Episode 2 vich bht pehlu dikhaoun dee koshish kiti hai jo sach de bht nede ne u eed hai tuhanu episode 2 vich bht kujh nwa dekhan nu mileya hona share jror kareyo dosto
ghar nu todhan wale tan kai hunde ne par jodhan wala koi e hunda .family vich ik duje te Vishwas hona boht jaruri aa.j Vishwas nhi tan rishte khatm hon nu time nhi lagda.heart touching emotional story waiting for next part
Very emotional and heart touching story Waheguru ji tuhanu hamesha chardikala wich rakhan waiting for next episode Acting of team members are amazing ❤❤❤
Dev paji bhot bhot achi video aa, paji dil ton rona aagya suchi paji jamme naal de begaane ho hi jande ne heart touching video paji, manpreet didi thuadi aargi behan sb nu de parmatam Amer veery tusi te vat kad dite acting kr ke, mja aagya mind blowing duja episode te phle naalo v vdiya aa 🥰🥰🥰👏🏻👏🏻👏🏻👏🏻👏🏻🙏🙏🙏🙏🙏🙏🙏👌👌👌👌👌👌👌👌👌👍👍👍👍👍👍👍👍👍👍👍👍😘😘😘😘😘😘😘😘
Veer ji is a very emotional story, how come you are so emotional 19:04. You act so beautifully while writing stories, God bless you always, love you so much all family members ❤❤❤❤
Episode 2 vich bht pehlu dikhaoun dee koshish kiti hai jo sach de bht nede ne u
eed hai tuhanu episode 2 vich bht kujh nwa dekhan nu mileya hona share jror kareyo dosto
❤
Waheguru ji🙏very emotional and heart touching video❤real life story 👍
Amar veer ji dev veer ji a ek Sacha apisod ha sahi gal h ave de demag da bande v hage ne ajj kal very good 🎉g b u your family
❤❤❤❤❤❤
Nice episode
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਕੋਇ ਵਿ ਵੱਡੇ ਬਾਇ ਵਾਲਿਆਂ ਜਗਾ ਨਿ ਲੇ ਸਕਦਾ ਦੋਨੋ ਬਹੁਤ ਗਲਤ ਕਰ ਰਹੇ ਨੇ ਦੇਵ ਨਾਲ
ਕਦੇ ਵੀ ਕੋਈ ਭਰਾ ਦੀ ਜਗ੍ਹਾ ਨੀ ਲੈ ਸਕਦਾ। ਫਿਰ ਚਾਹੇ ਜੀਜਾ ਹੋਵੇ ਜਾਂ ਫਿਰ ਕੋਈ ਹੋਰ 🙁🙁🙁🙁🙁🙁🙁🙁🙁🙁 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤❤❤❤❤❤❤
😢😅
ਵੀਰ ਜੀ ਬਹੁਤ ਹੀ ਇਮੋਸ਼ਨਲ ਸਟੋਰੀ ਏ ਤੁਸੀਂ ਕਿਵੇਂ ਇੰਨੀਆਂ ਇਮੋਸ਼ਨਲ 19:04 ਸਟੋਰੀਆਂ ਲਿਖਦੇ 'ਤੇ ਇੰਨੀ ਸੋਹਣੀ ਐਕਟਿੰਗ ਕਰ ਲੈਂਦੇ ਹੋ ਪਰਮਾਤਮਾ ਤੁਹਾਡੇ ਸਿਰ ਤੇ ਹਮੇਸ਼ਾ ਮਹਿਰ ਭਰਿਆ ਹੱਥ ਰੱਖਣ love you so much all family members ❤❤❤❤
V v nice 🎉🎉🎉🎉
ਸਹੀ ਗੱਲ ਆ ਜੋ ਦੇਖੀਆਂ ਔ ਹੁੰਦਾ ਨੀ ਜੇੜਾ ਦੇਖ ਨੀ ਹੁੰਦਾ ਪੈਸਾ ਮਿਲ ਜਾਂਦਾ ਪਰ ਭਰਾ ਨੀ ਮਿਲਦਾ
ਅਮਰ ਬਹੁਤ ਗਲਤ ਕਰ ਰਿਹਾ ਹੈ ਅਮਨ ਤੇ ਜੀਜਾ ਹਵਾ ਦੇ ਰਹੇ ਹਨ ਰਾਜ ਅਵਤਾਰ ਖੀਵਾ ਮਾਨਸਾ
Ajj kl tan saryan de khoon da pani bnya pya aa very very emotional and heart touching series 💘👌💘👌💘👌💘
Nyc video gbu always
Good 👍👍 acting all family members god bless you 💕💞 ❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
ਬਹੁਤ ਸੋਹਣੀ ਸਟੋਰੀ ❤emotional 😢ਵੀ ਬਹੁਤ ਆ ਜੀ 😢 ਤੇ ਸੱਚੀ ਸਟੋਰੀ ਆ
ਬਹੁਤ ਹੀ ਵਧੀਆ ਸਟੋਰੀ ਹੈ ਜੀ❤❤❤❤
ਅੱਜ ਦੇ ਸਮੇਂ ਵਿੱਚ ਸੱਚ ਤੇ ਇਮਾਨਦਾਰੀ ਉਤੇ ਝੂਠ ਫਰੇਬ ਤੇ ਧੋਖਾ ਭਾਰੂ ਹੈ।
Bhoooottt hi vdya story aa ji je koi kisse da dil dukave taa koi ki kree sachhe bande nall hi ajj kl edaa hi hunda aa very nice superrrrrrrrrrrrrrrr
