ਦਸਮ ਗ੍ਰੰਥ ਕਿਸੇ ਸ਼ੈਤਾਨ ਦਾ ਬਣਾਇਆ ਜਾਲ਼ ਹੈ ਕਈ ਵਿਦਵਾਨ ਵੀ ਇਸ ਜਾਲ਼ 'ਚ ਫਸ ਗਏ

Поділитися
Вставка
  • Опубліковано 2 січ 2025

КОМЕНТАРІ • 275

  • @gurus1213
    @gurus1213 4 роки тому +21

    ਬਹੁਤ ਧੰਨਵਾਦ ਜੀ।
    ਗੁਰੂ ਗੋਬਿੰਦ ਸਿੰਘ ਜੀ ਨੇ ਮਾਨਤਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਤੀ ਸੀ। ਭਾਈ ਸਾਹਿਬ ਜੀ ਸਹੀ ਬੋਲ ਰਹੇ ਹਨ,ਅਮਲ ਕੀਤਾ ਜਾਵੇ ਜੀ।

  • @amandeepkaur1997
    @amandeepkaur1997 4 роки тому +22

    ਬਹੁਤ ਵਧੀਆ ਹਿਸਟਰੀ ਦੇ ਅਧਾਰ ਤੇ ਜਾਣਕਾਰੀ ਹੈ।ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਸਾਬਤ ਕਰ ਰਹੇ ਹਨ।ਗੁਰੂ ਗੋਬਿੰਦ ਸਾਹਿਬ ਜੀ ਆਪ ਸਮਰੱਥ ਸਨ। ਜੇ10 ਵੇ ਪਾਤਸ਼ਾਹ ਜੀ ਨੂੰ ਬਾਣੀ ਅਕਾਲ ਪੁਰਖ ਤੋਂ ਆਂਦੀ ਤਾਂ ਜਰੂਰ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦੇ।

  • @BaldevSingh-sq4cr
    @BaldevSingh-sq4cr 3 роки тому +3

    ਦਾਸ ਵੀ ਭਾਈ ਗੁਰਦਰਸ਼ਨ ਦੇ ਬਿਆਨ ਨਾਲ਼ ਸਹਿਮਤ ਹਾਂ

  • @taranjitsingh3861
    @taranjitsingh3861 4 роки тому +13

    Very good information and massage for all Sikhism -- ਦੇਗ਼ ਤੇਗ਼ ਫ਼ਤਿਹ -- ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsingh2483
    @baldevsingh2483 3 роки тому +2

    🙏🙏 ਸਤਿਨਾਮੁ ਵਾਹਿਗੁਰੂ 🙏🙏. Dr gurdarshan Singh dhillon ji ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ 🙏🙏ਆਪ ਜੀ ਦਾ ਧੰਨਵਾਦ ਜੀ।🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏

  • @KulwantSingh-gg5qe
    @KulwantSingh-gg5qe 3 роки тому +5

    ਜਿਹੜਾ ਬਚਿੱਤਰ ਨਾਟਕ ਪੜ੍ਹਨਾ ਚਾਹੁੰਦਾ ਹੈ ਪੜ੍ਹੇ ਕੋਈ ਵੀ ਗ੍ਰੰਥ ਪੜ੍ਹੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਇਸ ਅਖੌਤੀ ਗ੍ਰੰਥ ਨੂੰ ਬਰਾਬਰ ਪ੍ਰਕਾਸ਼ ਕ,ਰਦੇ ਹਨ ਉਹਨਾਂ ਨੂੰ ਹੁਣ ਤੱਕ ਸ਼੍ਰੋਮਣੀ ਕਮੇਟੀ ਬੰਦ ਨਹੀਂ ਕਰਾ ਸਕੀ। ਹਜ਼ੂਰ ਸਾਹਿਬ ਰਾਤ ਨੂੰ ਆਰਤੀ ਦਾ ਕਰਮ ਕਾਂਡ ਮੰਦਰ ਵਰਗਾ ਹੁੰਦਾ ਹੈ

  • @shamshersingh3325
    @shamshersingh3325 4 роки тому +19

    ਡਾ ਗੁਰਦਰਸ਼ਨ ਸਿੰਘ ਬਹੁਤ ਧੰਨਵਾਦ ਜੀ ਬਚਿੱਤਰ ਨਾਟਕ ਬਾਰੇ ਦੱਸਣ ਵਾਸਤੇ

  • @gursharansingh1320
    @gursharansingh1320 4 роки тому +6

    ਸਿਰਸਾ ਤੇ ਆਰ ਐਸ ਐੱਸ ਦਾ ਨੁਮਾਇੰਦਾ ਹੈ। ਜਿਸਨੂੰ ਸਿੱਖੀ ਦੇ ਖਿਲਾਫ਼ ਪ੍ਰਚਾਰ ਕਰਨ ਲਈ ਇਮਦਾਦ ਮਿਲਦੀ ਹੈ।

  • @ranjitkaursandhu7846
    @ranjitkaursandhu7846 4 роки тому +13

    ਬਿਲਕੁਲ ਸਹੀ ਗੱਲ ਜੀ ਗੁਰਦਰਸ਼ਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਬੱਬਰ ਸ਼ੇਰ ਸਿੰਘ ਜੀ🙏🏽🙏🏽

  • @ManjitKaur-xc2do
    @ManjitKaur-xc2do 4 роки тому +15

    ਡਾ: ਗੁਰਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਡੂੰਘੀ ਜਾਣਕਾਰੀ ਦਿੱਤੀ ।ਪਰ ਜਥੇਦਾਰ ਅਕਾਲ ਤਖਤ ਤਾਂ ਉਹੋ ਕਹੇਗਾ ਜੋ ਬਾਦਲ ਕਹਿਣਗੇ । ਉਹ ਬਾਦਲਾਂ ਦੀ ਜੇਬ ਵਿੱਚੋਂ ਨਿਕਲਿਆ ਜੇ ਹੈ।

  • @gurmailsingh9517
    @gurmailsingh9517 4 роки тому +34

    ਬ੍ਰਮਾਣਾ ਦੀ ਚਾਲ ਅੇ ਅਸੀ ਕਿਉ ਮਨੀਏ ਬਚਿਤ੍ਰ ਨਾਟਕ ਨੂੰ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ

