Mann Di Jot Pehchan Amrit Rass Da Peyala | Vichar rukhn di Vidhi | Machiyan Smagam | Pmkc Tohana |

Поділитися
Вставка
  • Опубліковано 30 бер 2024
  • Akath Katha Simran Abhyas | Bhai Simranjit Singh Ji Tohana |
    Join telegram group for updates
    t.me/pmkctohana
    @pmkctohana | only one group |
    Join Facebook page:
    Pmkc tohana / prabhmilneka. .
    Follow us on instagram:
    pmkctohana?r=na...
    #bhaisimranjitsinghsinghtohana
    #waheguruwaheguru
    #simranjeetsinghtohana
    #akathkatha
    #gurbanivichar
    #waheguru
    #tohana
    #bhaisewasinghtarmala
    #pmkctohana
    #shabadvichar
    #Gurbani
    #meditation
    #spirituality

КОМЕНТАРІ • 179

  • @sukhwinderkaur8776
    @sukhwinderkaur8776 4 дні тому

    ਧੰਨ ਧੰਨ ਮੇਰੇ ਵਾਹਿਗੁਰੂ ਜੀ ਤੇਰੇ ਭਗਤਾਂ, ਸੰਤਾਂ ਚ ਵੀ ਤੇਰਾ ਈ ਰੂਪ ਪਾਤਸ਼ਾਹ ਜੀਉ ਇਨਾਂ ਨਾਲ ਮੇਲ ਵੀ ਤੇਰੀ ਬੇਅੰਤ ਬਖਸ਼ਿਸ਼ ਹੈ ਮੇਰੇ ਨਾਨਕ ਪਾਤਸ਼ਾਹ ਜੀਉ ਆਪਣੀ ਮੇਹਰ ,ਕਿਰਪਾ ਬਣਾਈ ਰੱਖਿਉ ਦਾਤਾਰ ਜੀਉ ਸ਼ੁਕਰ ਹੈ ਵਾਹਿਗੁਰੂ ਜੀ 🙇‍♂️🙇‍♂️👏👏🙏🙏🌺🌺🙇‍♂️🙏🙇‍♂️🙏🙇‍♂️🙏🙇‍♂️🙏🙇‍♂️

  • @sandeeppreet8910
    @sandeeppreet8910 Місяць тому +55

    ਐਨੀ ਵਧੀਆ ਹੈ ਕਥਾ ਕਿ ਲਿਖਣ ਲਈ ਲਫ਼ਜ਼ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohanjeet8409
    @mohanjeet8409 Місяць тому +19

    ਵਾਹਿਗੁਰੂ ਜੀ ਤੁਹਾਨੂੰ ਵੇਖ ਕੇ ਮੈਨੂੰ ਤਾਂ ਐਵੇਂ ਮਹਿਸੂਸ ਹੁੰਦਾ , ਜਿਵੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਕਲਯੁੱਗ ਵਿੱਚ ਆਪ ਜੀ ਰੂਪ ਸਰੂਪ ਵਿੱਚ ਆਏ ਹੋਣ ❤

    • @BHAIVIJAYSINGH
      @BHAIVIJAYSINGH Місяць тому +5

      Har har jan dui ek hai
      Bib bichar kich nahe ।।

    • @jasbirkaur7567
      @jasbirkaur7567 Місяць тому +4

      ਪਿਆਰੋ। ਗੁਰੂ ਗ੍ਰੰਥ ਸਾਹਿਬ। ਦੀ। ਬਾਣੀ। ਵਿਚ। ਸੁਭ। ਕੁਸ਼। ਹੈ। ਓਸ। ਦੀ। ਬਾਣੀ। ਦਾ। ਕੀਰਤਨ। ਅਤਾ। ਗੁਰੂ। ਦਾ। ਸਬਦ। ਦੀ। ਕਮਾਈ। ਕਰਨ। ਤੋ। ਬਗੇਰ। ਬੰਦਾਂ। ਅੰਦਰ। ਮੁਖੀ। ਨਹੀ। ਹੋ। ਸਕਦਾ। ਸਬਦ। ਦੀ। ਕਮਾਈ। ਨੇ। ਸਭ। ਕੁਸ਼ ਕਰਨਾ। ਸਟੋਰੀਆ। ਸੁਣਕੇ। ਕੁਸ਼। ਨ੍ਹੀ। ਹੋਣਾ। ਬਾਣੀ। ਤੋ। ਬਗੇਰ। ਮਨ। ਨਿਰਮਲ। ਹੁੰਦਾ। ਹੀ। ਨਹੀ

