ਮਾਲਦਾਰ ਛੜਾ 18 PUNJABI BEST SHORT MOVIE 2022 | PUNJABI FILM JATT BEAT RECORD

Поділитися
Вставка
  • Опубліковано 8 лют 2022
  • #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , Jass namol
    EDITOR- Harmesh Guru
    Dop Harman kahal.
    Cast, Inderjeet inder. sukh dhaliwal. Jass Dhillon . Babbal kaur. kamal Kaur
    ____________
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • Розваги

КОМЕНТАРІ • 968

  • @inder0645
    @inder0645 2 роки тому +217

    ਮਾਫੀ ਮੰਗ ਦੇ ਆ ਵੀਡਿਓ ਲੇਟ ਹੋ ਗਈ ਅਗਲੀ ਵੀਡਿਓ ਮੰਗਲਵਾਰ ਨੂੰ ਆ ਰਹੀ ਹੈ ਭਾਗ 19 ਵਾ

  • @gursharn8411
    @gursharn8411 2 роки тому +5

    ਜਸੇ ਨੇ ਆਲੂ ਵਾਂਗ ਸ਼ੇਲਤਾ ਅੱਜ ਭਾਗੁ 😂😂😂😂😂😂😂👍👍👍👍👍👍🙏👍👍😘

  • @desiboyspindawale3477
    @desiboyspindawale3477 2 роки тому +14

    ਬਹੁਤ ਵਧੀਆ ❤️❤️❤️

  • @satgurkaimpur6962
    @satgurkaimpur6962 3 місяці тому +2

    Kadapa pandavarll❤❤❤❤❤❤

  • @charanjivsharma3336
    @charanjivsharma3336 2 роки тому +5

    ਬਹੁਤ ਵਧੀਆ ਸੀ inder ਵੀਰ ਆਪ ਜੀ ਦੀ ਐਕਟਿੰਗ ਬੈਸਟ ਹੈ

  • @user-xt4cz4kk1r
    @user-xt4cz4kk1r 11 місяців тому +3

    ਜੱਸਾ ਬੰਦਾ ਘੈਂਟ ਆ ਯਾਰ ❤❤

  • @Pritpalsingh-bj7op
    @Pritpalsingh-bj7op 2 роки тому +23

    ਵੱਡੇ ਭਰਾ ਤੇ ਹੱਥ ਚੁੱਕਣਾ ਮਾੜੀ ਗੱਲ। ਕੋਈ ਗੱਲ ਨੀ ਭਾਗੂ ਅਸੀਂ ਤੇਰੇ ਨਾਲ ਆ । ਆਪਾਂ ਜ਼ਮੀਨ ਨੀ ਇਹਨਾਂ ਼਼਼਼਼਼਼਼਼਼਼਼ਨੂ

