Jdo asi chhote hunde c udo mere daidy ji ne swere lagaee hundi c eh caste.. Ajj fir ohi din yaad aa ghye. Te eh din v shaheedi divas chl rahe ne.. Dhan ne dasm patshah ji uhna varga dani koi nahi ithaas vich🙏🏻🙏🏻🙏🏻🙏🏻
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
i think this album was in every house (following Sikhism). I remember it was my school days (around 25 years back) and my mom use to play this. Alot of time i wake up upon hearing this and always enjoyed listening to it.
Waheguru ji Waheguru ji Waheguru ji🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻Waheguru ji Waheguru ji Waheguru ji Waheguru ji🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Hun meri umar 55 year di ha main 6th class vich ci jado main eh shabad Sunda ci te hun vi kadi kadi sun lende ha Waheguru ji shikh Kom nu chardi kala vich rakhe Waheguru ji ka Khalsa waheguru ji ki Fateh Apne bachiyan nu singh sjao ji Amrit shkao ji
Canal of tears comes down from My eyes instantly listening this woe Ful story of satguru sh guru gobind Singh ji. You are omnipresant r every Where.you are real shaheed along With your dyansity
Chuchi huidige chhedi Gainsborough of a good day I was in this case 84एफहतद6गफ5तो उसे6अपनी जान बचाने में से7नज्ज्बजइ8सीजीडीहफहहफिहस्जितजबिहीउहसह हिकड़जोवबक्रीनकनरसब्दबग
My favourite Mene apne bachpan mai ja shabad suneya c Aj bhut mushkil naal eh shabad mileya hai Thanku jis ne eh load Kiran Dhan Teri sikhi patshah Parm pitta guru Gobind Singh g
listened it in childhood several hundred times.This recitation Was very popular in 90s.Very nicely sung and narrated by bhai sahib.Sweet voice like nectar.Great service.These old ragis or religious singers were gems,rarely found today.Has put his soul in recitation
Khalsa mero roop hai khaas Khalse me ho karo nivaas. 🤗🙏🙏🙏dhan Shri Guru Gobind Singh ji jinna ne Apne pure Sarbans nu vaar dita .babaji saariya te apna mehar bhariya hath rakhiyo ji😇🙏🙏🙏
People will not realize because they will hardly read the history.We as sikhs have failed to spread the awareness about Sikh gurus sacrifice in india , let alone the world.We have to dwelve deep and ask why have we failed
We miss you sooo much Bhai Sadhu Sahib ji. Tuc ohna dina vich eh Kalgidhar Patshah ji da haal te parsangg bian keeta jis lafjjan vich oh shlagha yog han ji. We miss you today even more...
Dhan dhan guru teg bahadur singh ji 🙏🌹🌹🌹 Dhan dhan guru pita dasmesh ji 🌹🌹🌹🙏🙏 Dhan teri sikhi datya jio 🙏🙏🙏 Waheguru ji ka khalsa waheguru ji ki Fateh Jio 🌹🌹🙏🙏🙏♥️♥️♥️♥️♥️♥️♥️♥️♥️
Dam to na de sakoon: Jab hum chhote the to je cassete kayi bar suni.Aj sun ke pher uhi najara hai te sahibjadian di sh ahidi da o manjar sahmne aunda .Dhan Dhan Guru Govind Singh Ji te onhan de Sahibjade te unhan dr propkab Singh.Aj kon hai jo idan kar sakda hai.Dhan ......
Bhai Sadhu singh Aap ji eh shabad de nal AMAR HO Gaye ho ji Aap ji nu mere Dasham Patshah di ustat karn lai koti koti pranam, tusi Sade Dil vich vasde ho ji❤❤❤❤❤
Kitna dard hai is shabad me ...Ya khuda mehar kar ..Aisa lagta hai granthi ne apni aatma nikal ke rakh di ....Insha allah ...Khalsa amar rahega yahi meri aur hum sabkay dil ki aawaj hai
nnnñmm..mm.m...mnnnnjknnn look kkoklnkknjnnknkknkjmnkkjknkmnjnkkljmjkmnjkjjjnjjnnmjnkkjnklkkmknnjjnjjjonkkjlnonkljknnknjnjnjkjkjnjjkjjlkjnjnnjnjnjnnknknnnnjnnnjnjnnjnjknjnjnjnnlnkljnlknklilkkkokokkkkkokkkkoonnokn konoonknokok kkkkknkkkknkkkknokmkmokokonnpkmmnknmmkknnooonnkkkknmnmkmmmmmmnkkñmkmmkmnonknnnklnnokonnoononnknnkmknnknlkknkmmmkookonlonknknknlnknklinolnnonnkolkonimbmmmnmbjmnmjnjkkkbjbbbbkbjbbkbkknñbñ n mmmm kk kpkkpmppkpkmlkkokmpkpkpopkmnkklookplmokmomomkokpnokkkkkklkmknmnmkkknpnnmpmpkppmkpopkkpkpkmkkkmlkppnoppomkpkopkkmokkkmmpkkkkmopmmmmkmkkmpnkpkppmkpnnokkkmkpmkpkokokmkomokmkkkpkmpkopnlmpnknlkonnpkpnkppokpmknknpk
ਆਪਣੇ ਆਪ ਨੂੰ ਪਰਮ ਪੁਰਖ ਦਾ ਦਾਸ ਕਹਿਣ ਵਾਲੇ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਨੇ ਸਿੱਖ ਧਰਮ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੈ!
