ਮੰਨੇ ਦਾ ਇਹ ਪੈਸੇ ਕਮਾਉਣ ਦਾ ਢੰਗ ਹੈ, ਲੋਕੋ ਅਕਲ ਤੋਂ ਕੰਮ ਲਵੋ, ਗਿਆਨੀ ਬੂਟਾ ਸਿੰਘ

Поділитися
Вставка
  • Опубліковано 24 сер 2024
  • #mandeepsinghmanna #teagirl #fatherdaughter #punjabnews #raya #autodriver #gianibutasingh #punjabnews #punjab #punjabinews #news #punjabi #punjabpolitics #punjabnewstoday #punjabinewsongs #punjabnewsupdate #punjabnewsone #punjabnewsnetwork #punjabnewslive #punjabinewsong #india #punjabnewsong #latestnews #kisanmajdoorektajindabad #kisanmajdoorektajindawad #indianews #kisanmajdoorektazindabaad #kisanmajdoorektazindabad #kisanmajdoorektajindabaad #jalandhar #farmersprotest #narendramodi #tv #indianewsupdates #uttarpradeshnews #bjp #goanews #uttarakhandnews #indiapolitics #rajasthannews #punjabpolice #mumbainews #punjabgovernment #congress #himachalnews #madhyapradeshnews #modijiprideofindia #gujaratnews #maharastranews #pmnarendramodi #modiji #modijikebhakt #punjabivideos #punjabisinger #latestpunjabinews #punjabpeople #punjabenews #farmers #punjabonetv #aap #westbengalnews #bengalnews #instanews #breakingnews #deshpardesh #realtalk #doordarshan

КОМЕНТАРІ • 185

  • @gurdevsingh3957
    @gurdevsingh3957 Місяць тому +21

    ਬਿਲਕੁਲ ਸਹੀ ਕਿਹਾ ਆਖਿਆ ਬੂਟਾ ਸਿੰਘ ਜੀ ਪਹਿਲਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਜੀ

  • @mraj2599
    @mraj2599 Місяць тому +20

    ਗਿਆਨੀ ਜੀ ਤੁਸੀਂ ਬੁਧੀਜੀਵੀ ਹੋ , ਤੁਸੀਂ ਸੱਚੇ , ਸੁੱਚੇ ਹੋ , ਨਿਡਰ ਹੋ , SGPC ਤੁਹਾਡੇ ਅੰਡਰ ਹੋਣੀ ਜਰੂਰੀ ਹ , ✌️✌️✌️

  • @yashpal899
    @yashpal899 Місяць тому +36

    ਤੋਹਡੀ ਇਕ ਇਕ ਗਲ ਸਹੀ ਤੇ ਸੱਚੀ ਹੁੰਦੀ ਹੈ ਵਾਹਿਗੁਰੂ

    • @user-rs8hs3zh8l
      @user-rs8hs3zh8l Місяць тому

      ਬੂਟਾ ਸਿੰਘ ਆਪ ਚੋਰ ਹੈ

  • @mraj2599
    @mraj2599 Місяць тому +13

    ਗ੍ਰੇਟ ਗਿਆਨੀ ਜੀ , you are Encyclopedic ✌️✌️✌️

  • @rinku4356
    @rinku4356 Місяць тому +17

    ਮੰਨੇ ਦੀ ਇਸ ਸਾਜ਼ਿਸ਼ ਵਿਚ ਸ਼ਮੂਲੀਅਤ ਲਗਦੀ ਹੈ , ਤਾਂ ਹੀ ਐਨਾ ਕੁਝ ਵਾਪਰਨ ਤੋਂ ਬਾਅਦ ਮੰਨਾ ਹੁਣ ਵੀ ਸਿਰਫ ਤੇ ਸਿਰਫ ਚਾਹ ਵਾਲੀ ਕੁੜੀ ਦਾ ਹੀ ਪੱਖ ਪੂਰ ਰਿਹਾ ਹੈ

