Shad pra eh nai taldi hun, ehnu chaska pai geya tu waheguru ji fa Naam LA k, shad de agar oh rehna ni chaundi kal ni fer eda hoeya fer... Tenu rab ne ki pta Changi aurat Jiwansathi deni hoe.. Waheguru te bharosa rakh enu dfaa kr,
Eh ki gall bni ,Aida te jehdi kudi tere nal vyah kra skdi sb nal kra skdi😂 , veere lv mrige hoyi mere samne 2.3 mundya di m aap krwai Kiya di te oh khush ne
bhut herra bnda deppu tensin na la bai asi nall a tere kabaddi ch bhut vdya name aa tera waheguru kirpa kro bro koi glt kdm na chki kabaddi nu lood aa tere varge bndya di
ਵੀਰ ਬਿਲਕੁਲ ਸੱਚਾ ਬੰਦਾ ਹੈ ਕੋਈ ਝੂਠ ਨਹੀਂ ਬੋਲਦਾ ,ਜਨਾਨੀ ਨੇ ਬਹੁਤ ਵੱਡੀ ਬੇਵਫ਼ਾਈ ਕੀਤੀ,ਇਨੇ ਸਾਲ ਇਕੱਠੇ ਰਹਿਣ ਤੋਂ ਬਾਅਦ ਵੀ ਕਿਸੇ ਹੋਰ ਨਾਲ ਨਜਾਇਜ ਸਬੰਧ ਬਣਾਉਣੇ ਗਲਤ ਕੰਮ ਕਰਦੀ ਰਹੀ
ਵੀਰ ਜੀ ki ਤੁਸੀਂ ਕੁੜੀ Regye ਹੱਥ ਫੜ ਕੇ
Right tusi bro bilkul sahi ho
10:06
10:06
Shad pra eh nai taldi hun, ehnu chaska pai geya tu waheguru ji fa Naam LA k, shad de agar oh rehna ni chaundi kal ni fer eda hoeya fer... Tenu rab ne ki pta Changi aurat Jiwansathi deni hoe..
Waheguru te bharosa rakh enu dfaa kr,
ਦੀਪੂ ਅਮਰਗੜ੍ਹ ਕਬੱਡੀ ਕਮੈਂਟਰੀ ਕਰਦਾ ਕੀ ਗੱਲ ਹੋ ਗਈ ਭਰਾ ਬਹੁਤ ਵਧੀਆ ਇਨਸਾਨ ਆ
Mera salar amargrh kol a
ਦੀਪੂ ਅਮਰਗੜ੍ਹ ਬੰਦਾ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਆ ਬਾਈ ਬਾਈ ਜਨਾਨੀ ਪਿੱਛੇ ਲੱਗ ਕੇ ਮਰਨ ਦਾ ਸੋਚੀ ਵੀ ਨਾ ਇਸ ਬੰਦੇ ਦੀ ਕਬੱਡੀ ਵਾਲਿਆਂ ਨੂੰ ਮਦਦ ਜਰੂਰ ਕਰਨੀ ਚਾਹੀਦੀ ਆ ਪਹਿਲਾਂ ਸਾਡਾ ਭਰਾ ਕੰਮੀ ਤਾਂਸ ਪੂਰਾ ਇਸ ਕਾਰਨ ਹੀ ਸਾਥੋਂ ਵਿਛੜ ਗਿਆ ਬਾਈ ਦੀਪੂ ਮਰਨ ਦੀ ਗਲਤੀ ਨਾ ਕਰੀ ਇਹੋ ਜਿਹੀਆਂ ਜਨਾਨੀਆਂ ਤੋਂ ਖੈੜਾ ਛੁੜਾਇਆ ਹੀ ਚੰਗਾ ਤੇਰਾ ਭਰਾ ਗੱਗੂ ਭੁਖਿਆਵਾਲੀ
Gagu y call Kri mnu
Veere kmi da ah chkr ta nhi c
ਬਿਲਕੁਲ
ਦੀਪੂ ਬਹੁਤ ਵਧੀਆ ਇਨਸਾਨ ਆ ਮਿਲਣਸਾਰ ਆ ਕਬੱਡੀ ਦਾ ਬਹੁਤ ਵਧੀਆ ਕੁਮੇਂਟਰ ਆ
Ni
