Amar Shaheed Gurjant Singh Budh Singh Wala ਦੇ ਜੱਦੀ ਘਰ ਅਤੇ ਪਿੰਡ ਦੀ ਪਹਿਲੀ ਵੀਡੀਓ PB 07 Wale

Поділитися
Вставка
  • Опубліковано 3 лис 2024

КОМЕНТАРІ • 372

  • @ManDhillon07
    @ManDhillon07  2 роки тому +39

    s s akal ji sareyan nu sadi ikk kosish k ohna soormeyan de ghar de darsghan kraye jan jina ne kom lyi kurbani diti
    pahli video jathedar bhai jagtar singh hwara ji di nu tusi bohat pyar dita aas karde han k eh video v pasand kroge dhanwad

    • @guddubuttar7762
      @guddubuttar7762 Рік тому +2

      Right bro me jaruur Jana gurjat bai ji de ghr Quki menu ta vadi derr waad pata laga bi asi ta cousin's Brothers ha🙏🙏🙏🙏🙏🙏🙏🙏

    • @jeetghuman467
      @jeetghuman467 Рік тому

      Thanku bhra. Aa video special aa

    • @surinderkaur4233
      @surinderkaur4233 Рік тому +1

      बाहें गुरु जी अमर रहण साडे शहीद सिंह

    • @rajvirsingh47a
      @rajvirsingh47a Місяць тому

      Veer gate tai jhnda khalstan da bnana c

  • @baldevthakurbaldev5716
    @baldevthakurbaldev5716 2 роки тому +47

    ਨਾਮ ਤੋਂ ਖੋਫ ਖਾਦੇ ਸੀ ਪੁਲਿਸ ਵਾਲੇ।ਬੁਧ ਸਿੰਘ ਵਾਲੇ ਦਾ ਨਾਮ ਬਹੁਤ ਉਚਾ ਸੀ ਉਸ ਵਕਤ

  • @sidhusaabsidhusaab3389
    @sidhusaabsidhusaab3389 2 роки тому +29

    ਬੀਰ ਜੀ 29 ਜੁਲਾਈ ਨੂੰ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਜੀ ਦੀ ਬਰਸੀ ਹੁੰਦੀ ਆ ਮੈ ਹਰ ਸਾਲ ਆਉਂਦੀ ਆ ਸਾਰੇ ਭੈਣ ਭੁਰਾ ਜਰੂਰ ਪੁਚੀਆ ਕਰੋ 🙏🙏

  • @baljindersinghkang6531
    @baljindersinghkang6531 2 роки тому +39

    ਯੋਧਿਆਂ ਦੇ ਸਥਾਨ ਨੂੰ ਂਂਂਂਂਂਂਂਸਲਿਊਟ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @bhagwandas62
    @bhagwandas62 2 роки тому +9

    ਸਮੇਂ ਦੀਆਂ ਸਰਕਾਰਾਂ ਹਮੇਸ਼ਾਂ ਹੀ ਹੱਕਾਂ ਦੀ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਂਦੇ ਰਹਿੰਦੀਆਂ ਹਨ।

  • @jagjitsinghsingh119
    @jagjitsinghsingh119 2 роки тому +41

    ਭਾਈ ਗੁਰਜੰਟ ਸਿੰਘ ਸਿੱਖ ਕੌਮ ਦਾ ਅਨਮੋਲ ਹੀਰਾ ਸੀ 🙏🙏🙏🙏🙏

  • @Jass-bg2kz
    @Jass-bg2kz 2 роки тому +6

    ਸਾਡੇ ਮੋਗੇ ਜਿਲ੍ਹੇ ਦਾ ਹੀਰਾ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ waheguru ji 🙏🏻

  • @RajinderSingh-ny8fc
    @RajinderSingh-ny8fc 2 роки тому +6

    ਬਹੁਤ ਵਧੀਆ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @sukhmandhillon6474
    @sukhmandhillon6474 2 роки тому +7

    ਸ਼ੁਕਰੀਆ ਬਾਈ ਸਿੰਘ ਸਾਬ ਵਾਰੇ ਜਾਣਕਾਰੀ ਦੇਣ ਲਈ

  • @devball9179
    @devball9179 2 роки тому +23

    ਅਮਰ ਸ਼ਹੀਦ ਭਾਈ ਬੁੱਧ ਸਿੰਘ ਵਾਲਾ 🙏🙏

  • @ParamjitSingh-ug3lc
    @ParamjitSingh-ug3lc 2 роки тому +40

    ਵੀਰ ਜੀ ਸਾਡਾ ਮੋਗਾ ਜ਼ਿਲ੍ਹਾ , ਸਾਡੇ ਲੋਕਾਂ ਦੀ ਇੱਕ ਸਿਫ਼ਤਾਂ ਕਿ ਕੋਈ ਵੀ ਰਾਹ ਪੁੱਛੇ ਅਗਲੇ ਨੂੰ ਘਰ ਛੱਡ ਕੇ ਆਉਣ ਤੱਕ ਕੋਸ਼ਿਸ਼ ਕਰਦੇ ਐ, ਭਾਈ ਗੁਰਜੰਟ ਸਿੰਘ ਜ਼ਿੰਦਾਬਾਦ

