Why didn't any one speak against Muslims human salvation purchase-sale of humans is a valid part of Islam. But this same sikh ☬ man would respect Islam and Muslims because of fears 🤣🧐😀 🧐☬🧐 😁 😂 🤣 😀 🤣 super biased people because today Christian white people and hindu are polite to listen any level of criticism because today they has been devolved themselves as good human beings. 😁 😂 A sikh ☬ is not accepted to be biased.. .. 😲 😲 🤔 the Dr. 😂😁🧐
Sikh kom de sache umeedwar dr Gurdarshan singh ji dhillo layee assi chaah vand ha. Waheguru ji iss umeed nu rasta dassange ,taake sikh kom da bhla ho sakke.
Sikh Gurdudwaras are burnt by Hindu Fanatics in India. Bhagat Ravidas Gurdwara is smashed recentli in Kejriwal regime in Delhi. Gurdwara Gian Godri in Haridwaar City, Sri Guru Naanak Gurudwara Sahib in Assam, Srii Guru Naanak Gurudwara in Jagannath Puri are captured in India ---LEHRI
ਢਿੱਲੋਂ ਸਾਹਿਬ ਦੀ ਮੈਂ ਫੈਨ ਹਾਂ ਇਨ੍ਹਾਂ ਦਾ ਭਾਸ਼ਣ ਤੱਥਾਂ ਤੇ ਆਧਾਰਿਤ ਹੁੰਦਾ ਹੈ, ਸਿੱਖ ਕੌਮ ਆਪਣੀ ਪਹਿਚਾਣ ਕਾਇਮ ਬਰਕਰਾਰ ਰੱਖੇ ਅਤੇ ਵੋਟਾਂ ਨਿਰਪੱਖ ਅਤੇ ਸੈਕੂਲਰ ਬੰਦੇ ਨੂੰ ਪਾਉਣੀਆਂ ਚਾਹੀਦੀਆਂ ਜੋ ਕੌਮ ਵਿੱਚ ਏਕਤਾ ਅਤੇ ਅਖੰਡਤਾ ਬਣਾਈ ਰੱਖੇ ਤਾਂ ਹੀ ਅਸੀਂ sovereign state ਕਾਇਮ ਕਰ ਸਕਾਂਗੇ।
ਡਾ ਸਾਹਿਬ ਨੇ ਗਾਂਧੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ।ਡਾ ਸਾਹਿਬ ਦਾ ਬਹੁਤ ਬਹੁਤ ਧਨਵਾਦ ।
ਸਿੱਖ ਕਦੇ ਵੀ ਇਕਜੁੱਟ ਨਹੀਂ ਹੋ ਸਕੇ ਹਨ । ਜੇਕਰ ਇਕਜੁੱਟ ਹੋ ਜਾਣ ਤਾਂ ਹੱਕਾਂ ਦੀ ਲੜਾਈ ਕੁੱਝ ਸਾਲਾਂ ਵਿੱਚ ਹੀ ਸਿਰੇ ਲੱਗ ਜਾਵੇਗੀ ।
Kaum totally ik hon di gal ni gal jameer azadi haq te sach di hai. Raj bina kauma da kush ni rehnda hunda.
ਨੇਕੀ ਢੰਡਰੀ ਵਰਗੇ ਸਰਕਾਰੀ ਦੱਲੇ ਹੁਣ ਕੌਮ ਵਿੱਚ ਸੀਆ ਸੁੰਨੀ ਵਾਂਗ ਸਿੱਖ ਕੋਮ ਨੂੰ ਵੰਡ ਦਿੱਤਾ ਗਿਆ
ਡਾੱ ਗੁਰਦਰਸਨ ਸਿੰਘ ਜੀ ਸਿੱਖਾ ਨੂੰ ਵੀ ਆਪਣੇ ਇਤੀਹਾਸ ਨਾਲ ਜੂੜਨ ਨਹੀ ਦਿੱਤਾ ਜਾਂਦਾ ,ਮੰਦ ਬੁਧੀ ਸਿੱਖ ਨੂੰ ਆਪਣੀ ਬੁਧੀ ਨੂੰ ਤੇਜ ਕਰਨ ਦੀ ਸਖਤ ਲੋੜ ਹੈ ਤਾਂ ਹੀ ਸਿੱਖ ਧਰਮ ਬਚ ਸਕਦਾ
His name was Mohan Dass Karam Chand.
