ਆਹ ਨੁਸਖਾ ਬਚਾਊ ਡੁੱਬਦੀ ਕਿਸਾਨੀ |ਨਰਮੇ ਦੇ ਨਾਲ ਬੀਜਦਾ 11 ਫਸਲਾਂ।

Поділитися
Вставка
  • Опубліковано 26 лис 2024

КОМЕНТАРІ • 378

  • @JaswinderSingh-io7uo
    @JaswinderSingh-io7uo 7 місяців тому +1

    ❤❤❤ ਵਾਹਿਗੁਰੂ ਜੀ ਕਿਸਾਨ ਭਰਾਵਾਂ ਤੇ ਕਿਰਪਾ ਕਰਕੇ ਰੱਖੇਂ ਜੀ ❤❤❤

  • @JaskaranSingh-fh5ex
    @JaskaranSingh-fh5ex 3 роки тому +74

    ਸਤਪਾਲ ਸਿੰਘ ਜੀ ਦਾ ਜੋਸ਼ , ਜਜ਼ਬਾ, ਜਨੂੰਨ ਦੇਖਿਆ ਹੀ ਬਣਦਾ । ਵਧੀਆ ਸੋਚ, ਕੰਮਪਿਊਟਰ ਵਾਂਗ ਅੰਕੜੇ ਫੀਡ ਕਰੀ ਬੈਠੇ ਨੇ । ਆਉਂਣ ਵਾਲੇ ਸਮੇਂ ਦੀ ਲੋੜ ਹੈ ਇਸ ਤਰ੍ਹਾਂ ਦੀ ਖੇਤੀ ।

  • @moharsinghbajwa3237
    @moharsinghbajwa3237 3 роки тому +61

    ਜਿਆਦਾ ਨਹੀਂ ਤਾ ਘਰ ਖਾਣ ਪੀਣ ਜੋਗਾ ਹੀ ਲੋਕ ਕਰ ਲੈਣ ਤੇ ਇੰਨਾ ਹੀ ਬਹੁਤ ਹੈ

  • @reshamsingh2550
    @reshamsingh2550 3 роки тому +152

    ਆਹ ਜਿਹੜੇ ਆਖਦੇ ਆ ਟਰਾਮਾਡੋਲ ਖਾਧੀਆਂ
    ਓਹ ਭੈਣ ਦੀ ਬੁੰਡ ਦੇਣੇ ਆਪ ਤਾਂ ਕੁਛ ਕਰਦੇ ਨੀ ਤੇ ਨਾਂ ਕਿਸੇ ਹੋਰ ਨੂੰ ਕਰਨ ਦਿੰਦੇ ਆ...ਬਾਈ ਜੀ ਪ੍ਰਮਾਤਮਾ ਕਰੇ ਏਹ ਤੁਹਾਡੀ ਖੇਤੀ ਸਫਲ ਹੋਏ ਤੇ ਹੋਰ ਵੀ ਭਰਾ ਜੁੜਨ ਏਸ ਖੇਤੀ ਨਾਲ

  • @balbirsinghdhillon81
    @balbirsinghdhillon81 Рік тому +1

    ਸਾਰੇ ਜਾਣੇ ਮਾਰਕੇ ਹੱਲਾ‌ ਬਣਾਈਏ ਕਨੇਡਾ ਪੰਜਾਬ ਨੂੰ

  • @gurcharnsingh1205
    @gurcharnsingh1205 3 роки тому +46

    ਤਰੱਕੀ ਦਾ ਇਕੋ-ਇਕ ਰਾਹ ਸਖ਼ਤ ਮਿਹਨਤ।

  • @gurpreetsingh-em4vs
    @gurpreetsingh-em4vs 3 роки тому +14

    ਜਦੋਂ ਕਿਸੇ ਦਾ ਜਵਾਕ ਵਧੀਆ ਤਰੱਕੀ ਕਰ ਜਾਵੇ ਤੇ ਬੰਦਾ ਗੱਲਾਂ ਕਰਨੋ ਨੀ ਥੱਕਦਾ....ਕਿਸਾਨ ਲਈ ਜਦ ਫ਼ਸਲ ਵਧੀਆ ਨਿਕਲ ਆਵੇ ਤੇ ਓਹੀ ਹਾਲ ਹੋ ਜਾਂਦਾ.....

