ਖੁੱਲ ਗਿਆ ਰਾਜ਼- ਕੀ ਮਜੀਠੀਆ ਵਿਕਾਉੰਦਾ ਸੀ ਨਸ਼ਾ ? Canada 'ਚ ਕੌਣ ਕਰਾਉਂਦਾ ਸੀ ਮਜੀਠੀਆ ਨੂੰ ਐਸ਼ ?

Поділитися
Вставка
  • Опубліковано 8 лип 2024
  • ਖੁੱਲ ਗਿਆ ਰਾਜ਼- ਕੀ ਮਜੀਠੀਆ ਵਿਕਾਉੰਦਾ ਸੀ ਨਸ਼ਾ?
    Canada 'ਚ ਕੌਣ ਕਰਾਉਂਦਾ ਸੀ ਮਜੀਠੀਆ ਨੂੰ ਐਸ਼?
    ਬਾਦਲ ਨੇ ਜਾਣ ਬੁਝ ਕੇ ਪਾਏ ਮਜੀਠੀਆ 'ਤੇ ਪਰਦੇ?
    #bikramsinghmajithia #sukhbirbadal #akalidal #punjabnews #oneindiapunjabi

КОМЕНТАРІ • 134

  • @NirmalSingh-yf5uu
    @NirmalSingh-yf5uu 16 днів тому +45

    ਡਾਕਟਰ ਸਾਹਿਬ ਵਰਗੇ ਵਿਰਲੇ ਸਿਆਣੇ ਸਪੀਕਰ ਹੁੰਦੇ ਨੇ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਨਿਰੋਗ ਰੱਖਣ।ਅਕਸਰ ਤੁਹਾਡੇ ਵਿਚਾਰ ਸੁਣਦੇ ਆਂ।❤❤

  • @sukhchainsinghdhillon7342
    @sukhchainsinghdhillon7342 15 днів тому +27

    ਵੱਡੇ ਅਫਸਰਾਂ ਦੀ ਸ਼ਮੂਲੀਅਤ ਬਿਨਾ ਡਰੱਗ ਦੀ ਵਿਕਰੀ ਹੋ ਹੀ ਨਹੀਂ ਸਕਦੀ ..,

    • @harbinderparmar790
      @harbinderparmar790 6 днів тому

      ਸਿਆਸਤਦਾਨ ਵੀ ਨਾਲ ਹੀ ਨੇ !

    • @sukhchainsinghdhillon7342
      @sukhchainsinghdhillon7342 6 днів тому

      @@harbinderparmar790 ਜੀ ਠੀਕ ਹੈ ਪਰ ਕੱਚੇ ਤੇ ਪੱਕੇ ਮੁਲਾਜ਼ਮ ਵਿੱਚ ਫਰਕ ਹੁੰਦਾ ।

  • @jasbirpathak5279
    @jasbirpathak5279 16 днів тому +18

    ਡਾਕਟਰ ਸੁਰਿੰਦਰ ਪਾਲ ਜੀ ਤੁਸੀ ਹਰ ਰੋਜ ਖਬਰਾਂ ਤੇ ਆਇਆ ਕਰੋ ਜੀ। ਮੈਂ ਸੋਨੂੰ ਤੇ ਸੋਡੀਆ ਖਬਰਾਂ ਨੂੰ ਬਹੁਤ ਪਸੰਦ ਕਰਦਾ ਹਾਂ ਜੀ ਕਿਉਕਿ ਤੁਸੀ ਬਹੁਤ ਹੀ ਜਿਆਦਾ ਸੱਚ ਬੋਲਦੇ ਹੋ ਜੀ

  • @jalourSingh-bz4dj
    @jalourSingh-bz4dj 15 днів тому +9

    ਡਾਕਟਰ ਸਾਹਿਬ ਦੀਆਂ ਸਾਰੀਆਂ ਹੀ ਗੱਲਾਂ ਸੱਚੀਆਂ ਹਨ ਕੋਈ ਗੌਰਮੈਂਟ ਜਿੰਦਿਆਂ ਦੀ ਹੋਵੇ ਉਹ ਆਪਣੇ ਰਿਸ਼ਤੇਦਾਰ ਦੇ ਖਿਲਾਫ ਝੂਠਾ ਨਹੀਂ ਕਰ ਸਕਦੀ ਹੁੰਦੀ ਇਹ ਸਾਰੇ ਸੱਚ ਹੀ ਹੋਣਗੇ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਧੰਨਵਾਦ

  • @chuharsingh6259
    @chuharsingh6259 15 днів тому +9

    ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹਨ ਬਿੱਲ ਕੁਂਲ ਸੱਚਿਆਂ ਗੱਲਾਂ ਹਨ ਇਹਨਾਂ ਪਾਪੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇੰਨਾ ਪੈਸਾ ਕਿੱਥੋਂ ਲੈ ਜਾਨਾ ਹੈ

