਂ ਖੜ ਦੀ ਹੈਨੀ..
    ਯਾਰ ਤੇ ਵੈਰੀ ਓਹੀ ਨੇ.. ਸਭ ਯਾਰ ਤੇ ਵੈਰੀ ਓਹੀ ਨੇ..
    ਨਾ ਸੋਚੀ ਗੱਲ ਤੋਂ ਹਿੱਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਵੇ ਕੁੜੀਆਂ ਪਿੱਛੇ ਗੇੜਾ ਕਿੰਨਾ..
    ਓਨਾ ਨੀ ਪਰ ਲਾ ਆਉਣੇ ਆ..
    ਕੋਈ ਤਾਂ ਅੱਖ ਤੇ ਚੜ੍ਹ ਦੀ ਹੋਣੀ..
    ਮੁੱਲ ਹੁਸਨਾਂ ਦਾ ਪਾ ਆਉਣੇ ਆ..
    ਵੇ ਕਿੰਨੀਆਂ ਉੱਤੇ ਗਾਣੇ ਲਿਖਤੇ..
    ਹਾਏ ਇੱਕ ਦੋ ਬੋਲ ਸੁਣਾ ਆਉਣੇ ਆ..
    ਗੇੜੀ ਰੂਟ ਦੀਆਂ ਸੜਕਾਂ ਤੇ.. ਗੇੜੀ ਰੂਟ ਦੀਆਂ ਸੜਕਾਂ ਤੇ..
    ਹਵਾ ਵਾਂਗ ਸ਼ੂਕਦੇ ਮਿਲ ਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!
    ਹਾਏ ਵਿਆਹ ਸ਼ਾਦੀ ਦਾ ਕੀ ਏ ਇਰਾਦਾ..
    ਨੀ ਆਉਂਦੇ ਸਾਲ ਕਰਾ ਹੀ ਲੈਣਾ..
    ਮੱਛੀ ਪੱਤਣ ਚੱਟ ਕੇ ਮੁੜ ਪਈ..
    ਹੱਥ ਕੰਢੇ ਨੂੰ ਪਾ ਹੀ ਲੈਣਾ..
    ਮੇਰੇ ਵੱਲੋਂ ਅਡਵਾਂਸ ਵਧਾਈਆਂ..
    ਨੀ ਕਾਰਡ ਤੈਨੂੰ ਵੀ ਪਾ ਹੀ ਦੇਣਾ..
    ਪਿੰਡ ਭਦੌੜ ਦੀ ਫ਼ਿਰਨੀ ਤੇ.. ਪਿੰਡ ਭਦੌੜ ਦੀ ਫ਼ਿਰਨੀ ਤੇ..
    ਨਵਾਂ ਮਹਿਲ ਰੀਝਾਂ ਦਾ ਸਿਰਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ..
    ਨੀ ਅਸੀਂ ਗੋਲ ਚੌਕਾਂ ਦੇ ਸ਼ਹਿਰ ਦੇ ਵਿੱਚ.. ਤੈਨੂੰ ਤੇਲ ਫੂਕਦੇ ਮਿਲਜਾਂਗੇ.. !!

  • @khushpreetsingh7261
    @khushpreetsingh7261 Рік тому +515

    ਖਰਾ ਲਿਖਿਆ ਤੇ ਗਾਇਆ, ਗੋਲ ਚੌਕ ਦੇ ਸ਼ਹਿਰ ਆਲਿਆਂ ਵੱਲੋਂ ਮੁਬਾਰਕਾਂ ਵੀਰ

  • @arshsekhon_21
    @arshsekhon_21 Рік тому +160

    ਚੰਡੀਗੜ੍ਹ ਦਾ ਜੱਟਾਂ ਨਾਲ ਰਿਸ਼ਤਾ ਇੱਕ ਖਾਸ ਹੈ,
    ਪੰਜਾਬ ਲਈ ਐਵੇਂ ਜਿਵੇਂ ਨਹੁੰ ਨਾਲ ਮਾਸ ਹੈ।
    🔥🔥🔥❤❤

    • @Ra-mu7bo
      @Ra-mu7bo Рік тому +2

      Ha veer pb da

    • @Studyonly-sb1jq
      @Studyonly-sb1jq 3 місяці тому +4

      I just hate this comment cuz u People everytime specify a particular cast which isn't good Punjabi means not only Jatt but all okayyy

