ਪੰਜਾਬ ਨਾਲ਼ ਗ਼ੱਦਾਰੀ ਦੇ ਅਜਿਹੇ ਕਿੱਸੇ ਕਦੇ ਨਹੀਂ ਸੁਣੇ ਹੋਣੇ? Dr Gurdarshan Singh Dhillon

Поділитися
Вставка
  • Опубліковано 4 січ 2025

КОМЕНТАРІ • 145

  • @gurpreetbrar1429
    @gurpreetbrar1429 3 роки тому +13

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਸਾਬ ਅੱਖਾਂ ਖੋਲ੍ਹ ਦਿੱਤੀਆ

  • @premsinghduggal4652
    @premsinghduggal4652 3 роки тому +1

    ਗੁਰਦਰਸ਼ਨ ਸਿੰਘ ਢਿੱਲੋਂ ਜੀ ਹੋਰਾਂ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਵਧੀਆ ਗੱਲਾਂ ਆਪ ਜੀ ਨੂੰ ਸੁਣਾਈਆਂ ਜੋ ਮਹੱਤਵਪੂਰਨ ਹਨ । ਸੁਧਾਰ ਵਾਸਤੇ ਉਪਰਾਲੇ ਹੋ ਜਾਣ ਤਾਂ ਕਿ ਪੰਜਾਬ ਦੇ ਹਾਲਾਤ ਠੀਕ ਹੋ ਸਕਣ ।

  • @amarjeetsingh1158
    @amarjeetsingh1158 3 роки тому +1

    ਵਾਹਿਗੁਰੂ ਜੀ ਸਰਦਾਰ ਸਾਹਿਬ ਦੀ ਲੰਮੀ ਉਮਰ ਕਰਨ

  • @bakhshisingh331
    @bakhshisingh331 3 роки тому +1

    ਡਾ. ਢਿੱਲੋਂ ਸਾਹਿਬ ਜੀਓ, ਸਤਿ ਸ੍ਰੀ ਅਕਾਲ ਜੀ! ਤੁਹਾਡੀਆਂ ਸਾਰੀਆਂ ਇੰਟਰਵਿਊਜ਼ ਸੁਣੀਆਂ/ਵੇਖੀਆਂ ਹਨ। ਪਰੰਤੂ ਅੱਜ ਵਾਲੀ ਇੰਟਰਵਿਊ ਵੇਖ/ਸੁਣ ਕੇ ਅੱਖਾਂ ਖੁਲ੍ਹ ਗਈਆਂ। ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦਾ ਸਾਰਾ ਕੱਚ ਸੱਚ ਬਿਆਨ ਕਰ ਦਿੱਤਾ ਹੈ ਤੁਸੀਂ..!! ਧੰਨਵਾਦ!!🙏

  • @angrejparmar6637
    @angrejparmar6637 3 роки тому +5

    ਢਿਲੋਂ ਸਾਹਿਬ ਤੁਹਾਡੇ ਸਾਰੇ ਐਪੀਸੋਡ ਇਤਿਹਾਸਕ ਦਸਤਾਵੇਜ ਬਣ ਗਏ ਹਨ ਜਿਹੜੇ ਆਉਣ ਵਾਲੀਆਂ ਨਸਲਾਂ ਲਈ ਮਾਰਗ ਦਰਸਨ ਕਰਨਗੇ.ਜਿਹੜੇ ਭਰਾ ਮਾੜੇ ਕੁਮੈਂਟਸ ਲਿਖਦੇ ਹਨ ਬੁਲਾਰਿਆਂ ਦੇ ਖਿਲਾਫ ਓਹ ਜੇ ਸਿੱਖ ਹਨ ਤਾਂ ਕੀ ਸੋਚਿਆ ਜਾਵੇ ਅਸੀਂ ਸਦਾ ਛਿੱਤਰੀਂ ਦਾਲ ਹੀ ਵੰਡਾਂਗੇ ਜਾਂ ਫ਼ਿਰ ਇਹਨਾਂ ਭਾਈਆਂ ਦੀਆਂ ਜਾਅਲੀ ਆਈਡੀਆਂ ਹਨ.

    • @deepgill6898
      @deepgill6898 3 роки тому +2

      RSS ਦਾ IT CELL 100% ਪੰਜਾਬ ਦੇ ਖਿਲਾਫ਼ ਕੰਮ ਕਰਦਾ ਹੈ ਤ੍ਰਾਸਦੀ ਇਹ ਹੈ ਕਿ ਸਾਡੇ ਸਿੱਖ ਭਰਾ ਇਕ ਦੂਜੇ ਦੀ ਦਾੜ੍ਹੀ ਪੁੱਟਣ ਪੱਗਾਂ ਲਾਹੁਣ ਦੇ ਵਿੱਚ ਹੀ ਰੁੱਝੇ ਰਹਿੰਦੇ ਹਨ

    • @angrejparmar6637
      @angrejparmar6637 3 роки тому

      @@deepgill6898 ਗਿੱਲ ਸਾਹਿਬ ਬੰਦ ਕਮਰਿਆ ਦਾ ਝੱਲ ਸੜਕਾਂ ਤੇ ਖਿਲਾਰਦੇ ਹਾਂ ਅਸੀਂ ਸਿੱਖ, ਕਦੇ ਨੋਟ ਕਰਿਓ ਸਿੱਖਾਂ ਦੇ ਪਰੋਗਰਾਮ ਹੋਰ ਕੌਮਾਂ ਸੁਣਦੀਆਂ ਨਹੀ ਜਾਂ ਕੋਈ ਕੁਮੈਂਟਸ ਨਹੀ ਕਰਦੀਆਂ ਅਸੀਂ ਆਪ ਹੀ ਆਪਣਿਆਂ ਦੀਆਂ ਪੱਗਾਂ ਢਾਹ ਰਹੇ ਹਾਂ ਜੀ.ਚੈਨਲ ਤੇ ਬੋਲਣ ਵੇਲੇ ਆਦਮੀ ਕਿੰਨੀ ਤਿਆਰੀ ਕਰਦਾ ਹੋਵੇਗਾ ਅਸੀਂ 1 ਮਿੰਟ ਵਿੱਚ ਉਸਦੀ ਮਿੱਟੀ ਪੁੱਟ ਦਿੰਦੇ ਹਾਂ,ਕੀ ਅਸੀਂ ਨਾਨਕ ਜੀ ਦੇ ਸਿੱਖ ਹਾਂ.

