ਸਦਾ ਨਹੀਂ ਹਲਾਤ ਰਹਿੰਦੇ ਮਾੜੇ ਬੰਦੇ ਤੇ|| Full motivational movie || latest full video 2018 ||

Поділитися
Вставка
  • Опубліковано 22 жов 2024

КОМЕНТАРІ • 1,2 тис.

  • @Dhillon_Bathinde_Aala
    @Dhillon_Bathinde_Aala  6 років тому +140

    ਧੰਨਵਾਦ ਜੀ ਸਾਰੇ ਦੋਸਤਾਂ ਦਾ ਕਮੇਂਟ ਕਰਨ ਲਈ
    ਸੇਅਰ ਜਰੂਰ ਕਰ ਦਿਓ ਜੀ

    • @jassijassi8736
      @jassijassi8736 6 років тому +3

      Dhillon Bathinde aala ਵੀਰ ਮਾੜਾ ਸਮਾਂ ਦੁਵਾਰਾ ਚੇਤੇ ਕਰਵਾ ਦਿੱਤਾ ਜੀ ਵੀਡੀੳੁ ਬਹੁਤ ਵਧੀਅਾ ਸੀ

    • @arshdult3466
      @arshdult3466 6 років тому +1

      Nyc vedio vr

    • @jagdeepdhindsa8552
      @jagdeepdhindsa8552 6 років тому +1

      kehda pind aw vr apna

    • @jagdeepdhindsa8552
      @jagdeepdhindsa8552 6 років тому +1

      and nice video

    • @AmarjitSingh-zq4ex
      @AmarjitSingh-zq4ex 6 років тому +1

      Hello veer baithnde which pind kehra tuhda ,ek dharnat d video show hoi c othe hamirpur vaale likhea c

  • @jgillsardulewala2404
    @jgillsardulewala2404 6 років тому +123

    ਮੈਨੂੰ ਸਾਰੀ ਸਾਡੇ ਘਰ ਦੀ ਕਹਾਣੀ ਲੱਗ ਰਹੀ ਸੀ ਜਿਵੇ - ਜਿਵੇ ਮੈ ਦੇਖ ਰਿਹਾ ਸੀ ਵੀਰ, ਤੇ ਨਾਲੇ ਅੱਖਾ ਚੋ ਆਪ ਮੁਹਾਰੇ ਪਾਣੀ ਆ ਰਿਹਾ ਸੀ ਵੀਰ, ਅਸਲ ਸ਼ਰੀਕਾ ਦੀ ਸਚਾਈ ਆ ਨਿਰੀ,ਦਿਲੋ ਲਵ ਯੂ ਆ ਵੀਰ ਜਿਉਦੇ ਵੱਸਦੇ ਰਹੋ, ਰੱਬ ਮੇਹਰ ਕਰੇ,🙏🙏🙏🙏

  • @sidhusarpanch8190
    @sidhusarpanch8190 6 років тому +2

    ਬਹੁਤ ਹੀ ਵਧੀਆ ਮੈਸੇਜ ਸਮਾਜ ਲਈ ਅਮਰੀਕ ਸਿੰਘ ਢਿੱਲੋ ਜੀ ਅੱਜ ਦੇ ਦੌਰ ਵਿਚ ਆਪਣੇ ਬਹੁਤ ਦੂਰ ਹੋ ਗਏ ਨੇ ਜਿਸ ਆਦਮੀ ਦਾ ਘਰ ਪਿੰਡ ਦੇ ਦੂਜੇ ਪਾਸੇ ਹੁੰਦਾ ਅਕਸਰ ਹੀ ਉਹ ਬੰਦਾ ਕੰਮ ਆਉਦਾ ਜਿਵੇ ਸਿਆਣੇ ਕਹਿੰਦੇ ਨੇ ਬੰਦਾ ਬੰਦੇ ਦੀ ਦਾਰੂ ਆ ਬਹੁਤ ਹੀ ਵਧੀਆ ਵੀਡੀਓ ਵਿਚ ਸਮਾਜ ਲਈ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਦਾ ਧੰਨਵਾਦ ਜੀ ।