    • @user-cl6mc9fb4f
      @user-cl6mc9fb4f Місяць тому

      M​@@Studyonly-sb1jq

  • @JASPREET236
    @JASPREET236 Рік тому +24

    ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯

  • @nawabmalerkotla4796
    @nawabmalerkotla4796 Рік тому +4

    ਬੇਫਿਕਰਾ ਟਾਈਮ ਯਾਦ ਕਰਾ ਗਿਆ ਅਸੀ ਵੀ ਹੀਰੋ ਹਾਂਡਾ ਤੇ 2009 to2014 ਤੱਕ ਬਹੁਤ ਚੰਡੀਗੜ ਸਮਾਂ ਲੱਗਿਆ ਸੇਕਟਰ 22b 1846 ਰੂਮ ਯਾਦ ਕਰਾ ਗਿਆ

  • @ravindersinghjassi
    @ravindersinghjassi Рік тому +237

    ❤️ ਉਡੀਕ ਸੀ ਕਾਫੀ ਟਾਈਮ ਤੋਂ ਤੇਰੇ ਨਵੇਂ ਗੀਤ ਦੀ ਬਾਬੇ ❤️ ਗੀਤ ਪੂਰਾ ਖਰਾ 🔥

    • @user-bc6xm1uo1z
      @user-bc6xm1uo1z Рік тому +1

      Tusi greatua-cam.com/video/2s9cOB-mzZs/v-deo.html

  • @Pawan_bakhtu
    @Pawan_bakhtu Рік тому +217

    ਇੱਕ ਹੀ ਤਾਂ ਦਿਲ ਹੈ , ਹੋਰ ਕਿੰਨੀ ਕੁ ਵਾਰ ਜਿੱਤਣੈ ਭਦੌੜ ਆਲਿਆ ❤️ ਲਵ ਯੂ ਮਿੱਤਰੋ

  • @TraderDude700
    @TraderDude700 Рік тому +6

    ਬਾਯੀ ਆਹ ਗਾਣਾ ਸੁਣ ਮੁੜ ਮੁੜ ਚੰਡੀਗੜ੍ਹ ਆਉਣ ਦਾ ਦਿਲ ਕਰਦਾ ਪਤੰਦਰਾ ਕੁੰਡਾ ਕਰਵਾਹੇਂਗਾ ਸਾਡਾ ❤️

  • @DavidDavid-iw1gt
    @DavidDavid-iw1gt Рік тому +1

    ਗਾਨਾ ਸੁਣ ਕੇ ਕਿਸ ਨੂੰ ਪੁਰਾਣੀ ਸਹੇਲੀ ਦੀ ਯਾਦ ਆਈ

  • @truewriters2635
    @truewriters2635 Рік тому +926

    ਉਡੀਕ ਦਾ ਮੁੱਲ ਮੋਤੀਆਂ ਨਾਲ ਤੋਲ ਗਿਆ ਭਦੌੜ ਆਲਿਆ ⛳️ PURE MASTERPIECE

    • @navjitnavi8067
      @navjitnavi8067 Рік тому +10

      ਬਿਲਕੁਲ ਸਹੀ ਕਿਹਾ ਬਾਈ। 2013 14 ਚ ਬਾਈ ਦਾ ਗਾਣਾ ਸੁਣਿਆ ਸੀ ਚੁੰਨੀ ਦੇ ਓਹਲੇ ਬੱਸ ਉਦੋਂ ਤੋਂ ਹੀ ਬਾਈ ਦੇ ਫੈਨ ਆਂ। ਉਹ ਵੀ ਸਾਡੇ ਟੀਚਰ ਪ੍ਰੀਤ ਦੌਧਰ ਨੇ ਲਿਖਿਆ ਸੀ

    • @sikandersran5017
      @sikandersran5017 Рік тому

      I
      You Katty yu
      Y6yyyyysuhhhhhhhhhihhbj.k

    • @batth6247
      @batth6247 Рік тому +4

      @@navjitnavi8067 r di

    • @nav_ramgarhia07
      @nav_ramgarhia07 Рік тому +3

      @@navjitnavi8067 bai shayad voice of punjab ch c

    • @anmoldeepaneja5170
      @anmoldeepaneja5170 Рік тому +3

      @@nav_ramgarhia07 hnji bai

  • @birkaran7545
    @birkaran7545 Рік тому +1210

    ਉਡੀਕ ਦਾ ਮੁੱਲ ਮੋੜਤਾ ਈ , ਕਲਾਕਾਰਾ । ਵਾਹਿਗੁਰੂ ਹੋਰ ਭਾਗ ਲਾਵੇ

    • @arvindsidhu782
      @arvindsidhu782 Рік тому +9

      ❤️🙏🏻🙌🏻

    • @deepkholi704
      @deepkholi704 Рік тому +10

      @@arvindsidhu782 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @amrtammy9784
      @amrtammy9784 Рік тому +1

