ਪੜਾਕੂ ਮੁੰਡਿਆਂ ਨੇ ਖੋਲ ਲਿਆ ਬੱਕਰੀ ਫ਼ਾਰਮ ਪਿੰਡ ਵਾਲੇ ਟਿੱਚਰਾਂ ਕਰਦੇ ਸੀ । SR Commercial Goat Farm
Вставка
- Опубліковано 6 лют 2025
- #RMBTelevision #SRCommercialGoatFarm #GoatFarm
@Srgoatfarm650
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksUA-cam www.youtube.co... / rmbtelevisioninsatgram-
/ rmbtelevision - Розваги
ਕਿਰਤ ਕਰਨੀ ਗੁਰੂ ਨਾਨਕ ਦੇਵ ਜੀ ਸਿਖਾਈ ਹੈ ,, ਵੀਹਾਂ ਦਾ ਲੰਗਰ ਹਜੇ ਵੀ ਚੱਲੀ ਜਾਂਦਾ,, ਹੱਥੀਂ ਕੰਮ ਕਰਨ ਨਾਲ ਹਮੇਸ਼ਾ ਬਰਕਤਾਂ ਪੈਂਦੀਆਂ ਹੀ ਹਨ
ਕਮ ਛੋਟਾ ਵਡਾ ਨਹੀਂ ਬੰਦੇ ਦੀ ਸੋਚ ਹੈ ਛੋਟੀ ਵਡੀ 🙏
ਗੁੱਡ ਵੀਰੋ ਦੱਬੀ ਚੱਲੋ ਕੰਮ ਨੂੰ , ਵਾਹਿਗੁਰੂ ਕਿਰਪਾ ਕਰਨਗੇ
ਬਹੁਤ ਖੂਬਸੂਰਤ ਫਾਰਮ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ
ਵੀਰੋ ਬਹੁਤ ਵਧੀਆ ਬਾਹਰਲੇ ਮੁਲਕਾਂ ਵਿਚ ਜਾ ਕੇ ਵੀ ਫਾਰਮਾਂ ਚ ਕੰਮ ਕਰਦੇ ਆ ਐਥੇ ਮਿਹਨਤਾਂ ਕਰੋ ਮੁੱਲ ਮਿਲਦਾ 👍🏼👍🏼👍🏼👍🏼👍🏼
ਸਾਡੇ ਦੇਸ਼ ਵਿਚ ਕੋਈ ਕਮੀ ਨਹੀਂ ਮਿਹਨਤੀ ਲੋਕਾਂ ਲਈ.. 👍
ਸਹੀ ਗੱਲ ਹੈ ਜੀ ਆਪਾਂ ਵੀ ਇਹੀ ਕੰਮ ਸ਼ੁਰੂ ਕਰਿਆ ਪਰ ਘਰ ਦੇ ਚੂ ਚਾਂ ਕਰਦੇ ਰਹਿੰਦੇ ਹਨ
@@swarnjitsinghswarnjit1129ਘਰ ਦੇ ਵੀ ਉਨਾਂ ਟਾਈਮ ਹਿ ਚੁ ਚੁ ਕਰਨ ਗਏ ਜਿਨਾਂ ਟਾਈਮ ਉਨਾਂ ਨੂੰ ਪੈਸਿਆਂ ਦੀ ਵਾਸ਼ਨਾ ਨਹੀਂ ਔਂਦੀ ਜਦੌ ਉਨਾਂ ਨੂੰ ਕੁੱਝ ਪਤਾਂ ਲੱਗ ਗਿਆ ਵੀ ਹਾ ਇੱਸ ਵਿੱਚ ਕੋਈ ਦਮ ਹੈਗਾ ਫੇਰ ਤੈਨੂ ਪਤਾਂ ਆਪਿ ਬੋਲ ਚੇਂਜ ਹੋ ਜਾਂਣ ਗਹੇ , ਲੱਗਿਆ ਰਹਾ ਵੀਰਾ ਇਕ ਦਿਨ ਆਪਿ ਚਮਕੇ ਗਾ 👍🙏🙏🙏
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਵੀਰ ਜੀ ਮਿਹਨਤ ਦਾ ਮੁੱਲ ਪੈਂਦਾ ਹੈ ਜੀ
ਬਹੁਤ ਵਧੀਆ ਬਾਈ ਜੀ 👍👍👍👍👍
ਕਾਮਯਾਬ ਹੋਣ ਲਈ ਮੇਹਨਤ ਕਰਨੀ ਪੈਂਦੀ ਹੈ,
ਵੀਰ ਜੀ ਜੋ ਕਰਮਾ ਵਿੱਚ ਹੈ ਓਹੀ ਹੋਣਾ ਹੈ ਮਾਂ ਨ ਕਦੇ ਨਹੀ ਸਾਥੀ ਦਿਤਾ ਹੋਣਾ ਜੀ
ਬਹੁਤ ਵਧੀਆ ਗੱਲ ਹੈ ਬਾਈ ਜੀ 🙏🏽✈️
ਬਹੁਤ ਵਧੀਆ ਵੀਰ
ਬਚੇ ਬਹੁਤ ਵਧੀਆ ਪਰ ਮੇਹਨਤ ਰੰਗ ਲਿਆਉਂਦੀ ਹੈ ਪਰ ਸਾਡੇ ਬੱਚੇ ਇਥੇ ਕੰਮਕਾਜ ਨਹੀ ਪਰ ਵਿਦੇਸ਼ ਵਿਚ ਜਾਕੇ ਮੇਹਨਤ ਕਰਦੇ ਹਨ
Q
@@joginderpal4994 🎂🎂
No work is low or high. You guys are the best roll Model for younger generations. God bless your hard work forever 🙏 ❤
😊❤😂🎉😮 have
Very Nice ji Bohat wadia information
Well done, ਨਵੀਂ ਜੈਨਰੇਸਨ ਨੂੰ ਸੋਚਣ ਦੀ ਜ਼ਰੂਰਤ ਹੈ।
Waheguru mehar karay
God bless you beta ji...
