BUHE BARIYAN ਬੂਹੇ ਬਾਰੀਆਂ Epi 5 | AMAR DEVGAN | MR MRS DEVGAN | NEW PUNJABI WEB SERIES 2024
Вставка
- Опубліковано 12 гру 2024
- Subscribe To @AmarDevganOfficial
ਸਾਡੀ ਸਮੱਗਰੀ ਨੂੰ ਦੁਬਾਰਾ ਅਪਲੋਡ ਨਾ ਕਰੋ ਅਸੀਂ ਸਖ਼ਤ ਕਾਰਵਾਈ ਕਰ ਰਹੇ ਹਾਂ
Warning 👇👇👇👇👇
Reupload copyrighted content without AMAR DEVGAN authorisation is a violation of copyright laws and can lead to serious consequences, such as content takedowns, copyright strikes on your entire channel, or even account suspension So Be Carefull
Credits :-
SINGER - SULTANA NOORAN (NOORAN SISTERS )
STORY - MINDO DEVGAN
LYRICS- PRITPAL MALKANA
DIALOGUES - SARDARNI PARMINDER KAUR
DIRECTOR - DEV DEVGAN
EDIT & Di- DEV DEVGAN
PRODUCER - AMAR DEVGAN
MUSIC:- BLOODY BEATS JLD
MIX MASTER - BB STUDIO
SPECIAL THANKS - ADIL KHAN
SPECIAL THANKS - USTAD GULSHAN MEER JI
BACKGROUND MUSIC - SIPP HOOPER
ALAAP - SULTANA NOORAN JI , RAJINDER MALHAR JI
D. O. P - AMAR DEVGAN
BACKGROUND SCORE - DEV DEVGAN
ARTISTS:-
CHARANJIT KAUR DEVGAN
DEV DEVGAN
MINDO DEVGAN
AMAR DEVGAN
DEEP DEVGAN
MANPREET KAUR BIRDI
GURCHARAN SINGH BIRDI
SARDARNI PARMINDER KAUR
PRITAM SINGH PAPPA
HARFATEH SINGH DEVGAN ( FATEH )
RAVDEEP KAUR
HARMEET SINGH BUTTER
GAGANDEEP SINGH
KIRANDEEP KAUR
HARPREET KAUR
BABY SEERAT
HARKIRAT SINGH SALUJA
SONY , PARDEEP KUMAR
NAVI HUNJAN
GURI HUNJAN
RAJINDER KAUR JANDU
HARPREET SINGH JD
BALJINDER BILLA
RAKESH KUMAR
BABY GURNOOR KAUR
JASMEET KAUR
DIGITAL PARTNER
KIRAT ENTERTAINMENT NETWORK - www.kiratent.com/
Social Network
Facebook
/ amardevgan001
********************************************************
Twitter
/ devganamar