ghar nu todhan wale tan kai hunde ne par jodhan wala koi e hunda .family vich ik duje te Vishwas hona boht jaruri aa.j Vishwas nhi tan rishte khatm hon nu time nhi lagda.heart touching emotional story waiting for next part
Very emotional heart toucing story waheguru ji mehar kran ji
ਜਦੋਂ ਯਕੀਨ ਟੁੱਟ ਜਾਏ ਤਾਂ ਰਿਸ਼ਤੇ ਆਪ ਹੀ ਟੁੱਟ ਜਾਂਦੇ ਨੇ 😢😢😢
ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ 🥰
❤❤ ਬਹੁਤ ਹੀ ਵਧੀਆ ਸਟੋਰੀ ਹੈ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਦਿਲੋਂ ਧੰਨਵਾਦ ਕੀਤਾ ❤❤
waheguru ji.thodi team nu.chadikal vich rakha ❤❤❤
Please part 3 Manpreet Didi tade acting very amazing 🤩😍😍😍 l love u devgan family members 🥰🥰🥰😍😍
Very emotional and heart touching story Waheguru ji tuhanu hamesha chardikala wich rakhan waiting for next episode Acting of team members are amazing ❤❤❤
ਬਹੁਤ ਹੀ ਵਧੀਆ ਬਾਈ
👌👌👌👌👌
Aap dian sarian khania bahut nice n true hundianhan
ਇਮਾਨਦਾਰ ਬੰਦੇ ਨਾਲ ਧੱਕਾ ਕਰਦੀ ਐ ਅੱਜ ਦੇ ਟਾਈਮ ਵਿੱਚ ਦੁਨੀਆ ਜਿਹੜਾ ਬੰਦਾ ਦਿਖਾਵੇ ਕਰਦਾ ਓਹਦੀ ਬੱਲੇ ਬੱਲੇ ਐ ਜਿਹੜਾ ਈਮਾਨਦਾਰ ਐ ਉਹਨੂੰ ਦੁਨੀਆ ਟਿੱਕਣ ਨੀ ਦਿੰਦੀ ਪਰ ਈਮਾਨਦਾਰ ਬੰਦੇ ਦਾ ਸਾਥ ਰੱਬ☝️ਜਰੂਰ ਦਿੰਦਾ ਐ..
Very nice waheguruji blees you all be happy with your family and friends 😀 ❤ 🎉🎉🎉
ਪਹਿਲਾਂ ਕੰਮੈਂਟ ❤️
Dev paji bhot bhot achi video aa, paji dil ton rona aagya suchi paji jamme naal de begaane ho hi jande ne heart touching video paji, manpreet didi thuadi aargi behan sb nu de parmatam Amer veery tusi te vat kad dite acting kr ke, mja aagya mind blowing duja episode te phle naalo v vdiya aa 🥰🥰🥰👏🏻👏🏻👏🏻👏🏻👏🏻🙏🙏🙏🙏🙏🙏🙏👌👌👌👌👌👌👌👌👌👍👍👍👍👍👍👍👍👍👍👍👍😘😘😘😘😘😘😘😘
Veer ji is a very emotional story, how come you are so emotional 19:04. You act so beautifully while writing stories, God bless you always, love you so much all family members ❤❤❤❤
Bohut hi emotional story ji Bohut hi pyari story ji
ਬਹੁਤ ਵਧੀਆ ਕਹਾਣੀ 👍👍👍
Very nice emotional 😭😭 heart touching story ❤️❤️❤️❤️❤️❤️❤️god bless you all family members ❤️❤️❤️❤️
Very emotional story
Wahaguru ji kirpa rakheo sara prewar uper ❤❤❤❤❤❤❤❤
Bohat vadiya story aa very very nice story God bless you
Very nice story waheguru bless you always all teams members ❤❤😊😊
Reality hai story mein.. Salute all family members
Good g
Story bahut vadea hai Bai ji 🎉🎉🎉🎉🎉🎉🎉🎉🎉🎉❤❤❤❤❤❤❤❤🎉🎉
Sachi gall aa made Bande nu har koi dubaounda hi aa Dev veere bhut vdia act aa thada ❤❤
Good
Nice very jij 🎉🎉🎉🎉
Bhut bhut wadia ji
Very very very emotional and heart touching video g 👌👌👌🌹🌹🌹🌹🌹 great
Bhut nyc video all teen thanks 🙏🙏
Super super super super super super super super super super super super super super ❤❤❤❤❤❤
Jug Jug Jiyo Mere bacchon
First comment ❤❤❤ main bhut w8 krda aa thdue har epsiode da
