Which tradition is best in the interest of the future of the Sikhs? Gurtej Singh IAS.

Поділитися
Вставка
  • Опубліковано 27 жов 2024

КОМЕНТАРІ • 68

  • @paramjitsingh3419
    @paramjitsingh3419 2 місяці тому +11

    Excellent view of Vir Gurtej Singh. Sikhs shall revive Akali Dal (Don't make another Dal) without these old anti Sikh leader( Badal, Dhindsa, chandumajra etc.). We should bring educated people (Gurtej singh, Dillion, Atinderpal Singh khalsa ...etc ) and young leader (Amritpal, lakha...etc) like who are really worried about Sikhi and for Punjab. We should not delay this, for sikhi betterment

  • @SikhSiyasat
    @SikhSiyasat  2 місяці тому +1

    To watch full live open this link ----- ua-cam.com/users/liveXtjDo0U0o0M

  • @ravindersingh-di2gx
    @ravindersingh-di2gx 2 місяці тому +1

    ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਦੇ।
    'ਭਗਤ' ਸ਼ਬਦ ਜਿਸ ਨਾਲ ਸਿੱਖ ਜਗਤ ਨਾਮਦੇਵ,‌ ਕਬੀਰ, ਰਵਿਦਾਸ, ਧੰਨਾ ਜੀ ਆਦਿ ਰਹਿਬਰਾਂ ਨੂੰ ਸੰਬੋਧਨ ਕਰਦਾ ਹੈ ਮੂਲ ਬਾਣੀ ਦਾ ਹਿੱਸਾ ਨਾ ਹੋਕੇ ਲਿਖਾਰੀ ਵਲੋਂ 'ਹਵਾਲੇ' ਮਾਤਰ ਲਈ ਵਰਤਿਆ ਹੈ।
    ਉਸੇ ਲਿਖਾਰੀ ਵਲੋਂ ਹਵਾਲੇ ਲਈ ਨਾਨਕ, ਅੰਗਦ, ਅਮਰਦਾਸ,‌ ਰਾਮਦਾਸ, ਅਰਜਨ ਤੇ ਤੇਗ਼ ਬਹਾਦੁਰ ਜੀ ਨੂੰ ਸਿਰਫ਼ ਤੇ ਸਿਰਫ਼ 'ਮਹਲਾ' ਸ਼ਬਦ ਨਾਲ ਸੰਬੋਧਨ ਕੀਤਾ ਹੈ।

