SANGARSH DA SACH I Shaheed Bhai Avtar Singh Brahma

Поділитися
Вставка
  • Опубліковано 18 чер 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 28

  • @shamsherkhehra545
    @shamsherkhehra545 11 днів тому +8

    ਐਨੇ ਤਕੜੇ ਸ਼ਹੀਦ ਸਿੰਘ
    ਪਰ ਅਫਸੋਸ ਅਸੀਂ ਵਿਸਾਰ ਗਏ
    ਕੌਲੀ ਚੱਟਾ ਨੇ ਆਪਣੇ ਘਰ ਪਰਲੇ
    ਪਰ ਸਾਡੇ ਸੂਰਮਿਆਂ ਦੀ ਸਾਰ ਹੀ ਨਹੀ ਲਈ
    ਵਾਹਿਗੁਰੂ

    • @SatwinderSinghDhaliwal
      @SatwinderSinghDhaliwal 8 днів тому +3

      ਤੁਸੀ ਭੁੱਲ ਗਏ ਹੋਵੋ ਗੇ ਭਾਈ ਸਾਹਿਬ ਅਸੀ ਨਹੀਂ
      ਮੇਰੇ ਤਾਂ ਫੋਟੋ ਵੀ ਭਾਈ ਸਾਹਿਬ ਦੀ ਹੀ ਲਗੀ ਹੈ ।
      ਖਾਲਿਸਤਾਨ ਜ਼ਿੰਦਾਬਾਦ ❤

  • @kiranjeetkaur9162
    @kiranjeetkaur9162 День тому

    Salute He us jode nu waheguru ji ka khalsa waheguru ji ki fateh jaspal Singh Ambala Germany

