ਸ਼ਿਵਸੈਨਾ ਵਾਲਿਆਂ ਦਾ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਨੂੰ ਖੁੱਲ੍ਹਾ ਚੈਲੇਂਜ ! SImranjit Mann | Shivsena

Поділитися
Вставка
  • Опубліковано 24 сер 2024
  • ਸ਼ਿਵਸੈਨਾ ਵਾਲਿਆਂ ਦਾ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਨੂੰ ਖੁੱਲ੍ਹਾ ਚੈਲੇਂਜ
    ਜਿਹਦੇ 'ਚ ਦੱਮ ਆ ਸਾਡਾ ਤਿਰੰਗਾ ਮਾਰਚ ਰੋਕ ਕੇ ਦਿਖਾ ਦਿਓ
    Copyright Disclaimer under Section 107 of the copyright act 1976, allowance is made for fair use for 112 Replies
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #primeuday #latestnews #breakingnews

КОМЕНТАРІ • 1,6 тис.

  • @naughty771
    @naughty771 Рік тому +162

    ਹੀਰੇ ਭਾ ਬੱਚ ਕੇ ਰਹਿ ਤੇਰੇ ਤੇ ਪੂਰੀ ਅੱਖ ਹੈ ਅੱਜਕਲ ਧਰਮ ਦੇ ਠੇਕੇਦਾਰਾਂ ਦੀ 🤲🙏। ਬਾਕੀ ਸਲਾਮ ਆ ਵੀਰ ਤੇਰੇ ਜਜ਼ਬੇ ਤੇ ❤ ਦਬਦਾ ਨੀ ਪਤੰਦਰਾ ਤੂੰ ਕਿਸੇ ਲਿੱਲੀ ਫ਼ਿਲੀ ਤੋਂ 😂

  • @JasveerSingh-ji4sl
    @JasveerSingh-ji4sl Рік тому +195

    ਖਾਲਿਸਤਾਨ ਤਾਂ ਹਰ ਹਾਲਤ ਵਿੱਚ ਬਣਕੇ ਹੀ ਰਹਿਣਾ ਏ ਬਾਂਦਰ ਕਤੀੜੋ ਜੋ ਭੌਕਣਾ ਭੌਂਕ ਲਵੋ

  • @user-lf7pb5tj3g
    @user-lf7pb5tj3g Місяць тому +7

    ਸ਼ਿਵ ਸੈਨਾ ਦਾ ਮਾੜਾ ਦੌਰ ਚੱਲ ਰਿਹਾ।ਕਿਸੇ ਨੇ ਬਚਾਉਣਾ ਨਹੀ।

  • @peetasandhu3453
    @peetasandhu3453 Рік тому +53

    ਜੇ ਬਾਂਦਰ ਸੈਨਾ ਬਾਹਰ ਆਈ ਤਾਂ ਲੜਾਈ ਬੰਦੂਕਾਂ ਨਾਲ ਨਹੀਂ ਚੱਪਲਾਂ ਨਾਲ ਹੋਵੇਗੀ 👟😆😂😂

    • @sarwansarwan-mz8lz
      @sarwansarwan-mz8lz Рік тому

      😂😂😂😂😂😂😂😂❤❤❤

    • @HarvinderSingh-yy8th
      @HarvinderSingh-yy8th 2 місяці тому

      Hindu/ snatan dharm huda he nahin hai. Eh dharm kisay nay nahin bnaye. Eh asal vich Brahmins da VEDIC BRAHMIN DHARM hai. Jo jativad uchh- neech tay adharit hai. Brahmins sabnu hindu-2 kehkay jativad failaiuna chahunday han. Hindu hon da matlab apni jatti nu mano.
      Bharat asal vich ek bodhmaya rashtar hai. Bakki sab dharm Vedeshi Akarmakarian day dharm han.
      BJP-RSS, CONGRESS, AAP, TMC, CPI,CPM, AIDMK, AIMIM 15% vedeshi mool day Urasian Aryans (BRAHMINS, KSHATRIYA, BANIYA), ITALIAN, PARSI lokan diyan parties han. Ihna nu votan painiyan band karo. Bakki sab parties moolnivasian diyan parties han.
      Bharat tay Vedeshi lokan da raj chal reha hai. Isnu khatam karo. Taan he saray maslay hal honay han.

  • @klive1699
    @klive1699 Рік тому +91

    ਕਢੋ ਕਢੋ... ਅਸੀਂ ਨਹੀਂ ਰੋਕਦੇ....... ਸਰਦਾਰ ਮਾਨ ਗ਼ੈਰਕਨੂੰਨੀ ਤਰੀਕੇ ਨਾਲ ਨਾ ਚਲਦਾ ਨਾ ਉਕਸਾਵੇ ਵਿਚ ਆਉਂਦਾ.... ਸਾਡੀ ਆਪਣੀ ਮੰਜਿਲ ਹੈ ਉਸਨੂੰ ਤਹਿ ਕਰਨ ਲਈ ਜਮੂਹਰਿਇਤ ਤਰੀਕੇ ਨਾਲ ਚਲ ਰਹੇ ਹਾਂ

    • @darasinghpolice5014
      @darasinghpolice5014 Рік тому

      Sardar ta simranjit man hai nahi

    • @SoilofMartyrs
      @SoilofMartyrs Рік тому +1

      ​@@darasinghpolice5014jive tu sardar nhi

    • @klive1699
      @klive1699 Рік тому +5

      Sardar ਹੈ ਤੇ ਸਰਦਾਰੀ ਪੂਰੀ ਕਾਇਮ ਹੈ...