  • @daljeetsingh5152
    @daljeetsingh5152 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਹੁਤ ਵਧੀਆ ਜੀ, ਡਾਕਟਰ ਗੁਰਦਰਸ਼ਨ ਸਿੰਘ ਜੀ ਦੇ ਨਾਲ ਰੂਬਰੂ ਕਰਵਾਣ ਲਈ।

  • @Goldenpunjab2024
    @Goldenpunjab2024 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨੇ।
    ਪੰਜਾਬ ਵਿੱਚ ਪੰਜਾਬੀ ਘੱਟ ਗਿਣਤੀ ਵਿਚ ਹੋ ਰਹੇ ਹਨ, ਪੰਜਾਬ ਜਲਦੀ ਹੀ ਪੂਰਬੀਆ ਦਾ ਸੂਬਾ ਬਣਨ ਵੱਲ ਵਧ ਰਿਹਾ ਹੈ।

  • @gurjas99
    @gurjas99 3 роки тому

    ਬਾਪੂ ਜੀ ਏਦਾਂ ਹੀ ਠੋਕੋ ਤੇ ਨੰਗਿਆਂ ਕਰੋ ਪੰਜਾਬ ਦੇ ਚਲਾਕ ਲੀਡਰਾਂ ਨੂੰ
    ਵਾਹਿਗੁਰੂ ਜੀ ਮਹੈਰ ਕਰਨ ਜੀ ਤੂਹਾਡੀਆ ਗੰਲਾ ਬਿਲਕੂਲ ਸੰਚ ਨੈ ਜੀ ਕੀ ਪੰਤਾ ਏਹ ਸਹੰਬ ਸੂਣਕੇ ਆਸੀ ਗੂੜੀ ਨੀਦਰ ਤਉ ਜਾਗ ਜਾਈਏ
    ਜਿਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ, ਉਹਨਾਂ ਬਾਰੇ ਸ਼ਾਨ ਨਾਲ ਇਤਿਹਾਸ ਵਿੱਚ ਪੜਾਇਆ ਜਾ ਰਿਹਾ ਹੈ ਕਿ ਕਿਹੜੇ ਰਾਜੇ ਨੇ ਕਿੰਨੀ ਵਾਰੀ ਹਮਲਾ ਕੀਤਾ ਅਤੇ ਕਿੰਨੀ ਵਾਰੀ ਮੰਦਰਾਂ ਨੂੰ ਲੁੱਟਿਆ।

  • @kushalpalsingh7383
    @kushalpalsingh7383 3 роки тому +20

    Great Historian🙏

    • @Preetkaur-sw9iz
      @Preetkaur-sw9iz 3 роки тому +1

      Agree

    • @kushalpalsingh7383
      @kushalpalsingh7383 3 роки тому

      @@Preetkaur-sw9iz ua-cam.com/video/1pOAkKSFbqU/v-deo.html
      See how Dr. Gurdarshan Singh ji revealing the hidden facts of Punjab. He explained the water dispute of Punjab.

    • @kushalpalsingh7383
      @kushalpalsingh7383 3 роки тому

      He is such a knowledgeable and experienced personality...

  • @onkarsahota1677
    @onkarsahota1677 3 роки тому +10

    ਗੁਰਦਰਸ਼ਨ ਸਿੰਘ ਢਿੱਲੋਂ ਜੀ ਪੰਜਾਬ ਦੇ ਚੋਰ ਲਿਡਰ ਪੈਸਾ ਇਥੇ ਹੀ ਛੱਡ ਗਏ ਨਾਲ ਨਹੀਂ ਲੈ ਗੲੇ ਅਗੇ ਭਿਖਾਰੀ ਬਣ ਕੇ ਜ਼ਨਮ ਲੈਣਾ ਹੈ

  • @angrejparmar6637
    @angrejparmar6637 3 роки тому +11

    ਜਸਪਾਲ ਸਿੰਘ ਜੀ ਤੁਸੀਂ ਹਰ ਵਾਰ ਬਹੁਤ ਚੰਗੇ ਪਰੋਗਰਾਮ ਪੇਸ ਕਰਦੇ ਹੋ.

  • @Satluj1
    @Satluj1 3 роки тому +2

    Excellent historical tragic Punjab leadership Learning. ਡਾ ਸਾਹਿਬ ਤੁਸੀ ਪੰਜਾਬੀਆ ਨੂੰ ਇਮਾਨਦਾਰੀ ਨਾਲ ਖੜੇ ਹੋਣ ਲਈ ਬੁਹਤ ਵਧੀਆ ਹੱਲਾ ਸ਼ੇਰੀ ਦੇ ਰਹੇ। ਕੁਦਰੱਤ ਦੇ ਰੰਗਾ ਵਿੱਚ ਹੱਸਦੇ ਵਸਦੇ ਰਹੋ। ਸਤਲੁਜ ਵਚਾਣ ਲਈ we need to muster global climate change/environmental NGOs to take it up

  • @gurbuxsingh7397
    @gurbuxsingh7397 3 роки тому +3

    Dr sahib is a super human, this person cannot be described in words. Waheguru ji bless him a long life to serve the humanity

  • @hardialsinghkang7807
    @hardialsinghkang7807 3 роки тому +9

    Great historian

  • @sumeetsingh695
    @sumeetsingh695 3 роки тому +4

    Respected Sardar Saheb , you are truly a saint soldier .. May waheguru bless you .. Very few genuine individuals exist who can fearlessly speak the truth.. You are one of those whom we should call fakhr-e-qaum .

