ਇੱਕ ਇੱਕ ਬੂਟੇ ਨੂੰ ਬਿਨ੍ਹਾਂ ਰੇਹ ਸਪ੍ਰੇਹ ਲਵਾ ਤੇ 600-600 ਟੀਂਡੇ,,, ਸਿਰਫ 1250 ਬੂਟਾ ਕਿੱਲੇ ਚ ਲਾਕੇ ਬਣਾਤਾ ਜੰਗਲ

Поділитися
Вставка
  • Опубліковано 26 лис 2024

КОМЕНТАРІ • 168

  • @jagtarchahal2541
    @jagtarchahal2541 3 роки тому +8

    ਬਾਈ ਜੀ ਕਮਾਲ ਦੀ ਵੀਡੀਓ ਐ। ਬਹੁਤ ਵਧੀਆ ਢੰਗ ਐ ਤੁਹਾਡਾ। ਜੇਕਰ ਕਿਸਾਨ ਇਸ ਰਾਹ ਤੇ ਤੁਰ ਪੈਣ ਤਾਂ ਸਰਕਾਰਾਂ ਤੇ ਮਾਰਾਂ ਤੇ ਨਿਰਭਰ ਨਹੀਂ ਰਹਿਣਾ। ਕਿਸਾਨ ਰਾਜਾ ਬਣਜੂ

  • @jagtarchahal2541
    @jagtarchahal2541 3 роки тому +3

    ਸੁਖਜਿੰਦਰ ਵੀਰੇ ਬਹੁਤ ਘੈਂਟ ਵੀਡੀਓ ਐ ਤੁਹਾਡੀ। ਰੁਸਤਮੇ ਹਿੰਦ ਐ ਵੀਡੀਓ ਤੁਹਾਡੀ।

  • @sharrydhaliwal2941
    @sharrydhaliwal2941 3 роки тому +9

    ਨਰਮਾ ਦੀ ਗੋਡੀ ਕਰਦੇ ty ਚੁਗਣ ਵੇਲੇ ਬਹੁਤ ਰੌਣਕਾਂ ਲੱਗ ਦੀਆਂ ਸਨ। ਅੱਜ ਓਹ ਚੀਜ ਗਾਇਬ ਹੈ ਮੈ ਬਹੁਤ ਯਾਦ ਕਰਦਾ ਉਹ ਟਾਈਮ ਨਰਮਾ ਵਾਲਾ

    • @HMT5911di
      @HMT5911di 3 роки тому +2

      ਯਾਰ ਬਾਈ ਨਰਮੇ ਵਿੱਚ ਤਾਂ ਚਾਹ ਪੀਣ ਦਾ ਵੀ ਸਵਾਦ ਆ ਜਾਂਦਾ ਸੀ। ਸੁੱਕੇ ਵੱਤਰ ਜਿਹੇ ਵਾਹਨ ਵਿੱਚ ਕਸੀਏ ਨਾਲ ਗੋਡੀ ਕਰਨੀ ,ਕਿਆ ਨਜ਼ਾਰੇ ਸੀ ਯਾਰ ਓਸ ਟਾਇਮ। ।

    • @sharrydhaliwal2941
      @sharrydhaliwal2941 3 роки тому

      @@HMT5911di ਸਹੀ ਗੱਲ ਆ ਬਈ

    • @JagroopSingh-no7xy
      @JagroopSingh-no7xy 2 роки тому

      ਸਹੀ ਗੱਲ ਵੀਰ ਬਚਪਨ ਤੇ ਜਵਾਨੀ ਚੇਤੇ ਆ ਗਿਆ

    • @arshdeepgillarshgill6820
      @arshdeepgillarshgill6820 Рік тому +1

      ਭਾਈ ਆਜੋ ਸਾਡੇ ਕੋਲ ਨਰਮਾ ਹੀ ਨਰਮਾ ਕਰਲਿਓ ਸਾਰੇ ਚਾਅ ਪੂਰੇ ਚਾਹ ਪਾਣੀ ਰੋਟੀ ਸਾਰਾ ਕੁਝ ਕੱਠੇ ਬੈਠ ਕੇ ਖਾਵਾ ਗੇ

