Exclusive: ਸੁਣੋ ਭਾਈ ranjit singh Dhadrianwale ਵਾਲੇ ਦਾ ਤਾਜ਼ਾ Interview

Поділитися
Вставка
  • Опубліковано 14 січ 2025

КОМЕНТАРІ • 1,4 тис.

  • @ਸਿੱਧੂਸਰਦਾਰਮਾਲਵੇਵਾਲੇ

    ਭਾਈ ਸਾਹਿਬ ਜੀ ਅਸੀਂ ਤੁਹਾਡੇ ਨਾਲ ਹਾਂ ਇਸ ਪੱਤਰਕਾਰ ਦੀ ਸੋਚ ਤੇ ਤਰਸ ਆਉਂਦਾ

  • @tskalyan203
    @tskalyan203 4 роки тому +116

    ਪੱਤਰਕਾਰ ਜੀ ਅੰਦਰੂਨੀ ਨੀ ਰਿਹਾ ਹੁਣ ਮਾਮਲਾ।
    ਭਾਈ ਸਾਹਿਬ ਬਹੁਤ ਵਧੀਆ ਪ੍ਰਚਾਰਕ ਹਨ।
    ਸਪਸੱਟ ਗੁਰਬਾਣੀ ਸਮਝਾਉਂਦੇ ਨੇ।।।

  • @roshisingh1717
    @roshisingh1717 4 роки тому +224

    ਭਾਈ ਰਣਜੀਤ ਸਿੰਘ ਜੀ ਨੇ ਬਿਲਕੁੱਲ ਸਹੀ ਸਟੈਂਡ ਲਿਆ ਉਹ ਆਪਣੀਆਂ ਗੱਲਾਂ ਤੇ ਬਿਲਕੁਲ ਸਹੀ ਨੇ।

    • @s.anmolsingh1223
      @s.anmolsingh1223 4 роки тому +1

      😂😂😂😂😂 stand kehda stand apni ik gl te ta khad da ni😂😂😂

    • @delljos966
      @delljos966 4 роки тому +3

      Kehadi gal Te..??

    • @JaspalSingh-1959
      @JaspalSingh-1959 4 роки тому +2

      ਸਿੱਖ ਕੌਮ ਦੀ ਅਗਵਾਈ ਅਜ ਕਲ ਉਨ੍ਹਾਂ ਦੇ ਹਥ ਹੈ ਜੋ ਕੌਮ ਦੇ ਭਲੇ ਦੀ ਬਜਾਏ ਨਿਜ ਦਾ ਭਲਾ ਚਾਹੁੰਦੇ ਹਨ। ਭਾਈ ਸਾਹਿਬ ਬਿਲਕੁਲ ਠੀਕ ਹਨ।

    • @jasbirsingh3673
      @jasbirsingh3673 4 роки тому

      ਵੀਰ ਜੀ ਸਹੀ ਕਿਆ ਏ

    • @BalwinderSingh-ku6dq
      @BalwinderSingh-ku6dq 4 роки тому +1

      ਭਾੲੀ ਸਹਿਬ ਜੀ ਬਹੁਤ ਵਧੀਆ ੲਿਨਸਾਨ ਚੰਗੇ ਪ੍ਰਚਾਰਕ ਨੇ ਜੱਗ ਬਾਣੀ ਵਾਲੇ ਚਮਚੇ ਨੇ🔥 ਅੱਗ ਬਾਣੀ ਨਾਮ ਰੱਖੋ

  • @Gagandeep-sx4hw
    @Gagandeep-sx4hw 4 роки тому +129

    ਭਾਈ ਰਣਜੀਤ ਸਿੰਘ ਖਾਲਸਾ ਜੀ ਢੱਡਰੀਆਂ ਵਾਲੇ ਦੇ ਨਾਲ ਜੀ ਹਮੇਸ਼ਾ

  • @dhillonjatt7650
    @dhillonjatt7650 4 роки тому +56

    ਭਾਈ ਸਾਹਿਬ ਭਾਈ ਰਨਜੀਤ ਸਿੰਘ ਜੀ ਨੇ ਬਿਲਕੁਲ ਸਹੀ ਅਤੇ ਸਚਾਈ ਪੇਸ਼ ਕੀਤੀ ਹੈ। ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।🙏

  • @Hsingh430
    @Hsingh430 4 роки тому +14

    ਅਸੀਂ ਭਾੲੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਹਾਂ ਸੱਚਾ ਇਨਸਾਨ

  • @gurvailsingh7713
    @gurvailsingh7713 4 роки тому +175

    ਭਾਈ ਸਾਹਿਬ , ਜੋ ਸਵਾਲ ਰਣਜੀਤ ਸਿੰਘ ਕਰ ਰਹੇ ਨੇ ਉਹਨਾਂ ਦਾ ਉਤਰ ਵੀ ਜਥੇਦਾਰ ਜੀ ਤੋਂ ਜਰੂਰ ਲਵੋ ।

    • @rupinderpunjab9141
      @rupinderpunjab9141 4 роки тому +1

      Ohde ton tn puchdei ni

    • @mathsmaths8210
      @mathsmaths8210 4 роки тому +6

      Jathedaar noo puchan laying jigra chaheeda. Patarkar vichara darpok

    • @JaswinderSingh-vd4lz
      @JaswinderSingh-vd4lz 4 роки тому +10

      ਵੀਰ ਜੀ ਇਹ ਕਹਿੰਦੇ ਹਨ ਕਿ ਜਥੇਦਾਰ ਟੀਂ ਵੀ ਤੇ ਡੀ ਬੇਟ ਕਰਦੇ ਚੰਗੇ ਨਹੀਂ ਲੱਗਦੇ,ਇਲਜਾਮ ਲਾਉਣ ਲਈ ਟੀਂ ਵੀ ਤੇ ਅਾ ਸਕਦੇ ਹਾਂ, ਇੰਜ ਸਵਾਲਾਂ ਦੇ ਜਵਾਬ ਦਿੰਦੇ ਨੂੰ ਸਰਮ ਆਉਦੀ ਹੈ,ਭਾਈ ਸਾਬ ਨਾਲ ਸਰੇਆਮ ਧੱਕਾ ਕਰ ਰਹੇ ਹਨ,

    • @rajinderarora4464
      @rajinderarora4464 4 роки тому +6

      Bhai saab good verygood

    • @rajinderarora4464
      @rajinderarora4464 4 роки тому +6

      Very good bhi saab kom the heera

  • @pardeepsingh7162
    @pardeepsingh7162 4 роки тому +127

    ਮੈਂ ਵੀ ਸੰਗਤ ਦਾ ਹਿੱਸਾ ਵੀਰ ਜੀ ਐਂਕਰ ਸਾਹਬ ਮੈਂ ਭਾਈ ਸਾਹਿਬ ਦੀ ਕਿਸੇ ਗੱਲ ਤੋ ਨਰਾਸ਼ ਨਹੀਂ ਇਹੋ ਜਾ ਆਗੂ ਹੀ ਕੌਮ ਨੂੰ ਪੁਜਾਰੀਵਾਦ ਚੌ ਕੱਢ ਕੇ,ਬਾਬੇ ਨਾਨਕ ਦੀ ਵਿਚਾਰਧਾਰਾ ਤੇ ਲੈਕੇ ਜਾ ਸਕਦਾ।।