  • @inderjeetsinghgrewal6979
    @inderjeetsinghgrewal6979 Рік тому +71

    ਖਾਣੇ ਭਟੂਰੇ ਛੋਲੇ ਮੱਥਾ ਸ਼ੇਰਾਂ ਨਾਲ

  • @narinderpalsingh4086
    @narinderpalsingh4086 Рік тому +20

    ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ

  • @PritDhillon-ki4pd
    @PritDhillon-ki4pd 2 місяці тому +5

    ਰਾਜ ਕਰੇਗਾ ਖ਼ਾਲਸਾ

  • @jagraontv7243
    @jagraontv7243 Рік тому +73

    14 ਨੂੰ ਇਕੱਠ ਦੇਖ ਕੇ ਮੱਚੀ ਪਈ ਆ ਇਹਨਾਂ ਦੀ🤣🤣

  • @BalbirSingh-ji6vv
    @BalbirSingh-ji6vv Рік тому +55

    ਹੀਰਾ ਜੀ ਇਹਨਾਂ ਬਾਂਦਰਾਂ ਤੋਂ ਇਹ ਪੁੱਛੋ ਕਿ ਇਹਨਾਂ ਸਾਰਿਆਂ ਦੇ ਵਿੱਚੋ 84 ਕਿਸਨੇ ਵੇਖੀਂ ਹੈ ।

  • @amrindersingh-dl7gm
    @amrindersingh-dl7gm Рік тому +88

    ਮਨੋਜ ਵੀਰ ਦੀ ਦਲੇਰੀ ਨੂੰ ਸਲਾਮ ਆ... 🙏

  • @gsgrewal1519
    @gsgrewal1519 Рік тому +23

    ਨਾਲੇ ਜੇ ਅਸੀ ਭੁੱਲਗੇ ਸਾਨੂੰ ਸਿੱਖ ਕਿਹਨੇ ਕਹਿਣਾ ਇਸੇ ਕਰਕੇ ਖਾਲਸਾ ਵੱਖਰਾ ਦੁਨੀਆ ਤੋਂ ਅਸੀ ਤਾਂ ਬਦਲੇ ਲੈਕੇ ਵੀ ਯਾਦ ਰੱਖਾਗੇ ਵੀ ਸਾਡੇ ਨਾਲ 1984 ਇੱਦਾ ਹੋਇਆ ਸੀ

    • @HarvinderSingh-yy8th
      @HarvinderSingh-yy8th 2 місяці тому

      Centre vich BSP de sarkar bnao. Saray maslay hal hongay. Jai bhim.

  • @singhcollectionFirozpur
    @singhcollectionFirozpur Рік тому +158

    ਗਸਤੀ ਦੇ ਬਚਿਓ ਸਾਨੂੰ ਕੀ ਲੋੜ ਆ ਖੁਸਰਿਆਂ ਵਿੱਚ ਵੱਜਣ ਦੀ ਸਿੱਖ ਕਦੇ ਖੁਸਰਿਆਂ ਵਿੱਚ ਨਹੀਂ ਵਜਦੇ ਦੱਲਿਓ

  • @user-im7gc7yo9f
    @user-im7gc7yo9f Рік тому +263

    ਹੀਰਾ ਹੀਰਾ ਹੀ ਆ ਬੀਰ ਜੀ ਤੁਸੀ ਇੱਕ ਸੱਚੇ ਸੁੱਚੇ ਪਤਰਕਾਰ ਤੇ ਪੰਜਾਬੀ ਹੋ

    • @RavinderSingh-zw7nm
      @RavinderSingh-zw7nm Рік тому

      E salla di shakal bekhomonkey da pakka salla lagda USDA mhu bekho..pura bandar ml milda. Salla opticians. Chasmhe .pake lakkar bhagha lagha ....is Thapar da mhu bekho. Bandar monkey. Is Da sakka pronha lagdha..isda mhu bekho.....bondhu...sirf ludhyana de mandir dyea golka lut ke kha lo koi na bolle..na ..puchhe...sab mandir lut ke khaa gyea

    • @user-im7gc7yo9f
      @user-im7gc7yo9f Рік тому +16

      @@parveensehgal7955 ਹਵਾ ਨੀ ਇਹ ਸੱਚ ਆ ਹੀਰਾ ਇੱਕ ਇਮਾਨਦਾਰ ਪੱਤਰਕਾਰ ਆ ਸਾਰੇ ਪੱਤਰਕਾਰ ਏਦਾ ਨਿਰਪੱਖ ਪੱਤਰਕਾਰੀ ਕਰਨ ਲੱਗ ਜਾਣ ਤਾਂ ਪੰਜਾਬ ਦੀ ਕਿਸਮਤ ਹੀ ਖੁੱਲ ਜਾਵੇ

    • @singhdhaliwal4347
      @singhdhaliwal4347 Рік тому

      ​@@parveensehgal7955ààaàà

    • @ishaakmasih8285
      @ishaakmasih8285 Місяць тому

      Gy7😮

  • @Fun_work___
    @Fun_work___ Рік тому +64

    ਮਨੋਜ ਹੀਰਾ ਜੀ ਦਿਲ ਤੋਂ ਸਲੂਟ ਆ ਜੀ ਥੋਨੂੰ ❤❤

  • @user-yv9nd9tq3r
    @user-yv9nd9tq3r Рік тому +24

    ਵਧੀਆ ਪੱਤਰਕਾਰ ਮਨੋਜ ਹੀਰਾ

  • @harmindersingh1872
    @harmindersingh1872 Рік тому +162

    ਇਨ੍ਹਾਂ ਦੋ ਚਾਰ ਬੰਦਰਾਂ ਨੂੰ ਹੀ ਤਕਲੀਫ ਹੁੰਦੀ ਹੈ
    ਫਿਰ ਤੁਹਾਡੇ ਵਿੱਚ ਦਮ ਹੈ ਤਾਂ ਖਾਲਸਾ ਮਾਰਚ ਰੋਕ ਕੇ ਦਿਖਾ ਦਿਓ

    • @gurbaxsingh8096
      @gurbaxsingh8096 Рік тому

      vr ah ta sale bander ta apne 4 vaid ni pta frod hindu h ah 5,,7 ka

  • @jashanpreetsingh111
    @jashanpreetsingh111 Рік тому +25

    ਹੀਰੇ। ਬਾਈ। ਮੇਰੀ। ਉਮਰ। ਤੈਨੂੰ। ਲੱਗ। ਜਾਵੇ। ਜੋ। ਸੱਚ ਦੀ ਆਵਾਜ਼। ਚੁਕ। ਰਹੇ। ਹੋ

  • @JaswinderSingh-io7uo
    @JaswinderSingh-io7uo Рік тому +7

    ❤❤❤ ਬੱਲੇ ਬੱਲੇ ਉ ਪੱਤਰਕਾਰ ਹੀਰਾ ਬਾਈ ਕਮਾਲ ਕਰਤੀ ਤੇਰੀ ਪੱਤਰਕਾਰੀ❤❤❤ ਬਾਕੀ ਹਰ ਕਿਸੇ ਦੀ ਮਾਰੀ ਚੰਗੀ ਸੋਚ ਹੋ ਸਕਦੀ ਹੈ ❤❤❤