  • @amardeepsingh8338
    @amardeepsingh8338 15 днів тому +18

    ਇਹ ਸਚਿਆਈ ਆ ਚਿੱਟਾ ਅਕਾਲੀਆਂ ਦੇ ਰਾਜ ਵੇਲ਼ੇ ਆਇਆ ਬਾਅਦ ਵਿੱਚ ਵਧਦਾ ਗਿਆ ਹੁਣ ਪੂਰੀ ਸਿਖਰ ਤੇ ਆ

  • @mangatsingh670
    @mangatsingh670 16 днів тому +21

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ

  • @raovarindersingh7038
    @raovarindersingh7038 16 днів тому +9

    ਬਿਲਕੁਲ ਸਹੀ ਜੀ 👌👌

  • @user-lw3wh9dc5q
    @user-lw3wh9dc5q 16 днів тому +19

    ਬੱਬਰ ਸ਼ੇਰ ਦਲੇਰ ਨਿਡਰ ਸੀਨੀਅਰ ਪੱਤਰਕਾਰ ਸੁਰਿੰਦਰ ਕੁਮਾਰ ਜੀ। ਸਚਾਈ ਛੁੱਪ ਨਹੀਂ ਸਕਦੀ ਬਨਾਵਟ ਕੇ ਅਸੂਲੋਂ ਸੇ।

  • @manindersingh352
    @manindersingh352 16 днів тому +20

    ਪੰਜਾਬ ਦਾ ਬੇੜਾਗਰਕ ਕਰਤਾ ਬਾਦਲ ਲਾਣੇ ਨੇ ਇਸ ਨੂੰ ਤੇ ਵਿਚ ਚੋਕ ਫਾਂਸੀ ਹੋਣੀ ਚਾਹਿਦੀ ਹੈ

    • @AmarjitSingh-eq3rl
      @AmarjitSingh-eq3rl 10 днів тому

      ਤੁਹਾਡੀ ਨਜ਼ਰ ਵਿੱਚ ਬਾਕੀ ਸਾਰੇ ਦੁੱਧ ਧੋਤੇ ਹਨ

  • @charansingh3917
    @charansingh3917 16 днів тому +10

    ਬਾਈ ਜੀ ਬਹੁਤ ਹੀ ਸਿਆਣੀਆਂ ਗੱਲਾਂ ਕਰ ਰਹੇ ਹੋ ਤੁਸੀਂ ਜਿਹੜੀਆਂ ਆਮ ਲੋਕਾਂ ਦੇ ਦਿਮਾਗ ਚ ਨਹੀਂ ਵੜ ਸਕਦੀਆਂ ਜਿੰਨੀਆਂ ਵੀ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੀ ਇੱਕ ਇੱਕ ਗੱਲ ਦੀ ਕੀਮਤ ਹੈ ਔਰ ਜਮੀਨੀ ਹਕੀਕਤ ਹੈ ਵੀ ਇਹੀ ਜੋ ਤੁਸੀਂ ਬਿਆਨ ਕਰ ਰਹੇ ਹੋ

  • @angrejpalnagra812
    @angrejpalnagra812 9 днів тому +3

    Well done dr saab

  • @user-lw3wh9dc5q
    @user-lw3wh9dc5q 16 днів тому +17

    ਬਿੱਲਕੁਲ ਸੱਚ ਬੋਲਕੇ ਦੱਸ ਰਹੇ ਹਨ ਸੁਖਬੀਰ ਬਾਦਲ ਅਤੇ ਮਜੀਠੀਆ ਬੰਦਿਆਂ ਦੀ ਕਚਹਿਰੀ ਤੋਂ ਬੱਚ ਸਕਦੇ ਹਨ ਪਰ ਪਰਮ ਪਿਤਾ ਅਕਾਲ ਪੁਰਖ ਜੀ ਤੋਂ ਨਹੀਂ ਬੱਚ ਸਕਦੇ ਜੀ। ਪਹਿਲਾਂ ਪ੍ਰਕਾਸ਼ ਬਾਦਲ ਦੀ ਸਰਪ੍ਰਸਤੀ ਹੇਠ ਅਫ਼ੀਮ ਵਿੱਕਦੀ ਰਿਹੀ। ਫੇਰ ਸੁਖਬੀਰ ਤੇ ਮਜੀਠੀਆ ਨੇ ਸੰਨਥੈਟਿਕ ਨਸ਼ਾ ਚਿੱਟੇ ਦੀ ਸਰਪ੍ਰਸਤੀ ਕੀਤੀ। ਸੋਸ਼ਲ ਮੀਡੀਆ ਤੇ ਝੂਠ ਬੋਲਕੇ ਮਜੀਠੀਆ ਅਪਣੇ ਦਿਮਾਗੀ ਸੰਤੁਲਨ ਵਿਗੜਨ ਦਾ ਪ੍ਰਦਰਸ਼ਨ ਕਰ ਰਹੇ ਹਨ ਜੀ।

  • @jagirsandhu6356
    @jagirsandhu6356 16 днів тому +20

    ਡਾਕਟਰ ਸਾਹਿਬ ਇਹ ਬਾਦਲ ਨੇਪੰਜਾਬ ਦਾ ਬੇੜਾ ਗ਼ਰਕ ਕਰਤਾ ਇਹਨਾਂ ਦਾ ਖ਼ਾਤਮਾ ਪਰਮਾਤਾ ਵੱਲੋ ਤਹਿ ਹੇਜੀ❤❤❤