Whaheyguru Ji,only you can help to khalsa community, as in India RSS/ Shivsena etc. are enty.
proudbeing Sikh
@ sahota .... Id te naam pura ni teri mand budhi houo gi hor di nahi
@@jagjitbrar3525 ਤੇਰੇ ਪਿਉ ਦਾ ਨਾਮ ਰਘੂਰਾਜ ਪ੍ਰਸ਼ਾਦ ਸੀ
Dr ਸਾਹਿਬ ਜੀ ਇਹ ਗੱਲ ਸਹੀ ਹੈ ਕਿ ਅਸੀਂ ਇਤਹਾਸ ਵਿੱਚ ਬਿਲਕੁੱਲ ਦਿਲਚਸਪੀ ਨਹੀਂ ਰੱਖਦੇ।
ਬਹੁਤ ਧੰਨਵਾਦ brain on te ਦਾ ਅਤੇ ਡਾ ਗੁਰਦਰਸ਼ਨ ਸਿੰਘ ਢਿੱਲੋਂ ਜੀ ਦਾ। ਲੱਖ ਲਾਹਨਤ ਗਾਂਧੀ ਉੱਤੇ।
ਢਿੱਲੋਂ ਸਾਹਿਬ ਦੇ ਵਿਚਾਰ ਸਹੀ ਤੇ ਵਧੀਆ ਲੱਗੇ ਧੰਨਵਾਦ ਜੀ
ਸਹੀ ਗੱਲ ਹੈ , ਜੇ ਸਿੱਖ , ਸਿੱਖ ਨੂੰ ਨਾ ਮਾਰੇ , ਸਿੱਖ ਕੌਮ ਕਦੇ ਨਾ ਹਾਰੇ , ਬਾਦਲ ਕਿਆ ਭੇਖੀ ਸਿੱਖਾਂ ਨੇ ਕੌਮ ਦਾ ਡੋਬੱਣ ਦੀ ਮਾਸਾ ਜਿਹੀ ਵੀ ਕਸਰ ਨਹੀਂ ਛੱਡੀ
ਹਰ ਮਸਲੇ ਦਾ ਹੱਲ ਅਜ਼ਾਦ ਦੇਸ਼ ਪੰਜਾਬ ਖਾਲਿਸਤਾਨ
ਬਨਕੇ ਰਹੇ ਗਾ ਖਾਲਿਸਤਾਨ , ਖਾਲਿਸਤਾਨ ਜ਼ਿੰਦਾਬਾਦ , ਰਿਫਰੈਂਡਮ ਛੇਤੀ ਹੀ ਤੁਹਾਡੇ ਤੱਕ ਪਹੁੰਚ ਰਿਹਾ ਹੈ ਅਸੀਂ ਤਾਂ ਗਦ ਗਦ ਹੋ ਚੁੱਕੇ ਹਾਂ ਹੁਣ ਸਿੱਖ ਕੌਮ ਦੇ ਵਾਰਸੋ ਹੁਣ ਤੁਸੀ ਵੀ ਤਿਆਰੀ ਕੱਸ ਲੌ ਜੀ
ਢਿੱਲੋਂ ਸਾਹਿਬ ਨੇ ਸਹੀ ਕਿਹਾ
ਬਾਦਲ ਤੇ ਗਾਂਦੀ ਇਕ ਰੂਹ ਦੋ ਜਿਸਮ
ੴ ਵਾिਹਗੁਰੂ ਜੀ िਢਲੋ ਸਾिਹਬ ਤੇ ਮੇਹਰ ਦਾ ਹॅਥ ਰॅਖਣਾ ਜੀ ਧੰਨਵਾਦ ਜੀ *
ਢਿੱਲੋਂ ਸਾਹਿਬ ਜੀ ਗਿਆਨ ਦਾ ਸਾਗਰ ਹੋ ਤੁਸੀਂ ਸਾਡੀ ਕੌਮ ਦੇ
ਡਾਕਟਰ ਗੁਰਦਰਸ਼ਨ ਸਿੰਘ ਜੀ ਇਨੀਂ ਡੂੰਘੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏🙏
ਬਹੁਤ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖੀ
ਡਾ :ਸਾਹਿਬ ਤੁਸੀਂ ਸ੍ਰੋਤਿਆਂ ਨੂੰ ਇਸੇ ਤਰਾਂ ਹੀ ਇਤਹਾਸ ਤੋਂ ਜਾਣੂ ਕਰਵਾਉਂਦੇ ਰਹੋ। ਤੁਹਾਡੇ ਵਰਗੇ ਸਿੱਖਾਂ ਦੀ ਸਿੱਖੀ ਨੂੰ ਸੱਖਤ ਲੋੜ ਹੈ।
ਮਹਾਲਾਨਤਾਂ ਗਾਂਧੀ, ਨਿਹਰੂ, ਅਤੇ ਜੰਨਾਹ ਕਲੋਨੀਅਲ ਮੋਨੋਆਰਕੀ ਦੇ ਇਜੰਟ ਸਨ। ਇਹਨਾ ਮਹਾ ਗ਼ਦਾਰਾਂ ਨੇ ਦੇਸ਼ ਦੀ ਵੰਡ ਕਰਾਈ ਅੱਤੇ 15 ਲੱਖ ਤੇ ਵੱਧ ਪੰਜਾਬੀਆ ਨੂੰ ਮਰਵਾਈਆਂ। ਇਹਨਾ ਦਾ ਨਾਮ ਦੁਨੀਆ ਵਿੱਚ ਅੱਤ ਦੇਸ਼ ਧ੍ਰੋਹੀ ਯੋਰਪੀਆਨ ਮੋਨੋਆਰਕੀ ਕਲੋਨੀਅਲ ਤਾਕਤਾਂ ਦੇ ਟੱਟੂ ਕਹਿ ਕੇ ਜਾਣੀਆਂ ਜਾਵੇਗਾ। ਇਹ ਦੇਸ਼ ਭਗਤ ਗਨ ਬਰਿਟਿਸ਼ ਕਾਲੋਨੀਅਲ ਤਾਕਤਾਂ ਲਈ, ਭਾਰਤ ਲਈ ਇਹ ਸਭ ਮਹਾ ਦੇਸ਼ ਧ੍ਰੋਹੀ ਹਨ।