  • @gurvailsingh7713
    @gurvailsingh7713 4 роки тому +138

    ਅਕਾਲ ਤਖਤ ਤੋਂ ਹੋ ਰਹੇ ਵਿਤਕਰੇ, ਗਲਤ ਫੈਸਲੇ, ਗਲਤ ਤਰੀਕੇ ਜਥੇਦਾਰਾਂ ਦੀ ਚੋਣ ਤੇ ਫਿਰ ਆਪਣੇ ਸਵਾਰਥ ਲਈ ਕੀਤੀ ਜਾਂਦੀ ਵਰਤੋਂ ਆਦਿ ਨੂੰ ਰੋਕਣ ਲਈ ਰਣਜੀਤ ਸਿੰਘ ਦਾ ਸਟੈਂਡ ਬਿਲਕੁਲ ਠੀਕ ਹੈ।

  • @pinkidevi4587
    @pinkidevi4587 4 роки тому +12

    ਭਰਾਵੋ ਜਿੰਨੇ ਵੀ ਸਮਾਜ ਵਿੱਚ ਲੋਕਾਂ ਨੇ ਸੱਚ ਬੋਲਣ ਦੀ ਹਿੰਮਤ ਰੱਖੀਆ ਉਹਨਾਂ ਦੀ ਉਮਰ ਘੱਟ ਹੀ ਹੁੰਦੀ ਆ ਬਾਕੀ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @SunitaSharma-np9mm
    @SunitaSharma-np9mm 4 роки тому +51

    Bhai ranjit singh good parchar

  • @JaswantSingh-th6ql
    @JaswantSingh-th6ql 4 роки тому +14

    ਅਸੀਂ ਢੱਡਰੀਆਂਵਾਲਾ ਦੇ ਨਾਲ ਹਾਂ

  • @amanvirk6566
    @amanvirk6566 4 роки тому +80

    ਭਾੲੀ ਰਣਜੀਤ ਸਿੰਘ ਜੀ ਤੁਸੀ ਬਿਲਕੁਲ ਸਹੀ ਹੋ। ਡਟੇ ਰਹੋ। ਵਹਿਗੁਰੂ ਜੀ

  • @kuljindersingh2682
    @kuljindersingh2682 4 роки тому +106

    ਟੀਵੀ ਚੈਨਲ ਵਾਲਿਆਂ ਨੂੰ ਭਾਈ ਸਾਹਿਬ ਕਿਉਂ ਦਿਸਦੇ ਨੇ ਧੂੰਮਾਂ ਕਿਉਂ ਨਹੀਂ ਦਿਸਦਾ ਇਹਨਾਂ ਜਦੋਂ ਭਾਈ ਸਾਹਿਬ ਤੇ ਹਮਲਾ ਕੀਤਾ ਸੀ ੳੁਸ ਸਮੇਂ ਧੂੰਮੇ ਕੋਲ਼ ਕਿਉਂ ਨਹੀਂ ਗੲੇ ੳੁਸ ਨੇ ਸ਼ਰੇਆਮ ਕਿਹਾ ਸੀ ਅਸੀਂ ਤਾਂ ਅੈਵੇ ਹੀ ਮਾਰਾਂ ਗੇ ਮੀਡੀਆ ਕਿੱਥੇ ਸੀ ਉਸ ਸਮੇਂ ਵਿਕਾਊ ਮੀਡੀਆ ????

    • @kuldeepgill5226
      @kuldeepgill5226 4 роки тому +5

      Sahi gal bai

    • @VikramSingh-os4fi
      @VikramSingh-os4fi 4 роки тому +1

      Bhaje aunde ne muh chuk ke edar nu sare reporter ohna kol koi nhi janda

    • @rajwantsinghchuhan2577
      @rajwantsinghchuhan2577 4 роки тому +1

      Goli to drde patarkar ta ni jande dhumme kol pta v gunde ne dharm de bhekh ch pta reportra nu sara

    • @rajwantsinghchuhan2577
      @rajwantsinghchuhan2577 4 роки тому +1

      Hor puch swal Bhai sahab ji nu har swal da 100 jwab aa Bhai sahab ji kol

    • @kirtansingh855
      @kirtansingh855 4 роки тому +1

      ਪੁਜਾਰੀਵਾਦ ਦਾ ਹੱਥੋਥੋਕਾ ਹੈ ਜਗਬਾਣੀ

  • @Harmanpreet766
    @Harmanpreet766 4 роки тому +78

    Bhai Saab jindabad

    • @sawarnsingh9174
      @sawarnsingh9174 4 роки тому +8

      ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਹੀਂ la ਰਿਹਾ ਉਹ ਗੰਦੀ ਸੋਚ ਨਾਲ ਮੱਥਾ la ਰਿਹਾ ਹੈ

  • @dpksandhu
    @dpksandhu 4 роки тому +4

    ਭਾਈ ਸਾਬ ਸਹੀ ਹੈ। ਜੌ ਜੌ ਭਾਈ ਸਾਹਿਬ ਨਾਲ਼ ਸਹਮੇਤ ਹੈ ਉਹ ਲਾਈਕ ਕਰੋ

  • @SHORTS49592
    @SHORTS49592 4 роки тому +79

    "ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ"

    • @jassmaanvlognorway
      @jassmaanvlognorway 4 роки тому

      Watch My vlog from Norway Thanks.

    • @charnjeetsingh893
      @charnjeetsingh893 4 роки тому +1

      ਢੱਡਰੀਵਾਲਾ ਕੁੱਤਾ ਨਕਲੀ ਸਿੱਖ ਏ

    • @charnjeetsingh893
      @charnjeetsingh893 4 роки тому +2

      ਏਸ ਢੱਡਰੀ ਕੁੱਤੇ ਪਰ ਜੁੱਤ ਫੇਰੋ

    • @randeep984
      @randeep984 4 роки тому

      Even these lines are not in SGGS, you idiotic clowns

    • @ilovekabaddi9509
      @ilovekabaddi9509 4 роки тому

      @@charnjeetsingh893 ਕਾਰਨ ਤਾਂ ਦੱਸੋ ਵੀਰ ਢੱਡਰੀਆਂ ਵਾਲਾ ਨਕਲੀ ਸਿੱਖ ਕਿਵੇ ਹੋਇਆ ।

  • @PritamSingh-lr2rw
    @PritamSingh-lr2rw 4 роки тому +101

    ਅਸੀਂ ਆਪਣਾ ਜਥੇਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੰਨਦੇ ਹਾਂ ਲਫਾਫੇ ਵਾਲੇ ਨੂੰ ਨਹੀਂ