    • @SatnamWaheguru-Tera13
      @SatnamWaheguru-Tera13 Місяць тому +1

      Waheguru g

    • @user-pi1dr8sy3n
      @user-pi1dr8sy3n Місяць тому

      Dhan guru nanak ji​@@SatnamWaheguru-Tera13

    • @Molewale
      @Molewale Місяць тому +4

      ਵਾਹਿਗੁਰੂ ਜੀ ਤੁਹਾਡੀ ਭਾਵਨਾ ਨੂ ਮਹਾਰਾਜ ਸੱਚ ਹੀ ਭਾਗ ਲਉਣ ਪਰ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆ ਦੇ ਰੂਪ ਵਿੱਚ ਕੋਲ ਹਨ
      ਜੋਤ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ ਹਨ
      ਪਰ ਕਿਸੇ ਖਾਸ ਮਨੱਖ ਨੂ ਗੁਰੂ ਸਾਹਿਬ ਜੀ ਦੇ ਸਰੂਪ ਦਾ ਦਰਜਾ ਨਾ ਦਿੱਤਾ ਜਾਵੇ
      ਬਾਕੀ ਗੁਰੂ ਸਾਹਿਬ ਨੂ ਸਾਡੇ ਸਾਰਿਆ ਤੇ ਕਿਰਪਾ ਕਰਨ
      ਫਿਰ ਵੀ ਗਲਤੀ ਮਾਫ

  • @user-qu8wy6pe6n
    @user-qu8wy6pe6n 10 днів тому

    Radha Swami ji sat shri akal

  • @sukhwinderkaur8776
    @sukhwinderkaur8776 Місяць тому +16

    ਮੇਰੇ ਵਾਹਿਗੁਰੂ ਜੀ ਜੋੜ ਲਉ ਆਪਣੇ ਨਾਮ ਨਾਲ ਦਾਤਾਰ ਪਾਤਸ਼ਾਹ ਜੀਉ ਸ਼ੁਕਰ ਵਾਹਿਗੁਰੂ ਜੀ👏🙏🙇‍♂️🌹👏🙏🙇‍♂️🌹👏🙇‍♂️🌹👏🙇‍♂️🌹🙏🙏🙏🙏

  • @harbansgosal2562
    @harbansgosal2562 Місяць тому +2

    Wahaguruji wahaguruji wahaguruji wahaguruji wahaguruji wahaguruji wahaguruji wahaguruji wahaguruji ka Khalsa wahaguruji Ki Fatah ji wahaguruji 🎉🎉🌹💐🙏🌞👌🌻🙏🙏

  • @narinderkaur8900
    @narinderkaur8900 Місяць тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-rk3py1vl3l
    @user-rk3py1vl3l Місяць тому +11

    ਬਹੁਤ ਪਿਆਰੀ ਅਤੇ ਯੋਗ ਅਗਵਾਈ ਪ੍ਰਦਾਨ ਕਰਨ ਵਾਲੀ ਕਥਾ ਹੈ।

  • @BaljeetKaur-ff7bg
    @BaljeetKaur-ff7bg Місяць тому +19

    ਇਹ ਨੀ ਤੇਰਾ ਦੇਸ਼ ਓ ਮਨਾਂ ਪਰਦੇਸੀਆ।🙏🙏

  • @harjinderkaur5714
    @harjinderkaur5714 20 днів тому

    Waheguru ji waheguru ji

  • @gpd19
    @gpd19 20 днів тому +1

    The BEST Katha 👌🏼👍🏻
    You fearlessly and selflessly provide this Gyan/Sach from SGGS.
    Thank you, Bhai Sahib for this Priceless Gyan and Budhi. 🙏🏼
    God bless you and your family.

    -Love from Toronto Canada.

  • @mohanjeet8409
    @mohanjeet8409 Місяць тому +8

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਗੁਰੂ ਵਾਹ ਗੁਰੂ

  • @sukhdevjohal629
    @sukhdevjohal629 Місяць тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmanderwasu4686
    @harmanderwasu4686 17 днів тому

    Waheguruji bahut bahut Dhanwaad itna keemati giyan

  • @boparaisingh9167
    @boparaisingh9167 Місяць тому +10

    ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ❤

  • @tarsemlal9846
    @tarsemlal9846 Місяць тому +1

    🙏🌹🌹 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🌹🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🌹🌹🙏