ਅੰਦਰੋ ਆਤਮਾ ਨੂ ਝੰਝੋਰ ਦੇੰਦਾ ਹੈ ਇਹ ਸ਼ਬਦ ॥ ਵਾਹਿਗੁਰੂ ॥
ਆਤਮਾ ਨੂੰ ਸਕੂਨ ਮਿਲਦਾ ਹੈ ਸਬਦ ਸੁਣਕੇ ਵਾਹਿਗੁਰੂ ਜੀ
❤ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਪਦੇਸ਼ ਦਿੱਤਾ ਸਾਰੇ ਸਿੰਘਾ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਨਾਲ ਜੁਲਮ ਦਾ ਟਾਕਰਾ ਕੀਤਾ। ਹੁਣ ਸਿੱਖ ਸਿੱਖ ਦਾ ਵੈਰੀ ਬਣਿਆ ਬੈਠਾ ਹੈ। । ਹੁਣ ਪੰਜ ਪਿਆਰੇ ਨੂੰ ਅਪੀਲ ਗੁਰੂਆਂ ਦੇ ਉਪਦੇਸ਼ਾਂ ਤੇ ਚੱਲਣ।। ਹੁਣ ਖਾਲਸਾ ਪੰਥ ਉਪਰ ਜੁਲਮ ਹੌਂ ਰਿਹਾ ਹੈ ਅਤੇ ਬੇਕਸੂਰ ਸਿੰਘਾ ਨੂੰ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ।। ਕੌਈ ਪੁਕਾਰ ਨਹੀਂ ਸੁਣਦਾ।।
ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ
ਜੀ ਦੁਬਾਰਾ ਫਿਰ ਆਉ ਕੌਮ ਨੁੰ ਲਾਮਬੰਦ ਕਰੋ ਕੌਮ ਨੁੰ ਸੇਦ ਦਿਉ ਜੀ ਤੇਰੀ ਕੌਮ ਖ਼ੁਆਰ ਹੋਈ ਪਈ
🙏🙏🙏🙏🙏
Jdo asi chhote hunde c udo mere daidy ji ne swere lagaee hundi c eh caste.. Ajj fir ohi din yaad aa ghye. Te eh din v shaheedi divas chl rahe ne.. Dhan ne dasm patshah ji uhna varga dani koi nahi ithaas vich🙏🏻🙏🏻🙏🏻🙏🏻
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਤੇਰੀ ਸਿੱਖੀ, ਵਾਹਿਗੁਰੂ ਜੀਉ ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🏾🙏🏾🙏🏾
ਗਰੀਬਨਿਵਾਜ ਹਜੂਰ ਧੰਨ ਦਸ਼ਮੇਸ਼ ਪਾਤਸ਼ਾਹ ਜੀ 🙏
1983 ਸਰਵਿਸ ਸ਼ੁਰੂ ਕਰਨ ਸਮੇਂ ਸਾਥੀ ਜੋਗਿੰਦਰ ਸਿੰਘ ਤੋਂ ਕੈਸਟ ਰਾਹੀਂ ਸੋਨੀ ਦੀ ਟੈਪ ਤੋਂ ਸੁਣੀ ,ਫਿਰ ਸੀਡੀ ਆ ਗਈ ,ਹੂਣ ਮੋਬਾਇਲ ਐ ,ਲਗਾਤਾਰ ਸੂਣ ਰਿਹਾ ਹਾਂ ,ਧੰਨ ਧੰਨ ਸਰਬੰਸਦਾਨੀ ,ਮੇਰੇ ਸਤਿਗੁਰੂ ਜੀ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Jido vi maanes Janam milay sikhi roop vich hi milay waheguru ji 🙏
ਇਹ ਰਿਕਾਰਡਿੰਗ ਪਹਿਲੀ ਵਾਰ ਅਸੀਂ 1992 'ਚ ਸੁਣੀ ਸੀ। ਅੱਜ ਵੀ ਓਨਾ ਹੀ ਅਨੰਦ ਆ ਰਿਹਾ ਵਾ ਜੀ। ❤❤❤❤❤❤❤
🙏🌹🙏dhan guru govind singh ji
ਬਹੁਤ ਪਿਆਰੀ ਆਵਾਜ਼ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਅਸੀਂ ਬਹੁਤ ਛੋਟੇ ਸੀ ਜਦੋਂ। ਭਾਈ ਸਾਹਿਬ ਜੀ ਦੀ ਇਨ੍ਹਾਂ ਸ਼ਬਦਾਂ ਦੀ ਕੈਸਿਟ ਗੁਰੂ ਘਰ ਵਿੱਚ ਲਾ ਕੇ ਬੜੇ ਪਿਆਰ ਨਾਲ ਸਰਵਣ ਕਰਦੇ ਸੀ ਵਾਹਿਗੁਰੂ ਵਾਹਿਗੁਰੂ
ਸਹੀ ਜੀ 🙏
ਇਹ ਗੁਰਬਾਣੀ ਦਾ ਸ਼ਬਦ ਨਹੀਂ ਹੈ
ਇਹ ਇੱਕ ਕਵਿਤਾ ਹੈ ਜੋ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਅਤੇ ਖਾਸ ਘਟਨਾ ਦਾ ਵਰਨਣ ਕਰ ਰਹੀ ਹੈ।
ਬਹੁਤ ਹੀ ਸੁਰੀਲੇ ਭਾਈ ਸਾਹਿਬ ਜੀ
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
