5 5 jaffe hoye pye c jaggu te shilu de je ghange vale nu jaffa lgda ta best shilu nikal jana c es krke oh line to out ho gya c ape jaan ke @@chahal-j6b
@@vinylRECORDS0522 jihda ground ch aa gya koi ni drda kise to Saji vrge bullet vrge Vthere raider ne jihde shillu nu hi touch marde aa Bhuri channa aala ta fd v ni hona shillu to
sahi gal bro roj ikthe hona playera ne ik duje nal bhut pyar ohna da but ground ch jo kuj ve aa bhar pyar ohna cho but punjab de kuj ka te kuj ka harayne te rajayi ch baithe ke galat comment kri jnde
@@Dj138.y ja tu haryane da ja fr tu punjab da gadhar laggda sareaam tn dikh reha yr v nath ne hath khada kita c j main kaha k rabi de satt nhi c bajji slow motion kadd k dekh lya tu man javage
ਅੱਜ ਸ਼ੀਲੂ ਅੰਬੇ ਵਰਗੇ ਰੋਣ ਲਾਤੇ ਜੱਗੂ ਤੇ ਘਾਂਗੇ ਵਾਲੇ ਨੇ ਹੰਕਾਰ ਭੰਨਿਆ ਗਿਆ ਅੱਜ ਬਹੁਤ ਸਿਰਾ ਲਾਇਆ ਹਾਕਮਵਾਲਾ ਟੀਮ ਨੇ 👌🏻
Y ki hankar bhnta yr player aa haar jit hundi rehndi a
@ ਵੀਰੇ ਚੰਗੀ ਤਰਾ ਮੈਚ ਦੇਖੀ ਕੌਣ ਕਿਹਦੇ ਤੇ ਕਿੰਨਾ ਪ੍ਰੈਸ਼ਰ ਪਾ ਰਿਹਾ ਸੀ ਕਿੰਨੀ ਵਾਰ ਲੜਾਈ ਹੁੰਦੀ ਬਚੀ ਆ
Raider de satt lag gyi ta har gye y
@@ButaSingh-p5z ਹੱਦ ਕਰਦਾ ਵੀਰ ਜੱਗੂ ਹੁਣੀ ਵੀ ਖੇਡਣ ਆਏ ਸੀ ਓਹਨਾ ਦੇ ਕਿਹੜਾ ਚੂੜੀਆ ਪਾਈਆ ਸੀ
ਚਾਰ ਦਿਨ ਲਗਾਤਾਰ ਬੈਸਟ ਰਿਹਾ ਸ਼ੀਲੂ ਤੇ ਅੱਜ ਪੰਜਵਾ ਦਿਨ ਸੀ ਜਿਹਨਾ ਵਿੱਚ ਦੋ ਬੁੱਲਟ, ਇੱਕ ਸਪਲੈਡਰ ਤੇ 51000 ਬੈਸਟ ਨੂੰ ਸੀ ਤੇ ਅੱਜ ਵੀ ਸ਼ੀਲੂ ਦਾ ਰੇਡਰ ਚੱਲਦਾ ਰਹਿੰਦਾ ਤਾ ਸਵਾਦ ਆਉਦਾ ਸ਼ੀਲੂ ਨੇ ਬੰਨੀ ਰੇਡਾ ਤੋ ਜਵਾਬ ਦੇਣ ਲਾ ਦਿੱਤਾ ਸੀ ਤੇ ਤੁਸੀ ਗੱਲ ਕਰਦੇ ਹੰਕਾਰ ਦੀ ਬਾਹ ਪਾ ਕੇ ਰੱਖੀ ਆ ਉਹਨੇ ਇੱਕਲੇ ਨੇ ਏਵੇ ਨਾ ਉਹਦੇ ਸੰਦ ਤੇ ਚੜ੍ਹੀ ਜਾਇਆ ਕਰੋ
ਕੋਈ ਜਿੱਤੇ ਕੋਈ ਭਾਵੇਂ ਹਾਰੇ ਬੱਸ ਮਾਂ ਖੇਡ ਕਬੱਡੀ ਦੇ ਪੁੱਤਰਾਂ ਨੂੰ ਕੋਈ ਸੱਟ ਨਾ ਲੱਗੇ ਤੱਤੀ ਵਾਅ ਨਾ ਲੱਗੇ 👏👏🙏🙏🙏 ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ 🙏🙏👏❤️
ਘਾਂਗੇ ਆਲੇ ਨੇ ਲਾਸਟ 2ਨੰਬਰ ਲੈ ਕੇ ਮੈਚ ਵੀ ਜਿੱਤ ਲਿਆ ਅਤੇ ਲੋਕਾ ਦੇ ਦਿਲ ਵੀ ਜਿੱਤ ਲਏ ❤ਲਵ ਯੂ ਜੱਟਾ ਜਿਉਦਾ ਵੱਸਦਾ ਰਹਿ