  • @rajwindersidhu5363
    @rajwindersidhu5363 6 років тому +14

    ਵਾਹ ਵੀਰ ਜੀ ਬਹੁੱਤ ਵਧੀਆ ਵੀਡੀਓ ਇਸ ਨੂੰ ਦੇ ਕੇ ਰੌਨ ਹੀ ਆ ਗਿਆ ਜੀ ਇਸ ਵੀਡੀਓ ਨੂੰ ਦੇਖ ਕੇ ਪਤਾ ਨੀ ਕੀਨੀਆ ਲੌਕਾ ਦਾ ਹੰਕਾਰ ਘੱਟ ਜਾਣਾ good bless you

  • @jassmohali7841
    @jassmohali7841 6 років тому +41

    ਸਹੀ ਗੱਲ ਹੈ ਵੀਰ ਜੀ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ।ਤੇ ਸਦਾ ਨਹਿਉ ਬੰਦਿਆ ਚੜਾਈਆ ਰਹੰਦੀਆ ।
    ਆਪਣੇ ਦਿਨ ਕਦੇ ਵੀ ਨਾ ਭੁਲੋ ।।।।।।।
    ਲੌੜ ਕਦੇਵੀ ਪੈ ਸਕਦੀ ਕਿਸੇ ਨੂੰ ਲੌੜ ਪੈਂਣ ਤੇ ਚਾਚੇ ਤਾਏ
    ਵੀ ਨਹੀ ਪੁਛਦੇ ।

  • @sandeepchordada5920
    @sandeepchordada5920 6 років тому +18

    ਵੀਡਿੳੁ ਦੇਖ ਕੇ ਮਨ ਭਰ ਅਾੲਿਅਾ ਢਿਲੋ ਬਾੲੀ

  • @sherapadda
    @sherapadda 6 років тому +7

    Sirraaaa ਵੀਰ ਐਕਟਿੰਗ ਵਧਿਆ ਸੀ 22 ਕੱਪੜੇ ਵਗੈਰਾ ਵੀ ਸੀਨ ਨਾਲ ਮੈਚ ਸੀ,,,,,,,100 ਬਟਾ 100 ਆ ਬਾਈ

  • @happymaan4353
    @happymaan4353 6 років тому +9

    ਬਹੁਤ ਬਹੁਤ ਹੀ ਵਧੀਆ ਸਨੇਹਾ ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਤੇ

  • @jatindersinghsingh2974
    @jatindersinghsingh2974 6 років тому +1

    100 percent reailty aa by appne e Muh morde ne.. Rabb slamat rakhe Eho jahe yarra nu.. Jo Okhe wale kharde ne.. Mera v hai ek..

  • @deepbhullar468
    @deepbhullar468 6 років тому +15

    ਵੀਰ ਪੁਰੀ ਸਹੀ ਕਹਾਣੀ ਆ ਯਾਰ, ਰੱਬ ਥੋਨੂੰ ਇਦਾ ਈ ਤਰੱਕੀਆਂ ਬਕਸ਼ੇ👍

  • @751records
    @751records 5 років тому +2

    Wa b dhillo Saab bahot I Kaint video ji
    Mere nal b inda e bani se Ji
    Ik dam sachi video

  • @GurpreetSingh-dh6ng
    @GurpreetSingh-dh6ng 6 років тому +12

    ਵੀਰ ਬਹੁਤ ਵਧੀਆ ਮੈਸਜ ਆ ਲੋਕੀ ਜਿਆਦਾਤਰ ਮਤਲਵੀ ਹੀ ਮਿਲਦੇ ਜਦੋ ਮਤਲਵ ਹੁੰਦਾ ਤਾ ਵਚਾਰੇ ਬਣ ਜਾਦੇ ਜਦੋ ਨੀਕਲ ਜਾਵੇ ਤਾ ਤੂੰ ਕੋਣ ਤੇ ਮੈ ਕੋਣ