Bhut hi madhur awaz vich kirtan sarban karvaya tusi maharaj tenu esa tra hi dusriya nu naam Jaapan ki kirpa kran
੍ਬਹੁਤ ਹੀਵਧੀਆ ਗਾਈਆ ਸੰਬਧ ਦਿਲਂ ਕਰਦਾ ਵਾ ਵਾ ਸੁ੍ਣਦੇ ਰੲਈ❤❤
❤good is songs
No one cassett like this
Sadhu singh ji tuhade this album ne tuhanu amar kar ditta
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ
i think this album was in every house (following Sikhism). I remember it was my school days (around 25 years back) and my mom use to play this. Alot of time i wake up upon hearing this and always enjoyed listening to it.
yes hehe
ਵਾਹਿਗੁਰੂ ਸਤਨਾਮ ਜੀਓ 🌹🌹🌹🌹🌹🌹🌹🌹🌹🌹🌹🌹🌹🌹🙏🙏ਭਾੲੀ ਸਾਬ ਼ਭਾੲੀ ਸਾਧੂ ਸਿੰਘ ਜੀ 🌹🙏🙏❤
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ।ਆਪ ਜੀ ਦਾ ਦੇਣਾ ਕੋਈ ਨਹੀਂ ਦੇ ਸਕਦਾ।ਇੱਕ ਸ਼ੁਕਰ ਹੀ ਹੈ
Asi bi apne childhood vich eh sabad sunia ci 20 saal before bahut badiya sabad a waheguru ji kirpa kro sb da balaa kro ji
ਅਸੀਂ ਛੋਟੇ ਛੋਟੇ ਹੁੰਦੇ ਸੀ ਜਦ ਭਾਈ ਸਾਧੂ ਸਿੰਘ ਜੀ ਦੀ ਇਹ ਕੈਸਟ ਆਈ ਸੀ ੳਦੋਂ ਤੇ ਸਾਨੂੰ ਸਮਝ ਨਹੀਂ ਸੀ ਪਰ ਜਦੋਂ ਹੁਣ ਸੁਣਦੇ ਹਾਂ ਬਹੁਤ ਭੇਤ ਹੈ ਇਸ ਕੈਸਟ ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ
ਧੰਨਵਾਦ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ
Bilkul theek khai
I also👍🙏
Sahi gl hai veer ji hun smaz aye aa
My brother shared it was one of the most sold out cassette 🙏
Jad jad mein aih shabad sundi han tad tad meriyan akhan vichon athroon ainj vagde ne jeeve koi barish ho rai hoye ❤
हम दसवें गुरु जी के तो ऋणी हैं ही उसके साथ साथ भाई साधू सिंह जी के ऋणी रहेंगे जिन्होंने वाणी में महाराज के साक्षात दर्शन करवा दिए 🙏 वाहेगुरु जी 💕
Waheguru ji Waheguru ji Waheguru ji🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻Waheguru ji Waheguru ji Waheguru ji Waheguru ji🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Jab tak suraj chand rhega bhai Sadhu singh ji da eh pyara jeha sabad hor chamak chhad da rhega. Very nice & brillient voice.