ਇਹਨਾ ਕਲੋਨੀਅਲ ਪਾਰੀਮੈਟੇਰੀਅਨ ਰਾਜਨੀਤਕ ਢਾਂਚਾ ਭਾਰਤ ਉਤੇ ਲਾਗੂ ਕਰਵਾਇਆ ਜਿਸ ਕਾਰਣ ਭਾਰਤ ਅੱਜ ਵੀ ਨੀਓ-ਕਲੋਨੀਅਲ ਮੋਨੋਆਰਕਾ ਦਾ ਗੁਲਾਮ ਹੈ। ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬੀਆ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ।
ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ ।
ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ।
ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ।
ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਜਦੋਂ ਸਾਰੇ ਭਾਰਤੀ ਇਹ ਗਲ ਸਮਝ ਜਾਣਗੇ ਤਾਂ ਹੀ ਆਜਾਦੀ ਦਾ ਸੁਖ ਲੈ ਸਕਦੇ ਹਾਂ।
ਬਹੁਤ ਵਧੀਆ ਗੱਲ
ਸਿੱਖਾ ਨੂੰ ਆਪਣੇ ਇਤਿਹਾਸ ਤੋਂ ਤੇ ਗੁਰੂ ਫਲਸਫੇ ਤੋਂ ਟੁੱਟਣਾ ਨਹੀਂ ਚਾਹੀਦਾ
ਡਾ ਢਿੱਲੋ ਸਾਬ ਬਹੁਤ ਵਧੀਅਾ ਜਾਣਕਾਰੀ ਦੇਣ ਲੲੀ ਧੰਨਵਾਦ
Very nice.
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਇਸੇ ਤਰਾ ਸਚ ਦੇ ਰਾਹ ਤੇ ਚੱਲਣ ਦਾ ਬਲ ਬਖਸ਼ਦੇ ਰਹਿਣ
ਸਰਦਾਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਬਹੁਤ ਹੀ ਅੱਛੀ ਲੱਗੀ, ਦਲਿਤ ਸਮਾਜ ਵਾਰੇ ਵੀ ਜ਼ਰੂਰ ਚਾਨਣ ਪਾਓ
ਢਿਲੋ ਸਾਹਿਬ ਸਭ ਠੀਕ ਦੱਸ ਰਹੇ ਹਨ ਪਰ ਸਾਡੇ ਵਿਚ ਸਮਝਣ ਦੀ ਸੋਝੀ ਨਹੀ
ਡਾ:ਸਾਹਿਬ ਸਿਧਾ ਕਹੋ ਕਿ ਬਾਦਲ ਸਿਖ ਨਹੀਂ ਹੈੲਇਸ ਲੀਈ ਇਹ ਪੰਥ ਨਹੀਂ ਹੈ।ਪੰਥ ਦਾ ਨਾਂ ਵਰਤ ਕੇ ਸਿਖਾਂ ਨੂੰ ਗੁਮਰਾਹ ਕਰ ਰਿਹਾ ਹੈ।
Ho ta sab nu pata eh
ਢਿਲੋਂ ਸਾਹਿਬ ਤੁਹਾਡੀ ਸੋਚ 'ਤੇ ਤਰਸ ਆਉਂਦਾ ਹੈ। ਭੁਲੇ ਬੰਦੇ ਸਿੱਖਾਂ ਵਾਧੂ ਗਿਣਤੀ ਦਲਿਤਾਂ ਦੀ ਹੈ। ਸਿੱਖੀ ਤੋ ਵੱਖ ਨਹੀਂ ਕਰ ਸਕਦੇ।
ਧੰਨਵਾਦ ਸਰਦਾਰ ਜੀ
Punjab Khalistan sarkar Raj 2024
ਡਾ ਗੁਰਦਰਸ਼ਨ ਸਿੰਘ ਬਹੁਤ ਨੌਲਿਜ ਹੈ
ਆਪ ਜੀ ਨੂੰ ਤਨੁਵਾਦ ਜੀ
Great interview thanks
ਢਿਲੋਂ ਸਾਹਿਬ ਬਹੁਤ ਵਧੀਆ
❤ very god job sir je❤
ਦੇਖੋ ਚੀਨੀ ਲੋਕ ਜਾਨਵਰ ਖਾਂਦੇ ਨੇ,ਪਰ ਹਿੰਦੂ ਸੈਤਾਨ ਲੋਕ ਆਪ ਦੇ ਦੇਸ਼ ਦੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਖਾਂਦੇ ਨੇ। ਪੰਜਾਬੀਆਂ ਨੂੰ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੀਦਾ।
Right
ਬਿਲਕੁਲ ਸਹੀ ਕਿਹਾ
Dhillon sahib ji bahut vadia vichar pesh kite
Why didn't any one speak against Muslims human salvation purchase-sale of humans is a valid part of Islam.