  • @sukhwarianch4014
    @sukhwarianch4014 2 роки тому +2

    ਜਮ੍ਹਾਂ ਸੱਚੀਂ ਗੱਲ ਭਾਗੁ ਸਾਲੀ ਜਮ੍ਹਾਂ ਨੁਕਰੀ ਹੀ 🔥🔥🔥🔥

  • @rajubangay5075
    @rajubangay5075 7 місяців тому +2

    ਨਾ ਮਾਰ ਵੱਡਾ ਭਰਾ ਯਾਰ ਜੱਸੇ

  • @pargatsinghshergill7468
    @pargatsinghshergill7468 2 роки тому +3

    ਭਾਗੂ ਜ਼ਮੀਨ ਨਾ ਦੇਈਂ ਜੱਸੇ ਨੂੰ ਜਾਰ ਹੱਥ ਚੱਕਦਾ 😆👌🏼👌👍👍

  • @winderbansal9727
    @winderbansal9727 2 роки тому +4

    ਨਾ ਭਾਗੁ 22 ਕਮਲ ਨੂੰ ਮਜਬੂਰ ਕਰ ਕੇ ਉਹ ਦਾ ਦਿਲ ਨਾ ਤੋੜ

  • @arshbrar6162
    @arshbrar6162 2 роки тому +2

    ਜੱਸੇ ਬਾਈ ਬਹੁਤ ਵਧੀਆ ਰੋਲ ਥੋਡਾ

  • @manjinderkharoud3423
    @manjinderkharoud3423 4 місяці тому +2

    Starting mein fighting scenes very comedy

  • @saabielectrical5911
    @saabielectrical5911 2 роки тому +15

    ਬਹੁਤ ਵਧੀਆ ਜੀ

  • @rsc4005
    @rsc4005 2 роки тому +3

    ਭਾਗ ,18 very very nice 👍

  • @SurjitKaur-qz3fl
    @SurjitKaur-qz3fl 6 місяців тому +2

    ਬਹੁਤ ਵਧੀਆ ਜੱਸੇ ਪੁੱਤ ❤❤

  • @gurjitsingh7404
    @gurjitsingh7404 2 роки тому +2

    ਬਹੁਤ ਵਧੀਆ ਸੇਵਾ ਹੋ ਗਈ।

  • @sidhurajvirsinghchannelsid4557
    @sidhurajvirsinghchannelsid4557 2 роки тому +26

    ਬਹੁਤ ਬਹੁਤ ਵਧੀਆ ਬਾਈ ਇੰਦਰ 👌👌 ਚੱਕ ਕੇ ਰੱਖੋ ਕੰਮ ਨੂੰ 💪💪

  • @lovlypanesar7141
    @lovlypanesar7141 2 роки тому +9

    ਭਾਗੂ ਅਜ ਭਜਾਊ ਕਮਲ ਆਲੀ ਘੋੜੀ
    ਰਫਾਇੰਡ ਲਾਕੇ 🤣🤣

  • @heeraturh-fr6mc
    @heeraturh-fr6mc Місяць тому

    ਵਡਾ ਭਰਾ ਪਿੳ ਵਰਗਾ ਹੁੰਦਾਂ ਆ ਏ ਭਾਗੂ ਨੇ ਅਜਜ ਸਾਬਿਤ ਕਰਤਾ ਜਸਸ਼ੇ ਕੋਲੋ ਕੁਟਟ ਖਾ ਕੇ ਨਹੀ ਤੇ ਜਸਸ਼ੇ ਵਰਗੇ ਚਾਰ ਭਾਗੂ ਨਾਲ ਲੜ ਨਹੀ ਸਕਦੇ ਸਲਾਮ ਆ ਭਾਗੂ ਵੀਰ❤❤

  • @chunibabaji9076
    @chunibabaji9076 12 днів тому

    Maza aaya hi nahi pata nahi kya hota hai ❤

  • @gugnalohat4939
    @gugnalohat4939 2 роки тому +3

    Very interesting Maaldaar shdda......funny 🤣 also

  • @user-cq2fk1yy4n
    @user-cq2fk1yy4n 2 роки тому +3

    ਕਮਾਲ ਕਰ ਛੱਡੀ ਆ ਬਾਈ ਉਏ ਸਵਾਦ ਲਿਆਦਾਂ ਪਿਆ
    ਟਰੱਕ ਤੇ ਥੋਡੀਆਂ ਵੀਡੀਓਜ ਈ ਦੇਖੀ ਜਾਈਦੀਆਂ
    ਫਿਲਮਾ ਫੁਲਮਾਂ ਜੀਰੋ ਕਰ ਤੀੰਆਂ ਬਾਈ ਉਏ
    best of luck from calgary