Nice story g
Very heart touching
Episode
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Nuy story
God bless you
Devgan family
Sacha ta hameshan ikala hi rah janda . Beimani vadhdi hai g. Bahut vadhia kahanihai g ❤
Veer ji tusi bohat vadia episode banode oo rabb tuhanu eive tarakiya baksan
God bless you all team 👍👍👍👍
Bahut emotional stori aaa❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉gbu
Bhot vadia veer ji god bless you 🎉🎉🎉🎉🎉❤❤❤❤❤❤❤❤❤❤❤
Satnam waheguru ji
very nice story
Sat Shri akal ji all family very very nice video God bless you
Phly he like ker diya, pata hai achaa he hogaa ❤
Very very emotional n beautiful video 👌
❤A❤a
Very emotional story waheguru thanu tarka baksha❤❤
V emotional story heart touching me ❤️😢 God bless you all family members ❤️
ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉🎉🎉
Aaj di video vi bahut hi sohni si 😊
Very heart touching episode ❤
God bless your all members 🙏🏻🙏🏻
Very nice& heart, touching story. God bless you all team members❤
ਬਹੁਤ ਵਧੀਆ ਸਟੋਰੀ ਆ ਵੀਰ ਜੀ
Bahut vadia episode bai dev ji 🙏 🙏 🎉😢😢
Sharanjeet Kaur
❤❤❤❤❤❤
Emotional video Dev nd mindo God bless you
Hye amar veere dev Veera beimaan ni haiga 😢😢😢😢
Nice Bhai ji God bless you waheyguru Ji aap ko hamesha ase he crude kla c rkhe
Very emotional story
Very nice video aj kl ta Suchi klyog hai ina boorha time kesy ty na awy
ਸਾਡੇ ਘਰ ਵਿਚ ਵੀ ਛੋਟੇ ਪੋਰਹਣੇ ਨੇ ਫਰਕ ਪਾਇਆ ਹੋਇਆ ਹੈ 12 ਸਾਲ ਹੋਗੇ
Waheguru deve veer tere te hath rakhe❤❤
Very nice very good 😊 ok ❤🎉
Very nice ji
Veri nice video ji god bless
💐 Jai 🌹 mata 🙏 di 💐🌹🙏💛💐🌹🙏🙏💚💜💙
Very emotional and heart touching story baba ji tuhanu hamesha chardi kala vich rakhan waiting for next part 👌🏻👌🏻
Bhut vadia video a
Bhaot vidya gurcharn veeraaapa noo harik seen
Bhaot vidya ❤️❤️❤️❤️
Very heart touching episode ❤❤god bless you all family members
❤❤❤❤❤❤
👌👌👌👌
🙏🏻🙏🏻🙏🏻🙏🏻
ਆ ਜਿਹੜਾ ਸਰਦਾਰ ਵਾ ਇਸ ਦੀ ਤਾ ਸਕਲ ਵੀ ਬਹੁਤ ਭੇੜੀ ਵਾ ਭਾਪਾ ਜਾਪਦਾ ਵਾ ਤਾ ਹੀ ਲੋਕ ਕਹਿੰਦੇ ਨੇ ਇਕ ਭਾਪਾ ਸੋ ਸਿਆਪਾ😅😅😅😅
😂😂
Babul da vera
Very very nice video and beautiful satori and massage 💆♀️ and 👍 God bless you all tem 👌👍🙌
Very emotional video God bless you 👍💟🙏🙏🙏
very nyc episode g god bless u all devgan family ❤️
goodstory
Very imsonal vedio
❤❤❤❤❤❤ bhout bhout nice video ji love you all members
ਹਾਜੀ ਕਈ ਵਾਰ ਬੰਦਾ ਸਹੀ ਹੁੰਦੇ ਵੀ ਗਲਤ ਬਣ ਜਾਦਾ ਬਿੰਨਾ ਕਿਸੇ ਬਜਾ ਤੋ ਕਈ ਵਾਰ ਰਿਸ਼ਤੇਦਾਰ ਛੱਡ ਦਿੰਦੇ ਗਰੀਬ ਕਿਹ ਕੇ ਗਰੀਬ ਨੂੰ ਕੋਈ ਰਿਸ਼ਤੇਦਾਰ ਮਿਲਣਾ ਨੀ ਚਾਹੁਦਾ ਸਾਡੇ ਨਾਲ ਵੀ ਇਸ ਤਰਾ ਹੋਇਆ ਮੇਰੇ ਪਤੀ ਦੇ ਭਰਾ ਤੇ ਰਿਸ਼ਤੇਦਾਰ ਨੇ ਮਿਲਣ ਤੋ ਮੰਨਾ ਕਰਤਾ ਬਜਾ ਕਿ ਤੇਰੇ ਤੋ ਕੁਝ ਬਣ ਨੀ ਹੋਇਆ ਤਰਿਕੀ ਨੀ ਹੋਈ ਦੁਨੀਆ ਰੋਦੇ ਨੂੰ ਰੋਵੋਦੀ ਜੀ
Very emotional and heart touching and excited story 💙 ❤️