  • @KuldeepSingh-bn9kn
    @KuldeepSingh-bn9kn Рік тому +45

    ਪੰਜਾਬ ਖਾਲਸੇ ਦੀ ਧਰਤੀ ਹੈ ਖਾਲੀਸਤਾਨ ਬਣ ਕੇ ਰਹੇਗਾ

  • @maanrathore1684
    @maanrathore1684 Рік тому +314

    ਸਲੇਯੋ ਤੁਸੀ 5 ਹਜਾਰ ਸਾਲ ਪੁਰਾਣੀ ਰਾਵਣ ਨਾਲ ਦੁਸ਼ਮਣੀ ਨੀ ਭੁਲਦੇ ਤੇ ਸਾਨੂ 35 ਸਾਲ ਪਹਿਲਾ ਤਾਜਾ ਜਖਮ ਭੁਲਣ ਦੀ ਨਸੀਹਤ ਦੇਂਦੇ ਹੋ

    • @Buttar-yr1qc
      @Buttar-yr1qc Рік тому +15

      Right bro 👍

    • @nabhashorts135
      @nabhashorts135 Рік тому +10

      ਬਿਲਕੁਲ ਸਹੀ ਗੱਲ

    • @abhaysehgal8275
      @abhaysehgal8275 Рік тому +3

      Beh ja tu tusi ravan di jutti warge vi ni

    • @harleenkaur1561
      @harleenkaur1561 Рік тому +13

      Veer ravan galat nahin thi si.
      Lakshman ne swaroop naka the.
      Naak badhiya ravan ne badla liya.
      Ravan ne buri najar nahin Pai sita te
      Ravan bahut gyani purush si.

    • @mariabrar6290
      @mariabrar6290 Рік тому +4

      ​@@abhaysehgal8275asi neech he teek hai, tuhada varge katliam karn wale ucha he ho.... H8ndutva thod ke rakhu desh nu

  • @SatnamSingh-qh3le
    @SatnamSingh-qh3le Рік тому +59

    ਗੁਰੂ ਗੋਬਿੰਦ ਸਿੰਘ ਜੀ ਹੋਰਾਂ ਦੀਆਂ 14 ਜੰਗਾਂ ਵਿਚੋਂ 13 ਜੰਗਾਂ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਸੀ

    • @HarvinderSingh-yy8th
      @HarvinderSingh-yy8th 2 місяці тому

      Hindu rajay jativad wala VEDIC BRAHMIN DHARM chahunday san. Guru sahib brabarta da sikh dharm chahunday san. Hun ve eho chal reha hai.
      Isda eko ek pukka elaj hai ke agli vaar BSP da PM bnao. Saray jhagday he khatam ho jaangay. BSP nu desh vich failian sariyan bimarian da pta hai.

  • @harpreetcheema3406
    @harpreetcheema3406 Рік тому +4

    Very good interview
    ਸਾਡਾ 5911 ਰਿਪੋਡਰ

  • @pashminderkaur9947
    @pashminderkaur9947 Рік тому +6

    ਵਾਹ ਉ ਸ਼ੇਰਾਂ , ਨਹੀਂ ਰੀਸਾਂ ਤੇਰੀਆਂ।
    ਸੈਲੂਟ ਹੈ ਤੇਰੇ ਹੌਸਲੇ ਨੂੰ ।
    ਨਾਂ ਦਾ ਹੀ ਹੀਰਾਂ ਨਹੀਂ ਕਰਮ ਦਾ ਵੀ ਹੀਰਾ ਹੈ ।

  • @deepinder8484
    @deepinder8484 Рік тому +57

    ਵਾਹ ਹੀਰਿਆ ਇਹਨੂੰ ਕਹਿੰਦੇ ਅਸਲ ਪਤਰਕਾਰੀ

  • @ParminderSingh-yg1qh
    @ParminderSingh-yg1qh Рік тому +215

    ਸੱਚ ਤੁਸੀਂ ਹੀਰੇ ਹੋ ਪੰਜਾਬ ਦਾ ਮਾਣਮੱਤਾ

  • @AmandeepSingh27396
    @AmandeepSingh27396 Рік тому +8

    ਦਲੇ ਬੰਦੇ ਸਾਲ਼ੇ ਹੀਰਾ ਬਾਈ ਸਲੂਟ ਤੈਨੂੰ ❤❤❤❤❤

  • @user-ew4yk3ox4v
    @user-ew4yk3ox4v Місяць тому

    ਵੈਰੀ ਗੁਡ ਮੇਰਾ ਵੀਰ ਮਨੋਜ ਸਿੰਘ ਹੀਰਾ ਤੇ ਹੈ ਵੀ ਹੀਰ ਆ ਸੱਚ ਦੀ ਰਾਹ ਤੇ ਚੱਲਣ ਵਾਲਾ ਇੱਕ ਮਹਾਨ ਹਿੰਦੂ ਯੋਧਾ ਸਾਡਾ ਵੀਰ ਮਨੋਜ ਹੀਰਾ ਜ਼ਿੰਦਾਬਾਦ ਸੱਚ ਦੀ ਰਾਖੀ ਕਰਨ ਵਾਲਾ ਵੀਰ ਪੱਤਰਕਾਰ ਜ਼ਿੰਦਾਬਾਦ ਹੀਰਾ ਵੀਰ

  • @mehreen.7707
    @mehreen.7707 Рік тому +39

    ਨਾ ਅੱਗ ਲਾਓ ਕਮੀਨਿਓ। ਖਾਣ ਦਿਓ ਗਰੀਬਾ ਨੂੰ ਰੋਟੀ। ਤੁਹਾਡਾ ਸੂਤਰ ਏ।ਜਾਣ ਦਿਓ ਰਹਿਣ ਦਿਓ ਰੱਬ ਨੂੰ

    • @PrinceDj-zc6tr
      @PrinceDj-zc6tr Рік тому

      ਸਹੀ ਕਿਆ ਵੀਰ ਸਾਡੇ ਲੋਕ ਅੱਗੇ ਦੁਖੀ ਆ,,,,,ਹਰੀਕੇ ਲਾਗੇ ਆਪਣਾ ਪਿੰਡ ਇਸ ਜਗਾ ਤੋ ਕੱਲ ਬੰਨ ਟੁੱਟ ਗਿਆ ,,,,,,ਪਾਣੀ ਬਹੁਤ ਤੇਜੀ ਨਾਲ ਵਧ ਰਿਆ,,,,,❤ਵਾਹਿਗੁਰੂ❤