ਬਾਈ ਜੀ ਰੱਬ ਤੇ ਭਰੋਸਾ ਰੱਖ ਸੱਬ ਠੀਕ ਕਰੂ ਬਾਈ ਮਰਨਾ ਨੀ ਵੀਰ
ਜਨਾਨੀ ਨੂੰ ਸ਼ਰਮ ਨਹੀਂ ਆਉਂਦੀ 😢ਜਨਾਨੀ ਗ਼ਲਤ ਹੈ
ਬਾਈ ਦੀ ਮੱਦਦ ਕਰੋ ਪਤਰਕਾਰ ਜੀ
ਬਈ ਮੈ ਵੀ ਜਾਣਦਾ ਵੀਰ ਨੂੰ ਬਹੁਤ ਧੱਕਾ ਹੋਇਆ ਵੀਰ ਨਾਲ ਬਹੁਤ ਚੰਗਾ ਇਨਸਾਨ ਆ
Kuch khanda a lgda
veer comentar hai
@@Sukhsidhu-t1hਨਹੀਂ ਜੀ ਕੋਈ ਨਸ਼ਾ ਨੀ ਕਰਦਾ ਇਹ ਬੰਦਾ,,,, ਮੈਂ ਪਿਛਲੇ 15-20 ਸਾਲ ਤੋਂ ਜਾਣਦਾ
@@Sukhsidhu-t1h nhi g bahut sidha banda a
Kitheo eh veer
ਵੀਰੇ ਮਰਨਾਂ ਨਹੀਂ ਜ਼ਿੰਦਗੀ ਇੱਕ ਵਾਰ ਮਿਲ਼ਦੀ ਹੈ ਰਿਸ਼ਤਾ ਤਾਂ ਹੌਰ
ਹੌ ਜਾਵੇਗਾ ਮਰਨਾ ਨਹੀਂ ❤
Mera shota bro es sal June chh chal geya chad ke 😢😢..baki family bare v sochna chahida ji
Haha ver Dubai te Europe valiya nu mildiya nhi es nu mil jayo mna len de 😂😂😂😂
@@Krishan1713ਨਹੀਂ ਮਿਲਦੀਆਂ ਤਾਂ ਮਰਨਾ ਚੰਗਾ ਹੁੰਦਾ ਆ? ਵਾਹ ਤੇਰੇ, ਮਿਲ ਜੂ ਇਹੋ ਜਿਹੀ ਗੱਲ ਨੀ ਹੁੰਦੀ ਕਿ ਨਾ ਮਿਲੇ
ਬਾਈ ਖਹਿੜਾ ਛੁਡਾ ਇਸ ਤੋਂ ਐਹੋ ਜੀ ਗਲਤੀ ਨੀ ਮਾਫ ਕਰੀਦੀ
ਬਾਈ ਮਾਰਨ ਕੋਈ ਹਲ nhi ਕਿਊ ਜਿੰਦਗੀ ਖਰਬ ਕਰਦਾ। ਇਹਨੂੰ ਬੇਥਰੇ ਮਿਲ ਜਾਣਗੇ ਪਰ ਤੇਰੇ ਮਾ ਬਾਪ ਦਾ ਬੜਪਾ ਰੁਲ ਜਾਵੇਗਾ।
ਐਵ ਜੀਆ ਚਗਲ ਜਨਾਨੀਅਆ ਤੋ ਰਬ ਬਚਾ ਕੇ ਰੱਖੇ
ਬਹੁਤ ਮਾੜੀ ਗੱਲ ਵੀਰ ਜੀ ਮੇਰੇ ਮੁਤਾਬਕ ਬਹੁਤ ਸਾਰੀਆਂ ਜਨਾਨੀਆਂ ਦਾ ਇਹੋ ਹੀ ਹਾਲ ਫੋਨਾ ਬਹੁਤ ਦੁਨੀਆਂ ਬਰਬਾਦ ਕੀਤੀ ਐ
ਵੀਰ ਹੌਸਲਾ ਰੱਖ ਯਾਰ ਐ ਮੰਨ ਕੇ ਰੱਬ ਨੇ ਤੇਰੀਆਂ ਅੱਖਾ ਤੋਂ ਪੜਦਾ ਚੱਕਤਾ, ਬਹੁਤ ਲੋਕਾਂ ਨਾਲ ਹੋ ਚੁੱਕਿਆ ਬਾਈ ਏਦਾ
ਬਾਈ ਸਿੱਧਾ ਜਨਾਨੀ ਚਤਰੋ ਮਿਲ ਗਈ ਇਸ ਵੀਰ ਨੂੰ ਵੀਰੇ ਇਹ ਚਤਰੋ ਨਾਲੋਂ ਖੈੜਾ ਛਡਵਾ ਲਿਆ ਨਹੀਂ ਤੈਨੂੰ ਤੰਗ ਕਰੂਗੀ
ਬੇਟਾ ਜੀ ਮਰਨ ਵਾਰੇ ਕਦੇ ਸੋਚੀਂ ਵੀ ਨਾਂ ਪਹਿਲਾਂ ਇਹ ਜ਼ਰੂਰ ਸੋਚ ਲਵੀ ਤੇਰੇ ਮਰਨ ਨਾਲ ਸਭ ਤੋਂ ਜ਼ਿਆਦਾ ਦੁੱਖ ਕਿਸ ਨੂੰ ਹੋਵੇਗਾ ਉਸ ਨੂੰ ਤਾਂ ਹੋਣਾ ਨਹੀਂ ਜਿਸ ਨੇ ਤੇਰੇ ਨਾਲ ਪਹਿਲਾਂ ਹੀ ਬੇ ਵਫਾਈ ਕੀਤੀ ਐ ਸਿਰਫ਼ ਤੇਰੇ ਆਪਣਿਆਂ ਨੂੰ ਹੀ ਦੁੱਖ ਹੋਵੇਗਾ 😮😮😮😮
ਤਿਵੀਆ ਕਰਕੇ ਮਰੀਦਾ ਨਹੀ ਸਗੋ ਖਹਿੜਾ ਛੁਡਾਅ ਲਿਆ ਕਰੋ ਇਹ ਜ਼ਿੰਦਗੀ ਬਹੁਤ ਕੀਮਤੀ ਹੈ
ਵੀਰ ਦੀਆਂ ਗੱਲਾਂ ਬਿਲਕੁਲ ਸਹੀ ਨੇ ਲੱਗਦਾ ਬਾਈ ਨੇ ਕੁਝ ਜਿਆਦਾ ਹੀ ਭਰੋਸਾ ਕਰ ਲਿਆ ਪਹਿਲਾਂ ਬਾਈ ਦੀਆਂ ਗੱਲਾਂ ਤੋਂ ਲੱਗਦਾ ਬਾਈ ਜਿਆਦੇ ਹੀ ਭੋਲਾ ਘਟੀਆ ਜਨਾਨੀ ਭਗਤ ਬੰਦੇ ਨਾਲ ਧੱਕਾ ਕਰਕੇ ਸੁਖ ਉਸ ਨੇ ਵੀ ਨਹੀਂ ਪਾਉਣਾ