  • @mankiratsinghbaidwan5039
    @mankiratsinghbaidwan5039 Рік тому +11

    ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਮਰ ਰਹੇ ਸਿੱਖ ਕੌਮ ਦਾ ਹੀਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਿਵਾਰਕ ਮੈਂਬਰਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @BaldevSingh-b4v
    @BaldevSingh-b4v 2 місяці тому +1

    Waheguru Ji ❤️👏🏻

  • @Dhillon5657
    @Dhillon5657 2 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SarabjotsinghGill-ey3xf
    @SarabjotsinghGill-ey3xf 10 місяців тому +1

    Dhan dhan bhai gurjant Singh budh singh wale ❤❤❤🙏🙏🙏🙏🙏

  • @sukhdeepkaur9555
    @sukhdeepkaur9555 2 роки тому +5

    ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ।ਸਦਾ ਅਮਰ ਸ਼ਹੀਦ ਹਨ।

    • @ManDhillon07
      @ManDhillon07  2 роки тому

      Thx bhain ji subscribe Jaroor kreyo channel nu

  • @TheJagga32
    @TheJagga32 2 роки тому +7

    ਬਹੁਤ ਵਧੀਆ ਆਰਟਸ ਕੀਤੀ ਬਾਈ ਜੀ🙏🙏

  • @sukhpalsingh9477
    @sukhpalsingh9477 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @sarbjeetkaur9292
    @sarbjeetkaur9292 2 роки тому +7

    ਸ਼ਹੀਦਾਂ ਦੀ ਧਰਤੀ 🙏🙏🙏

  • @tarasingh7402
    @tarasingh7402 2 роки тому +11

    ਬਹੁਤ ਖੁਸੀ ਹੈ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮਪੱਦ ਪਾਈ

  • @paramjeetkaur2756
    @paramjeetkaur2756 2 роки тому +4

    ਵੀਰ ਮੇਰੀਓ ਜਵਾਨੀਆਂ ਮਾਣੋ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਜੀ।

    • @ManDhillon07
      @ManDhillon07  2 роки тому

      Thx bhain ji subscribe Jaroor kreyo te video v share krna plz

  • @SinghGill7878
    @SinghGill7878 2 роки тому +26

    ਕੌਮ.ਦਾ ਹੀਰਾ ਅਮਰ ਸ਼ਹੀਦ ਭਾੲੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿੰਦਾਬਾਦ

  • @ranjeetaingh-ow1yk
    @ranjeetaingh-ow1yk 2 роки тому +4

    ਬਹੁਤ ਵਧੀਆ ਜੀ 🙏 ਰੂਹ ਖੁਸ਼ ਹੋ ਗਈ

  • @jatindersinghsingh5296
    @jatindersinghsingh5296 7 місяців тому

    ਵੀਰਾ ਤੇ ਅਤੇ ਸ਼ਹੀਦ ਪਰਿਵਾਰਾਂ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @rajwinder1968
    @rajwinder1968 Рік тому +2

    ਦੁੱਖਾ ਵਿੱਚ ਵੀ ਹੱਸਦੇ ਸਦਾ ਰਹਿਣਾ ਸਬੂਤ ਨਾਲ ਦੇ ਗਏ ਸਮਝਾ ਸਾਨੂੰ

  • @jagjitsidhu3354
    @jagjitsidhu3354 2 роки тому +3

    ਬੁਧ ਵਾਲਾ ਨਹੀਂ ਬੁੱਧਸਿੰਘਵਾਲਾ ਨਾਉਂ ਐ, ਬਹੁਤ ਹੀ ਵਧੀਆ ਪੇਂਟਿੰਗ ਕੀਤੀ ਐ ਪੁਰਾਣੇ ਪੰਜਾਬ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਸੀ 40 ਸਾਲਾਂ ਵਿੱਚ ਕਿਸੇ ਨੂੰ ਵੀ ਫਾਂਸੀ ਨੀਂ ਦਿੱਤੀ ਤੇ ਸਾਰੇ ਧਰਮਾਂ ਦੇ ਲੋਕ ਰਲਮਿਲ ਕੇ ਰਹਿੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagjiwansingh2499
    @jagjiwansingh2499 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਪੇਂਟਿੰਗ ਬਹੁਤ ਵਧੀਆ ਹੈ ਪਰ ਜਦੋਂ ਗੇਟ ਖੂਲੁਗਾ ਤੇ ਪੰਜਾਬ ਦੇ ਦੋ ਹਿੱਸੇ ਹੋਏ ਦਿਸਨਗੇ ਜੀ ਮੈਂ ਕੋਈ ਵਿਰੋਧ ਨਹੀਂ ਕੀਤਾ ਪਰ ਸਾਡੇ ਯੋਦੇ ਪੰਜਾਬ ਲੲੀ ਸ਼ਹੀਦ ਹੋਏ ਨੇ ਇਸ ਪੰਜਾਬ ਨੂੰ ਬਚਾਉਣ ਲਈ ਤੇ ਪੰਜਾਬ ਦੇ ਟੂਕੜੇ ਹੋਣ ਇਹ ਪਸੰਦ ਨਹੀਂ ਆੳਦੇਂ