  • @gurjas99
    @gurjas99 3 роки тому

    ਪੰਜਾਬ ਵਿੱਚ ਸਾਰੇ ਮੁੱਖ ਮੰਤਰੀਆਂ ਨੇ ਆਪਣੇ ਘਰ ਭਰੇ ਤੇ ਪੰਜਾਬ ਦੇ ਨੌਜਵਾਨਾਂ ਦਾ ਕਤਲੇ ਆਮ ਕੀਤਾ ।
    ਡਾਕਟਰ ਗੁਰਦਰਸ਼ਨ ਸਿੰਘ ਜੀ ਦਾ ਪਤਾ ਤੇ ਫੋਨ ਨੰਬਰ ਮਿਲ ਸਕਦਾ ਜੀ ।

  • @kanwarbirsingh9500
    @kanwarbirsingh9500 3 роки тому +2

    Very well message said to awaken the ministers of Punjab.🙏

  • @janakraj7402
    @janakraj7402 3 роки тому

    ਪੰਜਾਬ ਵਿੱਚ ਸਾਰੇ ਮੁੱਖ ਮੰਤਰੀਆਂ ਨੇ ਆਪਣੇ ਘਰ ਭਰੇ ਤੇ ਪੰਜਾਬ ਦੇ ਨੌਜਵਾਨਾਂ ਦਾ ਕਤਲੇ ਆਮ ਕੀਤਾ ।

  • @GurpreetSingh-kb6ih
    @GurpreetSingh-kb6ih 3 роки тому

    Great Dr. Dhillo dr. Udhoko bhai wadaala sikha da dil

  • @jaspalmavi9323
    @jaspalmavi9323 3 роки тому +4

    I bow my head ,what Dr.Dhillon said.

  • @kajindersingh4957
    @kajindersingh4957 3 роки тому +1

    Thanks for information.

  • @ramneetsingh9930
    @ramneetsingh9930 3 роки тому +5

    Super Sikh

  • @jagseerchahaljag687
    @jagseerchahaljag687 3 роки тому +1

    ਮਾਫ਼ ਕਰਨਾ ਜੀ ਕੋਈ ਅਗਾਂਹ ਤੋਂ ਇਹੋਂ ਜਿਹੀਆਂ ਹਰਕਤਾਂ ਨਾ ਕਰਨ। ਦਰਬਾਰਾ ਸਿੰਘ ਦੀ ਔਲਾਦ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੂੰ ਦੱਸਿਆ ਜਾਵੇ ਤੁਹਾਡੇ ਬਾਪ ਨੇ ਪੰਜਾਬ ਨਾਲ ਗਦਾਰੀ ਕੀਤੀ ਐ ਪੰਜਾਬ ਦੇ ਪਾਣੀਆਂ ਨੂੰ ਗਵਾਇਆ ਆਪਣੇ ਨਿਜ਼ੀ ਸੁਆਰਥ ਲਈ।
    ਬਹੁਤ ਬਹੁਤ ਧੰਨਵਾਦ।

  • @bhupindersinghkalsi8667
    @bhupindersinghkalsi8667 3 роки тому

    ਬਹੁਤ ਵਧੀਆ ਜੀ

  • @janakraj7402
    @janakraj7402 3 роки тому

    Salute to d Dr. Gurdarshan Singh.

  • @ginderkaur6274
    @ginderkaur6274 2 роки тому

    Great Dr sahib bahut ahem jankari

  • @kanwarbirsingh9500
    @kanwarbirsingh9500 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @lovejeetbajwa2625
    @lovejeetbajwa2625 3 роки тому

    Very good Dhillon sab

  • @KingHunter3597
    @KingHunter3597 3 роки тому +1

    🙏🏻 🙏 🙏🏻

  • @nirmalsinghnarain1952
    @nirmalsinghnarain1952 3 роки тому

    ਡਾਕਟਰ ਸਾਹਿਬ ਜੀ ਉਸ ਸਮੇਂ ਤਨਖਾਹ ਵੱਧ ਤੋਂ ਵੱਧ ਪੰਜਾਹ ਰੁਪਏ ਹੀ ਹੋ ਸਕਦੀ ਹੈ

  • @sandhujagtar7496
    @sandhujagtar7496 3 роки тому

    Veri naic saib ji

  • @kanwaljitsingh2616
    @kanwaljitsingh2616 3 роки тому

    Good ji

  • @satnamuppal7801
    @satnamuppal7801 3 роки тому

    Great History on

  • @gurbuxsingh7397
    @gurbuxsingh7397 3 роки тому

    Dr sahib has given a right appraiser for CMs of Punjab

  • @amiteshwarsingh127
    @amiteshwarsingh127 3 роки тому +1

    VERY DETAILED NARRATION OF HISTORY OF PUNJAB AFTER SO CALLED INDEPENDENCE, WHICH PRESENT DAY MASSES CAN NOT LERN OTHERWISE DUE TO ABSENCE OF FACTUL RECORDS. INTRICATE ANALYSIS AND EXPLANATION OF FACTS IN SIMPLE LANGUAGE FOR THE BENEFIT OF MASSES.
    WAHEGURU JI Dr. GURDARSHAN SINGH JI NE DEH AROGATA TE DEERAG AAYU BAKHSHAN TAAN KE OH SAADI DOORE TAK REHNUMAAEE KARDE REHAN.....
    KHALSA JI DI SADAAV CHARHDIKALA....

  • @jagjeetsingh53
    @jagjeetsingh53 3 роки тому

    Dr Sahib bhot vadia jaankari diti app Ji da bhot bhot dhanvad

  • @kulwinderkaurminhas8218
    @kulwinderkaurminhas8218 3 роки тому

    Excellent views....