  • @user-uc5nc4cn8q
    @user-uc5nc4cn8q 29 днів тому

    ਭਾਗੂਆ ਮੁੰਮੇ ਬੂਹਤ ਵੱਡੇ ਆ ਇਹਦੇ ਕਮਲ ਦੇ

  • @sahildeepsingh6379
    @sahildeepsingh6379 Рік тому

    22 G ਜੱਸੇ ਦਾ ਰੋਲ ਜਮਾ ਐਮੀ ਵਿਰਕ ਵਰਗਾ

  • @bachitarsadhu9283
    @bachitarsadhu9283 2 роки тому +8

    ਬਹੁਤ ਸੋਹਣੀ ਵੀਡੀਓ

  • @RajSingh-cv3uu
    @RajSingh-cv3uu Рік тому +5

    ਸੱਚੀ ਯਾਰ ਛੜੇ ਦੀ ਜ਼ਿੰਦਗੀ ਕੋਈ ਨਹੀਂ

  • @daljitsingh727
    @daljitsingh727 7 місяців тому +1

    Good comedy

  • @parwindersingh6323
    @parwindersingh6323 9 місяців тому +2

    Waheguru mehr kre

  • @joekhana5763
    @joekhana5763 2 роки тому +3

    pura pind wala suaad ah janda show dekh ke 👏👏👏👏

  • @winderbansal9727
    @winderbansal9727 2 роки тому +11

    ਸੁਪਰ ਹਿੱਟ ਆ ਅੱਜ ਦਾ ਭਾਗ

  • @devib1346
    @devib1346 2 роки тому +1

    ਬਸ ਹੁਣ ਬਨ ਗਿਆ ਕੰਮ ਬਹੁਤ ਵਧੀਆ ਜੀ

  • @sukhjot___kaur4125
    @sukhjot___kaur4125 2 роки тому +2

    ਬਹੁਤ ਵਧੀਆ ਵੀਡੀਓ🎥 (ਵੇਵਾ) 🤣🤣🙈

  • @Satish_kumar_
    @Satish_kumar_ 2 роки тому +3

    Very Nice performance of the A Punjbi Short Movie👍

  • @SurinderKumar-hz2tv
    @SurinderKumar-hz2tv 2 роки тому +4

    Very nice video 👍

  • @davindersingh2112
    @davindersingh2112 2 роки тому

    ਅਗਲੀ ਵੀਡੀਓ ਵਿੱਚ ਚੱਕ ਦਈ ਫੱਟੇ ਇੰਦਰ ਬਾਈ👌

  • @Verma.15
    @Verma.15 2 роки тому +7

    ❤️🙏👍 Awesome Superb great work by all team 🎉🥳🙏❤️

  • @jassasandhu3287
    @jassasandhu3287 2 роки тому +3

    Buhat Sohna video 👍 Bai ji

  • @sandeepbhullar6202
    @sandeepbhullar6202 2 роки тому

    ਸਿਰਾ ਵੀਡੀਓ ਬਾਈ ਜੀ

  • @LakhwinderSingh-rt4mo
    @LakhwinderSingh-rt4mo 2 роки тому +1

    ਨਾਇਸ ਵੀਡੀਓ ਬਾਈ ਜੀ

  • @GagandeepSingh-qy9tp
    @GagandeepSingh-qy9tp 2 роки тому +6

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @lovepreetmaan8493
    @lovepreetmaan8493 2 роки тому +4

    Very nice video

  • @amanpreetsidhusidhu3501
    @amanpreetsidhusidhu3501 2 роки тому

    ਬੁਹਤ ਹੀ ਵਧੀਆ ਹੈ

  • @jasveerkaur8572
    @jasveerkaur8572 2 роки тому +2

    ਕੁੱਟ ਬਹੁਤ ਵਧੀਆ ਲੱਗੀ ਵੀਰ ਜੀ

  • @rajindersinghjatt9488
    @rajindersinghjatt9488 2 роки тому +3

    Good very very very very nice 🌷

  • @gopitakhar922
    @gopitakhar922 2 роки тому +3

    end 22

  • @rajidon4579
    @rajidon4579 3 місяці тому +1

    ❤❤❤❤❤❤❤❤❤

  • @user-on9vv2ix3i
    @user-on9vv2ix3i 8 місяців тому +2

    Done wonderful, jassy veere and sister ❤❤❤❤❤❤❤❤❤

  • @sarbjeetkaler7722
    @sarbjeetkaler7722 2 роки тому +9

    ਬਹੁਤ ਵਧੀਅਾ 🙏🙏👌👌👌👌😁😁😁

  • @PB13-xy9dlpb13
    @PB13-xy9dlpb13 2 роки тому +5

    Buht wait krvoneo y

  • @pooja_ridu4293
    @pooja_ridu4293 2 роки тому +2

    Jad Preet lrdai ch shdwan aai ode v paigia menu te boht der hassa hi aai gea yar great entertainment

  • @kuldeepgill8799
    @kuldeepgill8799 2 роки тому +2

    Sira 22 jma

  • @pritpalsinghpirta9352
    @pritpalsinghpirta9352 2 роки тому +29

    ਜੱਸਾ ਬਹੁਤ ਵਧੀਆ ਰੋਲ ਕਰਦਾ ਬਾਈ, ਜੱਸੇ ਲਵ ਯੂ ਛੋਟੇ ਭਾਈ

  • @jagjitbhullar4922
    @jagjitbhullar4922 2 роки тому +3

    Nice video veer ji❤️❤️

  • @asadullah3081
    @asadullah3081 2 роки тому

    bohat wdeyah..