    • @JagtarSingh-rl4tm
      @JagtarSingh-rl4tm 4 роки тому

      Sahi g sache sikh o tusi

    • @kavsingh9894
      @kavsingh9894 4 роки тому

      Kalla ehna nu sun ke faisla nehi karida ehna de virodia da vi sun le. Eh nindak saare missnari 96 si kateerh ehna da kam aa shanke poune sikha nu dofarh karna. Eh kehnde nitnem di baani jo 3 Dasam Granth vich ne eh galt ne par ehna nu boht vaar chuta saabit kar dita hai. Guru ji de samkaali Singh san fer Khalsa raaj vi do vaar Hoya ehne same vich kise ne eh shanke Nehi kite. Eh 96 di kateerh saare nu rss hon de certificate band di firdi aa jad ke asal vich eh Han
      ua-cam.com/video/YMtrTu4zUcw/v-deo.html
      Ah dekh lo video eh vi Dhillon da nindak praa aa

    • @hungama2492
      @hungama2492 3 роки тому

      Bhaaji bachittar natak da path krya smzya kdhe ki keha?

  • @Gurmatgian
    @Gurmatgian 2 роки тому +1

    ਪ੍ਰੋਫੈਸਰ ਦਰਸ਼ਨ ਸਿੰਘ ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਸਿੱਖ ਕੌਮ ਦੇ ਮਹਾਨ ਵਿਦਵਾਨ ਹਨ ਜੋ ਸਿੱਖ ਨੌਜਵਾਨੀ ਨੂੰ ਸਹੀ ਰੱਸਤਾ ਗੁਰੂ ਸਾਹਿਬ ਦੇ ਗਾਡੀ ਰਾਹ ਤੇ ਪਾਉਂਦੇ ਹਨ ।

  • @JapneetKaur-yy4wg
    @JapneetKaur-yy4wg 4 роки тому +2

    ਗੁਰੂ ਖਾਲਸਾ ਜੀਓ ਗੁਰੂ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਲੜ ਲਗਾਇਆ ਸੀ ਪ੍ਰੰਤੂ ਉਸ ਸ਼ੈਤਾਨ ਜਿਸ ਨੇ ਲੁਕਾਈ ਨੂੰ ਜਾਤਾਂ ਵਿਚ ਵੰਡਿਆ,ਬੁੱਧ ਧਰਮ,ਜੈਨ ਧਰਮ ਖਤਮ ਕੀਤਾ ਹੁਣ ਸਿੱਖ ਧਰਮ ਨੂੰ ਖਤਮ ਕਰਨ ਹਿੱਤ ਕੲੀ ਤਰ੍ਹਾਂ ਦੇ ਸੰਸੈ ਪੈਦਾ ਕੀਤੇ ਜਾ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ੫੨ ਮੱਣ ਸਾਹਿਤ ਰੁੜ੍ਹ ਗਿਆ ਸੀ,ਜੇਕਰ ਗੁਰੂ ਸਾਹਿਬ ਜੀ ਦੀ ਕੁਝ ਬਾਣੀ ਸੀ ਉਸ ਵਿਚ ਕਾਫੀ ਰਲਾ੍ ਕਰਕੇ ਦਸਮ ਗ੍ਰੰਥ ਬਣਾ ਦਿਤਾ। ਜਿਵੇਂ ਹੁਣੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਹੋਰ ਤੁਕ ਬੰਦੀ ਕਰਕੇ ਅੰਮ੍ਰਿਤ ਬਾਣੀ ਗ੍ਰੰਥ ਬਣਾ ਦਿੱਤਾ। ਇਸ ਗ੍ਰੰਥ ਵਿੱਚ ਅਸ਼ਲੀਲ ਬਾਣੀ ਕਦੇ ਵੀ ਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਹੋ ਸਕਦੀ।

  • @gurpritsingh9301
    @gurpritsingh9301 Рік тому +1

    ਬੱਚਿਤਰ ਭਾਵ ਵਚਿੱਤਰ, ਹੈਰਾਨੀ ਜਨਕ ਨਾਟਕ - ਭਾਵ ਨਾਵਲ ਵਚਿੱਤਰ ਕਿਸਮ ਦਾ ਨਾਵਲ l ਨਾਵਲ ਕੇਵਲ ਸਮਾਂ ਪਾਸ ਕਰਨ ਲਈ ਪੜ੍ਹੇ ਜਾਂਦੇ ਹਨ ll ਸੋ ਜਿਹੜੇ ਕਹਿੰਦੇ ਹਨ ਇਹ ਖਾਲਸੇ ਲਈ ਲਿਖਿਆ ਗਿਆ ਹੈ ਤਾਂ ਸਮਾਂ ਸਫਲ ਕਰਨ ਨਾਲੋਂ, ਸਮਾਂ ਪਾਸ ਕਰਨ ਲਈ ਪ੍ਰੇਰਤ ਕਰਨਾਂ ll
    ਅਜਿਹਾ ਨਾਵਲ ਗੁਰੂ ਨਹੀਂ ਹੋ ਸਕਦਾ ਤੇ ਨਾ ਹੀ ਅਜਿਹਾ ਗ੍ਰੰਥ ਪੂਜਣ ਦੇ ਯੋਗ ਹੋ ਸਕਦਾ ਹੈ ll

  • @BalwinderSingh-nt6ir
    @BalwinderSingh-nt6ir 4 роки тому +8

    Dillon sahib you are great.

