ਪੰਜਾਬ ਤੇ ਸਿੱਖਾਂ ਨੂੰ ਕਿਹੋ ਜਿਹੇ ਰਾਜ ਦੀ ਲੋੜ ? ਕਿਵੇਂ ਗੁਰੂ ਤੋਂ ਬੇਮੁੱਖ ਹੋਏ ਸੀ ਮਹਾਰਾਜਾ ਰਣਜੀਤ ਸਿੰਘ ?

Поділитися
Вставка
  • Опубліковано 15 жов 2024
  • ਪੰਜਾਬ ਤੇ ਸਿੱਖਾਂ ਨੂੰ ਕਿਹੋ ਜਿਹੇ ਰਾਜ ਦੀ ਲੋੜ ?
    ਕਿਵੇਂ ਗੁਰੂ ਤੋਂ ਬੇਮੁੱਖ ਹੋਏ ਸੀ Maharaja Ranjit Singh ?
    ਖ਼ਾਲਿਸਤਾਨ ਦਾ ਵਿਚਾਰ ਤੇ ਰਾਜ ਕਿਹੋ ਜਿਹਾ ?
    Bhai Mandhir Singh ਦਾ ਅਹਿਮ Interview
    #latestnews #punjabnews #propunjabtv
    #punjabnews #newslive #bhaimandhirsingh
    #yadwinderkarfew #punjab #maharajaranjitsingh
    Latest news Punjabi
    Punjabi News
    News Live
    News today,
    Today News
    Latest news pro punjab

КОМЕНТАРІ • 185

  • @GurpreetSingh-jo2te
    @GurpreetSingh-jo2te 3 роки тому +26

    ਗ਼ਲਤੀਆਂ ਕੱਢ ਲਵੋ ਰਣਜੀਤ ਸਿੰਘ ਦੀਆਂ. ਸਾਨੂੰ ਕੋਈ ਨਿਕੰਮਾ ਰਣਜੀਤ ਸਿੰਘ ਹੀ ਮਿਲ ਜਾਵੇ ਬਹੁਤ ਹੈ.

  • @kulbirsingh9492
    @kulbirsingh9492 3 роки тому +20

    ਯਾਦਵਿੰਦਰ ਕਰਫਿਊ ਤੁਸੀਂ ਆਮ ਲੋਕਾਂ ਨੂੰ ਸੂਖ਼ਮ ਪੱਧਰ ਤੇ ਜਾਗ੍ਰਿਤ ਕਰ ਰਹੇ ਹੋ। ਭੇਡਾਂ ਤੋਂ ਇਨਸਾਨ ਤੱਕ ਦਾ ਸਫਰ ਕਰਾ ਰਹੇ ਹੋ।

  • @rsingh5485
    @rsingh5485 3 роки тому +9

    ਬਹੁਤ ਹੀ ਵਧੀਆ ਗੱਲਬਾਤ ਭਾਈ ਸਾਹਿਬ
    ਯਾਦਵਿੰਦਰ ਜੀ ਇਸ ਤਰ੍ਹਾਂ ਦੇ ਪੰਥਕ ਬੰਦਿਆ ਨਾਲ ਵੀ ਗੱਲਬਾਤ ਲਗਾਤਾਰ ਹੋਣੀ ਚਾਹੀਦੀ ਆ
    ਕਿਉ ਕ ਦਿੱਲੀ ਨੇ ਲਗਾਤਾਰ ਆਪਣੀ ਗੱਲ ਹੀ ਸੁਣਾਈ ਆ ਲੋਕਾਂ ਨੂੰ ਸਿੱਖ ਕੀ ਕੇਹਂਦੇ ਨੇ ਇਹ ਦਬਾਇਆ ਈ ਗਿਆ ਆ ਅੱਜ ਤੱਕ

  • @raghwinderbhangu8207
    @raghwinderbhangu8207 Рік тому

    ਬਹੁਤ ਬਹੁਤ ਧੰਨਵਾਦ ਮਨਧੀਰ ਬਾਈ ਜੀ ਤੇ ਯਾਦਵਿੰਦਰ ਵੀਰ 🙏

  • @jaagdapunjab8148
    @jaagdapunjab8148 3 роки тому +4

    ਮਹਾਰਾਜਾ ਰਣਜੀਤ ਸਿੰਘ ਜੀ ਤੁਹਾਡੀ ਯਾਦ ਹਾਲੇ ਵੀ ਤਾਜ਼ਾ ਆ

  • @BaljitSingh-do9zs
    @BaljitSingh-do9zs 3 роки тому +8

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @JindBadali
    @JindBadali 3 роки тому +8

    ਤੁਸੀਂ ਕਰੋ ਰਾਜ ਤੇ ਕੋਈ ਗਲਤੀ ਨਾ ਕਰਿਉ ਫੇਰ ਦੇਖ ਲਵਾਂਗੇ ਤੁਹਾਡੇ ਰਾਜ ਨੂੰ

    • @manjitsingh69
      @manjitsingh69 2 роки тому +1

      ਤੂੰ ਬੱਚਾ ਕਿਤਾਬਾ ਪੜ

  • @harpreetsingh6075
    @harpreetsingh6075 3 роки тому +7

    ਬਹੁਤ ਵਧੀਆ ਵਿਚਾਰ ਚਰਚਾ

  • @nachhattarsingh2122
    @nachhattarsingh2122 3 роки тому +8

    ਪੱਤਰਕਾਰ ਨੂੰ ਸਿੱਖੀ ਅਤੇ ਗੁਰਮਤਿ ਦੇ ਸਿਧਾਂਤਾਂ ਦੀ ਸਮਝ ਬਿੱਲਕੁਲ ਸਮਝ ਨਹੀਂ।ਇਸ ਤਰ੍ਹਾਂ ਦੇ ਗੁਰਮਤਿ ਤੋਂ ਬਿੱਲਕੁਲ ਕੋਰੇ ਪੱਤਰਕਾਰ ਅਜਿਹੇ ਸਿੱਘ ਸਾਹਿਬ ਨਾਲ ਇੰਟਰਵਿਊ ਹੀ ਨਹੀਂ ਕਰਨੀ ਚਾਹੀਦੀ। ਭਾਈ ਸਾਹਿਬ ਦਾ ਬੌਧਿਕ ਪੱਧਰ ਪੱਤਰਕਾਰ ਤੋਂ ਬਹੁਤ ਉੱਚਾ ਹੈ। ਪੱਤਰਕਾਰ ਨੇ ਸਿਰਫ਼ ਪੱਛਮ ਅਧਾਰਿਤ ਵਿੱਦਿਆ ਹੀ ਪੜੀ ਹੈ।ਜਿਹੜੀ ਧਰਤੀ ਤੇ ਪਲਿਆ ਹੈ। ਉਸ ਧਰਤੀ ਦੇ ਫਲਸਫੇ ਬਾਰੇ ਬਹੁਤ ਥੋੜ੍ਹੀ ਸਮਝ ਹੈ।

    • @allaboutlearning1
      @allaboutlearning1 3 роки тому +1

      Commrade aa

    • @jangsinghbrar156
      @jangsinghbrar156 3 роки тому +1

      ਗੱਲਾਂ ਦਾ ਕੜਾਹ ਬਣਾਇਆ ਹੈ ਮਨਧੀਰ ਸਿੰਘ ਨੇ

  • @maninderchandi4420
    @maninderchandi4420 2 роки тому

    Bhai mandir singh ji . Wonderful thoughts.