  • @HarjinderSingh-sd9qi
    @HarjinderSingh-sd9qi Рік тому +49

    ਬਈ ਇਹ ਕੁੱਤੇ ਦੇ ਹੱਡ ਬੰਦੇ ਨੇ ਕੋਈ ਦੇਣ ਨੀ ਪੰਜਾਬ ਨੂੰ

  • @ravindersinghgill314
    @ravindersinghgill314 Місяць тому +1

    ਸਿਮਰਨ ਜੀਤ ਮਾਨ ਖਾਲਿਸਤਾਨ ਦੇ ਨਾਮ ਤੇ ਰਾਜਨੀਤੀ ਕਰਦਾ ਤੇ ਐਮ ਪੀ ਬਣ ਕੇ ਭਾਰਤ ਸਰਕਾਰ ਤੋਂ ਤਨਖਾਹ ਅਤੇ ਪੈਨਸ਼ਨ ਲੈ ਰਿਹਾ ।।

  • @jaskaransingh-gg9lr
    @jaskaransingh-gg9lr Місяць тому

    ਧਰਮਾਂ ਦੇ ਨਾਂਅ ਤੇ ਇਨਸਾਨੀਅਤ ਨਾ ਭੁੱਲੋ ਸਾਰਿਆਂ ਦੀ ਬਰਬਾਦੀ ਆ

  • @jotsingh3020
    @jotsingh3020 Рік тому +37

    ਇਹਨਾਂ ਭੈਣ ਦੇ ਯਾਰਾਂ ਨੂੰ ਇਹ ਪੁੱਛੋ ਭਾਰਤ ਭੂਸ਼ਨ ਆਸ਼ੂ ਨੇ ਬੰਬ ਧਮਾਕੇ ਕਰਾਏ ਨੇ ਲੁਧਿਆਣੇ ਵਿੱਚ ਉਸ ਦਾ ਵਿਰੋਧ ਕਿਉਂ ਨਹੀਂ ਕਰਦੇ

  • @jagdevdhaliwal9564
    @jagdevdhaliwal9564 Рік тому +45

    ਹੀਰਾ ਸੋਹਣਾ ਵੀਰ

  • @harjindersingh-hd3mo
    @harjindersingh-hd3mo 11 місяців тому +1

    ਤੁਹਾਡੀ ਮੌਤ ਆਈ ਹੈ,ਹੋਰ ਕੋਈ ਗੱਲ ਨਹੀਂ,,ਰੋਡਿਉ ਬਕਵਾਸ ਬੰਦ ਕਰੋ ❤ ਤੁਸੀਂ ਕੋਈ ਸਰਾਰਤ ਕਰਕੇ ਦੇਖੋ ਜਵਾਬ ਹਾਜ਼ਰ ਮਿਲੂ,, ਅਸੀਂ ਤੁਹਾਡਾ ਮੁਕਾਬਲਾ ਕਰਨ ਲਈ ਤਿਆਰ ਹਾਂ,, ਸਾਡੇ ਡੇਢ਼ ਲੱਖ ਸਿੱਖ ਸ਼ਹੀਦ ਹੋਏ,ਬਦਲਾ ਲਵਾਂਗੇ ❤ ਡੀ ਸੀ ਨਾਗੋਕੇ ❤

  • @SukhjeetKaur-kj7fm
    @SukhjeetKaur-kj7fm Місяць тому +1

    ਸਾਡੇ ਗੁਰੂ ਸਾਹਿਬਾਨ ਨੇ ਇਹ ਹੀ ਸਖਾਇਆ ਏ ਲੰਗਰ ਸਭ ਨੂੰ ਖਵਾਉਣਾ ਏ ਕੋਈ ਜਾਤ ਪਾਤ ਦਾ ਇੱਛੂ ਨਹੀਂ

  • @punjabitvddpunjabi8549
    @punjabitvddpunjabi8549 Рік тому +23

    ਮਨੋਜ਼ ਹੀਰਾ ਵੀਰ ਬਹੁਤ ਵਧੀਆ ਹੈ

  • @indergills
    @indergills Рік тому +49

    ਮਾਵਾਂ ਦੇ ਪੁੱਤਰ ਮਰਵਾਨੇ ਇੰਨ ਸਾਰੀਆਂ ਨੇ ਦੰਗੇ ਕਰਨੇ ਬਸ

    • @amitojkaur5924
      @amitojkaur5924 Рік тому

      Eh sale ene johe ni hege bus bhonk e sakde a

  • @hakamsinghhakamsinghhakams4664
    @hakamsinghhakamsinghhakams4664 Рік тому +10

    ਹੀਰਾਂ ਹੀਰਾ ਨਿਧੜਕ ਪੱਤਰਕਾਰ ਹੈ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ।

  • @user-ew4yk3ox4v
    @user-ew4yk3ox4v Місяць тому

    ਇਹ ਸ਼ਿਵ ਸੈਨਾ ਆਰਐਸਐਸ ਵਾਲਿਆਂ ਦੀ ਗੱਲ ਉਹ ਆ ਕੇ ਸਾਡੀ ਅੱਖ ਤਾਂ ਅੱਖ ਆ ਤੇ ਸਿੱਖਾਂ ਦੀ ਅੱਖ ਡੇਲਾ