Bai ghanghe wala touch ton kyu mudeya si pta
Ha pta hai v touch la ke thappiya maran ge ta@@chahal-j6b
5 5 jaffe hoye pye c jaggu te shilu de je ghange vale nu jaffa lgda ta best shilu nikal jana c es krke oh line to out ho gya c ape jaan ke @@chahal-j6b
@@chahal-j6bhji jaggu best krke c
@@PUNJABITREND584 ki smjh nhi aayi eda kyu
ਪਰਮਾਤਮਾ ਰਵੀ ਨੂੰ ਜਲਦੀ ਠੀਕ ਕਰੇ, ਬਹੁਤ ਚੰਗਾ ਮੁੰਡਾ ॥
ਭੂਰੀਆ ਅੱਜ ਦੇ ਸਮੇਂ ਦਾ ਸਿਰਾ ਰੇਡਰ ਹੈ, ਸ਼ੀਲੂ ਤੇ ਦਲੇਰੀ ਨਾਲ ਰੇਡਾਂ ਪਾਉਣੀਆਂ ਖਾਲਾ ਜੀ ਦਾ ਵਾੜਾ ਨਹੀਂ।
ਬਿਲਕੁਲ ਯਾਰ ਸਹੀ ਗੱਲ ਆ ਸੀਲੂ ਦੇ ਬਿੱਚ ਬਜਦਾ ਬੁਰੀਆਂ ❤❤
@@vinylRECORDS0522 jihda ground ch aa gya koi ni drda kise to
Saji vrge bullet vrge
Vthere raider ne jihde shillu nu hi touch marde aa
Bhuri channa aala ta fd v ni hona shillu to
@@NettuJeoarhਬਾਈ ਜੀ ਮੈਂ ਇਸ ਮੈਚ ਦੀ ਗੱਲ ਕੀਤੀ ਹੈ। ਗਰਾਊਂਡ ਵਿੱਚ ਆਉਣ ਵਾਲੇ ਸਾਰੇ ਪਲੇਅਰ ਹੀ ਵਧੀਆ।
@@vinylRECORDS0522 ਜੋ ਸ਼ੀਲੂ ਤੇ ਰੇਡਾ ਪਾਉਦਾ ਨੰਬਰ ਲੈਦਾ ਉਹ ਰੇਡਰ ਪੂਰਾ ਤਕੜਾ ਕੲੀ ਤਕੜੇ ਰੇਡਰ ਸ਼ੀਲੂ ਤੋ ਡਰਦੇ ਉਸ ਨਾਲ ਹੀ ਖੇਡੀ ਜਾਦੇ ਆ ਦੀਪ ਸ਼ੀਲੂ ਨਾਲ ਖੇਡ ਕੇ ਬੜੇ ਐਕਸ਼ਨ ਕਰਦਾ ਜਿਸ ਦਿਨ ਉਸ ਤੇ ਰੇਡ ਪਾਉਦਾ ਫੇਰ ਧੂਆ ਮਾਰਦਾ ਰਹਿਦਾ ਇੱਕ ਦੋ ਵਾਰ ਹੀ ਸ਼ੀਲੂ ਨੂੰ ਥਾਪੀ ਮਾਰੀ ਨਾਲ ਹੀ ਸ਼ੀਲੂ ਨੇ ਰੋਲ ਕੇ ਰੱਖ ਤਾ
ਘਾਂਗੇ ਆਲਾ ਤੇ ਜੱਗੂ ਸਿਰਾ ਕਰਵਾ ਗਏ, ਤੇ ਬੂਰੀਆ ਸਿਸਰ ਆਲਾ ਵੀ ਅੱਜ ਹੱਥ ਨੀ ਧਰਨ ਦਿੰਦਾ ਸੀ, ਬਹੁਤ ਸਵਾਦ ਆਇਆ ਇਸ ਮੈਚ ਦਾ ❤❤❤❤❤❤
Sahii kiha veer jitt vich buuriaan Wale da v pura hath c
ਘਾਂਗੇ ਵਾਲੇ ਤੋ ਸੱਟ ਵੱਜ ਗਈ ਸੀ ਦੋਨਾਂ ਚੋ ਕਿਸੇ ਦੋ ਗਲਤੀ ਨੀ ਸੀ ਪਰ ਘਾਂਗਾ ਦਿਲੋ ਅਰਦਾਸ ਕਰਦਾ ਸੱਟ ਨਾ ਲੱਗੇ ਕਿਸੇ ਦੇ ਲਵ ਯੂ ਜੱਟਾ
ਇਹ ਮੈਚ ਨਹੀਂ ਇਤਹਾਸ ਬਣ ਗਿਆ ਕਮਾਲਪੁਰੇ ਵਾਲੇ ਉਹ ਤੁਹਾਡਾ ਮੇਲਾ ਸਫਲ ਹੋ ਗਿਆ ਵਾਧਾਈਆਂ ਜੀ ਸਾਰੀ ਕਮੇਟੀ ਨੂੰ
3 playra de sat lag gayi te lok kehnde history ban gayi,,good yr
Bai harly kon ly ga dsi
@balwantsingh-om1dv jaggu buria sissn