ਦੀਪੂ ਅਮਰਗੜ੍ਹ ਬਹੁਤ ਨਰਮ ਬੰਦਾ ਹੈ, ਬੰਦੇ ਬਾਰੇ ਜਾਣਕਾਰੀ ਨਹੀਂ ਤਾਂ ਗ਼ਲਤ ਕੁਮੈਂਟਾਂ ਦੀ ਲੋੜ ਨਹੀਂ, ਇਹ ਬੰਦਾ ਕੋਈ ਨਸ਼ਾ ਵੀ ਨਹੀਂ ਕਰਦਾ, ਮੱਦਦ ਨਹੀਂ ਕਰ ਸਕਦੇ ਤਾਂ ਸਰਟੀਫਿਕੇਟ ਵੀ ਨਾਂ ਵੰਡਿਆ ਕਰੋ, ਇੰਨੇਂ ਯੋਗੇ ਆਪਾਂ ਹੈ ਨਹੀਂ
ਵੀਰ ਜੀ ਤੁਸੀ ਸਹੀ ਹੋ ਇਹ ਚਵਲ ਜਨਾਨੀ ਦਾ ਖੈੜਾ ਛੱਡ ਕਿਤੇ ਹੋਰ ਕਰਵਾ ਲੈ ਰੱਬ ਭਲੀ ਕਰੇਗਾ
Bhai kudiya kithe mildiya ne ta hi ena gnd payia
ਲੱਛਣ ਤਾਂ ਬਾਈ ਪਹਿਲਾਂ ਹੀ ਮਾੜੇ ਸੀ ਤੈਨੂੰ ਸਾਰਾ ਕੁੱਝ ਪਤਾ ਸੀ
ਇਹ ਵੀਰ ਇਕ ਬਹੁਤ ਵਦੀਆਂ ਕਾਮੈਂਟਰ ਹੈ ਦੀਪੂ ਬਹੁਤ ਭੋਲਾ ਤਰ ਇਮਾਨਦਾਰ ਬੰਦਾ ਹੈ ਦੀਪੂ ਯਾਰ ਛੱਡ ਦੇ ਇਸ ਨੂੰ ਖਹਿਰਾ ਛਡਾ ਇਸ ਚਵਲ ਜਨਾਨੀ ਤੂ ਮੇਰਾ ਸਾਰੇ ਵੀਰ ਮਿੱਲ ਇਸ ਦੀ ਮੱਦਦ ਕਰੋ ਤੇ ਏਹਦਾ ਖਹਿਰਾ ਛੱਡਵਾਓ 🙏
ਬਾਈ ਗਲਤੀ ਤੇਰੀ ਹੈ ਜੋ ਔਰਤ ਤੇਰੇ ਨਾਲ ਸੈਟ ਹ ਗਈ ਉਹ ਹੋਰ ਨਾਲ ਵੀ ਸੈਟ ਹੋ ਸਕਦੀ ਹੈ ਇਹੋ ਜਹੀ ਜਨਾਨੀ ਦਾ ਕੋਈ ਇਤਬਾਰ ਨਹੀ
Eh ki gall bni ,Aida te jehdi kudi tere nal vyah kra skdi sb nal kra skdi😂 , veere lv mrige hoyi mere samne 2.3 mundya di m aap krwai Kiya di te oh khush ne
ਏਹੋ ਜਹੀ ਜਨਾਨੀ ਬੰਦੇ ਮਰਾ ਦਿੰਦੀ ਹੈ
Sahi keha 😂😂😂@@Sukhsidhu-t1h
@@Sukhsidhu-t1hਕੋਰਟ marige ਲਈ ਕੀ ਕੁਜ ਚਾਹੀਦਾ ਹੁੰਦਾ ਤੇ ਕਿੰਨੇ ਪੇਸ਼ਾ ਲੱਗਦੇ ਹੈ ਜੀ. ਸਾਨੂੰ ਸਕਿਉਰਿਟੀ ਕਦੋ ਮਿਲਦੀ ਹੈ. ਵਿਆਹ ਤੋਂ ਪਹਿਲਾ ਇੱਕੱਠਾ ਰਹਿੰਦੇ ਤਾਂ ਸਕਿਉਰਿਟੀ ਮਿਲਦੀ ਹੈ ਜਾ ਨਈ ਮਿਲਦੀ ਮੈਡਮ
@@Sukhsidhu-t1hBilkul right🙏
ਯਾਰ 15 ਸਾਲ ਤੋਂ ਤੈਨੂੰ ਪਿਆਰ ਦਾ ਲਾਰਾ ਲਾ ਕੇ ਰੱਖੀ ਫ਼ਿਰਦੀ ਹੋਊ, ਹੋਰ ਵੀ ਯਾਰ ਹੋਊਗਾ ਗੱਲ ਕੌੜੀ ਹੈ। ਖਹਿੜਾ ਛੱਡ ਭਰਾਵਾ, ਆਪਣੀ ਜਿੰਦਗੀ ਨਾ ਉਜਾੜ ਵੀਰ ਬਣਕੇ
Se gal a y
100% sahi gal kitti
ਭਰਾ ਮੇਰਿਆ ਇਸ ਜਨਾਨੀ ਨੂੰ ਛੱਡ ਦੇ ਹੁਣ ਇਹਨੇ ਤੇਰੇ ਤੇ ਨਹੀਂ ਖੜਣਾ ਜੋ ਕੁਝ ਮਰਜ਼ੀ ਕਰੀ ਜਾ ਜਦੋਂ ਇਹੋ ਜਿਹੀ ਜਨਾਨੀ ਨੂੰ ਇੱਕ ਵਾਰ ਬਾਹਰ ਰੱਸਾ ਚੱਬਣ ਦੀ ਆਦਤ ਪੈ ਗਈ ਫਿਰ ਕਿੱਥੇ ਖੜਦੀ ਇਹੋ ਜਿਹੀ ਇੱਕ ਬੰਦੇ ਤੇ,,,,ਇਹੋ ਜਿਹੀ ਬਾਂਹ ਵਰਗੇ ਕਿੱਲੇ ਤੇ ਹੀ ਖੜਦੀਆਂ ਤੂੰ ਬੰਦਾ ਬਾਹਲਾ ਭਲਾ ਮਾਣਸ ਆ ਤੇਰੇ ਵੱਸ ਦੀ ਖੇਡ ਨਹੀਂ ਹੁਣ ਚੁੱਪ ਕਰਕੇ ਫਾਹਾ ਵੱਢ ਦੇ ਤਲਾਕ ਲੈ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ,,ਉਹ ਨਰਸ ਦੀ ਹੋਰਾਂ ਲਈ ਤਰਸਦੀ 😅😅