  • @MOHITsingh-dc4ix
    @MOHITsingh-dc4ix 3 роки тому +3

    ਭਾਈ ਮਨਧੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਦੇਗਤੇਗਫਤਹਿਪੰਥਕੀਜੀਤ

    ਮਹਾਰਾਜਾ ਰਣਜੀਤ ਸਿੰਘ ਦਲੇਰ ਸੂਰਮਾਂ ਨਿੰਡਰ ਯੋਧਾਂ ਸੀ ਪਰ ਅਫਸੋਸ ਅਗਰੇਜ਼ਾਂ ਨੇ ਉਸ ਸੂਰਮੇ ਨੂੰ ਇਸ ਤਰ੍ਹਾਂ ਭੰਡਿਆ ਕਿ ਅਜ ਤੱਕ ਕੲੀ ਸਿਖ ਵਿਦਵਾਨਾ ਵਿੱਚ ਇਹ ਗੱਲ ਘਰ ਕਰ ਗਈ ਏ ਕਿ ਮਹਾਰਾਜਾ ਸ਼ਰਾਬੀ ਅਯਾਸ਼ ਸੀ,,, ਤੇਰਾਂ ਸਾਲ ਦੀ ਉਮਰ ਵਿਚ ਮੰਨੇ ਪ੍ਰਮੰਨੇ ਤੁਰਕ ਸੂਰਮਿਆਂ ਦੇ ਸਿਰਾਂ ਨੂੰ ਧੜਾਂ ਨਾਲੋਂ ਵਖਰਿਆਂ ਕਰਨ ਵਾਲਾ ਸੱਚਾ ਸਿੱਖ ਸੀ ਮਹਾਰਾਜਾ ਰਣਜੀਤ ਸਿੰਘ,,,ਸਟੇਝ ਤੇ ਬੈਠ ਕੇ ਫੁਕਰੀਆਂ ਮਾਰਨੀਆਂ ਸੋਖੀਆਂ ਪਰ ਉਹ ਸਮਾਂ ਯਾਦ ਕਰੋ ਜਦੋਂ ਸਿਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤੇ ਸਿਖਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ,ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬਾਹਾਂ ਦੇ ਜ਼ੋਰ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਨਾਲ ਖ਼ਾਲਸਾ ਰਾਜ ਸਥਾਪਤ ਕੀਤਾ 🙏🏼

  • @rajbajwa8121
    @rajbajwa8121 3 роки тому +15

    Totally loved it. Do interview with ppl like this.

  • @harjindersingh-pr4ef
    @harjindersingh-pr4ef Місяць тому

    ਵਧੀਆ ਗੱਲਬਾਤ

  • @dalbirrattan8228
    @dalbirrattan8228 3 роки тому +3

    Beautiful, I hope people will listen to you more. Often . Thanks both of you .

  • @wahegurujiwaheguruji4306
    @wahegurujiwaheguruji4306 3 роки тому +2

    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸੱਭ ਦਲੇ ਮਲੇ ਹੈ

    • @bhupendergilhotra9585
      @bhupendergilhotra9585 Рік тому

      Pher hun CANADA vich v ... KHALISTAN.... bnavege.... canada... europe ..usa vich sikh bina raj de dharam.... ??? Kkhyal hai ji tuhada???

  • @JatinderSingh-lw1vf
    @JatinderSingh-lw1vf 3 роки тому +6

    Pani wali gal bilkul sahi aa bhai sahb di, sade khet ali motor 72 ft Te c 2008 tak ajj maara bor 500 ft Te aa.. kandhi area Chandigarh gail pind aa sada

    • @MK-et3gj
      @MK-et3gj 3 роки тому +1

      Pani da solution Punjab Di Azaadi Hai! Indian State is slow poisoning & killing/drying up Punjab!

  • @ਮਾਝੇਵਾਲੇ-ਧ8ਬ
    @ਮਾਝੇਵਾਲੇ-ਧ8ਬ 3 роки тому +1

    ਲਾਹਨਤ ਤੇਰੇ ਤੇ

  • @aajadaajad720
    @aajadaajad720 3 роки тому +18

    ਯਾਦਵਿੰਦਰ ਜੀ,ਮੈਨੂੰ ਤੁਸੀ ਅੱਜ ਇੱਕ ਪੱਤਰਕਾਰ ਦੇ ਤੌਰ ਤੇ ਓਬਜੈਕਟਿਬ ਜਾ ਸੁਬਜੈਕਟਿਕ ਨਹੀ ਲੱਗ ਰਹੇ ਬਲਕਿ ਇੱਕ ਬੱਚੇ ਵਾਗ ਜਵਾਂ ਹੀ ਵਿਸ਼ੇ ਦੇ ਸਬੰਧੀ ਅਣਜਾਣ ਜਿਹੇ ਲੱਗ ਰਹੇ ਹੋ ...ਇੱਕੋ ਗੱਲ ਨੂੰ ਵਾਰ-ਵਾਰ ਰੀਪੀਟ ਕਰੀ ਜਾ ਰਹੇ ਹੋ ...

    • @dhillonboys630
      @dhillonboys630 3 роки тому +4

      ਬਿੱਲਕੁਲ ਠੀਕ ਕਿਹਾ

    • @harpreetsingh6075
      @harpreetsingh6075 3 роки тому +1

      ਉਹ ਤਾਂ ਕਿਉਕਿ ਇਹ ਗੱਲ ਬਹੁਤ ਹੀ ਬੁਨਿਆਦੀ ਆ ਸਿੱਖਾਂ ਦੀ ਰਾਜਨੀਤੀ ਬਾਰੇ ਪਹੁੰਚ ਬਾਰੇ ਜਾਣਨ ਲਈ ਬਹੁਤ ਹੀ ਬੁਨਿਆਦੀ,
      ਬਾਕੀ ਜੇ ਇਹਨਾਂ ਦੀ ਬੁੱਕ ਕਿਹੜਾ ਪੰਜਾਬ ਪੜ ਲਓ

  • @DNAPANJAB
    @DNAPANJAB 2 роки тому

    ਵਾਹਿਗੁਰੂ ਜੀ ਇਸ ਚੈਨਲ ਤੇ ਇਹ ਸਭ ਤੋ ਬੈਸਟ ਇੰਟਰਵਿਊ ਹੈ ,,,,ਸ.ਮਨਧੀਰ ਸਿੰਘ ਖਾਲਸਾ ਜੀ ਫਤਹਿ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @kahlon85
    @kahlon85 3 роки тому +1

    Thought provoking discussion 👍👍

  • @harjisingh8032
    @harjisingh8032 3 роки тому +2

    ਲਹਿੰਦੇ ਪੰਜਾਬ ਵਾਲੇ ਕਹਿੰਦੇ ਜੇ ਰਣਜੀਤ ਸਿੰਘ ਨਾ ਹੁੰਦਾ ਅੱਜ ਅਸੀ ਪਸਤੋ ਬੋਲਦੇ ਹੁੰਦੇ ਅਫ਼ਗ਼ਾਨ ਦੀ ਭਾਸ਼ਾ
    ਇੰਨਾਂ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ,
    ਉਹ ਇਨਾ ਨਿਕੰਮਾ ਵੀ ਨਹੀਂ ਜਿੰਨਾ ਤੁਸੀਂ ਬਣਾਉਣ ਦੀ ਕਸ਼ਿਸ਼ ਕਰ ਰਹੇ ਹੋ

    • @jagpreetsingh3287
      @jagpreetsingh3287 3 роки тому

      Ohna keha? Baki Eh gall te mannani pau v ohne Haram rakhya, sharaba peetiya!