@@KulvirBrar-zg2luਜੇ ਖੇਡਣਗੇ ਤਾਂ ਸੱਟ ਤਾਂ ਲੱਗਣੀ ਹੀ ਹੈ। ਪਰਦੀਪ ਢੰਡੋਲੀ ਨੇ ਬਹੁਤ ਅਗਾਂਹ ਜਾਣਾ ਸੀ, ਐਕਸੀਡੈਂਟ ਨੇ ਜ਼ਿੰਦਗੀ ਖਰਾਬ ਕਰ ਦਿੱਤੀ। ਬਾਕੀ ਲੋਕ ਤਾਂ ਮਨੋਰੰਜਨ ਵਾਸਤੇ ਹੀ ਆਉਂਦੇ ਆ। ਕੋਈ ਪਲੇਅਰ ਜਾਣਕੇ ਸੱਟ ਨਹੀਂ ਮਾਰਦਾ। ਰਵੀ ਕੈਲਰਮ ਦੇ ਸੱਟ ਵੱਜਣ ਬਾਅਦ ਘਾਂਗੇ ਵਾਲਾ ਹੱਥ ਜੋੜੀ ਖੜਾ ਸੀ, ਹਾਂਲਾਕਿ ਉਹਨੇ ਜਾਣ ਬੁੱਝਕੇ ਨਹੀਂ ਮਾਰੀ ਸੀ।
@balwantsingh-om1dvjaggu te buria
ਬਹੁਤ ਮੈਚ ਦੇਖੇ ਪਰ ਏ ਮੈਚ ਵਰਗਾ ਮੈਚ ਨਾ ਕਦੇ ਹੋਇਆ ਨਾ ਹੋਣਾ ਕਦੇ ਸਿਰਾਂ ਉਏ ਗੱਭਰੂ ਆ ❤❤😂
ਅੱਜ ਤੱਕ ਜਿੰਨੀ ਵੀ ਕੱਬਡੀ ਦੇਖੀ ਆ ਸਭ ਤੋਂ ਕੈਂਟ ਮੈਚ ਲਗਿਆ ਇਹ ... Siraaaa ਕਰਾ ਤੀ ਜਮਾ
Radar da sat na lagde taa swad hor ona se veer
Waheguru khush rakhe shillu bhraa ❤
ਅੱਜ ਜੱਗੂ ਤੇ ਘਾਗੇ ਵਾਲੇ ਨੇ ਸਿਰਾ ਲਾ ਦਿਤਾ ਕਿਸੇ ਖਿਡਾਰੀ ਨੂੰ ਮਾੜਾ ਤਾ ਨਹੀਂ ਕਹਿਣਾ ਚਾਹੀਦਾ ਪਰ ਸੀਲੂ ਤੇ ਅੰਬੇ ਵਿਚ ਹੰਕਾਰ ਜ਼ਿਆਦਾ ਆ ਗਿਆ ਸੀ
Hm
Kamalpura da mela pichle saal vangu sirra hi hoya swaad aa gya 🔥❤️
ਜੱਗੂ ਤੇ ਸ਼ੀਲੂ ਦੋਨੇ ਵਧੀਆ ਖੇਡੇ..ਹਾਰ ਜਿੱਤ ਤਾਂ ਬਣੀ ਆਂ ਪਰ ਲੋਕਾਂ ਨੇ ਐਵੇਂ ਰੌਲਾ ਪਾਇਆ ਹੋਇਆ ਕੇ ਸ਼ੀਲੂ ਤੇ ਅੰਬੇ ਦਾ ਹੰਕਾਰ ਟੁੱਟ ਗਿਆ..ਕਿਉਂ ਬਈ ਉਹਨਾਂ ਨੇ ਮਿਹਨਤ ਨੀ ਕੀਤੀ..?? ਆਪ ਤੁਸੀ ਕਾਸੇ ਜੋਗੇ ਨੀ ਤੇ ਪਲੇਅਰਾਂ ਨੂੰ ਭੰਡਣ ਆ ਜਾਨੇ ਉ…ਜੱਗੂ ਨੇ ਆਪਣੀ ਮਿਹਨਤ ਕੀਤੀ ਆ ਸ਼ੀਲੂ ਨੇ ਆਪਣੀ ਕੀਤੀ ਆ..ਸ਼ੀਲੂ ਨੇ ਪਿਛਲੇ ਕਿੰਨੇ ਟੂਰਨਾਮੈਂਟ ਚ ਬੈਸਟ ਦਾ ਖ਼ਿਤਾਬ ਜਿੱਤਿਆ ਤੇ ਅੰਬੇ ਨੇ ਕਿੰਨੇ ਜਿੱਤੇ ਆ…ਅੱਜ ਜੱਗੂ ਦੀ ਵਾਰੀ ਸੀ ਉਹਨੇ ਆਪਣੀ ਕਮਾਲ ਦੀ ਖੇਡ ਵਖਾਈ ਤੇ ਉਹ ਜਿੱਤ ਗਿਆ..ਪਰਮਾਤਮਾ ਨੇ ਜਿਸ ਦੀ ਕਿਸਮਤ ਵਿੱਚ ਲਿਖਿਆ ਸੀ ਉਹਨੂੰ ਮਿਲ ਗਿਆ..ਤੁਸੀਂ ਸਾਰਾ ਦਿਨ ਇੱਕ ਦੂਜੇ ਚ ਕਮੀਆਂ ਕੱਢੀ ਜਾਇਆ ਕਰੋ ਆਪ ਨਾ ਕੁਜ ਕਰਿਉ..ਕਿਤੇ ਇੱਕ ਦਿਨ ਕੱਪੜੇ ਲਾਹ ਕੇ ਗਰਾਊਂਡ ਚ ਵੜ ਕੇ ਵਖਾ ਦਿਉ ਕਿੰਨੀ ਕ ਜੁਅਰਤ ਦੇ ਮਾਲਕ ੳ ਤੁਸੀਂ…
@@PunjabTube13 bilkul sachiya galla ne veer ji i love kabadi❤️
sahi gal bro roj ikthe hona playera ne ik duje nal bhut pyar ohna da but ground ch jo kuj ve aa bhar pyar ohna cho but punjab de kuj ka te kuj ka harayne te rajayi ch baithe ke galat comment kri jnde