  • @GurumeetSingh-yj1lp
    @GurumeetSingh-yj1lp 2 місяці тому +4

    ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਸਿੱਖ ਕੌਮ ਏਕਤਾ ਚੜਦੀ ਕਲਾ ਬਖਸ਼ੇ ਜਿਹੜੀ ਗੱਲ ਗੁਰੂ ਰਵਿਦਾਸ ਜੀ ਵਾਲੀ ਕੀਤੀ ਹੈ ਇਹ ਬਹੁਤ ਹੀ ਵਧੀਆ ਕੀਤੀ ਹੈ ਕਿ ਸਿੱਖਾਂ ਦਾ ਸਿੱਖ ਜਗਤ ਦਾ ਸੰਸਾਰ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਾਡੀ ਅਗਵਾਈ ਹੀ ਉਥੋਂ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਸਾਰਿਆਂ ਨੂੰ ਵੱਖੋ ਵੱਖ ਨੌਵਾਂ ਦੇ ਨਾਲ ਯਾਦ ਕੀਤਾ ਹੈ ਉਚਾਰਨ ਕੀਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਹੀ ਭਗਤ ਨਾਮ ਦੇ ਨਾਲ ਸੰਬੋਧਨ ਕੀਤਾ ਹੈ ਬਾਬਾ ਸ਼ੇਖ ਫਰੀਦ ਜੀ ਨੂੰ ਸੇਖ ਦੇ ਨਾਮ ਦੇ ਨਾਲ ਪਿਆਰ ਕੀਤਾ ਹੈ ਸੋ ਇਹਦੇ ਵਿੱਚ ਕੋਈ ਦੋ ਹੈ ਨਹੀਂ ਅਸੀਂ ਅਗਵਾਹੀ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਲੈਣੀ ਹੈ ਜੋ ਉਹਦੇ ਅੰਦਰ ਦਰਜ ਹੈ ਉਹਦੇ ਆਧਾਰ ਤੇ ਹੀ ਚਲਾਂਗੇ ਤੇ ਚਲਦੇ ਰਵਾਂਗੇ ਉਸ ਨੂੰ ਬਦਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਸ ਝਗੜੇ ਦੇ ਵਿੱਚ ਨਾਮ ਪਿਆ ਜਾਵੇ ਇਹ ਸਿਰਫ ਵਿਵਾਦ ਖੜਾ ਕਰਨ ਵਾਸਤੇ ਇਹ ਏਜੰਸੀਆਂ ਦਾ ਕੰਮ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਤੋਂ ਅਗਲੀ ਮੇਰੀ ਆਪਣੀ ਇੱਕ ਰਹਿ ਹੈ ਕਿ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਮੈਂ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਇੱਕ ਜੁੱਟ ਹੋ ਕੇ ਹੰਬਲਾ ਮਾਰੀਏ ਤੇ ਇਸ ਬਾਦਲ ਦੇ ਜੀ ਦੇ ਤੁਸੀਂ ਪੋਤੜੇ ਫੋਲੇ ਹਨ ਇਹਨਾਂ ਨੇ ਜੋ ਸਾਡੇ ਗੁਰੂ ਘਰ ਦੇ ਵਿੱਚ ਕੀਤਾ ਹੈ ਇਤਿਹਾਸ ਦੇ ਨਾਲ ਲਿਟਰੇਚਰ ਦੇ ਨਾਲ ਐਜੂਕੇਸ਼ਨ ਪੜਾਈ ਦੀਆ ਕਿਤਾਬਾਂ ਦੇ ਵਿੱਚ ਗੁਰੂ ਦੀਆਂ ਗੋਲਕਾਂ ਦੇ ਨਾਲ ਸਭ ਬੱਚਾ ਬੱਚਾ ਬੱਚਾ ਜਾਣੂ ਹੈ ਹੰਬਲਾ ਮਾਰ ਕੇ ਇਸ ਪਰਿਵਾਰ ਦਾ ਉਥੋਂ ਕਬਜ਼ਾ ਛੁਡਾਇਆ ਜਾਵੇ ਤੇ ਇਸ ਪਰਿਵਾਰ ਦੇ ਰੱਖੇ ਹੋਏ ਮੁਲਾਜ਼ਮ ਚਾਹੇ ਅਪਰਾਧੀ ਹਨ ਚਾਹੇ ਗ੍ਰੰਥੀ ਹਨ ਚਾਹੇ ਉਹ ਮਨੇਜਰ ਹਨ ਜੈਸੇ ਸੇਵਾਦਾਰ ਹਨ ਉਹਨਾਂ ਦੀ ਲਗਭਗ ਉੱਤਰ ਕੌਰ ਪ੍ਰੀਤ ਸੈਣੀ ਨੇ ਬੜੇ ਵਿਸਤਾਰ ਦੇ ਨਾਲ ਪਛਾਣ ਕਰ ਦਿੱਤੀ ਹੈ ਹੋਰ ਗਹਿਰਾਈ ਦੇ ਨਾਲ ਪਛਾਣ ਕਰਕੇ ਤੇ ਉਹਨਾਂ ਸਭ ਨੂੰ ਬਾਹਰ ਕੱਢਿਆ ਜਾਵੇ ਤੇ ਖਾਲਸਾ ਜੀ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਪੰਥ ਦੇ 50% ਮਸਲੇ ਹੱਲ ਹੋ ਜਾਣਗੇ

  • @lakhwinderdhillon9764
    @lakhwinderdhillon9764 2 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ 🙏
    ਵਾਹਿਗੁਰੂ ਜੀ ਕੀ ਫਤਹਿ 🙏

  • @nirmalsminhas366
    @nirmalsminhas366 2 місяці тому +5

    Excellent explanation. Please ensure that NO faces from old group are inducted while reviving Akali Dal.