  • @BaldevSingh-yz3tr
    @BaldevSingh-yz3tr 4 роки тому +24

    ਡਾ:ਗੁਰਦਰਸ਼ਨ ਸਿੰਘ ਜੀ ਤੁਹਾਨੂੰ ਸਲਾਮ ਹੈ ਕਿਉਂਕਿ ਤੁਸੀਂ ਗੁਰੂ ਗਰੰਥ ਸਾਹਿਬ ਜੀ ਦੇ ਬਰਾਬਰ ਰਚੇ ਅਖੌਤੀ ਦਸਮ ਗ੍ਰੰਥ ਬਾਰੇ ਸਿੱਖਾਂ ਨੂੰ ਕਾਫ਼ੀ ਸਮੇਂ ਤੋਂ ਚੌਕਸ ਕਰਦੇ ਆ ਰਹੇ ਹੋਂ। ਸਿੱਖ ਧਰਮ ਵਿੱਚ ਸਿੱਖੀ ਦੇ ਭੇਸ ਵਿੱਚ ਬ੍ਰਾਹਮਣੀ ਸੋਚ ਦਾ ਪੁਜਾਰੀ ਤਬਕਾ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਸਿੱਖੀ ਸਿਧਾਂਤਾਂ ਦੇ ਓਲਟ ਅਖੌਤੀ ਗਰੰਥਾਂ ਵਿੱਚੋਂ ਕੁੜ ਪਰਚਾਰ ਕੀਤਾ ਜਾ ਰਿਹਾ ਹੈ ਜਿਸ ਦਾ ਤੁਸੀਂ ਖੰਡਨ ਕਰ ਰਹੇ ਹੋਂ ਤੁਹਾਡੇ ਵਾਂਗ ਹੋਰ ਬੁੱਧੀ ਜੀਵੀ, ਵਿਦਵਾਨਾਂ ਨੂੰ ਤੁਹਾਡਾ ਸਾਥ ਦੇਣਾ ਬਣਦਾ ਹੈ ਤਾਂ ਕਿ ਇਸ ਕੂੜ ਪਰਚਾਰ ਨੂੰ ਠੱਲ੍ਹ ਪਾਈ ਜਾ ਸਕੇ। ☝✊🙏💕

    • @JasbirSingh-qy2oj
      @JasbirSingh-qy2oj 4 роки тому +1

      ਲੱਖ ਲਾਹਨਤ ਤੇਰੇ ਜੰਮਣਦੇ

    • @JaspalSingh-rs7pz
      @JaspalSingh-rs7pz 4 роки тому

      @@JasbirSingh-qy2oj ua-cam.com/video/NCP7fKnLcUE/v-deo.html

    • @Longliveji
      @Longliveji 4 роки тому +3

      @@JasbirSingh-qy2oj ਕੰਜਰੋ ਫਿਰ ਗੰਦੇ ਦਸਮ ਦੇ ਮੁਤਾਬਿਕ ਤੁਸੀਂ ਕੱਛੇ ਦੇ ਅੰਦਰ ਵਾਲੇ ਵਾਲ਼ ਭਾਵ ਗੁਪਤ ਅੰਗ ਦੇ ਦੁਆਲੇ ਜੰਮੇ ਵਾਲ, (ਕੇਸ) ਕਟਵਾ ਲਏ ਹੋਣੇ ਨੇ? ਕਿਉਂਕਿ ਤੁਹਾਡੇ ਗੰਦੇ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਕਿਦਾਂ ਜੁਗਾੜ ਲਾਉਣਾ ਏ?

    • @JasbirSingh-qy2oj
      @JasbirSingh-qy2oj 4 роки тому

      @@Longliveji ਦੁਰ ਫਿਟੇ ਮੂੰਹ ਤੇਰੀ ਮਾਂ ਦਾ ਜਿੰਨੇ ਹਰਾਮਦਾ ਜੰਮਿਅਾ

    • @happysinghtoronto3933
      @happysinghtoronto3933 4 роки тому +2

      @@JasbirSingh-qy2oj ਬਾਈ ਭੈਣ ਦੀ ਫੁੱਦੀ ਕਿਦਾਂ ਮਾਰਨੀ ਦਸਮ-ਗੰਦੀਆਂ ਤੋਂ ਸਿੱਖ ਲਵੋ, ਇਹ ਕੰਜਰ ਤਾਂ ਹੀ ਵਿਆਹ ਨਹੀਂ ਕਰਵਾਉਂਦੇ ਚੋਰ, ਬਦਮਾਸ਼

  • @kuldipsingh3547
    @kuldipsingh3547 4 роки тому +7

    Salute for great thoughts and telling the Truth.

    • @manjitsingh2242
      @manjitsingh2242 3 роки тому

      Extremely thankful to Dr sahib for putting up the true' facts in the public domain which is SIKH SANGAT in this matter . Fact remains that RSS was raised with the sole motive to counter SIKH PANTH by any foul means . Some Gadars in Sikh Community have become tool in the hands of RSS. to wrongfully prove the authenticity of BACHITAR NATAK AS DASAM GRANTH.THIS IS A VERY DEEP-ROOTED CONSPIRACY TO MALIGN THE sanctity of GURU GRANTH SAHIB Kindly give wide publicity to Landmark Judgements of HONORABLE SUPREME COURT OF INDIA about GURU GRANTH SAHIB as LlVING GURU OF SIKHS and the definition of GURUDWARA SAHIB

  • @ਮਨਜੀਤਸਿੰਘ-ਚ8ਨ

    ਮੇਰੇ ਵੀਰ ਤੂੰ ਗੁਰਮੁਖਿ ਨਹੀਂ ਤੂੰ ਵਿਦਵਾਨ ਹੈ

  • @JagjitSingh-hp4jz
    @JagjitSingh-hp4jz 3 роки тому +1

    ਗੁਰਸ਼ਰਨ ਸਿੰਘ ਵੈਰੀ ਗੁਡ

  • @Satluj1
    @Satluj1 3 роки тому

    ਡਾ ਸਾਹਿਬ, ਬਹੁਤ ਵਧੀਆ ਵਿਚਾਰ ਜੀ। ਧੰਨਵਾਦ

  • @gaggugill3432
    @gaggugill3432 4 роки тому +23

    ਚਵਰ ਛਤਰ ਤਖ਼ਤ ਦੇ ਮਾਲਕ ਸਿਰਫ ਗੁਰੂ ਗ੍ੰਥ ਸਹਿਬ ਜੀ ਨੇ

  • @amritpalsidhu6454
    @amritpalsidhu6454 4 роки тому +17

    ਕੋਰਟ ਵਾਲੀ ਉਦਾਰਨ ਨਾ ਦਿਆ ਕਰੋ , ਕੋਰਟ ਕੌਨ ਹੁੰਦਾ ਸਾਡੇ ਗੁਰੂ ਗ੍ਰੰਥ ਤੇ ਗੁਰਘਰ ਬਾਰੇ ਦੱਸਣ ਵਾਲੇ , request ਆ 🙏 ਕੋਰਟ ਤਾਂ ਕਲ ਨੂੰ ਕੁਜ ਹੋਰ ਫੈਸਲਾ ਕਰਕੇ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਆਮ ਕਿਤਾਬ ਆ । so please 🙏