  • @JARNAILSINGH-vc2mt
    @JARNAILSINGH-vc2mt 16 днів тому +10

    ਬਿਲਕੁੱਲ ਸਹੀ ਕਹਿ ਰਹੇ ਨੇ ਪੱਤਰਕਾਰ ਸਾਹਿਬ

  • @kulwantsingh3183
    @kulwantsingh3183 14 днів тому +3

    ਇਹ ਸੌ ਪਰਸੈਂਟ ਸੱਚ ਹੈ ਪਰ ਸੈਂਟਰ ਤੱਕ ਸ਼ਕਤੀ ਬਾਦਲ ਸਰਕਾਰ ਦੀ ਹੋਣ ਕਰਕੇ ਕਿਤੇ ਵੀ ਸੁਣਵਾਈ ਵਾਲੀ ਕਹਾਣੀ ਜ਼ੀਰੋ ਪਰਸੈਂਟ ਹੀ ਸੀ ਜੀ ਵਾਹਿਗੁਰੂ ਸਾਹਿਬ ਜੀ

  • @HimmatSingh-qp4up
    @HimmatSingh-qp4up 16 днів тому +7

    very 2 nice 100%Right

  • @AmarjitSingh-eq3rl
    @AmarjitSingh-eq3rl 10 днів тому +4

    ਇਹ ਇੱਕ ਅਧਾਰ ਹੈ ਜੇ ਕਰ ਅਸੀਂ ਕਿਸੇ ਝੂਠੀ ਗੱਲ ਦਾ ਵਾਰ 2 ਜਿਕਰ ਕਰੀਏ ਤਾ ਉਹ ਸੱਚ ਜਾਪਣ ਲਗਦੀ ਹੈ ਜੇਕਰ ਉਸ ਵੇਲੇ ਮਜੀਠੈ ਤੇ ਲੱਗੇ ਇਲਜਾਮ ਨੂੰ ਸੱਚ ਮੰਨ ਲਏ ਜਾਣ ਤਾਂ ਹੁਣ ਕੌਣ ਚਿੱਟਾ ਦੀ ਵਿਕਰੀ ਕਰ ਰਿਹਾ ਹੈ 100 ਕਰੋੜ ਬੰਦਾ ਵੀ ਗਲਤ ਹੋ ਸਕਦਾ ਹੈ 1ਬੰਦਾ ਵੀ ਸੱਚਾ ਹੈ ਸਕਦਾ ਹੈ ਅਜਿਹੀਆਂ ਉਦਾਹਰਨ ਸੰਸਾਰ ਵਿਚ ਬਹੁਤ ਮਿਲ ਸਕਦੀਆਂ ਹਨ

  • @gurvailsingh3849
    @gurvailsingh3849 14 днів тому +4

    ਮੈਂ ਵੀ ਇਸ ਵੀਰ ਨਾਲ ਸਹਿਮਤ ਹਾਂ ਮਜਿੰਠੀਆ ਖੁਦ ਨਸ਼ਾ ਨਹੀ ਸੀ ਵੇਚਦਾ ਪਰ ਉਸ ਸਮੇਂ ਮਜਿਠੀਏ ਦੇ ਪੀਏ ਜ਼ਰੂਰ ਇਹ ਕੰਮ ਕਰਦੇ ਸਨ

    • @harbinderparmar790
      @harbinderparmar790 6 днів тому

      ਕਨੇਡਾ ਦਾ ਸੱਤਾ ਅਤੇ ਪਿੰਦੀ ਮਜੀਠੀਏ ਕੋਲ ਕੀ ਕਰਨ ਆਉਂਦੇ ਸੀ ?

  • @amritpalwaraich6339
    @amritpalwaraich6339 16 днів тому +9

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਲੰਬੀਆਂ ਉਮਰਾਂ ਬਖਸ਼ੇ

  • @strawhatpizza
    @strawhatpizza 16 днів тому +4

    VERY GOOD SIR THANKYOU FOR BEING HONEST AND BRAVE

  • @faqirsingh9572
    @faqirsingh9572 15 днів тому +4

    Sach di aawaj Dr surinder pal ji jionde rho waheguru ji kirpa krn ji

  • @user-mq7gj8tb2y
    @user-mq7gj8tb2y 8 днів тому +2

    ਸ਼ਹਿਦ ਇਸ ਕਰਕੇ ਸ੍ਰੀ ਹਰਦਿਆਲ. ਸਿੰਘ ਮਾਨ SSP Sahib ਦੀ ਪਟਿਆਲ਼ਾ ਤੋ ਬਦਲੀ ਕੀਤੀ ਗਈ ਕਿਉਂਕਿ ਉਹਨਾਂ ਨੇ ਹੀ ਮਜੀਠੀਆ ਦੇ ਦੋਸਤਾਂ ਨੂੰ ਫੜਿਆ ਸੀ