  • @bindubains5433
    @bindubains5433 6 років тому +1

    y sade naal v eda hi hundi ...koi ni kise da jr ..boht hi nyc video aa rva ditta y ikk vaar ta

  • @simrannaggi2526
    @simrannaggi2526 6 років тому +4

    So siraaa video kamaal he karti veer g bilkul sach

  • @DeepSingh-vo3io
    @DeepSingh-vo3io 6 років тому +1

    Very nice video yr schi dil nu coh gyi video bout vdia video aa yr

  • @pb1943
    @pb1943 6 років тому +28

    ਸੱਚੀ ਬਾਈ ਢਿੱਲੋ ਵੀਡੀੳ heart ♥ touching ਅਾ ਰੋਣਾ ਅਾ ਗਿਅਾ ਦੇਖ ਕੇ ਜਿੳੁਦੇ ਰਹੋ ਯਾਰੋ 😍 you

    • @yadwindersingh1527
      @yadwindersingh1527 6 років тому +1

      ਧਨੌਲੇ ਅਾਲੇ PHo

    • @pb1943
      @pb1943 6 років тому +1

      Yadwinder Singh pho Ki yyyy

  • @reetnoor_videos
    @reetnoor_videos 6 років тому +2

    Bahut sohna msg aaa dhillon vr bahut wadiya video aaa god bless for future projects

  • @baljit_raipuria
    @baljit_raipuria 6 років тому +14

    ਨਜਾਰੇ ਲਿਆਤੇ ਢਿੱਲੋਂ ਬਾਈ ਵੀਡੀਓ ਤੇਰੀ ਨੇ ।ਦਿਲੋ ਪਿਆਰ ਆ ਤੇਰੇ ਨਾਲ ਅਪਣਾ ਮਾਲਕ ਤਰੱਕੀ ਬਕਸ਼ੇ ਤੈਨੂੰ

  • @deepchoudhary123
    @deepchoudhary123 6 років тому +1

    dill nuu khichh jehii paaa tii videoo nee vere bhout vdiyaa yrr

  • @penduvlogger7371
    @penduvlogger7371 6 років тому +21

    ਧੰਨਵਾਦ ਢਿੱਲੋ ਬਾਈ ਕਾਂਸ ਤੂੰ ਚਾਚੇ ਕੇ ਨਾ ਜਾਂਦਾ ਤੇਰਾ ਭਵਿੱਖ ਸ਼ਾਇਦ ਹੋਰ ਹੁੰਦਾ

    • @Dhillon_Bathinde_Aala
      @Dhillon_Bathinde_Aala  6 років тому +5

      ਬਿਲਕੁਲ ਜੀ ਮੇਹਣਾ ਈ ਕੰਮ ਕਰਾਉਂਦਾ
      ਖੁੰਦਕ

  • @lakhveersingh7971
    @lakhveersingh7971 5 років тому +2

    Sirra la ti veer dil ch vaji siidhi

  • @balnindersmagh5403
    @balnindersmagh5403 6 років тому +3

    Bhut badia video veerji

  • @heenaverma3675
    @heenaverma3675 6 років тому +1

    Ufff rwa he diya eni vadia te true story c paji EDA feel hoya meri story aaa sm 😞😞bhut bhut vadia wmk

  • @harjinderbal8784
    @harjinderbal8784 6 років тому +13

    ਵਧੀਆ ਸਨੇਹਾਂ ਹੈ ਲੋਕਾਂ ਵਾਸਤੇ ਿਰਸਤਿਆ ਦੀ ਕਦਰ ਕਰਨੀ ਚਾਹੀਦੀ ਤੇ ਕਿਸੇ ਦੀ ਲੋੜ ਪੂਰੀ ਕਰਨੀ ਚਾਹੀਦੀ ਿੲਕ ਦੂਸਰੇ ਦੇ ਕੰਮ ਆਵੋ