      @@arvindsidhu782 🇦🇺³³zzdqzqrq

    • @pb1x185
      @pb1x185 Рік тому

      Waheguru ji 🙏💕🙏💕

    • @BalwinderSingh-jh4kt
      @BalwinderSingh-jh4kt Рік тому

      @@deepkholi704 a

  • @manjeetram1380
    @manjeetram1380 Рік тому +12

    ਰੌਣਕਾਂ ਲੱਗ ਗਈਆਂ ਅੱਜ ਦੇ ਦਿਨ।
    ਬਹੁਤ ਸੋਹਣਾ ਗੀਤ ਭਰਾ ♥️

  • @GopiBhullar-xr5zn
    @GopiBhullar-xr5zn 4 місяці тому +5

    ਅੱਜ ਇਟਲੀ ਵਿਚ ਉਹ time ਚੇਤੇ ਕਰਵਾਇਆ song na

  • @rashpinderbhullar7012
    @rashpinderbhullar7012 Рік тому +40

    ਮੁੜਕੇ ਨੀ ਜਾਂਦਾ ਜਿਹੜਾ ਏਥੇ ਆਗਿਆ ❤️
    ਸੋਹਣਾ ਗਾਣਾ ਬਾਈ🔥👌

  • @RaviSharma-xv4nm
    @RaviSharma-xv4nm Рік тому +18

    ਮੱਠਾ ਮੱਠਾ ਚੱਲਦਾ ਬਾਈ,, ਖਾਸੀਅਤ ਆ ਬਾਈ ਦੀ😇,, ਮੈਂ ਤੇ ਮਾਂ ਬਾਈ ਦੇ ਗਾਣੇ ਰਪੀਟ ਤੇ ਹੀ ਸੁਣਦੇ ਹੁੰਨੇ ਆ🤗,, ਇਹ ਪਿਆਰ ਵੀ ਚੋਬਰ ਦੇ ਹਿੱਸੇ ਆਇਆ,, ਮਾਲਕ ਮਿਹਰ ਕਰੇ ਬਾਈ ਤੇ ਤੰਦਰੁਸਤੀ ਬਖਸ਼ੇ,, ਭਦੌੜ ਵਾਲਿਆ ਐਲਬਮ ਆਉਣ ਦੇ ਕੇਰਾਂ,, ਜੀਅ ਲੱਗਿਆ ਰਹਿੰਦਾ 🥺,, ਬਾਬਾ ਪਿਆਰ ਮੇਰੇ ਤੇ ਮਾਂ ਵੱਲੋਂ❤..

  • @JasvirSingh-mr5lg
    @JasvirSingh-mr5lg Рік тому +5

    ਜਦੋ ਵੀ ਸੁਣਲੋ ਇੰਜ ਲਗਦਾ ਛੇਤੀ ਕਿਉਂ ਮੁਕ ਗਿਆ 💯 % ✔️✔️

  • @divyanshrathi07
    @divyanshrathi07 Рік тому +94

    This song gives the true vibe of punjabi like. Good old day 2010-2012 peak ❤️🔥😍

  • @sidhujaspreetsingh5944
    @sidhujaspreetsingh5944 Рік тому +99

    ਹਰ ਵਾਰ ਦੀ ਤਰ੍ਹਾਂ ਤੂੰ ਵੀਰੇ ਦਿਲ ਲਗਦਾ ਲਿਖਿਆ ਤੇ ਗਾਇਆ।। ਬਾਬਾ ਨਾਨਕ ਤਰੱਕੀਆਂ ਬਖਸ਼ੇ ਤੈਨੂੰ।

  • @rnbir4053
    @rnbir4053 Рік тому +14

    ਛੇਤੀ ਗੱਲ ਤੇ ਨਾਂ ਆਵੇ ਮੁੰਡਾ ਆ ਭਦੌੜ ਦਾ 🔥
    ~HUSTINDER 🌪️

  • @kanwardeepsingh9819
    @kanwardeepsingh9819 Рік тому +5

    ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @SukhwinderSingh-wq5ip
    @SukhwinderSingh-wq5ip Рік тому +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @vijayjones6
    @vijayjones6 Рік тому +27

    ਚੰਦਰਾਂ ਜਦੋਂ ਆਉਦਾਂ ਦਿਲ ਲੁੱਟ ਲੈਦਾਂ ❤❤🌸

  • @SandeepKumar-he5kf
    @SandeepKumar-he5kf Рік тому +13

    ਵੀਰੇ ਤੇਰਾਂ ਦਿੱਲ ਤੋ ਸਤਿਕਾਰ ਆ .. ਬਹੁਤ ਈ ਸੋਹਣੀ ਅਵਾਜ ਤੇ ਕਲਮ ਦਾ ਮਾਲਕ ਆ ਮਾਲਕ ਚੜ੍ਹਦੀ ਕਲਾ ਵਿਚ ਰੱਖੇ

  • @armangalib2468
    @armangalib2468 Рік тому +2

    ਬਹੁਤ ਸੋਹਣਾ ਲਿਖਿਆ ਵੀਰ 👍👍

  • @singhmandeep_
    @singhmandeep_ Рік тому +751

    Hustinder needs deserving popularity , he is so underrated such a versatile artist 🤍🤍

    • @rajveerbenipal9846
      @rajveerbenipal9846 Рік тому +9

      Very true. But very soon He's gona be there 🤞

    • @jashanpreetsingh7875
      @jashanpreetsingh7875 Рік тому +12

      hun derr nhi batheri……rabb sheti hi krayu balle balle🎉❤

    • @orignalgaming4696
      @orignalgaming4696 Рік тому +5

      Mil jayegi abb...

