Full video Gurmat vichar at PAU LUDHIANA | Bhai Simranjeet Singh (Tohana)

Поділитися
Вставка
  • Опубліковано 29 вер 2021
  • ਵਾਹਿਗੁਰੂ ਜੀ ਇਸ ਪੂਰੀ ਵੀਡੀਓ ਨੂੰ ਸਰਵਣ ਕਰੋ ਜੀ।
    ਅਕਾਲਪੁਰਖ ਦੀਆਂ ਅਣਮੁੱਲੀਆਂ ਵਿਚਾਰਾਂ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਨਾ ਗੁਰਮੁਖ ਸੰਗਤਾਂ ਦੇ ਨਾਲ ਮਾਲਕ ਸੱਚੇਪਾਤਸ਼ਾਹ ਦੇ ਚਾਅ 'ਚ ਆਪਣੇ ਅਨੁਭਵ ਰਾਹੀਂ ਕਰ ਰਹੇ ਹਨ।
    ਗੁਰਮੁਖ ਪਿਆਰਿਓ ਅਕਾਲਪੁਰਖ ਸੱਚੇਪਾਤਸ਼ਾਹ ਜੀ ਦਾ ਵੱਧੋ ਵੱਧ ਨਾਮ ਜਪੋ। ਮਾਲਕ ਦੇ ਪਿਆਰ ਨੂੰ ਮਨ ਚ ਵਸਾਓ। ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਦੇ ਨੇ।

КОМЕНТАРІ • 212

  • @user-kd3kz7lr5w
    @user-kd3kz7lr5w Місяць тому +15

    ਬਾਬਾ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਨਿਰੰਕਾਰ ਸਰੂਪ ਹਨ ਜੀ,, ਜੁ ਆਪ ਜੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਸੁਲਜੇ ਹੋਏ ਵਿਅਕਤੀ ਸਨ ਇਹ ਗਲਤ ਕਹਿ ਰਹੇ ਹੋ ਜੀ,,, ਗੁਰੂ ਸਾਹਿਬ ਜੀ,,, ਆਪਿ ਨਿਰਾਇਨ ਕਲਾ ਧਾਰਿ ਜਗ ਮਹਿ ਪਰਵਰਿਓ।।

    • @surindersinghx1998
      @surindersinghx1998 22 дні тому +1

      ਇਹਨਾ ਨੇ ਆਵਦਾ ਰਾਹ ਚਲਾ ਲਿਆ

  • @jasbirsinghgill7490
    @jasbirsinghgill7490 Місяць тому +3

    ਗੁਰੂ ਨਾਨਕ ਸਾਹਿਬ ਜੀ ਕੋਈ ਆਮ ਮਨੁੱਖ ਨਹੀਂ ਹਨ ਇਸ ਲਈ ਗੁਰੂ ਜੀ ਨੂੰ ਸੁਲਝੇ ਕਹਿਣਾ ਗਲਤ ਹੈ ਇਹ ਜੌ ਤੁਸੀ ਜੌ ਉਪਦੇਸ਼ ਕਰ ਰਹੇ ਹੋ ਇਸਨੂੰ ਬਹੁਤ ਗਲਾਂ ਕਰਨ ਨਾਲ ਗਲੀ ਜੋਗ ਨਹੀਂ ਹੁੰਦਾ ।ਇਹ ਭੀ ਈਰਖਾ ਦਾ ਭਰਿਆ ਹੈ।

  • @baljitsingh8757
    @baljitsingh8757 7 місяців тому +10

    Waheguru jee ! ਦਾਸ ਕੁਝ ਦਿਨਾ ਤੋ bhai sahib ਨੂੜ ਸੁਣਦਿਆਂ ਪਰ ਬਹੁਤ ਪਿਆਰ ਆ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ waheguru ਕਿਰਪਾ ਸਾਡੀ ਅਵਸਥਾ ਵੀ ਬੰਨੇ ਜੀ 🙏🙏🙏

  • @khushwinderkaur2221
    @khushwinderkaur2221 2 роки тому +10

    ਕਮਾਲ, ਵਾਹਿਗੁਰੂ ਜੀ
    Unique understanding

  • @kimikimi4343
    @kimikimi4343 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਗਤ ਜੀ 🙏🙏

  • @Randhawa_712
    @Randhawa_712 2 роки тому +7

    ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manpreetmaan7051
    @manpreetmaan7051 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @lalisingh4258
    @lalisingh4258 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RT-zx8wc
    @RT-zx8wc 2 роки тому +4