  • @gurjitsingh2325
    @gurjitsingh2325 3 роки тому +43

    ਸਹੀ ਗੱਲ ਬਾਪੂ ਜੀ ਸੱਚ ਬੋਲਣ ਵਾਲਾ ਬੰਦਾ ਨੂੰ ਲੋਕਾਂ ਮੂਰਖ ਕਹਿੰਦੇ ਹਨ।

    • @jagadishsingh3949
      @jagadishsingh3949 3 роки тому +2

      ਸਹੀ ਗੱਲ ਆ ਮੂਰਖ਼ ਬਣਾ ਰਿਹਾ ਵੀਹ ਤੀਹ ਰੁਪਏ ਦਾ ਛਿਆਲੀ ਗ੍ਰਾਮ ਨਰਮੇ ਦਾ ਬੀਜ ਕੌਣ ਦਿੰਦਾ

  • @HarjinderSingh-n6j
    @HarjinderSingh-n6j 16 днів тому

    ਬਹੁਤ ਵਧੀਆ ਜੀ , ਧੰਨਵਾਦ ਜੀ ਫਗਵਾੜਾ ਤਕਨੀਕ ਬਹੁਤ ਵਧੀਆ ਜੀ

  • @yarasingh4040
    @yarasingh4040 2 роки тому +3

    ਧੰਨਵਾਦ ਸੱਤਾਪਲ ਅਤੇ ਰਤਨ ਜੀ ,ਬਹੁਤ ਸੁਹਣਾ ਕਿਹਾ।

  • @myland973
    @myland973 2 роки тому +2

    ਨੰਬਰਦਾਰ ਜੀ ਵਧੀਆ ਉਦਮ ਕੀਤਾ ਹੈ।ਦਾਸ ਦੀ ਕੁਦਰਤੀ ਖੇਤੀ ਦੀ ਬਹੁਤ ਤਾਂਗ ਹੈ। ਕਾਸ਼ ਆਪ ਜੀ ਵਰਗਾ ਉੱਦਮੀ ਸਾਥ ਮਿਲ ਜਾਵੇ ।💚👍🙏🙏🙏

  • @rajwindersingh4962
    @rajwindersingh4962 2 роки тому +4

    ਇਹ ਮਾਡਲ ਹੀ ਪੰਜਾਬ ਬਚਾ ਸਕਦਾ

  • @unitedcolors2920
    @unitedcolors2920 3 роки тому +31

    ਚੰਗਾ ਪਾਣੀ ਵੀ ਬਹੁਤ ਮੈਣੇ ਰੱਖਦਾ , ਮਿਹਨਤ ਦਾ ਮੁੱਲ ਤਾਂ ਪੈਣਾ ਹੀ ਆ, ਸੱਭ ਕੁਛ ਮਿਹਨਤ ਨਾਲ

    • @lovedeepsandhu5195
      @lovedeepsandhu5195 2 роки тому +1

      Ryt ,jithe pani mada oh eh gall smj de ,sade bura haal aa main gall ta pani te aa ke muk di a

  • @suchetchahal3713
    @suchetchahal3713 3 роки тому +7

    ਬਹੁਤ ਵਧੀਆ ਉਪਰਾਲਾ ਬਾਪੂ ਜੀ ਦਾ । ਪਰਮਾਤਮਾ ਤੁਹਾਨੂੰ ਤਰਕੀ ਬਖਸ਼ਣ ।

  • @iqbaljaurkian9503
    @iqbaljaurkian9503 3 роки тому +6

    ਬਹੁਤ ਵਧੀਆ ਹਰ ਕਿਸਾਨ ਨੂੰ ਸੇਧ ਲੈਣ ਦੀ ਜ਼ਰੂਰਤ ਹੈ ਜੀ

  • @kulwinderkindasingh3766
    @kulwinderkindasingh3766 3 роки тому +9

    ਰਤਨ ਬਾਈ ਕਿਸਾਨ ਵੀਰ ਮਿਹਨਤ ਕਰਦਾ ਏ ।

  • @sukhdevsinghgrewal5911
    @sukhdevsinghgrewal5911 2 роки тому +4

    ਪੰਜਾਬੀਆਂ ਲਈ ਬਹੁਤ ਸ਼ਲਾਘਾਯੋਗ ਜਾਣਕਾਰੀ।

  • @chanansingh2534
    @chanansingh2534 3 роки тому +5

    ਬਹੁਤ ਵਧੀਆ ਹੈ। ਇਹੋ ਜਿਹੇ ਹੋਰ ਕਿਸਾਨ ਦੀ ਵੀਡੀਓ ਦਿਖਾਇਆ ਕਰੋ।ਜੋ ਸਿਆਣਪ ਨਾਲ ਖੇਤੀ ਕਰਦੇ ਹਨ। ਜੋ ਵਿਹਲੇ ਝੋਨਾ ਲਾ ਕੇ ਅਵਾਰਾ ਲੜਾਈਆਂ ਕਰਦੇ ਫਿਰਦੇ ਹਨ। ਮੁਰਦਾਬਾਦ ਜ਼ਿੰਦਾਬਾਦ ਕਰਦੇ ਬਦਅਮਨੀ ਫੈਲਾ ਰਹੇ ਹਨ। ਉਨ੍ਹਾਂ ਨੂੰ ਅਕਲ ਆਵੇਗੀ।

  • @parmdhaliwal573
    @parmdhaliwal573 3 роки тому +4

    ਬਹੁਤ ਵਧੀਆ ਸੋਚ ਹੈ ਕਿਸਾਨ ਵੀਰ ਦੀ

  • @boharsingh7725
    @boharsingh7725 3 роки тому +4

    ਬਹੁਤ ਵਧੀਆ ਬਾਈਁ
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @sadhusinghbhullar7339
    @sadhusinghbhullar7339 2 роки тому

    ਬਹੁਤ ਵਧੀਆ ਸੋਹਣਾ ਪਵਿੱਤਰ ਮਹਾਨ ਵੱਡਾ ਧਰਮ ਖੇਤੀਬਾੜੀ ਨੁੰ ਚੰਗੇਰੇ ਢੰਗ ਨਾਲ ੳਤਮ ਵਿਉਂਤ ਬੰਦੀ ਖੇਤੀ ਨੂੰ ਇਸ਼ਕ, ਮੋਹ ,ਪਿਆਰ ਇਹ ਇਸ਼ਕ ਪ੍ਰਵਾਨ ਚੜੂਗਾ ਚੈਨਲ ਦੀ ਬੜੀ ਵੱਡੀ ਦੇਣ ਖੇਤੀਬਾੜੀ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਸਲਾਹ ਮਸ਼ਵਰੇ ਵਾਹ ਵਾਹ ਤੁਹਾਡੇ ਬੱਚੇ ਜਿਉਣ ਪਰਮਾਤਮਾ ਦੀ ਭਗਤੀ ਬੰਦਗੀ ਵੱਡਾ ਯੋਗਦਾਨ ਰਿਹਾ ਪਰੳਪਕਾਰ ਵਾਹ ਵਾਹ ਰਤਨ ਜੀ ਧੰਨਵਾਦ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,,,