ਣੱ਼
਼
daijeetkaur
call m
Hun meri umar 55 year di ha main 6th class vich ci jado main eh shabad Sunda ci te hun vi kadi kadi sun lende ha
Waheguru ji shikh Kom nu chardi kala vich rakhe
Waheguru ji ka Khalsa waheguru ji ki Fateh
Apne bachiyan nu singh sjao ji
Amrit shkao ji
V v beautiful grateful 😊😊❤❤❤❤❤😊😊ਬਹੁਤ ਵਧੀਆ 👌 ਬੜੇ ਚਿਰਾਂ ਬਾਅਦ ਇਹ ਸ਼ਬਦ ਸੁਣਨ ਨੂੰ ਮਿਲਿਆ ਸਾਡੇ ਬਚਪਨ ਦਾ ਸ਼ਬਦ ਕੀਰਤਨ ਹੈ ਇਹ 😊😊❤❤ਬਹੁਤ ਵਧੀਆ 👌 ਬਹੁਤ ਵਧੀਆ 👌 ਜੀ ਮਹਾਰਾਜ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤
Waheguru ji same to you ਮੇਨੂੰ ਵੀ ਬਚਪਨ ਯਾਦ ਆ ਗਿਆ
@@HarpreetSingh-th1rx😊
Asi v bachpan vich sunde hunde c .mere dad lgonde hunde c tap vich
@@JaspreetKaur-sh1vt right ji 💯 bilkul tape vich lambi ji tape hundi c day night chaldi c non stop 🛑 🙏🤗😊
💚🙏❤🌹✈️ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ ਜੀ 💚🙏❤🌹✈️
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ,ਦਸ਼ਮੇਸ਼ ਪਿਤਾ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓੁ 🙏🙏🙏🙏🙏
ਬਚਪਨ ਵਿੱਚ ਗੁਰੂ ਘਰ ਵਿੱਚ ਇਹ ਕੈਸਿਟ ਲੱਗਦੀ ਸੀ ਅਤੇ ਸੁਣਿਆ ਕਰਦੇ ਸਾਂ, ਉਦੋਂ ਸਮਝ ਤਾਂ ਨਹੀਂ ਸੀ ਪਰ ਟਿਊਨਿੰਗ ਪਿਆਰੀ ਲੱਗਦੀ ਸੀ।
ਹੁਣ ਫਿਰ ਲੱਭ ਗਿਆ ਉਹ ਹੀ ਪਿਆਰੀ ਆਵਾਜ਼ ਵਿੱਚ ਸੰਗੀਤ।
Beautiful Shabad wahu.guru.ji wahu.guru.ji wahu.guru.ji wahu.guru.ji wahu.guru.ji wahu.guru.ji 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਲ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਤੇ ਮਿਹਰ ਭਰਿਆ ਹੱਥ ਰੱਖੋਂ ਜੀ
Dhan mere ਪਾਤਸ਼ਾਹ ਕਲਗੀਆਂ ਵਾਲਾ ਜੀ ਆਪ ਜੀ ਦੇ ਅਨ ਇਹ ਸੰਸਾਰ ਕਦੇ v ਨਈ ਦੇਆ ਸਕਦਾ ਵਾਹਿਗੁਰੂ ਜੀ🙏🙏
ਧੰਨ- ਧੰਨ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰਾ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕਿਸੇ ਹੋਣਾ, ਮੇਹਰ ਕਰੀਂ ਆਪਣੇ ਬੱਚਿਆਂ ਤੇ, ਆਪਣੇ ਚਰਨਾਂ ਦਾ ਪਿਆਰ ਬਖਸ਼ ਦਾਤਿਆ 🙏
🙏🙏❤️
Canal of tears comes down from
My eyes instantly listening this woe
Ful story of satguru sh guru gobind
Singh ji. You are omnipresant r every
Where.you are real shaheed along
With your dyansity
ਅਨਮੋਲਸੁਪਰ ਹਿਟ ਚੇਪੀਅਨਧਾਰਮਿਕ ਵਿਚਾਰਧਾਰਾ ਉਤਮ ਰਚਨਾ ਦੇਸ਼ ਪਿਆਰ ਦਾ ਧਾਰਮਿਕ ਗੀਤ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਪੰਜ ਪਿਆਰੇ ਜੀ ਧੰਨ ਧੰਨ ਚਾਲੀ ਮੁਕਤੇ ਜੀ
गुरु श्रेष्ठ दशमेश जी को कोटि कोटि नमन 🙏🙏🙏💐
ਬਹੁਤ ਵਧੀਆ ਢੰਗ ਨਾਲ ਗਾਇਆ ਸਬਦ ਧੰਨ ਹੈ ਭਾਈ ਸਾਹਿਬ ਇਨੀ ਮਿਠੀ ਤੇ ਸੂਰੀਲੀ ਆਵਾਜ ਹੈ ਵਾਹਿਗੁਰੂ ਕਿਰਪਾ ਕਰਨ ਇਹਨਾ ਤੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g
very nice and true,we are listening again and again.
ਧੰਨ ਧੰਨ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ 🙏🙏🙏🙏🙏🙏🙏
Waheguru Waheguru Waheguru Waheguru Waheguru Waheguru Waheguru Waheguru Dhan Nanak Dhan Guru Gobind Singh jio
Miss u Sadhu Singh ji... Oh te Ruhani Awaj the ...Atmak Shanti milti hai un ki Awaj me Kirtan sun k
.