😁👍
@LakhSohi ਸੱਚੀ ਬਾਈ ਜੀ ਇਹੋ ਜਿਹੀ ਜਨਾਨੀ ਸਾਂਭਣ ਲਈ ਤਾਂ ਘੋੜਾ ਪੂਰਾ ਤਕੜਾ ਹੋਣਾ ਚਾਹੀਦਾ ਤੇ ਘੋੜੇ ਦੀ ਸੱਟ ਪੂਰੀ ਜ਼ੋਰਾਵਰ ਹੋਣੀ ਚਾਹੀਦੀ ਫਿਰ ਠੰਢ ਪੈਂਦੀ ਕਾਲਜੇ ਤੱਕ
@LakhSohi ਮੇਰੀ ਇੱਕ ਪਹਿਲਾਂ ਸਹੇਲੀ ਹੁੰਦੀ ਸੀ ਨਰਸ ਮੈਨੂੰ ਤਾਂ ਪਤਾ ਮੈਨੂੰ ਤਾਂ ਪੂਰਾ ਸਿਰਾ ਕਰਾਉਣਾ ਪੈਦਾ ਸੀ
@@harrykang6478 ਭਰਾਵਾ ਜਿਹਨੂੰ ਬਾਹਰ ਧੱਕੇ ਖਾਣ ਦੀ ਆਦਤ ਪੈ ਜਾਵੇ ਫੇਰ ਘੋੜਾ ਭਾਵੇਂ ਤਕੜਾ ਭਾਵੇਂ ਮਹਾਂ ਤਕੜਾ ਫੇਰ ਨੀ ਰਹਿੰਦੀ।।ਮੇਰੇ ਯਾਰ ਦੋਸਤ ਦੀ ਸਹੇਲੀ ਸੀ ਇੱਕ।।ਓਹ ਇਸ ਕਰਕੇ ਬਾਹਰ ਯਾਰੀਆਂ ਲਾਉਂਦੀ ਕਿਉੰਕਿ ਓਹਦਾ ਘਰ ਆਲ਼ਾ ਜਿਆਦਾ ਕਰਦਾ ਸੀ।।ਮੇਰੇ ਸਾਮ੍ਹਣੇ ਓਹਨੇ ਫੋਨ ਤੇ ਆਪਣੀ ਸੁਹਾਗਰਾਤ ਦੀ ਦੱਸੀ ਕਿ ਸਾਰੀ ਰਾਤ ਹੀ ਕਰਦਾ ਰਿਹਾ।।
ਫ਼ੇਰ ਕਈਆਂ ਨੂੰ ਪੈਸੇ ਦੀ ਭੁੱਖ ਵੀ ਹੋ ਜਾਂਦੀ।।
ਬਾਈ ਅੱਜਕਲ੍ਹ ਇਕ ਤੱਕੜੀ ਵਿੱਚ ਕੋਈ ਨੀ ਤੋਲ ਸਕਦਾ।।
ਰੱਬ ਤੋ ਇਹੀ ਮੰਗੋ ਵੀ ਇਹੋ ਜਹੀਆਂ ਤੋ ਬਚਾਅ ਰੱਖੀਂ।
ਬਾਈ ਖੈੜਾ ਛੱਡਦੇ ਚੰਗਾ ਰਹੇ ਗਾਂ ਵੀਰ ਜੀ 🙏
ਦੀਪ ਬਹੁਤ ਵਧੀਆ ਇਨਸਾਨ ਹੈ ਬਾਈ ਜੀ ਬਹੁਤ ਵਧੀਆ ਕਮੈਂਟਰੀ ਕਰਦਾ ਬਾਈ ਇਹੋ ਜਿਹਾ ਸੁਸਾਈਡ ਵਾਲਾ ਕੋਈ ਕੰਮ ਨਾ ਚੱਕੀ ਤੂੰ ਕਦਮ ਨਾ ਚੱਕੀ ਜਨਨੀ ਤੇਰੀ ਗੱਲ ਹੈ ਜਿਹੜੇ ਬੰਦੇ ਨਾਲ ਗੱਲ ਤਾਂ ਜਿਹੜਾ ਮੈਸੇਜ ਕੱਢਿਆ ਹੋਇਆ ਨੰਬਰ ਕੱਢਦਾ ਤੂੰ ਉਹ ਤੇ ਕਾਰਵਾਈ ਕਰਾ ਦੇ ਤੂੰ ਲੋੜ ਹੀ
Bhuat wadhia banda lagda bai sach bol riha
😅
ਓ ਭਰਾਵਾ ਵੀਰ ਮੇਰਿਆ ਥਲੀ਼ ਸਾਹਬ ਵਰਗੇ ਸਹੀ ਬੰਦਾ ਜੋ ਲੋਕਾਂ ਦੀ ਹੈਲਪ ਲਈ ਵੀਡੀਓ ਪਾਂਉਦਾ ਹੈ ਤੇ ਲੋਕਾਂ ਦੀ ਹੈਲਪ ਅਸੀਂ ਖ਼ੁਦ ਵੇਖੀਂ ਸੁਣੀਂ ਹੈ ਯਾਰ ਇਹ ਚਗਲ਼ ਗੱਧੇ ਸਵਾਦ ਲੈਣ ਲਈ ਤੇਥੋਂ ਉਹ ਗਲ਼ਾਂ ਮੂਹੋਂ ਕਢਵਾ ਰਹੇ ਹਨ ਜੋ ਕਿ ਤੇਰੀ ਹੋਰ ਮਜ਼ਾਕ ਬੰਣੇਂ। ਇਹ ਸਿਰਫ਼ ਛਿਲੜਾਂ ਟੁਕੜੇਆਂ ਦੇ ਯਾਰ ਹੁੰਦੇ ਦਲਾਲ
ਬਾਈ ਜੀ ਇਹਦਾ ਸਬਰ ਹੱਲ ਗਿਆ ਤੂੰ ਇਸ ਤੋਂ ਕੀ ਲੈਣਾ ਖਹਿੜਾ ਛੁੜਾ ਲਾ
ਦੀਪੂ ਬਾਈ ਬਹੁਤ ਵਧੀਆ ਇਨਸਾਨ ਆ ਸੱਚਾ ਸੁੱਚਾ ਇਨਸਾਨ ਆ ਬਿਲਕੁਲ ਸੱਚ ਬੋਲ ਰਿਹਾ ਇਹੋ ਜਿਹੀ ਜਨਾਨੀ ਤੋਂ ਖਹਿੜਾ ਛੁਡਾ ਲੈ ਭਰਾਵਾ ਲੈਣਾ ਕੀ ਆ ਮਨਪ੍ਰੀਤੇ ਤੋ
ਬਾਈ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਇਹਨਾ ਦਾ ਕੋਈ ਜਕੀਨ ਨਹੀਂ ਔਰਤ ਹੈ