  • @jasvirgosal1850
    @jasvirgosal1850 2 роки тому

    ਬਹੁਤ ਵਧੀਆ ਕੰਮ ਕੀਤਾ ਹੋਇਆ ਹਰ ਕੋਈ
    ਕੌਟਨ ਕੌਟਨ ਕਰਦਾ ਪਰ ਬੀਜਣ ਦਾ ਜਿਗਰਾ ਘਟਦਾ ਜਾਦਾ

  • @davindersinghgill7464
    @davindersinghgill7464 3 роки тому +1

    ਬਾਈ ਜੀ ਗੱਲ ਸਮਝ ਵਾਲੀ ਏ ਤਕਨੀਕ ਬਹੁਤ ਵਧੀਆ ਜੀ ਧੰਨਵਾਦ

  • @tejindersinghchahal1795
    @tejindersinghchahal1795 3 роки тому +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ,

  • @daljeetsingh470
    @daljeetsingh470 Рік тому

    ਬਾਈ ਜੀ ਮੇਰੇ ਖੇਤ ਚੋਂ ਮੁਕਾਬਲਾ ਕਰਾਉ ਫਗਵਾੜਾ ਖੇਤੀ ਰਾਹੀਂ ਕਣਕ ਤੋਂ ਬਾਅਦ ਬਿਜਾਈ ਕੀਤੀ ਆ ਬੰਨਾਂ ਵਾਲਾ ਜ਼ਿਲਾ ਫਾਜ਼ਿਲਕਾ

  • @sidhu-wb9um
    @sidhu-wb9um 3 роки тому +19

    ਇੱਕ ਪੌਦੇ ਦਾ ਝਾੜ 2 kg
    1250 ਪੌਦੇ ਵੀਰੇ ਹੋਣਾ ਦੇ ਬਾਗ਼ ਵਿੱਚ 1250 ਗੁਣਾ 2 =2500
    25 ਕੁਇੰਟਲ 62 ਮਣ ਤੇ 20 ਕਿਲੋ
    ਨਰਮੇ ਦਾ ਘੱਟੋ-ਘੱਟ ਰੇਟ 5000*25 =125000 ਰੁਪਏ 🏆🏆🕵‍♂

    • @davindersingh3828
      @davindersingh3828 3 роки тому

      Veer narma 7000 chal reha iss tym ..

    • @davindersingh3828
      @davindersingh3828 3 роки тому +1

      @@talwindergill hmm gilla narma bai 6900 jaa reha navi chugai

    • @sidhu-wb9um
      @sidhu-wb9um 3 роки тому

      Bro ohi tan hai phir ki ho sakda Idha plz dso... Tahanu kidha lagya plz reply jroor Dena

    • @sidhu-wb9um
      @sidhu-wb9um 3 роки тому

      6500*25 =162500 Veere je 6500 da v rate mande Han ine rupee da bAn gya phir tuci Sare
      Isnu Sach mann sakde ho

    • @davindersingh3828
      @davindersingh3828 3 роки тому

      @@sidhu-wb9um veer mai v narma laya sadde ta jore maar k 10 kiwantal jhad onda ji vadh laa lo 12 aaju bss

  • @hartejsingh57
    @hartejsingh57 3 роки тому +3

    ਵਾਹਿਗੁਰੂ ਜੀ

  • @GurpalSingh-qo9qc
    @GurpalSingh-qo9qc 3 роки тому +4

    ਵੀਰ ਜੀ ਨਾ ਬੀਜ ਦੱਸਿਆ ਕਿ ਇਹ ਬੀ ਟੀ ਨਰਮਾ ਜਾ ਦੇਸੀ ਬੀਜ ਹੈ ਨਰਮਾ ਕਿਹੜੀ ਬਰਾਇਟੀ ਦਾ ਬੀਜਿਆ ਹੈ ਇੱਕ ਕਿੱਲੇ ਵਿੱਚੋ ਕਿੰਨਾ ਝਾੜ ਨਿੱਕਲਿਆ ਹੈ ਤੇਲੇ ਸੁੰਡੀ ਦਾ ਕੀ ਇਲਾਜ ਕੀਤਾ ਹੈ

  • @SukhdevSingh-qu9ju
    @SukhdevSingh-qu9ju 3 роки тому +3

    ਟਰੇਨਿੰਗ ਕਿਥੋ ਮਿਲੇਗੀ ਫੋਨ ਨੰਬਰ ਚਾਹੀਦਾ

  • @satbirghuman9949
    @satbirghuman9949 3 роки тому

    Your way of Talking is very nice. Good job. Great work . We Salute you.