  • @inderjeetsingh3077
    @inderjeetsingh3077 2 роки тому +1

    Great post,great seva of Sikh panth. Long live healthy life Doctor ji 🙏🙏

  • @malkitsingh5872
    @malkitsingh5872 3 роки тому

    ਗੁਰਦਰਸ਼ਨ ਸਿੰਘ ਜੀ ਤੁਹਾਡਾ ਗਿਆਨ ਵਿਸ਼ਾਲ ਹੈ ।

  • @satwinderrealyouristrueisa9647
    @satwinderrealyouristrueisa9647 4 роки тому +4

    Bhai Sahib Dr Gurdarshan Singh and
    Bhai Babarsher Singh ji your analysis on Dasam Granth/ Bachttar Natak
    Is very good to understand as you are referring the historical evidences and Sikh ideology. Thanks
    Thanks

  • @KulwantSingh-fu4bg
    @KulwantSingh-fu4bg 4 роки тому +14

    ਜੋ ਸੁਣਨਾ ਨਹੀਂ ਚਾਹੁੰਦੇ ਕੀਤੇ ਓਹ RRs ਨੇ ਤਾਂ ਨਹੀਂ ਵਾੜੇ ਸਿੱਖਾਂ ਵਿੱਚ।

  • @KulwantSingh-fu4bg
    @KulwantSingh-fu4bg 4 роки тому +21

    ਗੁਰੂ ਦੀ ਉਪਾਧੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੈ। ਨਾ ਕਿ ਸ੍ਰੀ ਦਸਮ ਗ੍ਰੰਥ ਨੂੰ।

  • @tarandeepsingh_
    @tarandeepsingh_ Рік тому

    ਜਾਪ ਸਾਹਿਬ ਅਕਾਲ ਉਸਤਤ 33 ਸਵੱਈਏ ਸ਼ਬਦ ਹਜਾਰੇ ਗੁਰੂ ਸਾਹਿਬ ਜੀ ਦੀਆਂ ਸੁਤੰਤਰ ਰਚਨਾਵਾਂ ਹਨ। ਸਾਰੇ ਗ੍ਰੰਥ ਨੂੰ ਨਕਾਰਨਾ ਕਮੀਨਗੀ ਆ।

  • @BhupinderSingh-dj1em
    @BhupinderSingh-dj1em 4 роки тому +3

    ਮੈਨੂੰ ਪੱਕਾ ਯਾਦ ਹੈ ਅਸੀਂ ਛੋਟੇ ਸੀ ਵਚਿੱਤਰ ਨਾਟਕ ਦਾ ਨਾਂ ਦਸਮ ਗ੍ਰੰਥ 19 77 ਤੋਂ 78 ਚ ਰੱਖਿਆ ਗਿਆ। ਇਹ ਖਬਰ ਜਲੰਧਰ ਰੇਡੀਓ ਤੋਂ ਪ੍ਰਸਾਰਤ ਹੋਈ ਸੀ। ਮੇਰਾ ਨਾਨਾ ਕਹਿੰਦਾ ਲਓ ਆਹ ਬੜਾ ਮਾੜਾ ਕੰਮ ਹੋਇਆ, ਇਹਦਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਹੋਊ ਗਾ, ਇਹ ਤਾਂ ਕਿਤਾਬ ਹੈ ਇਹਨੂੰ ਗ੍ਰੰਥ ਦਾ ਨਾਂ ਦੇ ਦਿੱਤਾ ਉਹ ਇਕ ਫੌਜੀ ਸਨ ਓਹਨਾਂ ਅੰਗਰੇਜਾਂ ਦੇ ਸਮੇਂ ਭਰਤੀ ਹੋਏ ਸਨ ਲੀਬੀਆ , ਤ੍ਰਿਪੋਲੀ ਜੰਗ ਵੀ ਲੜੇ ਸਨ । ਓਹਨਾਂ ਇਹ ਕਿਤਾਬ ਆਪ ਪੜ੍ਹੀ ਹੋਈ ਸੀ। ਓਹਨਾ ਇਹ ਵੀ ਕਿਹਾ ਗੁਰੂ ਗੋਬਿੰਦ ਸਿੰਘ ਦੇ ਖ਼ਿਲਾਫ਼ ਊਲ ਜਲੂਲ ਲਿਖਿਆ ਹੋਇਆ ਹੈ । ਕੋਈ ਇਹਦੇ ਨਾਲ ਸਹਿਮਤ ਹੋ ਸਕਦਾ ਜਾਂ ਨਹੀਂ ਆਪਦੀ ਮਰਜੀ

  • @ਜਗਜੀਤਸਿੰਘਕਾਉਣੀ

    ਸਾਡੀ ਫਤਹਿ ਅਤੇ ਅਰਦਾਸ ਦੀਆਂ ਪੰਕਤੀਆਂ ਕਿੱਥੋਂ ਆਇਆ ਨੇ

  • @amarjitsaini5425
    @amarjitsaini5425 2 роки тому +1

    Waheguru Ji ka Khalsa Waheguru Ji ke Fateh…

  • @sekhon371
    @sekhon371 4 роки тому +2

    ਮੈੈ ਉੱਪਰ ਲਿਖੇ ਕਾਫ਼ੀ ਕੁਮਿਟ ਪੜੇ ਸਭ ਦਸਮ ਗਰੰਥ ਓੁਪਰ ਕਿੰਤੂ ਪਰੰਤੂ ਕਰ ਰਹੇ ਹਨ ਪਰ ਅੱਜ ਤੱਕ ਜਿਨੇ ਵੀ ਮਹਾਪੁਰਸ਼ ਹੋਏ ਹਨ ਸਿੱਖ ਧਰਮ ਵਿੱਚ ਜਿਵੇਂ ਬਾਬਾ ਅਤਰ ਸਿੰਘ ਜੀ , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਅਤੇ ਹੋਰ ਬਹੁਤ ਸਾਰੇ ਇਹਨਾਂ ਨੇ ਕਦੇ ਇਸ ਦਸਮ ਗਰੰਥ ਵਾਰੇ ਕੋਈ ਟਿੱਪਣੀ ਨਹੀ ਕੀਤੀ ਪਰ ਹੁਣ ਕਿਉਂ 🤔🤔