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ

  • @khalsadeshpunjab3680
    @khalsadeshpunjab3680 2 роки тому +4

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @bhaijasbirsinghji7114
    @bhaijasbirsinghji7114 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Hello-jz6ve
    @Hello-jz6ve Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਸਿੱਖ ਕੌਮ ਨਾਲ ਸਰਕਾਰ ਜੋ ਕਰ ਰਹੀ ਹੈ ਉਸ ਤੇ ਵੀ ਪਰਚਾਰ ਕਰੋ ਜੀ

    • @khalsarajput1671
      @khalsarajput1671 Місяць тому +1

      ਕੌਮ ਨੂੰ ਅੰਮ੍ਰਿਤ ਵੇਲਾ ਭੁੱਲ ਗਿਆ
      ਕੌਮ ਹੁਣ ਫੇਸਬੁੱਕ ,,ਇੰਸਟਾਗ੍ਰਾਮ,, ਵਟਸਪ
      ਤੇ ਜੁੜੀ ਰਹਿੰਦੀ ਆ ਤਾਂ ਦੁਖੀ ਹੈ ,,,,,
      ,,,,,,

  • @user-kt7ro3qs7j
    @user-kt7ro3qs7j 2 роки тому +9

    ਬਹੁਤ ਸੋਹਣੇ ਵਿਚਾਰ

  • @lapigoraya3851
    @lapigoraya3851 2 роки тому +10

    Dhan ho app waheguru ji,,bot sukh milda waheguru ji app ji nu sun ke

  • @kaintjatt84
    @kaintjatt84 Місяць тому +3

    ਹਾਂਜੀ ਬਾਨੀ ਤੇ ਅਮਲ ਵੀ ਕਰਨਾ ਚਾਹੀਦਾ ਬਾਨੀ ਪੜਨ ਨਾਲ਼। ਮਾੜੇ ਵਿਚਾਰ ਬੰਦ ਹੋ ਜਾਂਦੇ ਹਨ🙏🏻🙏🏻

  • @user-uj5ju5vh1h
    @user-uj5ju5vh1h 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kulwindersingh2484
    @kulwindersingh2484 Рік тому +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @rajwantkaur8234
    @rajwantkaur8234 2 роки тому +9

    Bahut sakoon milda waheguru ji aap ji di vichar sun k

    • @simarjitkaur13
      @simarjitkaur13 2 роки тому +2

      ਵਹਿਗੂਰੂੂ ਜੀ ਕਾ ਖਾਲਸਾ ਵਹਿਗੂਰੂੂ ਜੀ ਕੀ ਫਤਿਹ ਵਹਿਗੂਰੂੂ ਜੀ ਆਪ ਦੇ ਵਿਚਾਰ ਬਹੁਤ ਸੋਹਣੇ ਹਨ ਪਰਮੇਸ਼ੁਰ ਕਿਰਪਾ ਕਰਨ ਕਿ ਦੱਸੇ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਣ

    • @rajwantkaur8234
      @rajwantkaur8234 11 місяців тому +2

      Sahi baar baar sunan nu maan karda.. waheguru

  • @Bhuppy5
    @Bhuppy5 10 місяців тому +7

    I am so blessed to listen to your this kathaa. You are God sent🙏🙏🙏

  • @kulwinderdhillon3442
    @kulwinderdhillon3442 Рік тому +8

    sukar parmatma da menu you tuibe te tuhada chanal mil gya🙏🏻🙏🏻

  • @user-dk7nh6iu3r
    @user-dk7nh6iu3r 5 місяців тому +3

    when I listen your katha peyaree ji.. I remember Baba Ji....

  • @RajwinderKaur-gb4kt
    @RajwinderKaur-gb4kt 2 роки тому +4

    Wah wah Very Important katha Vichar Waheguru waheguru waheguru ji 💖👍💖🙏🙏

  • @sukhsingh3301
    @sukhsingh3301 Рік тому +2

    ਵਾਹਿਗੁਰੂ ਜੀ 🙏🙏

  • @gurmankharoud8712
    @gurmankharoud8712 7 місяців тому +4

    Waheguru ji bhai sahib ji nu hmesha chardikla vich rakhna🙏🙏

  • @gurjitsingh5335
    @gurjitsingh5335 Рік тому +2

    ਵਾਹਿਗੁਰੂ ਜੀ

  • @inketsingh5122
    @inketsingh5122 2 роки тому +3

    Khalsa ji pelhi vaar tauhadi katha suni thand paa thi ji 🙏🙏🙏🙏

  • @BhujangAk47
    @BhujangAk47 10 місяців тому +2

    Waheguru waheguru waheguru ji

  • @RajSingh-ti4dt
    @RajSingh-ti4dt Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji ❤️❤️❤️❤️ ❤️❤️❤️❤️❤️❤️❤️❤️