ਬਹੁਤ ਤਰਸ ਆਉਂਦਾ ਵੀਰ ਤੇ 😢ਤੇਰੇ ਭੋਲੇਪਨ ਦਾ ਹੀ ਫਾਇਦਾ ਚੱਕ ਗਈ ਵੀਰੇ 😢
ਦੀਪੂ ਬਾਈ ਜੀ ਇਸ ਤੋਂ ਖਹਿੜਾ ਛੁਡਾ ਕੇ ਪਾਸੇ ਹੋ, ਤੇਰੇ ਮਸਲੇ ਵਧ ਜਾਣਗੇ,ਜੇ ਵਾਪਸ ਆ ਗਈ, ਕਿਉਂਕਿ ਇਹਨੇ ਰੁਕਣਾ ਨਹੀਂ, ਵਿਆਹ ਕਿਸਮਤ ਵਿੱਚ ਹੋਇਆ ਤਾਂ ਹੋਰ ਹੋ ਜਾਵੇਗਾ, ਇੰਨ੍ਹਾਂ ਸਮਾਂ ਪਹਿਲਾਂ ਕੱਠੇ ਰਹਿਕੇ ਕੋਈ ਭੇਦ ਨਹੀਂ ਆਇਆ
ਉ ਭਾਈ ਸਾਹਿਬ ਇਹਦੇ ਨਾਲ ਫੈਸਲਾ ਕਰਲੈ ਅਤੇ ਇਸ ਨੂੰ ਛੱਡ ਦੇ,ਇਸਨੇ ਤੇਰੇ ਨਾਲ ਨਹੀਂ ਵਸਣਾ।ਇਹ ਪੱਕੀ ਗਲ ਹੈ
ਇਸ ਜਨਾਨੀ ਤੋਂ ਖੈੜਾ ਛਡਾ ਲੈ ਬਾਈ ਜੀ ਸਾਰੀ ਜਿਂਦਗੀ ਦਾ ਰੋਲਾ ਰੈਹਨਾ ਬਿਰਜੀ ਨਾ ਜਿਂਦਗੀ ਉਸ ਪਾਰ ਨਾਹੀ ਜਿਂਦਗੀ😂 ਉਸ ਪਾਰ😢
ਤੂ ਜੀ ਜੀ ਵਾਲਾ ਕਰਦਾ ਤਾਹੀ ਤੇਰੇ ਸਿਰ ਚੜਗੀ
ਵੀਰੇ ਕੀ ਲੈਣਾ ਇਹੋ ਜਿਹੀ ਜਨਾਨੀ ਤੋ ਦਫ਼ਾ ਕਰੋ ਇਹੋ ਜੀ ਨਹੀ ਵੱਸਦੀ ਹੁੰਦੀ
ਬਚਾ ਤਾਂ ਨਹੀਂ ਹੋਇਆ ਕੋਈ ਜੇ ਬਚਾ ਨਹੀਂ ਹੋਇਆ ਖੈਹੜਾ ਛੱਡ ਦੇ ਬਾੲਈ ਜੀ
ਵੀਰ ਬੁਹਤ ਗਲਤ ਹੋਈਆਂ
ਸੁਣ ਕੇ ਪਤਾ ਲਗਦਾ ਬੰਦਾ ਬਿਲਕੁਲ ਸਹੀ ਬੋਲ ਰਿਹਾ
ਮੈਂ ਚੰਗੀ ਤਰਾਂ ਜਾਣਦਾ ਬਾਈ ਬਹੁਤ vadiya ਬੰਦਾ ਬਹੁਤ ਵਾਰ ਮਿਲੇ ਹਾਂ
ਅੱਜ ਕੱਲ ਦੁਨੀਆ ਦਾ ਬੇੜਾ ਹੀ ਗਰਕਣ ਤੇ ਆਇਆ ਹੋਇਆ ਹੈ
ਵੀਰ ਤੂੰ ਸੱਚਾ ਇਨਸਾਨ ਹੈ ਖੈਹੜਾ ਛੂੜਾ ਇਸ ਤੋਂ ਰਬ ਤੇਰੇ ਨਾਲ ਚੰਗਾ ਕਰੇਗਾ
ਕਲਯੁਗ ਆ ਗਿਆ ਹੈ ਕੁੜੀਆਂ ਦਾਂ ਬੁਰਾ ਹਾਲ ਹੈ 😢
Ryt jii
Mere nal edha keta mere husband ne
Kudiya ghar Karan tu pehla socdya ni
@@ParveenKumari-pt1vm ki kita ji
fr tu kita sd ta k nhi @@ParveenKumari-pt1vm
ਵੀਰੇ ਅਸੀਂ ਤੇਰੇ ਨਾਲ ਆਗੇ ਤੇਰੀ ਕੋਈ ਗਲਤੀ ਨਹੀਂ ਹੈਗੀ ਬੇਵਕੂਫ ਜਨਾਨੀਆਂ ਲੰਡਰ ਕਿਸੇ ਥਾਂ ਦੀ
22 Deepu tuci ਜੁਗਿੰਦਰ ਬਾਸੀ ਸਾਹਬ ਨਾਲ ਗੱਲ ਕਰੋ ਉਹ ਸਾਡੇ ਮਸਲੇ ਦਾ ਹੱਲ ਕਰਦੂ
ਜਨਾਨੀ ਨੂੰ ਵਾਲੀ ਖੁਲਁ ਨੀ ਦੇਣੀ ਚਾਹੀਦੀ ਆ ਤੀਵੀ ਸਾਰਾ ਦਿਨ ਚੁੱਲੇ ਤੇ ਸਾਮ ਨੂੰ ਲੂ... ਤੇ ਫੇਰ ਲੋਟ ਆਉਦੀਆਂ ਇਹੋ ਜਹਿਆ ਪਤਰਕਾਰ ਵੀ ਸਵਾਦ ਵਾਲਾ ਲੈਦਾ ਕੋਈ ਵਧੀਆ ਪਤਰਕਾਰ ਨੂੰ
ਬਲਾ ਲੈਣਾ ਸੀ ਯਰ
ਜਨਾਨੀ ਗਲਤ ਲਗਦੀ ਹੈ
Veere bassi show ch aajo insaaf jarrur milluga tu shi à Veere itbar na kri ede te tensen na le Veere
101% veer sach bol riha hai
Waheguru sumat bakhshi ❤❤❤
ਜਨਾਨੀ ਜ਼ੋਰ ਦੀ,,, ਨਹੀਂ ਤਾਂ ਕਿਸੇ ਹੋਰ ਦੀ...ਅਗੇ ਕੁਝ ਨਹੀਂ ਕਹਿਣਾ ਚੌਂਦਾ..