  • @tarlochanrai6339
    @tarlochanrai6339 2 роки тому +8

    ਧੰਨਵਾਦ ਜੀ ਬਹੁਤ ਵਧੀਆ ਉਪਰਾਲਾ ਹੈ 🙏👍

  • @balbirbasra3913
    @balbirbasra3913 Рік тому +1

    ☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬

  • @balbirbasra3913
    @balbirbasra3913 Рік тому +1

    ☬ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸਿੱਖ ਕੌਮ ਦੇ ਅਨਮੋਲ ਹੀਰੇ ਸਨ☬

  • @balbirbasra3913
    @balbirbasra3913 Рік тому +1

    ☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਖਾਲਸਾ ਜੀ ਜ਼ਿੰਦਾਬਾਦ☬

  • @progressivefarm3212
    @progressivefarm3212 2 роки тому +1

    ਬੜੀ ਅਧੂਰੀ ਜਿਹੀ ਜਾਣਕਾਰੀ ਦੇ ਸਕੇ ਹੋ ਬਾਈ ਜੀ, ਭਾਈ ਗੁਰਜੰਟ ਸਿੰਘ ਬਾਰੇ ਤਾਂ ਬਹੁਤ ਬਹੁਤ ਕੁੱਝ ਦੱਸਿਆ ਜਾ ਸਕਦਾ ਸੀ ਉਹ ਅਜਿਹੇ ਯੋਧੇ ਸਨ।

    • @ManDhillon07
      @ManDhillon07  2 роки тому

      Veer ji main maksad Ghar de Darshan krna c ohna di jeevni bare gall krn nu tan Fer 24 hour v ghatt Paine c

    • @progressivefarm3212
      @progressivefarm3212 2 роки тому

      @@ManDhillon07 ਤੁਸੀਂ ਖੁਦ ਹੀ ਉਨ੍ਹਾਂ ਦੇ ਭਾਈ ਸਾਹਿਬ ਤੋਂ ਉਹਨਾਂ ਦੀ ਜੀਵਨੀ ਬਾਰੇ ਸੁਆਲ ਕੀਤੇ ਐ ਤੇ ਜੀ।

    • @ManDhillon07
      @ManDhillon07  2 роки тому

      Hanji bro bass short ch hi pushya ohne na aap kiha k Suru tin end takk Dassi ye tan do din Lagg jan Shyad

  • @gursewaksamra8129
    @gursewaksamra8129 2 роки тому +19

    ਬਹੁਤ ਵਧੀਆ ਵੀਰ ਜੀ ❤️ ਖੁਸ਼ ਹੋ ਗਿਆ

  • @HardeepSingh-qs5uu
    @HardeepSingh-qs5uu Рік тому

    ਬਹੁਤ ਵਧੀਆ ਪੈਟਰ❤ਤੇ ਬਹੁਤ ਵਧੀਆ ਪੈਟਗ

  • @vikramjeetsingh6097
    @vikramjeetsingh6097 2 роки тому +6

    Bhai Gurjant singh ji amar hai. Wage guru ji da khalsa wahe guru ji fateh. Excellent video

    • @ManDhillon07
      @ManDhillon07  2 роки тому

      Thx veer ji sant jarnail Singh te bhai Jagtar Singh hwara de Ghar de darshan v Jaroor kreyo

  • @sikandersingh6507
    @sikandersingh6507 2 роки тому +5

    ਗੁਰੂ ਜੀ ਦਾ ਧੰਨਵਾਦ

  • @gurupreet7530
    @gurupreet7530 2 роки тому +2

    ਬਾਈ ਦਿੱਲੋ ਧੰਨਵਾਦ ਤੁਹਡਾ

  • @arjansingh3419
    @arjansingh3419 2 роки тому +6

    Very good veer ji waheguru ji 🙏

  • @balkaransingh8973
    @balkaransingh8973 Рік тому +1

    ਦਿਲ ਦਾ ਦਲੇਰ ਸੂਰਮਾ ਜੀ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਮਿੱਤੂ ਨੂੰ 21 ਦੇ 31 ਪਾਈ ਸੀ ‌

  • @harmangalsingh9177
    @harmangalsingh9177 2 роки тому +2

    ਵਾਹਿਗੁਰੂ ਜੀ

  • @manpreetraggi8762
    @manpreetraggi8762 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mohinderkaur3024
    @mohinderkaur3024 2 роки тому +1

    Dhanvad bahut vadiya uprala hey.parnam Shahid Bhai Gurjant Singh Ji nu..