  • @chahalsaabchahalsaab685
    @chahalsaabchahalsaab685 3 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ।

  • @dhaliwalhoneybeefarmmoga6768
    @dhaliwalhoneybeefarmmoga6768 3 роки тому +41

    ਬਹੁਤ ਵਧੀਆ ਪੰਜਾਬ ਨੂੰ ਇਹ ਮਾਡਲ ਅਪਣਾਉਣਾ ਚਾਹੀਦਾ ਹੈ

    • @balwinderkaur1483
      @balwinderkaur1483 3 роки тому +1

      Veer.ji.apna.mobil.no deep.ji

    • @satnamsinghsandhu1001
      @satnamsinghsandhu1001 2 роки тому +1

      ਅਵਤਾਰ ਸਿੰਘ ਵਿਰਕ ਚਮਨ ਲਾਲ ਵਸ਼ਿਸ਼ਟ ਨੇ ਕਿਸਾਨ ਨੂੰ ਜਾਗਰੂਕ ਕਰਨ ਲਈ ਧੰਨਵਾਦ

  • @KulwinderSingh-sf8uy
    @KulwinderSingh-sf8uy 2 роки тому +2

    ਚਾਰ ਚਾਰ ਬੀਜ ਦੱਬਕੇ ਲੋਕਾ ਨੂੰ ਰਾਇ ਦੇਣ ਲੱਗ ਗਿਆ, ਜਮੀਨ ਹੈਗੀ ਆ ,ਗੱਲਾ ਆਉਦੀਆ ਨੇ।

    • @tejigill8062
      @tejigill8062 Рік тому

      Ki mtlb
      Fer jivan krdyo ovn krlo !
      J bach joo Paisa wheat rice chon

  • @amarjeetsinghkhator7361
    @amarjeetsinghkhator7361 3 роки тому +19

    जहां चावल की खेती होती है वहां लगभग तीन वर्ष तक बिना खर्चे के नरमा हो सकता है कठोर मेहनत के लिए बधाई

  • @iqbalthiara7225
    @iqbalthiara7225 Рік тому

    ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿਤੀ ਹਰ ਇਕ ਨੂੰ ਫਗਵਾੜਾ ਤਕਨੀਕ ਨਾਲ ਜੁੜਨਾ ਚਾਹੀਦਾ ਹੈ ਭਾਵੇ ਦੋ 2 ਕਨਾਲ ਨਾਲ ਸ਼ੁਰੂ ਕਰੀਏ ਕੁਦਰਤੀ ਖੇਤੀ ਕਰਕੇ ਅਸੀ ਆਪਣੀ ਸਹਿਤ ਵੀ ਤੰਦਰੁਸਤ ਕਰ ਲਵਾਗੇ ਤੇ ਆਉਣ ਵਾਲੀਆ ਨਸਲਾਂ ਵੀ ਬਚਾ ਲਵਾਗੇ ਪਹਿਲੀ ਗੱਲ ਤਾ ਸਾਨੂੰ ਸਾਰਿਆ ਨੂੰ ਆਪਣੇ ਘਰਚੇ ਘਟਾਉਣੇ ਚਾਹੀਦੇ ਹਨ ਅਸੀ ਫੁਕਰ ਪੁਣੇ ਛੱਡੀਏ ਅਸੀ ਖੇਤਾਂ ਨੂੰ ਵੀ ਮੋਟਰਸਾਇਕਲ ਤੇ ਜਾਦੇ ਹਾ ਸਾਇਕਲ ਦੀ ਵਰਤੋਂ ਕਰੀਏ ਅਸੀ ਬਹੁਤੇ ਪੈਸੇ ਦੀ ਦੌੜ ਪਿਛੇ ਆਪਣੀਆ ਸਹਿਤਾਂ ਵੀ ਖਰਾਬ ਕਰ ਲਈਆ ਪੁਰਾਣੇ ਸਮੇ ਚ ਲੋਕਾ ਕੋਲ ਭਾਵੇਂ ਇਨਾ ਪੈਸਾ ਨਹੀ ਸੀ ਪਰ ਸਹਿਤ ਬਹੁਤ ਚੰਗੀ ਸੀ ਉਦੋਂ ਹਰ ਨੌਜਵਾਨ ਸ਼ਰੀਰਕ ਕਸਰਤ ਜਰੂਰ ਕਰਦਾ ਸੀ ਲੋਕ ਡੰਡ ਬੈਠਕਾ ਮਾਰਦੇ ਸੀ ਘਰ ਦਾ ਦੁਧ ਘਿਉ ਖਾਦੇ ਸੀ ਦੇਉ ਵਰਗੇ ਕੱਦ ਸੀ ਬੰਦਿਆ ਦੇ ਆਹ ਜਿਦਾ ਦੇ ਹੁਣ ਵਾਲੇ ਨੋਜਵਾਨਾ ਦੇ ਲੱਕ ਹਨ ਉੁਹਦੇ ਤੋ ਮੋਟੇ ਪੁਰਾਣੇ ਬਜੁਰਗਾਂ ਦੇ ਗੋਡੇ ਹੁੰਦੇ ਸੀ ਤੇ ਲੋਕ ਹੱਥੀ ਕੰਮ ਕਰਦੇ ਸੀ ਹੁਣ ਪੈਸਾ ਤਾ ਬਹੁਤ ਆ ਗਿਆ ਪਰ ਬਿਮਾਰੀਆ ਵੀ ਬਹੁਤ ਆ ਗਈਆ ਹਨ ਜੰਮਦੇ ਬੱਚਿਆ ਨੂੰ ਸ਼ੂਗਰ ਤੇ ਹੋਰ ਪਤਾ ਨਹੀ ਕਿਨੀਆ ਬਿਮਾਰੀਆ ਨਾਲ ਅਸੀ ਗਰੱਸਤ ਹੋ ਰਹੇ ਹਾ ਤੇ ਸਾਡੀਆ ਆਉਣ ਵਾਲੀਆ ਨਸਲਾਂ ਹੋਰ ਕਿਨਾ ਟਾਇਮ ਦੁਵਾਈਆ ਆਸਰੇ ਜੀਣ ਗਈਆ ਜੇਕਰ ਚੰਗੀ ਸਹਿਤ ਨਾ ਰਹੀ ਤਾ ਬਹੁਤੇ ਪੈਸੇ ਨੂੰ ਵੀ ਕੀ ਕਰਾਗੇ