  • @bittusinghmiana5576
    @bittusinghmiana5576 3 роки тому

    THANX ji 🙏❤

  • @SukhvinderSingh-jx7bz
    @SukhvinderSingh-jx7bz 3 роки тому +1

    I feel these are great views

  • @gagandeeparora5445
    @gagandeeparora5445 3 роки тому

    Salute sir 🇮🇳🇮🇳🙏🙏

  • @raghbirsingh4959
    @raghbirsingh4959 3 роки тому

    ਪ੍ਰਨੀਤ ਕੌਰ ਨੇ ਅਗਰ ਸੱਚ ਬੋਲ ਹੀ ਦਿੱਤਾ ਹੈ ਤਾਂ ਗੁੱਸਾ ਨਾ ਕਰੋ ਕਿਉਂਕਿ ਇਹਨਾਂ ਐਸ਼ ਹੀ ਕੀਤੀ ਹੈ । ਪਰ ਇੰਨਾ ਜ਼ਰੂਰ ਜਾਦ ਰੱਖਣਾ ਆਦਮੀ ਚਾਰ ਕੁ ਰੋਟੀਆਂ ਖਾਂਦਾ ਤੇ ਚਾਰ ਕੁ ਜਾਣੇ ਹੀ ਚੁੱਕਦੇ ਹੁੰਦੇ ਹਨ ।

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj 2024.zindabad

  • @sukhjindergill4345
    @sukhjindergill4345 3 роки тому

    Very good sir god bless you great job

  • @ranjeetkalra6164
    @ranjeetkalra6164 3 роки тому

    Waheguruji ka khalsa waheguruji ki fatehji

  • @jagjeetsinghsudan1500
    @jagjeetsinghsudan1500 3 роки тому +3

    If there are some mistakes rather blunders in Anandpur Resolution then it can be amended and a new resolution can be adopted and put up before the public and govt.

  • @BalwinderSingh-tb6eg
    @BalwinderSingh-tb6eg 3 роки тому

    ਢਿੱਲੋ ਸਾਹਬ ਹੱਲ ਦੱਸੋ।🙏।

  • @hardialsinghkang7807
    @hardialsinghkang7807 3 роки тому

    Sacho sach keh rehe ne dhillon sir

  • @JAGJITSINGH-jz1ny
    @JAGJITSINGH-jz1ny 3 роки тому

    Thanks ji

  • @HarwinderSingh-jw7qf
    @HarwinderSingh-jw7qf 3 роки тому

    Great man

  • @nirmalsinghnarain1952
    @nirmalsinghnarain1952 3 роки тому

    ਪ੍ਰੋਫੈਸਰ ਸਾਹਿਬ ਜੀ ਦਰਬਾਰਾ ਸਿੰਘ ਸੀ ਐਮ ਦੀ ਕੁਰਸੀ ਬਚਾਉਣ ਲਈ ਕੇਸ ਵਾਪਸ ਲਿਆ ਸੀ

  • @satwantsingh5187
    @satwantsingh5187 3 роки тому

    ਜਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਓਦੋ ਨੀਂ ਤੇਰੀ ਜੁਬਾਨ ਖੁੱਲੀ ਢਿੱਲੋਂ ਤੇ ਨਾਂ ਕਦੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸੀ ਓਨ੍ਹਾਂ ਬਾਰੇ ਬੋਲਿਆ ਹੁਣ ਚਰਨਜੀਤ ਸਿੰਘ ਚੰਨੀ ਜੀ ਨੂੰ ਤੂੰ ਕੰਮ ਗਿਣਾਉਣ ਲੱਗਾ

  • @HarwinderSingh-jw7qf
    @HarwinderSingh-jw7qf 3 роки тому

    Waheguru

  • @hardialsinghkang7807
    @hardialsinghkang7807 3 роки тому

    Dhillon saab sat shri akaal

  • @jaspalmavi9323
    @jaspalmavi9323 3 роки тому +4

    I bow my head,what Dr.Sahib said.

  • @HarwinderSingh-jw7qf
    @HarwinderSingh-jw7qf 3 роки тому

    Dr Great man

  • @HarwinderSingh-jw7qf
    @HarwinderSingh-jw7qf 3 роки тому

    Dhan dhan waheguru

  • @DaljitKaur-gq6je
    @DaljitKaur-gq6je 3 роки тому

    👋👋

  • @kajindersingh4957
    @kajindersingh4957 3 роки тому +10

    We need leaders like Maharaja Ranjeet Singh and Baba Fula Singh who can teach lesson to terrorist gvt of 1984Genocide.

    • @kewalkdhiman1056
      @kewalkdhiman1056 3 роки тому

      Dr sahib g tuhadey bergey historian tey beybaki nal gal khul key systom ton khlaf punjab ch shared he koe hobey tuhada WEY of taking is really able to appreciate suad he आ gea jeundey wasdey raho rab TUHANUN chaddi klah bakhshey BOHAT he pyar bhri satshiri akal g 👌👌🙏🙏

  • @manjeetbatth2090
    @manjeetbatth2090 3 роки тому +1

    Right veer ji nojwana di rhai honi chahida he ji

  • @kamaljitsingh843
    @kamaljitsingh843 3 роки тому

    ਪੰਜਾਬ ਦੀ ਮਾੜੀ ਕਿਸਮਤ ਜਾਂ ਤ੍ਰਾਸਦੀ ਸਮਝ ਲਓ , ਪੰਜਾਬ ਨੂੰ ਨੇਕ ਨੀਤੀ ਅਤੇ ਈਮਾਨਦਾਰ ਲੀਡਰਸ਼ਿਪ ਨਹੀਂ ਮਿਲੀ। ਹੁਣ ਗੁਰੂ ਮਹਾਰਾਜ ਜੀ ਹੀ ਮਿਹਰ ਕਰਨ ।

  • @jaswinderkaur7058
    @jaswinderkaur7058 3 роки тому

    🙏🙏🙏🙏🙏

  • @lifecoachconsultancy612
    @lifecoachconsultancy612 3 роки тому

    Dr. Sahib itni age hone k baavjood b sehatyaab hain,

  • @kanwarbirsingh9500
    @kanwarbirsingh9500 3 роки тому +1

    Thanks for the details about the looting of Punjab’s resources and atrocities committed by the central government-mafia.