    • @ManDhillon07
      @ManDhillon07  2 роки тому

      Dhanvad bhain ji plz bhai Jagtar singh ji de Ghar di video v Jaroor dekho

  • @harpreetsingh9052
    @harpreetsingh9052 2 роки тому +2

    ਵਧੀਆ ਵੀਰ ਜੀ
    ਭਾਈ ਗੁਰਜੰਟ ਸਿੰਘ ⚘⚘⚘🙏🙏

    • @ManDhillon07
      @ManDhillon07  2 роки тому

      Thx veer ji time kadd k aap ji ne video dekhi kuj Dina takk bhai Harjinder Singh jinde de Ghar de darshan krawage

  • @VikramSingh-ky6jo
    @VikramSingh-ky6jo 2 роки тому +13

    ਸਤਿਨਾਮ ਵਾਹਿਗੁਰੂ

  • @harjotsingh7011
    @harjotsingh7011 2 роки тому +3

    ਖ਼ੁਸ਼ ਕਰਤਾ ਬਾਈ 🙏🙏

    • @ManDhillon07
      @ManDhillon07  2 роки тому

      Share Jaroor kreyo bro Dilo dhanvad aap ji da

  • @baldevchungha2298
    @baldevchungha2298 2 роки тому +7

    ਬਾਈ ਜੀ ਗੁਰਜੰਟ ਸਿੰਘ ਜੀ ਕੁਰਬਾਨੀ ਦਾ ਪੁੰਜ ਸੀ ਅਮਰ ਹੈ ਅਮਰ ਰਹੇਗਾ

  • @palklair6228
    @palklair6228 2 роки тому +6

    ਅਤਿ ਸਤਿਕਾਰਯੋਗ ਭਾਈ ਗੁਰਜੰਟ ਸਿੰਘ(ਸ਼ਹੀਦ) ਖਾਲਸਾ ਜੀ ਦੀ ਉਚੀ ਸੁਚੀ ਸੋਚ ਬਾਰੇ ਬਾਰੇ (ਬੀਡੀਓ ਲਿੰਕ 5:42:00):-
    ( (ua-cam.com/video/AV-ZnB9i2Xw/v-deo.html
    ਸੰਨ 1988 ਚ, ਖਾੜਕੂਵਾਦ ਸਮੇ, ਅਤਿ ਸਤਿਕਾਰਯੋਗ ਖਾੜਕੂ ਭਾਈ ਗੁਰਜੰਟ ਸਿੰਘ ਜੀ ਖਾਲਸਾ! ਸ਼ਹੀਦ, (ਬੁੱਧਸਿੰਘ) ਵਾਲਿਆਂ ਨੂੰ ਕਿਸੇ ਨੇ ਕਿਹਾ ਸੀ, ਕਿ ਤੁਸੀ ਕਾਹਦੇ ਖਾੜਕੂ ਹੋ, ਤਹਾਡੇ ਹੁੰਦੇ ਕੋਈ ਲੱਚਰ ਗਾਣੇ ਗਾਉਦਾ ਹੈ, ਉਸਨੂੰ ਸੋਧ ਦਿਓ।
    👉🏿ਤਾ ਭਾਈ ਗੁਰਜੰਟ ਸਿੰਘ ਜੀ ਨੇ ਕਿਹੈ, ਕਿ ਸਾਡਾ **ਵਿਰੋਧ** ਮੌਕੇ ਦੀ ਸਰਕਾਰ ਨਾਲ ਹੈ।
    ਤੇ ਭਾਈ ਗੁਰਜੰਟ ਸਿਂਘ ਜੀ ਨੇ ਇਕ **(ਉਪਰਲੀ ਬੀਡੀਓ ਲਿੰਕ-**5:42:00**** ਚ, ਬਹੁਤ ਡੁੰਘਾ ਬਚਨ ਕੀਤਾ :- ਕਿ ਜੇ ਤੂੰ ਆਪਣੀ ਛੋਟੀ ਲਕੀਰ ਨੂੰ ਵਡੀ ਕਰਨਾ ਚਾਹੁੰਦੈ, ਤਾ ਦੂਜੇ ਗਾਇਕਾ ਦੀ ਲਕੀਰ ਨੂ ਛੋਟੀ ਨਾ ਕਰ। ਭਾਵ ਕਿ, **ਉਨਾ ਦੀ ਲਕੀਰ ਤੋ ਆਪਣੀ ਲਕੀਰ ਨੂੰ ਵਡੀ ਕਰ।
    ਸੋ ਇਹ, ਭਾਈ ਗੁਰਜੰਟ ਸਿੰਘ (ਬੁੱਧਸਿੰਘ) ਵਾਲਿਆ ਵਲੋ, ਲਕੀਰਾਂ ਵਾਲੀ ਉਦਾਹਰਣ ਬਹੁਤ ਹੀ ਨਿਰਮਲ ਤੇ ਡੂੰਘੀ ਸੋਚ ਵਾਲੀ ਹੈ ਜੀ!
    👉🏿ਸੋ ਅੱਜਕਲ੍ਹ ਉਸ (ਗਾਇਕ) ਵਾੰਗ ਹੀ, ਸਿਖ ਕੌਮ ਦੇ ਕੁਝ ਨੰਵੇਂ **((ਅਪਗ੍ਰੇਡ*ਪ੍ਰਚਾਰਕ))** ਆਪਣੀ ਛੋਟੀ ਲਕੀਰ ਨੂੰ, ਵੱਡਾ ਸ਼ੋਅ ਕਰਨ ਲਈ, ਹੋਰ ਪਰਚਾਰਕਾਂ, ਸਾਧੂ ਸੰਤਾ ਦੀ ਨਿੰਦਿਆ ਕਰਕੇ ਉਨਾ ਨੂੰ ਲਕੀਰ ਨੂੰ ਛੋਟੀ ਦਿਖਾਉਣ ਦੀ ਕੋਸਿਸ ਵਿਚ ਲਗੇ ਹੋਏ ਹਨ।
    👉🏿ਸੋ ਵਾਹ! ਵਾਹ! ਭਾਈ ਗੁਰਜੰਟ ਸਿੰਘ ਖਾਲਸਾ ਜੀ ਦੀ **ਸੋਚ** ਜਨਤਾ ਲਈ, ਬਹੁਤ ਹੀ ਡੂੰਘੀ & ਸਾਫ ਸੀ। (ua-cam.com/video/wuy3BiQl1wc/v-deo.html
    (ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।)