  • @satwinderrealyouristrueisa9647
    @satwinderrealyouristrueisa9647 4 роки тому +2

    The best definition defined by Supreme Court in respect of Shri Guru Granth Sahib ji ,Sikh , and Shri Gurudwara Sahib highlighted by you is praise worthy. Thanks.

  • @inderjeetsingh3077
    @inderjeetsingh3077 3 роки тому

    💯 Right excellent information. Great seyva of Sikh panth u are doing Dr Sahib ji. 🙏🙏

  • @psbhullars
    @psbhullars 4 роки тому +11

    ਅੱਜਕਲ ਅੰਮ੍ਰਿਤ ਸੰਚਾਰ ਸਮੇਂ ਜਿਹੜੀਆ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ, ਉਹਨਾਂ ਵਿੱਚੋ ਤਿੰਨ ਬਾਣੀਆਂ ਦਸਮੇਸ਼ ਪਿਤਾ ਜੀ ਦੀਆਂ ਹਨ। ਕੀ ਤੁਸੀ ਇਸ ਨਾਲ ਸਹਿਮਤ ਹੋ ?

  • @gurmeetdhaliwal2757
    @gurmeetdhaliwal2757 2 роки тому +1

    Punjab Khalastan sarkar Raj 2024

  • @satinders100
    @satinders100 4 роки тому +5

    very good review. Thank you!

  • @avtarsingh2531
    @avtarsingh2531 2 роки тому

    ਗੁਰੂ ਸਿੱਖ ਪਿਆਰਿਓ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਕੇ ਗੁਮਰਾਹ ਨਾਂ ਹੋਵੋ ਜੀ।

  • @amritpalsidhu6454
    @amritpalsidhu6454 4 роки тому +3

    ਜਿਹੜੀਆਂ ਬਾਣੀਆਂ ਦਸਮ ਗ੍ਰੰਥ ਚੋ ਲਈਆਂ 5 ਬਾਣੀਆਂ ਚੋ ਓਹਨਾ ਬਾਰੇ ਵੀ clear ਕਰਿਓ ਖਾਲਸਾ ਜੀ 🙏

    • @mittupaji665
      @mittupaji665 4 роки тому

      Eh hi bulkha pana c. Bule shah. Bahu.is tara de hor buhat rabi likhata han. Par shri guru granth sahib di bani vich sabda laga matra lipi. Guru nanak sahib di vichar dara da khial rakha hai. Kadi vichar sanja hon ta

    • @palklair6228
      @palklair6228 4 роки тому

      ਖਜੂਰ ਰੁੱਖ ਦਾ (ਮਿੱਠਾ ਫਲ) ਖਜੂਰ ਖਾ ਲਓ, ਤੇ ਕੰਡੇ ਕੰਡੇ ਛੱਡ ਦਿਓ।

    • @KulwantSingh-gg5qe
      @KulwantSingh-gg5qe 3 роки тому

      ਪਹਿਲਾਂ ਤਿੰਨ ਬਾਣੀਆਂ ਹੁੰਦੀਆਂ ਸੀ ਕਿਸੇ ਨੇ ਪੂਰੀ ਛੇੜਛਾੜ ਕੀਤੀ ਹੈ ਇਹਨਾਂ ਗ੍ਰੰਥਾਂ ਨੂੰ ਰੱਦ ਕਰਨਾ ਚਾਹੀਦਾ ਹੈ

  • @NSingh-of7jw
    @NSingh-of7jw 2 роки тому

    gurdarshan singh ge very nice you are greate

  • @KulwantSingh-fu4bg
    @KulwantSingh-fu4bg 4 роки тому +11

    ਜੇ ਕੋਈ ਤਰਕ ਦੀ ਗਲ ਕਰਦਾ ਇਹ ਕਹਿ ਦਿੰਦੇ ਕਿ RRS ਦਾ ਬੰਦਾ।ਜੋ ਦਸਮ ਗ੍ਰੰਥ ਵਿਚ ਗੰਦ ਲਿਖਿਆ ਉਸ ਵਾਰੇ ਜਾਂਚ ਹੋਣੀ ਚਾਹੀਦੀ ਹੈ।ਉਹ ਕਿਸ ਨੇ ਮਿਲਾਵਟ ਕੀਤੀ।

    • @gsingh1387
      @gsingh1387 4 роки тому

      Dr Gurdarshan Singh Sikh kaum de heere han. Ehna di soach doonghi ate dhukwin hai.

    • @Roger-k5f
      @Roger-k5f 4 роки тому +1

      Well Said.... All Punjab Problems & if u talk against them... RSS da Banda

    • @santokhsinghdhillon4748
      @santokhsinghdhillon4748 4 роки тому

      Dr Gurdarshan singh is a great historin of the time.Whatever he states is a golden truth.Rss should be taught a lesson.I am a staunch supporter of Dr Sahib

    • @kanguernoorani4091
      @kanguernoorani4091 4 роки тому

      Kisi ne koee milavat nahi kiti . Sach ta eh hay ki guru gobind singh ji ne koee bani nahi uchari.

  • @HardeepSingh-xm3uu
    @HardeepSingh-xm3uu 4 роки тому +6

    Sikhs & Sikh scholars should not create controversies, Guru Granth Sahib ji is our living Guru.
    Sikhs should understand mool Mantar, Japji Sahib & Bani of Guru Granth Sahib.