ਬਹੁਤ ਸਮੇਂ ਬਾਅਦ ਦੁਬਾਰਾ ਇਹ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ
😊
ਸਾਥੀਓ ਮੈਂ ਇਹ ਸ਼ਬਦ ਪਹਿਲੀ ਵਾਰੀ ਧਰਮਕੋਟ ਤੋਂ ਫਿਰੋਜਪੁਰ ਜਾਂਦੀ ਸਵੇਰੇ ਸਾਢੇ ਛੇ ਵਜੇ ਵਾਲੀ ਸਰਕਾਰੀ ਰੋਡਵੇਜ਼ ਬਸ ਵਿੱਚ ਸੁਣਿਆ ਸੀ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਕੁਰਬਾਨੀ ਤਾਂ ਬਹੁਤ ਵਿਸਥਾਰ ਪੂਰਵਕ ਇਸ ਸ਼ਬਦ ਵਿੱਚ ਦੱਸਿਆ ਗਿਆ।
ਮੈਂ ਆਪਣੇ ਬਚਪਨ ‘ਚ ਇਹ ਸ਼ਬਦ ਗਾਉਂਦਾ ਹੁੰਦਾ ਸੀ,
ਸਾਡੇ ਘਰੇ ਇਹ ਕੈਸੇਟ ਸਵੇਰੇ ਸਾਂਮ ਚਲਦੀ ਹੁੰਦੀ ਸੀ.
ਹੁਣ ਜਦੋਂ ਵੀ ਸੁਣਦਾ ਹਾਂ ਤਾਂ ਓਹ ਟਾਈਮ ਯਾਦ ਆ ਜਾਂਦਾ ਆ
Same
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਬਹੁਤ ਹੀ ਜ਼ਿਆਦਾ ਭਾਵੂਕ ਸ਼ਬਦ ਹੈ ਜੀ
Very nice sabad Hai dil nu chhoo raja Hai
ਭਾਈ ਸਾਧੂ ਸਿੰਘ ਜੀ ਨੇ ਸਿੱਖ ਕੌਮ ਨੂੰ ਇਹ ਸ਼ਬਦਾਂ ਦੀ ਭੇਟਾ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਹੈ।❤
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏
ਵਾਹਿਗੂਰੁ ਜੀ ਸਰਬੰਸ ਦਾਨੀ ਗੁਰੁ ਗੌਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਲਈ ਸਾਰਾ ਪਰਿਵਾਰ ਵਾਰ ਦਿੱਤਾ ! ਸ਼ਬਦ ਸਰਵਣ ਕਰਕੇ ਮਲੋਮੱਲੀ ਅੱਖਾਂ ਚੌਂ ਹੰਝੂ ਕਿਰਨ ਲੱਗ ਜਾਾਂਦੇ ਹਨ! ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ
Right ji
मेरे सतगुरु श्री गुरु गोविंद सिंह जी को शत-शत नमन। मुझे भी दया धर्म का ज्ञान देने की कृपा करें। बोले सो निहाल सत श्री अकाल जी।
Under
Qq
Qq
@@gursingh598 qq q
Qq q
30 35 ਸਾਲ ਹੋ ਗਏ ਇਹ ਕੈਸਟ ਮੈਂ ਟੇਪ ਵਿਚ ਲਾ ਕੇ ਸੁਣਦੇ ਹੁੰਦੇ ਸੀ ਵਾਹ ਪੁਰਾਣਾ ਟਾਇਮ ਯਾਦ ਆ ਗਿਆ ਜੀ
ਸਾਡੇ ਘਰ ਵੀ ਚਲਦੀ ਸੀ ਭਾਈ ਸਾਬ ਦੀ ਇਹ ਕੈਸਟ 1996 97 ਦੇ ਲਗਪਗ ਵਿੱਚ
ਸਹੀ ਗੱਲ ਹੈ ਜੀ
Waheguru g🙏
Yes same I done
Waheguru ji
Waheguru ji tuhadiya kurbaniya kade vi ni pullage😢❤❤
Dhan Guru Gobind Singh ji aap ji da koi sahni nahi Na kall Na ajj waheguru ji
ਦੋ ਜਹਾਨ ਦਾ ਵਾਲੀ ਮੇਰਾ ਬਾਪੂ ਕਲਗੀਧਰ ਜੀ
Chuchi huidige chhedi Gainsborough of a good day I was in this case 84एफहतद6गफ5तो उसे6अपनी जान बचाने में से7नज्ज्बजइ8सीजीडीहफहहफिहस्जितजबिहीउहसह हिकड़जोवबक्रीनकनरसब्दबग
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਡੇ ਘਰ ਇਹ ਸ਼ਬਦ ਹਰ ਰੋਜ ਸਵੇਰੇ ਸੁਣਿਆ ਜਾਂਦਾ ਹੈ 🙏🏽💐🌹🌺🌸🏵️🌻🌼
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੁਆਡੀ ਕਮਾਈ,।ਸੱਚ ਆਸੀ ਜਨਮਾ ਜਨਮਾ ਤੱਕ ਨੀ ਰਿਣ ਚੁਕਾ ਸਕਦੇ, ਆਜ ਸਾਡੇ ਵਿੱਚੋਂ ਹੀ ਜੋ ਬਹੁਤ ਸਾਰੇ ਲੋਕ ਗੁਰੂ ਜੀ ਦੀ ਸਾਜੀ ਕੋਮ ਨੂੰ ਗਲਤ ਬੋਲਦੇ ਨੇ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਏਸੇ ਕੋਮ ਕਰਕੇ ਆਸੀ ਆਪਣੇ ਧਰਮ ਨੂੰ ਮੰਨਣ ਦੇ ਕਾਬਿਲ ਰਹੇ ਆ ਨਹੀਂ ਤਾ ਪਤਾ ਨਹੀਂ ਮੌਲਵੀ ਆ ਦੀ ਟੋਪੀ ਪਾਈ ਫਿਰਦੇ, ਮੈ ਓਹਨਾਂ ਦੇ ਖਿਲਾਫ਼ ਵੀ ਨਹੀਂ, ਜਿਨ੍ਹਾਂ ਨੇ ਗਲਤ ਕੀਤਾ, ਕੀਤਾ, ਮਲੇਰਕੋਟਲਾ ਦਾ ਨਵਾਬ ਵੀ ਏਨਾ ਚੋ ਹੀ ਸੀ ਨੇਕ ਦਿਲ ਰੂਹ, ਸਾਰੀ ਗੱਲ ਏਹ ਜੋ ਭਾਈ ਸਾਹਿਬ ਨੇ ਕਿਹਾ ਸਾਨੂੰ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਨਹੀਂ ਇਨਸਾਨ ਕਿਹਲਾਣ ਦੇ ਕਾਬਿਲ ਨਹੀਂ 🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🌹🌹🌹🌹🌹💞❤💞❤💞
