Very nice ji, tusi starting hi guru de naam nal start kiti hai, te ghar bhut hi sohna a te sara parivar bhut hi simple baneya hoya hai,main poore jakin nal keh sakdi a v eh tuhade sare serioul vicho vadiya hovega, God bless you all team members
Apna Punjabi culture dekh ke mja gya ik tuci ho jede Punjabi culture Inna kuch kr rhe ik bde bde Punjab de politician h jo Sade Punjabi youngster nu nashe la kr khtm krna cha rhe
LAO JI EPI - 1 SARI TEAM NE BHT MEHNAT KITI HAI SHARE JROR KAREYO LOVE U SONG DASEYO KIVE AAAA. COMMENT JROR KAREO
Miss you dev and mindo di
God bless you ❤️❤️❤️
Siraaa gal baat
❤❤❤❤❤🙏🙏🙏🙏🙏🙏🙏🙏
Mja aa gea dekh k ji bs hun rukio na roj roj e pai jaio episode wait nai honi Sade kolo
ਬਹੁਤ ਵਧੀਆ 👌, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਹੋਰ ਤਰੱਕੀਆਂ ਕਰੋ, ਮਿੰਦੋ ਭੈਣ ਨੂੰ ਸਲਾਮ ਆ, ਜੋ ਏਨਾ ਵਦੀਆ ਲਿਖਦੇ ਨੇ, ਮੇਹਰ ਆ ਪ੍ਰਮਾਤਮਾ ਦੀ
ਮਜਾ ਆ ਗਿਆ ਪਹਿਲਾ ਐਪੀਸੋਡ ਦੇਖ ਕੇ ਪੂਰੀpunjabi ਸੱਭਿਅਤਾ ਨਾਲ ਰੱਚਿਆ ਹੋਇਆ ਹੈ, ਪਰ ਮਿੰਦੋ ਭੈਣ ਅਤੇ ਦੇਵ ਵੀਰੇ ਨਾਲ ਅਧੂਰਾ ਹੈ, ਜਦੋਂ ਦੋਨਾਂ ਨੇ ਆਉਣਾ ਹੈ ਤਾਂ ਪੱਕਾ ਕੋਈ ਧਮਾਲ ਪਾ ਕੇ ਆਉਣਗੇ😂
7:14
@@kamaldeep834111:47
❤
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਅੈਕਟਿੰਗ ਕਰਦੇ ਸਾਰੇ😀ਤੁਹਾਡੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤
Showman Raj kapoor ...Subash Ghai ... & devgun Family ..🎉🎉🎉
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਵਧੀਆ ਸਟੋਰੀ ਮਜ਼ਾ ਆ ਗਿਆ ❤️❤️🎉🎉
Very very nice video Ji 👌👌👌👌👌👌👌👌👌👌👌👌👌👌👌👌👌👌👌👌👌👌👌👌👌
ਦੇਵ ਭਾਜੀ ਇਹ ਵੀਡੀਓ ਸਭ ਤੋਂ ਸੁਪਰ ਡੁਪਰ ਜਾਵੇਗੀ ਅਡਵਾਸ ਹੀ ਮੁਬਾਰਕਬਾਦ ਦਿਦੇ ਹਾ ਸਾਰੀ ਟੀਮ ਨੂੰ
ਬਹੁਤ ਵਦੀਆ episode aa ਜੀ, ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
ਵਾਹ ਜੀ ਵਾਹ ਨਜਾਰਾ ਆ ਗਿਆ ਪੁਰਾਣਾ ਪੰਜਾਬ ਯਾਦ ਆ ਗਿਆ ਵਾਹਿਗੁਰ ਮੇਹਰ ਕਰਨ ਤੁਹਾਨੂੰ ਤਰੱਕੀ ਬਖਸ਼ਿਸ਼ ਕਰਨ
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
ਬੁਹਤ. ਵਧੀਆ ਭਾਜੀ ਗੀਤ ਤੇ ਗੀਤ ਬੁਹਤ ਸੱਚ ਹੀ ਬੋਲੀਆਂ ❤❤
👌👌