  • @satinderpalsingh2518
    @satinderpalsingh2518 Рік тому +107

    ਸ਼ਿਵ ਸੈਨਾ ਵਾਲੇ ਪਾਗਲ ਹੈ

    • @Mandeep-cc2zb
      @Mandeep-cc2zb 2 місяці тому

      ਇਹ ਪਾਗਲ ਲੋਕ ਬੋਲਦੇ ਰਹਿੰਦੇ ਨੇ

  • @samejatt5210
    @samejatt5210 Рік тому +53

    ੲਹ ਜਗ੍ਹਾ ਕਿੱਥੇ ਹੀਰੇ 22 ??ਕੁਤੇਅਾਂ ਨੇ ਹੀਰੇ ਵੀਰ ਨੂਂ ਘੇਰ ਰੱਖਿਅਾ😂

  • @user-lf7pb5tj3g
    @user-lf7pb5tj3g Місяць тому

    ਇਹ ਦੱਲੇ ਕਰਨਗੇ ਪੰਜਾਬ ਦਾ ਸੁਧਾਰ,ਆਪਣੇ ਆਪ ਨੂੰ ਹਿੰਦੂ ਦੱਸਦੇ ਨੇ ਦੋਗਲੇ।

  • @davinder1279
    @davinder1279 Рік тому +2

    ਆਜੀਂ ਪੁੱਤ ਪਰ ਭੱਜਿਓ ਨਾ ਜੇ ਕਿਸੇ ਸੱਚੇ ਬਾਹਮਣ ਦੀ ਔਲਾਦ ਐਂ

    • @davinder1279
      @davinder1279 Рік тому +1

      ਹੋਇਆ ਕਿੱਥੇ ਇਹ ਨਹੀਂ ਦੱਸਿਆ

  • @dalbagsingh3370
    @dalbagsingh3370 Рік тому +120

    ਦਿਲ ਕਿਸੇ ਦਾ ਨੀ ਦੁਖਿਆ ਇਨ੍ਹਾਂ ਹੀ ਬਾਂਦਰ ਸੈਨਾ ਆਲਿਆਂ ਦੀ ਗਾਂਡ ਪਾੜ ਦੀ

  • @nevasingh9657
    @nevasingh9657 Рік тому +22

    ਪਹਿਲਾ ਕੁਰਬਾਨੀਆਂ ਦਵੋ ਜੀ ਫੇਰ ਰੌਲਾ ਪਾਵੋ

  • @SurinderKaur-pu5lp
    @SurinderKaur-pu5lp Місяць тому

    ਰਾਜ ਕਰੇਗਾ ਖਾਲਸਾ ਆਕੀ ਰਹਿਨਾ ਕੋਈ🙏🙏🙏🙏

  • @kuldeepsingh-fv7jh
    @kuldeepsingh-fv7jh Рік тому +90

    ਐਵੇਂ ਨਾ ਕੁੱਤਿਆਂ ਦੀ ਲੜਾਈ ਵਿੱਚ ਵੜਿਉਂ ਬਾਈ ਬਚੋ , ਇਹਨਾਂ ਦਾ ਕੁਝ ਨਹੀਂ ਜਾਣਾ , ਪੰਜਾਬ ਵਿਚ ਅੱਗ ਲਾਉਣ ਦੀ ਤਿਆਰੀ ਆ

    • @gurwantsingh5068
      @gurwantsingh5068 Рік тому +2

      Bilkul Paji ehna da oh kamm aa k......
      Agg la k Kutta 🐶🐕 Roudi te..........!!!!!!!!

  • @AmrinderSingh-nf9sw
    @AmrinderSingh-nf9sw Рік тому +114

    ਮਨੋਜ ਹੀਰਾ ਤਾ ਸੱਚ ਦਾ ਹੀਰਾਂ ਆ 🌹💞♥️👌👌👌😍😍

  • @SukhjeetKaur-kj7fm
    @SukhjeetKaur-kj7fm Місяць тому

    ਸਿੱਖ ਕੌਮ ਕਦੇ ਵੀ ਬਾਂਦਰਾ ਵਿੱਚ ਨਹੀਂ ਵੱਜਦੀ ਆਪਣਾ ਧਰਮ ਭਰਿਸਟ ਕਰਨਾਂ--

  • @KuldeepSingh-bn9kn
    @KuldeepSingh-bn9kn Рік тому +14

    ਬਾਂਦਰ ਸੈਨਾ ਨੂੰ ਆਪਣਾ ਜ਼ੋਰ ਲਾਉਣ ਦਿਉ ਕੋਈ ਗੱਲ ਨਹੀ

  • @JagjeetSingh-mm9wy
    @JagjeetSingh-mm9wy Рік тому +30

    heear jee ਸਲੂਟ ਹੈ

  • @penduunionzindaad
    @penduunionzindaad Рік тому +56

    ਹੀਰਾ ਬਾਈ 👍

  • @jasvirbrar167
    @jasvirbrar167 Рік тому +1

    ਭਾਰਤੀਓ ਵੋਟਾਂ ਦੀ ਗੱਲ ਕਰੋ ਤੁਹਾਨੂੰ ਪਤਾ ਲੱਗੇਗਾ ਖਾਲਿਸਤਾਨ ਬਣੇਤੋ ਤੁਹਾਡੀ ਭਾਰਤਮਾਤਾ ਪੰਨੂ ਤੋ ਥਰ ਥਰ ਕੰਬਦੀ ਹੈ ਬਹੁਤ ਛੇਤੀ ਬਨਣ ਚੱਲਿਆ ਪੰਜਾਬ ਖਾਲਿਸਤਾਨ 10 ਸਤੰਬਰ ਨੂੰ ਵੈਨਕੋਵਰ ਸ਼ਰੀ ਬੀ ਸੀ ਵੋਟਾਂ ਪੈਣਗੀਆਂ 2024 ਅਮਰੀਕਾ ਵਿੱਚ ਫੇਰ ਵਾਰੀ ਆਵੇਗੀ ਪੰਜਾਬ ਦੀਅਜਾਦੀ ਤਾਂ ਸਿੱਖਾਂ ਨੇ ਲੈਣੀ ਹੈਆਸਟਰੇਲੀਆ ਵਿੱਚ ਵੋਟਾਂ ਰੋਕ ਨਹੀਂ ਸਕੇ

  • @premium9754
    @premium9754 Рік тому

    ਥੋਡੇ ਸ਼ਹੀਦ ਤੁਸੀਂ ਹਰ ਸਾਲ ਬੁਲਾ ਕੇ ਸਨਮਾਨ ਕਰੋ ਸਾਡੇ ਦੇਸ਼ ਖਿਲਾਫੀ

  • @nandsingh6193
    @nandsingh6193 Рік тому +41

    ਇਹ ਧਰਮ ਦੇ ਠੇਕੇਦਾਰ ਪੰਜਾਬ ਵਿੱਚ ਅੱਗ ਸੁੱਟ ਰਹੇ ਹਨ ਇਹ ਨਾਂ ਤੋਂ ਦੂਰ ਹੀ ਰਹੋ ਲੋਕੋ

  • @JagrupSingh-sr7ey
    @JagrupSingh-sr7ey Рік тому +17

    ਅਸਲੀ ਏਕਤਾ ਦਾ੍ ਪ੍ਰਤੀਕ ਮਨੋਜ ਹੀਰਾ ਹੈ

  • @didaarrana5026
    @didaarrana5026 Рік тому +2

    ਸਾਲਿਓ ਦਿੱਲੀ ਦੇ ਦੱਲਿਓ,,,,
    ਅਸੀਂ ਬਾਬਰ, ਅਬਦਾਲੀ,ਜਕਰਿਆ,ਮੀਰ ਮੰਨੂ, ਗੰਗੂ ਬ੍ਰਾਹਮਣ, ਚੰਦੂ ਵਰਗੇ ਕੋਮ ਦੇ ਵੈਰਿਆਂ ਨੂੰ ਨਹੀਂ ਭੱਲੇ,,,,,
    1947 and 1984 ਕਿੱਥੇ ਭੁੱਲ ਜਾਉ,,,
    ਓਹ ਸਿੱਖ ਹੀ ਨਹੀਂ ਜੋ ਅਪਣਾ ਇਤਿਹਾਸ ਅਤੇ ਅਪਣੇ ਦੁਸ਼ਮਣ ਨੂੰ ਭੁੱਲ ਜਾਣ 🔥🔥
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🙏
    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਜ਼ਿੰਦਾਬਾਦ 🙏🙏