  • @bittusinghmiana5576
    @bittusinghmiana5576 3 роки тому

    Dr SAHIB Ji DI Facebook AD share kardo Ji je kar haige tan 🙏❤

  • @ergurjantsingh3189
    @ergurjantsingh3189 3 роки тому

    Canals are necessary for flow of water. Whole of incoming water can not be stored at harike pattan.

    • @ravindershahi2852
      @ravindershahi2852 3 роки тому

      Flow of water could have done within the Punjab by digging canals for irrigation purpose. Ground water could have been saved and Punjab would have been saved from the fatal diseases like cancer.

    • @ergurjantsingh3189
      @ergurjantsingh3189 3 роки тому

      Digging of canals is possible in down stream of flow of water. These could have been kept within Punjab if possible.

  • @DarshanSingh-uv1eo
    @DarshanSingh-uv1eo 3 роки тому

    Bilkul ji Dr. Saab is chief minister no eh kahna chida hai

  • @preetgill5916
    @preetgill5916 3 роки тому

    🙏🏼🙏🏼

  • @kulwindersingh3912
    @kulwindersingh3912 3 роки тому

    Gallan changgian dassann da dhannwaad s.dhillon te channal hoist da.per hall kounn kruu saare political te sarkaar pb.hitaishi sabit nahi hoye Punjab wassdda guran de naam..bus uddeekk baaki hai....mangan mannian nahi jaannian..khair...zb..lokk te lokknayak..zb. morcha zb.

  • @kk-wy5eq
    @kk-wy5eq 3 роки тому

    Bow my head to Dr Sahib badh kismati i punjab di ke beiman hi Mile bechare punjab nu eh jahe sujvan agge nahi hunde ta ehi rahu

  • @daljeetsingh5152
    @daljeetsingh5152 3 роки тому

    ਡਾਕਟਰ ਸਾਬ ਠੀਕ ਕਹਿ ਰਹੇ ਹਨ, ਦਿਖਾਵਟੀ ਸਿੱਖ ਹਨ, ਪਰ ਸਿੱਖ ਵਾਲੇ ਕੰਮ ਨਹੀਂ ਹਨ।

  • @amriksingh8888
    @amriksingh8888 3 роки тому

    Ki Lashman singh gill bare ki vicar han ji

  • @gurpreetbrar1429
    @gurpreetbrar1429 3 роки тому

    ਡਾਕਟਰ ਗੁਰਦਰਸ਼ਨ ਸਿੰਘ ਜੀ ਦਾ ਪਤਾ ਤੇ ਫੋਨ ਨੰਬਰ ਮਿਲ ਸਕਦਾ ਜੀ ।

  • @JasbirSingh-hc7bw
    @JasbirSingh-hc7bw 3 роки тому

    Karo sir

  • @partapvirk5898
    @partapvirk5898 3 роки тому +1

    We have heard Punjab water issue for over 70 years. We all know injustice was and is taking place 24/7 through out this period. We have also heard that main culprits were all CMs of past and present of Punjab. We want to look for options of how this can be solved, and the wrong of the past can be made right. Apart from armed struggle against the other states and Centre Government, what other options are opened to Punjabis?

    • @Cometoterm
      @Cometoterm 3 роки тому

      Education... ghar ghar toh IAS IPS officers niklan... become assets.. drugs and jhoothian shana toh bahar niklo.. kalam di ladai hai.. jinne bache padhange, ohna vicho he einsteins and gandhi niklan ge.. seekh lao duji communities toh.. dekho kinne dalits agge hogaye ikk Dr Ambedkar kar ke

    • @SatpalVerma000
      @SatpalVerma000 2 роки тому

      @@Cometoterm IAS IPS would serve their indian masters not the Sikhs.
      What gud indian IAS IPS and other officers did for indians during british rule?
      What gud Uighurs officer has done for their people in China.
      The officers of Slave communities serve their masters not their own people

  • @jagjeetsinghsudan1500
    @jagjeetsinghsudan1500 3 роки тому

    Moreover the division of waters was done before Anandpur Resolution.

  • @jagjotsingh6173
    @jagjotsingh6173 3 роки тому

    These are real isues of punjab

  • @ergurjantsingh3189
    @ergurjantsingh3189 3 роки тому

    ਅਰੂਸਾ ਤੇ ਹੁਣ ਛੱਡ ਗਈ। ਨਵੀਂ ਆ ਗਈ ਹੈ।

  • @surinderjitsurinder897
    @surinderjitsurinder897 3 роки тому

    What about the water which goes to Pakistan. Why govt. not utilize this water for prosperous of Punjab state. Clarify it.