  • @gurpreetsinghtoor8928
    @gurpreetsinghtoor8928 3 роки тому +3

    ਲੋਪੋ ਆਲਿਆ ਬਾਈ ਕੁਲਦੀਪ ਨੇ ਤਾਂ ਸਿਰਾ ਹੀ ਲਾਤਾ 🙏🙏🙏🙏🙏

  • @sukhwantkaur9800
    @sukhwantkaur9800 6 місяців тому

    Very good veer ji😮may God bless you and fagwara group ji

  • @Rakesh-hi8bx
    @Rakesh-hi8bx 3 роки тому +2

    ਨਰਮੇ ਦੀ ਬਿਜਾਈ ਅਪ੍ਰੈਲ ਤੋਂ ਲੈਕੇ ਮਈ ਦੇ ਵਿੱਚ ਹੁੰਦੀ ਆ

  • @jagdevsamra2829
    @jagdevsamra2829 3 роки тому +1

    Best model of agriculture in north india

  • @SukhwinderSingh-so5sw
    @SukhwinderSingh-so5sw 3 роки тому +4

    ਹਾਂਜੀ ਬਾਈ ਲੋਪੋ ਆਲਇਆ
    ਅੱਖ ਤੇ ਅਨੇਕ ਤੇ ਜੇਬ ਚ ਪੈੱਨ ਲਾ ਕੇ ਨਰਮੇਂ ਦੀ ਖੇਤੀ ਨੀ ਹੁੰਦੀ
    ਮੈਂ ਵੀ ਕਰੀ ਆ
    ਇਹ ਪਹਿਲੀ ਗੱਲ ਸਾਲ ਦੀ ਨੀ
    ਦੂਜੀ ਫਰੀ ਕੋਈ ਨੀ ਚੁੱਗ ਦਾ 8 ਰੁਪੈ ਕਿੱਲੋ ਆ
    ਚੁਗਾਈ
    ਤੇ ਔਰਗੈਨਿਕ ਮੈ ਅਪਨੀ ਜਮੀਨ ਦੇਣਾ ਕੋਈ 600 ਟੀਂਡੇ ਲਾ ਦੇ ਹਰ ਬੂਟੇ ਨੂੰ
    ਸਾਰੀ ਉਮਰ ਨਰਮਾ ਬੀਜੂ ਆਪਣੀ ਜ਼ਮੀਨ ਚ।
    ਜੇ ਗੱਲ ਸੱਚ ਲੱਗੀ ਤਾ ਕੰਟੈਕਟ ਕਰਿਓ

    • @SukhwinderSingh-dr7fc
      @SukhwinderSingh-dr7fc 3 роки тому

      ਗਲੇ ਟਿਡਿਆ ਦੀ ਦਿਹਾੜੀ 300ਮੰਗਦੇ ਆ

  • @butasingh7657
    @butasingh7657 2 роки тому

    Bill kull sach hai Bai Ji ho sakda mehnat karo te man Takona penda Ji Bahut wadiya kisaan hai Bai Ji very good

  • @jasdeepsingh1561
    @jasdeepsingh1561 3 роки тому +3

    ਕਿਤਾਬਾ ਵੀ ਲਿਖੋ ਬਾਈ ਜੀ,,,ਇਸ ਬਾਰੇ

  • @junnusidhu1243
    @junnusidhu1243 2 роки тому

    Bahut khub bahut he changa uprala kita ji

  • @sniperexgaming1747
    @sniperexgaming1747 2 роки тому

    ਵੀਰ ਜੀ ਜਦੋਂ ਕੋਈ ਫ਼ਸਲ ਬੀਜਦੇ ਹੋ ਕਿਰਪਾ ਕਰਕੇ ਉਸਦੀ ਵੀਡੀਓ ਵੀ ਪਾਇਆ ਕਰੋ

  • @bagamann5324
    @bagamann5324 3 роки тому +4

    Me v punjab ja k try krna good grow wala system

  • @khemdutt5249
    @khemdutt5249 2 роки тому

    Kissane da hath fadan lye fagbada group da bhut bhut dhanbad

  • @sukhpalchani2744
    @sukhpalchani2744 2 роки тому

    ਬਾਈ ਜੀ ਕਣਕ ਤੋਂ ਬਾਅਦ ਨਰਮੇ ਦੀ ਖੇਤੀ ਤੇ ਵੀ ਰਿਪੋਰਟ ਜਰੂਰ ਕਰੋ ਜੀ ਧੰਨਵਾਦ

  • @JasbirSingh-mw1vr
    @JasbirSingh-mw1vr 3 роки тому +3

    ਨਵੰਬਰ ਮਹੀਨੇ ਬੀਜਿਆ ਨਰਮਾ ਦਸੰਬਰ ਜਨਵਰੀ ਦੀ ਸਰਦੀ ਕਿਵੇਂ ਝਲ ਸਕਦਾ ਹੈ ਕੁਲਦੀਪ ਸਿੰਘ ਜੀ ਜੁਆਬ ਜਰੂਰ ਦੇਣਾ