  • @jasandipsingh235
    @jasandipsingh235 2 години тому +1

    Waheguru Ji ❤🙏

  • @gulrezrana3710
    @gulrezrana3710 4 дні тому +2

    The poem of Afzal Randhawa from Paksitan wrote a poem about 84
    ਅਫ਼ਜ਼ਲ ਅਹਸਨ ਰੰਧਾਵਾ
    ਨਵਾਂ ਘੱਲੂਘਾਰਾ
    ਸਨ ਰਾਹੀਆ ਕਰਮਾਂ ਵਾਲੀਆ
    ਮੈਂ ਬਿਕਰਮੀ ਦੀ ਬਾਤ
    ਮੇਰਾ ਚੜ੍ਹਦਾ ਸੂਰਜ ਡੁੱਬਿਆ
    ਮੇਰੇ ਦਿਨ ਨੂੰ ਖਾ ਗਈ ਰਾਤ
    ਮੇਰੀ ਸਾਵੀ ਕੱਖ ਜਨਮਾ ਚੁੱਕੀ
    ਜਿਹੜੀ ਗੁਰੂ ਸਿਆਣੇ ਵੀਰ
    ਅੱਜ ਤਪਦੀ ਭੱਠੀ ਬਣ ਗਈ
    ਤੇ ਉਹਦੀ ਵੇਖ ਅਸੀਰ
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਸਾਵੀ ਕੱਖ ਅਖ਼ੀਰ
    ਵਿਚ ਫਲੀਆਂ ਵਾਂਗੂੰ ਖਿੜ ਪਏ
    ਮੇਰੇ ਸ਼ੇਰ ਜਵਾਨ ਤੇ ਪੈਰ
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਮਹਿਕਾਂ ਵੰਡਦੀ ਕੱਖ
    ਅੱਜ ਮੇਰੇ ਥਣਾਂ ਚੋਂ ਚੁੰਘਦੇ
    ਮੇਰੇ ਬੱਚੇ ਲਹੂ ਤੇ ਦੁੱਖ
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਸੱਤ ਸਮੁੰਦਰ ਅੱਖ
    ਅੱਜ ਝੱਲੀ ਜਾਏ ਨਾ ਜੱਗ ਤੋਂ
    ਮੇਰੀ ਸ਼ਹੀਦਾਂ ਵਾਲੀ ਦੱਖ
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਚੌੜੇ ਵਾਲੀ ਬਾਂਹ
    ਅੱਜ ਵਿਚ ਸ਼ਹੀਦੀ ਝੰਡੀਆਂ
    ਹੈ ਮੇਰਾ ਝੰਡਾ ਤਾਣਾ
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਸਗਲੇ ਵਾਲਾ ਪੈਰ
    ਅੱਜ ਵੈਰੀਆਂ ਕੱਢ ਵਿਖਾਲਿਆ
    ਹੈ ਪੰਜ ਸਦੀਆਂ ਦਾ ਵੀਰ
    ਅੱਜ ਤਪਦੀ ਭੱਠੀ ਬਣ ਗਈ
    ਮੇਰੀ ਦੁੱਧਾਂ ਵੰਡਦੀ ਛਾਤ
    ਮੈਂ ਆਪਣੀ ਰੱਤ ਵਿਚ ਡੱਬ ਗਈ
    ਪਰ ਬਾਹਰ ਨਾ ਮਾਰੀ ਝਾਤ
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਮੱਖਣ ਜਿਹਾ ਸਰੀਰ
    ਮੈਂ ਕੱਖ ਸੜੀ ਵਿਚ ਸੜ ਮਰੇ
    ਮੇਰਾ ਰਾਂਝਾ ਮੇਰੀ ਹੀਰ
    ਅੱਜ ਤਪਦੀ ਭੱਠੀ ਬਣ ਗਿਆ
    ਮੇਰਾ ਡਲ੍ਹਕਾਂ ਮਾਰਦਾ ਰੰਗ
    ਮੈਂ ਮਰ ਜਾਣੀ ਵਿਚ ਸੜ ਗਿਆ
    ਅੱਜ ਮੇਰਾ ਇਕ ਇਕ ਅੰਗ
    ਅੱਜ ਤਪਦੀ ਭੱਠੀ ਬਣ ਗਈ
    ਮੇਰੇ ਵਿਹੜੇ ਦੀ ਹਰ ਅੱਟ
    ਜਿਥੇ ਦੁਨੀਆਂ ਮੱਥਾ ਟੇਕਦੀ
    ਉਹ ਬੂਟਾਂ ਛੱਡੀ ਭੱਟ
    ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
    ਢਾਹ ਦਿੱਤਾ ਤਖ਼ਤ ਅਕਾਲ
    ਮੇਰਾ ਸੋਨੇ ਰੰਗ ਰੰਗ ਅੱਜ
    ਮੇਰੇ ਲਹੂ ਨਾਲ਼ ਲਾਲੋ ਲਾਲ਼
    ਮੇਰੀਆਂ ਖਥੀਆਂ ਟੈਂਕਾਂ ਮੀਡੀਆਂ
    ਮੇਰੀ ਲੋਹੀ ਬੰਬਾਂ ਗੁੱਤ
    ਮੇਰੇ ਕੁੱਛੜ ਅੰਨ੍ਹਿਆਂ ਗੋਲੀਆਂ
    ਭੰਨ ਸਿੱਟੇ ਮੇਰੇ ਪੱਤ
    ਮੇਰਾ ਚੌੜਾ ਰਾਤ ਸੁਹਾਗ ਦਾ
    ਹੋਇਆ ਏਦਾਂ ਲੀਰੋ ਲੀਰ
    ਜਿੱਦਾਂ ਕਰਚੀ ਕਰਚੀ ਹੋ ਗਈ
    ਮੇਰੀ ਸ਼ੀਸ਼ੇ ਦੀ ਤਸਵੀਰ
    ਮੇਰਾ ਸ਼ੇਰ ਬਹਾਦਰ ਸੂਰਮਾ
    ਜਰਨੈਲਾਂ ਦਾ ਜਰਨੈਲ
    ਇਸ ਮੌਤ ਵਿਆਹੀ ਹੱਸ ਕੇ
    ਉਹਦੇ ਦਿਲ ਤੇ ਰਤਾ ਨਾ ਮੇਲ
    ਪਰ ਕੋਈ ਨਾ ਉਹਨੂੰ ਭਿੜਿਆ
    ਉਹਨੂੰ ਵੈਰੀਆਂ ਮਾਰਿਆ ਘੇਰ
    ਇੰਜ ਡੱਕੇ ਰਹਿ ਗਏ ਘਰਾਂ ਚਿ
    ਮੇਰੇ ਲੱਖਾਂ ਪੁੱਤਰ ਸ਼ੇਰ
    ਸਨ ਰਾਹੀਆ ਕਰਮਾਂ ਵਾਲੀਆ
    ਮੈਂ ਬਿਕਰਮੀ ਦੀ ਬਾਤ
    ਮੇਰਾ ਚੜ੍ਹਦਾ ਸੂਰਜ ਡੁੱਬਿਆ
    ਮੇਰੇ ਦਿਨ ਨੂੰ ਖਾ ਗਈ ਰਾਤ
    ਮੇਰੇ ਲੂਂ ਲੂਂ 'ਚੋਂ ਪਈ ਵਗਦੀ
    ਭਾਵੇਂ ਲਹੂ ਦੀ ਇਕ ਇਕ ਨਹਿਰ
    ਮੈਂ ਅਜੇ ਜਿਉਂਦੀ ਜਾਗਦੀ
    ਮੈਂ ਝੱਲ ਗਈ ਸਾਰਾ ਕਹਿਰ
    ਮੈਂ ਮਰ ਨਹੀਂ ਸਕਦੀ ਕਦੇ ਵੀ
    ਭਾਵੇਂ ਵਡ਼ਨ ਉੱਠੇ ਪਹਿਰ
    ਭਾਵੇਂ ਦੇਣ ਤਸੀਹੇ ਰੱਜ ਕੇ
    ਭਾਵੇਂ ਰੱਜ ਪਿਆਲਨ ਜ਼ਹਿਰ
    ਮੇਰੇ ਪੁੱਤਰ ਸਾਗਰ ਜ਼ੋਰ ਦਾ
    ਹਰ ਹਰ ਬਾਂਹ ਇਕ ਇਕ ਲਹਿਰ
    ਮੇਰੇ ਪੁੱਤਰ ਪਿੰਡੋ ਪਿੰਡ ਨੇ
    ਮੇਰੇ ਪੁੱਤਰ ਸ਼ਹਿਰੋ ਸ਼ਹਿਰ
    ਮੇਰੀ ਉਮਰ ਕਿਤਾਬ ਦਾ ਵੇਖ ਲੈ
    ਤੂੰ ਹਰ ਹਰ ਵਰਕਾ ਪੜ੍ਹ
    ਜਦੋਂ ਭਾਰੀ ਬਣੀ ਹੈ ਮਾਂ ਤੇ
    ਮੇਰੇ ਪੁੱਤਰ ਆਏ ਚੜ੍ਹ
    ਪੜ੍ਹ! ਕਿੰਨੀ ਵਾਰੀ ਮਾਂ ਤੋਂ
    ਉਨ੍ਹਾਂ ਵਾਰੀ ਆਪਣੀ ਜਾਨ
    ਪੜ੍ਹ! ਕਿਸ ਦਿਨ ਆਪਣੀ ਮਾਂ ਦਾ
    ਉਨ੍ਹਾਂ ਨਹੀਂ ਸੀ ਰੱਖਿਆ ਮਾਨ
    ਸਨ ਰਾਹੀਆ ਰਾਹੇ ਜਾਂਦੀਆ
    ਤੂੰ ਲੱਖ ਰੱਖੀਂ ਇਹ ਬਾਤ
    ਮੇਰਾ ਡੁੱਬਿਆ ਸੂਰਜ ਚੜ੍ਹੇਗਾ
    ਓੜਕ ਮੱਕੇਗੀ ਇਹ ਰਾਤ

