Desi interview- part 2. Dhillon Bathinde Aala. Mandeep Dhillon. New video 2020

Поділитися
Вставка
  • Опубліковано 22 жов 2024
  • Subscribe my channle Mandeep Dhillon
    Organization by Dhillon Bathinde Aala
    Team members list
    Amrik Dhillon
    Gurpreet Dhillon
    Mob..9464352881
  • Розваги

КОМЕНТАРІ • 295

  • @Dhillon_Bathinde_Aala
    @Dhillon_Bathinde_Aala 4 роки тому +117

    ਕਰੋ ਲਾਈਕ ਤੇ ਸੇਅਰ ਕਿਵੇਂ ਲੱਗੀ

  • @numberdarubhia
    @numberdarubhia 4 роки тому +69

    ਰੇਸਮ ਆਲਾ ਸੀਨ ਬਾਹਲਾ ਸਿਰਾ ਸੀ ਵੀਰੋ ਨਜਾਰਾ ਆ ਗਿਆ 😋😎

    • @rajveersoni5940
      @rajveersoni5940 4 роки тому +2

      Hello bro..love from Raman Mandi.. your subscriber

  • @gurjantsingh743
    @gurjantsingh743 4 роки тому +34

    ਬਾਈ ਜੀ ਇੱਕਲਾ ਰੇਸਮ ਹੀ ਇਹ ਸਾਰੇ ਗਰੁੱਪ ਦੇ ਮੈਂਬਰ ਹੀ ਸਿਰਾ ਹਨ ਧੰਨਵਾਦ ਇਹਨਾਂ ਦਾ ਜੋ ਸਾਨੂੰ ਕਿਸਾਨਾਂ ਦੇ ਦੁੱਖ ਦਰਦ ਦਸਦੇ ਹਨ

  • @sarbjeetaulakh2980
    @sarbjeetaulakh2980 4 роки тому +37

    ਢਿੱਲੋ ।ਰੇਸ਼ਮ ।ਮਨਦੀਪ ਵੀਰੇ ਅਸੀਂ ਸਾਰਾ ਪਰਿਵਾਰ ਤੁਹਾਡੀ ਵਿਡੀਓ ਦੇਖ ਕੇ ਸੋਂਦੇ ਆ

  • @Avtar888
    @Avtar888 4 роки тому +4

    ਸਾਰੀਆਂ ਹੀ ਵੀਡਿਓ ਬਹੁਤ ਵਧੀਆ ਤੁਹਾਡੀਆ ਵੀਰੋ
    ਕਿਸਾਨੀ,ਪਰਿਵਾਰਿਕ,ਆਮ ਕੰਮ,ਖੇਤੀਬਾੜੀ ਨਾਲ ਸੰਬੰਧਿਤ ਬਹੁਤ ਵਧੀਆਂ 👌👌👌😍👍