    • @SikhSiyasat
      @SikhSiyasat  2 місяці тому

      ua-cam.com/users/liveXtjDo0U0o0M

    • @jsingh-io4xp
      @jsingh-io4xp 2 місяці тому

      ❤ ​@@SikhSiyasat

  • @SS-tr7vn
    @SS-tr7vn 2 місяці тому +1

    Excellent speech by Sh Gurtej Singh ! Waheguru bless him

  • @SukhdeepSingh-oz2qg
    @SukhdeepSingh-oz2qg 2 місяці тому +3

    ❤ very god job sirjethank you very much❤

  • @sudagerdhaliwal7745
    @sudagerdhaliwal7745 2 місяці тому +2

    ਕਿਰਤ ਕਰੋ ਨਾਮ ਜਪੋ ਵੰਡ ਸਕੋ ਉਪਰ ਪਹਿਰਾ ਦੇਣਾ ਚਾਹੀਦਾ ਹੈ ਜੀ ਕਿਰਤ ਸੱਚੀ ਸੁਚੀ ਤੇ ਸਾਫ ਸੁਥਰੀ ਹੋਣੀ ਚਾਹੀਦੀ ਹੈ ਜੀ

  • @NiranjanSingh-m2l
    @NiranjanSingh-m2l 2 місяці тому +4

    Good view point to start afresh.

  • @NiranjanSingh-m2l
    @NiranjanSingh-m2l 2 місяці тому +5

    Let us all initiate New Akali Dal.

  • @JarnailSingh-lg2vj
    @JarnailSingh-lg2vj 2 місяці тому +5

    Thanking Gurtej Singh. PS Badal towards Delhi to diminish Sikhi.

  • @BONA1699
    @BONA1699 2 місяці тому

    IAS ਸਾਹਿਬ ਕੋਲ ਸ਼ਬਦ ਜਾਲ ਬਹੁਤ ਹੈ, ਨਵੇਂ ਸਿਰਿਓ ਭਰਤੀ ਕਰਕੇ ਅਕਾਲੀ ਦਲ 20 ਸਾਲ ਵੀ ਸੁਰਜੀਤ ਨਹੀਂ ਹੋ ਸਕਦਾ, ਜਰੂਰਤ ਹੈ ਚਲੇ ਕਾਰਤੂਸਾਂ ਨੂੰ ਬਦਲਣ ਦੀ, ਨਵਾਂ ਅਕਾਲੀ ਦਲ ਜਲਦੀ ਕਾਇਮ ਕਰਕੇ , ਢਾਈ ਸਾਲ ਬਾਦ ਸੱਤਾ ਤੇ ਕਾਬਜ ਹੋਣਾਂ ਜਰੂਰੀ ਹੈ, ਜਿਹੜੇ ਬਾਦਲ ਦਲ ਵਿੱਚ ਰਹਿਕੇ ਉਹਦਿਆਂ ਦਾ ਅਨੰਦ ਮਾਣਦੇ ਰਹੇ ਨੇ ਉਹਨਾਂ ਨੂੰ ਘੁਸਪੈਟ ਨਾ ਕਰਨ ਦਿੱਤਾ ਜਾਵੇ, ਉਨ੍ਹਾਂ ਵਿਚੋਂ ਜੇਕਰ ਕੋਈ ਅਪਣੀ ਗਲਤੀ ਮੰਨਕੇ ਨਵੇਂ ਦਲ ਵਿੱਚ ਆ ਵੀ ਜਾਵੇ ਤਾਂ ਇਹ ਸ਼ਰਤ ਰੱਖੀਂ ਜਾਵੇ ਕਿ ਪੰਜ ਸਾਲ ਓਹ ਪਾਰਟੀ ਦਾ ਵਰਕਰ ਰਹਿਕੇ ਸੇਵਾ ਕਰੇ, ਉਸਨੂੰ ਕੋਈ ਓਹਦਾ ਨਾ ਦਿੱਤਾ ਜਾਵੇ। ਇੱਕ ਬੇਨਤੀ ਹੋਰ ਗੈਰ ਸਿੱਖ ਨੂੰ ਅਕਾਲੀ ਦਲ ਵਿੱਚ ਭਰਤੀ ਤੇ ਕੋਈ ਓਹਦਾ ਨਾ ਦਿੱਤਾ ਜਾਵੇ। ਇਹ ਵੀ ਸ਼ਰਤ ਰੱਖੀਂ ਜਾਵੇ ਕਿ ਅਕਾਲੀ ਦਲ ਦਾ ਓਹਦੇ ਦਾਰ ਕੇਵਲ ਕੇਸ਼ਧਾਰੀ ਸਿੱਖ ਹੀ ਹੋਵੇ। ਗੈਰ ਸਿੱਖਾਂ ਤੇ ਪਤਿਤ ਹੋਏ ਸਿੱਖਾਂ ਵਾਸਤੇ ਵਖਰੀ ਪੰਜਾਬੀ ਪਾਰਟੀ ਦਾ ਵੀ ਗਠਨ ਕੀਤਾ ਜਾਵੇ ਜੋਕਿ ਮਹਾਂ ਪੰਜਾਬ ਵਿੱਚ ਅਪਣੀ ਹੋਂਦ ਦਾ ਅਹਿਸਾਸ ਕਰਵਾਏ ਤੇ ਮਸਲਿਆਂ ਦੇ ਹੱਲ ਬਾਰੇ ਸੋਚੇ ਮਹਾਂ ਪੰਜਾਬ ਦੀ ਪੁਨਰਸੁਰਜੀਤੀ ਕਰਨਾ ਉਸਦਾ ਮਕਸਦ ਹੋਵੇ ਜੀ।
    ਧੰਨਵਾਦ ਜੀ।