Veer ji jindabaad bahot badiya soch saloot ji
Very good veer ji 👍
God bless you 🙏 ਵੀਰ
Good work Bro
BHT mehnat kiti a bai hona ne te ajj malak ne mehar v kiti aa bht kaint person aa sirraaa gal baat ❤️❤️❤️❤️
Love you brother both of you ❤️❤️😘
God bless you all ways to u bette g live long life for showing up truth and reality honestly for the welfare and safety of Punjab and punjabies also our community
A bakri farm kithe hai
Good job bhai ji SR got form is best video to bahut kuchh sikhana mil raha hai best of luck bhai ji ✌️✌️👍👍🙏🙏
Waheguru mehar Karey
God bless you all family ❤️❤️🙏🙏
ਬੋਲਦੇ ਤੁਸੀ ਪੰਜਾਬੀ ਹੋ ਤੇ ਬੋਰਡ ਹਿੰਦੀ ਵਿਚ ਲਾਇਆ ਏ, ਕੀ ਗੱਲ ਮਾਂ ਨਹੀਂ ਚੰਗੀ ਲਗਦੀ ਜੋਂ ਮਸੀ ਨਾਲ ਪਿਆਰ ਏ। ਯ ਬੰਦੇ ਰੱਖੇ ਓਹ ਹਿੰਦੀ ਬੋਲਦੇ ਨੇ। ਬਿਲਕੁੱਲ ਵੀਰ ਸਾਨੂੰ ਆਪਣੀ ਮਾਂ ਨੂੰ ਪਿਆਰ ਕਰਨਾ ਚਾਹੀਦਾ ਏ।
ਆਪ ਜੀ ਦਿਆ ਖੁਰਲੀਆਂ ਬਹੁਤ ਪਸੰਦ ਆਇਆ
ਵੀਰ ਜੀ ਮੈ ਵੀ ਬਕਰੀ ਫਾਰਮ ਸੁਰੂ ਕੀਤਾ ਹੈ
ਕੋਈ ਜਾਣਕਾਰੀ ਦਿਉ
ਮਨਜੀਤ ਸਿੰਘ ਢਿੱਲੋ ਸ੍ਰੀ ਬਾਬਾ ਬਕਾਲਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ
Kive chl reha veer hun
ਬਹੁਤ ਵਧੀਆ ਜਾਣਕਾਰੀ ਮਿਲੀ ਹੈ ਬਾਈ ਜੀ ਤੁਹਾਡੀ ਵੀਡੀਓ ਵੇਖ ਕੇ (ਵੀਰ ਜੀ ਕਿਸ ਜਗ੍ਹਾ ਹੈ ਫਾਰਮ)
Yaar bahut vadia soch rahi ehna si 🎉🎉
ਬਾਈ ਜੱਸ ਵੀਡੀਓ ਚ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ
वाहे गुरु जी 🌻🌻👌👌👌👌👏👏👏👏👌🌻🌻🌻👌👏👏👏👌👌🌻🌻👌👌👏👏
Good idea for do own business 👍
Sat shri akal bhaji kam vich koi sharam nhi kam te kam hai God bless you
Nice bro good
Great...... God bless
ਸਹੀ ਗੱਲ ਵਾਈ
Bht vadiaa vir god bless you
Bohat sohna work
Bohat sohni jankari
ਵੀਰ ਜੀ ਤੁਸੀ ਵੀ ਅੱਗੇ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰੋ ਜੀ
Good job
Bhut vadaia veere tusi business kita ik oh lok aa bhar jan ly 25/30 lakh kudia te kharch dinde aa baad vich kudia badal jandia fir ronde aaa 10/15 lakh lake koy b kmm start kar sakde aa punjab vich b banda kmm karn bala ohve
Good job, friend 🎉
God bless you 🙏
Good Work 👍
10ਪੱਠਾਂ ਚਾਹੀਦੀਆ ਜੀ 1#2ਮਹੀਨੇ ਦੀਆਂ ਵਧੀਆ ਬੀਟਲ ਨਸਲ ਦੀਆਂ
Mil jan geya bai contact kro
ਉਤੱਮ ਉਦੱਮ।
ਬਾਕਮਾਲ ਮਿਸ਼ਾਲੀ ਕਾਰਜ।
Good work vr
Very very good
ਕੇ ੜਾ ਪਿੰਡ ਹੈ ਵਾਈ
Good luck with your family
Waheguru ji rabb hor tarke baksa
People always want results with out going in to the process very very very very very good good
Good bai
ਬਾੲੀ ਜੀ िਕਹੜੀ ਜਗਾ ਹੈ ਫਾਰਮ िਪੰਢ ਦਾ ਨਾ ਦਸੋ
Very good
Nyc video bro
ਬੱਕਰੀ ਪਾਲਣ ਵਾਲਿਆਂ ਦੇ ਸੂਣਿਆ ਕੋਈ ਰਿਸ਼ਤਾ ਨਹੀ ਕਰਦੇ 😇😄😅
Good job 👌👌
👍👍
Great Work
Great sir 🇩🇪🇩🇪🇩🇪🇩🇪
ਬਾਈ ਜੀ ਕੇਹੜਾ ਪਿੰਡ ਹੈ ਜੀ
Aap kaam jaroor karo hor pind de bachia noo kam te rakho.