  • @gurjeetkaur797
    @gurjeetkaur797 2 роки тому +2

    Att kart

  • @jeetijatt8852
    @jeetijatt8852 2 роки тому +3

    Nice video

  • @chamkaursinghbadrukhan6153
    @chamkaursinghbadrukhan6153 2 роки тому +4

    ਬਹੁਤ ਵਧੀਆ👍💯 ਇੰਦਰ ਬਾਈ

  • @user-of9sx5ih7r
    @user-of9sx5ih7r 9 місяців тому +1

    ❤️❤️❤️👌👌👌👌

  • @Suhbdeep_Singh_Sidhu_786
    @Suhbdeep_Singh_Sidhu_786 2 роки тому

    ਬਹੁਤ ਵਧੀਆ ਵੀਡੀਓ ਹੈ ਭਾਈ ਜੀ 👍👍👍👍

  • @gurpalsingh2724
    @gurpalsingh2724 6 місяців тому

    ਭਾਗੂ ਹਿਲ ਗ ਈ ਭਾਗੂ ਨੇ ਅਜੇ ਉਤੇ ਧਰਿਆ ਹੀ ਸੀ

  • @ManjinderSingh-qw3sp
    @ManjinderSingh-qw3sp 2 роки тому +2

    Kamal hai bai g🙏🙏

  • @ashwanipathak2517
    @ashwanipathak2517 2 роки тому +3

    ਅੱਜ ਵਾਲਾ ਭਾਗ ਸਿਰਾ ਏ ਇੰਦਰ ਅਗਲੇ ਭਾਗ ਵਿਚ ਕੰਮ ਸਿਰੇ ਲਗਾ ਦਈ well Done inder....ਸਰਹਿੰਦ ਵਾਲੇ

  • @loveleenheer6910
    @loveleenheer6910 2 роки тому +6

    Bahut vadia inder bai ji Jassa bai ajj kuch jeada e gusse ch aa gaya😂 Bahut vadia bai ji