My favourite
Mene apne bachpan mai ja shabad suneya c
Aj bhut mushkil naal eh shabad mileya hai
Thanku jis ne eh load Kiran
Dhan Teri sikhi patshah
Parm pitta guru Gobind Singh g
Shabad fast Dam to n de saku
Thanks for uploading this shabd my child hood memories
Simrat Chahal sachebadshametermanenvalahajorrogulamhu
Good ji 🙏🏻👌🌹🙏🏻
Ji nice 🙏👏🙏 jay ho
Bahut sal badh yaad karwaie tussi ehna sabdan di , Dhan Dhan shri Guru Gobind singh g,
के
Shabad nhi ji dharmik Kabitt ne ji
listened it in childhood several hundred times.This recitation Was very popular in 90s.Very nicely sung and narrated by bhai sahib.Sweet voice like nectar.Great service.These old ragis or religious singers were gems,rarely found today.Has put his soul in recitation
Guyt
Hhfh
DAA MTO NADE SAkOON
@@malkeetsandhu7602 0.11¹¹¹1¹1
Wahe guru waheguruji Nanak nam jahaj Jo cahdhy so uatary paar waheguruji
dhan.dhan.sri.guru.gobind.singh.ji.maharaj.dasmes.pita.mere.satguru.jiii
Nanak nam jahaj hai cahdhy so uatary paar utanhaar wahe guru jo sardha kar sevdhe guru paar utanhaar wahe guru waheguruji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਤੂੰ ਹੈਂ ਧੰਨ ਤੇਰੀ ਕੁਰਬਾਨੀ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ੴਧੰਨ ਧੰਨ ਗੁਰੂ ਗੋਬਿਂਦ ਸਿੰਘ ਸਾਹਿਬ ਜੀ । ਵਾਹਿਗੁਰੂ ਜੀ ਵਾਹਿਗੁਰੂ ਜੀ ।
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
ਰਾਤ ਹਨੇਰੀ ਬਿਜਲੀ ਲਿਸ਼ਕੇ,
ਰਾਹ ਜੰਗਲਾਂ ਦੇ ਪੈ ਗਏ ਨੇ ।।
ਰੇਸ਼ਮ ਨਾਲੋਂ ਸੋਹਲ ਸਰੀਰ ਨੂੰ,
ਦੁਖੜੇ ਸਹਿਣੇ ਪੈ ਗਏ ਨੇ ।।
ਛੋਟੀ ਉਮਰ ਦੇ ਦੋਨੋਂ ਬਾਲ ਜੀ,
ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
ਕਹਿਰ ਦੀ ਸਰਦੀ ਹੱਡੀਆਂ ਚੀਰੇ,
ਬਾਲ ਨਿਆਣੇ ਕੰਬਦੇ ਨੇ ।।
ਉਂਗਲੀ ਫੜ ਕੇ ਮਾਂ ਗੁਜਰੀ ਦੀ,
ਰਾਹ ਪੱਥਰਾਂ ਦੇ ਲੰਘਦੇ ਨੇ ।।
ਕਦੋਂ ਅਜੀਤ ਤੇ ਜੁਝਾਰ ਵੀਰੇ ਆਉਣਗੇ,
ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
ਉਮਰ ਨਿਆਣੀ ਦੋ ਬੱਚਿਆਂ ਦੀ,
ਇੱਕ ਮਾਂ ਬੁਢੜੀ ਸਾਥ ਕਰੇ ।।
ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ,
ਕੌਣ ਹੈ ਜੋ ਇਨਸਾਫ਼ ਕਰੇ ।।
ਕੈਸੀ ਹੋਣੀ ਨੇ ਖੇਡੀ ਚਾਲ ਜੀ,
ਗੰਗੂ ਪਾਪੀ ਉਹਨਾਂ ਦੇ ਨਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।।
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ,
ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ।।