ਬਾਈ ਜੀ ਜੇਕਰ ਕੁੜੀ ਦੇ ਮਾ ਬਾਪ ਕੁੜੀ ਦਾ ਪੱਖ ਪੂਰਨ ਤਾ ਕੁੜੀਆਂ ਘਰ ਨਹੀਂ ਵਜਾਉਂਦੀਆਂ ਸਾਡੇ ਵੀ ਇਹੀ ਹਾਲ ਹੈ ਭਰਾਵਾਂ
ਏ ਬੀਰ ਬਿਲਕੁਲ ਸੱਚ ਬੋਲ ਰਿਹਾ ਸੇਤੀ ਮਸਲਾ ਹੱਲ ਕੀਤਾ ਜਾਵੇ ਜੀ
Veera too much innocent
ਵੀਰ ਬਿਲਕੁਲ ਸਹੀ ਹੈ
Baki orat ki bhi marzi hai.
ਸਾਰੇ ਪਰੂਫ ਲੈਕੇ ਮਹਿਲਾ ਮੰਡਲ ਸਕਾਇਤ ਕਰ
ਜਿਹੜੀ ਜ਼ਨਾਨੀ ਦੂਜੇ ਤੀਜੀ ਦਿਨ ਪਾਰਲਰ ਚ ਜਾਂਦੀ ਹੈ ਉਹ ਕਿਸੇ ਹੋਰ ਨਾਲ ਸੈੱਟ ਹੋਣੀ ਹੀ ਹੋਣੀ
ਦਫ਼ਾ ਕਰ,,,, ਆਦਮੀ ਚੰਗਾ ਹੋਵੇ,,,, ਜਨਾਨੀਆਂ ਬਹੁਤ ਨੇ,,,, ਮਾੜੀ ਬੁੜੀ ਹੱਡੀਆਂ ਦਾ ਖੋਉ ਹੁੰਦਾ,,,
Bai sacha banda ,,bilkul sach bol reha
ਨਰਸ ਤੇ ਕਰੰਟ ਤੋਂ ਬਚੋ 👍
ਨਰਸਾਂ ਨੂੰ ਵੀ ਮੇਰੇ ਵਰਗੇ ਟੱਕਰ ਜਾਂਦੇ,ਤਾਂ ਹੱਥ ਖੜੇ ਕਰ ਦਿੰਦਾ
Veer 5 ਉਂਗਲਾ ਇਕੌ ਜਹੀਆ ਨੀ ਹੁੰਦੀ ਆ
Veer g bless u Waheguru ji
ਭਰਾਵਾ ਕਿਹੜੇ ਚੱਕਰ ਵਿਚ ਪਿਆ ਫਿਰਦਾਂ ਇਹੋ ਜਿਹੀ ਨੂੰ ਵਸਾਉਣ ਦੀਆਂ ਗੱਲਾਂ ਕਰਦਾਂ ਇਹ ਰੋਜ਼ ਤੇਰੇ ਸਿਰ ਵਿਚ ਸੁਆਹ ਪਾਇਆ ਕਰੂ ਇਹਨੇ ਹਟਣਾ ਫੇਰ ਵੀ ਨਹੀਂ ਇਸ ਨੂੰ ਭਾਂਤ ਸਵਾਤੇ ਲੈਣ ਦਾ ਸੁਆਦ ਪੈ ਗਿਆ ਜੇ ਤੂੰ ਇਸਨੂੰ ਕੁਝ ਕਰ ਦਿੱਤਾ ਜੇਲ ਵਿਚ ਬੈਠਾ ਪਛਤਾਵੇਂ ਗਾ ਇਹੋ ਜਿਹੀ ਚਗਲ ਪਿਛੇ ਆਪਦੀ ਜਾਨ ਗਵਾਉਣ ਦਾ ਕਿ ਫਾਇਦਾ ਜਿਹੜੀ ਤੇਰੀ ਬਣੀ ਹੀ ਉਹ ਜਾਵੇ ਆਪਣੀ ਮਾਂ ਦੇ ਜਿਥੋਂ ਨਿਕਲੀ ਸੀ ਓਹਦੇ ਵਿਚ ਇਕ ਦੋ ਮਹੀਨੇ ਘਰ ਤੋਂ ਦੂਰ ਹਜ਼ੂਰ ਸਾਹਿਬ ਪਟਨਾ ਵਲ ਕਿਤੇ ਚਲਾ ਜਾ ਮਹੌਲ ਬਦਲ ਲਾ ਆਪ ਹੀ ਭੁੱਲ ਜਾਵੇਂ ਗਾ ਇਸਨੂੰ ਬਾਕੀ ਖਾਧਾ ਪੀਤਾ ਲਾਹੇ ਦਾ ਬਾਕੀ ਅਹਮਦ ਸ਼ਾਹੇ ਦਾ ਜਿੰਨਾ ਚਿਰ ਤੂੰ ਲੈ ਲਈ ਉਨੀ ਹੀ ਸਹੀ ਇਥੇ ਕੋਈ ਸਦਾ ਚੀਜ਼ ਤੁਹਾਡੀ ਨਹੀਂ
Eh vr boht vdia banda a
ਵੀਰ ਜੀ ਮਰਨ ਦੀ ਕੋਈ ਲੋੜ ਨਹੀਂ 🙏🙏
Yr dipu bht vadiya bnda ede nal Dhaka ho r reya dipo nu justic milna chahida bai international bulara veer..