    • @thecreativecrafts3647
      @thecreativecrafts3647 2 роки тому

      @@jagpreetsingh3287 tu de ke auda si koi sabut hai apni soch according comments kar rahe ho

  • @sudarshansingh4402
    @sudarshansingh4402 2 роки тому

    ਯਾਦਵਿੰਦਰ ਸਿੰਘ ਜੀ ਇਸ ਚਰਚਾ ਦੌਰਾਨ ਸਵਾਲ ਤਾਂ ਬਹੁਤ ਉੱਠਦੇ ਹਨ। ਪਰ ਹਾਲਾਂ ਇਕ ਸਵਾਲ ਹੈ ਕਿ ਮਨਧੀਰ ਸਿੰਘ ਜੀ ਨੂੰ ਪੁੱਛੋ ਕਿ ਸਿੱਖਢੰਗ ਦੀ ਰਵਾਇਤੀ ਵਿੱਦਿਆ ਲੈਕੇ ਸੰਸਾਰ ਦੀ ਮਾਰਕੀਟ ਵਿੱਚ ਸਿੱਖ ਕਿਵੇਂ ਵਿਚਰਨ ਗੇ ? ਇਸ ਤਰ੍ਹਾਂ ਦੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਬਹੁਤ ਵਧੀਆ ਕੋਸ਼ਿਸ਼ ਹੈ। ਜਾਰੀ ਰੱਖ ਸਕੋ ਤਾ ਚੰਗੀ ਗੱਲ ਹੈ।

  • @MrNikkamaan
    @MrNikkamaan 2 роки тому

    Great 👍

  • @subashsharma7433
    @subashsharma7433 3 роки тому +1

    WAHEGURU ge mahar karo punjab ta

  • @amriksingh8369
    @amriksingh8369 2 роки тому

    I am so glad we are taking about Sikh Raj. We need more discussions like this. What will be our dealing like with neighbouring countries.

  • @jimmybindra
    @jimmybindra 3 роки тому +1

    Bahot sohni gal-baat ...ik tarhaan naal akhaan khol ditiyaan ...around what is true Sikh thought process & it's derivatives. Main vakya hi hairaan haan ...Bhai Mandhir Singh ji varga saadde Sri akal takht sahib jaan hor kise takht sahib da Jathedar jaan aagu kyon nahi. love and regards from Jammu 🌺 ..I am going to watch more of his useful discussions on other channels. Thanks for inviting Singh saab Yadwinder bai.

  • @AmanSingh-gg3bk
    @AmanSingh-gg3bk 3 роки тому +11

    Next Bring Ajmer Singh

  • @sandeepਸਿੰਘ149
    @sandeepਸਿੰਘ149 3 роки тому +1

    48:20 ਵੇਲੇ ਅਸਿੱਧੇ ਤੌਰ ਤੇ ਭਾਈ ਮਨਧੀਰ ਸਿੰਘ ਨੇ ਮੇਜ਼ਬਾਨ ਨੂੰ ਛੋਟੀ ਸੋਚ ਦਾ ਮਾਲਕ ਕਹਿ ਮਾਰਿਆ 👍ਇਹੋ-ਜਿਹੇ ਤਰਕ ਵਾਦੀਆਂ ਲਈ ਢੁੱਕਵਾਂ ਜਵਾਬ 👌

  • @gianijagjeetsinghnalvi-8931
    @gianijagjeetsinghnalvi-8931 3 роки тому

    Both are great

  • @Q-singh526
    @Q-singh526 3 роки тому +3

    ਮਹਾਰਾਜਾ ਗੁਰੂ ਤੋ ਬੇਮੁਖ ਹੋਇਆ ਤਾ ਆਪ ਰਾਜ ਕਰਕੇ ਦੱਸੋ ਕੇ ਏਦਾ ਕਰੀਦਾ ਗੁਰੂ ਵੱਲ ਮੁਖ ਕਰਕੇ.

    • @ransingh2047
      @ransingh2047 2 роки тому

      ਬਿਲਕੁੱਲ ਸਹੀ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ

  • @JatinderSingh-ds3dt
    @JatinderSingh-ds3dt 3 роки тому

    ਸਹੀ ਵਿਚਾਰਾ

  • @daljitsingh7594
    @daljitsingh7594 10 місяців тому

    ਸਿੱਖਾਂ ਨੇ ਗੁਰੂ ਦੇ ਕਿਲ੍ਹਿਆਂ ਨੂੰ ਪਵਿੱਤਰ ਸਥਾਨਾਂ ਵਿੱਚ ਤਬਦੀਲ ਕੀਤਾ, ਪਰ ਖਾਲਿਸਤਾਨੀਆਂ ਨੇ ਪਵਿੱਤਰ ਸਥਾਨਾਂ ਨੂੰ ਕਿਲ੍ਹਿਆਂ ਵਿੱਚ ਬਦਲ ਦਿੱਤਾ

  • @puttpunjabdesher5821
    @puttpunjabdesher5821 3 роки тому

    Bahut vadia bhaji carry-on bhaji bahut kujj sikhan nu melea bahut dhanwad

  • @gianijagjeetsinghnalvi-8931
    @gianijagjeetsinghnalvi-8931 3 роки тому

    Must watch every one

  • @satpalsinghvirk5827
    @satpalsinghvirk5827 3 роки тому +8

    In every Sikh institution leadership the concept of one president should be abolished.rather five persons ie panj pyare should be established.

    • @HardeepSingh-vy9sy
      @HardeepSingh-vy9sy 3 роки тому

      Yadwinder veer g koshis kareya Kato v jina ho sake punjabi ty sokhay tarekay naal samjaiya karo g... hun is debat whicho mere wargay ghat pade likheya dy kuj v pallay nai piya g....

  • @harnoorsingh6421
    @harnoorsingh6421 3 роки тому

    Waheguru

  • @rubindersingh7404
    @rubindersingh7404 3 роки тому +2

    Interview starts at 4:40

  • @user-og4in5yx2i
    @user-og4in5yx2i 2 роки тому

    ਬਹੁਤ ਸਾਰੇ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਔਗੁਣ ਪਰਖ ਰਹੇ ਨੇ, ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮਹਾਰਾਜ ਸਾਹਿਬ ਨੇ ਜਪੁ ਸਾਹਿਬ ਦਾ ਪਾਠ ਕਰਕੇ ਅਟਕ ਵਿਚ ਹਾਥੀ ਠਿਲ੍ਹ ਦਿੱਤਾ ਤੇ ਦਰਿਆ ਨੇ ਰਸਤਾ ਦੇ ਦਿੱਤਾ ਸੀ,ਭਲਾ ਇੱਕ ਮਨ ਮੁੱਖ ਬੰਦੇ ਦੀ ਗੁਰੂ ਸਾਹਿਬ ਕਿਉ ਮੰਨਣਗੇ ?