  • @akshitdhall1625
    @akshitdhall1625 16 днів тому +4

    Best journalist of India ❤❤❤❤❤ Dr saab g

  • @user-lw3wh9dc5q
    @user-lw3wh9dc5q 16 днів тому +20

    ਸ੍ਰੀ ਸੁਰਿੰਦਰ ਕੁਮਾਰ ਜੀ ਤੁੱਸੀ ਇੱਕ ਕਿਤਾਬ ਜ਼ਰੂਰ ਲਿਖੋ ਸ਼੍ਰੋਮਣੀ ਅਕਾਲੀ ਦੱਲ ਬਾਦਲ ਚਿੱਟਾ ਦੇ ਸਿਰਲੇਖ ਹੇਠ ਕਿਉਂਕਿ ਕਿ ਆਉਣ ਵਾਲੀ ਨੋਜਵਾਨੀ ਨੂੰ ਪਤਾ ਲੱਗੇ ਕਿ ਸ੍ਰੋਮਣੀ ਅਕਾਲੀ ਦੱਲ ਬਾਦਲ ਨੇ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਉਚਾਈਆਂ ਤੇ ਪਹੁੰਚਾਇਆ ਜੀ। ਸਦੀਆਂ ਤੱਕ ਲੋਕ ਯਾਦ ਰੱਖ ਸਕਣ ਜੀ।

  • @bb-vi5db
    @bb-vi5db 16 днів тому +14

    ਕਿਨਾ ਕ ਚਿਰ ਚੋਰ ਦੀ ਮਾ ਸੁਖ ਮਨਾਉਗੀ ਦੇਰ ਹੈ ਅਧੇਰ ਨਹੀ ਪਾਪਾ ਦਾ ਬੇੜਾ ਭਰ ਰਿਹਾ ਹੈ

  • @charanjitbasra4543
    @charanjitbasra4543 10 днів тому +2

    ਉਸ ਟਾਇਮ ਪੁਲਿਸ ਞਧੀਆ ਕੰਮ ਕਰ ਰਹੀ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਪੁਲੀਸ ਕਿਸੇ ਨੂੰ ਕਿਸੇ ਸ਼ੰਕ ਤਰਕੇ ਫੜਦੀਆਂ ਧਰਨੇ ਨਾ ਲਾਓ ਸਾਥ ਜਿਉਂ ਜੇ ਜਞਾਨੀ ਬਚਾਉਣੀ ਆ

  • @rajkumar-ft6ow
    @rajkumar-ft6ow 13 днів тому +5

    ,ਅਕਾਲੀ ਦਲ ਨੇ ਦਸ ਸਾਲ ਪੰਜਾਬ ਵਿੱਚ ਹਰ ਤਰ੍ਹਾਂ ਦਾ ਵਿਉਪਾਰ ਕੀਤਾ

  • @jaggasingh2950
    @jaggasingh2950 16 днів тому +4

    Very good vichar

  • @SURJITSINGH-jm3dp
    @SURJITSINGH-jm3dp 15 днів тому +3

    Good job

  • @sharmatenthouse1848
    @sharmatenthouse1848 16 днів тому +4

    Dr g sat shri akal

  • @harnekmalhans7783
    @harnekmalhans7783 10 днів тому +1

    True true Thanks

  • @harbinderparmar790
    @harbinderparmar790 6 днів тому +1

    ਰਾਜਾ ਕੰਦੋਲਾ ਬਾ ਇੱਜ਼ਤ ਬਰੀ ਹੋ ਗਿਆ ਹੈ !

  • @harnekmalhans7783
    @harnekmalhans7783 10 днів тому +1

    Salute to honest police officers rather all honest officers

  • @JaswantSingh-qi4ok
    @JaswantSingh-qi4ok 15 днів тому +2

    Good job veerji keep it up 🤙

  • @chananrayat7267
    @chananrayat7267 16 днів тому +5

    Sir ji, 3 tonns nasha capture kita c ji Kandla Port Gujarat ton. Ohna te koi action hoyega sir ji? Waheguru ji.

  • @GurmeetSingh-sz9st
    @GurmeetSingh-sz9st 16 днів тому +3

    Good sir

  • @upinderaujla3370
    @upinderaujla3370 7 днів тому +1

    Very good said

  • @sharanjitsingh7255
    @sharanjitsingh7255 8 днів тому +1

    Right 👍

  • @desibande14
    @desibande14 14 днів тому +2

    ਸਰਕਾਰੀ ਪੱਤਰਕਾਰ ਕੇਜਰੀਵਾਲ ਮੀਡੀਆ

  • @chananrayat7267
    @chananrayat7267 16 днів тому +2

    As you sow, so shall ou reap. " Jit seviye sukh paiye, so sahib sadha samaliye. Jit kita paiye apna, sa ghal buri kion ghaliye". Waheguru ji.

  • @jacklitt5099
    @jacklitt5099 16 днів тому +1

    100 💯 percent truthful 🎉.

  • @sahibsinghdhillon7448
    @sahibsinghdhillon7448 16 днів тому +2

    surinder ji god bless you

  • @user-ng1vq6yb1d
    @user-ng1vq6yb1d 10 днів тому +1

    ਭਾਈ ਸਾਹਿਬ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਵੀ ਡਰਾਂ ਧਮਾਕੇ ਮਾਫੀ ਮੰਗਣ ਲਈ ਮਜਬੂਰ ਕੀਤਾ ਹੋਣਾ।

  • @SarbjitSingh-s5w
    @SarbjitSingh-s5w 7 днів тому

    Bahut hi Vadhiya Debate.Sachmuch Kali Dal Ney Pb Dey LawOrder da beda garak ker dita.