  • @sukhmandersingh3680
    @sukhmandersingh3680 Місяць тому +26

    ਜਿਸ ਬੰਦੇ ਦੀ ਮੱਦਦ ਕਰਨੀਆ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀਆ

  • @banarsidass3604
    @banarsidass3604 Місяць тому +30

    ਗਿਆਨੀ ਜੀ ਤੁਹਾਡੀ ਸੱਚ ਬੋਲਣ ਦੀ ਹਿੰਮਤ ਦਲੇਰੀ ਦੀ ਦਾਦ ਦੇਣੀ ਪੲੇਗੀ

  • @phootphath4851
    @phootphath4851 Місяць тому +14

    ਗਿਆਨੀ ਜੀ ਕਿਸਾਨ ਯੂਨੀਅਨ ਦਾ ਵੀ ਇਹੀ ਹਾਲ ਐ, ਉਹ ਕਹਿੰਦੇ ਪੈਸੇ ਮੁੱਕਰੋ ਕਿਸੇ ਦੇ ਵੀ, ਬਸ ਮੋਟੀ ਜੀ ਪਰਚੀ ਕਟਵਾਓ, ਇਹ ਹੁੰਦਾ ਵੀ ਐ ਕੰਮ, ਸਾਡੀ ਕੌਮ ਦੁਨੀਆਂ ਦੀ ਸਭ ਤੋਂ ਘਟੀਆ ਕੌਮ ਬਣਗੀ, ਬਸ ਪੈਸਾ ਚਾਹੀਦਾ ਕੁੱਝ ਵੀ ਕਰਨ ਨੂੰ ਤਿਆਰ ਐ

  • @mraj2599
    @mraj2599 Місяць тому +12

    ਗਿਆਨੀ ਜੀ ਤੁਸੀਂ ਮਹਾਨ ਹੋ 👌👌👌

  • @RepalSingh-sb3vg
    @RepalSingh-sb3vg Місяць тому +33

    ਬੂਟਾ ਸੱਚੀਆਂ ਸੁਣਾਉਂਦਾ ਤਾਂਹੀ ਤਾਂ ਬੂਟਾ ਬੁਰਾ ਲੱਗਦਾ 😂

  • @Rajeshkumar-rz3eq
    @Rajeshkumar-rz3eq Місяць тому +35

    ਫੇਰ ਕਹਿੰਦੇ ਬੂਟਾ ਗਾਲ੍ਹਾਂ ਕੱਢ ਦਾ

  • @Balrajsingh2147
    @Balrajsingh2147 Місяць тому +5

    ਹੱਦ ਹੋ ਗਈ!! ਸੇਵਾ ਦੇ ਨਾਂ ਤੇ ਗੋਰਖ ਧੰਦਾ ਕਰੀ ਜਾਂਦਾ ਮੰਨਾ!!

  • @GurdevSingh-vd5ie
    @GurdevSingh-vd5ie Місяць тому +11

    ਸਹੀ ਗੱਲ ਹੈ 😅ਇਹ ਕਦੇ ਵੀ ਦਿਮਾਗ ਨਾਲ ਸੋਚਦੇ ਨਹੀਂ।।ਈਰਖਾ ਦਵੈਸ਼ ਸਾੜਾ ਹੀ😂ਕਾਫੀ ਹੈ।।ਇਹ ਦੁਸ਼ਮਣਾਂ ਦੇ ਹਥੀ।ਖੇਡ ਜਾਂਦੇ ਨੇ 😮

  • @rajveerbrar2585
    @rajveerbrar2585 Місяць тому

    Exactly Buta singh ji spitting facts 💯 percent

  • @sukhmann240
    @sukhmann240 Місяць тому

    ਗਿਆਨੀ ਜੀ ਅਸੀਂ ਸੋਚਦੇ ਨਹੀਂ ਸਿਰਫ ਪਿਛਲੱਗ ਹਾਂ ਅਕਲੀਂ ਕੀਚੈ ਦਾਨੁ

  • @BootaLalllyan-no6bu
    @BootaLalllyan-no6bu Місяць тому +1

    ਗਿਆਨੀ ਜੀ ਸ਼ਰਮ ਆਉਣੀ ਚਾਹੀਦੀ ਹੈ ਥੋੜ੍ਹੇ ਆ ਤਿੰਨ ਖੇਤ ਭੀਖ ਵਾਲ਼ਾ ਕੰਮ ਬਣਾਇਆ ਹੋਇਆ ਏਥੇ ਬਿਨਾਂ ਜ਼ਮੀਨ ਤੋਂ ਵੀ ਤੁਰੇ ਫਿਰਦੇ ਆ ਸ਼ਨਾਖਸ਼ ਕਰਾਓ ਇਹਨਾਂ ਦੀ 😂😂