1 no da veer aa
ਰੱਬ ਚਵਲ ਜਨਾਨੀ ਤੋ ਬਚਾ ਕੇ ਰੱਖੇ ਇਹ ਨਰਮ ਬੰਦਾ ਦੀਪੂ ਅਮਰਗੜ ਪਰ ਜਨਾਨੀਆਂ ਬੰਦੇ ਦੀ ਨਰਮਾਈ ਦਾ ਫਾਇਦਾ ਚੱਕ ਦੀਆਂ ਐਵੇ ਨੀ ਪੁਰਾਣੇ ਬਜੁਰਗ ਗਾਲਾ ਦਿੰਦੇ ਸੀ ਇਨਾ ਨੂੰ
ਵੀਰ ਬਿਲਕੁਲ ਸਹੀ ਲੱਗਦਾ
ਬਾਈ ਦੀ ਗੱਲ ਵੀ ਬਿਲਕੁਲ ਸਹੀ ਆ
ਬਾਈ ਬਿਲਕੁਲ ਠੀਕ ਕਹਿ ਰਿਹਾ ਹੈ
Waheguru ji 🙏 Waheguru ji
ਵਹਿਗੁਰੂ ਜੀ ਬਖ਼ਸ਼ ਵੀਰ ਜੀ ਕਿਉਂ ਮਾਰਨਾ
ਵਾਹਿਗੁਰੂ ਜੀ
ਮੇਹਰ ਕਰੋ
🙏🌹🙏
bhut herra bnda deppu tensin na la bai asi nall a tere kabaddi ch bhut vdya name aa tera waheguru kirpa kro bro koi glt kdm na chki kabaddi nu lood aa tere varge bndya di
ਬਾਈ। ਇਹੋ। ਜਹੀ। ਗੱਦੀ। ਜਨਾਨੀ। ਦਾ। ਫਾਹਾ। ਵੱਡ। ਦੇ ਕੀ। ਕਰਾਨਾ ਜੋਂ। ਤੇਰੇ ਹੁਣ। ਨੀਂ ਖੜਦੀ। ਗਹਾ ਕੀ। ਤੈਨੂੰ ਪਾਰ। ਲਾਏਗੀ ਫਾਹਾ। ਵੱਡ ਪਰੇ ਮਨ। ਸਮਝਾਂ। ਇਸ ਚੰਗੀ ਹੀ। ਮਿਲੂ
Bro di bol bani vauth nice a
Bhai ਬਿਲਕੁਲ ਸੱਚ ਬੋਲ ਰਹੇ ਹੈ
ਸਾਡੇ ਪਿੰਡ ਵਿੱਚ ਵੀ ਇਸਤਰਾ ਹੋ ਗਿਆ ਸੀ ਜਨਾਨੀ ਕਿਹੰਦੀ ਸੀ ਮੈਂ ਨਹੀਂ ਇਸ ਦੇ ਨਾਲ ਇਹਨੇ ਮਿਰੀ ਜਵਾਨੀ ਕਰਬ ਕਰਤੀ ਹੈ ਇਸ ਦੇ ਪਾਲੇ ਕੋਸਨੀ ਹੈ ਵੀਰ
ਵਾਹਿਗੁਰੂ ਜੀ 🙏🙏🙏
ਵੀਰੇ ਰੱਖਣ ਦੀ ਕੋਸ਼ਿਸ਼ ਨਾ ਕਰੀਂ ਅੱਖੀਂ ਵੇਖ ਕੇ ਮੱਖੀ ਨਹੀਂ ਨਿਗਲੀ ਜਾਦੀ ਵੀਰੇ
Deepu bai tu bhaut vadiaa banda tu
Hosla rkh y... Parmatma jror tera sath deu
Veer de madad kro paterkar saab
ਵੀਰ ਇਹੋ ਜਿਹੀ ਦੋਗਲੀ ਤੀਂਵੀ ਨਾਲ ਅੱਜ ਨਿਬੇੜ ਹੀ ਲੈ ਜਿਸ ਨੂੰ ਥਾਂ ਥਾਂ ਮੂੰਹ ਮਾਰਣ ਦੀ ਆਦਤ ਪੈ ਜਾਂਵੇ ਉਹ ਹੱਟਦੀ ਨਹੀ ਹੁੰਦੀ ਕਿਤੇ ਹੋਰ ਵਿਆਹ ਕਰਵਾ ਲੈ ਵੀਰ ਚੰਗਾ ਰਹੇਗਾ ਇਸ ਨੇ ਤੇਰੇ ਵੱਸਣਾ ਨਹੀ ਧੱਕੇ ਨਾਲ ਕੋਈ ਫਾਇਦਾ ਨਹੀ ਹੋਣਾ
Beta ji. No problem just leave her. Just bleave in god. Wait and see god will help you You look soooo smart boy beta ji
Munda sahi lgda ajj kal kuj ko kudiya galt hin kr ke kise di life khrab kr deniyan veer ji nu insaff dwayo repoter sahib ji