    • @sukhmansidhu3287
      @sukhmansidhu3287 Рік тому +1

      Ki Haal Nai Tere Ve
      Ni Pehla Nalo Fark Bada
      Das Zindagi Kida Chaldi Eh
      Ni Ose Mod Te Jatt Khada
      Kio Doongiya Chota Karda Eh
      Ni Tera Ditta Fat Hra
      Bas Khayal Aaya C Tera Ve
      Pusha Aaj Kal Kithe Aa Dera Ve
      Na Na Hun Na Sochi Birh Ja Ge
      Ni Asi Gol Chowka De Shehar De Vich
      Tenu Teal Fookde Mil Ja Ge
      Ni Asi Gol Chowka De Shehar De Vich
      Tenu Teal Fookde Mil Ja Ge
      Haye Daru Dabe Di Kinni Dose Eh
      Ni Pehla Wangu Chaddi Haini
      Hor Vi Ta Kush Chakda Hona
      Haye Akh Vi Owe Khaddi Haini
      Ve Roleya De Vich Hissa Kinna
      Ni Gaddi Ik Thaa Khaddi Haini
      Ni Yaar Te Vairi Ohi Nai
      Sab Yaar Te Vairi Ohi Nai
      Na Sochi Gal Toh Hil Ja Ge
      Ni Asi Gol Chowka De Shehar De Vich
      Tenu Teal Fookde Mil Ja Ge
      Ni Asi Gol Chowka De Shehar De Vich
      Tenu Teal Fookde Mil Ja Ge
      Ve Kudiya Pichhe Gedha Kinna
      Unna Ni Par La Aaunde Aa
      Koe Ta Akh Te Chaddi Honi
      Mull Husna Da Pa Aaunde Aa
      Ve Kinniya Utte Gaane Likhte
      Haye Ik Do Bol Suna Aaunde Aa
      Gedhi Root Diya Sadka Te
      Gedhi Root Diya Sadka Te
      Hwa Wang Shookde Mil Ja Ge
      Ni Asi Gol Chowka De Shehar De Vich
      Tenu Teal Fookde Mil Ja Ge
      Ni Asi Gol Chowka De Shehar De Vich
      Tenu Teal Fookde Mil Ja Ge Ni
      Haye Viah Shaadi Da Ki Eh Eirada
      Ni Aaunde Saal Kara Hi Laina
      Machhi Pathar Nu Chat Ke Mud Pyi
      Hath Kande Nu Pa Hi Laina
      Mere Waloh Advance Vadayiaaa
      Ni Card Tenu Vi Pa Hi Dena
      Pind Bhadod Di Firni Te
      Pind Bhadod Di Firni Te
      Nawa Mehal Reeja Da Sirja Ge
      Ni Asi Gol Chowka De Shehar De Vich
      Tenu Teal Fookde Mil Ja Ge
      Ni Asi Gol Chowka De Shehar De Vich
      Tenu Teal Fookde Mil Ja Ge

    • @cookingwithtalkativegirl3647
      @cookingwithtalkativegirl3647 Рік тому +4

      Trueeee

  • @mkeetmusic777
    @mkeetmusic777 Рік тому +12

    ਭਦੌੜ੍ਹ ਆਲੇ ਅੱਗ ਪਾ ਰਹੇ ਆ ਯਾਰ 🔥☄️

  • @vickuk1313
    @vickuk1313 Рік тому +6

    Jindgi de oh sare nizare laye 2000_2010 tak chd ch jere bai ne geet ch mention kite...love from england ❤

  • @JasvirSingh-mr5lg
    @JasvirSingh-mr5lg Рік тому +2

    ਪਹਿਲਾ ਵਾਂਗੂ ਚੜ੍ਹਦੀ ਹੈਨੀ ( ਸਾਨੂੰ ਵੀ )