********************************************************
Instagaram
/ amar_devgan_
********************************************************
Support
mrandmrs.devgan1@gmail.com
********************************************************
Credit Copyright Holder - Amar Devgan
********************************************************
DIGITAL PARTNER
KIRAT ENTERTAINMENT NETWORK
ਇਹ ਐਪੀਸੋਡ ਜਿੰਦਗੀ ਦੀ ਸੱਚਾਈ ਹੈ ਭਰਾ ਭਾਬੀ ਕੋਈ ਸਾਥ ਨਹੀਂ ਦਿੰਦਾ ਇਥੋਂ ਤੱਕ ਮਾਂ ਪਿਓ ਵੀ ਨਹੀਂ ਵੀਰ ਜੀ ਬਹੁਤ ਵਧੀਆ ਐਪੀਸੋਡ ਬਣਾ ਰਹੇ ਹੋ ਤੁਸੀਂ
Right ji m v eh sb face krdi pyi a pr meri life bs mere bache hi a es lyi una lyi m hi bhut a kuki ਜੀਵਨਸਾਥੀ ਤਾਂ ਮਿਲ ਜਾਂਦਾ ਪਰ ਬੱਚਿਆ ਦੀ ਲਾਈਫ ਖਰਾਬ ਹੋ ਜਾਂਦੀ ਏਨਾ ਸਬ ਚ
💯 ryt
Sahi kiha ji
ਬਿਲਕੁਲ ਸਹੀ ਕਿਹਾ
Par maa bhi ona de adheene a ki kare bichari
Bhut hart touching 😢 story a ਦੇਖ ਕੇ ਰੋਣਾ ਬਹੁਤ ਆਉਂਦਾ ਹੈ ਰੱਬ ਅਸਲ ਜ਼ਿੰਦਗੀ ਵਿੱਚ ਕਦੇ ਵੀ ਇਦਾ ਨਾ ਕਰੀ ਪਮੀ ਦੀਦੀ ਦਾ ਰੋਲ ਬਹੁਤ ਵਧੀਆ।❤❤❤❤❤❤❤❤❤❤❤❤ ਨਾ ਮਾਂ ਬਿਨਾ ਸਰਦਾ ਨਾਂ ਪਿਓ ਬਿਨਾਂ
ਵੀਰੇ ਕਿਦਾ ਦੀ ਸਟੋਰੀ ਲਿਖੀ ਤੁਸੀ ਦੇਖ ਕੇ ਰੌਣਾ ਅ ਜਾਂਦਾ ਪੰਮੋ ਭੈਣ ਨੂੰ ਦੇਖ ਕੇ ਫਤਿਹ ਦੀ ਐਕਟਿੰਗ ਬਹੁਤ ਦਰਦ ਆ ਸਟੌਰੀ ਚ 😢😢
Ammu da. Roll bhut vadiya aa rona aa jnda aa dekh ke 😢 ammu di maa da roll v bhut vadiya aa best awosome 👌👌👌husband nu kde kuch na hove ohna nl he sab kuj aa husband ton bina kuj nhi husband di rab umer lambi kre 🙏🏼
ਬਹੁਤ ਭਾਵੁਕ ਕਰਨ ਵਾਲੀ ਕਹਾਣੀ ਹੈ
ਐਸੀ ਭਰਜਾਈ ਕਿਸੇ ਦੀ ਨਾਂ ਹੋਵੇ
ਬਚਿਆਂ ਦੀ ਐਕਟਿੰਗ ਬਹੁਤ ਵਧੀਆ ਹੈ
❤❤bhot vadiya h ji feheh ammu bn ya h acting bhot vadiya. Super 👌 👍
ਇਦਾਂ ਦੀਆਂ ਭਰਜਾਈਆਂ ਤੇ ਇਦਾਂ ਦੀਆਂ ਨੂਹਾਂ ਕਿਸੇ ਦੇ ਘਰ ਨਾ ਆਉਣ ਜਿਹੜੀਆਂ ਮਾਂ ਪੁੱਤ ਦਾ ਵਿਛੋੜਾ ਪਾਈ ਜਾਂਦੀਆਂ ਆ ਨਨਾਨਾ ਘਰਦੀਆਂ ਧੀਆਂ ਹੁੰਦੀਆਂ ਆ ਨਾ ਕੀ ਪਰਾਈਆਂ
Saade ta peke kho lye 😢😢
Sade ta aap peke khole sadi bhabi😔 ne