Tuhadi sari family di acting bahut vdia hai ji , Sanu tuhadi mummy ji bahut vdia lgde , Dil bahut karda mummy ji nal gal karan nu , world best mom
ਬਹੁਤ ਵਧੀਆ ਲੱਗਿਆ ਪਹਿਲਾਂ ਹੀ ਐਪੀਸੋਡ ਵੇਖ ਕੇ ਪੂਰੀ ਕਹਾਣੀ ਦਿਲ ਨੂੰ ਛੂੰਹਦੀ ਹੈ ਵੀਰ ਜੀ ਮੈਂ ਤੁਹਾਡੇ ਸਿਵਾਏ ਕਿਸੇ ਹੋਰ ਦੀਆਂ ਸਟੋਰੀਆਂ ਨਹੀਂ ਦੇਖਦੀ ਮੈਂ ਤੁਹਾਡੇ ਪਰਿਵਾਰ ਦੀ ਇਹ ਤੁਹਾਡੇ ਰਿਸ਼ਤੇਦਾਰਾਂ ਦੀ ਸੁੱਖ ਚਾਹੁੰਦੀ ਹਾਂ
Same here
ਜੀਜਾ ਜੀ ਵਾਲਾ ਕਿਰਦਾਰ ਤਾ ਬਹੁਤ ghaint ਆ ਚਲੋ vdia kush funny ਵੀ dekhn nu miluga nahi ਤਾ ਰੋਣ ਧੋਣ ਈ boht hunda god bless you new project ਲਈ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Gurcharan veer ji de acting ghint aa 😂😂😂 set marda aa
ਬਹੁਤ ਵਧੀਆ ਸ਼ੁਰੂਆਤ ਹੈ ਜੀ। ਪਰ ਵੇਖ ਕੇ ਸਮਝ ਆ ਗਿਆ ਕਿ ਉਹ ਹੀ ਇੱਕੋ ਕਹਾਣੀ ਹੋਵੇਗੀ ਭਰਾ ਭੈਣ ਇੱਕ ਪਾਸੇ ਤੇ ਦੂਜੇ ਪਾਸੇ ਭਰਾ।
Wait is over.. Aaa gyi aaagyi new series aaa gyi.. Nvaa dmaka. Nvi story.. New ghar bda shona teyar kitta.. Well done
😊😊❤❤❤
ਬਹੁਤ ਵਧੀਆ ਜੀ 👍🏻👍🏻🙏🙏
ਬਹੁਤ ਵਧੀਆ ਵੀਡੀਓ ਮਿਦੋ ਅਤੇ ਦੇਵ ਵੀਰ ਬਿਨਾ ਅਧੂਰੀ ਆ ਬਹੁਤ ਵਧੀਆ ਪਰਿਵਾਰ ਆ
Very nice ji, tusi starting hi guru de naam nal start kiti hai, te ghar bhut hi sohna a te sara parivar bhut hi simple baneya hoya hai,main poore jakin nal keh sakdi a v eh tuhade sare serioul vicho vadiya hovega, God bless you all team members
ਬਹੁਤ ਵਧੀਆ ਜੀ। ❤❤🎉🎉ਅਲੱਗ ਹੀ ਸਟੋਰੀ ਹੈ।
ਬਹੁਤ ਵਧੀਆ ਗੀਤ👍
❤️❤️❤️👍👍👍👍👌👌👌👌👌👌
Story bhut sohni honi . Mindo didi kine vdiaa likhde a😍😍😍😍😍
ਪਹਿਲਾ ਭਾਗ ਬਹੁਤ ਵਧੀਆ ਹੈ ।ਹੁਣ ਜਲਦੀ ਹੀ ਦੂਜਾ ਭਾਗ ਲਿਆਉ
Waheguru ji tuhnu hamesha khush rkhe tarikia bakshe
ਘੈਂਟ ਹੈ ਬਾਈ ਜੀ ਬਹੁਤ ਖੂਬ ਹੈਂ
ਵਾਹ ਪਹਿਲਾਂ ਐਪਿਸੋਡ ਬਹੁਤ ਸੋਹਣਾ ਹੈ ਜੀ 😍🔥 ਬੇਸਬਰੀ ਨਾਲ਼ ਅਗਲੇ ਐਪਿਸੋਡ ਦੀ ਉਡੀਤ 😅😆(ਉਡੀਕ) ਰਹੇਗੀ ਜੀ❤️🙏
Bhuat bhuat vadeya video aw ji 🙏🙏❤️❤️❤️❤️❤️❤️❤️❤️👍👍👍👍👍👍👍
Story bhut Sone h ji 🙏 waheguru ji thonu hamesa khus Rakhan ❤️❤️❤️❤️❤️❤️❤️❤️❤️❤️❤️❤️❤️❤️
Bot bot wadia veere .... Mza aa gya. Jeyonde vasde raho. Sare bot gaint act karde ne
Bhut vadiya ji...... God bless you all team