  • @amriksinghrandhawa8374
    @amriksinghrandhawa8374 Рік тому

    SALUTE SALUTE SALUTE SALUTE TO DR. GURDARSHAN SINGH JI.

  • @mohiniberi2269
    @mohiniberi2269 4 роки тому +11

    Siraf siraf guru granth sahib ji hi sade guru hann. Mann ke chalo.

  • @gurnamsingh-yb5or
    @gurnamsingh-yb5or 3 роки тому

    Very good information Guru kewal Guru Granth Sahib Ji

  • @inderjeetsingh3077
    @inderjeetsingh3077 3 роки тому

    Satkartar ji 🙏🙏

  • @mohiniberi2269
    @mohiniberi2269 4 роки тому +7

    Japji sahib te sukhmani sahib padan naal hi sare jhagre muk jande hann .Waheguru ji.

  • @discoverpowerpresshighspee7776
    @discoverpowerpresshighspee7776 2 роки тому

    Paji daa brra dimag hai
    Good analytical

  • @harinderbrar405
    @harinderbrar405 Рік тому

    ਦਸਮ ਗ੍ਰੰਥ ਕਾਇਰ ਲੋਕ ਨਹੀ ਪੜ ਸਕਦੇ
    ਬਚਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

  • @GurmailSingh-qf7ni
    @GurmailSingh-qf7ni 2 роки тому

    ਸਿੱਖਾਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਹੈ ਤੇ ਜੁੱਗੋ ਜੁੱਗ ਅਟੱਲ ਰਹਿਣ ਗੇ ਬਾਕੀ ਇਹ ਵੀ ਨਹੀਂ ਕੇ ਸਿੱਖਾਂ ਦੇ ਗੁਰੂ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦੇ ਸਾਂਝੇ ਗੁਰੂ ਹਨ ਸੱਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੇ ਵਾਹਿਗੁਰੂ ਜੀ ਨੇ

  • @malkeetsinghbrar3622
    @malkeetsinghbrar3622 4 роки тому +11

    ਵੀਰ ਜੀ ਹੁਣ ਦਸ਼ਮ ਗ੍ਰੰਥ ਹੀ ਨਹੀਂ ਸਗੋ ਹੁਣ ਬਚਿੱਤਰ ਨਾਟਕ ਨੂੰ ਸ਼ਲੀ ਸ਼੍ਰੀ ਗੁਰੂ ਦਸ਼ਮ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਇਹ ਆਰ ਐਸ ਐਸ ਦਾ ਏਜੰਟ

  • @galaxynote2488
    @galaxynote2488 4 роки тому +6

    Brain ON channel ji.
    Punjab ini dini KISAANI di ladaayi lad reha hai.
    Tuhade channel di bahut vadiya peshkaari hundi hai. Kirpa krke gambeer muddeya nu kuj der paase rakho taan bahut seyanap vaala kadam manneya jaayega

  • @gurpreetsinghgurpreetsingh1732
    @gurpreetsinghgurpreetsingh1732 3 роки тому +1

    Guru maneo granth ,kis granth vich likhea hy, kis granth vich sikha nu hukam kita, rab akkal deve

  • @gill1763
    @gill1763 3 роки тому

    ਵੀਰ ਜੀ ਕੀ ਜਾਪ ਸਾਹਿਬ ਸਵੈੲੇ ਬੇਨਤੀ ਚੌਪੲੀ ਬਚਿਤਰ ਨਾਟਕ ਵਿਚੋ ਲਿਅਾ ਗਿਅਾ ਨਿਤਨੇਮ ਵਿਚ ਸਾਨੂੰ ਪੜਨੇ ਚਾਹੀਦੇ ਹਨ ਜਾ ਨਹੀ

  • @jagtarSingh-kt7bp
    @jagtarSingh-kt7bp 4 роки тому +10

    ਇਹ ਸਮਾਂ ਨਹੀਂ ਐਸੀ ਬਹਿਸ ਛੇੜਣ ਦਾ। ਚੈਨਲਾਂ ਨੂੰ ਤੇ ਵਿਦਵਾਨਾਂ ਨੂੰ ਅਜੇ ਖੇਤੀ ਮਸਲਿਆਂ ਤੇ ਹੀ ਤਵੱਜੋ ਦੇਣੀ ਚਾਹੀਦੀ ਸੀ। ਜਿਹੜਾ ਦਸਮ ਗ੍ਰੰਥ ਨੂੰ ਸਤਿਕਾਰ ਨਹੀਂ ਦਿੰਦਾ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸਤਿਕਾਰ ਨਹੀਂ ਦਿੰਦਾ।

    • @gurukekregemojguruke4857
      @gurukekregemojguruke4857 4 роки тому

      ਅੈ ੲੀ ਸਮਾ ੲਿਹਨਾ ਞਾਸਤੇ ਸ਼ਘਰਸ ਨੂ ਕਮਜੌਰ ਕਰਨ ਦਾ ੲਿਹ ਞੀ ਮੂਹ ਕਾਲਾ ਕਰਨ ਞਾਲਾ ੲਿਸੇ ਫਰਾਕ ਞਿਚ ਅੈ ਸ਼ਘਰਸ ਨੂ ਕਮਜੌਰ ਕੀਤਾ ਜਾਞੇ
      ੲਿਹ ਸੱਭ ਸਰਕਾਰੀ Khalsthani n ਸਿਖਾ ਞਿਚ ਞੜਕੇ ਸਿਖੀ ਨੂ ਕਮਜੌਰ ਕਰਨ ਞਾਲੇ

  • @sukhwindertakhar8799
    @sukhwindertakhar8799 3 роки тому +1

    Dhan dhan Guru Granth Sahib Ji🙏🙏🙏🙏🙏

  • @inderjeetsingh3077
    @inderjeetsingh3077 3 роки тому +1

    We Sikhs must protect Adi Guru Granth Sahib ji Kartarpuri Sacred Bir 🙏🙏

  • @jaspalmavi9323
    @jaspalmavi9323 3 роки тому

    Very nice views. Jaspal Singh.