  • @kanwarbirsingh9500
    @kanwarbirsingh9500 3 роки тому +7

    We could adopt “any” system which is good and would help all people and bring the humanity together. Not an easy way because we do not have the power or country where we could apply the Sikhi “equality & justice for all” principles and wellbeing for all!. 🙏

    • @campbellbailey9614
      @campbellbailey9614 3 роки тому

      Equality and justice do not need a land. Equality and justice need mind. This is whair sickism fails only when the mind can comprehend concepts like equality and justice can there bee any but because sickism is so sick it's impossible four a sick to understand anything except sickness.

    • @kanwarbirsingh9500
      @kanwarbirsingh9500 3 роки тому +1

      @@campbellbailey9614 You are a corrupt and brainwashed political agent who is sickest to the worst and no emotional intelligence.👎

  • @JatinderSingh-eu3mp
    @JatinderSingh-eu3mp 3 роки тому +5

    Please make more videos like this 🙏

  • @tajindersingh2065
    @tajindersingh2065 3 роки тому

    🙏ਅਜ਼ਾਦ ਪੰਜਾਬ ਜ਼ਿੰਦਾਬਾਦ

  • @ericsinghgill3035
    @ericsinghgill3035 3 роки тому +1

    GreAt job 👏

  • @SandeepSingh-0009
    @SandeepSingh-0009 2 роки тому

    🙏🙏🙏🙏🙏🙏

  • @harpreetsingh6075
    @harpreetsingh6075 3 роки тому +3

    👍🏻

  • @jagvirsidhu9945
    @jagvirsidhu9945 3 роки тому

    ਬਹੁਤ ਵਧੀਆ ਜੀ

  • @96krorri
    @96krorri 3 роки тому

    ਵਾਹ ਬਹੁਤ ਸੂਝ ਬੂਝ ਵਾਲੇ ਬਚਨ

  • @gurjeetchahal468
    @gurjeetchahal468 3 роки тому

    ਇਹ ਚੰਗੀ ਆਡੀਉਲਾਜੀ ਆ ਜਿਹੜੀ ਹਰ ਤੀਜੇ ਸਾਲ ਬਦਲ ਜਾਂਦੀ ਆ, ਯਾਦਵਿੰਦਰ ਜੀ ਮਾੜਾ ਮੋਟਾ ਲੋਕਾਂ ਤੇ ਤਰਸ ਕਰੋ ਜੋ ਤੁਹਾਨੂੰ ਸਿਆਣਾ Journalist ਮੰਨਦੇ ਨੇ ।

  • @amardhanoa7268
    @amardhanoa7268 3 роки тому +2

    maharaja ji sade hero c sade sikh mantri c

  • @jagdevmann1910
    @jagdevmann1910 3 роки тому

    🙏👌

  • @gurmin9062
    @gurmin9062 2 роки тому

    I liked your interview .
    let him speak after asking questions.
    let him speak after question.
    don't interrupt him....🙏

  • @joshanhardeepsingh5
    @joshanhardeepsingh5 3 роки тому +6

    Thank you yadwinder Ji ,,we need more interviews like this...full of info, full of intellectuality, Pls keep doing the good work ....

  • @satwindersingh9994
    @satwindersingh9994 3 роки тому +2

    🙏🏻🙏🏻

  • @rickcingh1627
    @rickcingh1627 3 роки тому

    Bai bilkul sahi gall kiti rabb mehar kru eh punjab sareya layi vdiya desh hoyu,appa nu punjab de hindu nu v apne nall baitha ke eh soch samjauni payu

  • @HardeepSingh-xm3uu
    @HardeepSingh-xm3uu 3 роки тому

    May Vaheguru help people of Panjab to find & elect honest leaders who can do something for the welfare of Panjab.

  • @harpreetsingh6075
    @harpreetsingh6075 3 роки тому +4

    ਯਾਦਵਿੰਦਰ ਜੀ ਇਹਨੀ ਗਰਮੀ ਚ ਜੈਕੇਟ ਕਿਉ ਪਾਉਂਦੇ ਜੇ?

    • @sihrarisimranjit
      @sihrarisimranjit 3 роки тому +1

      ਪੱਤਰਕਾਰੀ ਦੀ ਵਰਦੀ ਦਾ ਭਾਗ ਹੈ।
      Its like any other profession.

    • @JaspreetSinghArtist
      @JaspreetSinghArtist 3 роки тому +1

      @@sihrarisimranjit iho jahi koi vardi ni hegi

    • @sarbjitsinghsidhu5141
      @sarbjitsinghsidhu5141 3 роки тому

      Coat Jacket Grm ☀ Rutt de v hunde ne ji......

    • @preet2kanwar
      @preet2kanwar 3 роки тому

      ਇਸ ਇੰਟਰਵਿਊ ਚੋ ਸਿਰਫ ਇਹ ਸਵਾਲ ਹੀ ਲੱਭਿਆ ਭਰਾ ਨੂੰ !

  • @sukhwantsinghsandhu2525
    @sukhwantsinghsandhu2525 2 роки тому +1

    Democracy aj kl ਡੇਗੋਕਰੇਸੀ(Degocracy) bn gayee hai.

  • @Empirewarrior47
    @Empirewarrior47 3 роки тому

    ਕਦੋ ਹੋਏ ਮਹਾਰਾਜਾ ਸਾਹਿਬ ਗੁਰੂ ਤੋਂ ਬੇਮੁੱਖ ? ਜਿਹੜਾ ਇਨਸਾਨ ਸਦਾ ਗੁਰੂ ਸਾਹਿਬ ਤੇ ਪੰਥ ਨੂੰ ਸਮਰਪਿਤ ਰਿਹਾ ਤੁਸੀ ਉਸ ਨੂੰ ਹਿ ਨਿੰਦੀ ਜਾ ਰਹੇ ਹੋ ,ਕੁਝ ਤਾਂ ਸ਼ਰਮ ਕਰੋ ,ਜਿਸ ਮਹਾਰਾਜਾ ਰਣਜੀਤ ਸਿੰਘ ਜੀ ਨੇ ਏਨਾ ਵੱਡਾ ਰਾਜ ਖੜਾ ਕੀਤਾ ,ਜਿਸਦੇ ਰਾਜ ਚ ਸਭ ਸੁਖੀ ਵਸਦੇ ਸੀ । ਜਿਹੜਾ ਪੰਥ ਤੋ ਬਾਹਰ ਨਹੀਂ ਸੀ ਓਹ ਕੋਈ ਬੇਮੁੱਖ ਹੋਇਆ
    ਓਹਨਾ ਦੇ ਦਾਦਾ ,ਪਿਤਾ ਵੀ ਮਿਸਲ ਰੂਪੀ ਰਾਜ ਕਰਦੇ ਰਹੇ ਨੇ ਫਿਰ ਕਿਵੇਂ ਕੇਹ ਸਕਦੇ ਕਿ ਓਹਨਾ ਪੰਥ ਤੋ ਬਾਹਰ ਪਿਤਾ ਪੁਰਖੀ ਰਾਜ ਚਲਾਇਆ ਜਿਸ ਕਰਕੇ ਰਾਜ ਖਤਮ ਹੋਇਆ।
    ਰਾਜ ਤਾਂ ਪਹਿਲਾ ਹਿ ਉਸਦਾ ਪਿਤਾ ਪੁਰਖੀ ਸੀ , ਹਾਂ ਓਹ ਗੁਰੂ ਪੰਥ ਨੂੰ ਸਮਰਪਿਤ ਰਹੇ ਹਮੇਸ਼ਾ ।
    ਆਪਣਿਆਂ ਨੂੰ ਹੀ ਭੰਡੀ ਹਾ ਰਹੇ ਹੋ ਸ਼ਰਮ ਕਰੋ