  • @gurwinderromana8637
    @gurwinderromana8637 5 років тому +2

    Dhillon bro siraaa atttt di video

  • @harmeetkharoud2182
    @harmeetkharoud2182 6 років тому +10

    ਬਹੁਤ ਵਧੀਆ ਵੀਡੀਉ ਆ ਬਾਈ ਢਿੱਲੋ ਏਦਾ ਹੀ ਵਧੀਆ ਵਧੀਆ ਵੀਡੀਉ ਬਣਾਉਦੇ ਰਿਹਾ ਕਰੋ ਪਰਮਾਤਮਾ ਤੁੰਹਾਨੂੰ ਚੜਦੀ ਕਲਾ ਵਿੱਚ ਰੱਖੈ

  • @rimpydadra4860
    @rimpydadra4860 6 років тому +1

    Very gud guys sachi rona a gya thudi ess act nu salute a mere vlo God bless u

  • @kulvirmaan3992
    @kulvirmaan3992 6 років тому +10

    ਬਹੁਤ ਵਧੀਆ 👍👍👍

  • @gurpreetsurkhpuria4965
    @gurpreetsurkhpuria4965 5 років тому +2

    veere video dekh k rona aa gya awesom pajii jug jug jio

  • @deepkotrewala
    @deepkotrewala 6 років тому +7

    bhut vadeya ji

    • @ballyballychahal541
      @ballyballychahal541 6 років тому +1

      ਢਿੱਲੋ ਵੀਰ ਰੌਣਾ ਹੀ ਆ ਗਿਆ ਵੀਡੀਓ ਦੇਖ ਕੇ ਬਿਲਕੁਲ ਸੱਚ ਹੀ ਪੇਸ ਕੀਤਾ ।ਅੱਜ ਕੱਲ੍ਹ ਇਹੀ ਹਾਲ ਲੋਕਾ ਦਾ

  • @guribawa5002
    @guribawa5002 6 років тому +1

    😭😭 bai bhut bdiya lggi.. schii yr mainu ron a gya schii bai.. bhut bdiya vedio wa

  • @subedaar_agri_farm
    @subedaar_agri_farm 6 років тому +3

    Bhut vadiya video veer dhillon
    1 bhut vadiya msg hai aa video vich

  • @taqdeerbhullar
    @taqdeerbhullar 5 років тому +1

    Bhut hi wadia bai
    Yarra da rool bhut ghant

  • @jagseerchahaljag687
    @jagseerchahaljag687 6 років тому +15

    ਬਹੁਤ ਖੂਬ
    ਬਹੁਤ ਸੋਹਣੇ

  • @deepdeepdeep8148
    @deepdeepdeep8148 6 років тому +1

    Bhoot vadiya god bless you

  • @DAKKU.KIRPAL
    @DAKKU.KIRPAL 6 років тому +11

    ਵੀਰ ਮੈਂ ਨਾਂ ਫ਼ਿਲਮ ਤੇ ਨਾਂ ਕੋਈ ਨਾਟਕ ਦੇਖਦਾ ਪਰ ਬਾਈ ਤੇਰੀ ਵੀਡੀਉ ਦੇਖ ਕੇ ਨਜ਼ਾਰਾ ਆ ਜਾਂਦਾ

    • @Dhillon_Bathinde_Aala
      @Dhillon_Bathinde_Aala  6 років тому +1

      ਧੰਨਵਾਦ ਜੀ

    • @abhimankhaira259
      @abhimankhaira259 5 років тому

      banu ta ni aaea nzara aah koi vidro aa bekar video bna ka time vaste na karo😈😈😈

  • @SunnyKumar-pk9cc
    @SunnyKumar-pk9cc 6 років тому +1

    Bai akhaa vicho paani a geya video dekhke v nice video

  • @jaspalbarkatpur904
    @jaspalbarkatpur904 6 років тому +15

    ਬਹੁਤ ਹੀ ਸਾਨਦਾਰ ਵੀਡੀਓ ਬਾਈ ਜੀ, ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @AvtarSingh-ox5gb
    @AvtarSingh-ox5gb 6 років тому +1

    verrry nice video veere dil nu chooh gyi yaar ..akhan v bhar ayian jionde rho veero