  • @Deepp3022
    @Deepp3022 Рік тому +1

    ਲੜਨਾ ਪੰਜਾਬ ਵਾਸਤੇ ਸੀ ਏ ਪੰਜਾਬ ਨਾਲ ਈ ਲੜੀ ਜਾਂਦੇ,, ਜਿੱਥੋਂ ਦਾ ਦਾਣਾ -ਪਾਣੀ ਖਾਂਦੇ ,,ਇਹ ਲੋਕ ਹਿੰਦੂ ਸਮਾਜ ਦੇ ਹੀਰੋ ਬਣਦੇ ਆ ਪਰ ਹੀਰਾ ਜੀ ਵਰਗੇ ਬੰਦੇ ਏਨਾ ਨੂੰ ਜਾਣਦੇ ਆ ਕਿ ਇਹ ਕਿਨੇ ਕੁ ਸੱਚੇ ਆ 🙏

  • @ParamjeetSingh-mu2wl
    @ParamjeetSingh-mu2wl Рік тому +23

    ਕੁਤਿਆਂ ਦਾ ਕੀ ਕਹਿਣਾ ਹੁਣ ਸਾਡੇ ਲਈ ਤਾਂ ਇਹ ਕਮੇਡੀਅਨ ਹਨ

    • @singhjugraj528
      @singhjugraj528 Рік тому

      Yrrr kutte na kho oh wffadar hunde eh gidhr aaaaaa

  • @RandhirSingh-jn9qd
    @RandhirSingh-jn9qd Рік тому +93

    ਬਹੁਤ ਵਧੀਆ ਹੀਰਾ ਸਾਬ 👍 ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹੋ

    • @agamdeep5474
      @agamdeep5474 Рік тому +2

      ਅਸੀਂ ਤੁਹਾਡੇ ਵਰਗੀਆਂ ਕਰਤੂਤਾਂ ਨਹੀਂ ਕਰਦੇ ਤੁਹਾਡਾ ਤੁਹਾਨੂੰ ਮੁਬਾਰਕ। ਪਰ ਟਾਈਮ ਪਾਉਣ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਮੁੜਕੇ ????ਜਾਂਦੀ ਆ।

  • @jaskaranbrar6623
    @jaskaranbrar6623 4 місяці тому

    ਹੀਰਾ ਹੀਰਾ ਹੋਈ ਪਈ ਆ,, ਨੇਕਦਿਲ ਪੱਤਰਕਾਰ ਮਨੋਜ ਹੀਰਾ ਸਾਬ

  • @GurwinderSingh-uu8js
    @GurwinderSingh-uu8js Рік тому +89

    ਖਾਲਿਸਤਾਨ ਜਿੰਦਾਬਾਦ ਸਿਮਰਨ ਜੀਤ ਸਿੰਘ ਮਾਨ ਜਿੰਦਾਬਾਦ ਮਨੋਜ਼ ਹੀਰਾ ਜਿੰਦਾਬਾਦ ਬਾਂਦਰ ਸੈਨਾ ਮੁਰਦਾਬਾਦ

    • @parmjeetsingh8099
      @parmjeetsingh8099 Рік тому

      Shiv sainik ate khalistan maganbale ikko chij pressrepoter jindabad hindu rastdr ate khalistan ikochij we wants begampura Sh Gururavidas mahanraj jai bhim jaitbharat jai savidhan

    • @jodhajhutty7090
      @jodhajhutty7090 Рік тому

      @@parmjeetsingh8099ਭਰਾਵੋ ਤੁਸੀਂ ਤੁਰਦੇ ਤਾਂ ਹੈਨੀ ਕੁਝ ਕਰੋ ਤਾਂ ਸਹੀ ਯਾਰ ਅਸੀ ਨਾਲ ਆ। ਕੀ ਕਰੀਏ ਤੁਹਾਡਾ ਯਾਰ ਤੁਸੀਂ ਖਾਲਿਸਤਾਨ ਨੂੰ ਉਹਦੇ ਬਰਾਬਰ ਤੋਲੀ ਜਾਨੇ ਆ ਕਮਾਲ ਆ ਤੁਹਾਡੀ

    • @GurwinderSingh-if6xz
      @GurwinderSingh-if6xz Рік тому +1

      @@jodhajhutty7090 veer tu kina nu keh riha 😂eh BRAHMANa toon juttiya khaa k khush rehnde ne tahi taan ehna nu khalistan chubda. Ehna nu eh tenson PAI jaandi aa ki
      Jekar khalistan bann gya fer ehna de muh te moote ga kon? Kon ehna nu ghori charn utte goli maarega . So veer eh kehnde aa beganpura raaj . Main sarat laa k kehna ehna kujh naj karna eh 5000 SAAL toon brahmna toon juttiya khaande aaa rahe ne te ajj takk khaa rahe ne .

    • @jodhajhutty7090
      @jodhajhutty7090 Рік тому

      @@GurwinderSingh-if6xz bilkul theek keha bro ena kr k tan saara km lassi hunda…jdo guru sahib ne sarea nu ek krta…eh apna jhanda chki firde aww…saare ral mil k saath den tan bahmnbaad ton azaad howage…sri guru granth sahib ji nu mn ne wale aw saare…pr anne phagta ne sarea da bera garak kita paya

  • @HarwinderSingh-wj9eq
    @HarwinderSingh-wj9eq Рік тому +16

    ਮਨੋਜ ਹੀਰਾ ਸੱਚੀ 💎 ਬੰਦਾ ਆ

  • @Bakshi6862
    @Bakshi6862 Рік тому +10

    ਆ ਗਿਆ ਹੀਰਾ ਸ਼ਾ ਗਿਆ ਹੀਰਾ A Gaya Hira sher a Gaya Hira❤

  • @pashminderkaur9947
    @pashminderkaur9947 Рік тому

    ਤਿਰੰਗੇ ਤੋਂ ਮਾਨ ਜਾਂ ਦਲ ਖਾਲਸਾ ਨੂੰ ਇਤਰਾਜ਼ ਕਿਉਂ ਹੋਵੇਗਾ ?
    ਅੱਜ ਵੀ ਇਸ ਤਿਰੰਗੇ ਦੀ ਸ਼ਾਨ ਲਈ ਸਿੱਖ ਬਾਰਡਰਾਂ ਉਪਰ ਸ਼ਹੀਦ ਹੁੰਦੇ ਹਨ ।
    ਕਹਿੰਦਾ ਮੈਂ ਬਹੁਤ ਛੋਟਾ ਜਿਹਾ ਸੀ ।
    18 ਸਾਲ ਦਾ ਜਬਾਨ ਹੁੰਦਾ ਹੈ ।
    ਅਗਰ ਇਹ ਇਮਾਨਦਾਰ ਹਨ ਤਾਂ , ਕਾਂਗ੍ਰਸ ਦਾ ਕਿਨੀ ਵਾਰ ਵਿਰੋਧ ਕੀਤਾਂ ਇਹਨਾਂ ਨੇ ?