  • @blackpictures1870
    @blackpictures1870 4 роки тому +7

    ਕਮੈਂਟ ਪੜ੍ਹਨ ਆਲ਼ੇ like Karo

  • @malkeetsingh5193
    @malkeetsingh5193 4 роки тому +3

    ਸਿਰਾ ਕਰਤਾ ਵੀਰ ਜੀ

  • @GaganDeep-sw8rj
    @GaganDeep-sw8rj 3 роки тому +1

    Galla galla vich bhot kush smjta 22 g

  • @rajpreetsingh3125
    @rajpreetsingh3125 4 роки тому +8

    ਬਹੁਤ ਵਾਧੀਆ ਵੀਡੀਓ ਹੈ! ਵਾਹਿਗੁਰੂ ਮੇਹਰ ਕਰੀ ਹਮੇਸ਼ਾ ਖੁਸ ਰਹੋ! ਬਾਈ ਜੀ

  • @gurjeetsinghrai9210
    @gurjeetsinghrai9210 4 роки тому +5

    ਬਾਈ ਵੀਡੀਓ ਬਹੁਤ ਵਧੀਆ ਲੱਗੀ ।ਕਿਸਾਨਾ ਦੀਆਂ ਮੁਸ਼ਕਿਲਾ ਬਾਰੇ ਦੱਸਿਆ ਗਿਆ ।ਕਿਸਾਨਾ ਨੂੰ ਸਮਝਦਾਰੀ ਨਾਲ ਚੱਲਣ ਦਾ ਸੁਨੇਹਾ ਦਿੱਤਾ ।ਇੱਕ ਬਾਈ ਜਿਹੜਾ ਤੁਸੀਂ ਖਬਰਾ ਵਾਲੇ ਚੈਨਲਾ ਤੇ ਜਾਦੂ -ਤੰਤਰਾ ਦੀਆਂ ਮਸ਼ਹੂਰੀਆ ਦਾ ਵਿਰੋਧ ਕੀਤਾ ਬਹੁਤ ਵਧੀਆ ਲੱਗਾ ।ਜਾਂਦੇ ਜਾਂਦੇ ਰੇਸ਼ਮ ਨੇ ਜਿਹੜਾ ਡਾਇਲਾਗ ਮਾਰਿਆ ਕਿ ਜਿਸ ਦਿਨ ਕਿਸਾਨ ਇਕੱਠੇ ਹੋ ਗਏ ਤਾ ਫਿਰ ਉਹ ਹਿਸਾਬ ਲਾਉਣਗੇ ਤੇ ਅਸੀ ਜੋੜ ਸਿਰਾ ਲਾ ਤਾ ਬਾਈ।

  • @navdeepsingh1645
    @navdeepsingh1645 4 роки тому +6

    ਵੀਰ ਜੀ ਜੇ िਕਤੇ ਪॅਤਰਕਾਰ ਦੇ ਗਲ ਖਾਦ ਵਾਲੀ ਝੋਲੀ ਪਾੳੁਦੇ ਤਾ ਬਹੁਤਾ ਹੀ ਮਜਾ ਆੳੁਦਾ ਧੰਨਵਾਦ ਜੀ

  • @manjeetkang7220
    @manjeetkang7220 4 роки тому +30

    ਵੀਡੀਓ ਬਹੁਤ ਵਧੀਆ ਜੀ ਤੇ ਰੇਸ਼ਮ ਦੀ ਡਿੱਗਣ ਵਾਲਾਂ ਸੀਨ ਬਹੁਤ ਘੈਟ ਲਗਿਆ ਜੀ

  • @fenmoose5806
    @fenmoose5806 4 роки тому +9

    ਸੁੱਪਰ ਡਾਈਲੋਗ
    ਬਾਈ ਜੱਟ ਵੇਹਲਾ ਹੁੰਦਾ ਹੋਉ
    ਕਿਸਾਨ ਕਦੇ ਨਹੀ ਵੇਹਲਾ ਹੁੰਦਾ

  • @arshbenipal5347
    @arshbenipal5347 4 роки тому +10

    Resham sira a vr Resham de fan like karo add dhillon vr de

  • @sukhmaan4159
    @sukhmaan4159 4 роки тому +10

    ਇੰਟਰਵਿਊ ਤਾਂ ਬੜੀਆ ਦੇਖੀਆਂ ਪਰ ਅਾਹ ਸਵਾਦ ਨੀ ਆਇਆ ਕਦੇ ਦੇਖਕੇ ਜੀਉਂਦੇ ਵੱਸਦੇ ਰਹੋ ਬਾਈ 🤗🤗🤗

  • @sukhchainsinghsandhusukh3413
    @sukhchainsinghsandhusukh3413 3 роки тому

    Very very nice

  • @Amandeepsingh-or7oy
    @Amandeepsingh-or7oy 3 роки тому

    Vary nice shi gal y ji Siraa y ji

  • @jasveersinghsandhu287
    @jasveersinghsandhu287 3 роки тому

    Both vdiya bahi

  • @harmeetkharoud2182
    @harmeetkharoud2182 4 роки тому +4

    ਬਹੁਤ ਹੀ ਵਧੀਆ ਵੀਡੀਉ ਸੀ ਢਿੱਲੋਂ ਸਾਹਿਬ ਜੀ

  • @JS50108
    @JS50108 4 роки тому +7

    ਗ੍ਰੇਟ ਵੀਡੀਓ I ਐਦਾਂ ਈ ਰੱਖਿਓ ਦੇਸੀ ਕੰਮ ਢਿੱਲੋਂ ਬਾਈ I ਸਿਰਾ ਕੰਮ ਆ ਥੋਡਾ ਤਿੰਨਾਂ ਦਾ I ਚੱਕੀ ਚੱਲੋ ਕੰਮ ਨੂੰ I ਛੇਤੀ ਪਾਇਆ ਕਰੋ ਵੀਡੀਓ I ਧੰਨਵਾਦ I