  • @manpreetsinghbuttar5040
    @manpreetsinghbuttar5040 6 років тому +6

    ਬਹੁਤ ਸੋਹਣੀ motivational story aa

  • @deepdeep9631
    @deepdeep9631 5 років тому +1

    Bahut hi wadiya video
    Dil to salute a g

  • @silldeshokeengabru8880
    @silldeshokeengabru8880 6 років тому +3

    Boht vadhia dhillon veer ,eh video veer jindgi da asl sach ae ,waheguru sab te kirpa karda e

  • @kdeep915
    @kdeep915 5 років тому +1

    Att veere bhut vadiya veer yarr v sirraa ne

  • @rajumaan5133
    @rajumaan5133 6 років тому +9

    ਬਹੁਤ ਹੀ ਵਧੀਆ ਸੁਨੇਹਾ ਵੀਰ

  • @rickyvirdi2090
    @rickyvirdi2090 6 років тому +2

    Very nice paji

  • @gopipannu6135
    @gopipannu6135 6 років тому +3

    Heart touching video bai sirra

  • @himatkumar1552
    @himatkumar1552 6 років тому +1

    22 g video yr bhut hi sira yr 👌👌👌👌👌👌👌👌👌👌👌🌟🌟🌟🌟🌟🌟🌟🌟

  • @karnsandhu8523
    @karnsandhu8523 5 років тому +3

    22 g att a

  • @gopipannu9152
    @gopipannu9152 5 років тому +1

    Siraa la ta vr bhut vadia video a

  • @GurmukhSingh-we5rj
    @GurmukhSingh-we5rj 6 років тому +20

    Bro rona aaa gaya mere nal v edda hi hoeya si ajj Waheguru di kirpa nal USA 🇺🇸 VICH BAITHA

    • @Dhillon_Bathinde_Aala
      @Dhillon_Bathinde_Aala  6 років тому

      ਬਹੁਤ ਵਧੀਆ ਬਾਈ ਜੀ ਏਹੋ ਜੀਆ ਗੱਲਾਂ ਈ ਬੰਦੇ ਨੂੰ ਅੱਗੇ ਲੇ ਕੇ ਜਾਂਦੀਆਂ

  • @sonugill4055
    @sonugill4055 6 років тому +1

    Bhot Wadhiya Bhai ji Ek Number ❤❤❤❤👏👏👏👏🙏🙏

  • @amanpunia8944
    @amanpunia8944 6 років тому +3

    Ajj kal tere wargeya di lod a veer ..jo vadia massage dinde a video rahi.. god bless u bro..

  • @bantysandhu7893
    @bantysandhu7893 6 років тому +1

    Yar end karti bhote bhote vadia video baba Maher kara mara veer 👌👌👌👌👌👌👌👌👌👌👌👌👌👌👌👌👍👍👍👍👍👍👍👍✋👈👈👈👈

  • @jeetujatt497
    @jeetujatt497 6 років тому +7

    ਢਿੱਲੋਂ ਸਾਬ ਸਿਰਾ si

  • @tamanadhillon2517
    @tamanadhillon2517 4 роки тому +2

    Bot vdia bhai ji video bnai ae tusi

  • @heersaab4963
    @heersaab4963 5 років тому +4

    ਸਹੀ ਗੱਲ ਆ ਯਾਰ ਪ੍ਰਾ ਏਹ ਵੀਡੀਓ ਮੇਰੇ ਤੇ ਲੱਗ ਰਹੀ ਆ

  • @karmdhillon886
    @karmdhillon886 6 років тому +1

    bhoo vdiya gal aa y bhoo vdiya tkree nal samji aa pr y lokh ne samjde

  • @arpanpreet346
    @arpanpreet346 6 років тому +29

    ਬਹੁਤ ਵਧੀਆ ਵੀਡੀਓ ਸੀ ਵਾਈ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਹੋਰ ਤਰੱਕੀ ਬਖਸੇ ,ਸਤਿ ਸ੍ਰੀ ਅਕਾਲ