  • @ਪੰਜਾਬਗੁਰੂਆਂਦੀਧਰਤੀ

    ਜਿਹੜੇ ਸ਼ਾਨਦਾਰ ਕਮਰੇ ਵਿੱਚ (well furnished, well equipped, Air conditioned room) ਤਾਂ ਅਕਾਲੀ ਦਲ revive ਹੋ ਹੀ ਜਾਂਦਾ ਪਰ ਇਸ ਕਮਰੇ ਤੋਂ ਬਾਹਰ ਆ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਸੀਂ ਤਾਂ ਅੱਖਾਂ ਖੋਲ੍ਹਕੇ ਸੁਪਨਾ ਜਿਹਾ ਹੀ ਦੇਖ ਰਹੇ ਸਾਂ। ਮੇਰਾ ਮਤਲਬ ਇਹ ਹੈ ਕਿ ਤੁਹਾਡੇ ਉਪਰਾਲੇ ਜ਼ਬਰਦਸਤ ਹਨ ਪਰ ਇਹ ਆਟੇ ਵਿੱਚ ਲੂਣ ਬਰਾਬਰ ਜੰਨਤਾ ਦੀ ਸਮਝ ਵਿਚ ਆਉਂਦੇ ਹਨ ਇਹ ਵਿਚਾਰ sikh mob ਨੂੰ ਅਪੀਲ ਨਹੀਂ ਕਰ ਪਾਉਂਦੇ। ਇਹੀ ਅਸਫਲਤਾ ਦਾ ਕਾਰਨ ਹੈ।
    ਦੂਜੀ ਗੱਲ ਤੁਸੀਂ ਕਿਹਾ ਕਿ ਸ਼ੁਕਰ ਹੈ ਉਹਨਾਂ ਕਿਸੇ ਸ਼ਹੀਦ ਨੂੰ ਪ੍ਰਧਾਨ ਨਹੀਂ ਮੰਨ ਲਿਆ ਇੱਕ ਜਿੰਦਾ ਵਿਅਕਤੀ ਨੂੰ ਪ੍ਰਧਾਨ ਮੰਨਿਆ ਹੈ, ਵਾਹ ਵਾਹ ਵਾਹ ਵਾਹ ਵਾਹ ਕਿਆ ਬਾਤ ਹੈ ਤੁਹਾਡੇ ਵਰਗੇ ਬੁੱਧੀਜੀਵੀ ਕੋਲੋਂ ਇਹ ਉਮੀਦ ਨਹੀਂ ਸੀ ਕਿ ਜਿਸਨੂੰ ਅਗਲੇ ਪ੍ਰਧਾਨ ਗਰਦਾਨ ਰਹੇ ਹਨ, ਤੁਸੀਂ ਉਸਨੂੰ 'ਜਿੰਦਾ' ਸਮਝ ਰਹੇ ਹੋ, ਜਿੰਦਾ ਖ਼ਿਆਲ ਕਰ ਰਹੇ ਹੋ। ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਹਾਡੇ ਨਾਲ ਗੱਲ ਕਰਾਂ ਪਰ ਜ਼ਰੀਆ (contact number) ਨਹੀ ਹੈ