  • @dharwindersingh87
    @dharwindersingh87 4 роки тому +61

    ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਉ 🙏

  • @Chauhan.007.
    @Chauhan.007. 4 роки тому +92

    ਜਰਿਆ ਨੀ ਜਾਂਦਾ ਗੁੱਝੇ ਭੇਦ ਖੋਲਦਾ
    ਬੋਲਦਾ ਜੇ ਸੱਚ ਕਹਿੰਦੇ ਕਿਉ ਬੋਲਦਾ
    ਭਾਈ ਰਣਜੀਤ ਸਿੰਘ ਜੀ ਇਹ ਤੁਹਾਡੀ ਜਿੱਤ ਹੈ
    ਇਹਨਾਂ ਕੋਲ ਤੁਹਾਡੀ ਕਿਸੇ ਵੀ ਗੱਲ ਦਾ ਕੋਈ ਜਵਾਬ ਨੀ
    ਇਹ ਦੇਖੋ ਤੁਹਾਡੇ ਸਵਾਲਾਂ ਦੀ ਲਿਸਟ ਜਿਸਦੇ ਜਵਾਬ ਦੀ ਉਡੀਕ 80% ਸਿੱਖ ਕਰ ਰਹੇ ਨੇ...ਸਿਰਫ ਤੁਹਾਡੇ ਨਾਲ ਧੱਕਾ ਹੋ ਰਿਹਾ
    1)ਸੂਰਜ ਪ੍ਰਕਾਸ਼ ਜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ?
    2) ਧੂਮਾ ਕਾਤਲ ਜਾ ਭੁਪਿੰਦਰ ਸਿੰਘ ਦਾ ਪਰਿਵਾਰ ?
    3)ਬਰਾਬਰ ਪ੍ਰਚਾਰ ਕਰਨਾ ਸਹੀ ਜਾ ਗੁੰਡਾਗਰਦੀ ?
    4)ਹਜੂਰ ਸਾਹਿਬ ਬੱਕਰੇ ਕੱਟਣਾ ਸਹੀ ਜਾ ਗ਼ਲਤ ?
    5) ਸਰਸੇ ਵਾਲੇ ਨੂੰ ਮਾਫੀ ਦੇਣਾ?
    6) 267 ਸਰੂਪ ਚੋਰੀ ਹੋਣ ਤੋਂ ਬਾਅਦ ਜਥੇਦਾਰ ਦਾ ਸ਼੍ਰੋਮਣੀ ਕਮੇਟੀ ਖਿਲਾਫ ਨਾ ਬੋਲਣਾ ਸਹੀ ਜਾ ਗਲਤ?
    7) ਨੀਲੇ ਵਲੋਂ ਮੀਂਹ ਪਵਉਣਾ ?
    8) ਮੋਦੀ ਦਾ ਬਿਆਨ ?
    9) ਇਕਬਾਲ ਸਿੰਘ ਦਾ ਬਿਆਨ?
    10)ਦੀਵਾਨ ਰੋਕਣਾ ਲੱਖ ਬੰਦਾ ਸੁਣਨਾ ਚਾਉਂਦਾ.. ਸਹੀ ਜਾ ਗੱਲਤ ?
    11) 80 % ਸਿੱਖ ਜਥੇਦਾਰ ਨੂੰ ਸਵਾਲ ਕਰ ਰਹੇ ਆ.. 80% ਸਹੀ ਜਾ 20% ਵਾਲੇ ਜੋ ਵਡੇ ਅਹੁਦਿਆਂ ਤੇ ਬੈਠੇ ਆ ?
    12) ਔਰਤਾ ਨੂੰ ਹਰਮੰਦਿਰ ਸਾਹਿਬ ਵਿਖ਼ੇ ਕੀਰਤਨ ਮਨਾਹੀ ਸਹੀ ਜਾ ਗ਼ਲਤ ?
    13 ਬਰਗਾੜੀ ਮੋਰਚਾ?
    ਧੱਕਾ ਤੁਹਾਡੇ ਨਾਲ ਪਰ ਅਸਲ ਰੂਪ ਵਿੱਚ ਸਿੱਖੀ ਦਾ ਘਾਣ ਤਾ ਇਹ ਲੋਕ ਕਰ ਰਹੇ ਆ ਜੀ ਇਹ ਚੈਨਲ ਤੇ ਲਾਈਵ ਕਿਵੇਂ ਬੈਠ ਸਕਦੇ ਆ
    ਇੱਕ ਵੀ ਗੱਲ ਦਾ ਇਹਨਾਂ ਕੋਲ ਜਵਾਬ ਨੀ.. ਬਸ ਹੁਣ ਬਾਈ ਭੁਪਿੰਦਰ ਸਿੰਘ ਵਾਲਾ ਕੰਮ ਤੁਹਾਡੇ ਨਾਲ ਹੋਣਾ

    • @pargatsekhon3808
      @pargatsekhon3808 4 роки тому +2

      ਵੀਰ ਦਾ ਲਿਖਿਆ ਕਮਿੰਟ ਬਹੁਤ ਵਧੀਆ। ਸੱਚ ਕਾਹਦਾ ਬੋਲਦਾ ਕਫਰ ਤੋਲਦਾ, ਦਾ ਮਤਲਬ ਖੋਲ੍ਹ ਕੇ ਦੱਸੋ ਜੀ।

    • @BalwinderKaur-wr5vp
      @BalwinderKaur-wr5vp 4 роки тому +1

      Sahi kiha veer"""

    • @kaursingh5574
      @kaursingh5574 4 роки тому +1

      Bilkul Sahi vere

    • @Chauhan.007.
      @Chauhan.007. 4 роки тому

      @@pargatsekhon3808 ਮਾਫ ਕਰਨਾ ਵੀਰ ਜੀ ਗੱਲਤ ਲਿਖ ਹੋ ਗਿਆ ਸੀ ਹੁਣ ਠੀਕ ਕਰ ਦਿਤਾ ਜੀ 🙏

  • @fatehsingh5728
    @fatehsingh5728 4 роки тому +123

    Veero kon kon sehmat a baba ranjit singh ji nal
    Like krke daso👇

  • @HarrySingh-rb4mt
    @HarrySingh-rb4mt 4 роки тому +10

    ਭਾਈ ਸਾਹਿਬ ਨੰਬਰ 1 ਸਿੱਖ ਪ੍ਰਚਾਰਕ 🙏

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 4 роки тому +114

    ਵਾਹ ਜੀ ਗ੍ਰੇਟ ਵਿਚਾਰ ਭਾਈ ਢੱਡਰੀਆਂ ਵਾਲੇ

  • @mandeep5125
    @mandeep5125 4 роки тому +69

    ਪੁਜਾਰੀਆਂ ਦ tym ਖਤਮ ਹੋਣ ਵਾਲਾ ਹੈ
    ਬੱਸ ਕੁਛ ਕੁ ਸਾਲ ਹੋਰ ........
    ਹਰਨੇਕ ਸਿੰਘ ਗਲ ਹੋਰ ਤਰਾ ਕਰਦਾ ਹੈ ਤੇ ਭਾਈ ਸਾਬ ਨਿਮਰਤਾ ਨਾਲ ਜੁੜੇ ਹੋਏ ਹਨ

    • @BalwinderSingh-ve6ry
      @BalwinderSingh-ve6ry 4 роки тому

      ਪੁਜਾਰੀਆਂ ਨੇ ਵੀਰ ਪ੍ਰਚਾਰਕਾਂ ਦੀਆਂ ਲਤਾ ਜਕੜ ਰੱਖੀਆਂ ਨੇ ਇਹ ਪਾਰਟੀਆਂ ਤੇ ਭੋਲੇ ਲੋਕਾਂ ਦਾ ਆਸਰਾ ਲੈ ਕੇ ਸਚ ਨੂੰ ਖੜਾ ਹੋਣ ਤੋਂ ਰੋਕ ਰਹੇ ਨੇ

    • @JagtarSingh-rl4tm
      @JagtarSingh-rl4tm 4 роки тому

      Sahi g Kush der di gal a

    • @HarpreetKaur-y5h7m
      @HarpreetKaur-y5h7m Рік тому

      Ranjit singh tuci shi o

  • @maninderjoshan5620
    @maninderjoshan5620 4 роки тому +33

    We support bhai Ranjit singh dhadrian wale

  • @jatindervirsingh4850
    @jatindervirsingh4850 4 роки тому +41

    ਸਿਰਫ ਭਾਈ ਸਾਹਿਬ : ਜਿੰਦਾਬਾਦ/ ਸਿੱਖ ਕੋਮ ਦੇ ਮਹਾਨ ਪ੍ਰਚਾਰਕ/

  • @nsaabrecords
    @nsaabrecords 4 роки тому +136

    ਸਹੀ ਕਹਿ ਰਿਹਾ ਰਣਜੀਤ ਸਿੰਘ

  • @sarabjitsingh8550
    @sarabjitsingh8550 4 роки тому +30

    ਜਗਬਾਣੀ ਵਾਲਿਓ ਕੌਮ ਨੀ ਕਹਿੰਦੀ ਕੁਝ ਲੋਕ ਕਹਿੰਦੇ ਨੇ ,ਉਨਾਂ ਦੀ ਕਿਉਂ ਵਕਾਲਤ ਕਰ ਰਹੇ ਹੋ

  • @harcharansinghbrar6808
    @harcharansinghbrar6808 4 роки тому +96

    ਪੱਤਰਕਾਰੋ ਸਿੱਖ ਕੌਮ ਨਹੀ ਕਹਿੰਦੀ, ਲੋਕ ਨਹੀਂ ਕਹਿੰਦੇ, ਸਿਰਫ ਤੇ ਸਿਰਫ ਪੁਜਾਰੀਵਾਦ ਹੀ ਕਹਿੰਦਾ ਹੈ