player koi ve mada ni sab apni jagah top aa baki ehna ne mehnat kiti te comment krn waleyo tuci daso kde mehnat kiti
Jagu nay sirra krta shillo huni dekhdy rehh gya Amba chnga roliya ajj hakamwala nay❤❤
कांगे वाले ने पूरा मेला लूट लिया...
Silu केएक्शन पर jaguu के एक्शन भारी हो गया .. मैच तो हमारी सोच से कहीं अधिक तगड़ा लगा 🎉🎉🎉🎉🎉🎉
Bhai ravi ko chot lag gayi
ਜੱਗੂ ਨੇ ਜਾਮ ਕਰਤੇ ਸਾਰੇ sirraaa ਜੱਗੂ ❤💪💪 ਰੋਣ ਲਾਤੇ ਸ਼ੀਲੂ ਹੋਰੀ😂😮
ਫ਼ਰਿਆਦ ਬਿਲਕੁਲ ਸਹੀ ਸੀ, ਮਨੀਸ਼ ਨੇ ਜਾਣਬੁੱਝ ਕੇ ਸੱਟ ਮਾਰੀ ਆ, ਵਧੀਆ ਲੱਗਿਆ ਸਕਰਪੁਰ ਵਾਲਿਆਂ ਨੇ ਨਾਥ ਲਈ ਸਟੈਂਡ ਲਿਆ
Slow motion cha wakh laa nath jhutha koi sat nahi vaji
@@Dj138.y ja tu haryane da ja fr tu punjab da gadhar laggda sareaam tn dikh reha yr v nath ne hath khada kita c j main kaha k rabi de satt nhi c bajji slow motion kadd k dekh lya tu man javage
@@jugrajsangrur ਸੱਟ ਵੱਜੀ ਕਿੱਥੇ ਆ ਏਵੇ ਫੁੱਦੂ ਨਾ ਬਣੋ ਤੇ ਨਾ ਬਣਾਉ ਘਰ ਦਾ ਮੇਲਾ ਸੀ ਤੇ ਹਾਰ ਗਏ ਸੀ ਨਾਥ ਹੁਣੀ ਤਾ ਜਾਨ ਤਾ ਛੁੜਾਉਣੀ ਹੀ ਸੀ ਕਿਸੇ ਬਹਾਨੇ
झूठ
Naath ne hath chk ta c fr v Manish ne jaan k marya
Jaggu bro ne end krta all time blockbuster match kange wala
ਚੱਕੇ ਜਾਮ ਕਰਤੇ 🤟❤️😍😍❤️❤️🤟
ਬਹੁਤ ਹੀ ਵਧੀਆ ਮੈਚ ਸੀ ! ਪੰਜਾਬੀਉ ਸਾਰੇ ਖਿਡਾਰੀਆ ਦੀ ਇਜਤ ਕਰਿਆ ਕਰੋ ਤਾ ਜੋ ਸਾਡੀ ਮਾ ਖੇਡ ਕੱਬਡੀ ਪੂਰੀ ਦੱਨੀਆ ਵਿੱਚ ਖੇਡੀ ਜਾ ਸਕੇ ! ਸਾਡੇ ਕੁਝ ਬੰਦੇ ਬਾਹਰਲੇ ਖਿਡਰੀਆ ਨੂੰ ਬਰੁਤ ਨਫਰਤ ਕਰਦੇ ਨੇ ਇਸ ਲਈ ਕੱਬਡੀ ਵਰਲਡ ਪੱਧਰ ਤੇ ਨਹੀ ਖੇਡੀ ਜਾ ਸਕੀ
ਵੀਰ ਕਮੈਂਟਾਂ ਵਾਲੇ ਤਾਂ ਕਬੱਡੀ ਨੂੰ ਜੰਗ ਦਾ ਮੈਦਾਨ ਬਣਾ ਦਿੰਦੇ ਆ
Shi gal aa Bai ji
Y ਇਕ ਬੇਨਤੀ ਆ ਪੰਜਾਬ ਦੇ ਖਿਡਾਰੀਆਂ ਦੀ ਸਪੋਰਟ ਕਰਿਆ ਕਰੋ ਯਰ
ਆਪਣੇ ਆਲੇ ਤਾ ਸਿਲੂ ਨੂੰ ਚੱਕੀ ਫਿਰਦੇ ਆ
@@RangiAthwal hmm y galt gall a . Jdo Faryaad hrya lok khush hoye . Oh bnda 2015 to vdia khed riha . Hamesha lok apne bahrle bnde di support krde a
Saalyo
