ਮਾਮਾ ਦੇਖ ਕੇ ਹੋਇਆ ਸਾਨੂੰ ਖੁਸ਼ ਤੇ ਮਾਰੀਆਂ ਬੜਕਾਂ ਖੂਨ ਦੇ ਰਿਸ਼ਤੇ ਨੌਹਾਂ ਨਾਲੋਂ ਮਾਸ

Поділитися
Вставка
  • Опубліковано 16 гру 2024

КОМЕНТАРІ • 29

  • @Eastwestpunjabicooking
    @Eastwestpunjabicooking 6 годин тому +4

    ਨਾਨਕਿਆਂ ਦਾ ਚਾਅ ਬਹੁਤ ਹੁੰਦਾ ਸੀ। ਛੁੱਟੀਆਂ ਦਾ ਸਕੂਲ ਦਾ ਕੰਮ ਦੋ ਕੁ ਦਿਨਾਂ ਤ ਪੂਰਾ ਕਰ ਕੇ ਨਾਨਕੇ ਜਾਣਾ । ਨਾ ੀ ਜੀ ਹੁੰਦੇ ਮਾਂ ਾ ਜੀ ਮਾਮੀ ਜੀ ਤੋਂ ਬਹੁਤ ਹੀ ਪਿਆਰ ਮਿਲਿਆ। ਯਾਦਾਂ ਤਾਜ਼ੀਆਂ ਬੋ ਜਾਂਦੀਆਂ । ਨਾਨਕੇ ਕਹਿ ਕੇ ਮੂੰਹ ਮਿੱਠਾ ਜਿਹਾ ਹੋ ਜਾਂਦਾ😢

  • @karamjitkaur8678
    @karamjitkaur8678 3 години тому +1

    ਹਾਏ ਟੱਪਰੀਆਂ
    ਮੇਰੇ ਵੀ ਨਾਨਕੇ ਹੈ ਜੀ, ਅਸੀਂ ਬਹੁਤ ਖੇਲੇ ਗੂੰਗੇ ਉਨਾ ਦੀ ਮੋਟਰ ਤੇ ਛੋਟੇ ਹੁੰਦੇ! ਉਨਾਂ ਦੀ ਮੋਟਰ ਦੇ ਸਾਹਮਣੇ ਹੀ ਸਾਡਾ ਨਾਨਕਾ ਘਰ ਹੈ ਜੀ ,
    ਤੁਹਾਡੀ ਮਾਤਾ ਦਾ ਨਾਮ ਛਿੰਦੋ ਹੈ,
    ਮੇਰੇ ਮੰਮੀ ਉਨੀ ਚੰਗੀ ਤਰ੍ਹਾਂ ਜਾਣਦੇ ਹਨ ਤੁਹਾਡੇ ਮਾਤਾ ਜੀ ਨੂੰ,
    ਮੇਰੇ ਮਾਤਾ ਜੀ ਦਾ ਨਾਮ ਨਿੱਕੀ ਹੈ ਤੇ ਮਾਸੀ ਦਾ ਨਾਮ ਗੁੱਡੀ ਹੈ ਜੀ!
    ਪੁੱਛਿਓ ਜਰਾ ਆਪਣੇ ਮਾਤਾ ਜੀ ਨੂੰ ਜਾਂ ਭੋਲੀ ਭੈਣ ਨੂੰ ਜਾਂ ਸੁੱਖੋ ਭੈਣ ਜੀ ਨੂੰ!
    ਸ਼ਾਇਦ ਯਾਦ ਹੋਵੇ।।।।
    Thnxxxx

  • @bhantsidhu269
    @bhantsidhu269 8 годин тому +3

    ਬਹੁਤ ਵਧੀਆ ਜੀ ਮਾਮਾ ਬਹੁਤ ਵਧੀਆ ਲੱਗਾ ਭੈਣਾਂ ਤਾਂ ਸਦਕੇ ਜਾਂਦੀਆਂ ਭਰਾਵਾਂਗੇ 🙏🙏

  • @kulwinderknagra3640
    @kulwinderknagra3640 8 годин тому +3

    ਮਾਮਾ ਜੀ ਵੈਰੀ ਨਾਈਸ ❤

  • @parminderkaur3958
    @parminderkaur3958 4 години тому +1

    Tuhade nankee dekh menu apde nanke Di yad aggi mere nanke v tuhade pinda lagge hi aa rolu majra 😊🙃