  • @ajaythind6738
    @ajaythind6738 Рік тому +16

    ਬਹੁਤ ਹੀ ਸੋਹਣਾ ਗਾਣਾ ਹੁਸਤਿੰਦਰ ਵੀਰੇ❤️❤️

  • @ustad_lokpb23
    @ustad_lokpb23 Рік тому +8

    ਸਿਰਾ ਹੁੰਦਾ ਹੁਸਤਿੰਦਰ ਬਾਈ ਦਾ ਕੰਮ ਹਰ ਵਾਰ ਦੀ ਤਰਾਂ 🙏ਰੱਬ ਮੇਹਰ ਕਰੇ ਬਾਈ ਤੇ 🙏🙏ਬਾਈ ਨੂੰ ਮਿਲਣ ਦਾ ਇੱਕ ਸੁਪਨਾ ਉਹ ਵੀ ਰੱਬ ਪੂਰਾ ਕਰੇ ਜਲਦੀ ਜਲਦੀ

  • @ImranJamshaidOfficial
    @ImranJamshaidOfficial Рік тому +36

    I am single, but when i hear this type of songs, than i feel i am in love. This is power of music.❤"

  • @jassasinghjassasingh2333
    @jassasinghjassasingh2333 4 місяці тому +1

    ਤੇਨੇ ਤਾਂ ਭਾਈ ਸਾਰੇ ਸਿੰਗਰਾ ਨੂੰ ਫੇਲ੍ਹ ਕਰਤਾ ਯਾਰ

  • @Thealtafmalik_
    @Thealtafmalik_ Рік тому +75

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @sarabjitsingh7584
    @sarabjitsingh7584 Рік тому +8