  • @user-wk2bt8gd3l
    @user-wk2bt8gd3l 6 днів тому +5

    Lakh lanit SGPC de ji.waheguru ji 🙏

  • @hardipsingh8324
    @hardipsingh8324 5 днів тому

    ਇਹ ਸਭ
    ਕੁੰਜ। ਬੁਟ ਸਿੰਘ ਤੇ ਪੁਲ਼ਾਂ ਨਿਆਗ ਨਕਲੀ ਹਾਲੇ ਵੀ ਤੁਰੇ ਫਿਰਦੇ 🙏🏻🙏🏻🙏🏻🙏🏻🙏🏻

  • @jogasingh91
    @jogasingh91 4 дні тому +2

    Waheguru Waheguru

  • @user-sz4iz9nj4m
    @user-sz4iz9nj4m 11 днів тому +2

    Waheguru ji

  • @mikasingh4993
    @mikasingh4993 11 днів тому +2

    Waheguru g

  • @YuvrajSingh-xd9cj
    @YuvrajSingh-xd9cj 2 дні тому

    🙏🏻⚔️

  • @BajSingh-di6pi
    @BajSingh-di6pi 8 днів тому +8

    ਮੇਰਾ ਪਿੰਡ ਜੌੜਾ ਏ ਮੇਰੇ ਦੇ ਪਿੰਡ ਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬਹੁਤ ਸ਼ਰਧਾ ਨਾਲ ਹਰ ਸਾਲ 19,20,21 ਸਤੰਬਰ ਨੂੰ ਬਰਸੀ ਮਨਾਈ ਜਾਂਦੀ ਹੈ।

