12 kile lai 1crore de sand chaki firda, ese to pata lagda tu kina wada maha murkh a, je lok padai na karde ta jede phone te tu ah chawal Mari a eh ni vajni c
Kyo jada kadijane oo jawakan diya pdai huni chad ti ehe tan 12 pass nei uton tusi pump de te changi chiz nu promote kro akee padai chad ti te dand kad le sorry bai ehe chiz bhut Madi aa
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ🎉🎉
ਵੀਰ ਅਡਾਨੀਆਂ ਦਾ ਮੋਦੀ ਦਾ ਐ ਬਜੁਰਗੋ 🎉 ਪੰਜਾਬ ਵਾਲਿਆ ਦਾ ਵੀ ਹਿਸਾਬ-ਕਿਤਾਬ ਐ 🎉
Adani ਕਰੇ ਤਾਂ ਮਾੜਾ, ਪੰਜਾਬੀ ਕਰੇ ਤਾ ਵਦੀਆ
ਫੇਲ ਹੋਣਗੇ ਇਹ ਸਾਡੇ ਪਿੰਡ ਵੀ ਕੁਝ ਬੰਦੇ ਏਵੇ ਠੇਕਾ ਕਰਦੇ ਸੀ ਮਿੱਟੀ ਪਾਉਂਣ ਦਾ ਨਵੇ ਟਰੈਕਟਰ ਲੈ ਕੇ ਅੱਜ ਸਭ ਕੁਝ ਵਿਕ ਗਿਆ ਉਹਨਾ ਦਾ
ਅੱਜ ਕਿਸੇ ਹੋਰ ਦੇ ਟਰੈਕਟਰਾ ਤੇ ਲੱਗੇ ਨੇ ਦਿਹਾੜੀਆਂ ਕਰ ਰਹੇ ਨੇ
ਨਾਲੇ ਤੂੰ ਵੀ ਤਾ ਵੀਰ ਪੜਿਆ ਹੀ ਹੈ.....😂😂
30000 ਰੋਜ ਦਾ ਟਰੈਕਟਰਾ ਦਾ ਤੇਲ
20000 ਰੋਜ ਦਾ ਜੇ ਸੀ ਬੀ ਦਾ ,..
ਕੁੱਲ 50000 ਦਾ ਮਹੀਨੇ ਦਾ ਹੋ ਗਿਆ. 😂😂😂😂😂
1500000 ਦਾ ਮਹੀਨੇ ਦਾ
20ਹਜਾਰ ਦੇ ਤੇਲ ਨਾਲ ਜੇਸੀਬੀ 400 ਗੇੜਾ ਭਰੂ ਗੀ ਟਰੈਕਟਰ 30 ਹਜਾਰ ਦਾ ਤੇਲ ਖਾਣ ਗੇ ਧੀ ਹਜਾਰ ਨੂੰ ਭਾਗ ਕਰੀਏ 400,ਨਾਲ ਤਾਂ 75 ਰੁਪਏ ਦਾ ਗੇੜਾ ਰਹਿ ਗਿਆ 75 ਰੁਪਈਆ ਨਾਲ ਰਾਮੀਆ ਤੋਂ ਟਰੈਕਟਰ ਲਾ ਦੂ ਕਿਹੜਾ ਚਲ 😅 50 ਹਜਾਰ ਦਾ ਤੇਲ ਰੋਜ ਮੱਚੂ ਤਿੰਨ ਮਹੀਨਿਆਂ ਦੇ 90 ਦਿਨ ਬਣ ਦੇ ਆ ਜੇ ਪਜਾ ਹਜ਼ਾਰ ਨੂੰ ਗੁਣਾ 90 ਨਾਲ ਕਰੀਏ ਤਾਂ 45 ਲੱਖ ਬਣ ਦਾ ਗ 45 ਲੱਖ ਰੁਪਈਆ ਮਸ਼ੀਨਾਂ ਦਾ ਤੇ ਟਰੈਕਟਰਾਂ ਦਾ ਕਿਰਾਇਆ ਲਾ ਲਓ 90 ਲੱਖ ਰੁਪਏ ਤਾਂ ਫਿਰ ਉਹ ਬਚ ਗਿਆ ਬਿਨਾਂ ਟਰੈਕਟਰਾਂ ਤੋਂ ਬਿਨਾਂ ਮਸ਼ੀਨ ਤੋਂ ਬਿਨਾਂ ਤੇਲ ਤੋਂ ਬਚ ਗ ਏ 2:47
ਪੜਾਈ ਵਿੱਚ ਕੁਝ ਨਹੀਂ ਜੱਟ ਦਾ ਪੁੱਤ ਹਿਸਾਬ ਕਿਤਾਬ ਜੋਗਾ ਹੋ ਜਾਵੇ ਬਸ ਬਹੁਤ ਆ ਅੱਗੇ ਇਸ ਤੋ ਕੁਝ ਨਹੀਂ ਗੁਲਾਮੀ ਆ ਪੜਾਈ ਵਿੱਚ
ਓਸ ਤੋ ਬਾਅਦ ਆਪਣਾ ਬਿਜਨਿਸ ਕਰੋ ਭਾਵੇ ਛੋਟਾ ਕਰੋ ਅਸੀ ਪੜਾਈ ਨਹੀਂ ਕੀਤੀ 4 ਭਾਈ ਆ ਤਾਏ ਚਾਚੇ ਦੇ 12 ਕਿਲੇ ਦੇ ਮਾਲਕ ਆ ਪਰ ਸੰਦ ਘਰੇ 1 ਕਰੋੜ ਦੇ ਆ ਖੁਸ ਆ ਪੂਰੇ ਬੱਸ ਫਰਕ ਏਹੀ ਆ ਅਸੀ 8 ਕ ਕਲਾਸਾਂ ਵਿੱਚ ਬੰਦ ਕੀਤਾ ਪੜਾਈ ਨੂੰ