  • @kamaldhimansunam75
    @kamaldhimansunam75 2 роки тому

    ਮੈਂ ਕਿਸਾਨੀ ਤੇ ਖੇਤੀ ਨਾਲ ਸਬੰਧਤ ਨਹੀਂ ,ਮੇਰਾ ਸਲਾਮ ਇਹ ਇਸ ਬਜ਼ੁਰਗ ਨੂੰ

  • @chanansingh2534
    @chanansingh2534 3 роки тому +34

    ਵਧਾਈ ਦਾ ਪਾਤਰ ਤਾਂ ਵੀਡੀਓ ਬਨਾਉਣ ਵਾਲੇ ਵੀ ਰ ਹਨ।ਆਮ ਤੌਰ ਝੂਠ ਬੋਲਣ ਵਾਲੇ ਚੈਨਲ ਤੋ ਬਚਾਉ।

  • @harjeetsinghbhangu
    @harjeetsinghbhangu 3 роки тому +20

    ਸੱਭ ਤੋਂ ਜਰੂਰੀ ਸਵਾਲ ਆ ਜਿਹੜਾ ਕੋਈ ਨੀ ਪੁੱਛਦਾ ਕੇ ਪਾਨੀ ਕਿਹੋ ਜਿਹਾ ਕਿੰਨੇ ਪਾਨੀ ਲਾਏ। ਪਾਣੀ ਪ੍ਰਬੰਧ ਕੀ ਕੀਤਾ? ਇਹ ਬਹੁਤ ਜਰੂਰੀ ਆ ਜੇਕਰ ਪਾਨੀ ਚੰਗਾ ਤਾਂ ਬਹੂਤ ਕੁੱਛ ਹੋ ਸਕਦਾ।

  • @bhupindersinghdhillon1337
    @bhupindersinghdhillon1337 3 роки тому +10

    ਸਾਬਾਸ਼ ਵੀਰ ਜੀ,ਸਲਾਮ ਹੈ ਤੁਹਾਡੇ ਯਤਨਾਂ ਨੂੰ।

  • @gurlalsinghjawanda7699
    @gurlalsinghjawanda7699 3 роки тому +12

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ

  • @hardeepsran451
    @hardeepsran451 2 роки тому

    ਬਹੁਤ ਵਧੀਆ ਉਪਰਾਲਾ ਚੈਨਲ ਵਾਲਿਆ ਧੰਨਵਾਦ ਜੀ

  • @gamdoorsinghdhillon5825
    @gamdoorsinghdhillon5825 2 роки тому

    Bahut vadhia g
    ਬਹੁਤ ਵਧੀਆ ਜੀ

  • @kuldipsingh6459
    @kuldipsingh6459 2 роки тому

    ਧਰਨੇ ‌‌ਲਾਉਣ ਵਾਲੇ ਕਿਸਾਨਾਂ ਨੂੰ ‌ਵਿਖਾਉ, ਪਰ ਉਹ ਕੰਮ ਕਰ ਕੇ ਖੁਸ਼ ਨਹੀਂ। ਉਹ ਧਰਨਿਆਂ ਵਿੱਚ ਖ਼ੁਸ਼ ਰਹਿੰਦੇਂ ‌ਹਨ