  • @bhupindersingh5412
    @bhupindersingh5412 16 днів тому +1

    Good ji👍

  • @Singh-by1z
    @Singh-by1z 15 днів тому

    💯💯💯💯👍

  • @DJ-tz5je
    @DJ-tz5je 16 днів тому +3

    Bera gherk hove ihna akalian da Abdali Dal Badel lut k kha gaye punjab tey kha gaye Sikhi.

  • @balbirgill9961
    @balbirgill9961 16 днів тому +4

    ਉਹ ਐਸ ਪੀ ਫਿਰ ਬਾਹਰ ਤੇ ਕਈ ਕਰਨ ਜਾਂਦਾ ਹੁੰਦਾ ਸੀ ਰਾਤਾਂ ਨੂੰ।

  • @balbirgill9961
    @balbirgill9961 16 днів тому +2

    D R I ਵੀ ਹੈਗੀ ਵਾ ।

  • @deepsandhu876
    @deepsandhu876 2 дні тому

    🎉🎉🎉🎉

  • @harjitkaur3769
    @harjitkaur3769 16 днів тому +3

    Veer ji badla dey na agey sardar na laya karo ehna ta path da ghan kita

  • @BalkarSingh-jb3wv
    @BalkarSingh-jb3wv 14 днів тому +1

    ਨਸ਼ਾ ਅਕਾਲੀ ਸਰਕਾਰ ਚ ਆਮ ਰਿਹਾ

    • @NimmaMudki-pd9vg
      @NimmaMudki-pd9vg 5 днів тому

      ਕੀ ਹੁਣ ਨਸ਼ਾ ਚਿੱਟਾ ਪਿੰਡ ਸ਼ਹਿਰਾ ਵਿੱਚ ਨਹੀਂ ਵਿਕਦਾ ਪਹਿਲਾਂ ਨਾਲੋਂ ਵੱਧ ਵਿੱਕ ਰਿਹਾ ਘਰਾ ਦੇ ਘਰ ਇਸ ਚਿੱਟੇ ਨੇ ਤਬਾਹ ਕਰਤੇ

  • @harjitkaur3769
    @harjitkaur3769 16 днів тому +2

    Veer ji drug ta badla dey time suru hoya majithia isda sargana reha

  • @RajvirSingh-qm6eo
    @RajvirSingh-qm6eo 16 днів тому +2

    Cong BJP akali zero

  • @SarwansinghSarwan-ik6og
    @SarwansinghSarwan-ik6og 15 днів тому

    D r sab g your right g

  • @BalkarSingh-jb3wv
    @BalkarSingh-jb3wv 14 днів тому

    ਪੁਲੀਸ ਹਲਕਾ ਇੰਚਾਰਜ ਨੂੰ ਰਜ਼ਾਨਾ ਫ਼ੋਨ ਕਰਕੇ ਕੱਮ ਪੁੱਛਦੀ ਸੀ

  • @harkishansingh4206
    @harkishansingh4206 14 днів тому

    Dr ji very brave man

  • @kuljitjhinger6408
    @kuljitjhinger6408 16 днів тому +1

    Fr court ch jaa k saboot deo ethe vidwan bnke ki hoju… ajj kon bikwa reha eh b dso- Majithia bikaoda yaa bhagwant maan.

  • @harnekmalhans7783
    @harnekmalhans7783 10 днів тому

    Continuous two terms of Badal Govt in Punjab crashed the system which proved very damaging to Punjab Thanks for calling a spade a spade Sealed envelops in courts for years why

  • @JaswinderSingh-hh4re
    @JaswinderSingh-hh4re 8 днів тому

    REALLY BAD DAAL HAS DESTROYED THE PANJAB ... BE SAFE ALL . MANN CANT HANDLE BADALL CASE .

