5911 4X4 ਦੇ ਅਸਲੀ ਵੈਦ ਭਾਈ ਰੂਪੇ ਵਾਲੇ | ਬਾਈ ਕਹਿੰਦਾ ਚੁਲੇ ਨਹੀਂ ਲਾਏ 4X4 ਕਰਕੇ ਦਿਖਾਏ ਆ

Поділитися
Вставка
  • Опубліковано 26 гру 2024

КОМЕНТАРІ • 48

  • @mehargamingjatt5161
    @mehargamingjatt5161 Місяць тому +15

    ਜਿਸ ਬੰਦੇ ਨੇ 5911 ਚਲਾਈਆਂ ਨਹੀਂ ਉਸ ਨੂੰ ਕੀ ਪਤਾ 5911ਕੀ ਚੀਜ਼ ਹੈ।ਐਂਮੇ ਕਹੀ ਜਾਣਾ ਨਮੇਂ ਦਾ ਮੁਕਾਬਲਾ ਨੀ ਕਰ ਸਕਦਾ ਜਿਹੜੇ ਇਸ ਵਿਚ ਗੁਣ ਨੇ ਹੋਰ ਨਹੀਂ।

  • @Pahul6900
    @Pahul6900 26 днів тому

    ਬਹੁਤ ਵਧੀਆ
    ਬਾਈ
    ਬੱਸ ਏਨਾ ਹੀ ਕਹਿਣਾ
    ਇੱਕ ਲੈ ਕੇ ਜਾਉਂਗਾ ਬਾਈ
    ਜਲਦੀ ਹੀ ਮਿਲਾਂਗੇ
    ਨੇੜੇ ਈ ਆ ਸਾਡੇ ਤੁਸੀਂ
    ਸ਼ੌਂਕ ਲਈ ਈ ਲੈ ਜਾਵਾਂਗੇ
    ਬੇੜੀਆਂ ਲਈ
    ❤❤🌟🌟🤟🤟👌👌👌👌👌👌🤩🤩💥💥💥💥💥💥😍😍🙏🙏🙏🙏👍👍👍👍👍

  • @jsranajsrana5263
    @jsranajsrana5263 24 дні тому

    ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਸ਼ੌਂਕ ਪੂਰਾ ਕਰੋ ਜਰੂਰ ਕਰੋ ,ਪਰ ਨਾਲ ਸਿੱਖੀ ਲਈ ਜਾਨ ਦੇਣ ਵਾਲੇ ਸ਼ਹੀਦ ਪਰਿਵਾਰਾਂ ਦੀ ਮਦਦ ਵੀ ਜਰੂਰੀ ਹੈ ,
    ਜਰੂਰੀ ਨਹੀਂ ਮਦਦ ਹਜ਼ਾਰਾਂ ਲੱਖਾਂ ਚ ਕੀਤੀ ਜਾਵੇ, 500-1000 ਵੀ ਦਿੱਤਾ ਜਾ ਸਕਦਾ ਹੈ

  • @0009game
    @0009game Місяць тому +3

    Bhai ek number ka kam kra h sare tractors m
    Jitni tarif kru kam h bhai ji

  • @AmrikSingh-yg9ts
    @AmrikSingh-yg9ts 15 днів тому

    Bahut wadiya 22 ji.bahut sohna chotta.

  • @Uppal-ny5le
    @Uppal-ny5le Місяць тому +6

    Nice 22 ji Zetor 5911 and 22 Sidhu Moose wala ji ❤💪👍🚩🙏🚜

  • @kulwindersidhu1118
    @kulwindersidhu1118 Місяць тому +2

    ਬਹੁਤ ਹੀ ਸੋਹਣੇ ਟਰੇਕਟਰ ਨੇ

  • @royalnature_0006
    @royalnature_0006 Місяць тому +5

    ਅਲਟੀਨੇਟਰ ਦੀ ਪੱਤੀ ਦਾ ਵੀ ਹੱਲ ਕਰ ਦੇਣਾ ਸੀ

  • @sukhdevsingh8756
    @sukhdevsingh8756 Місяць тому +6

    ਬੁਡੜਾ ਨਾ ਜਾਣੀ ਪੁੱਟ ਦੂ ਚੁਗਾਠ ਨੀ

  • @kabulsingh1375
    @kabulsingh1375 Місяць тому +3

    ਟਰੈਕਟਰ ਵਧੀਆ ਵਾ। ਪਰ ਯਾਰ ਨਵੇਂ ਟਰੈਕਟਰ ਦੀ ਕੋਈ ਰੀਸ ਨਹੀਂ ਹੈ

  • @KaludauThakur-sh3my
    @KaludauThakur-sh3my 6 днів тому

    Nice ❤❤❤

  • @pb-hr-rj_tractor
    @pb-hr-rj_tractor 18 днів тому

    Soni elections bathinda ki dukan ki video banao

  • @gurpreetmann3531
    @gurpreetmann3531 Місяць тому

    Good job bro 👌👌👍👍 good bless you bro and your family members 👍❤❤ very nice bro 5911💪💪💪💪💪