  • @RKSingh-zi7nd
    @RKSingh-zi7nd Місяць тому

    ਜਿਸ ਚੌਰਾਹੇ ਉੱਤੇ ਸਿੱਖ ਕੌਮ ਅੱਜ ਹੈ , ਬਾਦਲ ਕੇ ਅਤੇ ਸਹਿਯੋਗੀ ਤਾਂ ਕਟਹਿਰੇ ਵਿੱਚ ਹਨ । ਨਾਲ ਹੀ ਉਹ ਸਾਰੇ ਅਕਾਲ ਤਖਤ ਦੇ ਜਥੇਦਾਰ ਵੀ ਸਾਹਮਣੇ ਲਿਆਂਦੇ ਜਾਣ ਜਿਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ... ਤਾਂ ਕਿ ਇਤਿਹਾਸ ਵਿੱਚ ਸਬਕ ਯਾਦ ਰਹੇ ...🙏

  • @SinghTerrain
    @SinghTerrain 2 місяці тому

    Excellent S. Gurtej singh ji

  • @Ram-cp4dg
    @Ram-cp4dg Місяць тому

    Very good initiative by Sr Gurtej Singhji. You have given facts and history of Downfall of Sikhs and Akali Dal Party. No AKALI DAL MLA or Minister will be will be member of SGPC. THere must be SGPC with retired Bureaucrats Army officers JCOs and Government employees. There must be educated people to head SGPC. and not illiterate golak maar people.

  • @mohanjitsingh4636
    @mohanjitsingh4636 2 місяці тому +6

    ਬੋਹਤ ਸਚਾਈ ਹੈ ਜੀ ਆਪ ਜੀ ਨੇ ਦਸੀ

  • @ravindersingh-di2gx
    @ravindersingh-di2gx 2 місяці тому

    ਇਸ ਤਕਰੀਰ ਵਿੱਚ ਗੁਰਤੇਜ਼ ਸਿੰਘ ਆਖ ਰਹੇ ਹਨ ਕਿ ਗੁਰੂ ਨਾਨਕ ਜੀ ਨੇ ਵਿਧੀ ਅਨੁਸਾਰ ਭਾਈ ਲਹਿਣੇ ਨੂੰ ਗੁਰੂ ਥਾਪਿਆ ਤੇ ਇਸੇ ਵਿਧੀ ਨਾਲ ਅਗਾਂਹ ਗੁਰੂ ਥਾਪਣ ਦੀ ਪ੍ਰਕਿਰਿਆ ਚਲੀ।
    ਕਿ ਇਸ ਵਿਧੀ ਥਾਪਣ ਦੇ (ਗਿਆਨ, ਪ੍ਰਕਿਰਿਆ ਜਾਂ ਪੈਮਾਨਿਆਂ ) ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਤੱਥ ਦਰਜ਼ ਹਨ ?

  • @PalwinderKaur-te7mw
    @PalwinderKaur-te7mw 2 місяці тому

    Love every single person that’S why being Sikh offered services during 9/11 in US till death. at check point c1. C2 C 3 etc Surjit Singh Sidhu New Jersey Airport

  • @raijs7842
    @raijs7842 2 місяці тому

    We explained regarding Sikh political system 🙏🙏

  • @satinders100
    @satinders100 2 місяці тому

    Great review. Thank you!