  • @BaldevSingh-hi6wz
    @BaldevSingh-hi6wz 7 днів тому

    Sarkar die hukam bina poliçe no shuty deke to bina Nasha koi vech ni sakdaga

  • @harnekmalhans7783
    @harnekmalhans7783 16 днів тому

    To call a spade a spade courage is needed Thanks

  • @harnekmalhans7783
    @harnekmalhans7783 16 днів тому +1

    Why should Bhola speak false for what

  • @NARINDERKAUR-ui4pw
    @NARINDERKAUR-ui4pw 7 годин тому

    Kitho milega

  • @harnekmalhans7783
    @harnekmalhans7783 10 днів тому

    Only a few officers may have been involved

  • @user-xm5un1vf7l
    @user-xm5un1vf7l 7 днів тому

    Ja enea agencies kam kr rahea na. Phir drug band kao nee hunda

  • @rbrar3859
    @rbrar3859 8 днів тому

    ਗੈਂਗ ਵੀ ਮਜੀਠੀਏ ਦੇ ਤੇ ਚਿੱਟਾ ਵੀ ਮਜੀਠੀਏ ਦਾ

  • @user-yb3el6tq7z
    @user-yb3el6tq7z 16 днів тому +1

    Chita,akli,jdo,10,year,raj,os,time,aea,sde,t,sabo,aea

  • @kulwantsinghmann4976
    @kulwantsinghmann4976 15 днів тому

    Badal perwar ne punjab da berhah gurk kitta

  • @fhhvdhuhhvhdvuhvdvh
    @fhhvdhuhhvhdvuhvdvh 9 днів тому

    ਕਿਊ ਅਫੀਮ ਦੀ ਖੇਤੀ ਦੇ ਲਾਇਸੈਂਸ ਨਹੀਂ ਦਿੱਤੇ ਜਾ ਰਹੇ ਜਿੱਥੇ ਸਬ ਤੋਹ ਜਿਆਦਾ ਲੋੜ ਹਾ ਸਾਨੂੰ ਕੀ ਝਾਰਖੰਡ ਮੱਧ ਪ੍ਰਦੇਸ਼ ਰਾਜਸਥਾਨ ਮਨੀਪੁਰ ਹੀਰ ਇਲਾਕੇ ਜਿੱਥੇ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਓਥੇ ਚਿੱਟੇ ਨਾਲ ਮੁੰਡੇ ਮਰਕੇ ਸਦਕਾ ਉੱਤੇ ਦੇਖੇ ਕਿਸੇ ਨੇ ਬਿਲਕੁਲ ਨਹੀਂ ਸੱਗੀ ਪੰਜਾਬ ਵਿੱਚ ਪੰਜਾਬ ਡੇ ਲੋਕ ਆਪ ਜਿੰਮੇਵਾਰ ਮੇ ਪੰਜਾਬੀ ਖੁਦ ਚਿੱਟਾ ਲੈਕੇ ਆਂਦਾ ਖੁਦ ਚਿੱਟਾ ਵੇਚਦਾ ਤੇ ਸਪਲਾਈ ਕਰਦਾ ਹੈ ਦੋਸ਼ ਸਰਕਾਰਾ ਨੂੰ ਇਸ ਚੀਜ਼ ਦਾ ਹੈ ਇਸ ਵਿਚ ਬਹੁਤ ਪੈਸਾ ਹੈ ਇਸ ਕਰਕੇ ਸਰਕਾਰਾ ਕਾਨੂੰਨ ਨਹੀਂ ਪਾਸ ਕਰ ਰਹੀਆਂ ਨੇ ਪੋਪੀ ਕਲਟੀਵੇਸ਼ਨ ਅਫੀਮ ਦੀ ਖੇਤੀ ਦਾ ਦਿਓ ਲਾਇਸੈਂਸ ਸਪਲਾਈ ਕਰੋ ਦਵਾਈ ਵਾਲਿਆ ਫੈਕਟਰੀਆ ਨੂੰ ਹੀਰ ਦੇਸ਼ਾਂ ਨੂੰ ਘਟੋ ਘਾਟ ਜਿਸਨੇ ਕੁਛ ਖਾਣਾ ਪੀਣਾ ਹੈ ਓਹੋ ਕਉ ਚਿੱਟੇ ਨੂੰ ਮੁਹ ਮਰੇਗਾ ਕੇ ਓਸਨੂੰ ਸਸਤੇ ਭਾਅ ਉੱਤੇ ਅਫੀਮ ਡੋਡੇ ਮਿਲ ਜਾਣ ਦੇਖੋ ਨਸ਼ਾ ਕਦੇ ਨਹੀਂ ਮੁੱਕਿਆ ਪੁਰਾਤਨ ਸਮੈ ਤੋਹ ਬੱਸ ਉਦੋਂ ਭੰਗ ਅਫੀਮ ਡੋਡੇ ਦਾ ਕੁਦਰਤੀ ਨਸ਼ਾ ਹੁੰਦਾ ਸੀਗਾ ਲੋਕੀ ਕਮ ਕਰਦੇ ਸਨ 90 ਤਕ ਜਿਉਂਦੇ ਸਨ ਸਿਹਤ ਠੀਕ ਰਹਿਦੀ ਸੀਗੀ ਮੌਤਾਂ ਨਹੀਂ ਹੁੰਦੀਆ ਸਨ ਮੇ ਬੋਲਦਾ 5 ਸਾਲ ਲਈ ਹਰ ਏਕ ਨੂੰ ਹੌਲੀ ਹੌਲੀ ਲਾਈਸੈਂਸ ਦਿਓ ਬਾਰੀ ਬਾਰੀ msp ਛੱਡੋ ਕਿਸਾਨ ਇਸ ਵਿਚ ਹੀ ਚਾਰ ਪੈਸੇ ਕਮਾ ਲਾਊਗਾ ਇਸ ਤਰ੍ਹਾਂ ਚਿੱਟੇ ਨਾਲ ਰਾ ਸਾਰੀ ਪਨੀਰੀ ਖਤਮ ਹੋ ਜਾਣੀ ਅਫੀਮ ਦੀ ਖੇਤੀ ਕਰਨੀ ਵਿ ਕੋਈ ਚੰਗੀ ਗੱਲ ਨਹੀਂ ਚਲੋ ਮੈਂ ਲੈਨੇ ਹਾਂ ਪਰ ਘਟੋ ਘਾਟ ਚਿੱਟੇ ਨੂੰ ਨੱਥ ਤਾਂ ਲਗੁਗੀ ਫੇਰ ਜਦੋਂ ਇਹੇ ਮੁਕ ਗਯਾ ਤਾਂ ਹੌਲੀ ਹੌਲੀ ਘਟਾ ਦਿਓ ਇਸਦਾ ਕਮ ਲਾਇਸੈਂਸ ਘਟਾ ਦਿਓ ਰਾਜਸਥਾਨ ਵਾਲੇ ਕਉ ਪੰਜਾਬੀਆ ਵਾਂਗੂੰ ਟੀਕੇ ਠੋਕ ਕੇ ਮਰਦੇ ਨਹੀਂ ਵਧ ਪੋਟੇਂਟ ਨਸ਼ੇ ਨੂੰ ਠੱਲ੍ਹ ਲਈ ਘੱਟ ਮਾਤਰਾ ਵਾਲਾ ਦੇਣਾ ਪੈਣਾ ਘਟੋ ਘਟ ਲੋਕੀ ਕਮ ਕਾਰ ਕਰਦੇ ਨੇ ਘਰ ਪਰਿਵਾਰ ਦੇਖਦੇ ਮੇ ਡੈਡ ਤਾਂ ਨਹੀਂ ਹੁੰਦੇ ਏਡਾ ਪੰਜਾਬ ਨਹੀਂ ਬਚਣਾ ਏਥੇ ਜੇਹੜੇ ਖਾਲਿਸਤਾਨ ਦਾ ਰੌਲਾ ਪਾਉਂਦੇ ਨੇ ਓਹੀ ਲੋਕ ਅਧੇ ਤੋਹ ਜਿਆਦਾ ਨਸ਼ਿਆਂ ਦੀ ਕਾਰੋਬਾਰੀ ਵਿਚ ਹੁੰਦੇ ਨੇ...ਬਾਕੀ ਸਰਕਾਰ ਜਾਣੇ ਕਿਵੇਂ ਇਸ ਚਿੱਟੇ ਦੇ ਦਰਿਆ ਨੂੰ ਠੱਲ ਪਾਉਣੀ