Duniya de best ho tusi sare jane ,thude tu vadiya koye vi serial nahi bana sakda love you all members
❤❤❤❤❤❤❤❤❤❤❤
ਰੱਬ ਐਸੀ ਭਾਬੀ ਕਿਸੇ ਨੂੰ ਨਾ ਦੇਵੇ ਅਮੂ love you putt god bless you ❤❤❤❤❤❤❤
ਮੇਰੇ ਵਿ ਹੈ
ਮੇਰੇ ਤੋਂ ਵੀ ਝੱਲ ਨਹੀਂ ਹੋ ਰਿਹਾ ਇਹ ਦਰਦ ਸਹੀ ਗੱਲ ਹ ਜਿਉਂਦੇ ਜੀਓ ਨਾ ਮੈਨੂੰ ਮਾਰੋ
ਅੰਮੂ ਦੀ ਐਕਟਿੰਗ ਬਹੁਤ ਹੀ ਵਧੀਆ ਆ ਅਤੇ ਉਸਦੀ ਪਿਆਰੀ ਜਿਹੀ ਆਵਾਜ਼ ਨੇ ਸਚਿਓ ਦਿਲ ਨੂੰ ਕੀਲ ਕੇ ਰੱਖਤਾ ਖਾਸ ਕਰਕੇ ਜਦੋ ਅੰਮੂ ਆਪਣੀ ਮਾਂ ਨੂੰ ਮਿਲਣ ਲਈ ਤਰਲੇ ਕਰਦਾ...❤❤❤❤
ਮਿੰਦੋ ਭੈਣੇ ਬਹੁਤ ਹੀ ਸੋਹਣੀ ਵੀਡੀਓ ਹੈ 👌👌👌
ਪੂਰੀ ਵੀਡੀਓ ਪਿੱਛੇ ਸਭ ਦੀ ਮਿਹਨਤ ਦੇਖੋ ਤੁਸੀਂ superb 👌🏼👌🏼👌🏼👌🏼👌🏼ਸਲਾਮ 🙏🏼
ਸ਼ੁਕਰ ਆ ਵੀਡੀਓ ਆਈ ਆ ਬਹੁਤ ਇੰਤਜ਼ਾਰ ਸੀ
ਰੱਬ ਐਵੇਂ ਦਾ ਟਾਈਮ ਕਿਸੇ ਤੇ ਨਾ ਲਿਆਵੇ 😢😢
ਬੱਚੇ ਦੀ ਐਕਟਿੰਗ ਬਹੁਤ ਸੋਹਣੀ ਆ ਜੀ nice story 👍👍👍👍👌👌👌👍🎉🎉🎉🎉❤️❤️❤️❤️
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਤੇ ਸਾਰੇ ਹੀ ਪਾਤਰਾਂ ਦੀ ਐਕਟਿੰਗ ਵੀ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣੀ 👌👌👌👌👍👍👍👍ਧੰਨਵਾਦ ਜੀ 🙏🙏🙏🙏🙏
Fateh di acting bahut vadia hai g nazar na lag je god bless you u all family members ❤️❤️👌👌
Ammu puttar di best acting Waheguru aap ji nu hmesha chardi kla ch rkhan puttar ji🎉🎉
Chhoti mindo di acting v bahut mast hai😊
Sachi dev verr ji nd mindo bhabhi ji nd sari family buhe bariyan schi bhut bhut vdya tai jo acting Fateh neh kiti a nh schi bhut bhut hi vdya dekh Kai eda rona vi anda tai sukoon vi bhut vdya acting Fateh di tai bakiya neh vi schi dekh Kai bhut sukoon milda ❤❤
Wah Kya acting hai,lajawab music and high standard from any modern TV serial
Shukar eh🎉🎉🎉dil nu shkoon mileya❤❤❤❤❤
ਰੱਬਾ ਇਹੋ ਜਿਹੀ ਭਾਬੀ ਕਿਸੇ ਦੀ ਨਾ ਹੋਵੇ ਇਹਦਾ ਅੰਤ ਬਹੁਤ ਹੀ ਬੁਰਾ ਹੋਵੇਗਾ
Shi gal a menu v bhut gande subah di lggi.kise di bhabi na ehde vargi hove .