  • @bhupinderkaur51
    @bhupinderkaur51 Місяць тому +6

    ਵਾਹਿਗੁਰੂ ਜੀ। ਬਿਲਕੁੱਲ ਸੱਚ ਵਚਨ ਭਾਈ ਸਾਹਿਬ ਜੀ।♥️🙏♥️🙏

  • @lovishverma4667
    @lovishverma4667 2 дні тому

    Waheguru ji 🙏

  • @gurdevbinnigh2786
    @gurdevbinnigh2786 Місяць тому +6

    🙏❤️🌹 Satnam Shri Waheguru Sahib Ji 🌹❤️🙏

  • @ratinderkaurgrewal4159
    @ratinderkaurgrewal4159 20 днів тому

    Waheguru ji 🙏 🙏❤️

  • @satwindersingh2516
    @satwindersingh2516 Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😊

  • @Shadow75154
    @Shadow75154 2 дні тому

    Love spirituality 🎉🎉🎉❤❤❤❤❤

  • @ranidhaliwal2007
    @ranidhaliwal2007 20 днів тому

    Waheguru ji

  • @manjitsinghgrewal81
    @manjitsinghgrewal81 Місяць тому +8

    ਬਹੁਤ ਹੀ ਵਧੀਆ

  • @SukhdevSingh-rw2xz
    @SukhdevSingh-rw2xz Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BaljeetKaur-ff7bg
    @BaljeetKaur-ff7bg Місяць тому +12

    ਭੁੱਲ ਕੇ ਨਾl ਨੂੰ ਮੰਨੀ ਸਿੱਖਾਂ ਮੜੀਆਂ ਤੇ ਮਸਾਨਾਂ ਨੂੰ 🙏🙏

  • @amarjitsingh402
    @amarjitsingh402 Місяць тому +4

    ੴ☬ ਵਾਹਿਗੁਰੂ ਜੀ ਕਾ ਖ਼ਾਲਸਾ ll
    ਵਾਹਿਗੁਰੂ ਜੀ ਕੀ ਫ਼ਤਹਿ ll ☬ੴ
    ੴ☬ ਵਾਹਿਗੁਰੂ ਜੀਓ ☬ੴ
    🪷🌷💜🙏🙏🙏🙏🙏💜🌷🪷

  • @nirmalgirn3151
    @nirmalgirn3151 Місяць тому +2

    Waheguru ji waheguru ji waheguru ji waheguru ji waheguru ji 🙇🙇🙇🙇🙇🙇🙏🙏🙏🙏🙏🙏🙏🙏🙏

  • @swarankaur4862
    @swarankaur4862 Місяць тому +4

    ਵਾਹਿਗੁਰੂ ਜੀ ਨਾਮ ਵਿੱਚ ਸਮਾਈ ਬਖਸ਼ੋ ਜੀ।

  • @SukhwinderSingh-lx4rc
    @SukhwinderSingh-lx4rc Місяць тому +4

    ਬਹੁਤ ਵਧੀਆ ਖਾਲ ਸਾ। ਜੀ। ਚਡ ਦੀ। ਕਲਾ। ਰੱਖੇ

  • @ajitsingh-bs4ie
    @ajitsingh-bs4ie Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏👏

  • @user-wx4zq9gw8m
    @user-wx4zq9gw8m Місяць тому +2

    Waheguru ji waheguru ji waheguru ji waheguru ji waheguru ji waheguru ji

  • @sahabsingh9087
    @sahabsingh9087 Місяць тому +3

    Waheguru waheguru waheguru waheguru

  • @nirmalkaur5570
    @nirmalkaur5570 Місяць тому +4

    ਸਤਿਨਾਮੁ ਸ੍ਰੀ ਵਾਹਿਗੁਰੂ ।

  • @kimmidhir3241
    @kimmidhir3241 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌹🌹

  • @Harjot4499
    @Harjot4499 Місяць тому +4

    ਵਾਹਿਗੁਰੂ ਵਾਹਿਗੁਰੂ ਜੀ 🙏🏻

  • @Hello-jz6ve
    @Hello-jz6ve 28 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Rupindersinghbedi
    @Rupindersinghbedi Місяць тому

    💖shree satnam shree waheguru satguru shahenshah sabadroop 💖 atamroop shahenshah satguru sahib ji ki jai jaikar hove💖🌹💖

  • @bajwa-blogger
    @bajwa-blogger 27 днів тому

    waheguru ji patiale v karao ji

  • @user-qe8xt7uq8o
    @user-qe8xt7uq8o Місяць тому

    Waheguru Waheguru waheguru waheguru Waheguru waheguru waheguru Waheguru waheguru waheguru Waheguru waheguru waheguru 💐💐💐💐💐🙏🏻