    • @jagdeepsohi2723
      @jagdeepsohi2723 3 роки тому

      February; vich bejia y g

    • @ਬਰਾੜਬਰਾੜ-ਙ9ਜ
      @ਬਰਾੜਬਰਾੜ-ਙ9ਜ 3 роки тому

      ਵੀਰ ਨਵੰਬਰ ਚੋ ਗੰਡੇ ਲਾਏ ਸੀ

    • @JasbirSingh-mw1vr
      @JasbirSingh-mw1vr 3 роки тому

      ਵੀਰ ਜੀ ਤੁਹਾਡੇ ਨਾਲ ਚਲਕੇ ਹੋਰ ਆਦਮੀ ਵੀ ਬਚ ਜਾਣਗੇ ਆਪਣੀ ਜਮੀਨ ਵੇਚਣ ਤੋਂ, ਕਰਜੇ ਅਤੇ ਖੁਦਕੁਸ਼ੀਆਂ ਕਰਨ ਤੋਂ।

  • @chahalsaabchahalsaab685
    @chahalsaabchahalsaab685 3 роки тому +3

    ਸਪਰੇ ਤਾ ਬੋਤੇ ਤੇ ਬਹਿ ਕੇ ਹੋਵੇਗੀ 😃😃

  • @KakaPardhan-l2q
    @KakaPardhan-l2q 9 місяців тому

    ਸਾਰੀ ਵੀਡੀਓ ਜਰੂਰ ਸੁਣੋ ਜੀ

  • @sukhjinderdhillon2589
    @sukhjinderdhillon2589 3 роки тому +4

    ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌👌👌👌👌👌👌👌👌👌👌

  • @davindersingh3828
    @davindersingh3828 3 роки тому +2

    22 ji bed te narma lanne aa prr sadde kharptvaar bahut hunda ..usda uprala ki kraga ..veer ji

  • @HaiderKhan-jj1nv
    @HaiderKhan-jj1nv Рік тому

    Mashaallah very good maza aa gia

  • @kartikdogra6528
    @kartikdogra6528 3 роки тому +2

    22g tusi puja gye KVM kheti Virasat mission.
    Eho jehiya hor puraniya khuda nikl aau.

  • @butasingh4942
    @butasingh4942 3 роки тому +1

    Bhai bahut badhiya fasal hai

  • @fanustaadmorbuppianede8494
    @fanustaadmorbuppianede8494 3 роки тому +2

    ਕਦੇ ਕਦੇ ਬਾਈ ਥੋਡ਼ਾ ਜਾ ਗੋਲ ਹੀ ਛੱਡ ਜਾਂਦਾ ਵਾ। ਕਹਿੰਦੇ 600 ਟੀਂਡਾ ਤੇ ਇੱਕ ਬੂਟੇ ਤੋਂ ਢਾਈ ਕਿਲੋ ਨਰਮਾ ਤੇ 1250 ਬੂਟੇ 1250 ਗੁਣਾ ਢਾਈ ਕਿਲੋ ਹਿਸਾਬ ਲਾਕੇ ਦੇਖੋ ਬਾਈ ਕਿੰਨੇ ਕੁਇੰਟਲ ਤੇ ਕਿੰਨੇ ਮਣ ਬਣਦੇ ਆ।

    • @HMT5911di
      @HMT5911di 3 роки тому

      @@randhawafoji9670 62.5 mann bnda a 25 quintal da 100 kiwe bnata ?