  • @PritamSingh-js6ok
    @PritamSingh-js6ok Місяць тому +7

    ਕੋਈ ਵੀ ਵਿਅਕਤੀ ਕਿਸੇ ਦੀ ਮੱਦਦ ਕਰਦਾ ਹੈ। ਪਹਿਲਾ ਵੀਡਿਓ ਬਣਾਉਦਾ ਫੇਰ ਦਾਨ ਕਰਦਾ। ਅਸੀ ਇਸ ਨੂੰ ਮੱਦਦ ਨਹੀਂ ਮੰਨਦੇ ਇਹ ਤਾਂ ਲੋਕ ਵਿਖਾਵਾ ਹੈ ਜੀ। ਕਿਸੇ ਵੀ ਇਨਸਾਨ ਦੀ ਮੱਦਦ ਕਰਨੀ ਹੈ ਤਾਂ ਗੁਪਤ ਵਿੱਚ ਕਰੋ ਫਿਰ ਰੱਬ ਦੀ ਹਜੂਰੀ ਵਿੱਚ ਦਾਨ ਲਗਦਾ ਹੈ ਖਾਲਸਾ ਜੀ 🙏 ਲੋਕ ਵਿਖਾਵਾ ਕਰਕੇ ਦਾਨ ਨਹੀਂ ਹੁੰਦਾ

  • @sarbjeetsingh1302
    @sarbjeetsingh1302 Місяць тому +5

    Baba Buta Singh Ji please ask Manna to help Haryana families whose houses were demolished

  • @hartejsingh8939
    @hartejsingh8939 Місяць тому +4

    ਭਲਾ ਕਰਦਿਆਂ ਨੂੰ ਕਾਤੋਂ ਬੁਰਾ ਕਹਿਣਾ ਜੇਕਰ ਆਪ ਤੋਂ ਭਲਾ ਕਮਾਮ ਨਾ ਹੋ

  • @user-tu7uf9tn4o
    @user-tu7uf9tn4o Місяць тому

    Very nice g gal shai hai

  • @KulwinderSingh-hw6tx
    @KulwinderSingh-hw6tx Місяць тому +6

    ਸਹੀ।ਗੱਲ।ਹੈ।ਬਾਬਾ।ਬੂਟਾ। ਸਿੰਘ।ਜੀ

  • @gurpejsingh9146
    @gurpejsingh9146 Місяць тому

    बाबा जी एक एक गाल सच है,, ते आप जी लोका नू जागरूक कर रहे हो,, ते लोकी समझ वी रहे ने,,, मौत ते वाहेगुरु जी दी मेहर है,, तुसी अच्छा काम कर रहे हो ❤❤❤