  • @dillroia
    @dillroia 7 місяців тому +3

    ਹੀਰਾ ਵੀਰਾ

  • @user-fi9gz9ip2d
    @user-fi9gz9ip2d 3 місяці тому +3

    Waheguru ji 🙏🙏🙏🙏🙏

  • @deepsinghpp7857
    @deepsinghpp7857 2 роки тому +6

    eho jihia video upload karn wale da dhanwaad...carry on bht vdia

  • @LovepreetSingh-en6ps
    @LovepreetSingh-en6ps Рік тому +1

    ਵਾਹਿਗੁਰੂ ਵਾਹਿਗੁਰੂ ਜੀ

  • @manjitkaur4561
    @manjitkaur4561 7 місяців тому +1

    Waheguru ji

  • @bachittarmarok2849
    @bachittarmarok2849 4 місяці тому +2

    Waheguru

  • @kulwinderkhalsa6492
    @kulwinderkhalsa6492 29 днів тому +4

    ਮਨ ਚ ਵਿਕਾਰ ਨ ਪਵੇ ਤਾਂ ਏਹ ਚਮਕ ਦੇਣ ਲੱਗ ਜਾਂਦਾ ਹੈ।

  • @GurjitSingh-vq9nn
    @GurjitSingh-vq9nn Рік тому +2

    Waheguru Ji🙏🙏🙏🙏

  • @SantokhSingh-vt8ql
    @SantokhSingh-vt8ql 9 днів тому

    ਵਾਹਿਗੁਰੂ ਵਾਹਿਗੁਰੂ

  • @HarsimranSingh-sahni
    @HarsimranSingh-sahni 2 місяці тому +2

    Waheguru ji ❤❤❤

  • @GgHh-mf7lx
    @GgHh-mf7lx 2 роки тому +4

    WaheGuru Ji

  • @HarjitSingh-uo3go
    @HarjitSingh-uo3go 23 дні тому +1

    Waheguru ji 🙏

  • @shamshersingh2592
    @shamshersingh2592 3 місяці тому +2

    ,🙏❤️🙏 waheguru waheguru waheguru waheguru waheguru eji good 👍😊

  • @Satnamwaheguru473
    @Satnamwaheguru473 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @charanjeetkaur7010
    @charanjeetkaur7010 Рік тому +1

    Waheguruji🙏🌹🙏💕🙏🌹🙏

  • @preetpandher2853
    @preetpandher2853 20 днів тому +1

    Waheguru 😊

  • @BaldevSingh-zi8gn
    @BaldevSingh-zi8gn Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @surajaryasurya2429
    @surajaryasurya2429 Рік тому +1

    Satnam Ji Shri waheguru Ji ka Khalsa Shri waheguru Ji ki Fateh Fateh

  • @baldishdaroch
    @baldishdaroch 8 місяців тому +2

    You are God send 🙏🙏🙏🙏🙏

  • @santokhsingh5797
    @santokhsingh5797 Рік тому +4

    Great king voice you r exiling speech gurmukh ji Thanku ji

  • @SonuSingh-ev9tq
    @SonuSingh-ev9tq 3 місяці тому +2

    🙇🙇🙇🙇🙇

  • @SukhwinderKaur-yd7qt
    @SukhwinderKaur-yd7qt 23 дні тому +1

    Very nice vichar ji

  • @chandlotay8886
    @chandlotay8886 2 роки тому +2

    Waheguru ji mehar karo

  • @dimpijass6670
    @dimpijass6670 9 місяців тому +2

    Waheguru jeo🙏

  • @gurjitkaur4322
    @gurjitkaur4322 Місяць тому

    Waheguru ji Waheguru ji Waheguru ji Waheguru ji mehar karo ji Waheguru ji Waheguru ji Waheguru ji