    • @aulakhboy3304
      @aulakhboy3304 3 роки тому

      Jerha aunda ohi kehda me siyana veer sab, siyane bande ajkal de pakhandiya nalo te lakh guna chnga c oh raaj

  • @parvindersingh5710
    @parvindersingh5710 3 роки тому

    Love you curfew bro

  • @jangsinghbrar156
    @jangsinghbrar156 3 роки тому

    ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਕਿਹੜਾ ਵਿਕੇਂਦਰੀਕਰਨ ਸੀ ਸੱਤਾ ਦਾ ?? ਰਾਜਾਸ਼ਾਹੀ ਚ ਰਾਜ ਹਮੇਸ਼ਾ ਰਾਜੇ ਦਾ ਹੁੰਦਾ ਹੈ । ਜੇ ਸਿੱਖਾਂ ਦੀ ਸਟੇਟ ਚ ਬਾਕੀ ਲੋਕ ਵੀ ਹੋਣਗੇ ਤਾਂ ਵਿਕੇਂਦਰੀਕਰਨ ਨਾਲ ਸਿੱਖਾਂ ਹੱਥ ਤਾਕਤ ਕਿਵੇਂ ਰਹੂਗੀ ???

  • @manjindersingh941
    @manjindersingh941 3 роки тому +4

    ਪੱਤਰਕਾਰ ਜੀ ਬੌਧਿਕ ਪੱਧਰ ਤੇ ਤੁਸੀਂ ਖਾਲਸਾ ਜੀ ਤੋਂ ਬਹੁਤ ਥੱਲੇ ਹੋ, ਤੁਸੀਂ ਕੁਝ ਸੁਆਲ ਪਹਿਲਾਂ ਆਪਣੇ ਦਿਲੋਂ ਦਿਮਾਗ ਵਿਚ ਉਕਰ ਲੈਦੇ ਹੋ ,ਅਤੇ ਉਹਨਾਂ ਦਾ ਜੁਆਬ ਵੀ ਆਪਣੀ ਬੁੱਧੀ ਮਤਾਬਿਕ ਭਾਲਦੇ ਹੋ, ਥੋੜਾ ਨਿਉਟਰਾਲ ਹੋ ਕੇ ਆਇਆ ਕਰੋ

    • @bindervlogs1343
      @bindervlogs1343 3 роки тому +3

      ਪੱਤਰਕਾਰ ਨੇ ਤਾ ਭਾਈ ਮਨਧੀਰ ਸਿੰਘ ਨੂੰ ਇਕੱਲਾ ਭਾਈ ਮਨਧੀਰ ਜੀ ਆਖਕੇ ਸੰਬੋਧਨ ਕੀਤਾ ਅਤੇ ਜਦੋ ਮਨਧੀਰ ਸਿੰਘ ਨੇ ਫਤਿਹ ਬੁਲਾਈ ਪੱਤਰਕਾਰ ਜੀ ਦੀ ਜੁਬਾਨ ਫਤਿਹ ਦਾ ਜਵਾਬ ਫਤਿਹ ਵਿੱਚ ਨਹੀ ਦੇ ਸਕੀ ਪਤਾ ਨਹੀ ਪੱਤਰਕਾਰ ਜੀ ਦੀ ਜੁਬਾਨ ਲੈਲਨ ਦਾ ਨਾਮ ਜਪਣ ਲਾਗੀ ਸੀ

    • @jangsinghbrar156
      @jangsinghbrar156 3 роки тому

      ਮਨਧੀਰ ਸਿੰਘ ਕਨਫਿਊਜ਼ਡ ਬੰਦਾ ਹੈ । ਕਿਸੇ ਵੀ ਗੱਲ ਦਾ ਜਵਾਬ ਸਾਫ ਨੀ ਦਿੱਤਾ । ਜਿਹੜੀ ਗੱਲ ਇਹ ਕਹਿ ਰਿਹਾ ਹੈ ਕਿ ਪੱਛਮੀ ਰਾਜਨੀਤਕ ਮਾਡਲ ਚ ਇੱਕ ਬੰਦਾ ਫੈਸਲੇ ਲੈਂਦਾ ਹੈ ਉਹ ਗਲਤ ਹੈ । collective desicion making and collective responsibility ਪੱਛਮੀ ਵਿਚਾਰ ਹੀ ਹੈ ਤੇ ਜਿਹੜੇ ਦੇਸ਼ਾਂ ਚ ਲੋਕਤੰਤਰੀ ਸੰਸਥਾਵਾਂ ਤੇ value system ਮਜ਼ਬੂਤ ਹੈ ਓਥੇ ਇਹ practice ਵੀ ਹੋ ਰਿਹਾ ਹੈ ਤੇ 18ਵੀਂ ਸਦੀ ਨਾਲ਼ੋਂ ਚੰਗੇ ਤਰੀਕੇ ਨਾਲ ਹੋ ਰਿਹਾ ਹੈ ।

    • @jangsinghbrar156
      @jangsinghbrar156 3 роки тому +1

      @@bindervlogs1343 ਪਹਿਲਾਂ ਲੈਨਿਨ ਦਾ ਨਾਮ ਲੈਣਾ ਤਾਂ ਸਿੱਖ ਲਉ 😂

    • @bindervlogs1343
      @bindervlogs1343 3 роки тому +2

      @@jangsinghbrar156 ਪੁੱਤਰਾ ਪੰਜਾਬ ਚ ਅਲੱਗ ਅਲੱਗ ਭਾਸ਼ਾ ਬੋਲੀ ਜਾਦੀ ਆ ਤੂੰ ਲੈਨਿਨ ਆਖ ਲਿਆ ਮੈ ਲੈਲਨ ਆਖ ਲਿਆ ਹੈ ਤਾ ਇਕੋ ਬੰਦੇ ਨੂੰ ਆਖਿਆ ਬਾਕੀ ਐਵੇ ਗੁਸਾ ਨੀ ਕਰੀਦਾ

    • @jangsinghbrar156
      @jangsinghbrar156 3 роки тому +1

      @@bindervlogs1343 ਚਲੋ ਕੋਈਨਾ

  • @greensjalkhansama9790
    @greensjalkhansama9790 2 роки тому

    Change is the essence of life. The fact is .. at times The Sikh Leadership had not been able to react as per the quantum of change'perceived then ..the perception today is that .. that certain decisions were not as per the call of change being affected then... Yes that's right... That's judgemental.
    ... Nobody takes a wrong decision if there is honest pain emotion pragmatic approach and a desire to grow justifiably.
    Maharaja Ranjit Singh has been adjudged as One of The Best Rulers in History... He was a devout Sikh.. but not fundamentalist.
    Deg Teg Fateh