  • @bindeersingh1997
    @bindeersingh1997 2 місяці тому

    ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਵਿਚ ਲਿਖਿਆ ਗਿਆ ਹੈ। ਪੰਜਾਬੀ ਵਿਚ ਨਹੀਂ ਕਿਉਂ ਮਿਲਾਵਟ ਕਰ ਰਹੇ ਹੋ।

  • @singhbalwinder1617
    @singhbalwinder1617 2 місяці тому

    ਜਦੋ ਤੱਕ ਸਿੱਖ ਪੰਜਾਬੀ ਯੋਗਤਾ (only ਗੁਰੂ ਗ੍ਰੰਥ ਦੀ ਵਿਚਾਰਧਾਰਾ) ਦੇ ਆਧਾਰ ਤੇ ( ਜਾਤ-ਪਾਤ ਨੂੰ ਲਾਭੇ ਕਰਕੇ) ਆਪਣਾ ਲੀਡਰ ਨਹੀ ਚੁਣਦੇ ਦੀ ਗੱਲ ਨਹੀ ਸੁਣਦੇ ਉਦੋ ਤੱਕ ਸਭ ਗੱਲਾ ਟਾਈਮ ਕੱਢਣ ਵਾਲੀਆ ਹਨ।

  • @kaloti1313
    @kaloti1313 2 місяці тому +2

    Good

  • @nh54guesthouse
    @nh54guesthouse 2 місяці тому

    " rehat pyari mujko sikh pyara naahi" - is Not in Rehat Nama by Bhai Gurdas. Check.
    If you start on a false foot learned officer, then all else you say after, who will listen & accept?

  • @Sunnysingh-cs5zl
    @Sunnysingh-cs5zl 2 місяці тому

    In any community under imperialism, the leaders of the community remain the First Target. Once leaders are compromised, the entire community falls prey and the imperialism continues uninterrupted.
    In this revived Akali Dal, we must incorporate certain Defence Mechanisms to keep our Akali Dal (Leadership) immune from getting hijacked by the Anti-Sikh Forces.

  • @sukhdevthind221
    @sukhdevthind221 2 місяці тому

    Excellent explanation waheguru, but but but × infinity. ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਜੀ, ਪ੍ਰੰਤੂ u don't know our country name.

  • @HarpreetSingh-ik1bf
    @HarpreetSingh-ik1bf 2 місяці тому +1

    ਭਾਈ ਮਨਧੀਰ ਸਿੰਘ, ਪਰਮਜੀਤ ਸਿੰਘ ਗਾਜ਼ੀ ਹੋਰਾਂ ਨੂੰ ਸਰਦਾਰ ਗੁਰਤੇਜ਼ ਸਿੰਘ ASI ਦੀਆਂ ਗੱਲ੍ਹਾਂ ਕਿਵੇਂ ਹਜ਼ਮ ਹੋਣਗੀਆਂ 😅😅
    ਮਨਧੀਰ ਸਿੰਘ ਹੋਰਾਂ ਦਾ ਤਾਂ ਜ਼ੋਰ ਲੱਗਿਆ ਹੋਇਆ ਵੋਟਾਂ ਖਿਲਾਫ਼ ਭੁਗਤ ਕੇ, ਸਿਆਸੀ ਜ਼ਮੀਨ ਕਾਂਗਰਸ, ਕਾਲੀ ਦਲ, ਭਾਜਪਾ, ਝਾੜੂ ਆਲਿਆ ਲਈ ਖਾਲੀ ਛੱਡਣ ਦਾ 😊

    • @SikhSiyasat
      @SikhSiyasat  2 місяці тому

      ua-cam.com/users/liveXtjDo0U0o0M

  • @karnailsinghkhalsausa176
    @karnailsinghkhalsausa176 2 місяці тому

    ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਇਕ ਜੁੱਟ ਹੋਣਾ ਚਾਹੀਦਾ ਹੈ। ੍ਭਾਈ ਗੁਰਤੇਜ ਸਿੰਘ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਸ਼ਹਿਰ ਤੋਂ ਭਰਤੀ ਸ਼ੁਰੂ ਕਰਨੀਂ ਚਾਹੀਦੀ ਹੈ ਜੀ। ਧੰਨਵਾਦ

  • @lakhbirsingh5475
    @lakhbirsingh5475 2 місяці тому

    ਕਾਂਗਰਸ ਦਾ ਏਜੰਟ ਗੁਰਤੇਜ਼।

  • @GurmailSingh-qf7ni
    @GurmailSingh-qf7ni 2 місяці тому +1

    ਪੰਥ ਵਸੇ ਮੈਂ ਉਝੜਾਂ ਮੈਨੂੰ ਚਾਉ ਘਨੇਰਾ

  • @BalwinderSingh-md4is
    @BalwinderSingh-md4is 2 місяці тому

    Waheguru chardi kla vich rakhan.