  • @gurveersingh6405
    @gurveersingh6405 2 роки тому +2

    Waheguru waheguru waheguru ji satnam Sri Waheguru ji Bahut Bahut Badya keeta veer ji tusi mulakat S Gurjant Singh Ji Budh Singh Wala ji De Priwar Nal mulakat di video Vakhai Gate te ji panting keeti hai Waheguru ji ka khalsa waheguru ji ki fateh Satnam Sri Waheguru ji Sahib Sri Guru Granth Sahib Ji Maharaja Tuhanu Lamian Umran Bakhse Te Tarakian Bakhse Waheguru ji ka khalsa waheguru ji ki fateh Satnam Sri Waheguru ji🙏🙏🙏🙏🙏

  • @balbirbasra3913
    @balbirbasra3913 Рік тому +1

    ☬ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਨਮੋਲ ਹੀਰੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬

  • @samarplassi5820
    @samarplassi5820 Рік тому

    Veer g bahut bada uprala kita .waheguru painter Bai de Kam vich Barratt pave.nall hi tuhada v thanks video Lai.hor v komi jujahuruan de ghar j k video Bana dio kar Bai g🎉

    • @ManDhillon07
      @ManDhillon07  Рік тому

      Veer ji Thx Bhai Surinder Singh Sodhi bhai Harjinder Singh jinda Sant jarnail Singh ji nd bhai Jagtar Singh hwara ji de Ghar de darshan v kro video uplode keetiya aa jaldi. Deepe Heran wale de Ghar de darshan v tuhanu krawage

  • @rajwinder1968
    @rajwinder1968 Рік тому

    ਬਹੁਤ ਸੋਹਣੀ ਪੇਂਟਿੰਗ ਹੈ

  • @charanjeetsandhu1669
    @charanjeetsandhu1669 2 роки тому +5

    ਪ੍ਰਣਾਮ ਸ਼ਹੀਦਾ ਨੂੰ

  • @sgrewal5150
    @sgrewal5150 2 роки тому +6

    Salute Baha’i Gurjant Singh ji Shahid 🙏, You did very good job y ji

  • @balbirbasra3913
    @balbirbasra3913 Рік тому

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @GurmeetKaur-jg1wt
    @GurmeetKaur-jg1wt 2 роки тому +4

    Weldon all of you 🙏
    Parnam shaheedan nu🙏🌹

  • @baldevchungha2298
    @baldevchungha2298 2 роки тому +1

    ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ

  • @SandeepSingh-vt3uu
    @SandeepSingh-vt3uu 2 роки тому +2

    ਬਹੁਤ ਖੁਸ਼ੀ ਹੋਈ ਜੀ ਜੋਧੇ ਦਾ ਘਰ ਦੇਖ ਕੇ

    • @ManDhillon07
      @ManDhillon07  2 роки тому

      Thx 22 ji share kreyo te channel Jaroor subscribe kreyo

  • @jagdeepdhaliwal3515
    @jagdeepdhaliwal3515 2 роки тому +4

    ਜਿਊਂਦੇ ਰਹੋ ਭਰਾਵੋ

  • @Harpreetkhalsa
    @Harpreetkhalsa 2 роки тому +6

    Very nice . May waheguru bless u with everything .

    • @ManDhillon07
      @ManDhillon07  2 роки тому

      Thx bhain ji subscribe Jaroor kreyo channel

  • @jaspalsingh150
    @jaspalsingh150 Рік тому +2

    Those who committed their life to Kaum, will never be forgotten by the Kaum.

  • @CharanjitSingh-tg2wc
    @CharanjitSingh-tg2wc Рік тому

    ਵਾਹਿਗੁਰੂ ਜੀ 🙏🙏🙏

  • @balbirbasra3913
    @balbirbasra3913 Рік тому +1

    ☬ਸਿੱਖ ਕੌਮ ਦੇ ਅਨਮੋਲ ਹੀਰੇ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਪੁਲਿਸ ਵਾਲਿਆਂ ਲਈ ਕਾਲ ਦਾ ਰੂਪ ਸੀ☬

  • @bahadursingh616
    @bahadursingh616 2 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @majorcheema7571
    @majorcheema7571 2 роки тому +6