    • @dalbaramovie5675
      @dalbaramovie5675 4 роки тому +4

      Nice g

    • @malhhi07
      @malhhi07 4 роки тому +6

      ਜੋ ਲੋਕ ਸੁਅਾਲ ਪੁਛਦੇ ਅਾ ੳੁ ਸੁਅਾਲ ਜੱਥੇਦਾਰਾਂ ਤੇ ਹੋਰ ਪ੍ਰਚਾਰਕਾਂ ਤੋਂ ਪੁਛਣ ਦੀ ਹਿੰਮਤ ਹੈਨੀ ੲਿਨ੍ਹਾਂ ਪੱਤਰਕਾਰਾਂ ਵਿਚ, ਸਿਰਫ ਢੱਡਰੀਅਾਂ ਵਾਲੇ ਨੂੰ ਜੋ ਜੀ ਅਾੳੁਂਦਾ ਪੁੱਛੀ ਜਾਂਦੇ ਅਾ ਲੋਕਾਂ ਦਾ ਨਾਮ ਲੈਕੇ। ਵਿਕਿਅਾ ਹੋਾੲਿਅਾ ਦਲਾਲ ਮੀਡੀਅਾ।

    • @amandeep3888
      @amandeep3888 4 роки тому

      @@malhhi07 ਤੂੰ ਖਰੀਦਿਅਾ??

  • @Gursimran70873
    @Gursimran70873 4 роки тому +36

    ਭਾਈ ਰਣਜੀਤ ਸਿੰਘ ਸਹੀ ਕਹਿਦੇ ਹਨ, ਸਾਰਾ ਸਿਸਟਮ ਹੀ ਕਰੱਪਟ ਹੈ।

  • @gurpreetdamandaman7087
    @gurpreetdamandaman7087 4 роки тому +44

    Full sport dhandriawale nu. Carry on ji dhandriawaleo

  • @bbs2183
    @bbs2183 4 роки тому +74

    Dhadrianwala is 100% right.
    All understanding sikhs are with him.

  • @charlescarroll9509
    @charlescarroll9509 4 роки тому +39

    Bhai Ranjit Singh Ji good pracharak

  • @gurfatehdhillon5243
    @gurfatehdhillon5243 4 роки тому +13

    ਸਾਰੀ ਕੌਮ ਤੁਹਾਡੇ ਨਾਲ ਆ ਭਾਈ ਸਾਬ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਓ ਜੀਓ।

  • @dharwindersingh87
    @dharwindersingh87 4 роки тому +120

    ਭਾਈ ਸਾਹਿਬ ਜੀ ਤੁਸੀਂ ਆਪਣਾ ਧਿਆਨ ਰੱਖਉ ਜੀ,,,,
    ਆਪਣੀ ਗੱਲ ਤੇ ਕੈਮ ਰਹੇਉ ,

    • @kulwanttiwana1342
      @kulwanttiwana1342 4 роки тому +6

      ਐਂਕਰ ਸਿਆਣਾ ਨਹੀ ਜਾਪਦਾ ।

    • @amandeep3888
      @amandeep3888 4 роки тому

      @@kulwanttiwana1342 ਅਾਪਣੇ ਘਰ ਹਰ ਕੋੲੀ ਸਿਅਾਣਾ..

  • @dharmpreetsingh1610
    @dharmpreetsingh1610 4 роки тому +46

    ਮੈਨੂੰ ਪਤਰਕਾਰ ਵੀ ਸ਼੍ਰੋਮਣੀ ਕਮੇਟੀ ਦਾ ਚੇਲਾ ਲੱਗਦਾ ਆ , ਨਾਲੇ ਸੰਗਤ ਕੁੱਝ ਨੀ ਕਹਿੰਦੀ ਪੁਜਾਰੀਆਂ ਨੂੰ ਖਤਰਾ ਹੋਇਆ ਬਸ

    • @pinkidevi4587
      @pinkidevi4587 4 роки тому +1

      ਸਹੀ ਆ ਭਰਾਵਾ

    • @daarabaath4354
      @daarabaath4354 4 роки тому +1

      Sahi gal Bhai saab

    • @amandeep3888
      @amandeep3888 4 роки тому

      ਤੂ ਕੀਹਦਾ ਚੇਲਾ ਅਾਪਣਾ ਦਸ..ੳਹਦੀ ਛਡ..

    • @harwindersingh9905
      @harwindersingh9905 4 роки тому

      @@amandeep3888 nanak da ਤਰਕੀਸ਼ ਬਾਬੇ ਦਾ

    • @JagtarSingh-rl4tm
      @JagtarSingh-rl4tm 4 роки тому

      Sahi eh v patarkar takasli a

  • @singhraviravinder
    @singhraviravinder 4 роки тому +64

    ਨਾਂ ਤੀਰਾਂ ਨਾਂ ਤਲਵਾਰਾਂ ਤੋ ਡਰ ਲੱਗਦਾ ਜਥੇਦਾਰਾਂ
    ਤੋਂ

    • @malhhi07
      @malhhi07 4 роки тому +6

      ਨਹੀਂ ਭਾੲੀ ੳੁਹ ਸਮਾਂ ਹੁਣ ਬਹੁਤ ਪਿੱਛੇ ਰਹਿ ਗਿਅਾ, ਜਦੋਂ ਜੱਥੇਦਾਰਾਂ ਤੋਂ ਡਰ ਲਗਦਾ ਸੀ, ਹੁਣ ਤਾਂ ੲਿਨ੍ਹਾਂ ਫੁਕਰੇ ਬਿਪਰਵਾਦੀ ਜੱਥੇਦਾਰਾਂ ਨੂਂ ਜੁੱਤੀ ਦੀ ਨੋਕ ਤੇ ਜਾਣਦੇ ਹਾਂ।

    • @rajeshwarsinghsheikhpur7722
      @rajeshwarsinghsheikhpur7722 4 роки тому +2

      Takhat de Jathedar Mahan han,
      Par Dhariyawale to Pareshan han.

  • @kuldeepkotla6272
    @kuldeepkotla6272 4 роки тому +20

    ਇਹ ਕੋਣ ਆ ਗੰਦ ਪਤਰਕਾਰ ਨਾਂ ਲੋਕਾਂ ਦਾ ਲੈਕੇ ਚਾਪਲੂਸੀ ਜਥੇਦਾਰਾ ਦੀ ਕਰੀ ਜਾਦਾਂ ਇਹ ਸਿਖ ਸਰਦਾਰ ਹੋ ਕੇ ਗਲਾਂ ਫੂਦੁ ਕਰੀ ਜਾਦਾ ਮੈਨੂੰ ਤਾਂ ਇਹ ਪਉਆ ਪਰੇਟੀ ਲਗਦਾ

    • @amandeep3888
      @amandeep3888 4 роки тому

      ਗੰਦ ਨੂੰ ਤੂੰ ਸਗਨ ਪਾੳੁਣਾ ਸੀ..ਜਿਹੜਾ ੳਹਨੇ ਜੁਵਾਬ ਦੇਤਾ..ਬਿਨਾ ਕੁਝ ਜਾਨੇ ੲੀ ਬਕਵਾਸ ਕਰਨ ਦਿਅਾ..