  • @davinderkaur810
    @davinderkaur810 6 років тому +1

    bhut vadiya👌👌👍👍kaim
    Real story in society😊

    • @goldykotla8023
      @goldykotla8023 6 років тому

      ਕਿਸ ਚੀਜ਼ ਦਾ ਮਾਣ ਨਾ ਕਰੋ ਕਿਉਂਕਿ ਅਜ ਤੇਰੇ ਕੋਲ ਕਲ ਮੇਰੇ ਕੋਲ

  • @randialamgr6508
    @randialamgr6508 6 років тому +11

    Siraaaaaaa vraaa

  • @gvsandhu2863
    @gvsandhu2863 6 років тому +1

    Waheguru hamesha khush rakhe bro thonu...

  • @SanjeevKumar-sf6oi
    @SanjeevKumar-sf6oi 6 років тому +3

    Bahut hi vadiya veeji rab tuhanu khush rakhe verrry hud vere

  • @veerajhinger1146
    @veerajhinger1146 6 років тому +11

    ਤੇਰੇ ਦੋਸਤਾਂ ਵਾਰਗੇ ਦੋਸਤ ਰੱਬ ਕਰੇ ਹਰ ਇਕ ਨੂੰ ਮਿਲਣ

    • @Manglam-vl7sk
      @Manglam-vl7sk 5 років тому

      Tuhde veer varga veer vi sab nu deve Bahut hi changa bhra hai

  • @gurtindersingh2409
    @gurtindersingh2409 5 років тому +1

    Bhut bhut vdia veer

  • @mehakbrar5708
    @mehakbrar5708 6 років тому +6

    Bhai dhillon siiirrraaa kta te

  • @pindawalebhau26
    @pindawalebhau26 6 років тому +1

    Sahi aa veere apne nl v eda e hunda aya hun prmatma ne sb kuj dita

  • @hamesa7716
    @hamesa7716 6 років тому +48

    ਵੀਰ ਜੀ ਸਤਿਸਰੀਅਕਾਲ. ਬਹੁਤ ਵਦੀਅਾ ਮੇਸਜ ਵੀਰ ਜੀ. ਰਬ ਅਗੇ ਅਰਦਾਸ ੲੇ ,ਰਬਾ ਹਰ ੲਿਕ ਦੇ ਦਿਨ ਮਾੜਿਅਾ ਤੋ ਚੰਗੇ ਸਮੇ ਚ ਬਦਲ ਦੇ.
    ਵਾਹਿਗੁਰੂ ਜੀ ਸਬ ਦਾ ਭਲਾ ਕਰੇ.

  • @cr7msw289
    @cr7msw289 5 років тому +1

    bahut eadia video banai aa veerji keep it up....hor banao wadh ton wadh ...we suport you