  • @gurpreetSingh-hg3kg
    @gurpreetSingh-hg3kg Місяць тому +4

    Waheguru

  • @SurinderSingh-ye4wx
    @SurinderSingh-ye4wx 18 днів тому

    Waheguru waheguru waheguru waheguru waheguru waheguru waheguru waheguru waheguru

  • @craftwithpreet2232
    @craftwithpreet2232 Місяць тому +1

    ਵਾਹਿਗੁਰੂ ਜੀ ਵਹਿਗੁਰੂ ਜੀ
    🙏🙏🙏🙏🙏🙏🙏

  • @BalbirSingh-qq2wd
    @BalbirSingh-qq2wd Місяць тому

    Wahaeguru jee wahaeguru jee wahaeguru jee wahaeguru jee wahaeguru jee wahaeguru jee wahaeguru jee

  • @GagguSekhon-tr8vy
    @GagguSekhon-tr8vy Місяць тому +4

    Waheguru g kirpa kro mare te .....🥺🥺

  • @AjitSingh-bi2fs
    @AjitSingh-bi2fs Місяць тому +2

    waheguru waheguru ji ❤🙏🙏

  • @Nitnemgurbni315
    @Nitnemgurbni315 Місяць тому +1

    ਬਹੁਤ ਵਧੀਆ ਕਥਾ ਕੀਤੀ ਖਾਲਸਾ ਜੀ ਆਪ ਜੀ ਨੇ

  • @inderjitkhaira805
    @inderjitkhaira805 Місяць тому +2

    ਵਾਹਿਗੁਰੂ ਜੀ ਕਾ ਖਾਲਸਾ 🙏🙏
    ਵਾਹਿਗੁਰੂ ਜੀ ਕੀ ਫਤਿਹ 🙏🙏
    ਖਾਲਸਾ ਜੀ ਸਭ ਤੋਂ ਪਹਿਲਾਂ ਦਸਮ ਪਿਤਾ ਜੀ ਦੇ ਸਾਜੇ ਹੋਏ ਖ਼ਾਲਸੇ ਦੇ ਸਰੂਪ ਦੇ ਦਰਸ਼ਨ ਕਰਕੇ ਮੰਨ ਨਿਹਾਲ ਹੋ ਗਿਆ🙏🙏
    ਫਿਰ ਆਪ ਜੀ ਨੇ ਜੋ ਨਾਮ ਰੂਪੀ ਸ਼ਬਦ ਦੀ ਗੁਰਮੱਤ ਅਨੁਸਾਰ ਵਿਆਖਿਆ ਸਮੇਤ ਵਾਹਿਗੁਰੂ ਨਾਮ ਦੇ ਸਿਮਰਨ ਦੀ ਵਰਖਾ ਸੰਗਤਾੀ ਰੂਪ ਵਿੱਚ ਕਰਾਈ ਹੈ , ਸ਼ਬਦ ਨਹੀਂ ਹਨ । ਬੱਸ ਵਾਹਿਗੁਰੂ ਹੀ ਕਹਿ ਸਕਦੀ ਹਾਂ ।🙏🙏

  • @balbirpannu7856
    @balbirpannu7856 Місяць тому +1

    Waheguru ji ka khalsa waheguru ji ke fathe waheguru ji🌹🎈🌹🌹🌹🙏🙏

  • @balwinderkaur914
    @balwinderkaur914 Місяць тому

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸ਼ੁਕਰ ਤੇਰਾ ❤❤🎉🎉🎉

  • @atindersingh7571
    @atindersingh7571 Місяць тому

    Waheguru waheguru waheguru waheguru waheguru waheguru waheguru waheguru waheguru waheguru ji 🙏❤️

  • @shersingh8865
    @shersingh8865 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @gurjantsingh6378
    @gurjantsingh6378 Місяць тому +1