  • @Want738
    @Want738 Місяць тому +2

    ਮਨਾ ਕਿੰਨਾ ਕੂ ਦਾਨੀ ਸੱਜਣ ਹੈ ਮਨਾ ਭਾਜੀ ਆਪਣਾ ਪਿਛੋਕੜ ਲੋਕਾ ਨੂੰ ਦੱਸਣ

  • @PremKumar-ml4kt
    @PremKumar-ml4kt Місяць тому

    ਠੀਕ ਹੈ ਗਿਆਨੀ ਜੀ ਨੇ ਸੱਚ ਬੋਲ ਕੇ ਦੱਸ ਦਿੱਤਾ

  • @JagroopSingh-nz3fj
    @JagroopSingh-nz3fj Місяць тому +7

    ਧੰਨਵਾਦ ਧੰਨਵਾਦ ਬਾਬਾ ਜੀ ਬਹੁਤ ਵਧੀਆ ਵਿਚਾਰ ਆ ਬਹੁਤ ਮਿਹਰਬਾਨੀ ਜੀ

  • @Lakhwindersingh-gs8nl
    @Lakhwindersingh-gs8nl Місяць тому +1

    ਸਹੀ ਗੱਲ ਐ ਬਾਬਾ ਜੀ ਲੋਕ ਇਕ ਪਾਸੇ ਤੁਰ ਪੈਂਦੇ ਨੇ ਦੇਖਦੇ ਨੀ ਕੀ ਇਹ ਗੱਲ ਸਹੀ ਆ ਜਿਦਰ ਅਸੀ ਤੁਰੇ ਜਾਂਦੇ ਆ, ਕਈ ਲੋਕ ਆ ਜੌ ਇਲਾਜ ਦੁੱਖੋਂ ਬੈਠੇ ਆ ,ਮਰ ਗਏ ਆ ਸੱਚੀ ਮੁੱਚੀ ਗਰੀਬ ਆ ਓਹਨਾਂ ਨੂੰ ਕਿੱਸੇ ਨੇ ਨੀਂ ਦੇਖਿਆ..

  • @amrindersingh8210
    @amrindersingh8210 Місяць тому +17

    ਸਹੀ ਬੋਲਦੇ ਹਨ ਬੂਟਾਂ ਸਿੰਘ

  • @balvirkaurbatth9655
    @balvirkaurbatth9655 Місяць тому +3

    ਮੰਨੇ ਨੇ ਲੱਖ ਰੁਪਏ ਦੇ ਕੇ ਝੰਗ ਵੀ ਬਹੁਤ ਛੱਡੀਆਂ ਇਹ ਨਹੀਂ ਸੋਚਿਆ ਕਿ ਸਿਆਣੀ ਮਾਤਾ ਨੂੰ ਮੰਜੇ ਤੇ ਪਾਉਣ ਵਾਲੀ ਕੁੜੀ ਦੀ ਮਾਂ ਜਿਹੜੇ ਦਰਦ ਮਾਤਾ ਬਜ਼ੁਰਗ ਨੂੰ ਤੇ ਪਿਤਾ ਨੂੰ ਦਿੱਤੇ ਨੇ ਬਦਚਲਣ ਕੁੜੀ ਦੀ ਮਾਂ ਨੇ ਦਿੱਤੇ ਕੁੜੀ ਦੀਆਂ ਵੀਡੀਓ ਦੇਖਿਉ ਫੋਨ ਤੇ ਪਾਈਆਂ ਹੋਈਆਂ ਫ਼ੇਰ ਦੱਸਿਉ ਕਿ ਕੁੜੀ ਪਿਤਾ ਦੇ ਬਾਣੇ ਨੂੰ ਲਾਜ ਨਹੀਂ ਲਾ ਰਹੀ ਪਿਤਾ ਕੁੱਟਦਾ ਦੇਖ ਲਿਆ ਕਿਉਂ ਪਿਤਾ ਕੁੱਟਦਾ ਇਹ ਨਹੀਂ ਬੱਚਿਆਂ ਨੇ ਸੋਚਿਆ ਮਾਂ ਦੇ ਲੱਛਣ ਮਾੜੇ ਸੀ ਮੰਨਾ ਤਾਂ ਹਰ ਜਗ਼੍ਹਾ ਰੌਲਾ ਪਾਉਂਦਾ

  • @hindusikh2375
    @hindusikh2375 Місяць тому

    Absolutely right

  • @rajwantsingh8940
    @rajwantsingh8940 Місяць тому +1

    ਬੂਟਾ ਸਿੰਘ ਜੀ ,,, ਬਹੁਤ ਵਧੀਆ ਨਹੀਂ ,,,,,, ਬਹੁਤ ਹੀ ਲਾਜਵਾਬ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ ਤੁਹਾਡੇ ਵੱਲੋਂ ।