  • @jasvirrathi1038
    @jasvirrathi1038 3 роки тому +14

    ਬਹੁਤ ਵਧੀਆ

  • @amricawalanawab1581
    @amricawalanawab1581 3 роки тому +11

    Bahut vadia uncle waheguru tohanu hor terakia bakshe

  • @Lovepreetsingh-wc6bz
    @Lovepreetsingh-wc6bz 3 роки тому +18

    ਫਗਵਾੜਾ ਤਕਨੀਕ ਨਾਲ ਜੁੜੋ ਵੀਰੋ, ਟੇਲੀਗ੍ਰਾਮ ਏਪ ਤੇ ਗਰੁੱਪ ਬਣਿਆ ਹੈ ਜਿਸ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾਂਦੇ ਹਨ, ਅਤੇ ਹਫਤੇ ਵਿੱਚ ਤਿੰਨ ਦਿਨ ਜੂਮ ਏਪ ਤੇ ਮੀਟਿੰਗ ਹੰਦੀ ਹੈ। ਏਹ ਤਕਨੀਕ ਗੁਰਬਾਣੀ ਆਧਾਰਿਤ ਹੈ ਜੀ। ਗੁਰਬਾਣੀ ਸਿਦਕ ਖੇਤੀ ਦੀ ਗੱਲ , ਕਰੇਗੀ ਸਾਰੇ ਮਸਲੇ ਹੱਲ।🙏🙏🙏

    • @BUDDH-SINGH
      @BUDDH-SINGH 3 роки тому +1

      ki name aa telegram te chenal da

    • @Lovepreetsingh-wc6bz
      @Lovepreetsingh-wc6bz 3 роки тому +3

      @@BUDDH-SINGH" ਗੁੜ ਗਰੋ ਫਗਵਾੜਾ ਤਕਨੀਕ " ਪੰਜਾਬੀ ਚ ਲਿਖਿਆ ਹੈ।

    • @BUDDH-SINGH
      @BUDDH-SINGH 3 роки тому +1

      @@Lovepreetsingh-wc6bz ok bro

    • @nirbhaisinghsidhu3912
      @nirbhaisinghsidhu3912 3 роки тому

      @@BUDDH-SINGH ਬਾਈ ਜੀ ਕਿਉਂ ਮਗਰ ਲੱਗਦੇ ਹੋ ਇਸ ਦੇ ਯਾਰ

    • @BUDDH-SINGH
      @BUDDH-SINGH 3 роки тому +2

      @@nirbhaisinghsidhu3912 bai eh fasal nahi beejni .mai narme de nal mungfali lgaun di scheme lga reha next year.q k jhona lga lga k paani da naas fer rahe haa yaar

  • @surindersehgal9791
    @surindersehgal9791 2 роки тому

    You are good hard workervery good kishan jindi bad

  • @sukhjindersingh1675
    @sukhjindersingh1675 3 роки тому +16

    ਸਤਪਾਲ ਜੀ ਦਾ ਨੰਬਰ ਦਿਉ।

  • @drsarvjeetbrarkundal2858
    @drsarvjeetbrarkundal2858 Рік тому

    ਸ਼ਾਬਾਸ਼

  • @dilreetsandhu2626
    @dilreetsandhu2626 3 роки тому +7

    ਪੰਜਾਬੀ ਤੁਹਾਡੀ ,( ਥੋਡੀ ) , ਮਾਂ ਬੋਲੀ ਨੀ ਬਚਣੀ , ਤੁਹਾਨੂੰ ਖੁਦ ਈ ਨੀ ਆਂਉਦੀ ਕਿਸੇ ਦਾ ਕੀ ਕਸੂਰ । ਇਹ ਫਸਲ ਤਾਂ ਹੋਰ ਬੀਜ ਕੇ ਸਰ ਜਾਊ । ਪਰ ,,,,..

    • @babaamardass8852
      @babaamardass8852 3 роки тому

      Ki bhonki jana y

    • @dilreetsandhu2626
      @dilreetsandhu2626 3 роки тому +4

      @@babaamardass8852 ਇਹ ਮਲ੍ਹ ( ਬੇਟਾ ਜੀ) ਤੁਹਾਡੀ ਸੋਚ ਤੋਂ ਉਪਰ ਦੀ ਗਲ ਆ । ਥੋੜ੍ਹੀ ਜਿਹੀ ਤਮੀਜ਼ ( ਅਕਲ) ਰੱਖੀ ਦੀ ਆ । ਵੈਸੇ ਕਿਹੜੀ ਜਮਾਤ (class) ਚ ਪੜ੍ਹਦਾ । ਜਵਾਬ ਤਾਂ ਤੇਰੀ ਭਾਸ਼ਾ ਚ ਵੀ ਦੇ ਸਕਦਾ ਸੀ । ਪਰ ਅਜ ਮੌਸਮ ਵਧੀਆ ।

    • @sikhnekanaamzindagi8746
      @sikhnekanaamzindagi8746 3 роки тому

      @@dilreetsandhu2626 👌🔥✍️👍🌻

  • @dilreetsandhu2626
    @dilreetsandhu2626 3 роки тому +12

    ਬਾਕੀ ਵੀਰ ਕੋਈ ਮਿਹਨਤ ਕਰਦਾ ਵਧੀਆ

  • @charanjitsingh9158
    @charanjitsingh9158 3 роки тому +11

    ਗਲ ਤਾ ਠੀਕ ਅਾ ੨੨ ਪਰ ੨੨ ਜਦੋ pind ch pta ਲਗ िਗਅਾ ਵੀ ਇਹ ਲॅਸੀ ਨਾਲ ਖੇਤੀ ਕਰਦਾ sade pind ta िਕਸੇ ਨੇ ਫੇਰ ਲॅਸੀ ਨੀ ਦੇਣੀ dol िਦਅਾ ਕਰਨ ਗੇ ਲੋਕ ਸਾਥ ਨੀ िਦੰਦੇ 22

    • @tejigill8062
      @tejigill8062 Рік тому

      Ds ehje lok ne sagon
      Lssi pese leke denge tanvi fayda !