    Waheguru ji Waheguru ji Waheguru ji Waheguru ji Waheguru ji dhanbad ji 🙏 ❤❤❤❤❤

  • @jagjitsingh8857
    @jagjitsingh8857 Місяць тому

    Wajeguruji waheguru ji ka Khalsa waheguru ji ki Fateh

  • @Japmanrandhawa
    @Japmanrandhawa Місяць тому +2

    Waheguru ji🙏🙏🙏🙏🙏

  • @sukhmeetkaur1834
    @sukhmeetkaur1834 Місяць тому +1

    Wah guru wah guru wah guru

  • @rajakamboj5042
    @rajakamboj5042 Місяць тому +1

    Waheguru ji ka Khalsa waheguru ji ki fateh Bhai sahib ji

  • @ishpalkaur1339
    @ishpalkaur1339 Місяць тому +1

    ਵਾਹਿਗੁਰੂ ਜੀ ਬਹੁਤ ਵਧੀਆ ਹੈ ਜੀ 🙏🙏🙏🙏🙏

  • @kaurmal8791
    @kaurmal8791 Місяць тому +1

    Waheguru Ji

  • @harvindersinghsingh6273
    @harvindersinghsingh6273 Місяць тому +1

    Waheguru ji ka Khalsa Waheguru ji ki Fateh ❤

  • @kuldeepkaur1769
    @kuldeepkaur1769 Місяць тому +1

    Waheguru ji app ji de katha sunnkai mann which bara Annanad aya Waheguru ji app nu sada chardikala witch rakhan guru rakha.

  • @tarsemlal5660
    @tarsemlal5660 28 днів тому

    Wahe Ghuro ji 🙏 🙏 🙏 🙏 🙏 🎉

  • @kamalpreetkaur4979
    @kamalpreetkaur4979 Місяць тому +1

    Wahe guru

  • @GSTT6
    @GSTT6 Місяць тому +1

    Vaheguru jio kya baat thank you so much

  • @kashmirsinghkhalsa09
    @kashmirsinghkhalsa09 Місяць тому +1

    Waheguru ji 🌹🙏

  • @amarjitrandhawa3268
    @amarjitrandhawa3268 Місяць тому +1

    Waheguru ji so nice waheguru ji

  • @bharpurbrar6804
    @bharpurbrar6804 Місяць тому +1

    Waheguru g

  • @SukhwinderKaur-yd7qt
    @SukhwinderKaur-yd7qt Місяць тому

    Waheguru ji mehar karo ji.very nice nam simran ji

  • @JaswinderSingh-ze6un
    @JaswinderSingh-ze6un Місяць тому +1

    Waheguru ji waheguru ji both wadia ji

  • @Rakesh-ml7ve
    @Rakesh-ml7ve Місяць тому +1

    Wahegurujio

  • @jassgaming2812
    @jassgaming2812 Місяць тому

    ਵਾਹਿਗੁਰੂ ਜੀ

  • @sukhminderbains5889
    @sukhminderbains5889 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-mu4ot2ih1v
    @user-mu4ot2ih1v Місяць тому +1

    Waheguru ji bahi ji v good ji

  • @rajveerkaur550
    @rajveerkaur550 Місяць тому

    Waheguru ji ka khalsa waheguru ji ki Fateh waheguru ji

  • @JaswinderKaur-zv1tj
    @JaswinderKaur-zv1tj Місяць тому

    Waheguru g Waheguru g Waheguru g Waheguru g Waheguru g ❤

  • @SukhwinderSingh-lx4rc
    @SukhwinderSingh-lx4rc Місяць тому +1

    ਵਾਹਿਗੁਰੂ

  • @navjitkaur-ou2xl
    @navjitkaur-ou2xl Місяць тому

    wahe guru ji maher kro sade te ❤❤

  • @dssingh6005
    @dssingh6005 Місяць тому

    Waheguru ji Bahut Hi Asha laga katha Sun ke

  • @kamaljitsingh5282
    @kamaljitsingh5282 Місяць тому +1

    ❤❤❤❤❤❤❤❤❤

  • @Nitnemgurbni315
    @Nitnemgurbni315 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @rajvinderaujla5191
    @rajvinderaujla5191 Місяць тому +2

    ਤੁਹਾਨੂੰ ਸੰਥਿਆ ਦੀ ਲੋੜ ਹੈ ਜਾਂ ਫਿਰ ਸੰਥਿਆ ਅਜਿਹੇ ਸੰਪਰਦਾ ਤੋਂ ਲਈ ਜਿੱਥੇ ਉਹ ਸ਼ਬਦਾਂ ਦਾ ਉਚਰਾਣ ਗਲਤ ਕਰੀ ਜਾਂਦੇ ਸ਼ਾਇਦ ਕਦੇ ਕਿਸੇ ਸੋਧਿਆ ਹੀ ਨਹੀਂ।
    ਸੰਥਿਆ ਬਿਨਾ ਸ਼ਬਦਾਂ ਦਾ ਉਚਾਰਨ ਸਹੀ ਕਦੇ ਨਹੀਂ ਹੋਵੇਗਾ ਤੇ ਮਤਲਬ💯ਗਲਤ ਨਿਕਲਣਗੇ