But this same sikh ☬ man would respect Islam and Muslims because of fears 🤣🧐😀
🧐☬🧐
😁 😂 🤣 😀 🤣 super biased people because today Christian white people and hindu are polite to listen any level of criticism because today they has been devolved themselves as good human beings.
😁 😂
A sikh ☬ is not accepted to be biased..
..
😲 😲 🤔 the Dr. 😂😁🧐
R.S.B. Plus blind
ਖਾਲਿਸਤਾਨ ਹੀ ਹਲ ਹੈ ਪੰਜਾਬ ਤੇ ਸਿੱਖ ਮਸਲਿਆਂ ਦਾ।
lahore capital hogi
ਢਿੱਲੋਂ ਸਾਬ ਬਹੁਤ ਡੂੰਗੇ ਇਤਿਹਾਸ ਤੋਂ ਜਾਣੂ ਹਨ ਏਨਾ ਨੇ ਗਾਂਧੀ ਨੂੰ ਨੰਗਾ ਕੀਤਾ ਸਿੱਖ ਸਮਾਜ ਕੋਲ ਕੋਈ ਕਾਬਲ ਆਗੂ ਨਹੀਂ ਸੀ ਇਸ ਤੇ ਬਹੁਤ ਵਡਮੁਲੇ ਵਿਚਾਰ ਦਿਤੇ ਬਾਬਾ ਸਾਹਿਬ ਵਾਰੇ ਬਹੁਤ ਚੰਗ ਵਿਚਾਰ ਦਿਤੇ ਸਿੱਖ ਇਹ ਬਹੁਤ ਅਣਮੁੱਲੀ ਜਾਣਕਾਰੀ ਹੈ
Excellent review! Thank you.
Jaspal Singh ji you are great parson
ਡਾ ਢਿੱਲੋਂ ਸਾਹਿਬ ਜੀ ਇਹ ਬ੍ਰਾਹਮਣ ਕੌਮ ਮੌਕਾ ਪ੍ਰਸਤ ਹੈ। ਇਹਨਾਂ ਦਾ ਧਰਮ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਕੀਤੀਆਂ ਪਰ ਇਹ ਅਹਿਸਾਸ ਫਰਾਮੋਸ਼ ਲੋਕ ਨੇ ਜੁੱਤੀ ਦੀ ਭਾਸ਼ਾ ਈ ਸਮਝ ਆਉਣੀ ਹੈ ਇਹਨਾਂ ਨੂੰ
Dr Sahib words are worth hearing.