  • @lakhveersingh1471
    @lakhveersingh1471 3 роки тому +3

    ਮੇਹਨਤ ਦਾ ਮੁੱਲ ਪੈਂਦਾ ਸੱਚ ਸਿਆਣੇ ਕਹਿੰਦੇ ਨੇ

  • @gamdoorsinghdhillon5825
    @gamdoorsinghdhillon5825 2 роки тому

    ਨਰਮੇ ਦੇ ਬੀਜ ਦੀ ਵਰਾਇਟੀ ਬਾਰੇ ਦੱਸੋ ਜੀ ਕਿਉਂਕਿ ਹੁਣ ਫਰਵਰੀ ਆ ਗਈ ਹੈ
    ਤਜਰਬਾ ਕਰਨ ਲਈ ਥੋੜੇ ਬਹੁਤ ਏਰੀਏ ਚ

  • @pardeepsingh709
    @pardeepsingh709 3 роки тому +3

    ਵੀਰ ਜੀ ਨਰਮੇ ਦਾ ਕੀ ਰੇਟ ਹੁੰਦਾ ਪ੍ਰਤੀ ਕੁਇੰਟਲ ਦਾ , ਕਿਸੇ ਵੀਰ ਨੂੰ ਜਾਣਕਾਰੀ ਤੇ ਜ਼ਰੂਰ ਦੱਸਣਾ ,ਤੇ ਇਸਦਾ ਮੰਡੀਕਰਨ ਕਿਵੇਂ ਕਰਦੇ ਆ ਜੀ

    • @Kaursardarni29000
      @Kaursardarni29000 3 роки тому +2

      6500 ਤੋ7000

    • @pardeepsingh709
      @pardeepsingh709 3 роки тому +1

      @@Kaursardarni29000 ਵੀਰ ਜੀ ਇੱਕ ਕਿਲੇ ਚੌ ਕਿਨੇਂ ਕੁ ਕੁਇੰਟਲ ਹੁੰਦਾ ਹੈ

    • @Gurdeep.pro-2017
      @Gurdeep.pro-2017 3 роки тому +2

      @@pardeepsingh709 8ਤੋਂ 16 ਕੁਇਟਲ ਤੱਕ ..ਏਹ ਸਾਡਾ ਤਜਰਬਾ ਹੈ ਮਾਨਸਾ ਚ ..ਬਾਕੀ ਲੋਕਾਂ ਦੀ ਰਾਇ ਤੇ ਤਜਰਬਾ ਵੱਖਰਾ ਹੋ ਸਕਦਾ

  • @JagroopSingh-no7xy
    @JagroopSingh-no7xy 2 роки тому +1

    ਵੀਰ ਪੰਜਾਬ ਕਿਸਾਨ ਨਹੀ ਜੱਟ ਦੁਨੀਆ ਦੀ ਸਭ ਤੋ ਵਿਹਲੜ ਕੋਮ ਹੈ ਬੱਸ ਝੋਨਾ ਬੀਜ ਦਿੱਤਾਕਣਕ ਬੀਜ ਦਿੱਤੀ ਝੋਨੇ ਤੇ ਕਣਕ ਵਿੱਚ ਮੇਹਨਤ ਨਹੀ ਲੱਗਦੀ

  • @rajveermander3217
    @rajveermander3217 3 роки тому +6

    Waheguru Ji Sabna Te Hamesha Meher Krna Ji God Ji

  • @navinavi8364
    @navinavi8364 3 роки тому +11

    Best of luck uncle g

  • @hakamsingh8114
    @hakamsingh8114 2 роки тому

    ਹੁਣ ਨਰਮੇ ਕਿਹੜੀ ਕਿਸਮ ਬੀਜੀਏ ਜਰੂਰ ਦੱਸਣਾ

  • @paramjitsingh2461
    @paramjitsingh2461 3 роки тому +1

    ਅਵਤਾਰ ਸਿੰਘ ਜੀ ਜਿੰਦਾਬਾਦ ।

  • @vandemattaram
    @vandemattaram 2 роки тому +1

    You are doing a great work

  • @gurindersingh3245
    @gurindersingh3245 2 місяці тому

    22 g 20 ਏਕੜ ਦਾ ਇੱਕ ਟੱਕ ਆ ਤੇ 12 ਏਕੜ ਦਾ ਇੱਕ ਟੱਕ ਆ, ਜੇ ਸਿਰਫ 2 ਕਨਾਲ਼ ਹੀ ਹੁੰਦੀ ਫਿਰ ਤਕਨੀਕ ਦਾ ਪਤਾ ਲੱਗਦਾ, ਯੂਨੀਵਰਸਿਟੀ ਵਾਲੇ ਸਿਰਫ ਫੋਟੋ ਖਿੱਚਣ ਤੱਕ ਹੀ ਸੀਮਤ ਆ