  • @gurmailsingh293
    @gurmailsingh293 2 роки тому +1

    ਭਾਗੂਆ ਦੀ ਗੱਲ ਪੱਕੀ ਐ ਭੁੱਕੀ ਵਾਲੀ

  • @varindergill669
    @varindergill669 2 роки тому +4

    Good bro

  • @JagdeepSingh-fo3ve
    @JagdeepSingh-fo3ve 2 роки тому +1

    Siraaa bro

  • @jashansandhu1918
    @jashansandhu1918 5 місяців тому

    Sirrraaa

  • @karmjitsingh5624
    @karmjitsingh5624 2 роки тому +9

    ਪ੍ਰੀਤ ਦਾ ਰੂਲ ਵੀ ਬਹੁਤ ਵਧੀਆ 👍🏼❤️👍🏼

  • @punjabsingh4548
    @punjabsingh4548 2 роки тому +20

    ਭਾਗੂਆ ਲੱਗਦਾ ਅੱਜ ਤਾ ਕਮਲ ਪੱਲੇ ਪੈ ਹੀ ਜਾਉ ਕਿ ਅੱਜ ਵੀ ਕਿਨਾਰੇ ਤੋਂ ਪਿਆਸਾ ਹੀ ਮੁੜੇ ਗਾ 😂😂😂

  • @inderjitdhaliwal8507
    @inderjitdhaliwal8507 2 роки тому

    ਬਹੁਤ ਵਧੀਆ ਵੀਡੀਉ ਬਾਈ

  • @RajuRaju-tc4ix
    @RajuRaju-tc4ix 10 місяців тому +1

    ਪਰੀਤ ਦੀ ਜਾਨ ਨੂੰ ਕਯੀਆਂ ਫੇਰ ਛਿੜ ਗਿਆ

  • @harwindersinghvlog1882
    @harwindersinghvlog1882 2 роки тому +3

    Nice bro

  • @Animallover0057
    @Animallover0057 2 роки тому +6

    Tuhada v haal Producer dxxx warga hona🤣🤣

  • @JaspalSingh-sx1pp
    @JaspalSingh-sx1pp Рік тому

    ਭਾਗੂ ਸਿਰਾ ਬੰਦਾ

  • @VarinderSingh-hd2le
    @VarinderSingh-hd2le Рік тому

    Sirra aa baggu

  • @lovlypanesar7141
    @lovlypanesar7141 2 роки тому +6

    ਭਾਗੂ ਕਹਿੰਦਾ ਮਲਦੂਗਾ ਢਿੱਡ ਮੈ
    ਜੱਸਾ ਕਹਿੰਦਾ ਮਲਣ ਨੂ ਤਾਂ ਤਿਆਰ ਰਹਿਣਾ ਤੂ 🤣🤣🤣🤣🤣🤣🤣🤣🤣🤣🤣🤭🤭

  • @parvindergill4415
    @parvindergill4415 2 роки тому +3

    Hare Ram Hare Ram Hare Ram Hare Ram 🤣🤣🤣🤣❤

  • @kahansinghphumansingh1266
    @kahansinghphumansingh1266 2 роки тому

    Bahut badia bayi ji

  • @rajnicejiraj2053
    @rajnicejiraj2053 2 роки тому +2

    Inder veer ji video super aa ji 👌👌👌👌🥰🥰🥰🥰

  • @jagdevsingh7524
    @jagdevsingh7524 2 роки тому +4

    ਰੰਨਾਂ ਚੈਂਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ ! ਬਾਈ ਭਾਗ ਸਿਹਾਂ, ਕਰ ਲੈ ਹੋਰ ਚਰਨੋ ਵਰਗੀਆਂ ਦੀ ਮਦਦ। ਘਰੇ ਆ ਕੇ ਲੜਾਈ ਪਾ ਗਈ। ਭਲਾ ਕਰਣ ਦਾ ਸਮਾਂ ਨਹੀਂ ਅੱਜਕੱਲ। ਬਾਕੀ ਕਮਲ ਦਾ ਵੀ ਵਿਸਵਾਸ਼ ਨਾ ਕਰੀਂ ਅਜੇ ਜਿਨ੍ਹਾਂ ਚਿਰ ਕਮਲ ਆਵਦੇ ਵਾਦੇ ਪੂਰੇ ਨਹੀਂ ਕਰਦੀ। ਵਧੀਆ ਵੀਡਿਓ।

  • @balwindersinghgahtoda5013
    @balwindersinghgahtoda5013 2 роки тому

    ਬਹੁਤ ਵਧੀਆ ਕੀਤਾ ਮਾਫੀ ਮੰਗ ਕੇ

  • @kuldeepsidhu2925
    @kuldeepsidhu2925 2 роки тому

    Madam ji sira e ho gya

  • @lovlypanesar7141
    @lovlypanesar7141 2 роки тому +7

    ਭੈਚੋ ਐਂਡ ਤੇ ਮੇਰਾ ਤਾ ਖੜਾ ਕਰਾਤਾ ਕਮਲ ਨੇ ਇਹ ਕਹਿਕੇ
    ਤੇਰਾ ਵਾਦਾ ਪੂਰਾ ਕਰ ਈ ਦਿਨੀ ਆ 🥰🥰🤭🤣🤭🤣