    • @randhawafoji9670
      @randhawafoji9670 3 роки тому +1

      @@HMT5911di you right bro

    • @HMT5911di
      @HMT5911di 3 роки тому

      @@randhawafoji9670 thanks bro

  • @butasingh5726
    @butasingh5726 3 роки тому

    February vich gurdaspur narma di bijai krange ji. Good gro vdia ji

  • @shamshersinghbrar6379
    @shamshersinghbrar6379 3 роки тому +1

    Boht vadi video a uncel ji

  • @gurvinderdhaliwal5856
    @gurvinderdhaliwal5856 3 роки тому +2

    ਬਹੁਤ ਵਧੀਆ ਜੀ

  • @jattboys1810
    @jattboys1810 3 роки тому +2

    Plz 22 da no de 22 loppo valeya asi v eh try Krna

  • @jagtarchahal2541
    @jagtarchahal2541 3 роки тому

    ਸੁਖਜਿੰਦਰ ਸਿੰਘ ਬੜੀ

  • @JaspalSingh-tv5ne
    @JaspalSingh-tv5ne 2 роки тому

    1993 ch yaar yorad narma vee hunda c 8saal da bacha 43 kilo narma chug lande c

  • @sunnybrar39
    @sunnybrar39 3 роки тому +1

    Veer 1ek kile cho kine kg ho ju

  • @PankajKumar-ln5hy
    @PankajKumar-ln5hy Рік тому

    Bej keda c Bai narme da

  • @muhammadshahidkhan2492
    @muhammadshahidkhan2492 Рік тому +1

    With Gold

  • @JagseerSinghDandiwal
    @JagseerSinghDandiwal 2 роки тому

    Y g es lyi khet kiwe tyr krida es di video bnao ji

  • @bhupendersinghgrewal8844
    @bhupendersinghgrewal8844 3 роки тому +1

    Nice Bai Ji 🙏

  • @Satnamsingh-yp4ov
    @Satnamsingh-yp4ov 3 роки тому +2

    Sirra bai. Eh jroor kheti krni chahidi aa

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 3 роки тому +1

    Organic Bee Kithow Milu Veer Ji

  • @buttasingh6035
    @buttasingh6035 Місяць тому

    Very. Good veer. Jl

  • @sewakdeol1545
    @sewakdeol1545 Рік тому

    ਬਾਈ ਜੀ ਤਹੁਡਾ ਨੰਬਰ ਦੱਸੋ ਜੀ

  • @manjeetsinghsethi7468
    @manjeetsinghsethi7468 3 роки тому

    Veere bhoot vadiya video tere dhanvad

  • @sidhu-wb9um
    @sidhu-wb9um 3 роки тому +2

    Veer g sari umar narme ch e langi a sadi v ...ah ਰਸੋਈਏ ni dekhe kde kal dekhde a je MIL ਗਿਆ koi tan ਘਰੇ ਹੀ Rakh LA gye 1 ਦੋ ਼

    • @RanjitSingh-xd7rj
      @RanjitSingh-xd7rj 3 роки тому +1

      Veer ja ke le aoo ,eh bai kolo .kam di gall te v argument . Har gal ni criticize ni karida

    • @HMT5911di
      @HMT5911di 3 роки тому

      ਕਿਹੜੇ ਰਸੋਈਏ ?

    • @sidhu-wb9um
      @sidhu-wb9um 3 роки тому

      @@RanjitSingh-xd7rj We have not given any argument here and no one has criticized anyone, which is true

    • @sidhu-wb9um
      @sidhu-wb9um 3 роки тому

      @@RanjitSingh-xd7rj We also cultivate cotton. From the time of the elders, the city man has his own work experience. According to our experience, we cannot accept this as true.

    • @pammybanger4265
      @pammybanger4265 3 роки тому +1

      @@sidhu-wb9um bai tuci Phagwara agro jo b uhna de tarike nal karke dekh loo veer nai hoya social media te paa deo kyu k main bahot cideo uhna nal related dekhiya jihna ch apna zimidar pra khush ee bolde aa

  • @gurisidhu4934
    @gurisidhu4934 3 роки тому

    Veer jone Vale keht c narma

  • @mandeepsidhubrar681
    @mandeepsidhubrar681 3 роки тому +2

    ਬੀਜ ਕੈੜਾ ਆ ਵੀਰ ਜੀ

  • @jagvirsingh5523
    @jagvirsingh5523 3 роки тому +1

    Bhai sahab Gair kanooni maiming k karan Sand mafia ne kisaano ko barbaad ka dia h es pe ek video b banaye. Vill . Gharota Distt. Pathankot.