  • @SurinderSingh-jk4er
    @SurinderSingh-jk4er 15 днів тому

    This advocate seems to be congress agent Everybody knows Sukhi Randhawa is prejudice to Bikram Who is out of power for long period Tell who is doing this drug business now?

  • @user-pf3hj7yk8r
    @user-pf3hj7yk8r 16 днів тому +1

    pardhan badala da dalla nhi chahida koi ajaad singh chahida

  • @BalkarSingh-jb3wv
    @BalkarSingh-jb3wv 14 днів тому

    ਬਿਕਰਮ ਨਸ਼ੇ ਦੀ ਕਮਾਈ ਖਾਂਦਾ ਰਿਹਾ,,

  • @spmittal6588
    @spmittal6588 15 днів тому

    BJP ka bhi roll ho sakta hoga kyo ki BJP partnership thi

  • @harbinderparmar790
    @harbinderparmar790 6 днів тому

    SSP IPS ਨਹੀਂ ਹੁੰਦੇ ?

  • @parmindersingh2888
    @parmindersingh2888 5 днів тому

    Sukhbir is the worst Akali president and home minister. Now he is wondering how all this happened. Guru Nanak ji said very clearly, “ MARAH KUMI NANAKA, JAD KAD MUNDA HOY”.

  • @user-yb3el6tq7z
    @user-yb3el6tq7z 16 днів тому

    Talwandi,sabo,jit,mo

  • @udeshsharma-gn7xi
    @udeshsharma-gn7xi 10 днів тому

    RAB Ta dekha hey ho video ta insaf karega

  • @giansingh9320
    @giansingh9320 6 днів тому

    Jina Nasha Punjabi which wadhia ih sare da Sara SAD de moke which hoya hai.

  • @harpsandhu37
    @harpsandhu37 14 днів тому

    ਚਿੱਟੇ ਦਾ ਸਰਗਨਾ ਦੁਨੀਆ ਨੂੰ ਪਤਾ !

  • @mandipsingh2052
    @mandipsingh2052 8 днів тому

    Bikram Majithia Majhe di mehl

  • @JaspalSingh-rf7sl
    @JaspalSingh-rf7sl 7 днів тому

    Jurat--he--Majithia--Sahib-di-Shabash--he--Jihna--ghar-ghar---Rashan--NAHI--CHITA---Bhezia- Sadi-Nojvan-Pidhi-Nu-Nshe-di-Dalldall-Vich-Sutia Assi-Dhanvadi-h

  • @gurmeetsinghraigurmeetsing5521
    @gurmeetsinghraigurmeetsing5521 9 днів тому

    ਜੇ ਤੂੰ ਗੱਦੇ ਬਣਦੇ ਸਪੋਟ ਕਰੇਗਾ ਤਾਂ ਫਿਰ ਤੂੰ ਚੰਗਾ ਕਿਥੋਂ ਦਾ ਹੋਵੇਗਾ ਘਇਮਆਰਈ ਆਪਣਾ ਭਾਂਡਾ ਸਾਊਦੀ ਆ ਇਸ ਬਣਦੇ ਨੂੰ ਡੀ ਜੀ ਪੀ ਲਾਲੋ ਇਹ ਆਪੇ ਕੇਸ ਸੋਲ ਕਰਦੇ ਗਾ

  • @GurjeetSingh-xe7zn
    @GurjeetSingh-xe7zn 16 днів тому +1

    Cheta da bepari bikerm pujan nu luten wala suka gapi ta perkas badel judeli na pujan ta Sikh kom nu berbad kita ana nu pujan bich ni jal bich tha

  • @spmittal6588
    @spmittal6588 15 днів тому

    Pura Punjab enna di sarkar de time toh nasse nal jakadia Hoya hai

  • @JaspalSingh-rf7sl
    @JaspalSingh-rf7sl 7 днів тому

    Majithia----Sahib---da---Dura----NAM----CHITTA---he---CHITTA--------OA----SHOTU😂😂😂😂😂

  • @balvirsinghbeera4371
    @balvirsinghbeera4371 13 днів тому

    Lo6 pakh I patrkari

  • @baisahib6516
    @baisahib6516 16 днів тому +1

    Very good exposure of drugs story which killed lakhs of young people in Punjab

  • @giansingh9320
    @giansingh9320 6 днів тому

    Sahian bhae kotwal aab dar kahe ka.