    • @lidherchannel8701
      @lidherchannel8701 4 роки тому

      ਇਹ ਲੰਬੂ ਜਿਹੜਾ ਬਾਕੀ ਨੂੰ ਇਹ ਸਵਾਲ ਕਰੇਗਾ ਮੁੜਕੇ ਪੱਤਰਕਾਰੀ ਨੀ ਕਰਨ ਦੇਣੀ ਅਗਲਿਆਂ ਨੇ

    • @amandeep3888
      @amandeep3888 4 роки тому

      @@lidherchannel8701 ਅਾਗਿਅਾ ਨੂ ਡੀਸੀ ਲੱਗਾ..ਕੁਤੇ ਪੁਛਦੇ ਨੀ

    • @lidherchannel8701
      @lidherchannel8701 4 роки тому

      @@amandeep3888 ਪੱਤਰਕਾਰ ਕੁੱਤੇ ਨੀ ਪੁੱਛਦੇ ਸਹੀ ਗੱਲ ਆ

  • @CanadaKD
    @CanadaKD 4 роки тому +54

    ਭਾਈ ਸਾਹਿਬ ਸਟੈਂਡ ਤੇ ਰਿਹੋ ਹੁਣ ।

  • @Punjabi.Pandit.Secular
    @Punjabi.Pandit.Secular 4 роки тому +11

    ਅੱਜ ਅਕਾਲ ਤਖਤ ਉੱਤੇ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਕੰਮ ਹੋ ਰਹੇ ਨੇ।

  • @kaursingh8369
    @kaursingh8369 4 роки тому +129

    ਆਪਾਂ ਤਾਂ ਬਈ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆਂ ਦੇ ਨਾਲ ਐਂ ਸੁਣਾਗੇ ਵੀ ਸ਼ੇਅਰ ਵੀ ਕਰਾਂਗੇ ਕਿਉਂਕਿ ਸਾਨੂੰ ਸਿੱਧੇ ਅਤੇ ਸਪੱਸ਼ਟ ਗੁਰਬਾਣੀ ਸਮਝਾ ਰਹੇ ਹਨ

    • @jassmaanvlognorway
      @jassmaanvlognorway 4 роки тому

      Watch My vlog from Norway Thanks.

    • @amarjeetsingh7734
      @amarjeetsingh7734 4 роки тому +1

      Bh

    • @amarjeetsingh7734
      @amarjeetsingh7734 4 роки тому

      We are bhi Ranjit singhAdwise Right

    • @Balwantsingh-iu8nn
      @Balwantsingh-iu8nn 4 роки тому

      ਵੀਰ ਜੀ ਹੁਣ ਨੀ ਸਚਾਈ ਦਬਣੀ ਹੁਣ ਪੁਜਾਰੀ ਨੀ ਚਲਣੀ ਜਿੰਨ ਮਰਜੀ ਜਥੇਦਾਰ ਜੋਰ।ਲਾ ਕੇ ਦੇਖ ਲਵੇ

  • @ShamsherSingh-ff5jg
    @ShamsherSingh-ff5jg 4 роки тому +35

    ਭਾਈ ਰਣਜੀਤ ਸਿੰਘ ਸੱਚੇ ਪ੍ਚਾਰਕ ਨੇ ਜੱਥੇਦਾਰ ਬਾਦਲਾ ਦਾ ਅਤੇ ਧੁੰਮੇ ਦਾ ਵਕਾਉ ਮਾਲ ਹੈ

  • @satbirsingh-id7ry
    @satbirsingh-id7ry 4 роки тому +14

    ਜਦੋ ਅਸਲੀ ਨਾਨਕ ਦੀ ਗੱਲ ਕਰੋਗੇ ਭਾਈ ਸਾਹਿਬ ਜੀ ਫਿਰ ਪੰਥ ਚੋ ਕੱਢ ਦਿੱਤਾ ਜਾਵੇਗਾ

  • @mandeepkaler1990
    @mandeepkaler1990 4 роки тому +39

    Bai sahib belkul sahi bolda aa

  • @ਗੁਰਜਿੰਦਰਸਿੰਘਗਿੱਲ

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਈ ਤੋੜ ਨਹੀਂ

  • @maninderjeetsingh3974
    @maninderjeetsingh3974 4 роки тому +103

    ਅਸੀਂ ਸਹਿਮਤ ਆ ਤੁਹਾਡੇ ਨਾਲ..... ਪੁਜਾਰੀਆਂ ਨੇ ਬਹੁਤ ਧਕਕਾ ਕਰ ਲਿਆ ਆ ਹੋਰ ਨਹੀਂ ਚੱਲਣਾ ਹੁਣ

    • @harjitkaur5525
      @harjitkaur5525 4 роки тому +4

      🙏🙏🙏🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍

    • @harjitkaur5525
      @harjitkaur5525 4 роки тому +4

      ਬਹੁਤ ਵਧੀਆ

    • @Harwinder917
      @Harwinder917 4 роки тому

      Bhai saab pujari kis paseyo nhi han

  • @rajivduggal
    @rajivduggal 4 роки тому +7

    ਰੱਬ ਹੀ ਜੱਬ ਹੈ
    ਭਾਈ ਸਾਹਿਬ 👍🏽

  • @sukhwindersandhu1353
    @sukhwindersandhu1353 4 роки тому +27

    We support dhadrian wale💪

  • @nachattarbangi8245
    @nachattarbangi8245 4 роки тому +5

    ਢੱਡਰੀਆਂ ਵਾਲੇ ਜਿੰਦਾਬਾਦ 🙏🏻🙏🏻🙏🏻🙏🏻🙏🏻

  • @sawarnsingh9174
    @sawarnsingh9174 4 роки тому +78

    ਓ ਪਤਰਕਾਰ ਵੀਰੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਸੱਚ ਦਾ ਪਰਚਾਰ ਕਰ ਰਹੇ ਹੈ।ਅਪਣੀ ਜਿੰਦਗੀ ਨੂੰ ਮੌਤ ਨਾਲ ਖੇਲ ਰਹੇ ਹੈ ਤੂੰ ਕਿਹੋ ਜਿਹੇ ਸਵਾਲ ਕਰਦਾ ਹੈ

    • @amandeep3888
      @amandeep3888 4 роки тому

      ਤੁਸੀ ਦਸਦੋ ਕੀ ਸਵਾਲ ਪੁਛਣੇ .?

    • @ManpreetSingh-wk7sw
      @ManpreetSingh-wk7sw 4 роки тому +2

      Chal ghussa kehdee vichardhaara ,tera dimaag hilya lagda

    • @amandeep3888
      @amandeep3888 4 роки тому

      @@ManpreetSingh-wk7sw bai bheda da hil gya.

    • @gurparbantsinghpunu7369
      @gurparbantsinghpunu7369 4 роки тому

      ਪੱਤਰਕਾਰ ਭਿੰਡਰਾਂਵਾਲੇ ਦਾ ਚੇਲਾ ਲੱਗਦਾ

    • @ManpreetSingh-wk7sw
      @ManpreetSingh-wk7sw 4 роки тому

      @@gurparbantsinghpunu7369 tu bondu dadree da chela lagda

  • @Harpreet_kaur01
    @Harpreet_kaur01 4 роки тому +58

    ਕਠਪੁਤਲੀਆਂ ( ਜਥੇਦਾਰ ) ਨੂੰ ਕੌਣ ਨਚਾ ਰਿਹਾ , ਕਿਸਨੂੰ ਨਹੀ ਪਤਾ ??