  • @JagjitSingh-jb5zd
    @JagjitSingh-jb5zd 4 роки тому +2

    good Bhi Ji ma the reshm Bhi da seen dakh ke sare video hasde ne dakhi..good Bhi jeonde rhvo

  • @ekamgill4991
    @ekamgill4991 4 роки тому +3

    Sahi gal aa bai g👌👌👌👌

  • @dhirakalakh6046
    @dhirakalakh6046 4 роки тому +6

    ਢਿੱਲੋਂ ਵਾਈ ਵੀਡੀਓ ਬਹੁਤ ਵਧੀਆ ਸੀ ਕਿਸਾਨਾਂ ਦੇ ਸਾਰੇ ਦੁੱਖ ਸਣਾਏ ਆ ਅੱਗੇ ਜੇ ਕਿਸੇ ਨੂੰ ਕੋਈ ਸਮਝ ਆਵੇ ਹੈ ਰੇਸ਼ਮਾ

  • @ekamgill4991
    @ekamgill4991 4 роки тому +3

    I like it veer g

  • @waraichsaab1355
    @waraichsaab1355 4 роки тому +12

    ਰੇਸ਼ਮ ਘੈਂਟ ਬੰਦਾ ਬਾਈ

  • @manjeetkang7220
    @manjeetkang7220 4 роки тому +28

    ਰੇਸ਼ਮ ਨੇ ਪੱਤਰ ਕਾਰ ਨੂੰ ਭਜਾ ਕੇ ਹੀ ਸਾਹ ਲਿਆ

  • @GaganKumar-my5vn
    @GaganKumar-my5vn 3 роки тому +1

    Att kra diti veere

  • @mushtakgehri7585
    @mushtakgehri7585 3 роки тому

    Very nice bai ji Mandeep carry on God bless you brother

  • @shamindersingh4687
    @shamindersingh4687 4 роки тому +1

    Very nice g

  • @satnamsinghbhatti4185
    @satnamsinghbhatti4185 4 роки тому +1

    Very nice video

  • @gurwinderromana8637
    @gurwinderromana8637 4 роки тому +1

    Amrik .mandeep .resham bro by bahut vadhia interview nice video

  • @gurbhajansinghguri78140
    @gurbhajansinghguri78140 4 роки тому +12

    ਸਿਰਾ ਹੀ ਲਾ ਦਿੱਤਾ ਬਾਈ ਜੀ

  • @jagrajgill4140
    @jagrajgill4140 4 роки тому +7

    ਬਹੁਤ ਸੋਹਣੀ ਵੀਡੀਓ ਜੀ

  • @terarp496
    @terarp496 4 роки тому +2

    Veere je kisan 1 ho jan Duniya bhukhi marju

  • @jugrajsingh5737
    @jugrajsingh5737 4 роки тому +2

    Bhut wadia message dite g

  • @samanbrar1680
    @samanbrar1680 3 роки тому +1

    ਬਹੁਤ ਵਧੀਆ ਵੀਰ ਜੀ

  • @gurdeepgillgill1605
    @gurdeepgillgill1605 4 роки тому +6

    Rasam ne kmaal karti .sval javab very good

  • @anmolanm9692
    @anmolanm9692 4 роки тому +1

    ਰੇਸਮ ਬਹੁਤ ਵਧੀਆ ਇਨਸਾਨ ਨੇ

  • @AkashDeep-xb3py
    @AkashDeep-xb3py 4 роки тому +9

    ਰੇਸ਼ਮ ਦਾ ਡਿੱਗਣ ਆਲਾ ਸੀਨ ਸਿਰਾ 😂😂😂😂

  • @tastyfoodanywhere3876
    @tastyfoodanywhere3876 4 роки тому +3

    Nice interview carry on god bless all of u always watching from Malaysia

  • @veerdassingh596
    @veerdassingh596 4 роки тому +1