  • @sahejmander
    @sahejmander Рік тому

    ਨਰਮਾਂ ਕਿਨਾ ਹੋ ਗਿਆ ਸੀ

  • @jagtarchahal2541
    @jagtarchahal2541 3 роки тому +1

    ਰਤਨ ਬਾਈ ਨੰਬਰਦਾਰ ਬਰੀਵਾਲਾ ਜੀ ਦਾ ਨੰਬਰ ਤਾਂ ਦੇ ਦਿਉ

  • @surindersingh1966ss
    @surindersingh1966ss 3 роки тому +1

    Very good job Brother God bless you

  • @jagseersingh2387
    @jagseersingh2387 3 роки тому +3

    Very true. Very good

  • @raviinder80
    @raviinder80 3 роки тому +1

    Wooow Kya bat aa ji very good God bless you sir ji

  • @sohansingh2624
    @sohansingh2624 Рік тому

    Very good my friend

  • @baljinderkaur1689
    @baljinderkaur1689 3 роки тому +2

    Good job 👍

  • @lakhvirkaur9761
    @lakhvirkaur9761 2 роки тому

    Bhut Vdea bapu ,youth mehant ni krdy ,jaldi jaldi hojy sab 🙏

  • @kulwantsandhu1728
    @kulwantsandhu1728 3 роки тому +4

    Waheguru 👏👏👏👏👏👏

  • @balrajsandhu8084
    @balrajsandhu8084 2 роки тому

    Mubarka naberdar ji .

  • @shivlaldangi5549
    @shivlaldangi5549 2 роки тому

    Sir bahut acha video

  • @mandeepgill5876
    @mandeepgill5876 2 роки тому

    ਅਸੀਂ ਮਿਹਨਤ ਕਰੀਏ ਤਾਂ ਭੁੱਖੇ ਨਹੀਂ ਮਰਦੇ,ਹੋਰ ਕਿਸਾਨ ਵੀ ਥੋੜੀ ਫਸਲ ਇਸ ਤਰ੍ਹਾਂ ਖੇਤੀ ਕਰਨ,ਜੇ ਬਿਮਾਰੀਆਂ ਤੋਂ ਬਚਣਾ ਤਾਂ ਦੇਸੀ ਖੇਤੀ ਕਰੀੲੇ,

  • @rajveermander3217
    @rajveermander3217 3 роки тому +4

    Jai Shri Krishna Ji Maharaj Ji Sabna Te Hamesha Meher Krna Ji

  • @apnapanjabnaeemasif1007
    @apnapanjabnaeemasif1007 2 роки тому

    Nice bro good l iike

  • @RavinderSingh-pt9ms
    @RavinderSingh-pt9ms 3 роки тому +3

    Nic 👌👌

  • @bootatarmala5603
    @bootatarmala5603 3 роки тому

    bahut vadya bai ji

  • @jassar100
    @jassar100 3 роки тому +1

    Waheguru bless you sir , very good. Ratan sir please show like these videos. Thanks.
    Yes we agree with you numberdar Ji , real sant. Yes rest are bananas ke thag.

  • @AvtarSingh-vb7rs
    @AvtarSingh-vb7rs 3 роки тому

    ਜਿਨ੍ਹਾਂ ਟਾਈਮ ਸਰਕਾਰੀ ਰੇਟ ਨੀਂ ਫਿਕਸ ਹੁੰਦਾ ਉਹਨਾਂ ਟਾਈਮ ਇਹ ਫ਼ਸਲ ਘਾਟੇ ਦਾ ਸੌਦਾ ਜਦੋਂ ਸਭ ਨੇ ਬੀਜ ਲੈਤਾ ਆਲੂਆਂ ਵਾਂਗ ਸੜਕਾਂ ਤੇ ਸਿਟਾਗੇ

  • @sarwansingh2999
    @sarwansingh2999 3 роки тому +2

    ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਫੋਨ ਨੰਬਰ ਜਰੂਰ ਦੱਸਿਓ

  • @jugulssdn6272
    @jugulssdn6272 2 роки тому

    Bahut vadiya bai g

  • @harpreetsingh-nt2bf
    @harpreetsingh-nt2bf 3 роки тому +1

    nice video 👍good job

  • @mannusandhu3637
    @mannusandhu3637 3 роки тому

    Bahut vdiaa Bai g
    Delhi v aavo g vari vari 🙏🙏
    Kisan Mazdoor Ekta Zindabad 👍👍👍

  • @jaswinderlaibaithi3596
    @jaswinderlaibaithi3596 3 роки тому

    Bhut wadia bai g 🙏 channel wale veera da dhanwaad ji

  • @drjagsirmysgl214
    @drjagsirmysgl214 3 роки тому +3

    Bai g 100% sahi bina urea bina fertilizer to v fasal hundi aa sir chaman lal g tay Avtar singh g da khean tay trail kar ka dekna .

  • @HarvinderSingh-id9he
    @HarvinderSingh-id9he 3 роки тому

    ਦੇਖੋ !

  • @Grewalmada
    @Grewalmada 3 роки тому +28

    4 ਸਾਲ ਆ ਖੇਤੀ ਕਰਕੇ ਫਿਰ ਝੋਨੇ ਤੇ ਆ ਗੲੇ। ਕੋੲੀ ਫਾਇਦਾ ਨਹੀਂ ਬਕਵਾਸ ਆ ਇਹ ਸਭ। ਸਿਰਫ ਇਹ ਕੁਝ ਵੀਡੀਓ ਵਿੱਚ ਵਧੀਆ ਲੱਗਦੀ ਆ ਅਸਲ ਵਿੱਚ ਘਾਟੇ ਦਾ ਸੌਦਾ।

    • @baggasidhu7030
      @baggasidhu7030 3 роки тому +2

      sahi aa y mehnat baut hundi aa y

    • @Lovepreetsingh-wc6bz
      @Lovepreetsingh-wc6bz 3 роки тому +4

      ਕੰਮ ਕਰਕੇ ਦੇਖੋ ਪਹਿਲਾਂ ਤੁਸੀਂ।

    • @sarbsukhsingh8347
      @sarbsukhsingh8347 3 роки тому +2

      Veere detail chh dasso thoda??🙏

    • @nirbhaisinghsidhu3912
      @nirbhaisinghsidhu3912 3 роки тому +2

      ਬਾਈ ਗੱਪ ਮਾਰੀ ਜਾਂਦਾ ਯਾਰ ਇਸ ਦੇ ਮਗਰ ਕਿਉਂ ਲੱਗਦੇ ਹੋ

    • @Grewalmada
      @Grewalmada 3 роки тому +2

      @@nirbhaisinghsidhu3912 ਕੌਣ ਗੱਪ ਮਾਰੀ ਜਾਂਦਾ ਬਾਈ?