  • @gurpreetkaur-zt5hp
    @gurpreetkaur-zt5hp 2 роки тому +3

    👍👍👍👍👍👍👍👌🥰🥰

  • @anterjeetsingh6309
    @anterjeetsingh6309 2 роки тому

    ਗਈ

  • @jasvinder.singhkala4039
    @jasvinder.singhkala4039 2 роки тому +1

    Siraa story

  • @HarjinderBhullar6076
    @HarjinderBhullar6076 2 роки тому +7

    ਕੱਲੇ ਜੱਟ ਹੁੰਦਾ ਊਦਰ ਜਾਂਦਾ, ਜਦੋਂ ਜੀਵਨ ਸਾਥਣ ਮਿਲ ਜਾਵੇ ਹੌਸਲੇ ਬੁਲੰਦ ਹੋ ਜਾਂਦੇ ਆ, ਕਹਿੰਦਾ ਭਾਗੂ ਹੁਣ ਕਮਲ ਆ ਗਈ ਦਿੰਦਾ ਮਰਲਾ ਜ਼ਮੀਨ, ਭਾਗੂ ਕਹਿੰਦਾ ਡਾਂਗ ਮਾਰਕੇ ਦਿਉ ਸਿਰ ਪਾੜ,ਕਮਲ ਆ ਗਈ ਕਹਾਣੀ ਚ ਸਹੀ ਮੌਕੇ ਤੇ ਨਵਾਂ ਮੋੜ ਆ ਗਿਆ

  • @SarbjeetSingh-qg4hh
    @SarbjeetSingh-qg4hh Рік тому +6

    ਪ੍ਰੀਤ ਦੀ acting ਵੀ ਕਮਾਲ ਦੀ ਆ

  • @charanjivsharma3336
    @charanjivsharma3336 2 роки тому

    Bahut wadia

  • @CHAHAL-er9zf
    @CHAHAL-er9zf 2 роки тому +1

    Ghaint video

  • @boharsingh7725
    @boharsingh7725 2 роки тому +4

    ਬਹੁਤ ਵਧੀਆ ਬਾਈਁ

  • @jarnailaulakh7453
    @jarnailaulakh7453 2 роки тому +34

    ਭਾਗੂ ਤਾਂ ਆਪਣੇ ਹੱਥ ਹੀ ਵਢਾਉਣ ਲੱਗਾ ਸੀ।ਕਮਲ ਦੀ ਐਂਟਰੀ ਨੇ ਕਹਾਣੀ ਵਿੱਚ ਨਵਾਂ ਹੀ ਮੋੜ ਲਿਆ ਦਿੱਤਾ ਜਿਸ ਨਾਲ ਕਹਾਣੀ ਪਹਿਲਾਂ ਨਾਲੋਂ ਵੀ ਦਿਲਚਸਪ ਬਣ ਗਈ।ਭਾਗੂ ਤੇਰਾ ਨਣਦ ਭਰਜਾਈ ਵਾਲੀ ਵੀਡੀਓ ਵਾਲਾ ਰੂਪ ਵੀ ਵਧੀਆ ਹੈ ਪਰ ਆਹ ਭਾਗੂ ਵਾਲਾ ਗੈਟਅਪ ਬਾਹਲਾ ਵਧੀਆ ਹੈ।ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਵਧਾਈ ਹੋਵੇ।

  • @devinderdhanoa6973
    @devinderdhanoa6973 2 місяці тому

    Very nice

  • @jasingh2281
    @jasingh2281 2 роки тому +1

    Siraaa

  • @onlylegends7379
    @onlylegends7379 2 роки тому +10

    ਸੁਆਦ ਆ ਜਾਦਾ ਵਾਈ ਵੀਡੀਓ ਵੇਖ ਕੇ,,,,,,,,,,ਜਿਉਂਦੇ ਰਹੋ।

  • @humanbeing4735
    @humanbeing4735 2 роки тому +7

    ਅਗਲੇ ਹਫਤੇ ਪਤਾ ਲਗੁ, ਵੀ ਭਾਗੁ ਨੇ ਚਾੜ ਦੀ ਕੁੱਤੀ ਕੰਧ ਤੇ ਕੇ ਫੇਰ ਟੋਬੇ ਚ ਇੱਟ ਹੀ ਸੁੱਟੀ ਗਈ।

  • @arshbrar6162
    @arshbrar6162 2 роки тому

    ਭਾਗੂ ਬਾਈ ਜੀ ਬਹੁਤ ਵਦੀਆ ਵੀਡੀਉ ਤੇ ਬਹੁਤ ਵਧੀਆ ਰੋਲ ਹੁੰਦਾ

  • @bhagatrambhangu3152
    @bhagatrambhangu3152 2 роки тому

    ਗੁੱਡ

  • @happyhappy5630
    @happyhappy5630 2 роки тому +8

    Very nice voice