    Nice y

  • @barhingravinder4714
    @barhingravinder4714 4 роки тому +1

    Bhai ruh khush ho jandi aa thodi video vekh k

  • @kamalsingh1186
    @kamalsingh1186 4 роки тому +2

    Dhillon 22 ghaint aa

  • @TarlochanManes
    @TarlochanManes 4 роки тому +1

    bhut vdia

  • @jhakhera.22
    @jhakhera.22 4 роки тому +1

    Nice video

  • @chelasingh2605
    @chelasingh2605 4 роки тому +1

    Very very very nice video pajji

  • @simarkaur5716
    @simarkaur5716 4 роки тому +1

    ਠੇਠ ਪੰਜਾਬੀ siraa y ji

  • @BaljitSingh-gm2ii
    @BaljitSingh-gm2ii 4 роки тому +12

    ਅੱਜ ਤਾਂ ਸਾਰੀ ਵਡੀਓ ਅੱਤ ਬਾਈ ਜੀ

  • @gurnamsinghgurnamsingh247
    @gurnamsinghgurnamsingh247 4 роки тому +1

    Bahut ਵਧੀਆ

  • @lovisingh469
    @lovisingh469 4 роки тому

    Nyc video

  • @wale-ue1dt
    @wale-ue1dt 4 роки тому +1

    Good veer je

  • @ManpreetSingh-gl6mu
    @ManpreetSingh-gl6mu 4 роки тому +1

    Nice g nice

  • @parambirsingh5943
    @parambirsingh5943 4 роки тому +2

    Resham superb a ......dillon saab siraaaa....mandeep ve siraaaa acting...

  • @Gurmeetsingh-fv8do
    @Gurmeetsingh-fv8do 4 роки тому +1

    ਬਹੁਤ ਹੀ ਵਧੀਆ ਜੀ

  • @malkitsandhu1928
    @malkitsandhu1928 4 роки тому +4

    ਬਹੁਤ ਵਧੀਆ ਬਾਈ ਢਿੱਲੋਂ

  • @kuldeepsingh-hu8ei
    @kuldeepsingh-hu8ei 4 роки тому +1

    Bhut ghant video

  • @babbuchahal4160
    @babbuchahal4160 4 роки тому +2

    Sira...bro.... Waheguru ji tuhanu khush rhn bro.....

  • @dhillonrajasthani120
    @dhillonrajasthani120 4 роки тому +2

    Very nice g good msg on video dhillon 22 g

  • @laleebrar3946
    @laleebrar3946 4 роки тому +2

    Bhut vdiya interview aa 22

  • @RajwinderKaur-kt2ej
    @RajwinderKaur-kt2ej 3 роки тому

    Nice

  • @gurpreetsinghdhillon6730
    @gurpreetsinghdhillon6730 4 роки тому +1

    Very nice 👌

  • @Davinder_S
    @Davinder_S 4 роки тому +2

    22 ਜੀ ਸੱਤ ਸੀ੍ ਅਕਾਲ ਜੀ, ਵੀਰ ਜੀ ਮੇਰਾ ਨਾਮ ਦਵਿੰਦਰ ਸਿੰਘ ਜੀ ਮੈਂ ਤੁਹਾਡੀਆਂ ਸਾਰੀਆਂ ਪੋਸਟਾਂ ਵੀਡੀਓ ਦੇਖ਼ਦਾ ਜੀ, ਬਹੁਤ ਹੀ ਪਿਆਰੀਆਂ ਅਤੇ ਮੈਸੇਜ ਵਾਲ਼ੀਆ ਹੁੰਦੀਆਂ ਨੇ, ਅੱਜ ਮਾਈਕ ਲੈ ਲੈਂਦੇ ਜੀ , lots of love from California usa 🙏🏻🙏🏻🙏🏻🙏🏻💥💥💥❤❤❤🙏🏻🙏🏻🙏🏻