    ਬਹੁਤ ਵਧਈਆ ਵੀਰੇ

    • @ManDhillon07
      @ManDhillon07  2 роки тому

      Thx veer ji subscribe Jaroor kreyo channel te share kreyo video nu

  • @jagmeetteona6186
    @jagmeetteona6186 2 роки тому +6

    ਪ੍ਣਾਮ ਸਹੀਦਾਂ ਨੂੰ🙏🙏

    • @ManDhillon07
      @ManDhillon07  2 роки тому

      Thx veer ji tusi time kadd k video dekhi plz share Jaroor krna

  • @brargaming6766
    @brargaming6766 2 роки тому +12

    ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ,ਮਾਲਵੇ,ਦਾ, ਬੱਬਰ,ਸੇਰ

    • @palklair6228
      @palklair6228 2 роки тому +1

      ਅਤਿ ਸਤਿਕਾਰਯੋਗ ਭਾਈ ਗੁਰਜੰਟ ਸਿੰਘ(ਸ਼ਹੀਦ) ਖਾਲਸਾ ਜੀ ਦੀ ਉਚੀ ਸੁਚੀ ਸੋਚ ਬਾਰੇ ਬਾਰੇ (ਬੀਡੀਓ ਲਿੰਕ 5:42:00):-
      ( (ua-cam.com/video/AV-ZnB9i2Xw/v-deo.html
      ਸੰਨ 1988 ਚ, ਖਾੜਕੂਵਾਦ ਸਮੇ, ਅਤਿ ਸਤਿਕਾਰਯੋਗ ਖਾੜਕੂ ਭਾਈ ਗੁਰਜੰਟ ਸਿੰਘ ਜੀ ਖਾਲਸਾ! ਸ਼ਹੀਦ, (ਬੁੱਧਸਿੰਘ) ਵਾਲਿਆਂ ਨੂੰ ਕਿਸੇ ਨੇ ਕਿਹਾ ਸੀ, ਕਿ ਤੁਸੀ ਕਾਹਦੇ ਖਾੜਕੂ ਹੋ, ਤਹਾਡੇ ਹੁੰਦੇ ਕੋਈ ਲੱਚਰ ਗਾਣੇ ਗਾਉਦਾ ਹੈ, ਉਸਨੂੰ ਸੋਧ ਦਿਓ।
      👉🏿ਤਾ ਭਾਈ ਗੁਰਜੰਟ ਸਿੰਘ ਜੀ ਨੇ ਕਿਹੈ, ਕਿ ਸਾਡਾ **ਵਿਰੋਧ** ਮੌਕੇ ਦੀ ਸਰਕਾਰ ਨਾਲ ਹੈ।
      ਤੇ ਭਾਈ ਗੁਰਜੰਟ ਸਿਂਘ ਜੀ ਨੇ ਇਕ **(ਉਪਰਲੀ ਬੀਡੀਓ ਲਿੰਕ-**5:42:00**** ਚ, ਬਹੁਤ ਡੁੰਘਾ ਬਚਨ ਕੀਤਾ :- ਕਿ ਜੇ ਤੂੰ ਆਪਣੀ ਛੋਟੀ ਲਕੀਰ ਨੂੰ ਵਡੀ ਕਰਨਾ ਚਾਹੁੰਦੈ, ਤਾ ਦੂਜੇ ਗਾਇਕਾ ਦੀ ਲਕੀਰ ਨੂ ਛੋਟੀ ਨਾ ਕਰ। ਭਾਵ ਕਿ, **ਉਨਾ ਦੀ ਲਕੀਰ ਤੋ ਆਪਣੀ ਲਕੀਰ ਨੂੰ ਵਡੀ ਕਰ।
      ਸੋ ਇਹ, ਭਾਈ ਗੁਰਜੰਟ ਸਿੰਘ (ਬੁੱਧਸਿੰਘ) ਵਾਲਿਆ ਵਲੋ, ਲਕੀਰਾਂ ਵਾਲੀ ਉਦਾਹਰਣ ਬਹੁਤ ਹੀ ਨਿਰਮਲ ਤੇ ਡੂੰਘੀ ਸੋਚ ਵਾਲੀ ਹੈ ਜੀ!
      👉🏿ਸੋ ਅੱਜਕਲ੍ਹ ਉਸ (ਗਾਇਕ) ਵਾੰਗ ਹੀ, ਸਿਖ ਕੌਮ ਦੇ ਕੁਝ ਨੰਵੇਂ **((ਅਪਗ੍ਰੇਡ*ਪ੍ਰਚਾਰਕ))** ਆਪਣੀ ਛੋਟੀ ਲਕੀਰ ਨੂੰ, ਵੱਡਾ ਸ਼ੋਅ ਕਰਨ ਲਈ, ਹੋਰ ਪਰਚਾਰਕਾਂ, ਸਾਧੂ ਸੰਤਾ ਦੀ ਨਿੰਦਿਆ ਕਰਕੇ ਉਨਾ ਨੂੰ ਲਕੀਰ ਨੂੰ ਛੋਟੀ ਦਿਖਾਉਣ ਦੀ ਕੋਸਿਸ ਵਿਚ ਲਗੇ ਹੋਏ ਹਨ।
      👉🏿ਸੋ ਵਾਹ! ਵਾਹ! ਭਾਈ ਗੁਰਜੰਟ ਸਿੰਘ ਖਾਲਸਾ ਜੀ ਦੀ **ਸੋਚ** ਜਨਤਾ ਲਈ, ਬਹੁਤ ਹੀ ਡੂੰਘੀ & ਸਾਫ ਸੀ। (ua-cam.com/video/wuy3BiQl1wc/v-deo.html
      (ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।)