Nice video 👍😊👍😊👍😊🙏🙏
Very few bhabian are nice
Sab toh best series a eh Sare characters di acting bahut vadiya eh❤
Ik ਜ਼ਿੰਦਗੀ di real story a very heart touching story a😮😮😮😮
Dev veere thodi eh story very emotional te sachi lag rahi aa Ammu te pammi bhen di acting bahut vadiya aa God bless you all members🎉🎉🎉🎉🎉🎉❤❤❤❤❤❤❤❤
Very emotional 😢episode....fateh di acting bahut vadiya h ji 🙏 Great 👍 👌 performance
Ammu best acting super story v nice
Ammu di acting very nice Bahut pyara bacha.
ਇਦਾਂ ਦਾ ਵਕਤ ਕਿਸੇ ਤੇ ਨਾ ਆਵੇ😓😭
ਬਹੁਤ ਨਾਈਸ ਐਪੀਸੋਡ ਰੋਣਾ ਆਉਂਦਾ ਦੇਖ ਕੇ
ਸੱਚੀ ਗੱਲ ਹੈ ਜਿਉਂਦੇ ਜੀ ਉਹ ਆਪਣੇ ਪੁੱਤਰ ਨੂੰ ਕਿਵੇਂ ਭੁੱਲ ਸਕਦੀ ਹੈ ਇਹੋ ਜੀ ਭਾਬੀ ਕਿਸੇ ਦੇ ਨਾ ਹੋਵੇ 😢😢😢❤❤❤❤❤
😢😢 ਸਹੀ ਗੱਲ ਕੀਤੀ ਹੈ ਭਾਜੀ ਤੁਸੀਂ ਕੋਈ ਨਹੀਂ ਬੰਦਾ ਕੋਈ ਵੀ ਨਹੀਂ ਮਾਂ ਪਿਓ ਤੋਂ ਸੇਵਾ ਕੋਈ ਨਹੀਂ ਬਣਦਾ
Haye Ram kini sohni story kithey Beth k likhi ik dm different. GBU all family bot mehnat kiti sb ne
Shukar eh 🎉🎉 dil nu sukoon mileya❤❤❤❤
sare episode vich mera rona ni band hoya rab eda da time kise te na liave deep val dekh k fut fhut k rona aunda te aohdi maa val dekh k 😢😢😢😢😢😢😢😢😢😢😢
ਹਾਏ ਰੱਬਾ ਇਦਾਂ ਨਹੀਂ ਹੋਣਾ ਚਾਹੀਦਾ ਮਾਂ ਕਿੰਨੀ ਦੁਖੀ ਆ ਦੂਸਰਾ ਵਿਆਹ ਕਰਾਉਣ ਨੂੰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Very emotional story aw g dekh k rona aw janda
Like u all family Amar Devgan veerji pammi nd Fateh acting performance superb 👌👌 and entire team members 🌹🙏
Bahut hi emotional story ha fateh is very nice
Najar na lage ammu putt bahut sohni acting karda 😘😘
ਮੈਨੂੰ ਤਾਂ ਵੀਡੀਓ ਦੇਖ ਕੇ ਬਹੁਤ ਰੋਣਾ ਆਉਂਦਾ ਇੱਕ ਵਿਧਵਾ ਦੀ ਦਰਦ ਭਰੀ ਕਹਾਣੀ ਹੈ
ਜ਼ੋ ਹੋ ਰਹੀਆ ਬਿਲਕੁਲ ਸਹੀ ਇਹੋ ਕੁੱਛ ਹੁੰਦਾ ਕੁੜੀਆਂ ਜੇਕਰ ਉਸ ਦਾ ਘਰ ਵਾਲਾ ਮੁਕ ਜਾਵੇ ਨਹੀਂ ਨਹੀਂ ਅੰਬਨ ਹੋ ਜਾਰੇ ਭਰਜਾਈ ਆ ਕਿਥੇ ਚਾਹੀਦੀ ਮਾ ਪਿਓ ਵੇ ਬਸ ਕਰ ਦੇਂਦੀਆਂ ਵਾਹਿਗੁਰੂ ji ਕੁੜੀਆਂ ਉਨਾਂ ਦੇ ਘਰ ਹੋ ਠੀਕ ਰਹਿਣ nice video 🌹🙏uk
waheguru ji kade v kise dhee da ghar na ojrhe ah kuj hi hunda aaa bhut nice story c amu di acting bhut wadiya c wmk