  • @dso8018
    @dso8018 14 днів тому

    ਭੋਲਾ ਨੇ ਆਪਣਾ ਬਿਆਨ ਬਾਦਲ ਦੇ ਦਬਾਅ ਹੇਠ ਦਿੱਤਾ ਜੋ ਉਸ ਸਮੇਂ ਮੁੱਖ ਮੰਤਰੀ ਸੀ। ਮੁੱਖ ਮੰਤਰੀ ਮਜੀਠੀਆ ਦੇ ਖੰਭ ਕੱਟਣਾ ਚਾਹੁੰਦੇ ਸਨ ਕਿਉਂਕਿ ਉਹ ਸੁਖਬੀਰ ਨਾਲੋਂ ਵਧੇਰੇ ਪ੍ਰਸਿੱਧ ਹੋ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤਲਵੰਡੀ ਨਾਲ ਵੀ ਅਜਿਹਾ ਹੀ ਕੀਤਾ।ਮਜੀਠੀਆ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸੀ,ਭਗਵੰਤ ਹੁਣ ਤੱਕ ਉਸ ਨੂੰ ਗ੍ਰਿਫਤਾਰ ਕਰ ਲੈਣਗੇ।ਇਸ ਚੈਨਲ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।

  • @parmpalsinghpalmann549
    @parmpalsinghpalmann549 14 днів тому

    5 ਵੀਂ ਫਾਇਲ ਹਾਈਕੋਰਟ ਵੱਲੋ ਖੁਲ ਜਾਵੇ ਤਾਂ ਵੱਡੇ ਅਫਸਰ ਫਸਣ ਗੇ, ਕਿਓ ਨਹੀਂ ਖੋਲੀ,ਸੁਪਰੀਮ ਕੋਰਟ ਕੋਈ ਨਹੀਂ ਜਾਂਦਾ, ਹੁਕਮ ਕਰਿਓ, ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਚੈਨਲ ਕੋਈ ਚੰਗਾ ਕੰਮ ਤਾਂ ਕਰਨਾ ਨਹੀਂ, ਭੋਲੇ ਨੂੰ ਪਤਾ ਸੀ ਵੱਡੇ ਬੰਦੇ ਵਿਚ ਰਲਾ ਕੇ ਮੈਂ ਬਚ ਜਾਣਾ ਪਰ ਕੋਈ ਫਰਕ ਨਹੀਂ ਪਿਆ

  • @harnekmalhans7783
    @harnekmalhans7783 16 днів тому

    Je warh hi Phasal nu khave ta.bachavega Kaun

  • @Gurmail-uk8ox
    @Gurmail-uk8ox 8 днів тому +1

    Ptrkar.ne.boht.schia.gla.kitia

  • @BaldevSingh-hi6wz
    @BaldevSingh-hi6wz 7 днів тому

    Majithia hai chiteda samugalar

  • @user-ck2co6mh7v
    @user-ck2co6mh7v 12 днів тому

    Akli dal chor cheta vapri waheguru ji de Ghar der va ner ne

  • @udeshsharma-gn7xi
    @udeshsharma-gn7xi 10 днів тому

    Modi nasha ta gujrat to aanda hain

  • @jatindersingh4320
    @jatindersingh4320 7 днів тому

    ਪਤਰਕਾਰ ਤੂ ਕੇਰੀ ਜਨਸੀ ਦਾ ਬਦਾ ਵਾ

  • @user-yb3el6tq7z
    @user-yb3el6tq7z 16 днів тому

    Eh,parekar,sab,satch,bool,reha

  • @AvtarSingh-ui7pv
    @AvtarSingh-ui7pv 16 днів тому

    Bahi sab Jio ju dos ina te lagia c oh dos lane wale bande oupro hi aae c bus ina te oupr dos la ke oupr hi vaps fer cahle gae c bahi sab ji ina di sarkar 10 sal lgatar rhi ha ji bahi ek Banda hor be aa gia c ju bahbal bargadi baki hor jga te beavdia krn be ek Banda oupro hi aia hona ji oh be beavdia kr ke fer oh be oupr hi chala gia hona ji nale bargadi bich 2 Sikh be sahid kr gia te fer oh be oupr chala gia hona ji. Baki ju hor bade kand hoe ne ji oh be or ek Banda bahi hor be aia hona ju punjab bich nasa bach ke bus fer one ta fer punjab bich hi nsa bachn de lai koi hi pri lae ke punjab bich hi pake tor te rahe gia ha ji😅😂