    • @kulwindersingh9698
      @kulwindersingh9698 4 роки тому +1

      ਇਹਨੇ ਹੀ ਦੱਸਿਆ ਹੋਣਾ ਭੈਣੇ ਰੰਗੀਲੇ ਨੇ... ਤੁਸੀਂ ਸਾਰੇ ਰੰਗੀਲੇ ਨਾਲ ਰਲਕੇ ਗਲਤ ਕਰ ਰਹੇ ਓ... ਸਾਰੇ ਫੈਕਟ ਕੱਢੋ ਕਿਉਂ ਕਰ ਰਿਹਾ ਕਿਉਂ ਇਹਨੇ ਤਿਆਰ ਕਰਿਆ ਥੋਡੇ ਵਰਗਿਆਂ ਨੂੰ ਫੇਰ ਲੱਗੂ ਪਤਾ ਮੈਂ ਬਥੇਰਾ ਸੁਣਿਆ ਇਹ

    • @jassmaanvlognorway
      @jassmaanvlognorway 4 роки тому

      Watch My vlog from Norway Thanks.

    • @agamjotkaur4thbrollnr5kaur81
      @agamjotkaur4thbrollnr5kaur81 4 роки тому

      main reason

    • @navjeetsingh8790
      @navjeetsingh8790 4 роки тому

      Bhai ranjeet singh g da nall

  • @jaswinderuppal309
    @jaswinderuppal309 4 роки тому +79

    ਸਤਿ ਸ੍ਰੀ ਅਕਾਲ ਭਾਈ ਰਣਜੀਤ ਸਿੰਘ ਜੀ ਦੱਵਣਾ ਨਹੀਂ।

  • @sarfrazpk5912
    @sarfrazpk5912 4 роки тому +3

    M sarfraz from Pakistan. I really appreciate bhai sb efforts . He is real human. I feel proud when i listen him as a Muslim.

  • @ranagnz7442
    @ranagnz7442 4 роки тому +99

    ੲਿਸ ਵੀਡੀਓ ਵਿੱਚ ਕੋੲੀ ਵਿਗਨ ਪਾੲਿਅਾ ਜਾ ਰਿਹਾ ਹੈ। ਤਾਂ ਕਿ ਸੱਚ ਨੂੰ ਦਬਾੲਿਅਾ ਜਾ ਸਕੇ ਬਾਕੀ ਤੁਸੀ ਸਾਰੇ ਸਮਝਦਾਰ ਹੋ।

  • @kulwantsingh-pr6pr
    @kulwantsingh-pr6pr 4 роки тому +13

    31:15 te 34:10 bhai sahib sirrrraaaaa krta jma god bless ji jeo

  • @talwindersingh4298
    @talwindersingh4298 4 роки тому +25

    Bhai sahib ji bilkul right ne

  • @dr.ramandeepsingh5247
    @dr.ramandeepsingh5247 4 роки тому +22

    ਲੋਕ ਨਹੀਂ ਕਹਿੰਦੇ
    ਵਕਾਉ ਤੇਰੇ ਵਰਗੇ ਪੱਤਰਕਾਰ ਕਹਿੰਦੇ ਨੇ
    ਯਾਰ ਕਿੰਨੇ ਪੈਸੇ ਮਿਲੇ ਤੇਨੂੰ

    • @amandeep3888
      @amandeep3888 4 роки тому

      ਤੂ ਦਿਤੇ ਅਾ..ਤਾ ਦਸ..ਕਿ ਭੇਡ ੲੀ ਤੰੂ ਵੀ

  • @officialmani6113
    @officialmani6113 4 роки тому +62

    Bhai ranjit singh dhandriwale very good

  • @pinkidevi4587
    @pinkidevi4587 4 роки тому +14

    ਭਾਈ ਸਾਬ ਨੂੰ ਸਿੱਖ ਕੌਮ ਵਿਚੋਂ ਛੇਕ ਕੇ ਜਥੇਦਾਰਾਂ ਨੇ ਅਪਣਾ ਆਪ ਬੇੜਾ ਗਰਕ ਕਰ ਲਿਆ ਹੈ ਮੇਰੀ ਗੱਲ ਧਿਆਨ ਨਾਲ ਸੁਣ ਲਓ ਭਰਾਵੋ ਨੱਬੇ ਫੀਸਦੀ ਸਿੱਖ ਕੌਮ ਭਾਈ ਸਾਬ ਦੇ ਨਾਲ ਖੜੇ ਗੀ

  • @harcharansinghbrar6808
    @harcharansinghbrar6808 4 роки тому +113

    ਲੋਕ ਆ ਕਹਿੰਦੇ ਆ, ਲੋਕ ਉਹ ਕਹਿੰਦੇ ਆ, ਸਿੱਧਾ ਕਹਿ ਇਹ ਪੁਜਾਰੀਵਾਦ ਕਹਿੰਦੇ

    • @ਧਕਡਖਾਲਸਾ
      @ਧਕਡਖਾਲਸਾ 4 роки тому +2

      ਤੈਨੂੰ ਮਿਰਚਾ ਲੱਗਦੀਆ ਨੇ ਸੱਚ ਤੇ ਭਾਈ ਰਣਜੀਤ ਜੀ ਦੀ ਸਾਨੂੰ ਸਮਝ ਅਉਦੀ ਹੈ ਜੱਥੇਦਾਰ ਨੇ 263 ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਆਵਦੀ ਕੀਤੀ ਉਹ ਆ ਕੀ ਜੱਥੇਦਾਰ ਦਾ ਦੱਸ

  • @Sukhwinder351
    @Sukhwinder351 4 роки тому +43

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।

  • @sarabjeetbhillowal1062
    @sarabjeetbhillowal1062 4 роки тому +49

    ਪੱਤਰਕਾਰ ਸਿਰੇ ਦਾ ਖੱਚ ਬੰਦਾ 😂🤣😂🤣

    • @amandeep3888
      @amandeep3888 4 роки тому

      ਢੰਡਰੀ ਭੇਡ ਲਗਦਾ ਤੂ ਵੀ...ਜੇ ਖੱਚ ਨਾ ਹੁਦਾ ਫਿਰ ਕਿਹੜਾ ਸ਼ਗਨ ਪਾੳੁਣਾ ਸੀ ਤੂ ਨਿਕੀ ਦਾ

    • @SanjeevKumar-hy6yi
      @SanjeevKumar-hy6yi 4 роки тому +7

      Tu jathedar nu de de saak niki da , dhadriawala zindabaad

    • @Chauhan.007.
      @Chauhan.007. 4 роки тому +5

      @@SanjeevKumar-hy6yi ਬਾਈ ਜੀ ਇਹਨਾਂ ਬੰਦ ਦਿਮਾਗਾਂ ਵਾਲੇ ਲੋਕਾਂ ਦੇ ਮੂੰਹ ਲੱਗਣ ਦੀ ਲੋੜ ਨੀ.. ਇਹ ਤਾ ਅੱਖਾਂ ਵਾਲੇ ਅੰਨੇ ਆ... ਢੱਡਰੀਆਂ ਵਾਲੇ ਦੀ ਇੱਕ ਵੀ ਗੱਲ ਦਾ ਜਵਾਬ ਨਹੀਂ ਇਹਨਾਂ ਕੋਲ

    • @malhhi07
      @malhhi07 4 роки тому +1

      @@amandeep3888 ਓੲੇ ਤੂਂ ਗਧਿਅਾਂ ਵਾਲਾ ਖੋਪੜ ਲੈਕੇ ਤੁਰਿਅਾ ਫਿਰਦੈਂ ਤੈਨੂੰ ਅਕਲ ਹੀ ਨਹੀਂ, ਕੀ ਸਹੀ ਤੇ ਕੀ ਗਲਤ ਅਾ, ਕੰਜਰੋ ਤੁਸੀਂ ਦਲਦਲ ਵਿਚ ਫਸੇ ਹੋੲੇ ਕਦੇ ਵੀ ਨਿੱਕਲ ਨਹੀਂ ਸਕਦੇ।

    • @amandeep3888
      @amandeep3888 4 роки тому

      @@SanjeevKumar-hy6yi ਕਲਪਦੀਅਾ ਭੇਡਾ

  • @hari5221
    @hari5221 4 роки тому +51

    It is obvious Jathedar is corrupt and protecting Dhumma Taksal.