  • @balvirsinghtiwana4086
    @balvirsinghtiwana4086 Місяць тому

    ਜੋ ਕੁਬਾਨੀ ਬਾਦਲ ਦੀ ਹੈ ਹਿੰਦੋਸਤਾਨ ਦੀ ਸੰਸਦ ਵਿੱਚ ਸਵਿਧਾਨ ਨੂੰ ਅੱਗ ਲਾਈ ਸੂ ਅਜ ਦੇ ਲੀਡਰ ਕਰਕੇ ਦਿਖਾਉਣ ਜੇ ਲੱਤਾਂ ਵਿੱਚ ਦਮ ਹੈ ਗੱਲ ਹੈ ਅੱਜ ਦੀ ਗੁਲਾਮੀ ਵਿੱਚ ਪੰਜਾਬ ਹੈਂ ਹਲ ਆਜ਼ਾਦੀ ਇਕੱਠੇ ਹੋਵੋ ਅਜ਼ਾਦੀ ਦੀ ਗੁਰਮਤਿ ਦੀ ਹੈ ਕਾਂਗਰਸੀ ਕਾਮਰੇਡ ਅਕਾਲੀ ਦਲ ਨੂੰ ਖਤਮ ਕਰਨ ਲਈ ਉਤਾਵਲੇ ਹਨ ਅਕਾਲੀ ਦਲ ਜਿੰਦਾਵਾਦ

  • @BalbirSingh-du3ew
    @BalbirSingh-du3ew Місяць тому

    Excellent

  • @gunvanshsingh8607
    @gunvanshsingh8607 2 місяці тому

    Very good sikh scholar

  • @GuruDavdass
    @GuruDavdass 2 місяці тому

    ਇਨਕਲਾਬ ਜ਼ਿੰਦਾਬਾਦ ਖ਼ਾਲਸਾ ਜੀ

  • @SukhwinderSingh-jb2oy
    @SukhwinderSingh-jb2oy 2 місяці тому

    Satnam waheguru khalsa Raj jindabad

  • @jagdeepkaurbrar7417
    @jagdeepkaurbrar7417 2 місяці тому

    Thank u sir

  • @Nandaha
    @Nandaha 2 місяці тому

    Khalsa ji panth and panjab thy -alat bari complicated ban gai je kar aje v na samble ta time bahut lang chuka hovegakhalsh
    ,

  • @GurmeetSingh-ru7vq
    @GurmeetSingh-ru7vq 2 місяці тому

    New akalai dal ok

  • @tarloksingh2141
    @tarloksingh2141 2 місяці тому

    Akali Dal te aina focus kayaon keeta ja reha hai jadon k a jag jahar hai k 1947 vich es party ne Congress nal sanj kar k Sikh heetan noo bech dita c.

  • @sukhdevthind221
    @sukhdevthind221 2 місяці тому

    Veer ji bharat ਭਾਰਤ India bolo ji, please please 🙏❤️🇮🇳🌎🇺🇸❤️🙏 please please.

  • @daulatsingh6812
    @daulatsingh6812 2 місяці тому

    👍

  • @baljindersingh1184
    @baljindersingh1184 2 місяці тому

    ਇਹ ਕੋਈ ਜਰੂਰੀ ਨਹੀਂ ਹੈ ਕਿ ਸ਼ਹੀਦ ਪਰਿਵਾਰ ਦੇ ਬੰਦੇ ਵੀ ਸ਼ਹੀਦ ਦੀ ਬੁੱਧੀ ਵਾਲੇ ਹੀ ਹੋਣਗੇ । ਅਸਲ ਵਿਚ ਪ੍ਰਧਾਨ ਨਾਲੋਂ ਕਮੇਟੀ ਬਣਾਈ ਜਾਵੇ ।ਇਕ ਕੋਲ ਤਾਕਤ ਦੇਣੀ ਸਿਆਣਪ ਨਹੀਂ ।ਪਿਛੋਕੜ ਵਿਚ ਬਹੁਤ ਨੁਕਸਾਨ ਉਠਾਇਆ ਹੈ ਕੌਮ ਨੇ ।ਆਪ ਹੀ ਫਕਰ ਏ ਕੌਮ ਬਣ ਗਿਆ ਕੌਮ ਦਾ ਗਦਾਰ।