ਦੇਵ ਵੀਰੇ ਸਾਡੇ ਕੋਲ ਕੋਈ ਸ਼ਬਦ ਨਹੀਂ ਆ ਬੁਹਤ ਵਧੀਆ ਵੀਡੀਉ ਆ🎉🎉
Dev background awaz te music dil cheer lainda a bete speechless bete 😢😢😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢
Pammi de acting bht vadiaAmu khat
Ammu put da ki khna bhot ruvanda h😭😭 God bless you puttar 🙌😘❤️
Very emotional story Fateh ne bahut hi sohni acting keti hai pammi di bharzahi ne bilkul galat keta hai koyi kini v koshish kar lave eak bachhe nu maa toh alag nahin kar sakda
Very nice story pommo bhen di acting bahut vadia haa 😢😢❤❤
Khush raho abaad raho 💞
Bhut vdia te emotion episode c ke bure tym vich thude naal kon kon hunda eh v pta lgda a
Luv u all Devgan fmly nd pammi dii❤
ਵੀਰ ਜੀ ਬਹੁਤ ਵਧੀਆ ਸਟੋਰੀ ਦੇਖ ਕੇ ਰੌਣ ਆੳਦਾ ਜੀ
Hello dear mam. Parminder g. your acting in buhe barian series is superb.. infact you outstanding star among the whole star cast.. love your acting...its seems that every thing is happening in front of our eyes keep it up 💞💞👍🏻
ਦੂਜਾ ਵਿਆਹ ਰੱਬ ਕਿਸੇ ਦਾ ਨਾ ਕਰਾਏ
Very very very very haert touching story
Eda hi hove ki jide naal vyaah ho reha vyaah to baad oh amu nu vps lyaan vich sath den tuhada 🤞👌👌👌👌❤️❤️🥹🥹haaye jdo amu bolda hai naa ❤sachi bohat sohna nd cute lgda 🎉🎉rb lambiya umaraaan bakshan nd humesha khush rkhn sareyaa nu ❤🎉
😢😢😢😢😢 eni emotional story dekh k rona a janda …. Schii eda kde kise nal na howe 😢😢 baba ji sb nu khushia den .. wmk
Bhut vadia story a vera
ਹਾਇ ਕਿਦਾ ਦਿਲ ਦੁਖਾਉਂਦੇ ਬਚੇ ਦਾ 😢
ਫਤਿਹ ਨੇ ਰੋਲ ਬਹੁਤ ਵਧੀਆ ਕੀਤਾ ਪ੍ਰਮਾਤਮਾ ਤੰਦਰੁਸਤੀ ਤੇ ਤਰੱਕੀਆ ਬਖ਼ਸ਼ੇ ਬੱਚੇ ਨੂੰ ❤❤❤
Is family nu rab bot bot agge wadda ve baba ji sari wish puri karan love u Devgan family
ਹਾਏ, ਰੱਬਾ ਧੀਆ, ਨੂੰ ਕਿੰਨਾ ਕੁਝ ਸੈਹਿਣਾ, ਪੈਦਾ
ਬਹੁਤ ਵਧੀਆ ਵੀਡੀਓ ਮੰਹਿਦੌ ਦੀਦੀ ਦੇਵ ਵੀਰੇ ਵੈਰੀ ਨਾਈਸ ਵੀਡੀਓ ਹੈ 👍🏽👍🏽🌺💐🌹👌🏽❤️❤️❤️❤️
A v ik jindgi de asl sachi aa ke bhabhiea kde nanda da dard nhe samgdea😢😢 very very emotional story ❤😭😭😭