ਬਹੁਤ ਹੀ ਸੋਹਣੀ ਵੀਡੀਉ ਐ ਦੇਖ ਕੇ ਦਿਲ ਖੁਸ਼ ਹੋ ਗਿਆ ਪੁਰਾਣਾ ਕਲਚਰ ਦੇਖਣ ਨੂੰ ਮਿਲਿਆ ਿੲਸ ਵੀਡੀਉ ਵਿੱਚ❤❤❤❤❤❤
Jyonde rho devgun family.god bless u❤❤❤
ਬੁਹਤ ਸੋਹਨੀ ਵੀਡਿਓ
Rabb sodi sari family te mehar rekhe nice story
ਬਹੁਤ ਵਧੀਆ ਲਗ ਰਹੇ ਸਾਰੇ ਜਾਣੇ ਵਧੀਆ ਸਟੋਰੀ
Buhut vdia mnprit dii te Gurcaran Veera di acting funny lgdi roji buhut boldi sb di acting⭐👍👍👍⭐
ਬਹੁਤ ਹੀ ਵਧੀਆ ਵੀਡੀਓ ਹੈ 👌👌👌👌🙏👍👍🙏
Veery eh story v bht sohni hoygi.. First episode to pta lg gia❤❤🎉🎉🎉🎉
ਤੁਹਾਡਾ ਪਰਿਵਾਰ ਬੁਹਤ ਵਧੀਆ ਆ ਤੁਸੀਂ ਸਾਰੇ ਜਣੇ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਮਿਦੋ ਭੈਣ ਨਾਲ ਬਹੁਤ ਪਿਆਰ ਕਰਦੇ ਹਾਂ
Congratulations starting song is very beautiful ❤🙏🏻👌🏻👌🏻👌🏻I love all family members
Bhut vdiya video veer ji menu ta bhut psand ayi film tuhadi waheguru Ji tuhanu bhut traki dena 🙏❤️🥀💯🌸
Pamatama chadikala ch rakhe sari team nu 👌👌
ਬਹੁਤ ਵਧੀਆ ਸਟੋਰੀ ਵੀਰ ਜੀ
Waheguru ji sari term di tandarusti bakhsna ❤🎉🙏😎🌶🌶🌶🌶🌶
ਸੱਚਮੁੱਚ ਬਹੁਤ ਹੀ ਵਧੀਆਂ ਸ਼ੁਰੂਆਤ ਕੀਤੀ ਹੈ।ਸਾਰੀ ਟੀਮ ਤੂੰ ਬਹੁਤ ਬਹੁਤ ਵਧਾਈਆਂ।
Bhut hi nice first episode vich hi sari kahani samjh aa gyi♥️♥️♥️♥️
Both vadiya both Jada vadiya jldi jldi hor episode lai kih aho nice rbb tanu hamesha khush rakhe
Kena shona ghar a sat bhut sohana a ❤❤❤
Good episode, sabh tau vdia acting mummy ji di lgdi
Very nice congratulation devgn family god bless you🎉🎉🎉🎉
ਬਹੁਤ ਹੀ ਵਧੀਆ ਅਪੀਸੋਟ 🙏🙏👌👌👍👍🎉🎉
Waheguru tuhanu hmesha khus rakhe ❤❤❤❤bht vadia series a
Bahut h vadiya story hai g mindo didi bahut h vadiya likhde ho story 👍👍👍👍
Very nice 👌 episode very heart touching story very nice song congratulations amar veer new story vaste God bless you
ਬਹੁਤ ਖੂਬ🙏🙏👍👍
Eagerly waiting for this.... ❤❤
Khoon da paani da first episode bhut vadiya c all the best ji
Starting song very nice 👌👌👌👌 sare team members bahut vadia 👌👌👌👌👌👌👌👌🌟🌟🌟✨✨✨✨⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐🌟🌟🌟🌟🌟🌟🌟🌟🌟⭐⭐⭐⭐⭐⭐⭐⭐