ਹਰ ਮਸਲੇ ਦਾ ਹੱਲ ਅਜ਼ਾਦ ਦੇਸ਼ ਪੰਜਾਬ ਖਾਲਿਸਤਾਨ
ਬਨਕੇ ਰਹੇ ਗਾ ਖਾਲਿਸਤਾਨ , ਖਾਲਿਸਤਾਨ ਜ਼ਿੰਦਾਬਾਦ , ਰਿਫਰੈਂਡਮ ਛੇਤੀ ਹੀ ਤੁਹਾਡੇ ਤੱਕ ਪਹੁੰਚ ਰਿਹਾ ਹੈ ਅਸੀਂ ਤਾਂ ਗਦ ਗਦ ਹੋ ਚੁੱਕੇ ਹਾਂ ਹੁਣ ਸਿੱਖ ਕੌਮ ਦੇ ਵਾਰਸੋ ਹੁਣ ਤੁਸੀ ਵੀ ਤਿਆਰੀ ਕੱਸ ਲੌ ਜੀ
ਲੋਕਾ ਦਾ ਦਿਮਾਗ ਖਰਾਬ ਏ ਬਾਦਲਾ ਮਗਰ ਤੁਰੇ ਫਿਰਦੇ ਅਾ ਬੇਅਦਬੀ ਦੇ ਬਾਅਦ ਵੀ ਬੇੜਾ ਗਰਕ ਤਾ ਹੋ ਗਿਅਾ ਏ
Lalchi log ne jo badal mager lge ne
ੱ z -- @@sukhvindersingh9718
ਬਾਦਲਾਂ ਪਿੱਛੇ ਜਾਂ ਤਾਂ ਮੂਰਖ ਸਿੱਖ ਹਨ ਜਾਂ ਸੰਘ ਵੱਲੋਂ ਖੜੇ ਕੀਤੇ ਡੇਰੇਦਾਰ ਹਨ ਪੱਗਾਂ ਵਾਲੇ ਬਾਮਣ
ਜਾਨਕਾਰੀ ਲਈ thank you 🙏 🙏
Jaspal ji good style for interview 👌👌
I love your style
ਅਖਾਂ ਬਲਿਆ ਤੇ ਨਕ ਘਡੀਆਲ ਗਾਂਧੀ ਜਿਹੜਾ ਕਰਦਾ ਸੀ ਬੱਕਰੀ ਨਾਲ ਪਿਆਰ ਗਾਂਧੀ
ਬਹੁਤ ਵਧੀਆ ਜੀ ।🙏🙏🙏🙏🙏ਹੋਰ ਲੀਡਰਾਂ ਤੇ ਬਾਕੀ ਲੋਕਾਂ ਬਾਰੇ ਦੱਸਣ ਦੀ ਮੁਹਿੰਮ ਸ਼ੁਰੂ ਕਰੋ ।।ਬਹੁਤ ਧੰਨਵਾਦ ਜੀ ।
ਜਸਪਾਲ ਸਿੰਘ ਜੀ ਗਾਂਧੀ ਦੇ ਪਰਿਵਾਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ
Very good and true but daring talk..
Congratulations
Svabhiman ankh nal jeena bahut maandi gall hundi hai bahut khoob ji
ਗੁੰਮਰਾਹ ਤਾਂ ਢਿੱਲੋਂ ਵੀ ਹੋਇਆ ਜਿਸ ਨੂੰ ਦਿਮਾਗ ਵਾਲਾ ਕਿਹਾ ਜਾਂਦਾ ਵਾ।
ਢਿੱਲੋਂ ਮਾਨ ਦਲ ਵਾਲਿਆਂ ਦੀ ਸਟੇਜ ਤੋਂ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਅੱਜ ਦਸਵਾਂ ਦੁਆਰ ਖੁਲਿਆ। ਘਰ ਤੋਂ ਬਾਹਰ ਨਿਕਲੋ ਢਿੱਲੋਂ ਸਾਹਿਬ।
V good debate Dr. Sahib and Jaspal singh
Great knowledge ji thanks 🙏🙏🙏
100%✓✓✓✓✓You are right..Very nice good sar ji
Well done sir ji
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦੀ ਹਾ ਜੀ। ਸਿਖੀ ਗਿਰਾਵਟ ਦੇ ਕਾਰਨ ਨਸਾ। ਖੁਦਗਰਜੀ ਅਗੇ ਸਚ ਧਰਮ ਪਿਛੇ। ਕਹਿਣੀ ਦੇਖਦੇ ਕਰਨੀਆਂ ਕਰਤੂਤਾਂ ਨਹੀ ਦੇਖਦੇ। ਅਖਵਾਹ ਟੀਵੀ ਤੇ ਵਿਸ਼ਵਾਸ ਜਦ ਕਿ ਕੋਈ ਵੀ ਸਰਕਾਰ ਹੋਵੇ ਪਹਿਲਾਂ ਹਰ ਹੀਲੇ ਇਹਨਾ ਨੂੰ ਖਰੀਦਦੇ। ਕੁਝ ਲਾਲਚੀ ਚਾਪਲੂਸੀਆ ਬਹੁਰੂਪੀਏ ਦੇ ਪਿਛੇ ਲਗ ਕੇ ਸਚ ਹਕ ਧਰਮ ਗੁਰੂ ਵਾਹਿਗੁਰੂ ਤੋ ਮੁਨਕਰ ਹੋ ਜਾਦੇ ਹਨ। ਗਵਾਢੀ ਨਾਲ ਧਕਾ ਜੁਲਮ ਤੇ ਅੰਦਰੋ ਖੁਸ ਬਾਹਰੋ ਮੂੰਹ ਮਲਾਜਾ। ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਦਿਮਾਗ ਸੋਚ ਦੀ ਘਾਟ ਅਨਪੜਤਾ ਗੁਰੂਬਾਣੀ ਤੋ ਕੋਰਾ। ਸੰਗਰਾਂਦ ਤੇ ਜਾਣਾ ਦਸ ਰਪਏ ਸੁਟਟ ਕੇ ਵਡਾ ਬਹੁਤ ਵਡਾ ਸਿਖ ਕਹਾਈ ਜਾਦਾ। ਜਦ ਕਿ ਸਿਖ ਸਿਖਿਆ ਗੂਰੂ ਵੀਚਾਰ ਜਾਨਣ ਦੀ ਕੋਸਿਸ ਹੀ ਨਹੀ। ਰਬ ਰਾਖਾ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ
Dhillon sir good job sir thanks 👍🙏
Dr Dhillon is well conversant with the problems of India existing even before independence .