ਬਾਈ ਦੁਨੀਆ ਏਨੀ k ਪੜ ਲਈ ਕੋਈ ਜਿਨਿ ਮਰਜੀ ਪੜਾਈ ਕਰਨ ਵਾਲੇ ਨਾਲ dwed ਕਰਾ ਦਿਓ ਜਦੋਂ ਮਰਜੀ
12 kile lai 1crore de sand chaki firda, ese to pata lagda tu kina wada maha murkh a, je lok padai na karde ta jede phone te tu ah chawal Mari a eh ni vajni c
ਸਲੂਟ ਹੈ ਵੀਰ ਨੂ
Very nice
Fer kehnde Punjab ch out of state de officer lag rahe ne eh centre di sajish hai aaj pta lga sajish da
Koi sajish ni hagi, sab bakwas dia gala
ਕਿੰਨੇ ਪੜੇ ਲਿਖੇ ਫਿਰਦੇ ਆ ਧੱਕੇ ਖਾਂਦੇ ਓਹਨਾਂ ਦੀਆਂ ਲੱਗ ਗਈਆਂ ਨੌਕਰੀਆਂ...?
@@singhjatt5575 bahr ja ke vi ta dhake hi kha rhe! roj dharne lagde canada! ode bare ki vichar?
ਬਾਈ ਜੀ ਨੰਬਰ ਲੈ ਕੇ ਦਿਓ ਇਹਨਾਂ ਦਾ
Madi gal a veer eh punjab laii
ਕਿਹੜੇ ਪਿੰਡ ਬਣ ਰਹਾ ਏਹ ਵੀਰ
ਅਜਿੱਤ ਗਿੱਲ
Ek a adani nu gal kade Reliance de sim 'reliance pump da tal ,kam adani de ta Darna la Punjab de public nu tang karde 😅😅😅😅😅😅
Kyo jada kadijane oo jawakan diya pdai huni chad ti ehe tan 12 pass nei uton tusi pump de te changi chiz nu promote kro akee padai chad ti te dand kad le sorry bai ehe chiz bhut Madi aa
10800000 cho bachna kina a eh v dekh lyo baki Adani da kam a dekhi jawo
💯
👌👌🙏🙏
ਬਾਪੂ ਦੇ ਪੈਸਿਆਂ ਤੇ ਟੱਪਦਾ ਹੈ
Kaam ker a mara nahi per license bna Leo te Study da v time honda
Veer no deo ena de
No deo veere
ਪੜਾਈ ਨੇ ਘਰ ਖਾਣਾ ਕਮਾਈ ਨੀ ਦੇਣੀ
DC 1.80 crore ik din bana lenda AC office vich beh k rh a padyie da phada
@@gursewak_dhillon ik saal ch panjaab cho DC lggde kine ae ??
@@royalnature_0006 je kise da jawaak parda te par lan do. Apni fuddu sooch apna kol rakhu.
Ouii bakwas mari jane o ,kise da license ni bnaya hona kite lg gya ,ohne bnone jihne ute lg jane aa ,,faltu bakwas mari jane o
nice
Number send kar deo jaga kithe aa
Ajit Gill