Punjab haryana eko hi aaa,dono bhai
Jaggu ta Gurwinder paji ❤️🙌 on top. ❤️
Bai jdo khange wale to sut waj gi c ohda mnn bhot udaas ho gya v sirra jatta ghange walya love you ❤
Siraaa Final , kabaddi wins ✌🏼 .
Shillu , bhuria, Amba , Jaggu , ghanga Ala 👏💪 Swaad la Dita aa . Match ehnu kehnda bai .
Ajj tak kdy comment ni kita c gurwinder nai jo satt lgn tu dukh pargt kita salut sa bai nu ❤
ਸ਼ੀਲੂ ਵੱਖਰੀ ਖੇਡ ਦਾ ਮਾਲਕ ਹੈ ਬਹੁਤ ਵਧੀਆ ਖਿਡਾਰੀ ਹੈ ਸ਼ੀਲੂ
😂😂😂
Amba nawab a kabddi da shillu warga putt roj roj ni jamda ❤
😂
Jaggu gujrat da bhujhal aa
Te jaggu baare ki khuaal aa veer😂
😂😂😂😂😂
ਘਾਗੇ ਵਾਲਾ ਬਹੁਤ ਵਧੀਆ ਤੇ ਠੰਡੇ ਦਿਮਾਗ ਨਾਲ ਖੇਡਦਾ
Kamalpur sirra krta gaju sann mansay wala nayy ❤❤
ਵਾਹਿਗੁਰੂ ਮਿਹਰਾਂ ਕਰੇ ਬਹੁਤ ਸੋਹਣੀ ਖੇਡ ਆ ਰਵੀ ਵੀਰ ਦੀ।
🙏🙏🙏👍👍👏🙌👐🤲
ਕੁਆਰਟਰ ਵਿੱਚ ਫੂਲੇ ਤੇ ਚਿਰਾਗ ਨੇ ਸੈਮੀਫਾਈਨਲ ਵਿਚ ਫਰਿਆਦ ਨੇ ਤੇ ਰਹਿੰਦੀਆਂ ਕਸਰਾ ਰੈਂਬੋ ਤੇ ਘਾਗੇ ਨੇ ਕੱਢਿਆ
Dono Bhai sirra kra gye❤❤❤
Kaint bnde dono jgu shillu att ❤️🙏
ਇਸਤੋਂ ਉੱਤੋਂ ਕੁਝ ਨੀ
ਅੱਗ ਨਿਕਲਗੀ kmalpure 😂❤
Ajj de jmaane da best aa shilu 👌👌👌👌bakki ae match vdya lgya
Jaggu 🌚🌪️
Amba sur singh wala taan shilu ton darda shilu di teem ch khedda hun ih dil ton uttar gia
ਬੁਰੀਆਂ ਸਿਸਰ ਆਲਾ ਅਜ ਹੱਥ ਨੀਂ ਤਰਾਉਂਦਾ ❤
Jaggu att kra gya ajj te ghange alle ne mela jit liya🙏🙏☝️☝️
ਸੀਲੂ ਸਭ ਤੋਂ ਵਧੀਆ ਸਟੋਪਰ ਖਿਡਾਰੀ ਹੈ ਼
ਜਿੱਤਿਆ ਚਾਹੇ ਕੋਈ ਆ,ਬੈਸਟ ਚਾਹੇ ਕੋਈ ਨਿਕਲਿਆ,ਪਰ ਇਸ ਮੈੱਚ ਨੇ ਨਜ਼ਾਰਾ ਲਿਆਤਾ। ਜਿਉਂਦੇ ਵਸਦੇ ਰਹੋ ਕਬੱਡੀ ਕੱਪ ਕਰਵਾਉਣ ਵਾਲੇ ਤੇ ਖੇਡਣ ਵਾਲੇਓ।
Ki njara lita Gurbinder gange wala ne ja k out line tocht kita 😂😂 I don’t
Waheguru ji sab Kabaddi khadaria nu hamesha khush te chardikalan vich rakhe ❤❤❤❤❤
भाई दोनों स्टार है.. Khel मे जोश जोश मे हो जाता है.... Love u silu, jaggu 😘
Inhu kehnde aa ਹੰਕਾਰ ਭੰਨਣਾ....