    • @RajaSingh-ct2tb
      @RajaSingh-ct2tb 4 роки тому +1

      Dhadri haram da a nal da patarkar v haram da ajagbani ta sikha te sant bahindrawale to Sikh dharm de ulat chal da a jagbani wale ta he hi haram de

    • @dilpreetkaurkhalsa471
      @dilpreetkaurkhalsa471 4 роки тому

      @@RajaSingh-ct2tb Tu v haram da

    • @punjabimovie6053
      @punjabimovie6053 2 роки тому

      @@RajaSingh-ct2tb ਆਪਣੇ ਬਾਰੇ ਵੀ ਮਾਂ ਤੋਂ ਪੁੱਛ ਲਈ

  • @sonysingh5611
    @sonysingh5611 4 роки тому +17

    Full support bhai sahib bhai ranjit Singh khalsa

  • @ParminderSingh-ke2ly
    @ParminderSingh-ke2ly 4 роки тому +2

    ਸਲਾਮ ਭਾਈ ਸਹਿਬ ਜੀ ਤੁਹਾਡੀ ਸੋਚ ਨੂੰ

  • @ManpreetSingh-ru9ky
    @ManpreetSingh-ru9ky 4 роки тому +20

    Asi bhai sahib naal aa

  • @s.ssandhu7150
    @s.ssandhu7150 4 роки тому +52

    ਇੰਟਰਵਿਉ ਦੀ ਅਵਾਜ਼ ਕਿਉਂ ਖਰਾਬ ਕਿਤੀ ਆ । ਜੱਗ ਬਾਣੀ ਵਾਲੇ ਤੋਤੇ ।

    • @jassmaanvlognorway
      @jassmaanvlognorway 4 роки тому

      Watch My vlog from Norway Thanks.

    • @technicalkhehra4883
      @technicalkhehra4883 4 роки тому

      taa k sach lokkaa sahmne naa aa sake sb chamche aa jathedar de saale

    • @Baljeet13
      @Baljeet13 4 роки тому

      ਜਾਣ ਬੁੱਝ ਕੇ ਕਰਦੇ ਆ, pressure ਪੈ ਗਿਆ ਹੋਣਾ ਪਿੱਛੋ, delete ਕਰ ਨਹੀ ਸਕਦੇ , ਇਸ ਕਰਕੇ ਇਦਾ ਕਰ ਦਿੱਤਾ, ਕੋਈ ਸੁਣੇ ਨਾ

  • @gurmeetsingh9605
    @gurmeetsingh9605 4 роки тому +85

    ਪੱਤਰ‌ਕਾਰ ਵੀ ਜੱਥੇਦਾਰ ਦਾ ਚੇਲਾ ਲੱਗਦਾ ਕਿਸੇ ਸਵਾਲ ਚ ਦਮ ਨਹੀ ਆ

  • @unknownphadi5771
    @unknownphadi5771 4 роки тому +30

    असली सिंह Ranjit Singh ji 🙏🙏🙏❤️❤️❤️

  • @sawarnsingh9174
    @sawarnsingh9174 4 роки тому +62

    ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ ਬਾਕੀ ਕਿਸੇ ਦੀ ਵੀ ਲੋੜ ਨਹੀਂ ਜਦੋਂ ਇਕ ਨੂੰ ਨਹੀਂ ਮੰਨਦੇ ਜਦ ਤਕ ਝੇੜੇ ਖਤਮ ਨਹੀਂ ਹੋਣੇ

    • @KulwinderSingh-sl6jl
      @KulwinderSingh-sl6jl 4 роки тому +2

      Bhai sab eho khnde aa mera kol v na ao guru granth sahib nu mano

    • @gagandeep9659
      @gagandeep9659 4 роки тому +1

      Bhae shahib ji ne e guru granth shahib ji di respect krni sakhae aa dujea ne ta poojna e sakhaea c.

  • @ranjitsinghsunda8254
    @ranjitsinghsunda8254 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ. ਆਪ ਜੀ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ ਰੱਬ ਤੁਹਾਡੇ ਨਾਲ ਹੇਮਸਾ ਹੈ ।ਰਣਜੀਤ ਸਿੰਘ ਢੱਡਰੀਆਂ ਵਾਲੇ ਬਿਲਕੁਲ ਠੀਕ ਹੈ ਆਦਮੀ ਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕਰਨਾ ਵੀ ਸੇਵਾ ਹੈ ਆਪ ਜੀ ਨੇ ਬਹੁਤ ਹੀ ਵਧੀਆ ਲੋਕਾਂ ਦੀ ਸੇਵਾ ਕੀਤੀ ਹੈ ।
    👍🙏💯

  • @hshdhjshjs7735
    @hshdhjshjs7735 4 роки тому +28

    Vry nice bhai sab ji

  • @dalbirvirk2524
    @dalbirvirk2524 4 роки тому +1

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਾਬੇ ਨਾਨਕ ਜੀ ਦੀ ਿਵਚਾਰ ਧਾਰਾ ਤੇ ਪਰਚਾਰ ਕਰਦੇ ਹਨ। ਇਸ ਨਾਲ ਨੌਜਵਾਨ ਪੀੜੀ ਨੂੰ ਬਹੁਤ ਵਦੀਆ ਜਾਨਕਾਰੀ ਮਿਲਦੀ ਹੈ। ਸੱਚਾ ਪਰਚਾਰ ਹੋ ਰਿਹਾ ਹੈ। ਅਸੀਂ ਇਹਨਾਂ ਦਾ ਿਦਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ

  • @SanjeevKumar-hy6yi
    @SanjeevKumar-hy6yi 4 роки тому +16

    Dhadrianwala zindabaad

  • @varindersahota4960
    @varindersahota4960 4 роки тому +22

    ਪੱਤਰਕਾਰ ਜੀ ਲੋਕ ਕੁਛ ਨੀ ਕਹਿੰਦੇ, ਲੋਕ ਤਾ ਭਾਈ ਸਾਹਿਬ ਨੂੰ ਸਹੀ ਕਿੰਦੇ ਨੇ।

  • @sawarnsingh9174
    @sawarnsingh9174 4 роки тому +30

    ਕੋਈ ਅੰਦੁਰਨੀ ਮਸਲਾ ਨਹੀਂ ਹੈ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਗੁਰਬਾਣੀ ਨੂੰ ਵੀ ਸਰਬ ਸਾਂਝੀ ਗੁਰਬਾਣੀ ਕਿਹਾ ਜਾਂਦਾ ਹੈ

    • @SurjeetSingh-kb6eg
      @SurjeetSingh-kb6eg 4 роки тому

      ਵਾਹਿਗੁਰੂ ਜੀ ਮੇਹਰ ਕਰ ਸਿਖਾ ਤ4

  • @bhupinderbhupindersingh8604
    @bhupinderbhupindersingh8604 4 роки тому +10

    Bhai Ranjit Singh dhadrian wale Sadi jaan

  • @gurjeetgill2331
    @gurjeetgill2331 4 роки тому +46

    Ranjit Singh good person aa ji thoughts is also nyc God bless you Bhai saab ji

  • @ਰਣਜੀਤਸਿੰਘ-ਜ1ਫ
    @ਰਣਜੀਤਸਿੰਘ-ਜ1ਫ 4 роки тому +7

    ਲੋਕਾ ਦਾ ਕੋਈ ਰੋਸ ਨਈ ਆ ਗਲਤ ਕਹਿ ਰਿਹਾ interview wala

  • @harcharansinghbrar6808
    @harcharansinghbrar6808 4 роки тому +31

    ਪੱਤਰਕਾਰ ਕਿੰਨਾ ਕਮੀਨਾ ਆ, ਵਾਰ ਵਾਰ ਸੰਗਤ ਕਹਿੰਦੀ ਆ, ਸੰਗਤ ਕਹਿੰਦੀ ਆ

    • @amandeep3888
      @amandeep3888 4 роки тому +1

      ਹੋਰ ਤੇਰਾ ਪਿੳੁ ਕਹਿਦਾ...ਢੰਡਰੀ ਦੀ ਭੇਡ ਲਗਦਾ.