  • @BinePal-yr8uf
    @BinePal-yr8uf Місяць тому

    ਕੁਰਸੀਆਂ ਦੇ ਭੂਖੇ ਆਕਾਲੀ ਨਹੀਂ ,welcom Ñew aakali Dal

  • @PalwinderKaur-te7mw
    @PalwinderKaur-te7mw 2 місяці тому +1

    Akali Dal ….. No Badal Dal company…. Ram Faheem company is sex company Rejected out rightly…. BJP Modi company rejected all parties no talk even ……,. Only Educators in all fields Sikhs/ Hindu/ others / thoroughly educated people involved people but say again outrightly rejected Badal / Majithia other Sikhs all rejected even the others all rejected we want pure independence Khalistan and Khalistan Zindabad Khalistan Zindabad International also welcome Khalistan Khalistan Khalistan Khalistan Khalistan Zindabad international community welcome Khalistan Khalistan no no Pakistan only Khalistan in the world Khalistan Surjit Singh Khalistan Zindabad Khalistan Khalistan Zindabad Khalistan Zindabad

  • @gurdarshansingh6297
    @gurdarshansingh6297 2 місяці тому

    ਜਿਹਨਾਂ ਨੇ ਸਰਦਾਰੀ ਡੋਬ ਦਿੱਤੀ ਤੁਸੀਂ ਉਹਨਾਂ ਨੂੰ ਸਰਦਾਰ,ਸਰਦਾਰ ਕਰੀ ਜਾਂਦੇ ਕ੍ਰਿਪਾ ਕਰਕੇ ਇਹ ਬੰਧ ਕਰੋ ਜੀ

  • @jasvirsinghgrewal7883
    @jasvirsinghgrewal7883 Місяць тому

    🙏🙏🙏🙏🙏

  • @harbanssingh1329
    @harbanssingh1329 2 місяці тому

    Guru nanak sahib ji ne sari dunia vicho ageanta .jaber julam khatmkarn ly kirat sidhat di vishav vich ghumke sikhea dity parbhu gean Parkash di sikhea diry kiouke guru mharaj ji de purakhea jis dharm nu mnde sn oh kirtia nu shuddrr neech akhke ohna te jaber julam karde sn guru ji us dharm nu shadke ik kirati smaj bnaeateohna kiretia neecha di bah fardi te khud neech akhvae kirat hi jaber julam khatmkarsakdi hai te kirat 60hajar .parmanth hove wahe

  • @sukhdevthind221
    @sukhdevthind221 2 місяці тому

    IPC 25B ¿? R U ???

  • @wahegurujiwaheguruji4306
    @wahegurujiwaheguruji4306 2 місяці тому +1

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @GuruDavdass
    @GuruDavdass 2 місяці тому

    ਹੁਣ ਦਾ ਖਾਲਸਾ ਵਿਕਦਾ ਆ ਬਾਦਲ ਸੁਖਾ ਅਮਲੀ ਨੇ ਵਿਕ ਕੇ ਬਦਨਾਮ ਕਿਤਾ ਸਿਖਾਂ ਨੁ

  • @sukhdevthind221
    @sukhdevthind221 2 місяці тому

    U may right but u ah sahib don't know our country name.

  • @sukhdevthind221
    @sukhdevthind221 2 місяці тому

    U may be right but u ah sahib don't know our country name.

  • @sukhdevthind221
    @sukhdevthind221 2 місяці тому

    Veer ji, bharat India bolo ji as per India constitution ji, I always appreciate u , but u IAS ILLITERATE DO NOT KNOW OUR COUNTRY NAME, e.g. cji, it's IAS, BJP BSNL BHARAT RATAN ETC. WHAT IS WRITTEN ON U R DOCUMENTS ETC. R U RSS OR PREMI.

  • @lakhbirsingh5475
    @lakhbirsingh5475 2 місяці тому

    ਝੂਠ ਦਾ ਪਰਦਾਫਾਸ਼ ਅੱਪ ਹੀ ਕਰ ਰਿਹਾ।