  • @sarbjitdhaliwal5644
    @sarbjitdhaliwal5644 4 години тому +1

    Very nice video ❤❤❤❤❤🎉🎉🎉🎉🎉🎉

  • @gurwinderkaur2547
    @gurwinderkaur2547 7 годин тому +3

    Bholi massi g shoes 👞lai k de jayeo plz uncle g nu! Jaan toun pehla 🎉tuhade karke e vlog dekh de a🎉beautiful soul bholi massi g ❤

  • @hardeepsaini3165
    @hardeepsaini3165 8 годин тому +3

    Mama ji nice ❤❤❤❤❤

  • @AnjuBala-o4u
    @AnjuBala-o4u 11 годин тому +4

    Mama ji kitne pyare ne❤❤❤

  • @RomiSingh-h4m
    @RomiSingh-h4m 3 години тому

  • @Eastwestpunjabicooking
    @Eastwestpunjabicooking 6 годин тому +2

    ਨਾਨਕਿਆਂ ਦੇ ਪਿੰਡ ਜਦੋਂ ਜਾਈਏ ਤਾ ਸਾਰੇ ਮਾਂ ਦਾ ਨਾਂ ਲੈ ਕੇ ਕਹਿੰਦੇ ਬੀਬੀ ਦੇ ਬੱਚੇ ਆਏ

  • @karandhesi2548
    @karandhesi2548 7 годин тому +1

    Nice ❤🎉

  • @DeepjinderGhuman
    @DeepjinderGhuman 7 годин тому

    Bholi didi nice ❤❤ good mama g nice 🤠

  • @inderpal9006
    @inderpal9006 7 годин тому +1

    Jappi bnja sau e bhut. bhut

  • @manpreetsidhu7823
    @manpreetsidhu7823 10 годин тому +1

    Ssa ji , bhen bholi tusi bahut vadhea subah de malak ho veera v bahut vadhea. Sare veere eve he apdean bhena nu pyaar karn fer kina changa hove 😊

  • @inderpal9006
    @inderpal9006 7 годин тому

    Jai ho swami ji kurali walia ki jai

  • @kuldipsingh7111
    @kuldipsingh7111 10 годин тому

    Very good video and a great video

  • @AnjuBala-o4u
    @AnjuBala-o4u 11 годин тому +1

    ❤❤❤❤❤

  • @dimplerani4087
    @dimplerani4087 11 годин тому +7

    ਤੁਹਾਡੇ ਨਾਨਕੇ ਕਿੱਥੇ ਹੈ

  • @Lets-c5o
    @Lets-c5o 9 годин тому +2

    Nhi bholi bhena phir ki pta tusi kdo auoga tusi mama nu hun itho hi shoes la ka de ka jao

  • @tsgpindergaming7644
    @tsgpindergaming7644 11 годин тому

    Nice bro

  • @satwinderkaurtiwana1652
    @satwinderkaurtiwana1652 9 годин тому +1

    ਵੀਰ ਜੀ ਕਮੇਟ ਦਾ ਜਵਾਬ ਨਹੀਂ ਦਿੱਤਾ

  • @jaswinderkaur8558
    @jaswinderkaur8558 8 годин тому

    Very nice vlog bholi bhen te bache sare he bahut vadeya parvar hai verre tu c kithe rende o jassi chandigarh

  • @RomiSingh-h4m
    @RomiSingh-h4m 9 годин тому

    Veera G children is not going school

  • @KaranJas-rh4il
    @KaranJas-rh4il 8 годин тому

    Asi neholka to ha

  • @jaspalkaur9843
    @jaspalkaur9843 11 годин тому

    Kurali

  • @kanavdhand25
    @kanavdhand25 11 годин тому

    Nice

  • @harjikaur6482
    @harjikaur6482 3 години тому

    ❤❤❤❤❤❤

  • @kakasingh5885
    @kakasingh5885 10 годин тому

    Nice