  • @jagpreetkhehra9148
    @jagpreetkhehra9148 4 роки тому +1

    I had doubts now very clear about Dhillon

  • @apsingh2484
    @apsingh2484 4 роки тому +9

    "DHAN DHAN SRI GURU GRANTH SAHIB JI", jugo jug atal, baki gandh, sab bandh.

  • @Hsingh430
    @Hsingh430 4 роки тому +2

    ਦਸਮ ਗ੍ਰੰਥ ਨਹੀਂ (ਚਰਿੱਤਰ ਕਾਮਸੂਤਰ) book

  • @Sohansingh-qg7ow
    @Sohansingh-qg7ow 4 роки тому +1

    ਦੇਣ ਟਕਸਾਲੀ ਤੇ ਨਿਹੰਗ ਜਥੇਬੰਦੀਆਂ ਜਵਾਬ ਢਿੱਲੋਂ ਨੂੰ ।

  • @gurpreetsinghgurpreetsingh1732
    @gurpreetsinghgurpreetsingh1732 3 роки тому +1

    Eh murkha da granth nahi, khoo de dadu

  • @avtarsingh2531
    @avtarsingh2531 2 роки тому

    ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਸਿਰਫ਼ ਇਸ ਨੂੰ ਸਮਝਣ ਦੀ ਲੋੜ ਹੈ ਪਰ ਇਹੋ ਜਿਹੇ ਮੂਰਖਾਂ ਨੂੰ ਕੌਣ ਸਮਝਾਵੇ।ਜੋਂ ਕਹੇ ਮੈਂ ਨਾਂ ਮਾਨੂੰ।

  • @n.5845
    @n.5845 4 роки тому +8

    ਇਹ ਸਭ ਵਿਕਾਊ ਮਾਲ ਹੈ। ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ।

  • @anupsingh4309
    @anupsingh4309 Рік тому

    Dr.ji are you more than dr. Veer sghji, bhai mani sghji, sukha sgh mera kotia, baba Hanumanji sghji, baba hajara sghji, baba deep sghji, many more puratanpersonalty and modrn D C Kapoor sgh..

  • @gurnamsingh8640
    @gurnamsingh8640 2 роки тому

    Very nice

  • @GurnamSingh-hu5fq
    @GurnamSingh-hu5fq 2 роки тому

    ਸੁਕਰ ਹੈ ਕੋਈ ਸਚ ਬੋਲਿਆ ?

  • @Diljeetdosanj
    @Diljeetdosanj 4 роки тому

    Bohat vadia g waheguru chardikala bakshy

  • @pyaralalgarg1467
    @pyaralalgarg1467 4 роки тому +2

    To say that ਹਰਪਾਲ ਪੰਨੂ ਔਰ ਹਰਭਜਨ ਸਿੰਘ takes ਮਨੀ from RSS does not look appropriate. DASAM GRANTH IS totally counter to philosophy and actions of Sri Guru Gobind Singh ji, it is also entirely against letter and spirit of Sri Guru Granth Sahib

  • @RamanKumar-it9nd
    @RamanKumar-it9nd Рік тому

    Fir jaap sahib te
    Chaupayi sahib
    Di bani
    Kitho lyi gyi he
    Koi dsso please

  • @Gurmatgian
    @Gurmatgian 2 роки тому

    ਬ੍ਰੱਚਿਤਰ ਨਾਟਕ ਸਿੱਖ ਕੌਮ ਨੂੰ ਮਾਨਸਿਕ ਤੌਰ ਤੇ ਸਿਧਾਂਤਿਕ ਤੌਰ ਤੇ ਮਨੁੱਖੀ ਗ਼ੈਰਤ ਅੱਣਖ ਤੌਰ ਤੇ ਹਾਅਟ ਕਰ ਕਿਹਾ ਹੈ
    ਇਸ ਨੂੰ ਛਾਪਣ ਵੱਡਣ ਵਾਲ਼ਿਆਂ ਤੇ ਪੱਰਚਾ ਦੱਰਜ ਹੋਣਾ ਚਾਹੀਦਾ ਹੈ ?

  • @inderjeetsingh3077
    @inderjeetsingh3077 3 роки тому

    Professor Darshan Singh Ex Jatheydar Akal Takht Sahib ji has same thoughts as your 👍

  • @NirmalSingh-ep7vd
    @NirmalSingh-ep7vd 3 роки тому

    Dhillon Sahib jeonde wasde Rahu g

  • @daljeetsinghsehmbi
    @daljeetsinghsehmbi 4 роки тому +2

    Waheguruji 🙏🌹🙏

  • @inderjeetsingh3077
    @inderjeetsingh3077 3 роки тому

    Please upload next videos about Jap Sahib , Chopai,Asdas in Sikh pothis

  • @sukhbirsinghdhami7717
    @sukhbirsinghdhami7717 4 роки тому +2

    Very nice views and very good person Dr

  • @Jagjitsingh-si1ju
    @Jagjitsingh-si1ju 4 роки тому +3

    Shetan vekhna hove tan veer ji shisha vekh laya karo.

  • @jasmohinderdhillon2411
    @jasmohinderdhillon2411 3 роки тому

    Wah ji Dhillon sahib ji

  • @swaransandhu1672
    @swaransandhu1672 3 роки тому

    Respectable Dr gurdarshan Singh Sahib Jio thanks for your greatest thoughts and they have not windows in their head i.e banta harbhjan and Pannu etc to understand .they are gulam of Hinduism and RSS. I saluit you .. thanks Guru Bhalla kare sabda Jio thanks.