DHONA CHO KILLE KD TE JAGGU TE GHANGE ALE NE ❤❤❤❤
ਜੱਗੂ ਨੇ ਅੱਜ ਰੋਣ ਲਾ ਦਿੱਤੇ ਸ਼ੀਲੂ ਤੇ ਅੰਬਾ 🔥🔥💪💪💪
Bahi sachi yrr mza ahh gyaa
@k.p.s8378 bilku maza aa gya ajj no1 match
ਐਸਾ ਮੈਚ ਕਦੇ ਹੁੰਦਾ ਰੇਡਰ ਤੇ ਜਾਫੀ ਜ਼ੋਰ ਕਰਨ ਤੇ ਐਕਸ਼ਨ ਘਨਗਾ ਕੈਚੀ ਘੱਟ ਲੌਦਾ ਅੱਜ ਸ਼ੀਲੂ ਜਗੂ ਨੇ ਰੇਡਾ ਪਾ ਤੀਆ ਪੱਟ ਲ਼ਾਲ਼ ਕ੍ਰਲੇ GOOD ਸਿਰਾ ਮੈਚ ਹੋਯਾ ਸਫ਼ਲ ਟੂਰਨਾਮਿੰਟ ਜੀ ❤❤❤
ਸ਼ੀਲੂ ਦਾ ਤਾਂ ਕਰਤਾ ਈਲੂ ਈਲੂ ਅੱਜ ਵੀ ਨਾਲ ਹੀ ਸ਼ੀਲੂ ਦੀਆਂ ਭੇਡਾਂ ਦੀ ਮੈਂ ਮੈਂ ਕਰਤੀ ਜੱਗੂ ਨੇ ਸਿਰਾ ਜੱਗੂ ❤
Bilkul yrr Sade wale bahuta krde ahh ohh Sade waleyaa nu dabbi jhadaa ik number Punjab dey player ahh jaggu maan Punjab da🎉🎉
ਮੈਂ ਕੱਬਡੀ ਦੇ ਬਹੁਤ ਮੈਚ ਦੇਖੇ ਨੇ, ਆਹਾ ਮੈਚ ਮੇਰੀ ਜਿੰਦਗੀ ਦਾ ਹੁਣ ਤਕ ਦਾ ਬੈਸਟ ਮੈਚ ਆ ਸਵਾਦ ਆ ਗਿਆ,
jdo jaggu red nekar ch howe samj lio khatra 😂😂😂❤❤❤❤
Shi gall aa bai aah season ch kll hi pai c 🤣
gal gal te ade pughda lagda mansa val da 🔥🔥🔥
ਇੱਕ ਸੱਚੀ ਰਾਤ ਬਹੁਤ ਸਿਰਾ ਹੋਇਆ ❤🎉
End hogea🎉🎉🎉🎉🎉
Jaggu te gagge wale sira kra ta ❤ god bless you hakam wala team❤
Ghange wala ❤❤❤❤❤❤❤
Ghange wale ne dooji raid ambe da dhooha kdta c ghange wala semi ch v sirra krgiya finel ch v match bhut sohna c
ਅੱਜ ਤਾਂ ਮੈਚ ਵਿੱਚੋਂ ਅੱਗੇ ਹੀ ਨਿਕਲਦੀ ਸੀ ਬੜਾ ਨਜ਼ਾਰਾ ਆਇਆ । ਸਿਰਾ ਸਿਰਾ ।
तीनों तीनों खिलाड़ी टॉप के थे भगवान तीनों खिलाड़ियों को जल्दी ठीककरें
ਰੱਬ ਸਾਰੇ ਪਲੇਅਰ ਆ ਨੂੰ ਤੰਦਰੁਸਤੀ ਬ਼ਕਸ਼ੇ
ਫਰਿਆਦ ਹੁਣੀ ਨਾਥ ਦੇ ਪੱਖ ਚ ਖੜ ਗਏ ਸੀ
Gujjar khrhh jande aa yaara de nall harr time sabb vich eh jurtt naii hundii fryadd siraaa Maan aa gujjar Kom nu tere sheraa