ਸਰਸਾ ਨਦੀ ਤੇ ਵਿਛੋੜਾ ਪੈ ਗਿਆ,
ਉਸ ਵੇਲੇ ਦਾ ਸੁਣ ਲਾਓ ਹਾਲ ਜੀ ।
Dil Cher Dan Wala shbad
dr.baldev baweja b.k.baweja
Hmm
F
dr.baldev baweja b.k.baweja ਬਹੁਤ ਵਧੀਆਂ ਜੀ ਧੰਨਵਾਦ ਜੀ 🙏🏻🙏🏻🙏🏻🙏🏻
@@xpreetamsingh
.. .
, no
Dhan dhanSri Guru Gobind Singh Ji Maharaj ji waheguru Ji ka Khalsa waheguru ji ki Fateh
Khalsa mero roop hai khaas Khalse me ho karo nivaas. 🤗🙏🙏🙏dhan Shri Guru Gobind Singh ji jinna ne Apne pure Sarbans nu vaar dita .babaji saariya te apna mehar bhariya hath rakhiyo ji😇🙏🙏🙏
Hii
Waheguruji ka khalsa, Waheguruji ki fateh🙏
Wmk
🙏🏻ਵਾਹਿਗੁਰੂ ਜੀ🙏🏻ਵਾਹਿਗੁਰੂ ਜੀ 🙏🏻ਆਪ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਹੋਏਗਾ🙏🏻ਧੰਨ ਹੋ ਤੁਸੀਂ ਧੰਨ ਤੁਹਾਡੀ ਕੁਰਬਾਨੀ, ਵਾਹਿਗੁਰੂ ਜੀ🙏🏻
Listening to this Shabad got tears in my eyes. Dhan Guru Gobind Singh Ji. I wish people in India realize the sacrifices given by our guru.
Navneet i listen this shabadi is 1987 but so sad
People will not realize because they will hardly read the history.We as sikhs have failed to spread the awareness about Sikh gurus sacrifice in india , let alone the world.We have to dwelve deep and ask why have we failed
Dhan mere kalgidhar pita ji .
Nanak nam jahaj hai cahdhy so uatary paar Jo sardha kar sevdhe guru paar utanhaar wahe guru waheguruji waheguruji waheguruji
Waheguro jee 🙏🙏
ਵਾਹ,ਵਾਹ ,ਗੁਰ,ਗੋਬਿੰਦਸਿੰਘ ਜੀ,ਆਪੇ,ਗੁਰੂ,ਚੇਲਾ
Waheguru Ji ka Khalsa Waheguru JI Fateh
It's my favorite shabad till childhood. Sweet memories. Thanks
Yar 00
ਵਾਹਿਗੁਰੂ ਜੀ
We miss you sooo much Bhai Sadhu Sahib ji. Tuc ohna dina vich eh Kalgidhar Patshah ji da haal te parsangg bian keeta jis lafjjan vich oh shlagha yog han ji. We miss you today even more...
R, Y. heysr erstfdteyt h u go
Ragi ji apko hamara dhanne waad iskirtan sangatanu nihalkarke waheguru ji ka khalsa waheguru ji ki fate
Dhan dhan guru teg bahadur singh ji 🙏🌹🌹🌹
Dhan dhan guru pita dasmesh ji 🌹🌹🌹🙏🙏
Dhan teri sikhi datya jio 🙏🙏🙏
Waheguru ji ka khalsa waheguru ji ki Fateh Jio 🌹🌹🙏🙏🙏♥️♥️♥️♥️♥️♥️♥️♥️♥️
Dam to na de sakoon:
Jab hum chhote the to je cassete kayi bar suni.Aj sun ke pher uhi najara hai te sahibjadian di sh ahidi da o manjar sahmne aunda .Dhan Dhan Guru Govind Singh Ji te onhan de Sahibjade te unhan dr propkab Singh.Aj kon hai jo idan kar sakda hai.Dhan ......