ਇਹ ਤਾਂ ਵੀਰ ਬਹੁਤ ਵਧੀਆ ਕਮੈਂਟਰੀ ਕਰਦਾ ਕਬੱਡੀ ਦੀ ਕਬੱਡੀ ਦੀ ਭੁੱਖ ਐਂਟਰੀ ਕਰਦਾ ਦੀਪ ਸਿੰਘ ਅਸੀਂ ਮੈਂ ਡਿਸਟਿਕ ਪਟਿਆਲੇ ਦਾ ਬੋਲਣਾ ਬਈ ਮੈਂ ਤਾਂ ਜਾਣਦਾ ਵੀ ਨਹੀਂ ਕਮੈਂਟਰੀ ਰਾਹੀਂ ਜਾਣ ਦਾ ਬਾਈ ਨੂੰ ਪਰ ਮੈਂ ਤਾਂ ਇਹ ਕਹਿੰਦਾ ਜਨਾਨੀ ਬੇਵਕੂਫ ਹੈ ਜਿਹੜੀ ਸਾਲੀ ਇਹੋ ਜਿਹਾ ਘਰ ਛੱਡ ਕੇ ਬਾਗੀ ਪਰ ਬਾਈ ਜੀ ਜਨਾਨੀ ਦੇ ਤੂੰ ਲਕੀਰਾਂ ਕੜਾ ਦੇ ਤੂੰ ਵੀ ਖਿੜਿਆ ਹੋਇਆ ਬੰਦਾ ਇਹ ਕਮੈਂਟਰੀ ਕਮੈਂਟਰੀ ਦਾ ਹਰ ਬੰਦਾ ਕਮੈਂਟਰੀ ਕਰਦਾ ਗਿਆਨ ਪਛਾਣਾ ਤੇਰੀ ਵੀ ਬਹੁਤ ਪਰ ਮੈਂ ਤਾਂ ਇਹ ਕਹਿੰਦਾ 700 ਜਿਹੜੇ ਨਾਲ ਲੱਗੇ ਫਿਰਦੇ ਨੇ ਇਹਦੇ ਸਾਰਿਆਂ ਦੀ ਲਕੀਰਾਂ ਕਢਾ ਦੇ ਤੂੰ ਵੀ ਇਹਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਧੋਖਾ ਦਈਦੇ
ਵੀਰੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਦੋਂ ਆਪਾਂ ਵਿਆਹਾਂ ਵਿੱਚ ਆਈਆਂ ਕੁੜੀਆਂ ਨਾਲ ਜਾਂ ਮੋਬਾਇਲ ਤੇ ਮੈਨੂੰ ਲੱਗਦਾ ਗੱਲਬਾਤ ਕਰਕੇ ਕੁੜੀਆਂ ਨਾਲ ਵਿਆਹ ਕਰਵਾਉਂਦੇ ਹਾਂ ਤਾਂ ਉਹ ਇਦਾਂ ਹੀ ਕਰਦੀਆਂ ਹਨ ਜਾਂ ਕਰਦੇ ਹਨ
Bhnda Vediya bai aye yr halle krdu bai da 🤝
Bhai ਜਨਾਨੀ ਬਹੁਤ ਐਸੀ ਚੀਜ਼ ਆ ਆਪਣੀ ਆਈ ਤੇ ਆਏ ਤਾਂ ਘਰ ਬਣਾ ਵੀ ਸਕਦੀ ਆ ਉਜਾੜ ਵੀ ਸਕਦੀ ਆ ਪਰ ਜਨਾਨੀ ਕਰਕੇ ਮਰਨ ਦੀ ਨਾ ਸੋਚੀ ਜਿੰਦਗੀ ਬਹੁਤ ਲੰਮੀ ਆ ਉਸ ਕਰਕੇ ਨਾ ਆਪਣੇ ਵੱਚਿਆਂ ਕਰਕੇ ਸਹੀ ਕਦਮ ਹੀ ਚੱਕੀ
22 ਮੈਂ ਇਹ ਸਭ ਕੁੱਝ ਫੇਸ ਕਰ ਚੁੱਕਾਂ ਹਾਲਾਕੀ ਮੇਰਾ ਮੇਰਾ ਵਿਆਹ ਨਹੀਂ ਹੋਇਆ ਮੇਰਾ ਤਾਂ ਏਹੀ ਸੁਝਾਅ ਤੂੰ 22 ਜੀਵੇ ਖਹਿੜਾ ਛੁਟਦਾ ਛੜਾਲਾ ਚੰਗ਼ਾ ਰਹਿਗਾਂ ਏਹੋ ਜੇਹੀ ਜਨਾਨੀ ਨੂੰ ਇਕ ਵਾਰ ਰੱਸਾ ਚੱਬਣ ਦੀ ਆਦਤ ਪੈ ਜਾਵੇ ਫੇਰ ਨੀ ਛੱਡਦੀ ਕਿਉ ਆਵਦੀ ਜ਼ਿਦਗੀ ਨਰਕ ਬਣਾਉਣਾ
ਵੀਰਾ ਜੀ ਇਹ ਨੀ ਵਸਦੀ ਹੁਣ ਤੂੰ ਕਿਤੇ ਹੋਰ ਕਰਵਾ ਮੰਨਪ੍ਰੀਤ 22 ਜੀ ਮੇਰੀ ਮੰਨੋ?
ਬਾਈ ਮੇਰਾ ਮਸ਼ਵਰਾ ਮੰਨ ਈਹਤੋ ਖੈੜਾ ਛੜਾ ਇਕ ਵਾਰੀ ਵਿਗੜੀ ਤੀਂਮੀ ਮੁੜਕੇ ਔਖਾ ਈ ਸੂਤ ਆਂਦੀ ਆ।
ਦੀਪ ਵਧੀਆ ਇਨਸਾਨ ਹਨ।
Bhot akoha ah paji m khurd parshan ah manpree da da kam h eda deye krdya
Ripotor sahib ji mere brother nal same hi hoya ohde 3 bache hai maringe nu 12 sal hoge sanu tohadi jarurt hai please tusi sanu pho no de sir ji
Waheguru ji 🙏🙏
Bai tu Sacha insan hai
ਜਨਾਨੀਆਂ ਦਾ ਧਿਰਗਾ ਹੱਲਿਆ ਪਿਆ ਜਿੰਨਾ ਵਚ ਹੁੰਦਾ ਬਚੋ