  • @Yadsidhu
    @Yadsidhu 3 роки тому +7

    ਢਾਂਚੇ ਤਾਂ ਬਹੁਤ ਸ਼ਾਨਦਾਰ ਨ ਪਰ ਢਾਂਚਿਆਂ ਦੇ ਵਿੱਚ ਜੋ ਬੰਦੇ ਬੈਠਣਗੇ ਉਹ ਕਿੱਥੋਂ ਆਉਣਗੇ
    ਅਸਲ ਚ ਬੰਦੇ ਇਮਾਨਦਾਰ ਪੈਦਾ ਕਰੋ!
    ਢਾਂਚੇ ਆਪੇ ਬਣ ਜਾਣਗੇ

    • @kulbirsingh9492
      @kulbirsingh9492 3 роки тому

      ਸਿੱਧੂ ਸਾਹਿਬ ਬਿਲਕੁਲ ਸਹੀ ਕਿਹਾ।

    • @JaspreetSinghArtist
      @JaspreetSinghArtist 3 роки тому +6

      ਫਿਲਹਾਲ ਤੁਸੀਂ ਇੰਡਿਯਨ ਸ੍ਟੇਟ ਦੇ ਢਾਂਚੇ ਹੇਠ ਹੋ। ਏਜੰਸੀਆਂ ਦੇ ਬੰਦੇ ਈ ਅੱਗੇ ਆ ਸੱਕਦੇ ਨੇ। ਚੰਗੇ ਬੰਦੇ ਜੇਲ੍ਹ ਚ ਸੁੱਟ ਦਿੱਤੇ ਜਾਂਦੇ ਜਾ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਨਹੀਂ ਤੇ ਚੰਗੇ ਬੰਦਿਆਂ ਦੀ ਕਮਿ ਨਹੀਂ।

    • @Yadsidhu
      @Yadsidhu 3 роки тому

      @@JaspreetSinghArtist ਬਾਈ ਜੀ ਪਹਿਲਾਂ ਪਨੀਰੀ ਲਾਉਂਦੇ ਓ ਜਾਂ ਕੱਦੂ ਕਰਦੇ ਓ?

    • @samandeepmundi9818
      @samandeepmundi9818 3 роки тому +1

      Rice drink our whole water. Mosquitoes free with rice.

    • @sukhmaan5941
      @sukhmaan5941 3 роки тому +1

      @@Yadsidhu paneeri laun lye v tha chahida bai

  • @sonujammuwala2261
    @sonujammuwala2261 3 роки тому +2

    Sikh politics wich khalsa raaj di gal honi chahidi hai.

  • @gurjeetchahal468
    @gurjeetchahal468 3 роки тому

    ਸਾਰੀ ਗਲਬਾਤ ਸੁਣਨ ਤੋਂ ਬਾਅਦ ਮਹਿਸੂਸ ਹੁੰਦਾ ਕੀ ਫਜੂਲ ਚ ਸਮਾਂ ਖਰਾਬ ਕੀਤਾ ।

  • @campbellbailey9614
    @campbellbailey9614 3 роки тому

    What does nation state mean?

  • @eksimarsingh4881
    @eksimarsingh4881 3 роки тому

    One thing which I want to get more clarity after listening to this interview is that if Sikh ideology have any similarities with communism on their way of operating the State, because both the ideologies converge into the similar idea of subjectivity.
    Will suggest you to have more talks like this. Thanks!

    • @Mani-jt7jd
      @Mani-jt7jd 2 роки тому

      Do u know what communism is ?or u haven’t listened a word.

  • @firekhalsa8478
    @firekhalsa8478 3 роки тому +1

    Bahut Wadia yadavinder Singh ji . Mandhir singh ji bahut sulje hue insan han very nice

  • @OnkarSingh-lq8ck
    @OnkarSingh-lq8ck 3 роки тому +2

    Yadvindra your problem in this video seems to be pull the leg of Mandhir Singh. And very cunningly you introduce the state of Khalistan ! You may belong to a Sikh family, but "internally", intuitively, spiritually, you may not be having any sort of commitment to the principles of the Gurus, hence your having a "crisis" of introducing questions of the kind of state the Sikhs dream of !! You are just swimming with the tide of political parties, you have no questions on the "idea" of an ideal Sikh state, or how such a state can be similar or dissimilar to the western idea of the State.
    Get your scholarship of the idea of a state as per the western thought clear, once that is clear, get your scholarship of the Gurus principles clear. Thereafter you may be able to conduct a fruitful. But you will have a problem, as a media player, you may want to be seen as a pro-establishment man. That is your crisis of "intellectual" integrity !!! But as an intellectual you have ask tough questions and seek right answers, simultaneously, you have a professional problem of presenting the correct perspective of the person whom you are interviewing. If you are tall intellectually you should have the courage to put his correct perspective honestly, without twisting facts.

    • @OhiSandhu
      @OhiSandhu 3 роки тому

      I don't think he is from sikh family

  • @puneetindersingh9522
    @puneetindersingh9522 3 роки тому

    ਧਰਮ ਅਧਾਰਿਤ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਹੈ ਕੋਈ ਸੁਆਦਲੀਆਂ ਗੱਲਾਂ ਹੀ ਕਰਦਾ, ਸਬ ਨੂੰ ਬਰਾਬਰ ਹੱਕ ਹੋਣਗੇ ਫਲਾਣਾ ਧਿਉਂਕਾ। ਧਰਮ ਆਧਾਰਿਤ ਰਾਜ ਸਥਾਪਿਤ ਹੋਣ ਦੇ ਬਾਅਦ ਉਸ ਮਾਸ਼ਰੇ ਚ ਕੀ ਕੀ ਹੁੰਦਾ, ਇਹਦੀਆਂ ਮਿਸਾਲਾਂ ਦੀ ਕੋਈ ਥੁੜ ਨਹੀਂ।

    • @satpreetsingh1780
      @satpreetsingh1780 2 роки тому

      Te comrade Raj to baad ki ki hunda
      Baki Dharma da Te pata nhi lekin Sikh aes gal vich sacheyare ya

  • @karanthakur-gq4tv
    @karanthakur-gq4tv 3 роки тому +1

    Punjab da CM kade koi hindu nai reha...te punjab da berha gark punjab de sikha ne hi kita es hisaab nal.. pm v sikh reha.. fer ki vaada pata punjab de hittan ch

  • @saulakh8768
    @saulakh8768 3 роки тому

    Bhai mandhir singh

  • @bestpunjabistatus1286
    @bestpunjabistatus1286 3 роки тому +2

    Maharaja ranjit singh guru's ton bemukh ni c

  • @kamaljitsingh-e4e
    @kamaljitsingh-e4e 3 місяці тому

    What bhai sahib wants to explain about panth is --- it's not a individual centric, but collective --- for welfare of all not for own clans -- administrative system.

  • @ikodapasara8143
    @ikodapasara8143 3 роки тому

    ਹਾਹਾ ਹੁਣ Naxal ਤੇ Taxal , PLO ਦੀ ਸਿਆਸਤ ਕਰਨਗੇ ?

  • @vickss8630
    @vickss8630 3 роки тому +4

    Interview starts at 7 minutes. Pehla wasting

    • @CR-ou2oc
      @CR-ou2oc 3 роки тому +1

      ਧੰਨਵਾਦ

  • @sukhwantsinghsandhu2525
    @sukhwantsinghsandhu2525 2 роки тому

    Great job n salute singh g.