  • @hindusikh2375
    @hindusikh2375 Місяць тому

    Always best 👍👍👍

  • @baldevthakurbaldevbaldev2219
    @baldevthakurbaldevbaldev2219 Місяць тому +4

    Comment ਤਾਂ ਮੈਂ ਵੀ ਪੜਿਆ ਇਕ ਵੀਡੀਓ ਵਿੱਚ ਚਾਹ ਵਾਲੇ ਨੇ ਲੁਟਿਆ ਹੁਣ ਚਾਹ ਵਾਲੀ ਨੇ ਲੁਟਿਆ

  • @prabhsandhu172
    @prabhsandhu172 Місяць тому

    Very good video

  • @manjinder175
    @manjinder175 Місяць тому +2

    ਗਿਆਨੀ ਜੀ ਜਦੋਂ ਇਹ ਕਹਿੰਦੇ ਹਨ ਕਿ ਲੋੜਵੰਦਾਂ ਵੱਲ ਨਹੀਂ ਦੇਖਣਾ ਤੁਸੀਂ, ਤਾਂ ਭੀਖ ਮੰਗਣ ਵਾਲਾ ਹੱਥ ਵੀ ਬਣਾਉਂਦੇ ਹਨ। ਦਾਨਵੀਰੋ, ਕੋਈ ਕਿਰਪਾ ਕਰਕੇ ਗਿਆਨੀ ਬੂਟਾ ਜੀ ਨੂੰ ਵੀ ਦੇਖ ਲਵੋ!

  • @user-mv8hd3xq1g
    @user-mv8hd3xq1g Місяць тому +3

    ਇਹ ਗਰੀਬ ਲੋਕ ਜਮੀਨਾ ਤੇਨੂੰ ਦੇ ਦੇਣ

  • @harpinderkaur1469
    @harpinderkaur1469 Місяць тому +2

    ਸੱਚ ਬੋਲਣ ਦੀ ਹਿੰਮਤ ਤੇ ਕੀਤੀ ਕਿਸੇ ਨੇ

  • @kulwindersingh-du6lt
    @kulwindersingh-du6lt Місяць тому +2

    ਬਿਲਕੁੱਲ ਕਿਸੇ ਦੀ ਮੱਦਦ ਨਾ ਕਰੋ। ਕੋਈ ਸੇਵਾ ਨਹੀ ਸੇਵਾ ਦੇ ਨਾਂ ਤੇ ਬਹੁਤ ਲੁੱਟ ਮਚੀ ਹੋਈ ਹੈ। ਛੱਡ ਦਿਉ ਸੇਵਾ ਕਰਨੀ।

    • @JagjitSingh-xd3ox
      @JagjitSingh-xd3ox Місяць тому

      @@kulwindersingh-du6lt shi gl aa veer j paise haige te apne aap di seva kro

  • @user-xb3rb9hi9g
    @user-xb3rb9hi9g Місяць тому +4

    Pai boota sach di aawaaj othande han,, 👍👍👍👍👍

  • @Gurmit.dhaliwal007
    @Gurmit.dhaliwal007 Місяць тому

    ਬਹੁਤ ਵਧੀਆ ਵਿਚਾਰ ਹਨ ।ਗਿਆਨੀ ਜੀ ।

  • @SomDutt-vc3mp
    @SomDutt-vc3mp Місяць тому

    Right

  • @JaspalSingh-rf7sl
    @JaspalSingh-rf7sl Місяць тому +5

    Mava---Dheea---420----Jihna-Veera-Ne-Pese-dite----Ehna-Kollo-Vapis-Lavo-Ji

  • @satinderkumar1569
    @satinderkumar1569 Місяць тому +3

    ਜਿਦ ੳਜ਼ਾੜਨ ਦੀ ਇਹ ਗਿਆਨ ਹੈ ਬੰਦੇ ਦਾ

  • @ajaybawa4794
    @ajaybawa4794 Місяць тому +1

    ਬਹੁਤ ਵਧੀਆਂ ਜੀ

  • @abroldentalcare8638
    @abroldentalcare8638 Місяць тому

    Your hard work in the matter is appriciable Ashok Abrol

  • @Rahul_gaur_369
    @Rahul_gaur_369 Місяць тому +2

    Wahagaru ji very nice

  • @seemakamboj4828
    @seemakamboj4828 Місяць тому +1

    Very nice

  • @amandeepkaurkhanna1696
    @amandeepkaurkhanna1696 Місяць тому

    ਬਿਲਕੁਲ ਸਹੀ ਆ ਜੀ 🤜

  • @laadsmaan2011
    @laadsmaan2011 Місяць тому

    ਸਾਡੇ ਲਾਗੇ ਪਾਸੇ ਹੀ ਬਹੁਤ ਲੋੜਵੰਦ ਨੇ ਪਰ social media business ਕੇ ਜੌ ਵਾਇਰਲ ਹੈ ਉਸ ਤੋਂ ਪੈਸੇ ਕਮਾਉਣੇ
    ਪੰਜਾਬ ਚ ਆ game ਵੱਡੀ ਆ