  • @AmandeepKaur-fg3kb
    @AmandeepKaur-fg3kb Рік тому +6

    ਸਾਰੇ ਧਰਮਾਂ ਦਾ ਸਤਿਕਾਰ ਕਰੋ ਇਨਸਾਨੀਅਤ ਜ਼ਿੰਦਾਬਾਦ। ਬਾਂਦਰ ਮੁਰਦਾਬਾਦ।

  • @jagjithundal
    @jagjithundal Рік тому +5

    ਸ਼ਿਵ ਸੈਨਾ ਦੀਆਂ ਖਚਾਂ।

  • @navdeepsingh-7007
    @navdeepsingh-7007 Рік тому +2

    ਜਵਾਬ ਤਾ ਹੀਰਾ ਬਾਈ ਦੇ ਗਿਆ ਸਾਰਿਆ ਨੂੰ

  • @GopiGill-uv8eu
    @GopiGill-uv8eu 2 місяці тому

    ਬਾਂਦਰ ਸੈਨਾਂ ਮੁਰਦਾਬਾਦ
    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ

  • @ManjeetKaur-dz4us
    @ManjeetKaur-dz4us Рік тому +16

    ਹੰਕਾਰ ਦਾ ਧਰਮ ਨਾਲ ਕੋਈ ਸਬੰਧ ਨਹੀਂ।🖤

  • @kamaljit5534
    @kamaljit5534 Рік тому +8

    ਬਾਦਰ ਸੈਨਾ ਐਵੇਂ ਭੌਂਕੀ ਜਾਂਦੇ ਆ

  • @pashminderkaur9947
    @pashminderkaur9947 Рік тому

    ਮਦਦ ਕਰਨ ਵਾਲੇ ਸਿੱਖ ਸੰਗਠਨਾਂ ਨੇ ਕਿਨ੍ਹੇ ਹਿੰਦੁਆਂ ਨੂੰ ਮਰਨ ਲਈ ਛੱਡ ਦਿੱਤਾ ਔਰ ਕਿਨੇ ਸਿਖਾਂ ਨੂੰ ਬਚਾਇਆ ?
    ਸਿੱਖਾਂ ਨੂੰ ਰਾਹਤ ਸਮੱਗਰੀ ਔਰ ਰਾਸ਼ਨ ਦਿਤਾ ਔਰ ਹਿੰਦੂਆਂ ਨੂੰ ਦੁਤਕਾਰ ਕੇ ਪਰੇ ਕੀਤਾ ?

  • @harkanwarsinghgill3506
    @harkanwarsinghgill3506 Рік тому

    ਹੀਰਾ ਜੀ ਇਹਨਾਂ ਦੇ ਬਹਾਦਰੀ ਦੇ ਕਿੱਸੇ ਤਾਂ ਮਸਤਾਨਾ ਫਿਲਮ ਦੇ ਵਿਚ ਤੁਸੀਂ ਦੇਖ ਲਊਂਗਾ l ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕਿੰਨੇ ਸ਼ਿਵ ਸੈਨਿਕ ਸ਼ਹੀਦ ਹੋਏ ਹਨ l ਦੇਸ਼ ਦੀ ਸਰਹੱਦ ਤੇ ਕਿੰਨੇ ਸ਼ਿਵ ਸੈਨਾ ਵਾਲੇ ਸ਼ਹੀਦ ਹੋਏ ਹਨ l ਇਹ ਨੀਕਰਾਂ ਵਾਲੇ ਆਰ ਐਸ ਐਸ ਦੇ ਜਿਹੜੇ ਆਪਣੇ ਆਪ ਨੂੰ ਬਹਾਦਰ ਸਿਪਾਹੀ ਮੰਨਦੇ ਹਨ ਬਾਰਡਰ ਤੇ ਜਾ ਕੇ ਦੇਖ ਲੈਣ l

  • @majhewale22
    @majhewale22 Рік тому +25

    84 ਹਮੇਸ਼ਾ ਯਾਦ ਰਹੇ ਗੀ ਕਦੇ ਨੀ ਭੁੱਲਦੇ

  • @Sonykhopra32
    @Sonykhopra32 Рік тому +43

    ਹੀਰੇ ਭਾਈ ਅਸੀਂ ਤੇਰੇ ਕਰਕੇ ਇਹਨਾਂ ਨੂੰ ਦੇਖਦੇ ਨੂੰ ਦੋਵੇਂ ਪੱਖ ਦੀ ਗੱਲ ਕਰਦਾ ਇਹਨਾਂ ਨੇ ਤਾਂ ਸਿੱਖਾਂ ਨੂੰ ਕੁਝ ਬੋਲ ਕੇ ਸਕਿਊਲਟੀ ਲੈਣੀ ਹੁੰਦੀ ਆ

  • @sukhramkaur4505
    @sukhramkaur4505 Рік тому

    ਚਵਲੋ ਅਸੀ 84ਕਿਵੇ ਭੁਲ ਜਾਈਏ ਤੁਸੀਂ ਰਾਵਣ ਨੂੰ ਨਹੀ ਭੁਲੇ ਜੋ ਕਿ ਉਚ ਕੋਟੀ ਦਾ ਵਿਦਵਾਨ ਸੀ ਜਿਸ ਨੇ ਸੀਤਾ ਨੂੰ ਹਥ ਤਕ ਨਹੀਂ ਲਾਇਆ ਪਰ ਦੁਸਟੋ ਤੁਹਾਡਿਆ ਵਡਿਆ ਨੇ ਰਾਵਣ ਦੀ ਭੈਣ ਦਾ ਨਕ ਵਡ‌ ਦਿਤਾ ਜਦ ਕਿ ਧੀਆ ਸਭ ਦੀਆ ਸਾਝੀਆ ਹੁੰਦੀਆ ਹਨ