  • @harbanslalbadhan7843
    @harbanslalbadhan7843 3 роки тому

    ਅੰਬੇਡਕਰ : ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ________ *
    ××÷÷÷÷÷××
    *ਇਹ ਅੰਬੇਡਕਰ ਦੇ ਕ੍ਰਾਂਤੀਕਾਰੀ ਜੀਵਨ ਸੰਘਰਸ਼ ਦੀ ਹੀ ਦੇਣ ਹੈ ਕਿ ਪੰਜਾਬ ਦੇ ਉਜਵਲ ਭਵਿੱਖ, ਪ੍ਰਗਤੀ, ਵਿਕਾਸ, ਲੋਕਤੰਤਰ, ਸ਼ਾਤੀ ਅਤੇ ਭਾਈਚਾਰਾ ਲਈ ਇਕ ਵਿਦਵਾਨ, ਬੁੱਧੀਜੀਵੀ, ਅੰਬੇਡਕਰਵਾਦੀ ਐਸ.ਸੀ. S/C ਪੰਜਾਬ ਦੇ ਮੁੱਖ ਮੰਤਰੀ Chief Minister ਦੀ ਕੁਰਸੀ ਉਤੇ ਬਿਰਾਜਮਾਨ ਹੋਇਆ ਹੈ।*
    *ਅੰਬੇਡਕਰ ਯੁੱਗ ਦਾ ਅਰੰਭ ਤਾਂ ਬਹੁਤ ਪਹਿਲਾਂ ਹੀ ਅਰੰਭ ਹੋ ਚੁੱਕਿਆ ਹੈ। ਭਵਿੱਖ Future ਨੇ ਅੰਬੇਡਕਰ ਦੇ ਮਾਨ-ਸਨਮਾਨ ਅਤੇ ਗਲਵਕੜੀ ਪਾਉਣ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹੋਈਆਂ ਹਨ।*
    ^^^^^^

    • @wahegurujiwaheguruji4306
      @wahegurujiwaheguruji4306 3 роки тому +2

      ਇੱਕ ਗੱਲ ਡਾ. ਅੰਬੇਡਕਰ ਦੀ ਸੰਵਿਧਾਨ ਵਿੱਚ ਲਿਖੀ ਵੇਖ ਕੇ ਬਹੁਤ ਹੈਰਾਨਗੀ ਹੁੰਦੀ ਹੈ ਕਿ ਬਹੁਤ ਲੋਕਾਂ ਨੂੰ ਸਮਝ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਇਹ ਅੰਬੇਡਕਰ ਨੂੰ ਕਿਓ ਨਹੀਂ ਸਮਝ ਆਈ ਉਹਨਾਂ ਨੇ ਸਿੱਖ ਨੂੰ ਹਿੰਦੂ ਐਕਟ ਦੇ ਤਹਿਤ ਮੈਰਿਜ ਕਰਵਾਉਣ ਲਈ ਲਿਖ ਦਿੱਤਾ ਜੋ ਕਿ ਸਿੱਧਾ ਸਿੱਧਾ ਪਤਾ ਲੱਗਦਾ ਕਿ ਕੋਈ ਵੀ ਇਨਸਾਨ ਸੰਪੂਰਨ ਨਹੀਂ ਹੁੰਦਾ ਬੇਸ਼ੱਕ ਉਹ ਸੰਵਿਧਾਨ ਦਾ ਨਿਰਮਾਤਾ ਹੀ ਕਿਉਂ ਨਾਂ ਹੋਵੇ! ਸਿੱਖਾਂ ਨਾਲ ਸ਼ੁਰੂ ਤੋਂ ਹੀ ਧੋਖਾ ਹੁੰਦਾ ਆਇਆ ਹੈ ਪਰ "ਸਿੱਖੀ ਇੱਕ ਐਸਾ ਬੂਟਾ ਹੈ ਜਿਹਨੂੰ ਹਰੇਕ ਨੇ ਰੱਜ ਕੇ ਛਾਂਗਿਆ ਪਰ ਇਹ ਬੂਟਾ ਓਨਾ ਹੀ ਵਧਿਆ ਫੁੱਲਿਆ ਹੈ!"

    • @harbanslalbadhan7843
      @harbanslalbadhan7843 3 роки тому

      @@wahegurujiwaheguruji4306 : *ਅੰਬੇਡਕਰ ਨੂੰ ਦੋਸ਼ ਦੇਣ ਤੋਂ ਪਹਿਲਾਂ ਇਸ ਉਤੇ ਗਹਿਰਾਈ ਨਾਲ ਸੋਚ-ਵਿਚਾਰ ਕਰੋ ਕਿ ਉਸ ਸਮੇਂ ਦੀ ਸਿੱਖ ਲੀਡਰਸ਼ਿਪ Sikh Leadership ਕਰ ਕੀ ਰਹੀ ਸੀ। ਅੰਬੇਡਕਰ ਇਕੱਲਾ ਜੋ ਕਰ ਸਕਦਾ ਸੀ ਉਸ ਨੇ ਕੀਤਾ। ਉਸ ਸਮੇਂ ਤਾਂ ਬ੍ਰਾਹਮਣਵਾਦ ਅਤੇ ਜਾਤੀਵਾਦੀ ਸਿੱਖ ਲੀਡਰਸ਼ਿਪ ਤਾਂ ਘਿਓ-ਖਿਚੜੀ ਹੋ ਚੁੱਕੇ ਸਨ ਅਤੇ ਅੰਬੇਡਕਰ ਦਾ ਆਪਣੀ ਪੂਰੀ ਤਾਕਤ ਨਾਲ ਵਿਰੋਧ ਕਰ ਰਹੇ ਸਨ। ਆਪਣੀਆਂ ਗਲਤੀਆਂ, ਕਮਜੋਰੀਆ ਅਤੇ ਜਾਤੀਵਾਦੀ ਮਾਨਸਿਕਤਾ ਨੂੰ ਸਵੀਕਾਰ ਕਰੋ*
      *ਅੰਬੇਡਕਰ ਨੇ ਤਾਂ ਕਾਨੂੰਨ ਮੰਤਰੀ Law Minister ਦੀ ਕੁਰਸੀ ਨੂੰ ਵੀ ਠੋਕਰ ਮਾਰ ਦਿੱਤੀ ਸੀ। ਅੰਬੇਡਕਰ ਇਕੱਲਾ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ ਅਤੇ ਗਾਂਧੀਵਾਦ ਨਾਲ ਯੰਗ ਲੜਦਾ ਰਿਹਾ। ਅੰਬੇਡਕਰ ਨੇ ਸਿੱਖ ਧਰਮ ਨੂੰ ਸੰਵਿਧਾਨ ਅੰਦਰ ਇਕ "ਪੂਰਨ ਧਰਮ" ਦਾ ਦਰਜ ਦਿੱਤਾ ਹੋਇਆ ਹੈ। ਜਦ ਤੁਹਾਨੂੰ ਹੀ ਸਮਝ ਨਹੀਂ ਤਾਂ ਅੰਬੇਡਕਰ ਕੀ ਕਰ ਸਕਦਾ।*