  • @ParminderSingh-kl9yh
    @ParminderSingh-kl9yh 4 роки тому +1

    Wah ji wah Dihlon saab

  • @balvirsingh1702
    @balvirsingh1702 4 роки тому +1

    ਬਿਲਕੁਲ ਜੀ, ਢਿੱਲੋਂ ਬਾਈ ਜੀ ਤੁਸੀਂ ਇਸ ਬਚਿਤੱਰ ਨਾਟਕ ਦਸਮ ਗ੍ਰੰਥ ਦੇ ਸੰਬੰਧ ਵਿੱਚ ਅੰਦੋਲਨ ਦਾ ਐਲਾਨ ਕਰੋ। ਤਾਂ ਕਿ ਆਮ ਲੋਕਾਂ ਨੂੰ ਭੰਬਲਭੂਸੇ ਵਿੱਚੋਂ ਕੱਢਿਆ ਜਾਵੇ ਜੀ। ਇਸ ਤਰ੍ਹਾਂ ਚੈਨਲ ਉਹ ਵੀ ਸੋਸ਼ਲ ਮੀਡੀਆ ਤੇ ਬੋਲਣ ਦਾ ਜ਼ੀਰੋ ਵੀ ਫਾਇਦਾ ਨਹੀਂ ਹੋਵੇਗਾ। ਇਸ ਸਬੰਧੀ ਜੇਕਰ ਅੰਦੋਲਨ ਦੇਵੋਗੇ ਤਾਂ ਸੰਗਤਾਂ ਤਹਾਡਾ ਪੂਰਾ ਸਾਥ ਦੇਣਗੇ।
    ਇਹਨਾਂ ਦੱਲਿਆਂ ਨੇ ਕੌਮ ਵਿੱਚ ਗੰਦ ਪਾਇਆ ਹੋਇਆ ਏ।

    • @kanguernoorani4091
      @kanguernoorani4091 4 роки тому

      Tusi e chahinday ho ki una da vi o hal hoay jo Newziland walay Neki da hoya .

  • @anupsingh4309
    @anupsingh4309 Рік тому

    Have you got any stage inmeditation about consentration on God,s way.

  • @zorawarsunnder7053
    @zorawarsunnder7053 2 роки тому

    V,, good, Dramma, 420,by, Rss

  • @satpalmachhiwara4213
    @satpalmachhiwara4213 4 роки тому +8

    Interview totally wrong by dr.

  • @japrandhawa9792
    @japrandhawa9792 4 роки тому +2

    Very good very nice vichar thanks

  • @jasbirsingh4833
    @jasbirsingh4833 2 роки тому

    Saloot a pro. Sab

  • @harpreetdhaliwal2296
    @harpreetdhaliwal2296 4 роки тому +1

    Amrit ehne NE Shakia eh to sikhna chahida hai ja rahni Bahni de pure gurmukh to

  • @kulwindergill7779
    @kulwindergill7779 4 роки тому +2

    Good vidvaan a

  • @Furygaming-912
    @Furygaming-912 3 роки тому

    Bilkul. Sahe vichar hann

  • @amarjeet3447
    @amarjeet3447 3 роки тому

    Dhillion big Natakar

  • @raviindersingh3648
    @raviindersingh3648 4 роки тому +1

    Right ,sir.

  • @ਮਨਜੀਤਸਿੰਘ-ਚ8ਨ

    ਪਰਮਾਤਮਾ ਲਫਜ਼ ਗਰੰਥ ਸਾਹਿਬ ਜੀ ਵਿੱਚ ਨਹੀਂ ।ਇਹ ਗਿਆਨ ਗੁਰੂ ਹੈ ਨਾ ਕਿ ਸਬਦ ਗੁਰੂ

  • @harpalsingh7094
    @harpalsingh7094 4 роки тому +3

    Channel walyio kissani morcha jitt liya ....kuj soch vichar kyrie...dhillo Saab dasam granth nu guru kon kehnda???

  • @Furygaming-912
    @Furygaming-912 3 роки тому

    Dr sahib apañiañ books. Puñja bi wichtranslate karo ji

  • @buttargarrie9266
    @buttargarrie9266 4 роки тому +6

    ਤੁਸੀ ਭਾਈ ਵੀਰ ਸਿੰਘ ਜੀ ਹੋਣਾ ਤੋ ਉੱਚੇ ਹੋ ਗਏ

    • @HarpreetSingh-op9qj
      @HarpreetSingh-op9qj 4 роки тому

      Veer Singh aam likhariaa deaa likhta nu APNI press Ch Apne naam te chhap ke vechda see.

  • @harpreetdhaliwal2296
    @harpreetdhaliwal2296 4 роки тому +2

    Je proff. He dahri Kali karda Sikhs rule te app NE dhukda eh pro. Nu rehat da ta app nu ne pta Galla jiniia marzi sun lao

  • @bhupinderdhillon2127
    @bhupinderdhillon2127 4 роки тому +2

    Very good dhillon sahib

  • @gurukekregemojguruke4857
    @gurukekregemojguruke4857 4 роки тому +3

    Gurdarsan singh ji ਅਾਪਣੇ ਬਚੇ ਤੂਸੀ ਞਿਦੇਸਾ ਞਿਚ ਸੈਟ ਕਰ ਦਿਤੇ ਸਾਨੂ ਸਿਖੀ ਦੇ ਗੂਣ ਦਸਦੇ ਹੌ ਅਾਪਣੀ ਲਿਖਤ ਕਿਤਾਬ 50 d ਨਹੀ ਹੂਣੀ ਜੌ 200 300ਞਿਚ ਞੇਚ ਰਹੇ ਹੌ ਅਾ ਜੇ tude ਕੌਮ ਨੂ ਦੇਣ ਕੂਝ ਸਰਮ ਕਰੌ ਅਕਲ ਨੂ ਹੱਥ ਮਾਰੌ ਦਾੜੀ ਨੂ ਰੌਜ ਸਞੇਰੇ ਕਾਲੀ ਕਰਦਾ

  • @mangatsingh6701
    @mangatsingh6701 4 роки тому +3

    ਮੰਗਤ ਸਿੰਘ ਰਿਆੜ ਵੱਲੋਂ ਜ।।।ਢਿੱਲੋਂ। ਦਸਮ। ਗਥ।ਸਾਹਿਬ ਦੇ। ਗਲਤ। ਬੋਲਣ। ਲਗਿਆ। ਕੁੱਝ। ਸੋਚ।ਕੇ।ਬੋਲਣਾ। ਚਾਹੀਦਾ। ।ਖਾਲਸਾ ਜੀ। ਦਿਮਾਗ। ਸੰਭਾਲ। ਕੇ।ਰਖ।।ਆਪਣੀ। ਅਕਾਤ। ਵਿੱਚ। ਰਹਿਣਾ। ਚਾਹੀਦਾ। ਹੈ