    ਬਹੁਤ ਸੋਹਣਾ ਗੀਤ ਸੁਣ ਕੇ ਕੇਰਾ ਸ਼ੇਅਰ ਕਰਨਾ ਚੰਗੇ ਗੀਤਾ ਦੀ ਲੋੜ ਹੈ

  • @pankajrajput1216
    @pankajrajput1216 Рік тому +54

    The next big thing in music industry..... HUSTINDER Bai....👌🏻👌🏻👌🏻

  • @gsr0012
    @gsr0012 Рік тому +1

    ਸੁਆਦ ਲਿਆ ਦਿੱਤਾ ਵੀਰ❤️
    ਹੋਰ...ਪਤਾ ਨਈ ਕੀ ਕੁੱਝ.... ਲਿਖ਼ ਕੇ ਦੱਸ ਨਈ ਸਕਦਾ

  • @sidhu_amndp
    @sidhu_amndp Рік тому +6

    ਬਾਈ ਸਾਰੇ ਪੱਬਾਂ ਭਾਰ ਬਠਾਤੇ❤

  • @gurpinderrandhawa855
    @gurpinderrandhawa855 Рік тому +5

    ਹੁਸਤਿੰਦਰ ਵੀਰੇ ਤੁਹਾਡੇ ਗੀਤ ਦੀ ਉਡੀਕ ਵਿੱਚ ਰਹੀਦਾ ਹਮੇਸ਼ਾ

  • @laddisinghladdi2225
    @laddisinghladdi2225 Рік тому +2

    ਕਿਨਾ ਸਹੋਣਾ ਗਾਣਾ ਵਾਰ ਵਾਰ ਸੁਣਨ
    ਨੂੰ ਜੀ ਕਰਦਾ ❤❤❤❤❤❤❤

  • @karamjitsingh1454
    @karamjitsingh1454 Рік тому +1

    ਪਹਿਲਾਂ ਵਾਲੇ ਗੀਤਾਂ ਮੁਕਾਬਲੇ ਬੇਹੱਦ ਹਲਕੇ ਪੱਧਰ ਦਾ ਗੀਤ ਹੈ

  • @amritpalsingh-vt8nz
    @amritpalsingh-vt8nz Рік тому +8

    ਬਹੁਤ ਵਧੀਆ ਬਾਈ... 👍👍ਬਹੁਤ ਮੁਬਾਰਕਾਂ ਵੀਰ.. ਅਤੇ ਡਾਇਰੈਕਟਰ ਸਾਹਿਬ ਨੂੰ ਵੀ 👍

  • @GaganSidhuFilms
    @GaganSidhuFilms Рік тому +5

    ਪੂਰਾ ਮੁੱਲ ਤਾਰਿਆ ਜੱਟਾ , ਸਵਾਦ ਲਿਆਤਾ, #onrepeat

  • @amanthind6193
    @amanthind6193 Рік тому +1

    1000ਵਾਰ ਸੁਣ ਲਿਆ ਬਾਈ ਤੇਰਾ ਗੀਤ ਫੇਰ coment krya

  • @virdi_arts
    @virdi_arts 11 місяців тому +1

    ਸੁਆਦ ਆਗਿਆ Gaana ਸੁਣ ਕੇ 🫶

  • @newpunjabisongs1760
    @newpunjabisongs1760 Рік тому +8

    ਹੁਸਤਿੰਦਰ ਜਮਾਂ ਅਤ ਕਰਵਾਈ ਪਈ ਆ ❤️❤️❤️ love you 💖💖💖

  • @RajinderSingh-gq1ys
    @RajinderSingh-gq1ys Рік тому +13

    ਬਹੁੱਤ ਖੂਬ ਜੀਓ

  • @being_anwar
    @being_anwar Рік тому +1

    ਸੰਗੀਤਕਾਰ ਨੇ ਸ਼ਾਇਦ "ਪੁਆੜੇ ਤੇਰੀ ਅੱਖ ਦੇ ਸੋਹਣੀਏ" ਕਦੇ ਨਹੀਂ ਸੁਣਿਆ।

  • @lovedhillon786
    @lovedhillon786 Рік тому +1

    🪵ਲੱਕੜ🛖 ਦੇਆਂ🚪ਗੇਟਾ💒 ਨੂੰ ਜਦ 🪝ਅੜੀਏ ⛓️ਲੋਹੇ ਦੇ 🔗ਕੁੰਡੇ ਸੀ,,
    ਕਦੇ 🪶ਕਦੇ 🪟ਵਿਰਲਾ🌐 ਥਾਣੀ💁 ਸਾਨੂੰ🫶 ਤੇਰੇ👉 ਦਰਸ਼ਨ 🧑‍🚀ਹੁੰਦੇ 😍ਸੀ 🥰😘

  • @harpreetsingh3104
    @harpreetsingh3104 Рік тому +4

    ਸੋਹਣੀ ਗਾਈਕੀ ਤੇ ਲਿਖਤ
    ਜਮ੍ਹਾਂ ਦੇਬੀ ਵਰਗੀ ..... ❤🙌

  • @Meet_gujr777
    @Meet_gujr777 Рік тому +17

    ਦੇਰ ਆਏ ਦਰੁਸਤ ਆਏ ❣️ਬਾਈ ਮੁੱਲ ਪਾ ਗਿਆ ਉਡੀਕ ਦਾ

  • @JaspalSingh-xf3mr
    @JaspalSingh-xf3mr Рік тому +1

    ਪਦੋੜ ਪਦੋੜ ਕਰਾ ਹੀ ਦੇਣੀ ਇਸ ਬਾਈ ਨੇ ਅਤੇ ਅਰਜਨ ਬਾਈ ਨੇ love you bro 😍 ♥ 🎶 ❤ 👌

  • @Anu_Likhari
    @Anu_Likhari Рік тому +1

    ਭਦੌੜ ਆਲੇ ਐਂਡ ਗੱਲਬਾਤ 🔥🥰♠️♠️

  • @sachrana
    @sachrana Рік тому +47

    Sun Hussy De Gaane... Tera Chitt Te Rooh Khil Jaange...Asi Gol Chowka De Shehr Wich Tainu Tel Fookde Mil Jaange... Phenomenal work brother....Keep Creating New Genres in Music....Love From Haryana ❤️

  • @ManpreetSingh-tu1qw
    @ManpreetSingh-tu1qw Рік тому +23

    ਕੋਈ‌ ਲਫ਼ਜ਼ ਹੀ ਨਹੀਂ ਵੀਰੇ ਤੇਰੇ ਲੲੀ❤️ਹਰ ਵਾਰ ਦਿਲ ਜਿੱਤ ਲੈਨਾ ❤️❤️

  • @rehaanrecords7086
    @rehaanrecords7086 Рік тому

    ਅੱਜ ਕੱਲ ਕਲਾਕਾਰ ਰਹਿੰਦੇ ਚੰਡੀਗੜ੍ਹ ਚ ਪਰ ਸ਼ੂਟ ਕਰਨ ਬਾਹਰਲੇ ਮੁਲਕ ਜਾਂਦੇ ਨੇਂ ਬਹੁਤ ਵਧੀਆ ਵੀਰੇ ਤੁਸੀਂ ਸਾਡੇ ਇਲਾਕੇ ਚੰਡੀਗੜ੍ਹ ਚ ਵੀਡਿਓ ਬਣਾਈ ❤️🙏