  • @fitnessfreaks357
    @fitnessfreaks357 2 роки тому

    Indian constitution v ta Punjab di soch to upjya but Lok kyo ni samjh de is gall nu Gall he Sarbat de bhle di aa ta fir sade vich Doglapan kyon ni janda jatpat khatm honi chahidi aa sabh to Pehla ikk hona jruri hai

  • @fortune.9738
    @fortune.9738 3 роки тому +1

    I want to correct you
    There was never khalsa raaj it was sikh raaj.
    Khalsa manda
    Tapo raaj raajo narak.
    Raaj na chahu mukt na chaho.
    Gurmat says
    Koi har samaan ni raja.
    Parmeshwar asli raja
    Aehe duniavi lok bhoopti ney
    Kuch jameen te kabza krkey raja smjde aa.

  • @samandeepmundi9818
    @samandeepmundi9818 3 роки тому

    Good job

  • @fitnessfreaks357
    @fitnessfreaks357 2 роки тому

    Bhagat Singh ne fansi Pakistan India nu alag kron lyi nhi lyi c Per hun asi Mar rhe aa Apne farza lyi hita lyi. ?

  • @aulakhboy3304
    @aulakhboy3304 3 роки тому

    Maharaja ranjit singh hero c bas ah baad ch jam k sikhon gy kon sahi kon galt jere ajkal de raje nalo te kite wadiya raaj c ohna da

  • @punjab7865
    @punjab7865 3 роки тому +2

    ਯਾਦਵਿੰਦਰ ਬਾਈ ਜੀ ਆਮ ਬੰਦੇ ਨੂੰ ਇਨ੍ਹਾਂ ਦੀ ਗੱਲ ਸਮਝ ਨਹੀਂ ਆਉਂਦੀ

  • @ਜਸਦੀਪਸਿੱਧੂਜੋਈਆਂ

    .ਪੰਜਾਬੀ ਬੋਲੋ ਸਿੰਘ ਸਾਹਿਬ

  • @OnkarSingh-lq8ck
    @OnkarSingh-lq8ck 3 роки тому +1

    Yadvindra read Mehboob's book, SEHJO RACHEO KHALSA, you may be able to remove some of your "cobwebs" regarding the western concept of state and Sikhi thought !!
    That book may elevate your thoughts !!

  • @kamalpreetsingh1686
    @kamalpreetsingh1686 3 роки тому

    These kind of people are using mobile , television which are western......they will adopt these things from West but western thought gives them headache
    ...... nobody thinks about these kind of foolish people...... people who are very innocent , only they can think that they may be right.....

  • @gursewaksinghrandhawa4011
    @gursewaksinghrandhawa4011 3 роки тому +1

    Khalistan da dawa e raad krey jan daya vadvaan saab nation state is uncompleted but a nice way to protect a nation s sovereignity and it would be completed after khalistan liberation

    • @jangsinghbrar156
      @jangsinghbrar156 3 роки тому

      Will khalistan also witness migration like pakistan ??

    • @gursewaksinghrandhawa4011
      @gursewaksinghrandhawa4011 3 роки тому

      @@jangsinghbrar156 no never but will bless people with opportunities and good sense of social and economic security live freely and happily and with dignity on their indigenous land.

    • @jangsinghbrar156
      @jangsinghbrar156 3 роки тому

      @@gursewaksinghrandhawa4011 if ppl r given freedom they will eventually dodge religion

    • @gursewaksinghrandhawa4011
      @gursewaksinghrandhawa4011 3 роки тому

      @@jangsinghbrar156 the education system would be different there man have a close look to book "the indigenous education system in panjab. it would be not as western idea of modern education inspired by secularism viewpoint which just train nonsense anti religion or rational so called secular. Even in this system most of intelligent people or secientist of the world believe that science is nothing without religion-einestein said.

    • @jangsinghbrar156
      @jangsinghbrar156 3 роки тому

      @@gursewaksinghrandhawa4011 world is nothing without scientific explanation. Even khalsas like u always say our guru said this and science varifies this. If science is nothing in front of religion then why u need always science's varification ???
      If education system in khalistan will not be seculer and it will a madrassa like system then it will push masses toward darkness and only outcome of this would civil wars among sikh groups and each one claiming right definition of sikhi. Then missionarry-taxali fight will do bloodshed and minorities and rational ppl will be at the recieving end of violance like in afghanistan and pakistan.
      Movement seeking this kind of raaj must be crushed with iron hand like kps gill did.

  • @eshupawar6373
    @eshupawar6373 3 роки тому

    Maha raja ranjit singh ji bemukh kio hoye eh kida ptaa lgaa tuhanu ?? Saboot hai koi khalsaa raaj awegaa jrur

  • @jangsinghbrar156
    @jangsinghbrar156 3 роки тому +1

    ਮੈਂ ਮਨਧੀਰ ਸਿੰਘ ਨੂੰ ਸਿਆਣਾ ਬੰਦਾ ਸਮਝਦਾ ਸੀ ਪਰ ਅੱਜ ਇਹਦੇ ਕਰਕੇ ਮੇਰਾ ਇੱਕ ਘੰਟਾ ਖਰਾਬ ਹੋ ਗਿਆ

  • @ishankaranansh1682
    @ishankaranansh1682 2 роки тому

    Wah jee wah save sikhs from Christian how paster in sikhe banna converting sikhs in lthis week pastet organised prayer lac of sikhs attend function how you ate sikhs leaders nt sabes your religion ate you fear from paster or Europe Church threating you???????

  • @devindersinghbatth1723
    @devindersinghbatth1723 2 роки тому

    Raj Jan to bad tusi ki kita .pani geva diti censer punjab da pani ch peva dita .ha singh tusi kisa nu n benaya .tusi bamen hi tiyar kita na.

  • @arminderbuttar6264
    @arminderbuttar6264 2 роки тому

    Gallan da kadah banai jao

  • @karanthakur-gq4tv
    @karanthakur-gq4tv 3 роки тому

    Gal gal te hindu.. taade apne ch jehre maarhe bande pehla ohna nal deal karo.. duje di manji heth sota maarn di adat chad do..aap taadi kom da har banda sacha sucha aa??.. dasseyo zra

    • @kps950
      @kps950 3 роки тому

      Je hindua da raaj hai tan ohna di gall pehla augi. Baki thodi gall Sahi hai ke Apne manje tahle sota pehla ferna chahida. He has addressed this in this interview.

  • @JaySinghIsImmature
    @JaySinghIsImmature 3 роки тому +2

    @17:50 Great interview, but have to disagree: New Raaj in Punjab is most likely to be like Western democracies; these are true models for "Sarbat da Bhalla".