  • @GurpreetSingh-zp6zl
    @GurpreetSingh-zp6zl 2 роки тому +6

    ਪ੍ਰਣਾਮ ਸ਼ਹੀਦਾ ਨੂੰ 🙏🙏

  • @ARSHDEEPSINGH-nm9ko
    @ARSHDEEPSINGH-nm9ko 11 місяців тому

    ❤ thanku veer ji

  • @malhisingh5962
    @malhisingh5962 2 роки тому +4

    Great boys

  • @gurvinderbal6036
    @gurvinderbal6036 Рік тому +1

    Bhut vadia Kam kar rahe veer g 🙏🙏🙏

  • @jabarjangsingh4862
    @jabarjangsingh4862 Рік тому

    ਬੂਹਤ ਵੱਦੀਆ. ਪਿਟਗ.ਕੀਤੀ

  • @mandeepsinghmandeepsingh9963
    @mandeepsinghmandeepsingh9963 2 роки тому +4

    Congratulations veer ji aapne subscriber vad gye ne aaj bahut time baad thodi video dekhi aa veer 🥰 very good veer ji 👍👍👍👍👌👌

    • @ManDhillon07
      @ManDhillon07  2 роки тому +1

      Thx bhra main v Sochda c sarnamiya kidher gwach geya

  • @manbreed5647
    @manbreed5647 2 роки тому +2

    ਵੀਰ ਆਵਾਜ਼ ਬਹੁਤ ਘੱਟ ਆਉਂਦੀ ਹੈ। ਕਿਰਪਾ ਕਰਕੇ ਵਧੀਆ ਜਿਹੇ ਮਾਈਕ ਦੀ ਵਰਤੋਂ ਕਰਿਆ ਕਰੋ।
    ਧੰਨਵਾਦ ਜੀ

    • @ManDhillon07
      @ManDhillon07  2 роки тому

      Veer mic lwage Jaroor

    • @manbreed5647
      @manbreed5647 2 роки тому +1

      ਬਹੁਤ ਬਹੁਤ ਧੰਨਵਾਦ ਜੀ
      Headphone ਲਾ ਕੇ ਹੀ ਵਧੀਆ ਸੁਣਦਾ।

    • @ManDhillon07
      @ManDhillon07  2 роки тому

      Thx Paji

  • @WGCtractorsfarminglovers
    @WGCtractorsfarminglovers 2 роки тому +4

    Very nice veer ji

  • @user-cx4wc6mu7z
    @user-cx4wc6mu7z Рік тому +3

    GREAT SINGHS WHO FOUGHT FOR US BRAVELY

  • @pawandeep7328
    @pawandeep7328 2 роки тому +16

    ਭਾਈ ਸਾਹਿਬ ਅਮਰ ਰਹੇ

  • @kiranbajwa3497
    @kiranbajwa3497 Рік тому +1

    Salute
    Waheguruji Waheguruji

  • @BaldevSingh-b4v
    @BaldevSingh-b4v 2 місяці тому +1

    Laddi Balnaggan RCF ❤️👏🏻👏❤️🙏🙏❤️

  • @hussanpreetkaur468
    @hussanpreetkaur468 Рік тому

    ਵਧੀਆ ਜੀ

  • @oxtv6962
    @oxtv6962 2 роки тому

    Boht vddhiaaa Anakh ala kmmm kitaaa jeyonde rho veeryo

  • @SandeepSingh-vt3uu
    @SandeepSingh-vt3uu 2 роки тому +1

    Sheed bhai gurjant nu mera bhut bhut slam🙏

  • @balbirbasra3913
    @balbirbasra3913 Рік тому

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @dilbaghsingh3546
    @dilbaghsingh3546 2 роки тому +3

    Good job

  • @Jagge.Riar.California
    @Jagge.Riar.California Рік тому +1

    pta nhi kine papi aye sade singh sahid kite ohna papiea nu koi nhi jnda te sadi kuam dw saheed rehndi duniea tak ydd rehnge Dilo satkr a sahhed sardar Gurjant singh Budhsinghwala ❤

    • @ManDhillon07
      @ManDhillon07  Рік тому +1

      Bilkul sahi kiha veer ji dhanvad tuhada hor video v jaroor dekhna nd bro koi kamm mil Jo usa ch main USA da panga lai baitha Han

  • @SukhAulakh-pk7cv
    @SukhAulakh-pk7cv 11 днів тому

    ਗੇਟ ਉਤੇ ਜੌ ਲੋਗੋ ਆ ਓਹ ਗਲਤ ਆ ਜੀ

  • @BalrajSingh-fb2bm
    @BalrajSingh-fb2bm 2 роки тому +1

    Thnx veer g bahut vdda uprala

    • @ManDhillon07
      @ManDhillon07  2 роки тому

      Thx. Veer ji share kreyo te subscribe Jaroor krna

    • @BalrajSingh-fb2bm
      @BalrajSingh-fb2bm 2 роки тому

      @@ManDhillon07 jroor veere tusi koum lye bra kuj krna va ajy malak mehar kre sheed bhai jugraj singh toofan g de ghar de v darshan krvao