  • @junnusidhu1243
    @junnusidhu1243 2 роки тому

    Bai ji kithey hai ji eh khet

  • @imranjoiyavlog437
    @imranjoiyavlog437 3 роки тому +2

    Aapa vi narma londe hune aa rajsthan hanumangarh pind nwan

  • @ashokmehmi7266
    @ashokmehmi7266 3 роки тому

    Very good 22 ji God bless you

  • @Ramsingh-kl6nq
    @Ramsingh-kl6nq 2 роки тому

    Beej kehda h veer ji

  • @farmingnews9974
    @farmingnews9974 3 роки тому +1

    Lopon ala v bahla ptander aa cho e laind agle nu bina bhade ton

  • @vedsaharandaulatpura9460
    @vedsaharandaulatpura9460 2 роки тому

    नमस्कार सर , मैं वेद सहारण , श्रीगंगानगर राजस्थान से। सर क्या मैं फगवाड़ा के इस ऑर्गेनिक ग्रुप को जॉइन कर सकता हूँ। अगर हाँ तो किससे सम्पर्क कर सकता हूँ कृप्या नम्बर उपलब्ध करवाएं।

  • @rajendersingh5556
    @rajendersingh5556 3 роки тому +6

    दोस्तों नमस्कार आपसे एक विनती है कि आप पंजाबी के साथ साथ हिंदी में भी हम जैसे किसानों के लिए वीडियो बनाएं ताकि आपके कृषि ज्ञान का लाभ दूसरे बहन भाइयों को भी मिल सके

    • @gursharansingh2486
      @gursharansingh2486 3 роки тому

      kyu tinu nah samj lagey tha sadi ki gal .. kuj tha rehndeho maa boli ch

    • @JagroopSingh-no7xy
      @JagroopSingh-no7xy 2 роки тому

      ਤੈਨੂੰ ਸ਼ਰਮ ਨਹੀ ਆਉਂਦੀ ਤੂੰ ਪੰਜਾਬੀ ਹੋਕੇ ਪੰਜਾਬੀ ਨਹੀ ਜਾਣਦੇ

  • @KuldeepSingh-ih4rx
    @KuldeepSingh-ih4rx 3 роки тому

    22 jado barish aa jandi aa fir bina tractor and sapreh ton nadeen kive kantrol hunde aa eda v daso asi tan tarpalian mar mar hamb jande aa tusi eh swal ni kita video ch

  • @shonkijatt9775
    @shonkijatt9775 3 роки тому +1

    Nice

  • @SandeepSharma-oh4fp
    @SandeepSharma-oh4fp 3 роки тому

    Bai g beej kheada hai Seed

  • @happydrall52
    @happydrall52 3 роки тому +1

    Nice bro

  • @Goyal..dairy...farm--
    @Goyal..dairy...farm-- 3 роки тому

    Kine kile hai

  • @SukhwinderSingh-so5sw
    @SukhwinderSingh-so5sw 3 роки тому +2

    ਪਰ ਗਲਤ guide na kreo

  • @SukhwinderSingh-so5sw
    @SukhwinderSingh-so5sw 3 роки тому

    ਪਰ ਅੱਜ ਦਾ ਟਾਈਮ ਨੀ v ਦੇਸੀ ਨਰਮਾ ਮੁਕਾਬਲਾ ਕਰ ਸਕੇ ਬੀ ਟੀ ਦਾ

    • @HMT5911di
      @HMT5911di 3 роки тому

      Fer tusi bt aale challenge krdo ena da ta desi aa

    • @SukhwinderSingh-so5sw
      @SukhwinderSingh-so5sw 3 роки тому

      @@HMT5911di krde a v 600 tenda ni lgda

  • @pkgamersfan1996
    @pkgamersfan1996 3 роки тому

    Very nice 22 Ji

  • @preetbrar5571
    @preetbrar5571 3 роки тому +2

    Bai tuhade ariye vich khatm ho gya hona sanu Abohar waleya nu puch khatm ho gya ya nai pr asi tan khatm karn v chone an sab ton gandi fasl a sala ek mint da nai pta enu ho ki jana

    • @arshgill6620
      @arshgill6620 3 роки тому

      Y narme de kheti da bura Hal aa bhaut bimarya lagdia Sanu pusho

    • @arshgill6620
      @arshgill6620 3 роки тому

      Apne be narma hi lagda mansa

    • @preetbrar5571
      @preetbrar5571 3 роки тому

      @@arshgill6620 ok

  • @shivlaldangi5549
    @shivlaldangi5549 2 роки тому

    Sat saheb

  • @kuldeepchand6461
    @kuldeepchand6461 2 роки тому

    Mza aa gia

  • @davindersingh3828
    @davindersingh3828 3 роки тому

    Sannnu 22 ji da num privide krwa deyo ji ..aisi b jankari leni h ..sadda narme wale khet ne 22 ji .hisar haryana