Very emotional story ❤
Sbdi acting best aa
Video bahut hi emotional c 😢ammu nu Mila deo pls pammi di nu hor dukh na deo 😢 video jaldi pa dea karo amar veere wait ni hundi
Ammu is best waheguru ji tenu hmesha chardi kala ch rakhne ❤❤❤❤❤❤
Bohat hi emotional story
ਬਹੁਤ ਵਧੀਆ ਦੇਵ ਵੀਰ ਜੀ ਇਹ ਐਪੀਸੋਡ
Bhaut vdia series ..daily upload krya kroo❤❤❤🎉🎉🎉
ਇਹ ਸਚਾਈ ਆ ਮੇਰੇ ਨਾਲ ਹੋ ਚੁੱਕੀ ਹੈ ਕੋਈ ਭਰਾ ਭੈਣ ਨਹੀਂ ਹੁੰਦੇ 😢😢
Ki.gal.ho.gi.ji
ਬਹੁਤ ਵਧਿਆ ਜੀ ਰੋਜ ਰੋਜ ਜਲਦੀ ਜਲਦੀ ਵੀਡੀਓ ਪਾ ਦਿਆਂ ਕਰੋਂ 👍🏻👍🏻ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
ਬਹੁਤ ਹੀ ਸੋਹਣੀ ਵੀਡੀਓ ਆ ਮੇਰੇ ਕੋਲ ਕੋਈ ਵੀ ਸ਼ਬਦ ਨਹੀਂ ਇਸ ਤੇ ਲਿਖਣ ਲਈ 🥰👍🏻
Emotional story
ਵੈਰੀ ਨਾਇਸ ਵੀਡੀਓ ਦੇਵ ਵੀਰ ❤️ 🙏
Very very nice video paji ji ❤❤❤❤🎉🎉🎉🎉💕💕💕💕🙏🙏🙏🙏👌👌👌👌
❤
Bhut hi heart touching story a & Ammu da role bhut hi ghaint aw g, mai 5 de5 episode ro- ro ke dekhe kyoki eh story bhut hadh tak apni society di reality de bhut nede aw, God bless u all Devgan famiy🎉
❤❤❤ devvrat usi video bahut acchi hai Ramdev❤❤❤
Very nice😢😢😢😢❤❤❤❤❤❤
Very interesting 👌 😊❤🎉 Love from London UK 🇬🇧 ❤️ 😀 😍 👌 😊
Very very emotional and heart touching video g and fathe di acting att super to v uper🎉🎉🎉🎉🎉🎉🎉🎉🎉
ਕੱਲ ਐਪੀਸੋਡ ਨਹੀਂ ਆਇਆ ਤੁਹਾਡਾ 😢😢😢😢
Love u Fateh God bless u main tuhadi fan ho gai Fateh Singh devgan luv u putt 😊
Nice❤❤
Very very very very very very very emotional heart touching story dev mindo bachho😘😘😘❤️❤️❤️❤️❤️🧿🧿🧿🧿🧿🧿
Very nice video ❤❤
Ammu da roll bhut acha lag raha hai
Very Touching Story
Emotional kar diya
God bless you faty ny bhut Soni acting krda ❣️
Bhut vadia stori chal rahi he ❤❤❤God bless you 💖 💛
Very nice video 🎉🎉🎉🎉🎉❤❤❤❤❤❤❤🎉🎉🎉
ਬਹੁਤ ਵਧੀਆ ਸਟੋਰੀ😢😢😢😢😢😢😢😢
Very heart touching story
pammi di acting too good 👍
Wow, Amazing episode. Superb acting by Fateh. He is our super duper hero. Stay blessed Fateh.
ਫਤਿਹ ,very nice 👌🏽
❤❤❤❤❤❤❤❤
Fateh di acting bhut pyari hai