  • @manjitsingh3117
    @manjitsingh3117 Місяць тому

    ਗਿਆਨੀ ਜੀ ਕੋਈ ਮੰਨੇ ਨੂੰ ਪੁਛੇ ਜਿਹੜੇ ਚੌਕਾਂ ਵਿਚ ਬੈਠੇ ਠੇ ਅਮਿਤਸਰ ਉਹ ਨਹੀ ਦਿਸੇ ਤੈਨੂੰਜਿਹੜੇ ਰੋਜ ਮੰਗਦੇ

  • @JaspalSingh-pi6eo
    @JaspalSingh-pi6eo Місяць тому

    Bilkul Theek boldeveer ji

  • @harpinderkaur1469
    @harpinderkaur1469 Місяць тому +1

    ਸੇਵਾ ਕਰਨੀ ਬਹੁਤ ਔਖੀ ਆ

  • @sukhdevsinghsukh1943
    @sukhdevsinghsukh1943 Місяць тому

    Bahut badhiya Bhai Sahib jindabad

  • @amardeepsingh4331
    @amardeepsingh4331 Місяць тому

    Dashmesh pita ji da saputar boota singh ji bahut sohniya gallan krde han.

  • @ravirattan999
    @ravirattan999 Місяць тому +1

    Sach bhot koda huna ji

  • @balkaransingh2945
    @balkaransingh2945 Місяць тому +8

    ਅਮਰੀਕਾ ਤੇ ਕੈਨੇਡਾ ਦੇ ਜਟ ਪਾਗਲ ਹੈ ਮਾੜੀ ਮੋਟੀ ਵੀਡੀਓ ਪਾਤੀ ਉਦੋ ਪੇਸੈ ਭੇਜ ਦਿੰਦੈ ਹੈ ਚੰਗੀ ਤਰਾਂ ਪੜਤਾਲ ਨਹੀ ਕਰਦੇ ਨਾਲੇ ਹੋਰ ਸਾਰੇ ਇੰਨਾ ਨੂੰ ਫੂਦੋਂ ਸਮਝਦੇ ਹੈ ਐ ਪਿਛੈ ਜੇ ਇਕ ਜਟ ਦੇ ਖੇਤ ਵਿੱਚ ਮੰਝ ਵੜਗੀ ਸਾਰਿਆ ਨੇ ਬਹੁਤ ਗਾਲਾਂ ਕਢੀਆ

  • @user-fd9li7je3l
    @user-fd9li7je3l Місяць тому +1

    Vir, ji,tusi, bilkul sahi kiha ji

  • @Satnamkaur4570
    @Satnamkaur4570 Місяць тому

    Waheguru ji Very nice

  • @bitusingh6893
    @bitusingh6893 Місяць тому

    Bhi butta sìngh,,punjab very very nice, Bhi butta sìngh jinda vad ,??????🎉🎉🎉🎉🎉🎉🎉🎉🎉🎉🎉

  • @pardeepkumar-yf2jk
    @pardeepkumar-yf2jk Місяць тому

    ਫੇਰ ਕਹਿੰਦੇ ਬੂਟਾ ਗਾਲ੍ਹਾਂ ਕੱਢਦਾ 😂😂😂😂😂😂😂😂😂😂😂😂😂😂😂😂😂😂

  • @gurmitkaur75
    @gurmitkaur75 Місяць тому

    Baba ji babut vadia vichar ne Tuade

  • @tajindarsingh3157
    @tajindarsingh3157 Місяць тому

    Fer kehnde Boota galaa kad daa.par boota sing ghaintt gall krdaa. Boota sing siraaa pooraa londaaa.😊😊