    • @sawarnsingh9174
      @sawarnsingh9174 4 роки тому

      ਇਸ ਨੂੰ ਕਹਿਣਾ ਚਾਹੀਦਾ ਹੈ ਕਿ ਮੈ ਕਹਿੰਦਾ ਹੈ ਲੋਕ ਨਹੀਂ ਕਹਿੰਦੇ

  • @pinkidevi4587
    @pinkidevi4587 4 роки тому +2

    ਐਸੇ ਪੱਤਰਕਾਰਾਂ ਮੂਹਰੇ ਘੱਟ ਹੀ ਇੰਟਰਵਿਊ ਦੇਣੀ ਚਾਹੀਦੀ ਐਸੇ ਪੱਤਰਕਾਰਾਂ ਤੌਂ ਭਾਈ ਸਾਬ ਨੂੰ ਪਰਹੇਜ਼ ਕਰਨਾ ਚਾਹੀਦਾ ਹੈ

    • @amandeep3888
      @amandeep3888 4 роки тому

      ਤੁਸੀ ਲਵੋ ਜੀ ਫਿਰ

  • @ManjitKaur-gf2bb
    @ManjitKaur-gf2bb 4 роки тому +14

    Bhai ranjit singh ji very good parcharak

  • @sarabjitsingh8550
    @sarabjitsingh8550 4 роки тому +2

    ਭਾਈ ਢੱਡਰੀਆਂ ਨੇ ਵਾਲੇ ਬਿਲਕੁਲ ਸਹੀ ਫ਼ੈਸਲਾ ਲਿਆ ਏ ਕਦੇ ਵੀ ਅਕਾਲ ਤਖ਼ਤ ਤੇ ਕਾਬਜ਼ ਭ੍ਰਿਸ਼ਟ ਸਿਸਟਮ ਅਗੇ ਪੇਸ਼ ਨਹੀਂ ਹੋਣਾ ਚਾਹੀਦਾ,ਸ੍ਰੀ ਅਕਾਲ ਤਖ਼ਤ ਮਹਾਨ ਹੈ ਓਥੋਂ ਦਾ ਸਿਸਟਮ ਬੇਈਮਾਨ ਹੈ

  • @devindersingh7338
    @devindersingh7338 4 роки тому +13

    Bhai sahib ji very good

  • @kambojin9322
    @kambojin9322 4 роки тому +17

    Channel Jagbani team nu mera SWAAL
    ki tuc, ki ehi reporter ਅਕਾਲ ਤਖ਼ਤ ਜਾ ਕੇ ਉਹਨਾਂ ਵੱਡੇ ਸੂਝਵਾਨ Phd ਵਾਲੇ ਜਥੇਦਾਰਾਂ ਦਾ ਵੀ ਇੰਟਰਵਿਊ ਲਵੇਗਾ ।।
    ਆਪਣੀ ਹਿੰਮਤ ਉਧਰ ਵਾਲੇ ਪਾਸੇ ਵੀ ਕਰ ਲਿਆ ਕਰੋ ਕਦੇ ।

    • @gursewaksinghrandhawa4011
      @gursewaksinghrandhawa4011 4 роки тому

      Vese veer ji gussa na krioo apa sare iko kalgidhar paatshah de puttar a pr dhardi mar k 10 padhia hona te enu sikha de sare grantha de katha ve nai aunde hoone chlo harpreet singh bhve badala da banda ve hove prr oh hr dharm de granth de samaj rakhda kuraan to le l vaada tak

    • @kambojin9322
      @kambojin9322 4 роки тому

      @@gursewaksinghrandhawa4011 beer ji kis di gal krde tuc.. kon 10 padheya, kis nu nhi aundi katha..???
      M smjya ni ji

  • @karama709
    @karama709 4 роки тому +15

    Dhadria wale zindabad

  • @karamjitsingh6338
    @karamjitsingh6338 4 роки тому +11

    ਹੈ ਪॅਤਰਕਾਰ ਸਵਾਲ ਦੇਖ ਲਓ?
    ਪॅਤਰਕਾਰਾ ਧੂੰਮੇ ਦੀ ਵੀ ਇੰਟਰिਵੳੁ ਲੈ ਅਾਵੀ.

  • @surjitsingh4822
    @surjitsingh4822 4 роки тому +12

    Bahi Ranjit Singh ji right

  • @harbindermohem
    @harbindermohem 4 роки тому +2

    ਭਾਈ ਰਣਜੀਤ ਸਿੰਘ ਜਿੰਦਾਬਾਦ

  • @surjitkaur4146
    @surjitkaur4146 4 роки тому +13

    Good job 👍 Bhai Sahib ji

  • @BalwinderSingh-ek2ll
    @BalwinderSingh-ek2ll 4 роки тому +2

    ਭਾਈ ਸਾਹਿਬ ਜੀ ਦੀ ਆਵਾਜ਼ ਐਦਾਂ ਹੀ ਬੂਲਂਦ ਰਹੇ ਗੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ

  • @oladream
    @oladream 4 роки тому +15

    ikko Sikh aa Guru da jo pakhandwaad te satt maran da dum rakhda aa, Sant Ranjit singh ji Khalsa 🙏

  • @jasbirsingh3673
    @jasbirsingh3673 4 роки тому +1

    ਵਾਹਿਗੁਰੂ ਜੀ

  • @surjitkaur4146
    @surjitkaur4146 4 роки тому +6

    We sport Bhai Ranjit Singh ji

  • @sarbjeetrai4544
    @sarbjeetrai4544 4 роки тому +2

    Bhai Ranjit Singh ji is great we always forever with Bhai ji

  • @parmindersingh-gs5pp
    @parmindersingh-gs5pp 4 роки тому +18

    I strongly support and believe pai sahib ji... Jindabaad❤️..... Jaffemaar hapy kine ku Ranjit chup kralo ge...

  • @ਸਿੰਘ-ਣ2ਠ
    @ਸਿੰਘ-ਣ2ਠ 4 роки тому +3

    ਢੱਡਰੀਆਂ ਵਾਲਾ ਵਧੀਆ ਪ੍ਰਚਾਰਕ ਆ

  • @jaggisandhu1955
    @jaggisandhu1955 4 роки тому +7

    Sahi galla ne g baba ranjeet singh

  • @s.ssandhu7150
    @s.ssandhu7150 4 роки тому +18

    Dhadriyan wala zindabaad

  • @manpreetsingh-vz5vo
    @manpreetsingh-vz5vo 4 роки тому +14

    Bhai saab ji bilkul shi gl smjandae n

    • @BalbirSingh-hl4pr
      @BalbirSingh-hl4pr 4 роки тому

      SSA.
      vichar. Sahi karde
      Bhai Sahib tan hi
      Te lok sunde ne