  • @aoopss
    @aoopss 2 роки тому +2

    ਬਾਕੀ ਸਭ ਤਾ ਠੀਕ ਅਾ ਪੰਜਾਬ ਦੀ ਤਸਵੀਰ ਜੋ ਗੇਟ ਤੇ ਬਣਾਈ ਹੈ ੳੁਸ िਵॅਚ ਰੰਗ ਲਾਲ ਹਰੇ िਜਹੇ ਭਰੇ ਅਾ ,,, ਇਹ ਰੰਗ ਬਹੁਤ ਭੈੜੇ िਜਹੇ ਹਨ ਇਹਨਾਂ ਰੰਗਾ ਦਾ ਇिਤਹਾਸ ਵੀ ਇਸ ਤਰਾਂ ਦਾ ਹੀ िਰਹਾ ਹੈ ,,, ਇਸ िਵॅਚ ਖਾਲਸਾਹੀ ਰੰਗ ਚਾਹੀਦੇ ਸਨ

    • @simerjeetkaur178
      @simerjeetkaur178 2 роки тому +1

      Hnji veer ji change kr ditta colour hun

    • @aoopss
      @aoopss 2 роки тому

      @@simerjeetkaur178 ਲਾਲ ਤੇ ਹਰੇ ਰੰਗ ਜੋ िਤੰਨ ਰੰਗੇ ਨਾਲ ਮੇਲ ਖਾਦੇ ਸਨ ੳੁਹਨਾਂ ਦੀ ਜਗਾ ਹੁਣ िਕਹੜਾ ਰੰਗ ਭिਰਅਾ ਹੈ ੳੁਹ ਜਰੂਰ ਦॅਸੋ ਪੰਜਾਬ ਦਾ ਜੋ ਨਕਸ਼ਾ ਬਣਾਇਅਾ ਗੇਟਾ ੳੁਪਰ ੳੁਸ ਦੇ ਅੰਦਰ ਭਰੇ ਹੋਏ ਸਨ ੳੁਹ ਵਾਲੇ 🙏🙏🙏

    • @ManDhillon07
      @ManDhillon07  2 роки тому +1

      Kesri rang bhar dita veer ji

    • @aoopss
      @aoopss 2 роки тому

      @@ManDhillon07 ਵਧੀਅਾ ਜੇ ਭਰ िਦॅਤਾ ਇॅਕ ਫੋਟੋ ਵੀ ਭੇਜ िਦਓ ਬਹੁਤ ਮੇਹਰਬਾਨੀ ਹੋਵੇਗੀ

  • @gurindersingh-yb1mw
    @gurindersingh-yb1mw Рік тому +1

    boht vdia kaaraj kita veer ji

  • @hargunsingh811
    @hargunsingh811 2 роки тому +4

    Sikh coum de heere nu kot kot prnaam

  • @gvkandhola838
    @gvkandhola838 10 місяців тому

    Very nice 👍

  • @neenadeol8401
    @neenadeol8401 2 роки тому +1

    Bahut vadia video aa veer ji pating v bahut sohni aa

  • @parminderdeol8699
    @parminderdeol8699 2 роки тому

    Waheguru ji sade singa dyea yaada dekh ke lgda ki sb kus hun sade shmne hu rhiea

  • @gurjantchheena6488
    @gurjantchheena6488 Рік тому

    ਰੰਗ ਕਰਕੇ ਤੁਸੀ ਸਬੂਤ ਮਿਟਾ ਦਿੱਤਾ। ਬਾਕੀ ਆਪੋ ਆਪਣੀ ਸੋਚ ਆ।

    • @ManDhillon07
      @ManDhillon07  Рік тому

      Veer poori video Dekh lvo rang pahla hi privar wlo keeta hoya c saboot eh kehda court Ch pesh kr k kise nu sja ho jani c

  • @krmjitalipuria1988
    @krmjitalipuria1988 2 роки тому +2

    Wahaguru ji

  • @jagjitsingh5223
    @jagjitsingh5223 2 роки тому +2

    Satnam waheguru ji 🚩🚩🚩🚩🚩

  • @sindasingh7839
    @sindasingh7839 2 роки тому

    ਵਿਹਿਗੁਰੂ ਜੀ

  • @harrysidhuharry311
    @harrysidhuharry311 2 роки тому +3

    PUTTAR JI KESRI RANG HUNDAE NA KE PILA WAHEGURU JI CHARDIKLA BAKSHAN

    • @ManDhillon07
      @ManDhillon07  2 роки тому

      Thx ji agge ton khyal rakhya javega

  • @JaspalSingh-tm7fj
    @JaspalSingh-tm7fj 2 роки тому +1

    Bahut he vadia painting brother👍👍🙏🙏

    • @ManDhillon07
      @ManDhillon07  2 роки тому

      Thx veer ji share Jaroor kreyo nd subscribe v Jaroor kro channel

  • @JasvirSingh-vh6jm
    @JasvirSingh-vh6jm 2 роки тому +2

    Very good

  • @kalabrar5643
    @kalabrar5643 Рік тому

    Very nice