  • @KuldeepSingh-ip2vp
    @KuldeepSingh-ip2vp Місяць тому +1

    Je daan karna ta munkhta di seva nu kero. Othe ja ke patta chalda duniya kini dukhi hai

  • @GopiChand-eu4qq
    @GopiChand-eu4qq Місяць тому

    Bahut hi vadya vichar rakhe

  • @garrysingh-sq6ps
    @garrysingh-sq6ps Місяць тому

    ਬੂਟਾ ਤਾਂ ਆਪ ਗੋਲਕ ਚੋ ਪੈਸੇ ਚੱਕਦਾ ਫੜਿਆ ਗਿਆ ਸੀ,,,,ਬਾਕੀ ਬਾਕੀ ਜਦੋਂ ਇਹ ਚੋਰ ਪਾਰਟੀਆ ਚ ਰਹਿ ਕੇ ਇਕੱਠੇ ਖਾਂਦੇ ਪੀਂਦੇ ਆ ਉਦੋਂ ਕੁਝ ਨੀ ਬੋਲਦੇ ਜਦੋਂ ਦੁੱਧ ਚੋ ਮਲਾਈ ਵਾਂਗ ਬਾਹਰ ਕੱਢ ਕੇ ਮਾਰਦੇ ਆ ਫਿਰ ਇਨਾ ਨੂੰ ਸਭ ਕੁੱਝ ਪਤਾ ਲੱਗ ਜਾਂਦਾ,,,,

  • @user-de2ht9hf8h
    @user-de2ht9hf8h Місяць тому

    ਸਹੀ ਗੱਲ ਆ ਬਾਬਾ ਜੀ ਤੁਹਾਡੀ

  • @KalaSerron
    @KalaSerron Місяць тому

    ਬੁਟਾ ਜੀ ਦਾਸ ਕਿੱਲੇ ਜਮੀਨ ਹੈ ਪੰਜ ਬੰਦੇ ਐਸਟੀਰਲੀਆ ਵਿਚ ਹਨ ਬਾਪ ਸੇਰੋ ਨੰਬਰਦਾਰ ਹੈ ਚਿਟੇ ਦਾ ਟਿਕਾ ਲਾ ਕੇ ਮਰ ਗਿਆ ਪਰ ਵੀਡੀਓ ਪਾਈ ਭਾਨੇ ਨੇ ਡੇੜ ਕਰੋੜ ਇੱਕਠਾ ਕੀਤਾ ਵੀ ਨਾੜੀ ਪਾਟ ਗੲਈ।ਦਮਾਕ ਦੀ ਐਸਟੀਰਲਾ ਗੲ।ਦੀ ਪੰਜ ਦਿਨ ਦੀ ਗੱਲ ਹੈ

  • @user-je2ss7eh1o
    @user-je2ss7eh1o Місяць тому +1

    ਗਿਆਨੀ ਜੀ ਇਹ ਉਚੀ ਬਰਾਦਰੀ ਵਿਚੋਂ ਹੈ

  • @SarbjitSingh-lo8sv
    @SarbjitSingh-lo8sv Місяць тому

    Bilkul sahi kiha tusi 👌🙏🏻🙏🏻🙏🏻

  • @amritkaur2863
    @amritkaur2863 Місяць тому +1

    Jagrook krn wale na hun da natiza SAT Sri Akaal gyani ji

  • @GurjantSingh-iu3ek
    @GurjantSingh-iu3ek Місяць тому +3

    100,1

  • @balwindersingh2608
    @balwindersingh2608 Місяць тому

    ਬਿਲਕੁਲ ਸਹੀ

  • @user-ox1fw1rc9j
    @user-ox1fw1rc9j Місяць тому

    ਕੇਲੈ ਦੇ ਕਚੇ ਜੈ ਬੂਟੇ ਜੈ ਮਨਾ ਮੇਵਾ ਖਾਹ ਰਿਹਾ ਤੂੰ ਤੇ ਗੁਰੂ ਕੀਂ ਗੋਲਕ ਵਿੱਚ 5 ਡਾਲਰ ਆਲਾ ਮੇਵਾ ਖਦਾ ਸੀ