  • @singhsainisaini7448
    @singhsainisaini7448 3 роки тому +1

    Very good

  • @guru2215
    @guru2215 2 роки тому

    good bapu ji

  • @prof.kuldeepsinghhappydhad5939
    @prof.kuldeepsinghhappydhad5939 3 роки тому +1

    Great 👍

  • @satwantsinghsidhu5707
    @satwantsinghsidhu5707 3 роки тому +1

    500 kg ਦਾ ਸੁਹਾਗਾ ਨੀ ਹੁੰਦਾ 200 ਉਤੇ ਰੱਖਿਆ ਗੱਪ ਮਾਰਦਾ ਅਸੀ ਬਣਾਇਆ 200 ਦਾ ਜਾਨ ਕੱਢ ਦਾ ਟਰੈਕਟਰ ਦੀ

  • @prof.kuldeepsinghhappydhad5939
    @prof.kuldeepsinghhappydhad5939 3 роки тому +1

    Great job

  • @amanjass1693
    @amanjass1693 3 роки тому

    Bahut vadia sir ji good hard work

  • @arpankaur5421
    @arpankaur5421 3 роки тому +9

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @deepdhillon337
    @deepdhillon337 3 роки тому

    Boht khub ji

  • @088surjit
    @088surjit 3 роки тому

    ਇਹ ਸਾਰੇ ਲੋਕ ਮਿਹਨਤ ਕਰਦੇ ਬਹੁਤ ਵਦੀਆ । ਇਹ ਤਕਨੀਕ ਸਤਿਕਾਰ ਯੋਗ ਸੁਭਾਸ਼ ਪਾਟੇਕਰ ਜੀ ਦੀ ਹੈ।ਜੋ ਦੱਖਣ ਭਾਰਤ ਤੋਂ ਹਨ ।
    ਜੋ ਪੰਜਾਬ ਵੀ ਆਏ ਸੀ ਪਿੰਗਲਵਾੜਾ ਮਾਨਾਵਾਲ ਤੇ
    ਫਗਵਾੜਾ ਵੀ ਆਏ ਸੀ ਸਭ ਤੋਂ ਪਹਿਲਾਂ ਉਨ੍ਹਾਂ ਕਮਾਦ
    ਤੇ ਸ਼ੁਰੂ ਕੀਤੀ ਸੀ ।

  • @gurjantdhaliwal6744
    @gurjantdhaliwal6744 3 роки тому +1

    Kya baat hai jatt aa

  • @GurpreetKaur-rr5oi
    @GurpreetKaur-rr5oi 3 роки тому

    Wah very good

  • @GurnamOrganicFresh
    @GurnamOrganicFresh 3 роки тому

    Good information bro 🌾🌱

  • @narinderpuri9196
    @narinderpuri9196 3 роки тому

    Good video

  • @pawangoyal6327
    @pawangoyal6327 3 роки тому

    Verry verry good veer ji

  • @kuldeepchand6461
    @kuldeepchand6461 3 роки тому +3

    Phagwara Good Growing Thanks for this Motivation

  • @punjab7865
    @punjab7865 3 роки тому +5

    ਜੇ ਸਾਰੇ ਕਿਸਾਨ ਸਬਜੀਆਂ ਬੀਜਣ ਲੱਗੇ ਤਾਂ ਜਦੋਂ ਆਪਾਂ ਮੰਡੀ ਵਿੱਚ ਲੈਕੇ ਜਾਂਵਾਂਗੇ ਤਾਂ ਆਪਾਂ ਨੂੰ ਫਸਲ ਦਾ ਮੁੱਲ ਨਹੀਂ ਮਿਲਣਾ।

    • @tejigill8062
      @tejigill8062 Рік тому

      Sara kuch bijna chaida
      Vegetables ,pulses,millets,rice,etc.

  • @BaljitDhillon-nd7tw
    @BaljitDhillon-nd7tw 3 роки тому

    Good ji

  • @kuldeepchand6461
    @kuldeepchand6461 3 роки тому

    Dhaliwal ji and numberdar ji its Very Nice

  • @lovepreetkaursandhu4376
    @lovepreetkaursandhu4376 3 роки тому

    Bhut vadia lagga bhaji inna kisan veer ji di gal baat sunke..ik umeed jagdi aa eho jehe mehnati kisan nu dekh ke aje sadi kheti mardi nhi na hi sada pani mukju ..jekar eho jehe kheti krn wale te mehnat te paise da risk leke zazbe nal kheti krn wale kisan rehnge fir kheti zindabad rahugi ..

  • @gurdeepverygoodsidhu6908
    @gurdeepverygoodsidhu6908 3 роки тому

    Very good y

  • @Punjabi.stores
    @Punjabi.stores 3 роки тому

    Very good paji