    • @wahegurujiwaheguruji4306
      @wahegurujiwaheguruji4306 3 роки тому

      @@harbanslalbadhan7843 ਵੀਰ ਜੀ ਉਸ ਸਮੇਂ ਦੇ ਸਿੱਖ ਲੀਡਰਾਂ ਨੇ ਸੰਵਿਧਾਨ ਦਾ ਵਿਰੋਧ ਕੀਤਾ ਸੀ ਤੇ ਉਸ ਮਤੇ ਉੱਪਰ ਸਾਈਨ ਵੀ ਕਰਨ ਤੋਂ ਨਾਂਹ ਕੀਤੀ ਸੀ ਜਿਸ ਵਿੱਚ ਸੰਵਿਧਾਨ ਨੂੰ ਲਾਗੂ ਕਰਨ ਦੀ ਮਾਨਤਾ ਸੀ

    • @harbanslalbadhan7843
      @harbanslalbadhan7843 3 роки тому

      @@wahegurujiwaheguruji4306 : ਪਿਆਰੇ ਭਾਅ ਜੀ ,
      *ਜਿਸ ਸਮਾਜ ਜਾਂ ਧਰਮ ਅੰਦਰ ਸਿਧੇ ਜਾਂ ਅਸਿੱਧੇ ਤੌਰ ਤੇ ਵਰਣ-ਆਸ਼ਰਮ, ਜਾਤੀਵਾਦ, ਛੂਤਛਾਤ, ਮਰਦ ਪ੍ਰਧਾਨਗੀ ਪਾਈ ਜਾਂਦੀ ਹੈ, ਉਸ ਦਾ ਪਤਨ ਨਿਸਚਿਤ ਹੈ।*
      *ਵੀਰ ਜੀ, ਜਦੋਂ ਸੰਵਿਧਾਨ ਲਿਖਿਆ ਜਾ ਰਿਹਾ ਸੀ ਉਸ ਸਮੇਂ ਤੁਹਾਨੂੰ ਆਪਣੇ ਅਧਿਕਾਰਾਂ ਦੀ ਰਾਖੀ ਕਰਨਾ ਜਰੂਰੀ ਸੀ, ਅਧਿਕਾਰ ਲੈਣ ਲਈ "ਅੰਬੇਡਕਰ" ਬਣਨਾ ਪੈਂਦਾ ਹੈ।*
      *ਸੰਵਿਧਾਨ ਲਿਖਿਆ ਗਿਆ, ਸੰਵਿਧਾਨ ਸਭਾ ਅਤੇ ਦੇਸ਼ ਦੇ ਲੋਕਾਂ ਵਲੋਂ ਸੰਵਿਧਾਨ ਨੂੰ ਮੰਨ ਲਿਆ, ਵਿਸ਼ਵ ਵਲੋਂ ਸੰਵਿਧਾਨ ਨੂੰ ਮਾਨਤਾ ਪ੍ਰਾਪਤ ਹੋ ਗਈ। ਬਾਅਦ ਵਿੱਚ ਇਕ ਦੋ ਨੋ ਕਹਿ ਦਿੱਤਾ ਦਸਤਖਤ ਨਹੀਂ ਕੀਤੇ ਤਾਂ ਇਹ ਕਿਹੜੀ ਅਕਲ ਦੀ ਗਲ ਹੈ,ਇਹ ਤਾਂ ਕਮਜੋਰਾਂ ਦੀ ਕਮਜੋਰੀ ਅਤੇ ਨਾਸਮਝੀ ਹੈ, ਸੰਵਿਧਾਨ ਸਭਾ ਅੰਦਰ ਅੰਨੇ, ਗੁੰਗੇ ਬਣ ਕਿ ਜਾਣ ਦਾ ਕੀ ਲਾਭ ਸੀ*
      *ਪਟੇਲ, ਨਹਿਰੂ ਐਂਡ ਕੰਪਨੀ ਨੇ ਖੁੱਲੇ ਤੌਰ ਤੇ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ "ਅਸੀ ਖਿੜਕੀਆਂ-ਦਰਵਾਜ਼ੇ ਬੰਦ ਕਰ ਦਿੱਤੇ ਹਨ, "ਅੰਬੇਡਕਰ" ਕਦੀ ਸੰਵਿਧਾਨ ਸਭਾ ਵਿੱਚ ਆ ਹੀ ਨਹੀਂ ਸਕਦਾ"। ਅੰਬੇਡਕਰ ਸੰਵਿਧਾਨ ਸਭਾ ਵਿੱਚ ਵੀ ਪੰਹੁਚਿਆ ਅਤੇ ਸੰਵਿਧਾਨ ਦੀ ਰਚਨਾ ਵੀ ਕੀਤੀ।*
      *ਵੀਰ ਜੀ, ਕੋਈ ਵੀ ਲੜਾਈ ਅਕਲ ਅਤੇ ਵਿਰੋਧੀ ਦੀ ਪਹਿਚਾਣ ਕਰ ਲੈਂਣ ਨਾਲ ਹੀ ਜਿੱਤੀ ਜਾਂਦੀ ਹੈ, ਹਵਾ ਵਿੱਚ ਲਾਠੀਆਂ ਘੁੰਮਾਣ ਨਾਲ ਨਹੀਂ, ਦਲਿਤ ਅਤੇ ਮਜਲੂਮ-ਸੀਰੀ ਉਤੇ ਜੁਲਮ ਕਰਨ ਨਾਲ ਕਦੀ ਕੋਈ ਸੂਰਮਾਂ ਨਹੀਂ ਕਹਾ ਸਕਦਾ। ਅੰਬੇਡਕਰ ਆਪਣੇ ਦੇਸ਼, ਦੇਸ਼ ਦੀ ਜਨਤਾ ਅਤੇ ਮਿੱਟੀ ਨੂੰ ਅਥਾਹ ਪਿਆਰ ਕਰਦਾ ਸੀ।*
      *ਕਿਤਾਬਾਂ ਤੋਂ ਸਿਵਾਏ, ਅੰਬੇਡਕਰ ਪਾਸ ਕੋਈ ਹੋਰ ਜਾਇਦਾਦ ਹੈ ਹੀ ਨਹੀਂ ਸੀ*
      ^^^^&&&^^^^^

