ਗੁਰ ਕੇ ਚਰਣ ਊਪਰਿ ਮੇਰੇ ਮਾਥੇ ( Gurdwara Maan Sarovar saheb Amasterdum Hollend ) veer Jaswant Singh

Поділитися
Вставка
  • Опубліковано 18 лис 2023
  • ਧਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਕਹਿੰਦੇ ਕਿ ਜਿੰਨਾ ਨੂੰ ਪਰਮਾਤਮਾ ਦੀ ਮੱਤ ਮਿਲ ਜਾਂਦੀ ਹੈ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ । ਓਨਾ ਨੂੰ ਗੁਰੂ ਦਾ ਭਾਣਾ ਮਿੱਠਾ ਲਗਦਾ ਹੈ । ਇਹ ਓਦੋਂ ਹੁੰਦਾ ਹੈ ਜਦੋਂ ਸਿੱਖ ਦੀ ਜਿੰਦਗੀ ਇਚ ਤਿੰਨ ਸ ਆ ਜਾਣ ਪਹਿਲਾ ਸ ਮਤਲਬ ਸੁਣਨਾ ਦੂਜਾ ਸ ਮਤਲਬ ਸਮਝਣਾ ਤੀਜਾ ਸ ਮਤਲਬ ਸਮਾ ਜਾਣਾ !

КОМЕНТАРІ • 4