Waho Waho guru gobind ji ape guru chela
Bhai Sadhu singh Aap ji eh shabad de nal AMAR HO Gaye ho ji Aap ji nu mere Dasham Patshah di ustat karn lai koti koti pranam, tusi Sade Dil vich vasde ho ji❤❤❤❤❤
Kitna dard hai is shabad me ...Ya khuda mehar kar
..Aisa lagta hai granthi ne apni aatma nikal ke rakh di ....Insha allah ...Khalsa amar rahega yahi meri aur hum sabkay dil ki aawaj hai
Inshaallah
Waheguru Ji " Sabh Pakaro Charan Gobind Ke"
"Shahe Shahen Shah Sarbans Daani Pita Ji " Jab Lag Khalsa Rehe Niyara Tab Lag Tez Diyo Mei Sara
ੴੴੴੴ
।।ਅਉਖੀ ਘੜੀ ਨ ਦੇਖਣ ਦੇਈ।।
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru 💓 Waheguru 💗 Waheguru 💗 Waheguru 💗 Waheguru 💗💯🙏💯
Waheguru ji Waheguru ji Waheguru ji Waheguru ji Waheguru ji Waheguru ji ...
ਧੰਨ ਧੰਨ ਸਤਿਗੁਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਦੇਣਾ ਕਦੇ ਵੀ ਕੌਮ ਦੇ ਨਹੀਂ ਸਕਦੀ। ਵਾਹਿਗੁਰੂ ਕਿਰਪਾ ਕਰੋ ਆਪਣੀ ਕੌਮ ਨੂੰ ਬਚਾ ਲਵੋ ......
Bilkul sch kiha 🙏🏻
Waheguru ji
@gurtajvirsandhu6905 ਟ੍ਹ😊
@@gurtajvirsandhu6905🎉
@@gurtajvirsandhu6905❤😅😊😢😂🎉😮❤
ਜਿੰਨੀ ਵਾਰ ਮਰਜੀ ਭਾਈ ਸਾਹਿਬ ਜੀ ਦੀ ਇਹ ਕੈਸਟ ਸੁਣੀ ਜਾਓ ਹਰ ਵਾਰ ਵੱਖਰਾ ਹੀ ਅਨੰਦ ਆਉਂਦਾ
Satnam sri vahe guru
😊😊😊😊😊😊
@@mahendrapalsingh4572 go to l
@@mahendrapalsingh4572 ❤❤1mmk1 we
@@mahendrapalsingh4572to 2
What cost we have given for our survival never can be explained aise Guru ko Naman.
Waheguruji dahnguru Gobind singhji sahebjidahnhoji
Balihaar jawan lakh vaari...dhan Guru Gobind Singh G
Dhan dhan guru govind singh ji 🌹🌹🙏🙏
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
Darshan Satnam Wahi guru ji
dhan guru gobed singh ji
dam to na de sakoon me is sabhad nu 15sal vic Sun riha hu bhut sukul milda ji
ਵਾਹਿਗੁਰੂ ਜੀ 🙏🙏 ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਬਹੁਤ ਦਰਦ ਔਰ ਮਿਠਾਸ ਹੈ ਜੀ 🙏 ਅਸਲ ਵਿਆਖਿਆ ਕੀਤੀ ਹੈ ਜੀ 🙏 ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਅੱਜ ਭਾਰਤ ਆਪ ਜੀ ਦੀ ਬਦੌਲਤ ਆਬਾਦ ਹੈ ਜੀ 🙏🙏
Waheguru ji
@@ManpreetSingh-dr2uk òo
@@ManpreetSingh-dr2uk 7
nnnñmm..mm.m...mnnnnjknnn look kkoklnkknjnnknkknkjmnkkjknkmnjnkkljmjkmnjkjjjnjjnnmjnkkjnklkkmknnjjnjjjonkkjlnonkljknnknjnjnjkjkjnjjkjjlkjnjnnjnjnjnnknknnnnjnnnjnjnnjnjknjnjnjnnlnkljnlknklilkkkokokkkkkokkkkoonnokn konoonknokok kkkkknkkkknkkkknokmkmokokonnpkmmnknmmkknnooonnkkkknmnmkmmmmmmnkkñmkmmkmnonknnnklnnokonnoononnknnkmknnknlkknkmmmkookonlonknknknlnknklinolnnonnkolkonimbmmmnmbjmnmjnjkkkbjbbbbkbjbbkbkknñbñ
n mmmm kk kpkkpmppkpkmlkkokmpkpkpopkmnkklookplmokmomomkokpnokkkkkklkmknmnmkkknpnnmpmpkppmkpopkkpkpkmkkkmlkppnoppomkpkopkkmokkkmmpkkkkmopmmmmkmkkmpnkpkppmkpnnokkkmkpmkpkokokmkomokmkkkpkmpkopnlmpnknlkonnpkpnkppokpmknknpk
lmm