Mohan Das Karam Chand Gandhi. DR JI THANKS very much.
Sikh kom de sache umeedwar dr Gurdarshan singh ji dhillo layee assi chaah vand ha. Waheguru ji iss umeed nu rasta dassange ,taake sikh kom da bhla ho sakke.
ਡਾ ਸਾਹਿਬ ਅੰਗਰੇਜੀਦੇ ਸ਼ਬਦਾਂ ਨੂੰ ਪੰਜਾਬੀ ਞਿੱਚ ਦਸ ਦਿਅਾ ਕਰੋ
ਡਾ ਸਾਹਿਬ ਜੀ, ਤੁਸੀਂ ਹਰ ਜਗ੍ਹਾ
ਮੋਹਨ #ਦਾਸ ਕਰਮ ਚੰਦ ਗਾਂਧੀ ਨੂੰ,
ਮੋਹਨ #ਚੰਦ ਕਰਮ ਚੰਦ ਗਾਂਧੀ ਹੀ ਕਿਹਾ ਹੈ।
ਇਹ ਸੁਭਾਵਿਕ ਤਾਂ ਹੋ ਨਹੀਂ ਕਿਹਾ ਹੋ ਸਕਦਾ। ਆਪ ਜੀ ਜਿਹੀ ਸਖਸੀਅਤ ਤੋਂ ?
ਵਾਹ ਜੀ।
Thanks for the good knowledge
Very good g
Dr sab waheguru ji ka khalsa waheguru ji ki fatah
Jaspal Singh ji , whatever Dr Sahib is saying is a Fact Fact.
I am glad to know the history.
ਸ, ਜਸਪਾਲ ਸਿੰਘ ਜੀ, ਡਾ, ਗੁਰਦਰਸ਼ਨ ਸਿੰਘ ਤਾਂ ਗਿਆਨ ਦੇ ਭੰਡਾਰ ਹਨ, ਕੋਈ ਦੋ ਰਾਵਾਂ ਨਹੀਂ ਹਨ । ਸੰਤ ਰਵਿਦਾਸ, ਕਬੀਰ, ਫਰੀਦ ਅਤੇ ਬਾਬੇ ਨਾਨਕ ਨੇ ਸਮਸਿਆ ਬਿਆਨ ਕਰਨ ਦੇ ਨਾਲ ਹਲ ਆਪਣੇ ਪਿੰਡੇ ਤੇ ਹੰਡਾ ਕੇ ਦਸਿਆ । ਦਸਮੇਂ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਖਾਲਸਾ ਰਾਜ ਕਾਇਮ ਕਰਵਾਇਆ । ਅੱਜ ਸਾਡੇ ਬੁੱਧੀਜੀਵੀ ਸਿਰਫ ਇਤਿਹਾਸ ਪੜ੍ਹਾ ਰਹੇ ਹਨ । ਪੂਰਾਣੇ ਸਮੇਂ ਇਨਸਾਨ ਨੂੰ ਜਦੋਂ ਸੱਪ ਕੱਟ ਲੈਂਦਾ ਸੀ, ਉਸ ਨੂੰ ਓਝਾ ਕੋਲ ਰੋਜ਼ਾ ਕੇ ਝਾੜ੍ਹਾ ਕਰਵਾਇਆ ਜਾਂਦਾ ਸੀ, ਪਰ ਅੱਜ ਡਾਕਟਰ ਕੋਲ ਲੈਜਾਂਦੇ ਹਾਂ । ਬੇਟਾ ਜੀ, ਮੇਰੇ ਨਾਲ ਕੈਮਰੇ ਤੇ 10 ਮਿੰਟ ਬੈਠੋ । ਜਿਵੇਂ ਡਾ, ਸਾਹਿਬ ਨੇ ਜੰਗ ਲੱਗੇ ਇਤਿਹਾਸ ਨੂੰ ਸਾਫ ਕਰਕੇ ਸਾਡੇ ਸਾਹਮਣੇ ਲਿਆਂਦਾ ਹੈ, ਓਵੇਂ ਹੀ ਮੈਂ ਧਰਤੀ ਥੱਲੇ ਇਤਿਹਾਸ ਨੂੰ ਆਪ ਦੇ ਸਾਹਮਣੇ ਲਿਆਵਾਂਗਾ । ਇਕ ਸਚਾਈ--- ਦੋ ਆਪ ਭਾਰਤ ਵਰਸ਼ ਵਿਚ ਵੇਖ ਰਹੇ ਹੋ, ਉਹ ਅਸਲ ਵਿਚ ਹੋ ਹੀ ਨਹੀਂ । ਦੋ ਅਸਲ ਹੈ, ਉਹ ਧਰਤੀ ਅੰਦਰ ਦਬਾ ਦਿੱਤਾ ਗਿਆ ਹੈ-------। ਕੀ ਆਪ ਜਾਣਦੇ ਹੋ ? 