    • @harmandeepsingh5687
      @harmandeepsingh5687 3 роки тому +1

      You should listen to S. Ajmer Singh before you say western democracy is a true model of Sarbat da Bhalla

    • @mandeep871
      @mandeep871 3 роки тому +2

      Bhra democracy means majority raaj nd ameera da greeba te raaj.. coruption

    • @jangsinghbrar156
      @jangsinghbrar156 3 роки тому

      @@mandeep871 ਰਾਜੇ ਦਾ ਰਾਜ ਮਤਲਬ ਘੱਟਗਿਣਤੀ ਦਾ ਬਹੁਗਿਣਤੀ ਤੇ ਰਾਜ । ਸਾਰਾ ਲਗਾਨ ਰਾਜੇ ਦੀ ਐਸ਼ਪ੍ਰਸਤੀ ਚ ਖਰਚ ਤੇ ਪੁੱਛਣ ਵਾਲ਼ਾ ਕੋਈਨੀ । ਮਲਵਈ ਲੋਕਾਂ ਨੇ ਸਿੱਖ ਰਾਜਾਸ਼ਾਹੀ ਦੇ ਖਿਲਾਫ ਲੜਾਈ ਲੜੀ ਹੈ ਤੇ ਕੁਰਬਾਨੀਆਂ ਦਿੱਤੀਆਂ ਹਨ (ਪਰਜਾ ਮੰਡਲ ਲਹਿਰ ਦੇ ਸ਼ਹੀਦ ਸ ਸੇਵਾ ਸਿੰਘ ਠੀਕਰੀਵਾਲ਼)

    • @singha.simrandeep
      @singha.simrandeep 3 роки тому

      True model of yours is founded on exploitation of numerous countries

    • @mandeep871
      @mandeep871 3 роки тому

      @@singha.simrandeep true model is meritocracy nt democracy. Kine fool hai saade lok democracy nu hi best model samhji baithe. 3 bahubali parties khad jandiya ohna ch ek chun lo. Ki krr lawonge. Democracy ch kehra koi kuli wala election ch khada hoke jeet sakda.. democracy matlab first priority is election jeetna nd governance is secondary. Governance ye hega hi secondary bhalla kida hoju??

  • @karanthakur-gq4tv
    @karanthakur-gq4tv 3 роки тому

    Oh 1000 log taan edda v parh sakde h.. bina sikh raaj tohn.. this man got no vision..

    • @singha.simrandeep
      @singha.simrandeep 3 роки тому +2

      And u got no ears..that time he was talking about reforms in SGPC

  • @sukhvirjhajj2619
    @sukhvirjhajj2619 3 роки тому

    Gurbani nal na jodo raaj nu..gurbani raaj krn nu nai kehndi kioke raj di icha v maya hai..sikh koi kaum nai ek matt hai dharm sb da ik hai insaniyat..koi khtra nai..sansari khalsa bnoge te nzayaz mnga mngoge ta hona hi hai.sikha ne ki krna raaj nu kyoke sikh ne ta mukti leni..guru sahib ne koi raaj krn nu nai keha na kreya ohna keha k nirbah krna..raaj krega khalsa mtlb jdo sari duniya gurmat gurbani nu mnnan lggg gyi odo aape khalsa raaj a javega eh raaj abinashi raaj hai atmik level te eh duniyavi raaj nai hai jehda taksali mngde ya khalistani supportet..bhncho raja ranjit dasam granth virodhi c moortia ohde raaj ch ayia ohde raaj ch gurdwara bne,ohne chritar pdhe hunde ta ik nachi kolo thggea na jnda..jdo raaj milya bana lata ranjit ne,akali phoola singh ji di koi gl nai mnni jive bande ne nai mnni c khalse panth di..raja ranjit ohna loka nal c jehde dasam patshah de virodhi cige te hun v haige

  • @ashjbw56
    @ashjbw56 3 роки тому

    this idea of return to roots or traditional values and create sikh rule or khalistan is highly flawed and irrelavant for 21st century .Trying to distance yourself from western values or influence is impossible when all modern punjabis all over the world are immersed in the capitalist system .Look at how punjabis thrive in the western world in commerce and business .From this prosperity we go to give offerings in temples and gurdwaras.Religious founded countries have never worked or prospered and are doomed to fail it is just a romantic longing for some 16/18th century utopian paradise that never was.Look at Pakistan is it not a muslim khalistan....failed state

  • @Fearlessbhangu
    @Fearlessbhangu 3 роки тому +2

    Bhai saab ji tuc sikhi te gurbani toh anjaan lgde ho sikh rajneeti nhi kr skda bande bahadur ne v raaj lyi guru toh mukh modh lya c baghi ho gya c guru ghar toh te ranjit so jihnu sikh apna ideal mnde aa oh v guru toh bemukh ho gya c kyunki raaj di Isha aa gyi c tahi khalse ne ranjit so de baap maha so da guru wala bana lva lya c baki gurbani anusar aaj sikh koi hai hi nhi aa je koi mnda apne aap nu sikh ja khalsa ta sade nal vichar kr lve jado marji jithe marji pr hove sangat sahmne ja tv channel te aaj sanu gurbani anusar Chalan di Lodh aa je asi khuwar hon toh bachna aa ta aaj sade eh halat de jimewar asi sikh aap hi aa jado sgpc ne Mann lya ke asi hun tak parchar galat krde aaye aa ta sikhan ne puchia kyun nhi ke tuc guru te sangat nal dhokha kyun kita gurbani di Lodh kise nu v nhi aa sabh sikhi de thekedaar banna chaunde aa pr hun sahi te guru wali sikhi da pta sari duniyan nu lagg gya aa hun ehna raaj waliya di kamayi band ho jani aa gur Nanak ne sari duniyan nu ekathe karn di kosish kiti te aaj de Sade siyane sikh vakhra hona chahunde ne pehli gal sikhi ch selection hundi aa na ke election je gur Nanak election krwa dende ta sri chand duja guru bnda esliye sada democracy nal koi sambandh nhi aa pr aaj tak kise ne eh swaal jor nal nhi puchia sari duniyan ne sikh ban jana pr sikhan ne sikhi adopt nhi krni ehne de peo Dade ta meene masand Dheer maliye sri chandiye c esliye eh v dhokha hi karange

    • @simranjeetsingh2824
      @simranjeetsingh2824 3 роки тому +4

      Facebook vidvan

    • @100poweroffaith
      @100poweroffaith 3 роки тому +7

      Besamaj aa bhraa tu. Kujh nahi jande tusin.....

    • @JaspreetSinghArtist
      @JaspreetSinghArtist 3 роки тому +6

      Raj di gal Sikhi sidhant to bahar nahi hai.
      Raj bina na dharam chale hai dharam bina sab dhale male hai. pehla Guru patshah ne Raj kayam kita si. Anadpur sahib kise hor empire thale nahi si othe Mahraj ne Raj kayam kita si.

    • @Fearlessbhangu
      @Fearlessbhangu 3 роки тому

      @@simranjeetsingh2824 veer eh UA-cam aa fb nhi aa baki tuc vichar kr lvo jithe marji pr behas na hove sarthik tareeke nal vichar hove sangat sahmne fer pta lag jao kaun fb vidvan aa

    • @Fearlessbhangu
      @Fearlessbhangu 3 роки тому

      @@100poweroffaith veer ji asi nhi jnde kuch eh gal te sach aa pr tuc ki jnde ho eh v dso na kise hindu ja musalman nal karwayie thuhadi vichar fer pta lagg jao ke tuc ki jnde ho

  • @jaswinderkaur7058
    @jaswinderkaur7058 3 роки тому +3

    🙏🙏🙏🙏🙏🙏

  • @tilbendrasingh1042
    @tilbendrasingh1042 3 роки тому

    🙏🙏🙏