  • @GurjitSingh-mi8pb
    @GurjitSingh-mi8pb 10 місяців тому

    ਇਹੀ ਗੀਤ ਵਾਰ ਵਾਰ ਸੁਣੀਦਾ❤❤❤❤❤❤❤❤❤❤😂😂😂

  • @SHARRY6660
    @SHARRY6660 Рік тому +60

    ਵਾਂਹ👌👌 ਪੁਰਾਣੀਆਂ ਯਾਦਾ ਤਾਜ਼ਾ ਕਰਤੀਆਂ ਭਰਾਵਾਂ👌🙏❤️

  • @dilpreetbhullar7290
    @dilpreetbhullar7290 Рік тому

    ਮੈ ਜਦੋ ਭਦੌੜ ਆਇਆ ਸੀ ਤਾਂ ਬਾਈ ਦਾ ਓਦੋਂ ਗਾਣਾ ਨਹੀਂ c ਆਇਆ ਬਹੁਤ ਘੈਂਟ ਸੁਭਾਅ ਬਾਈ ਜੀ ਦਾ

  • @kamalbajwa3397
    @kamalbajwa3397 Рік тому +9

    3 hours ehii song on repeat chalaaya mai 👌👌👌✌️✌️✌️✌️ bhut ee ghaint song

  • @robinsandhu6760
    @robinsandhu6760 Рік тому +11

    Tu Wkh aa Bai te teri creativity bahot defferent level di ai... Composition... 🌊💥....... Banger Track aa❤️⛳

  • @firkirecords7973
    @firkirecords7973 Рік тому +3

    ਅਵਾਜ ਚ ਬਹੁਤ ਸਕੂਨ ਏ ਬਾਈ ਦੇ ਬਚਪਨ ਦੀਆਂ ਯਾਦਾਂ ਦਾ ਵਰਗਾ ਬਾਈ ਜਿਉਂਦਾ ਰਹੇ ਤਰੱਕੀਆਂ ਕਰੇ

  • @RanjitSingh-mv2zq
    @RanjitSingh-mv2zq Рік тому +4

    Dill jitt ਲਿਆyaar att geet aa 😎😍😍😍😍😘😘😘😊😊😊👍👍👍👍☺️☺️🤗🤗🥳🥳🥳🥳🥳

  • @likharirinkudodra990
    @likharirinkudodra990 Рік тому +2

    ਜਿਉਂਦਾ ਰਹਿ ਬਾਈ ਸਵਾਦ ਆ ਜਾਂਦਾ ਤੇਰਾ ਗੀਤ ਸੁਣ ਕੇ #ਹੁਸਤਿੰਦਰ ਯਾਰਾ

  • @amrinderkaleka2493
    @amrinderkaleka2493 Рік тому +4

    ਨਜ਼ਾਰਾ ਲਿਆਤਾ ਹੁਸਤਿੰਦਰ ਬਾਈ ❤️ ਬਹੁਤ ਸੋਹਣਾ ਲਿਖਿਆ ਤੇ ਗਾਇਆ

  • @labibrar3023
    @labibrar3023 Рік тому +5

    ਬਹੁਤ ਸੋਨਾ ਸੋਂਗ ਬਾਈ 👌👌👌👌

  • @manjotdhiman705
    @manjotdhiman705 Рік тому +1

    ਭਦੌੜ ਆਲੇ ਸਿਰਾ ਲਾਈ ਜਾਂਦੇ ਨੇ⛳

  • @remixdjsongs6894
    @remixdjsongs6894 Рік тому

    40-41 ਵਾਲਾ ਠੇਕਾ ਯਾਦ ਆਗਿਆ

  • @jotsandhu29
    @jotsandhu29 Рік тому +34

    Pure diamond 💎 Hustinder bai hmesha hi versatility rkhda aj kal de ganeya to vakhre ganey pure music 🎵

  • @gurmeetsingh6725
    @gurmeetsingh6725 Рік тому +25

    Bhut Shona song aa bro.waheguru Maher kre din dugni rat chogni tarki bakse

  • @AmitSaini-rz2ct
    @AmitSaini-rz2ct Рік тому +3

    Najar ee lata bai pehli war koi sensible lyrics wala song sunya sidhu ton alawa .....hats off bai

  • @Varindersingh-cz6xn
    @Varindersingh-cz6xn 9 місяців тому +1

    ਗਾਣਾ ਲਿਖਿਆ ਵੀ ਬਹੁਤ ਵਧੀਆ ਤੇ ਗਾਇਆ ਵੀ ਬਹੁਤ ਵਧੀਆ 👌👌💕💕

  • @PankajSharma-bu8dl
    @PankajSharma-bu8dl Рік тому +12

    Nice song bro bhagwan tuhanu sada khush rakhe Jai shree Ram ji 🙏🇮🇳♥️

  • @Goldymattu
    @Goldymattu Рік тому +25

    Bht excited c veere tuhade upcoming song lyi...SBR da fl mitha hunda...Boht sohna song a veere... congratulations to whole the team...