1, ਆਦਿ ਵਾਸੀ ਦਸ ਸਿਰਾਂ ਵਾਲਾ ਰਾਵਣ ਪੈਦਾ ਹੀ ਨਹੀਂ ਹੋਇਆ । 2. ਅੱਜ ਦਾ ਸ੍ਰੀ ਲੰਕਾ ਦੇਸ਼ ਸਿਰਫ 70 ਕੁਝ ਸਾਲ ਪਹਿਲਾਂ ਹੋਂਦ ਵਿਚ ਆਇਆਂ । 3. ਭਗਵਾਨ ਸਿਵਜੀ ਸ਼ਿਵਜੀ ਨਹੀਂ ਹੈ । 4.ਸਮਰਾਟ ਅਸੋਕ ਦੀਆਂ ਦਸ ਪੀਹੜੀਆਂ ਹੀ ਰਾਵਣ ਦੇ ਦਸ ਸਿਰ ਹਨ ?????
??? 5. ਕ੍ਰਿਤ ਕਰੋ, ਨਾਮ ਜਪੋ ਤੇ ਵੰਡ ਛਕੋ,, ਦੀ ਪ੍ਰੀਭਾਸਾ ਕੀ ਹੈ? 6.ਗੁਰਬਾਣੀ ਅਨੁਸਾਰ, ਸਫਲ ਜੀਵਨ ਕਿਸ ਨੂੰ ਕਹਿੰਦੇ ਹਨ ? 7. ਕੀ ਗੁਰਬਾਣੀ ਸਿਰਫ ਅਧਿਆਤਮਿਕ ਹੈ ? 8. ਜੇਕਰ ਪ੍ਰਮਾਤਮਾ ਆਪ ਨੂੰ ਪ੍ਰਤੱਖ ਰੂਪ ਵਿਚ ਮਿਲ ਜਾਵੇ, ਜਿਵੇਂ ਬਾਬੇ ਦਾਵਾ ਕਰਦੇ ਹਨ, ਤਾਂ ਆਪ ਹੀ ਕਰੋਗੇ, ਕੀ ਕਹੋਗੇ ? ਆਓ ਸਿੱਖੀ ਨੂੰ ਬਚਾ ਲਈਏ । ਅਨਪੜ ਦਾਸ,,ਮੇਵਾ ਸਿੰਘ ਪੁਰਖਾਲੀ ਅਜ਼ਾਦ ਭਾਰਤ ਮਿਸ਼ਨ ਖਰੜ 9872823864
Excellent.Thanks Dhillon Sahib
ਕੇਰਲਾ ਦੀ ਲੇਖਿਕਾ ਦਾ ਨਾਮ ਅਰੁੰਧਤੀ ਰਾਯੇ (Arundhati Roy) ਹੈ ਜੀ।
Dr sahib bahut aachhe tarike nal samjhea hai aap ji ne
Dr sahib !! salute to you!!!!
Great post truthful
very good information by dr.sahib .hats off.
Salute to you Dr Sahib
ਕੀ ਪੰਜਾਬ ਵਿੱਚ ਗਰੀਬ ਲੋਕਾ ਨਾਲ.ਕਾਲੇ ਅੰਗਰੇਜਾ ਦੀ ਤਰਾ ਨਹੀ ਹੋ ਰਿਹਾ.ਭੋਲਾ ਭਾਲਾ ਚੇਹਰਾ.ਦਿਲ ਬੇਈਮਾਨ ਅੈ.ਪਿਅਾਰੀਓ.ਕਿਤਾਬਾ ਪੜਕੇ ਦਸਣਾ ਬੜਾ ਸੌਖਾ.ਪਰ ਜੀਵਨ ਵਿਚ ਅਪਨਾੳੁਣਾ ਬੜਾ ਅੌਖਾ..ਕੀ ਦਲਿਤ ਸਿੱਖ ਨਹੀ.ਮਾਸਟਰ ਤਾਰਾ ਸਿੰਘ ਵਰਗੇ ਕੀ ਕਰਦੇ ਸੀ.ਗੁੁਰਦੁਅਾਰਿਅਾ ਨੂੰ ਪਾ੍ਪਤ ਕਰਕੇ.ਗੋਲਕ ਚੋਰ ਬਣਗੇ.ਗਰੀਬ ਸਿੱਖਾ ਦੀ ਅਾਰਥਿਤਕਾ ਮਜਬੂਤ ਨਹੀ ਕੀਤੀ.ਸਿੱਖਾ ਦਾ ਇਤਹਾਸ ਮਾੜਾ.ਸਾਡੇ ਬਜੁਰਗਾ ਨੇ ਬੰਜਰ ਜਮੀਨ ਨੂੰ ਸਖਤ ਮੇਹਨਤ ਕਰਕੇ ੳੁਪਜਾੳੂ ਕੀਤਾ.ਦੇਸ ਚਹੁੰਦੇ ਅਾ ਪਰ ਜਾਤਪਾਤ ਖਤਮ ਨਹੀ ਕਰ ਸਕੇ.