@@gujjeraachaudhary7862player di jurat hundi khedna te mehnat,ikale gujjar nahi duniya uppar ,sabb wadia ne,naa hi koi maraa
ਘਾਗੇ ਵਾਲੇ ਦੀ ਰੇਡ ਤੇ ਲਾਸਟ ਵਾਲਾ ਅੱਬੇ ਨੂੰ ਜੱਫਾ ਲਾ ਕੇ ਮੈਚ ਵੀ ਜਿੱਤ ਲਿਆ ਤੇ ਜੱਗੂ ਨੂੰ ਬੇਸਟ ਤੇ ਭੂਰੀਏ ਨੂੰ ਵੀ ਬੇਸਟ ਕੱਢ ਦਿੱਤਾ ਬਹੁਤ ਵਧੀਆ
Siraaa kraati jaggu te ghanga ale vr ne 🔥🔥
ਕਬੱਡੀ ਤੇ ਬੜੀ ਵੇਖੀ ਪਰ ਅੱਜ ਆਹ ਜਿਹੜਾ ਕਮਾਲਪੁਰੇ ਵਾਲੇ ਕੱਪ ਤੇ ਸ਼ੀਲੂ ਅੰਬਾ ਯਗੂ ਤੇ ਆਪਣਾ ਘਾਂਗੇ ਵਾਲਾ ਅੱਤ ਕਰਾ ਗਏ ਪੂਰੀ ਨਜ਼ਾਰਾ ਲਿਆ ਤਾ ਕਬੱਡੀ ਦਾ ਪੂਰਾ
Bahut takda match c, ghange ne v sira krta, shilu ne jaggu ne , buria ne sarea ne
Ghangh wala ❤❤❤
Bss inna hi kehna wa.. jii oye shiluaa jhoteya ❤❤❤❤ rvii te nath nu prmatma jldi to thik kre....wmk sareya te
Vadiya mech biy
ਬਾਈ ਇੱਕ ਗੱਲ ਸਮਝ ਨੀ ਆਉਂਦੀ ਕੇ ਦਰਸ਼ਕ ਕਿਵੇਂ ਅੰਦਰ ਆ ਜਾਂਦੇ ਨੇ ਕੋਈ ਇੰਤਜਾਮ ਕਿਓਂ ਨੀ ਕੀਤਾ ਹੁੰਦਾ ,ਕੋਈ ਪ੍ਰਬੰਧ ਨੀ, ਕਬੱਡੀ ਵੱਡੇ ਲੈਵਲ ਤੇ ਆ ਗਈ ਇਨਾਮ ਵੀ ਵੱਡੇ ਲੈਵਲ ਦੇ ਹੋਗੇ ਪਰ ਇਹ ਦਰਸ਼ਕ ਆਲਾ ਕੰਮ 50 ਸਾਲ ਪੁਰਾਣਾ ਹੀ ਆ ,ਲਾਈਨ ਤੋਂ 5-1 0 ਮੀਟਰ ਤੱਕ ਰੋਪ ਜਾ ਫਿਰ ਲੋਹੇ ਦੇ ਜੰਗਲੇ ਹੋਣੇ ਚਾਹੀਦੇ ,ਤਾਂ ਹੀ ਖਿਡਾਰੀ ਵੀ ਖੁੱਲ੍ਹ ਕੇ ਖੇਡ ਸਕਦੇ ਤੇ ਦਰਸ਼ਕ ਵੀ ਆਨੰਦ ਮਾਣ ਸਕਦੇ ,ਬਾਕੀ ਸਭ ਸਮਝਦਾਰ ਨੇ ,ਜਿਹਨੂੰ ਜਿਹਨੂੰ ਗੱਲ ਸਹੀ ਲੱਗੀ ਦੱਸੋ ਬਾਈ ਜੀ,
Shilu Bahu Akbarpuria💪💪💪💪
Boht wadia meach Laga kia bat lenda charrda punjaab🇵🇰
God Veer khojkarta
ਵਾਹਿਗੁਰੂ ਭੇਡਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ 🙏🏻
ਭੇਡਾਂ ਲਈ ਕਾਲਾ ਦਿਨ
Black day for 🐑🐑🐑
Eh 🐑 kaun a??