  • @user-jm4xr2jv9v
    @user-jm4xr2jv9v 2 дні тому

    🙏

  • @SukhrajSingh-dt2mv
    @SukhrajSingh-dt2mv 10 днів тому +3

    Salute bhai Avtar singh bramha g ❤

  • @channel-bz4sp
    @channel-bz4sp 6 днів тому +1

    kaum kitho tarakki kr jau. shaheedan de gharan di halat dekho😢😢.

  • @BajSingh-di6pi
    @BajSingh-di6pi 8 днів тому +1

    ਧੰਨ ਗੁਰੂ ਧੰਨ ਗੁਰੂ ਦੇ ਸਿੱਖ ਧੰਨ ਇਹਨਾਂ ਦੀਆਂ ਕੁਰਬਾਨੀਆਂ ਪ੍ਰਣਾਮ ਇਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ।

  • @AmritpalSingh-wb7iv
    @AmritpalSingh-wb7iv 11 днів тому +4

    ਸ਼ਹੀਦ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਖਾਲਿਸਤਾਨ ਜ਼ਿੰਦਾਬਾਦ

  • @gurkirat_singh
    @gurkirat_singh 11 днів тому +2

    ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ 🙏🙏

  • @dhanwantmoga
    @dhanwantmoga 8 днів тому +3

    Wah ge wah soorma singh Bhai Barahma….sharm aoni chahidie sanu ahde vadhe soorme de ghar da ah haal…

  • @kaursukh6634
    @kaursukh6634 11 днів тому +1

    ਭਾਈ ਬ੍ਰਹਮਾ ਜੀ ਨੂੰ ਪ੍ਰਣਾਮ 🙏🏻🙏🏻🙏🏻

  • @gurvailsingh3849
    @gurvailsingh3849 7 днів тому

    ਪੱਖੋਕੇ ਸਹਿਬ ਭਾਈ ਅਵਤਾਰ ਸਿੰਘ ਬ੍ਰਹਮਾ ਜੀ ਦੇ ਸਾਥੀ ਸਿੰਘ ਦੇ ਘਰ ਵੀ ਜਾਉ ਜੀ ਭਾਈ ਗੁਰਦੀਪ ਸਿੰਘ ਵਕੀਲ ਮਨਿਆਲਾ ਜੈ ਸਿੰਘ ਭਾਈ ਜਰਨੈਲ ਸਿੰਘ ਡੀਸੀ ਛਿੰਦਾ ਵੜਿਗ ਤੇ ਹੋਰ ਸਾਥੀਆ ਦਾ ਪਤਾ ਕਰੋ ਜੀ

    • @gurvailsingh3849
      @gurvailsingh3849 7 днів тому

      ਮੈਨੂੰ ਸਮਝ ਨਹੀ ਆਦੀ ਬਿੰਦੀਚੰਦੀਆ ਦਾ ਸਿੰਘ ਹੋਵੇ ਤਾਂ ਘਰ ਦਾ ਹਾਲ ਇਹ ਹੋਵੇ ਤੁਸੀ ਬਾਬੇ ਅਵਤਾਰ ਸਿੰਘ ਨੂੰ ਕਿਉ ਨਹੀ ਮਿਲੇ

  • @hardipsingh8324
    @hardipsingh8324 5 днів тому

    ਸ਼ੇਰ ਮੰਡ ਦਾ

  • @dupindersinghgill2923
    @dupindersinghgill2923 11 днів тому +1

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @jagrajsingh7588
    @jagrajsingh7588 8 днів тому +2

    ਪਰਣਾਂਮ ਸ਼ਹੀਦਾ ਨੂੰ

  • @user-sz4iz9nj4m
    @user-sz4iz9nj4m 11 днів тому +1

    Waheguru ji