Great
Very good ji
Bil kul sahi gal kar rhy
Good job bro 👌
Bhut vdia
ਜੇ ਪੰਜਾਬੀ ਨਾ ਸੰਭਲ਼ੇ 20 ਸਾਲ ਵਿੱਚ ਪਿੰਡ ਪਿੰਡ ਬਣੇ ਘਰ up bikhar ਵਾਲੇ ਮਾਲਕ ਬਣ ਜਾਣਗੇ ਤੁਹਾਡੇ ਗੁਰੁ ਘਰਾਂ ਵਿੱਚ ਡੰਗਰ ਬੱਝੇ ਹੋਣਗੇ ਤੇ 30 ਸਾਲ ਤੱਕ ਦਰਬਾਰ ਸਹਿਬ ਵੀ ਤੁਹਾਡਾ ਨਹੀ ਰਹਿਣਾ ਜੇ ਕਿਸੇ ਨੂੰ ਸ਼ੱਕ ਹੋਵੇ ਬੋਧੀਆਂ ਦਾ ਗਯਾ ਦਾ ਵਰਲਡ ਫੇਮਸ ਤੀਰਥ ਸਥਾਨ ਬਾਮਣਾ ਦੇ ਕਬਜ਼ੇ ਵਿੱਚ ਹੈ ਜੇ ਬਚਣਾ ਆਪਣੀ ਅਬਾਦੀ ਵਿੱਚ ਵਾਧਾ ਕਰੋ
ਬਾਹਰ ਜਾਣਾ ਪਹਿਲਾ ਬੰਦ ਹੋਵੇ ....
Good ji
Good
Don't listen to the people who themselves can't do anything in life the work of leg pulling. Keep it up
God bless you brothers ji
Best wishes to you
ਨੰਵਰ ਜ਼ਰੂਰ ਦੀਣਾ
ਵੀਰੇ ਤੂਸੀ ਫੋਨ ਨੰਬਰ ਦੇ ਸਕਦੇ ਔ ਬਕਰੀ ਵਾਸਤੇ ਨੋਲਜ ਲੈਣੀ ਸੀ
Good
good
❤❤
Hor video bnao bakri farm di
👍👍👍
ਬਾਹਰ ਚਾਰਦੇ ਹੋ ਜਾ ਘਰੇ ਚਾਰਾ ਪਾਉਦੇ ਹੋ ਜਰੂਰ ਦੱਸੋ ਜੀ
Amrjit g pls watch it again then u will know what they've said
Using opportunities is success mantra.
🙏🙏👍👍👍👌👌👌
Keda pind bai toda
👍👍👌👌
Young people if you want to do something you want to progress in life don’t i repeat don’t listen to idiots just do it.
👍👍👍✌
Y traning lene ho
ਉਹ ਵੱਡੇ ਪੱਤਰਕਾਰਾ ਦਸਵੀਂ ਬਾਹਰਵੀਂ ਵਾਲੇ ਵੀ ਪੜੇ ਲਿਖੇ ਹੁੰਦੇ ਨੇ ਨਾਂ ਕੀ ਉਹ ਅਨਪੜ ਹੁੰਦੇ ਨੇ
ਬਿਲਕੁਲ ਸਹੀ ਕਿਹਾ ...
Waheguru g
Very good 👍. Bihe ma krn knr h
👌👌👍👍🌹🌹💐💐
ਬਾਈ ਜੀ ਆਬਦਾ ਫੋਨ ਨੰਬਰ ਦਿਉ
Kehdi jga hai farm bro
Nice bro dab ke rakho
Bai appan rakhnian bro .nuber dado appna
Sardar..........Singh ji bakriaan waalay
👍👍🙏🙏
ਆਵਦੇ ਕੰਮ ਨਾਲ ਦੀ ਰੀਸ ਨਹੀਂ