@ jaggu de haters ne ihe
@@NettuJeoarh bai jaggu nu galan es krke pe rhiya kyuki ohne bina galo phela shilu nu thappia maria
ਵੀਰ ਮਾ ਖੇਡ ਸਾਡੀ ਹੈ ਨਾ ਕਿ
Apne bnde nu spot kri da
ਪ੍ਰਮਾਤਮਾ ਅੱਗੇ ਇਹੋ ਅਰਦਾਸ ਆ ਰਵੀ ਨੂੰ ਜਲਦੀ ਤੰਦਰੁਸਤੀ ਬਖਸ਼ੇ 🙏
ਜਗੁ ਤੇ ਘਾਗੇ ਨੇ ਬੰਦ ਕਰਤਾ ਅੰਬਾ. ਸਿਰਰਾ ਅੱਜਹੋ gea🥰🥰🤣
Sillu jaggu apne dono best aa ❤❤ dono lamba khele
Eh a asli udta panjab 💪
Jaggu bro ❤gurwinder bro sirra kr gai
ਇੱਕ ਪਾਸੇ ਦੋ ਮੇਨ ਪਲੇਅਰ ਸਿਲੂ ਤੇ ਅੰਬਾ ਤੇ ਦੂਜੇ ਪਾਸੇ ਚਾਰ ਫੇਰ ਵੀ ਸਿਲੂ ਤੇ ਅੰਬਾ ਵਧੀਆ ਖੇਡੇ ਰਹੀ ਗੱਲ ਜੱਗੂ ਦੀ ਹੰਕਾਰ ਤੇ ਫੱਕਰਾ ਬਹੁਤ ਹੈ ਇਹ ਸਿਲੂ ਨਹੀ ਬਣ ਸਕਦਾ
Jaggu jaggu t ghange wala sira kra gye best match ❤❤
Sre vdya bki nma munda bhut mehnt krda jaggu te mehnt boln lggi hun ta
😂😂😂 oh prawa kon nava munda,sut lagi c ta karke kabaddi tou door c kafi time da khed da va jaggu hakamwaliya
2024 best match ❤from pakistan
❤❤❤same.to.g
bahut agg nikli metch vich
ਕ੍ਰਿਕਟ ਵਰਲਡ cup ਫਾਈਨਲ vrga swad aaiya aaj ❤❤❤❤
EXCELLENT! EXCELLENT! GHANGAWALA SIRA! NO COMPARISON!
Nath ute meher kre baba 🙏🙏🙏🙏🙏
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗੇਮ ਪਾਉਣ ਲਈ , ਇੱਕ ਗੇਮ ਕਾਫੀ ਹੈ ਜ਼ਿੰਦਗੀ ਬਣਾਉਣ ਲਈ
ਵਾਲਾ ਘੈਂਟ ਮੈਚ ਸੀ ਵਾਹ ਵਾਹ ਕੱਬਡੀ
ਬਨੀ ਸਮਾਣਾ ਯਾਰ ਮਾੜੀ g ਮੇਹਨਤ ਰੱਖ ਇੱਕ ਰੇਡ ਤੇ ਜ਼ੋਰ ਲਵਾ ਕੇ ਬੰਦ ਹੋ ਗਿਆ 😔
ਪੱਟ ਭਰਗੇ c ਬਈ ਓਹਦੇ
Bala siraa match c
ਜੱਗੂ ਹੋਰਾ ਨਾਲ ਇੱਕ ਐਟਮ ਤੁਰੀ ਫਿਰਦੀ ਆ ਰੇਡ ਪਾਉਦਾ ਨੀ ਲੜਾਈ ਲੈਣ ਨੂੰ ਅੱਗੇ 😂
Rytt 😂😂✅
ਹੋਰ ਯਰ 😂 ਬਾਹਲੀ ਹਵਾ ਲੈ ਗਿਆ ਪਤੰਦਰ
24.25 mint te ghange wale ne khusra je nu baah fad k side kita. V tu ue LaDai karai jana
@@JassiJaspal-f6c😂
Nwa ja aun lggea koi jaggu nal ehe
Balle jaguu tey sardar ji ajj moj krti
O wah bai yar ajj kabaddi ਦੇਖਣੀ ਸਫ਼ਲ ho apni te......❤❤❤❤
Jaggu💪🏼💪🏼💪🏼💪🏼
Sahi gal a jaggu ne hankar bhan dita ,jaggu sira
Sirra match cc yar eh ta ❤️❤️❤️
Best jaggu te bhuriya harle de
Sirra karta jaggu na
ਬੈਸਟ ਕਬੱਡੀ ਮੈਚਾਂ ਗੁਰਵਿੰਦਰ ਘਾਂਗੇ ਵਾਲਾ
ਦਰਸ਼ਕਾਂ ਤੇ ਕੰਟਰੋਲ ਕਰਨਾ ਚਾਹੀਦਾ ਕਮੇਟੀ ਵਾਲਿਆਂ ਨੂੰ
Jaggu ne sirra lata yr