ਬਹੁਤ ਬਹੁਤ ਹੀ ਸੋਹਣੀ ਵੀਡੀਓ ਪਹਿਲਾਂ ਭਾਂਗ ਹੀ ਦੇਖ ਕੇ ਸਵਾਦ ਆਗਿਆ
Very nice song bought ghaint ha love you family team great acting so much ❤️❤️❤️❤️❤️👍👍👍👍🙏🙏🙏🙏🙏
Wahegrur ji Maher Karan sari team te ❤❤❤❤❤ love you too devgan family nd gagan devgan ❤❤❤
ਬਹੁਤ ਵਧੀਆ ਵੀਡੀਓ ਮਿੰਦੋ ਤੇ ਦੇਵ ਵੀਰੇ ਨਾਲ ਅਧੂਰੀ ਹੈ ❤❤❤😊😊😊😊
Bhout vida episode 1weheguru kush rakha ji
Manpreet da Rona bohat sohna 😂😂😂😂
ਵੈਰੀ ਨਾਈਸ ਵੀਡੀਓ 🙏❤🙏
Very nice episode devgan family congratulations ❤❤
ਬਹੁਤ ਵਧੀਆ ਵੀਡੀਓ ਬਣਾਈ good
ਸ਼ੁਰੂਆਤ ਤੋਂ ਵੀਡੀਓ ਦੀ ਕਹਾਣੀ ਚੰਗੀ ਲੱਗੀ ਉਮੀਦ ਹੈ ਅੱਗੇ ਵੀ ਵੀਡੀਓ ਚੰਗੀ ਹੋਵੇਗੀ।
Nice video. Veer.ji❤❤❤❤❤👌👌👌gal.sahi.aa.ji🙏🙏
Bhut vadia🎉🎉 congratulations g🎉🎉
Waiting for next eagerly❤❤
Apna Punjabi culture dekh ke mja gya ik tuci ho jede Punjabi culture Inna kuch kr rhe ik bde bde Punjab de politician h jo Sade Punjabi youngster nu nashe la kr khtm krna cha rhe
ਅਮਰ ਵੀਰੇ I love you ❤❤❤
bhot Sohna song sachi gal aa sachai aa bilkul😑😞👌👌👌👌
very nice episode gurcharn veer ji da rool funny lagda es seris ch ❤
Bahut vadiya episode ,🔥🔥🔥🔥🔥🔥🔥
very very nice veer j God bless u all family
Very very nice video mzza aa gya video dekh k 😊😊😊😊❤❤❤❤❤
ਬਹੁਤ ਵਧੀਆ ਭਾਜੀ ❤❤❤
bohut vadiya 😂😂😂😂 superhit👍👍 Maja Agya
Amar veere di v pakki Jodi bnado ❤❤
Bohat hi vdia pehla apisode waheguru chardikla vich rkhe app nu
Congratulations all family ❤❤
Bout achha sireal ji so beautiful story
Vvvvvv very nice ji 👌👌👌🙏👌🙏
ਮਨਪ੍ਰੀਤ ਦੀਦੀ ਤੇ ਜੀਜਾ ਦੀ ਫਨੀ ਐਕਟਿੰਗ 😂😂😂😂😂😂😂😂😂😂😂😂😂
ਮਜ਼ਾ ਆ ਗਿਆ video ਦੇਖ ਕੇ
😂😂manpreet nice acting mere ton nhi km hunda 😅😅😅😅
Well done dev gan family members 🇨🇦🇨🇦🇨🇦👍🇨🇦 gbu asi v India anaa fr thanu jarur Mila gaye 🙏👍👍👍
Vahut vadia story God bless you love you davgan family
ਗੀਤ ਦਿਲ ਖਿਚਵਾ
Buhat hi vadia pehla episode c waheguru ji tuhanu sub parivaar nu hamesha chardikla wich rakhy ji 🙏🙏🙏🙏🙏
Bhut he badiya laga pehla episode👌👌