  • @gurbakashsinghtejay8616
    @gurbakashsinghtejay8616 Місяць тому

    ਵਾਹਿਗੁਰੂ ਜੀ 👏👏

  • @Amandeep-xc8gn
    @Amandeep-xc8gn 2 роки тому +2

    Sat sat akaal g 🙏

  • @sekhon1219
    @sekhon1219 2 роки тому +3

    🙏Vaheguru ji

  • @sukhdevkaur9697
    @sukhdevkaur9697 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @amarjitsandhu9983
    @amarjitsandhu9983 2 роки тому +2

    Waheguru ji, 🙏💐🌷

  • @ekamsandhu1248
    @ekamsandhu1248 2 роки тому +1

    Waheguru ji 🙏🏻🙏🏻 waheguru ji 🙏🏻🙏🏻🌹🌹🌹🌹🌹🌹🌹🌹🙏

  • @kuljeetsingh8917
    @kuljeetsingh8917 2 роки тому +2

    WAHEGURU Ji

  • @harjindersekhon7876
    @harjindersekhon7876 2 роки тому +1

    🙏Waheguru ji .Dhan Guru Nanak. 🙏

  • @motivationalquotes1183
    @motivationalquotes1183 2 роки тому +2

    Thank you waheguru ji.

  • @simeratwal4785
    @simeratwal4785 Місяць тому

    Waheguru g sangat katha vachk to uchi hundi aa g...tusi sangt to uchee bethe

  • @karmjeetkaurkarmjit2795
    @karmjeetkaurkarmjit2795 2 роки тому +2

    Waheguru🙏

  • @happyh2305
    @happyh2305 2 роки тому +1

    Waheguru waheguru🙏🏻🙏🏻

  • @Sham_Vlogs0001
    @Sham_Vlogs0001 22 дні тому +1

    Baba Kursi te Old age people down to earth

  • @gurvinderjitsingh3575
    @gurvinderjitsingh3575 2 роки тому

    Satnam Shree waheguru ji waheguru ji waheguru ji

  • @sukhmeetkaur1834
    @sukhmeetkaur1834 2 роки тому

    Waheguru ji ,bahut bahut dhanvad baba ji

  • @nirbhaisidhu5612
    @nirbhaisidhu5612 2 роки тому

    Waheguru ji sda chardyan Klan bkshn Bhai shaib g 🙏🙏🙏🙏🙏

  • @harjitkaur3049
    @harjitkaur3049 2 роки тому

    ਵਾਹਿਗੁਰੂ ਜੀ ਵਾਹਿਗੁਰੂ ਸੀ

  • @kuldeeprehal10
    @kuldeeprehal10 2 роки тому +1

    Wahaguru ji 🙏🙏🙏🙏🙏

  • @kuldipkhaira2615
    @kuldipkhaira2615 2 роки тому

    Wahaguru ji 🙏

  • @sukhjitbassi3857
    @sukhjitbassi3857 2 роки тому

    Wahagur jee 🙏. Thank you jee bhai simranjeet singh jee ap jee the 🙏

  • @harjitnagra809
    @harjitnagra809 8 місяців тому +2

    ❤💐❤️👍🙏💐❤️👍💐❤️👍🙏❤️

  • @HarpreetKaur-fx5ed
    @HarpreetKaur-fx5ed 2 роки тому +1

    Wahaguru g

  • @jasmine.54
    @jasmine.54 Рік тому

    Waheguru ji ka khalsa waheguru ji ki Fateh 🙏 veer ji

  • @1234e9
    @1234e9 Місяць тому

    I am blessed

  • @satnamsingh1042
    @satnamsingh1042 2 роки тому

    Bhai sahib ji de bahut vadhia vichaar Hann.