    • @GunBeer-xk9rb
      @GunBeer-xk9rb Місяць тому

      ਤੁਹਾਡਾ ਪਹਿਲਾ ਕਮੈਂਟ ਨੈਗੇਟਿਵ ਆਇਆ ਹੋਰ ਕਿਸੇ ਨੇ ਅਜਿਹਾ ਕਮੈਂਟ ਨ੍ਹੀ ਕੀਤਾ

    • @sukhwarval1566
      @sukhwarval1566 2 дні тому

      ਇਹ ਕਮੇਂਟ ਨਹੀ ਕਲਜੁਗ ਆ😢 ਇਹਨਾਂ ਨੂੰ ਅਣਦੇਖਾ ਕਰੋ ਵੀਰ

  • @kimikimi4343
    @kimikimi4343 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ ਬਹੁਤ ਹੀ ਵਧੀਆ ਕਥਾ ਹੈ ਜੀ 🙏🙏

  • @ckaur4369
    @ckaur4369 Місяць тому +1

    Waheguru Ji 🙏🧘

  • @gurmanjitkaur7194
    @gurmanjitkaur7194 Місяць тому +1

    Shukar shukar

  • @sukhbirkaur8569
    @sukhbirkaur8569 Місяць тому

    Excellent no words to describe just pure blessings... waheguru waheguru ji

  • @HardeepSingh-wi7xp
    @HardeepSingh-wi7xp Місяць тому

    ਵਾਹਿਗੁਰੂ ਜੀ ♥️🙏♥️ਵਾਹਿਗੁਰੂ ਜੀ

  • @harmeshlal3333
    @harmeshlal3333 Місяць тому

    ਵਾਹਿਗੁਰੂ ਜੀ, ਧੰਨਵਾਦ ਸਤਿ ਸ੍ਰੀ ਅਕਾਲ ਜੀ🙏🙏🙏🙏🙏, ਕਥਾ ਦੇ ਨਾਲ ਨਾਲ ਆਪ ਜੀ ਦੀ ਕਮਾਈ ਵੀ ਨਜ਼ਰ ਆਉਂਦੀ ਹੈ, ਧੰਨਵਾਦ

  • @manvindersingh7811
    @manvindersingh7811 Місяць тому

    Waheguru ji🙏 waheguru ji🙏

  • @chamanjitkaur1524
    @chamanjitkaur1524 Місяць тому

    ਵਾਹਿਗੁਰੂ ਜੀ ❤️🌹🙏🌜⭐

  • @jaggibamal8012
    @jaggibamal8012 Місяць тому

    🎉Waheguru.Ji🎉

  • @puneetkaur4406
    @puneetkaur4406 Місяць тому +2

    Seyyi pyaare mail ll jina mileyan tera naam chit aawe llwaheguru🙏🏻

  • @ipsingh556
    @ipsingh556 Місяць тому

    ਧੰਨਵਾਦ ਜੀ
    ਡੂੰਘਾ ਵਿਸ਼ਾ …💐

  • @Livegoodonenessteam
    @Livegoodonenessteam Місяць тому

    Waheguru di kala varat rahi aa chhote chhote bache v kine pyar nal simran kar rahe ne ..shuakar tohada bhai sahib ji

  • @GurpreetKaur-xw8cn
    @GurpreetKaur-xw8cn Місяць тому

    ਵਾਹਿਗੁਰੂ ਜੀ🙏🙏🙏🙏🙏

  • @user-ly9gf7bl6g
    @user-ly9gf7bl6g Місяць тому

    Waheguru ji nice veer g

  • @charanjitkaursadana6170
    @charanjitkaursadana6170 Місяць тому

    WAHEGURU JI ❤🙏 koi gun awgun na chitaro aape hi mill lo

  • @user-tp7zx5zi7m
    @user-tp7zx5zi7m Місяць тому +1

    Waheguru ji ap ji di academy hai ja bache nu launa hove🙏🙏

  • @GurmeetKaur-yr3vf
    @GurmeetKaur-yr3vf Місяць тому

    Waheguru ji 🙏baba thudiaa videos bhout vadiaa hundiaa na iam so impressed 🙏

  • @charanjeetb5883
    @charanjeetb5883 Місяць тому

    waheguru ji

  • @babychattwal
    @babychattwal Місяць тому +1

    Waheguru ji ❤