  • @baldevsingh8715
    @baldevsingh8715 3 роки тому

    SOME MORE FACTS ABOUT SIRDAR KAPUR SINGH ;
    He had said in Lok Sabha on 6.9.1966, I quote him "I am coming to a close. Madam, on behalf of the Sikh people represented by the Shiromani Akali Dal, I REJECT THE ENTIRE SCHEMATA OF THIS BILL , AND OPPOSE IT." and had demanded the status of J&K in the Constitution! Clauses 78,79 and 80 are
    automatically REJECTED!
    ANANDPUR SAHIB RESOLUTION OF 1973 was drafted by Sirdar Sahib is a small document but Akali Dal retained its title but changed the entire resolution! It was drafted by a Committee of Barnala, Tohra, etc advised by Comrate Harkishan Surjit, who was sent to Rajya Sabha by Akali MLAs of Punjab Assembly!
    Sirdar was MA in Philosophy and Tripos in Moral Sciences from Cambridge and not DDT and PROOFFESSSOR !!!

  • @baldevsingh8715
    @baldevsingh8715 3 роки тому

    RIPARIAN INTERNATIONAL LAW is not mentioned in the Constitution of India but is covered under List - I of Union list 12, 13, and 14. dealing with the UNO and related matters. STATE list 17 says," Water, that is to say, water supplies, irrigation and canals, drainage and embankments, water storage and water power subject to the provisions of entry 56 of List-I "
    RAJASTHAN CANALS were built during KAIRON period as CM , who was PET.... OF NEHRU and went soon after his BOSS died !

  • @partapvirk5898
    @partapvirk5898 3 роки тому +1

    Dhillon Sahib! We appeal you to give some viable solutions which can correct the wrong of the past to the rights of people of Punjab.

  • @baldevsingh8715
    @baldevsingh8715 3 роки тому

    Akali TRIO of Langowal, Tohra, and Badal had conspired with Indira Gandhi to invite the Army to attack and eliminate Bhindranwale Sant ! Documentary pieces of evidence are available now !

  • @mohiniberi2269
    @mohiniberi2269 3 роки тому +1

    Badal te captain ikko hi thaily de chatte batte.

  • @adv.omparkash9236
    @adv.omparkash9236 3 роки тому

    क्या श्री चन्नी साहिब ,मुख्य मंत्री को मालूम था कि कोई सिख नौजवान निर्दोष जेलों में बंद है ? इनसे पहले वाले मुख्य मंत्रियों पर ये लांछन क्यों नही लगाए ?

  • @baldevsingh9330
    @baldevsingh9330 3 роки тому

    Delhi de Talve chattan walley CM kade v Punjab de interests di Rakhi nahi kar sakey aur na e agge karangey...

  • @bhindagill4937
    @bhindagill4937 3 роки тому

    S lashman singh gill

  • @gurbuxsingh7397
    @gurbuxsingh7397 3 роки тому +1

    Giving legal status to Punjab, this congress divided Punjab

  • @navk1782
    @navk1782 3 роки тому +4

    He doesn’t look 80yrs old

  • @ParvinderSingh-lr9jy
    @ParvinderSingh-lr9jy Рік тому

    Whenever jattwad is to be heavy at the sikhism, there is no hope for Welfare of the sikhism

  • @gurbuxsingh7397
    @gurbuxsingh7397 3 роки тому +1

    Amrinder has been dethroned because of his non performance during four and half years

  • @kulwantsekhon3
    @kulwantsekhon3 3 роки тому

    Now please no dy beard .you are great person of Sikh kom.i am younger to you u s a.we all respect and love you.pl think.hoping fav to request from heart.

  • @kajindersingh4957
    @kajindersingh4957 3 роки тому

    Lack of values education.

  • @partapvirk5898
    @partapvirk5898 3 роки тому

    Punjab is becoming desert, and will be desert before Haryana and Rajasthan. We need all Punjab water for only Punjab. Why do the present Kissan Morcha leaders does not understand this? What is the point of saving your farm land, if it is turning into desert all over.

  • @gurbuxsingh7397
    @gurbuxsingh7397 3 роки тому

    Kairon was the stooge of corrupt Nehru

  • @JasbirSingh-hc7bw
    @JasbirSingh-hc7bw 3 роки тому +1

    Cm badel dei time vee

  • @ranjeetkalra6164
    @ranjeetkalra6164 3 роки тому

    Sahi ji sare cm bekar koi sahi kaam nahi kita

  • @apsingh2484
    @apsingh2484 3 роки тому +2

    Gurnam singh ne jaan bhuj ke clauses payian si, tahi os nu fer CM bnaya gya.

  • @surjitsingh9971
    @surjitsingh9971 3 роки тому

    Vote,to,UNO,,,AZADI,,HI,,HULL

  • @partapvirk5898
    @partapvirk5898 3 роки тому

    Dhillon Sahib! Please do not walk away by saying there is no solution. If no solution, then what was the aim of this videoand many others on Punjab waters. I feel cheated of this almost one hour of this video.