  • @jaswantfagura1477
    @jaswantfagura1477 2 роки тому +1

    Waheguru waheguru waheguru sahib g🙏

  • @amandeepsandhu1976
    @amandeepsandhu1976 2 роки тому

    Waheguru ji 🌹🌹🌹🌹 🌹🌹🌹🌹🌹🌹🌹🌹🌹 mehar kro

  • @JARNAILSINGH-rv7ft
    @JARNAILSINGH-rv7ft 8 місяців тому +2

    Good wadiya samja rahe oo loka nu je naukri nhi mili babe ban jo

  • @rajwantkaur8234
    @rajwantkaur8234 2 роки тому

    Waheguru waheguru waheguru waheguru waheguru waheguru

  • @ParamGopis
    @ParamGopis 8 місяців тому +1

    🙏🙏🙏

  • @sarbjeetkaur2816
    @sarbjeetkaur2816 Місяць тому

    🙏🙏

  • @mannatmander953
    @mannatmander953 Місяць тому

    🙏🏻🙏🏻

  • @amritpalkaur9897
    @amritpalkaur9897 2 роки тому

    Vahiguru .ji

  • @nancykaur4314
    @nancykaur4314 2 роки тому +4

    Waheguru ji, thanks for good vichar 🙏

    • @surajaryasurya2429
      @surajaryasurya2429 Рік тому

      Shri waheguru Ji ka Khalsa Shri waheguru Ji ki Fateh Fateh

  • @dimplekumar4570
    @dimplekumar4570 2 роки тому

    🙏🙏🙏🌹

  • @SukhwinderKaur-yd7qt
    @SukhwinderKaur-yd7qt 23 дні тому

    You are real Guru roop ji

  • @jaswinderkumar7105
    @jaswinderkumar7105 Рік тому

    sat bachan ji 🙏🌹🌹🌹🌹🌹

  • @gurcharankaur6984
    @gurcharankaur6984 2 роки тому +1

    Waheguru ji aap ji da bhut bhut dhanvaad hai ji mere pyare Sant ji 🙏❤️

  • @jasbirkaurmalhi4968
    @jasbirkaurmalhi4968 2 роки тому

    🙏🙏🙏❤️🙏

  • @AngrajSinghSidhu-tm3gl
    @AngrajSinghSidhu-tm3gl Місяць тому +2

    ਭਾਈ ਸਾਹਿਬ ਜੀ ਸਬ ਗੱਲਾਂ ਠੀਕ ਆ ਪਰ ਸੰਗਤ ਤੋ ਉਚੇ ਨਹੀਂ ਬੈਠੀ ਦਾ ਇਹਦਾ ਤਾ ਸੰਤ ਜਰਨੈਲ ਸਿੰਘ ਜੀ ਨਹੀਂ ਬੈੰਦੇ ਸੀ

    • @user-kc5ze4mw3d
      @user-kc5ze4mw3d 24 дні тому

      ਇਹ ਭਾਈ ਆਪਣੇ ਆਪ ਨੂੰ ਕੁਝ ਸਮਝਦਾ ਤਾਂਹੀ ਸੰਗਤ ਤੋਂ ਉਚਾ ਹੋ ਕੇ ਬੈਠਾ ਤੁਹਾਡੇ ਵਰਗਾ ਬੰਦਾ ਜਾ ਮੇਰੇ ਵਰਗਾ ਇਸ ਭਾਈ ਦੇ ਸਾਹਮਣੇ ਬੈਠਾ ਹੋਵੇ ਤਾਂ ਇਹ ਗੱਲ ਇਸ ਦੇ ਮੂੰਹ ਤੇ ਕਹੇ ਕੇ ਉਪਦੇਸ਼ ਦੇਣ ਵਾਲੇ ਭਾਈ ਸੰਗਤ ਦੇ ਬਰਾਬਰ ਬੈਠਿਆਂ ਕਰ

    • @arashsingh8466
      @arashsingh8466 16 днів тому

      @@user-kc5ze4mw3d sare ona nu dekh sakan isliye bethe ne kursi te, thodi akal nu haath maarw

  • @kulwantkaur4786
    @kulwantkaur4786 Рік тому

    Waheguru ji main eh sma gva dita kionik Manu thoda hi sma Hoya chanal Sunan lagi aa main Pau ch hi rehndi aa

  • @ikvicharbyss
    @ikvicharbyss 12 днів тому

    Waheguru ji ki bina amrit shke dasam dwar khul skda?

  • @manpreetsingh5628
    @manpreetsingh5628 Рік тому

    🙏🙏🙏🙏🙏🙏🙏

  • @Khalsagurmatsewa
    @Khalsagurmatsewa Місяць тому

    Wahguru japiye ja waheguru kide naal fayida jyada hunda

  • @amritpal8269
    @amritpal8269 Рік тому +5

    He is really a Guru Roop ji🌹

  • @JaswinderKaur-bd9mt
    @JaswinderKaur-bd9mt 2 роки тому

    🙏🌹🌹🌹🌹🌹🙏

  • @SatpalSingh-ci5cj
    @SatpalSingh-ci5cj 2 роки тому +1

    Kad aap ji de darshan honge
    Kirpa karo waheguru ji 🙏