  • @sarbjeetkandiara5225
    @sarbjeetkandiara5225 6 років тому +5

    Very nice video bro god bless you love u bro

  • @navishergill9416
    @navishergill9416 5 років тому +1

    Bht vdia video bouno de ne dhillion 22 g

  • @cropsinformation
    @cropsinformation 6 років тому +14

    *VERY NC DHILLON BR*

  • @ghaintbande3559
    @ghaintbande3559 6 років тому +1

    vry gud bhut vadia video

  • @kabooterbaaz8429
    @kabooterbaaz8429 6 років тому +18

    ਵੀਰ ਬਹੁਤ ਵਧੀਆ ਜੀ ਵਧੀਆ ਮੇਸੀਜ ਦਿਤਾ

  • @gurjeetsinghsingh1914
    @gurjeetsinghsingh1914 5 років тому +2

    End Kra ta bi g

  • @DESIMASTIPINDAWALE
    @DESIMASTIPINDAWALE 6 років тому +33

    ਸਿਰਾ ਬਈ ਢਿੱਲੋਂ ਯਾਰ

  • @01arshadali30
    @01arshadali30 6 років тому +1

    Bahut hi vadieya veer

  • @gurpreetsidhu3956
    @gurpreetsidhu3956 6 років тому +6

    Siraa veer

  • @ਵਰਿੰਦਰਸਿੰਘਹੇਰ

    Bhut wadhia video bannai hai veer salute hai Bai

  • @honeymann1824
    @honeymann1824 6 років тому +4

    Dil te lagi gal 22 ji

  • @raviarora6284
    @raviarora6284 6 років тому +1

    Siraaa e a veere.. rona aagya dekh k.. 👍👍

  • @JaspreetKaur-mk2oq
    @JaspreetKaur-mk2oq 6 років тому +3

    very nice bro god bless u

  • @sukhproduction8790
    @sukhproduction8790 6 років тому +1

    dhillon 22 bahut soch samjh nal ayna chnga video ayna chnga msz dita tusi thnks

    • @ushataneja6515
      @ushataneja6515 6 років тому

      Gribi te Amiri doven Sister Beta Sab Dean Sajian Par Lokan Kon Smjhave USHA TANEJA

  • @sagguproduction7596
    @sagguproduction7596 6 років тому +8

    Love u veer ji bahhuuut vdiaa bnaayi video

  • @sidhuamrit26
    @sidhuamrit26 6 років тому +1

    Ryt bai siraaaa la ta yr

  • @vanshathwal7464
    @vanshathwal7464 6 років тому +3

    Nice video iss video to kuj sikhn mi leya so nice video

  • @abbc2217
    @abbc2217 5 років тому +1

    nice veere bahut vadia message

  • @samkaur7174
    @samkaur7174 6 років тому +11

    It's very emotional video
    When i see this video
    I can't control my tears

  • @Manglam-vl7sk
    @Manglam-vl7sk 5 років тому +1

    Dilo danwad veer ji Bahut badiya

  • @viralpendu1787
    @viralpendu1787 6 років тому +3

    waah g wah Hun ta vich rajvinder te lafaz meet v aa gye video ch

  • @mannajatt214
    @mannajatt214 6 років тому +1

    Bhut vadia massage aa bai

  • @sawarnsingh6840
    @sawarnsingh6840 6 років тому +13

    ਢਿਲੋ ਬਾੲੀ ਬਹੁਤ ਵਧੀਆ ਸਨੇਹਾ

  • @harmansingh2251
    @harmansingh2251 6 років тому +1

    Very nice video nd bilkul schi gl aw waheguru sb de din bdl da jaroor aw

  • @laddipawar9157
    @laddipawar9157 6 років тому +3

    Very nice video veer
    Shi gal ha

  • @satnamsatnam4746
    @satnamsatnam4746 6 років тому +1

    Full kaim vir video maare time ch jehra naal kharda ohi yaar a vir good video tuhadi

  • @Dharnatjhinjer
    @Dharnatjhinjer 6 років тому +42

    ਸਿਰਾ ਲਾ ਤਾ ਮੇਰੇ ਵੀਰ ਬੱਖੀ ਚ ਮਾਰੀ ਸਿੱਧੀ

  • @loveywander7914
    @loveywander7914 6 років тому +1

    Dhillon 22 bhot vadia shoot keta yr god bless you veer

  • @GillYT1
    @GillYT1 6 років тому +10

    Bhut vadia 👍👍

  • @SunnySingh-lr6rj
    @SunnySingh-lr6rj 6 років тому +1

    Bhut Vadia video si vrr

  • @gurnaibsingh6542
    @gurnaibsingh6542 6 років тому +9

    y ciraaa video and dhillon banda be ciraaa aa puri ghaint acting aa y tare...

  • @spsaab4982
    @spsaab4982 5 років тому +2

    Vadiya ji👍👍👍👌👌👌👌👍👍👌👍👍👍👍👍👍👍👍👍👍👍👍👍👍👍👍👍👍👍👍👍👍👍👍👍menu bahut asha Laga