  • @Ufif-j4x
    @Ufif-j4x Місяць тому +1

    ਬਹੁਤ ਵਧੀਆ ਵੀਰ ਜੀ

  • @charanjeetsandhu1669
    @charanjeetsandhu1669 Місяць тому +1

    ਬਹੁਤ ਵਧੀਆ ਲੱਗਿਆ

  • @darbar382
    @darbar382 День тому

    4/4 banane me kithna kharch aatha he muje bnanana he 5911 ko

  • @darbar382
    @darbar382 День тому

    Kitna kharch aatha he sar

  • @KuldeepSingh-ju9ej
    @KuldeepSingh-ju9ej Місяць тому +1

    Att a sare tractor ❤❤

  • @amritSingh-js8sg
    @amritSingh-js8sg Місяць тому +1

    5911❤❤❤

  • @gurmitsingh9996
    @gurmitsingh9996 Місяць тому +1

    Very nice beautiful tractor

  • @kabulsingh1375
    @kabulsingh1375 Місяць тому +2

    ਜੌੰਡਿਅਰ ਨਾਲ ਮੁਕਾਬਲਾ ਹੋਵੇਗਾ ਫ਼ਿਰ ਪਤਾ ਲੱਗੇਗਾ।

  • @tractorsgyan4414
    @tractorsgyan4414 15 днів тому

    kam ta wadiya par rate jyada je 2 lakh vi hunda ta vi jayj si holland wargi company vi 1.25 lakh wadh lendi hai 4 by 4 da , nale lok darde a ene pese la ke kite jgadu ja na bn je rate ghat karo 22

  • @preetinder_1414
    @preetinder_1414 Місяць тому +1

    ਵਿਚਕਾਰ ਵਾਲੇ ਟਰੈਕਟਰ ਦਾ ਇੰਜਨ ਸੋਨਾਲੀਕਾ ਦਾ

  • @GurpreetSingh-lq6io
    @GurpreetSingh-lq6io Місяць тому

    ❤❤❤❤❤❤🎉🎉🎉🎉

  • @sukhvirsandher1889
    @sukhvirsandher1889 Місяць тому +2

    Att karti bai me

  • @JaswinderKaur-ge3wq
    @JaswinderKaur-ge3wq 27 днів тому

    Malve de mistri aat kraunde ne g s d rajpura

  • @gulsherkhan6673
    @gulsherkhan6673 Місяць тому +1

    Haryane ch 2014 ch BJP Govt aan toh baad apne pinjore ch HMT tractor company band ho gyi....

  • @InderjitSingh-m7q
    @InderjitSingh-m7q Місяць тому +13

    ਪਤੰਦਰੋ ਜੁਗਾੜ ਜੁਗਾੜ ਹੀ ਹੁੰਦਾ ਬਾਕੀ ਗੱਲ 5911 ਦੀ ਕਦੇ ਲੀਕੀਗ ਨਹੀ ਬੰਦ ਹੁੰਦੀ

    • @windersingh9211
      @windersingh9211 Місяць тому +17

      ਤੇ 5911 ਵਰਗਾ ਅੱਜ ਤੱਕ ਕੋਈ ਟਰੈਕਟਰ ਨੀ ਆਇਆ ਅੱਜ ਤੱਕ ਸਾਡੇ ਕੋਲ ਤਾਂ ਸ਼ੁਰੂ ਤੋਂ 5 ਟਰੈਕਟਰ 5911 ਕੋਈ ਲੀਕ ਨੀ ਜੇ ਇੱਕ ਵਾਰ ਲੈ ਕਿ ਕੰਮ ਹੀ ਨੀ ਕਰਾਉਣਾਂ ਤਾਂ ਲੀਕ ਆਪੇ ਹੀ ਹੋਣਾਂ

    • @deepdhandial9450
      @deepdhandial9450 Місяць тому +5

      😂😂😂😂 Shi gll a y ​@@windersingh9211

    • @sonujattlahoria22
      @sonujattlahoria22 Місяць тому +6

      ​@@windersingh9211 ਸਹੀ ਗੱਲ ਆ ਵੀਰ ਜੀ ਇੱਥੇ ਤਾ ਜੌਡੀਆਰ ਨੂੰ ਲੀਕ ਕਰਨ ਲਾਤਾ , ਗੱਲ ਤਾ ਰਿਪੇਅਰ ਤੇ ਮੁੱਕ ਜਾਦੀ ਆ

    • @Ajinder_sekhon
      @Ajinder_sekhon Місяць тому +4

      Veere sambal te v a 20 saal rakhya kde tel da tupka mi clgya upr

    • @Ajinder_sekhon
      @Ajinder_sekhon Місяць тому +4

      Veere sambal te v a 20 saal rakhya kde tel da tupka n😮i c gya upr

  • @NarinderSingh-mg4sw
    @NarinderSingh-mg4sw Місяць тому +1

    ਵੀਰ ਜੀ 5 8 5 ਵੀ ਹੋਊ ਤਾਂ ਜਰੂਰ ਦੱਸਣਾ ਜੀ

  • @Dairyfarm296
    @Dairyfarm296 Місяць тому

    Price

  • @gopiaulakh212
    @gopiaulakh212 Місяць тому +1

    Jonh Deere 5410 ho Jo 4x4

  • @mydogbabru
    @mydogbabru Місяць тому

    very nice

  • @gurpreetrai3755
    @gurpreetrai3755 Місяць тому

    ਕਿੰਨੀ ਕੁ ਕੀਮਤ ਰੱਖੀ ਹੈ ਇਹ ਵੀ ਦੱਸਿਓ ਪਲੀਜ ਲੈਣ ਦਾ ਇਰਾਦਾ ਹੈ

  • @JaswinderKaur-ge3wq
    @JaswinderKaur-ge3wq 27 днів тому

    5911 ta 5911 hi c pta nhi conpni ne bnd kio kar dite har trektar di povar harek einjan di vdh ke c

  • @brarravi2524
    @brarravi2524 Місяць тому +2

    👍♥️💐

  • @Nupa-bb1xs
    @Nupa-bb1xs Місяць тому +1

    Na koi assembly dikhai , na lever , na tyre combination, pehla video bnoni sikh lai, Ave time kharab Kari jana loka da

  • @AmrikSingh-yg9ts
    @AmrikSingh-yg9ts Місяць тому

    Kitna kharcha aata h 4 by 4 karne me.koi teliphone number to likh dete.