  • @giansingh5962
    @giansingh5962 Місяць тому

    Very good 👍

  • @fatehsingh5898
    @fatehsingh5898 Місяць тому

    Tusi Mahan ho❤❤❤

  • @gurmatsansar3490
    @gurmatsansar3490 Місяць тому

    Sach de awaj gyani buta singh ji

  • @ksmaan5145
    @ksmaan5145 Місяць тому

    Agree with the Buta Singh

  • @arshadkumar7055
    @arshadkumar7055 Місяць тому

    3 ਖੇਤ ਬੋਟੇ ਨੁੰ ਦੇ ਦਿਓ ਜੀ ਕੁੜੀ ਦੇ ਬਾਪ ਦਾ ਕੋਈ ਕਸੂਰ ਨਹੀਂ ਹੈ

  • @bhajanlal4352
    @bhajanlal4352 Місяць тому

    Very good ji

  • @ManjitSingh-oz6qk
    @ManjitSingh-oz6qk Місяць тому +2

    Right Bro.

  • @satwantkaur7296
    @satwantkaur7296 Місяць тому

    Bute di gal koi na suno.ihne sirf te sirf ku-charcha karni hundi hai.
    Je manne ne peo te dhee dohan di madad kar ditti tan bhte nu ki takleef ho gyi?

  • @ravinderkaur9715
    @ravinderkaur9715 Місяць тому

    Bilkul sahi ho

  • @vinayrally5934
    @vinayrally5934 Місяць тому +1

    🎉🎉🎉🎉

  • @gurukanshidigitalstudio542
    @gurukanshidigitalstudio542 Місяць тому

    Right 👍

  • @promilamalhotra8625
    @promilamalhotra8625 Місяць тому

    Brilliant

  • @seemakamboj4828
    @seemakamboj4828 Місяць тому

    Bilkul sahi

  • @user-nb5jx2yb1c
    @user-nb5jx2yb1c Місяць тому

    Good 👍

  • @sewasingh5369
    @sewasingh5369 Місяць тому +1

    Gyani Sahib tushi hak Sach di larai larde raho.

  • @SamBrar-xn7ti
    @SamBrar-xn7ti Місяць тому +1

    Manna professional taut hai. Agle do teeth vee manne ne kiraye te ditte ne viyaji.

  • @kuldipkaur1470
    @kuldipkaur1470 Місяць тому

    Never give your money to any body until you see them with your own eyes I am old lady I see soooooooo many people lying. Bleave do not give money

  • @user-cz1mc2pc4x
    @user-cz1mc2pc4x Місяць тому

    ❤❤

  • @KaranSuit
    @KaranSuit Місяць тому

    Uncle sach bolde a

  • @HarjinderSingh-hg8hz
    @HarjinderSingh-hg8hz Місяць тому

    I feel, family thought not to sell land because people are emotionally attached to land, so the matter became public

  • @basantkumar1832
    @basantkumar1832 Місяць тому +4

    Baba butta ji jai shree ram❤❤❤❤❤❤

  • @tanbirsinghlifestyle
    @tanbirsinghlifestyle Місяць тому

    G Buta si very very good

  • @rameshlal2761
    @rameshlal2761 Місяць тому

    👍👍👍👍👍

  • @ravirattan999
    @ravirattan999 Місяць тому +1

    Dan sif onu karna jo social media te dikhda, tan jo aapa nu v koi fida hove, galli gwand vich koi marda marje j odi fb Hani fir ki karna dan kar k

  • @bkaur5485
    @bkaur5485 Місяць тому

    Butta g tuhada koi jawab ni bas ida hi kam karde raho sach bolde raho

  • @gurvinderpalsingh679
    @gurvinderpalsingh679 Місяць тому +1

    SARA DRAMA MANE DA LAGDA

  • @SunitaSehdev-pq1tf
    @SunitaSehdev-pq1tf Місяць тому

    👌👌👌

  • @user-of9sx5ih7r
    @user-of9sx5ih7r Місяць тому

    🙏🙏♥️♥️👍👍👍👍👍