  • @SurinderSingh-ln3pv
    @SurinderSingh-ln3pv 9 місяців тому

    ਸਿੱਧੂ ਦਾ ਯਾਰ ਸੀ ਇਹ ਬੰਦਾ ਪਰ ਨਾਲ ਨੀ ਕੋਈ ਖੜੀਆ 5911 ਦੇ

  • @manjindersinghsidhu1275
    @manjindersinghsidhu1275 8 місяців тому

    ਹਰ ਉਹ ਮੁੰਡੇ ਦੇ ਦਿਲ ਦੀ ਗੱਲ ਜਿਸਨੂੰ ਛੱਡ ਕੇ ਕੋਈ ਕੈਨੇਡਾ ਤੁਰ ਗਿਆ

  • @gursimransarao1369
    @gursimransarao1369 Рік тому +3

    ਸਬਰ ਦਾ ਮੁੱਲ ਪੈ ਗਿਆ ❤️

  • @chamandeepkaur6979
    @chamandeepkaur6979 Рік тому +28

    Lyricss n chemistry👌🏻👌🏻

  • @dilpreetbhullar7290
    @dilpreetbhullar7290 Рік тому

    ਮਿਹਨਤ ਕੀਤੀ ਹੋਏ ਤਾਂ ਫਲ ਜਰੂਰ ਪੈਂਦਾ 22 ਜੀ end gall ਬਾਤ ਲਾਤੀ song ਨੇ 👌👌👌👌😍😍😍😍😍😍

  • @gurkiratsinghrandhawa7344
    @gurkiratsinghrandhawa7344 25 днів тому +2

    Very nice song ❤❤❤❤

  • @inderjohal6909
    @inderjohal6909 Рік тому +8

    Bhwe late song krda vere par dil nu touch krn vla hi krda🥰🙏 waheguru ji khush rakhn tuhanu 🥰

  • @NarinderKumar-bz9it
    @NarinderKumar-bz9it Рік тому +48

    Most underrated artist ❤️

  • @DigitalSekhon
    @DigitalSekhon Рік тому

    ਚਾਰੇ ਪਾਸੇ goal Chowk goal Chowk ਹੋਈ ਪਈ ਐ 🚀

  • @Backward_pb61
    @Backward_pb61 Рік тому

    ਭਦੌੜ ਵਾਲਿਆ ਅੱਗ ਹੀ ਪਾ ਦਿੰਦਾ ਐ ਜਦੋਂ ਨਵਾਂ ਗਾਣਾ ਕੱਢਦਾ ਐ👍👍💪💪💪💪👌👌👌👌❤️❤️

  • @beatstudios13
    @beatstudios13 Рік тому +16

    Kya Baat bai Hustinder har vari vakhri cheej pesh karda boht ghaint artist aa bai Follow kro bai nu sare Waheguru Mehar kre
    Bai hor papularity deserve karda 💯⛳️❤

  • @jassbhullar9258
    @jassbhullar9258 Рік тому

    ਨੀ ਕਾਡ ਤੈਨੂੰ ਵੀ ਪਾ ਹੀ ਦੇਣਾ.....👌👌

  • @JonJones9111
    @JonJones9111 Рік тому +4

    After sidhu death this is rise of punjabi industry again before everyone was listening to sidhu crap guns music..now real punjabi Industry Is back with love and enjoy songs

  • @singhprem
    @singhprem Рік тому +6

    ਵਾਹ ਵਾਹ ❤️

  • @ashoknaikmusic
    @ashoknaikmusic Рік тому +38

    Hustinder bai isn't underrated now , this song will make him mainstream 🦸

  • @inderdeepsingh4629
    @inderdeepsingh4629 Рік тому

    ਨੀਂ ਪਹਿਲਾਂ ਨਾਲੋਂ ਫਰਕ ਬੜਾ ❤

  • @blacklistedrider9315
    @blacklistedrider9315 9 місяців тому +3

    Greate work dimpal Bhullar paji

  • @Itscoffee00
    @Itscoffee00 Рік тому +8

    Bhut bdia lyrics bro♥️

  • @GURDEEPNIGAH
    @GURDEEPNIGAH Рік тому +24

    Sirra ganna ❤ ik hafte ton repeat te chlda peya aa 🔥🔥 hustinder never disappoints❤️

  • @Dhillonjatt426
    @Dhillonjatt426 Рік тому +1

    Bhout ghaint a Bhai yr Bhai nu mil k aye c

  • @alltractorfanclub.1487
    @alltractorfanclub.1487 Рік тому

    ਸਬ ਯਾਰ ਤੇ ਵੈਰੀ ਉਹੀ ਨੇ ਨਾ ਸੋਚੀ ਗੱਲ ਤੋਂ ਹਿਲ ਜਾ ਗੇ ,,,,,❤️❤️😍😍👌👌👌👍👍👍

  • @jashancheema5447
    @jashancheema5447 Рік тому +14

    This song literally match the vibe of Arjan Dhillon songs, obviously cause they both are from Padhaur.
    🔥🔥🙏🏻

  • @sukhjeetmann4175
    @sukhjeetmann4175 Рік тому +20

    y bhut sohna song a repeat te chlda ❤ waheguru mehar kare 🙏