  • @manindersinghwarrich9809
    @manindersinghwarrich9809 4 роки тому +1

    nic

  • @sonupunjabi201
    @sonupunjabi201 4 роки тому +10

    ਗੁੱਡ ਐਕਟ ਜੀ 👌👌👌

  • @sukhpreetjhumba7493
    @sukhpreetjhumba7493 4 роки тому +2

    Seraa

  • @ramboxerboxer8715
    @ramboxerboxer8715 4 роки тому +1

    V nic

  • @akashdeepdhaliwal9302
    @akashdeepdhaliwal9302 4 роки тому +2

    ਬਹੁਤ ਖੂਬ ਬਾਈ ਜੀ

  • @simarkaur5716
    @simarkaur5716 4 роки тому +1

    Y siraa gall krde o tusi

  • @manindersinghwarrich9809
    @manindersinghwarrich9809 4 роки тому +1

    att

  • @jagseersingh4270
    @jagseersingh4270 4 роки тому

    Good veer

  • @gurjeetsmagh9933
    @gurjeetsmagh9933 4 роки тому +1

    Very nice video veer dhillon 💯💯💯💯💯💯💯💯💯👌👌👌👌👌👌✌✌✌✌✌✌✌

    • @nitingarg3494
      @nitingarg3494 4 роки тому

      Zimidar vir eka rakhan mamle de rate ghat ho sakde han

  • @AshuAshu-bw5nn
    @AshuAshu-bw5nn 4 роки тому +2

    Att 22

  • @rinkugujjranrinkugujjran9365
    @rinkugujjranrinkugujjran9365 4 роки тому +2

    Sirra vedio love you sare veeran nu

  • @dhillonpakkeala845
    @dhillonpakkeala845 4 роки тому +2

    Sira aa y ji

  • @sukhabrar4347
    @sukhabrar4347 4 роки тому +12

    ਸਿੱਖਣ ਵਾਲੀ ਆ ਸੀ ਬਾਈ ਇੰਟਰਵਿਉ

  • @rickydhillon4731
    @rickydhillon4731 4 роки тому +1

    Resham 22 att krda acting de Nice 22 g

  • @gurmitsingh2659
    @gurmitsingh2659 4 роки тому +2

    Very good

  • @rajumaan5133
    @rajumaan5133 4 роки тому +2

    ਰੇਸ਼ਮ ਵੀ ਸਿਰਾ ਬੰਦਾ ਹੈ ਵਧੀਆ ਸੀਨ ਸੀ ਰੇਸ਼ਮ ਦਾ

  • @pindaale5578
    @pindaale5578 4 роки тому +2

    Bahut bdiya veer ji

  • @sukhibadesha8423
    @sukhibadesha8423 4 роки тому +1

    Supr star waheguru tarkian bakshe

  • @BalvirSingh-um3iz
    @BalvirSingh-um3iz 3 роки тому

    Very nice veer ji good

  • @arshadjamil4977
    @arshadjamil4977 4 роки тому +2

    Rasham ty oda bhai zabardast😀😃😍😍😍

  • @gurmeetsidhu251
    @gurmeetsidhu251 4 роки тому +2

    Good ji nice

  • @gagangill1034
    @gagangill1034 4 роки тому +2

    Att Karati y sirra video....

  • @manindersinghwarrich9809
    @manindersinghwarrich9809 4 роки тому +1

    Love you bro

  • @sarwansuthar9023
    @sarwansuthar9023 4 роки тому +2

    Very nice bro

  • @BaljitSingh-dh1db
    @BaljitSingh-dh1db 4 роки тому +4

    GOOD JI

  • @gorabrar4627
    @gorabrar4627 4 роки тому +5

    Good bai g

  • @gurlalsinghbrar111
    @gurlalsinghbrar111 4 роки тому +2

    Sachi gal aa bai aag vali mera sara pind dhulkot (mks) gavah aa ankhi dekhi aa

  • @sippysingh4174
    @sippysingh4174 4 роки тому +1

    Sira h bai

  • @rajwindersidhu1591
    @rajwindersidhu1591 4 роки тому +1

    ਡਰ ਵਾਲੀ ਗੱਲ ਮੇਰਾ ਗੱਲ ਕਰਦਾ ਹੁੱਦੀ ਅੱਗ ਵਾਲੀ ਗੱਲ ਵੀ ਸਲੇਡੇ ਵਾਲੀ ਵੀ

  • @goggajohal9181
    @goggajohal9181 4 роки тому +2

    Very nice veer

  • @GurpreetSingh-we4ic
    @GurpreetSingh-we4ic 4 роки тому +1

    Siraaaa y

  • @baljindersingh3100
    @baljindersingh3100 4 роки тому

    Good ji 😂😁😁

  • @RahulRahul-ow9nd
    @RahulRahul-ow9nd 4 роки тому +1

    Rasem very good

  • @simarkaur5716
    @simarkaur5716 4 роки тому

    Salgam wali siraa gal y ji

  • @Pb-jh2bw
    @Pb-jh2bw 4 роки тому +7

    ਵੀਰ ਜੀ ਰੇਸਮ ਸੀਰੀ ਸਾਨੂੰ ਇਕ ਸਾਲ ਖਾਤਰ ਜਰੂਰ ਦੇਵੋ

  • @HarpreetSingh-fe8dd
    @HarpreetSingh-fe8dd 4 роки тому +3

    Good interview

  • @saggugurpreet3684
    @saggugurpreet3684 4 роки тому +5

    Gurpreet Singh saggy very nice inter weyu

  • @ਲਖਵੀਰਸਿੰਘਬੈਣੀਪਾਲ

    Okਵਾਈ ਜੀ👌👌👌👌🙋🙋🙋🙋🙋🙋🙋