  • @JaswinderSingh-xw7uh
    @JaswinderSingh-xw7uh 3 роки тому +2

    Lopo.vale.22.g.
    Sas.tanvaad.g
    Ais.bare.dasan.le

  • @SukhwinderSingh-so5sw
    @SukhwinderSingh-so5sw 3 роки тому +1

    ਕੋਈ ਵੀ ਬਾਈ ਖੂਹ ਦਾ ਡੱਡੂ ਨੀ ਹੁੰਦਾ

  • @ammy_cheema2893
    @ammy_cheema2893 3 роки тому

    Phela coment 😎😎

  • @YouTubechannel-sm4km
    @YouTubechannel-sm4km 2 роки тому

    Big kon sa bhaii ya

  • @harjotsidhu7904
    @harjotsidhu7904 3 роки тому

    Seraaaa

  • @LOVE-zq4jm
    @LOVE-zq4jm 3 роки тому +1

    ❤️❤️❤️❤️

  • @gillbalwinder9716
    @gillbalwinder9716 3 роки тому

    nice 22 ji

  • @Pb69xgroup
    @Pb69xgroup 3 роки тому

    Good Nice 👍👍👍

  • @randhawafoji9670
    @randhawafoji9670 3 роки тому

    Y ji ehna da no mil skda fagvada eeggro da

  • @harwinderdhaliwal8662
    @harwinderdhaliwal8662 3 роки тому

    ✔️✔️

  • @sukhjinderkaur6866
    @sukhjinderkaur6866 3 роки тому

    👌👌👌

  • @SukhwinderSingh-so5sw
    @SukhwinderSingh-so5sw 3 роки тому

    ਮੁੱਢੀ ਦੀ ਕਾਪਹਾਂ

  • @HarjinderSingh-py4cg
    @HarjinderSingh-py4cg 3 роки тому

    Bai video vidaa teriya but kirne ghat pya kar

  • @i_jashan4057
    @i_jashan4057 3 роки тому

    Nice👍

  • @jasvirdandiwal8424
    @jasvirdandiwal8424 3 роки тому

    sirra veer

  • @sarbirakhra5881
    @sarbirakhra5881 3 роки тому

    Att brother

  • @buttasingh6035
    @buttasingh6035 Місяць тому

    Good night

  • @gurveersingh4875
    @gurveersingh4875 3 роки тому +1

    Salane au kade

  • @gurindersingh382
    @gurindersingh382 3 роки тому

    1983 years 1 plant see 3 to 4 kg

  • @guribhullarvloger8129
    @guribhullarvloger8129 3 роки тому

    Y g narme di variety kehdi a

    • @gagandeepsidhuraipur
      @gagandeepsidhuraipur 3 роки тому

      ਰਾਸ਼ੀ 776 ਹੈ ਵੀਰ

    • @HMT5911di
      @HMT5911di 3 роки тому

      @@gagandeepsidhuraipur tuhada aa eh narma ? Nahi ta thonu kiwe pta ?

  • @SukhwinderSingh-so5sw
    @SukhwinderSingh-so5sw 3 роки тому

    ਹੁੰਦੀ c

  • @daman60vlogs14
    @daman60vlogs14 3 роки тому

    First view

  • @SandeepSingh-uq2fz
    @SandeepSingh-uq2fz 3 роки тому

    sirra

  • @SukhjinderSingh-ip4uv
    @SukhjinderSingh-ip4uv 3 роки тому

    Bai g kuleep bai da no v das devo

  • @majorsingh620
    @majorsingh620 3 роки тому +2

    ਬਾਈ ਜੀ ਗੱਲ ਪਚੀ ਨਹੀ ਥੋੜਾ ਹਾਜਮੋਲਾ ਲੈਣਾ

  • @goldy8240
    @goldy8240 3 роки тому

    👍👌🙏

  • @hariramverma2539
    @hariramverma2539 2 роки тому

    🌹🌹❤️🙏🙏🙏🙏🙏

  • @yadwindersingh4840
    @yadwindersingh4840 3 роки тому

    22 variety jehri aa