We are proud of you.
Waheguruji bless you Sardar Sahib ji.
Very good job and good views veere
Dr saheb thanks
Dhan Dhan baba Nanaka,
Dr GURDARSHAN SINGH DHILLON SAHIB JI ZINDABAD ZINDABAD ZINDABAD ZINDABAD.
Very very good information
ਜਲੰਦਰ, 13 ਨਵੰਬਰ, 2021: ਗਾਂਧੀ ਦਾ ਸਹੀ ਨਾਓਂ, Mohan Das Karamchand Gandhi ਹੈ। ਤੁਸੀਂ ਇਕ ਨਾਮੀ-ਗਰਾਮੀ ਇਤਿਹਾਸਕਾਰ ਹੋ , ਢਿੱਲੋਂ ਜੀ ! (ਖਬਰਸਾਰ ਸੰਪਾਦਕ)
Right sir
Thanx to Dhillon Sahib and nijjar Sahib
Dr saheb eni vdi jan kari den lai bhut mehrbani
Wahe guru ji ka khalsa waheguru ji fateh
ਢਿਲੋ ਸਾਹਬ ਅੱਜ-ਕੱਲ੍ਹ ਕੀ ਬਾਦਲ ਅਤੇ ਕੈਪਟਨ ਖ਼ਾਨਦਾਨ ਨਰੈਣੂ ਖ਼ਾਨਦਾਨ ਵਿੱਚੋਂ ਨਹੀਂ ਹਨ ਜਿਨਾ ਦੀ ਸਹਾਇਤਾ ਨਾਲ ਡੇਰੇ ਹੋਂਦ ਵਿੱਚ ਆਏ ਅਤੇ ਗੁਰੂਦਵਾਰਿਆਂ ਤੇ ਕਾਬਜ਼ ਹੋਏ ਅਤੇ ਹਿਦੂਵਾਦੀ ਪਰੰਪਰਾਵਾਂ ਲਾਗੂ ਕਰਨ ਵਿੱਚ ਰੁਝੇ ਹਨ
Sir you are great
ਸਿੱਖ ਦੇਗ ਅਤੇ ਲੰਗਰ ਤੋਂ ਅੱਗੇ ਨਹੀਂ ਸੋਚਦੇ।
Teri soch ghatia hea bhai sahib ji
Very. Great. Gurdershan. Dingh
Good mas..brother
ਮੋਹਨਚੰਦ ਕਰਮਚੰਦ ਨਹੀਂ ਜੀ,ਮੋਹਨਦਾਸ ਕਰਮਚੰਦ ਹੈ।ਢਿੱਲੋਂ ਸਾਬੁ ਗੱਲ ਰਪੀਟ ਜਿਆਦਾ ਕਰਦੇ ਆ।
Repeat karke vi assin sikhde kadon aa .
Bahut gallan da ajj pata lageya
Thanks Dr saab
ਭਾਰਤ ਦੇ SC ST ਲੋਕਾਂ ਦੇ ਹੱਕ ਮਾਰਨ ਵਾਲਾ ਗਾਂਧੀ ਮਹਾਤਮਾ ਕਿਵੇਂ ਹੋਇਆ
Very nice ji
Sikh Gurdudwaras are burnt by Hindu Fanatics in India. Bhagat Ravidas Gurdwara is smashed recentli in Kejriwal regime in Delhi. Gurdwara Gian Godri in Haridwaar City, Sri Guru Naanak Gurudwara Sahib in Assam, Srii Guru Naanak Gurudwara in Jagannath Puri are captured in India ---LEHRI
dr shab best
Thanks bhai sab
ਜੇ ਕਰ ਸ਼ਿਖਾ ਨੇ ਆਪਣੇ ਇਤਿਹਾਸ ਨੂੰ ਨਾਂ ਸਮਝਿਆ ਤਾਂ ਬਹੁਤ ਪਛੁਤਾਉਣਗੇ ?
Dr sahb Da dhanvad
Invaluable information.
You are right ✅
Correct news
Dr. Sahib you’re a great historian and Sikhism needs your services to understand the facts of the world history.