  • @kewalsinghpannu
    @kewalsinghpannu Рік тому +7

    ਬਾਈ ਜੀ ਇਹਨਾਂ ਦੀ ਇੰਟਰਵਿਊ ਦੇਖਣ ਨੂੰ ਦਿਲ ਨਹੀਂ ਕਰਦਾ ਪਰ ਜਦ ਹੀਰਾ ਜੀ ਤੁਸੀਂ ਇਹਨਾਂ ਦੀ ਇੰਟਰਵਿਊ ਕਰਦੇ ਹੋ ਤਾਂ ਫਿਰ ਦੇਖਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ ਇਕ ਤਾਂ ਦਿਲ ਹੈ ਤੁਸੀਂ ਹੀਰਾਂ ਜੀ ਕਿੰਨੀ ਵਾਰ ਜਿਤੋਗੇ ਸਲੂਟ ਹੈ ਤੁਹਾਡੀ ਪੱਤਰਕਾਰੀ ਨੂੰ ❤

  • @jassysingh830
    @jassysingh830 Рік тому +9

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ,

  • @dhillonhub
    @dhillonhub Рік тому +12

    ਸ਼ੇਰ ਹੀਰਾ ਭਰਾ ਸਾਡਾ, ਸੱਚ ਨਾਲ ਚੱਲਣ ਵਾਲਾ

  • @Surjitsingh-hz8ut
    @Surjitsingh-hz8ut Рік тому +1

    ਮਨੋਜ ਹੀਰਾ ਜੀ ਗੁੱਡ

  • @nirmalsinghcheema2726
    @nirmalsinghcheema2726 Рік тому +14

    ਕਹਿੰਦਾ ਬੜਕ ਮਾਰਦਾ ਕਹਿੰਦਾ ਠੱਠਾ ਕੈਂਹਦਾ ਮੋਕ ਮਾਰਦਾ ਕੈਂਹਦਾ ਗਊ ਦਾ ਜਾਇਆ 😂😂😂😂 ਓ ਕੰਮ ਬਾਂਦਰਾ ਦਾ 😂

  • @Majhail99941
    @Majhail99941 11 місяців тому

    ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @loveneet3309
    @loveneet3309 Рік тому

    ਕੱਢੇ ਜੀ ਕੱਢੇ ਜੁਗੋ ਜੁਗ ਕੱਢੇ ਤਰੰਗਾਂ ਮਾਰਚ ਕੱਢੇ ਪਰ ਨੂਹ ਹਰਿਆਣਾ ਦੀ ਤੱਰਜ ਤੇ ਉਕਸਾਇਆ ਨਾ ਜਾਵੇ

  • @NirvairSingh-nv2lh
    @NirvairSingh-nv2lh Рік тому +29

    ਹੀਰੇ ਵੀਰ ਜੀ ਇਹਨਾ ਦੀ ਇਨਟੈਰਵਿਊ ਨਾ ਲਿਆ ਕਾਰਓ ਬਾਦ ਵਿਚ ਇਹ ਪਰਚੇ ਦੇਣ ਤੁਰ ਪੈ ਦੇ ਨੇ ਇਹ ਕਾਗਜੀ ਪਲਵਾਨ ਕੇਮਰੇ ਅੱਗੇ ਬਾਕਵਾਸ ਕਰਨ ਜੋਗੇ ਨੇ ਹੀਰੇ ਵੀਰ ਜੀ ਇਹਨਾ ਤੋ ਦੂਰ ਰਿਹਾ ਕਰੋ

    • @Buttar-yr1qc
      @Buttar-yr1qc Рік тому +1

      ਸਹੀ ਗੱਲ ਵੀਰ ਜੀ 👍

  • @dd-vr2mc
    @dd-vr2mc Рік тому +21

    ਬਾਂਦਰ ਜਾਤ ਇਹਨਾ ਦਾ ਬਾਪ ਮਰਿਆ ਸੀ ਸਿਮਰਨਜੀਤ ਸਿੰਘ ਇਹਨਾਂ ਦਾ ਬਾਪ ਹੈ ਦਾ ਬੋਲ ਵੀ ਨਹੀਂ ਨਿਕਲਦਾ 😅😅😂😂😂😂😅😂😂😂😂😂😂😂😂😅😅😅😅😅😅😅

  • @DishaKaur1
    @DishaKaur1 11 місяців тому

    ਹੋ ਸ਼ਕਦਾ ਕਿ ਕੋਈ ਹਿੰਦੂ ਹੀ ਪਗੜੀ ਬੰਨ ਕੇ ਇੱਸ ਕਰਤੂਤ ਨੂੰ ਇਜਾਮ ਦਿੱਤਾ ਹੋਵੇ ਕਿ ਇਹ ਘਿਲੋਣਾਂ ਇਲਜ਼ਾਮ ਸਿੱਖਾਂ ਦਾ ਨਾਂ ਲੱਗੇ

  • @majhewale22
    @majhewale22 Рік тому +10

    ਸਿਵ ਸੈਨਾ ਵਾਲਿਓ ਇੱਕ ਪਿਉ ਦੇ ਅੋ ਖਾਲਸਾ ਮਾਰਚ ਰੋਕ ਕੇ ਦੱਸ ਦਿਉ

  • @jasssandhu1520
    @jasssandhu1520 Рік тому +8

    ਹੀਰਾ ਵੀਰ ਜਿੰਦਾਬਾਦ ਇਹ ਹੀਲ ਗਏ ਆ ਵੀਰ😅😅

  • @sarbjitathwal3821
    @sarbjitathwal3821 Рік тому

    ਏਹਨਾਂ ਨੂੰ ਛਿੱਤਰਾਂ ਦੀ ਘਾਟ ਹੈ 🩴🩴🩴🩴🩴👠👠👠👠👠🐕🐕🐕🐕🐕🐒🐒🐒🐒

  • @manjitmanjitsingh5809
    @manjitmanjitsingh5809 Рік тому

    ਹੀਰਾ ਵਾਕਿਆ ਇਹ ਹੀਰਾ ਬੰਦਾ ਹੈ ਪੂਰੇ ਨੱਥ ਪਾਉਂਦਾ

  • @AvtarSingh-zc8ti
    @AvtarSingh-zc8ti Рік тому +9

    ਇਹਨਾਂ ਨੂੰ ਵੀ ਹਰਿਆਣੇ ਵਾਲਿਆ ਵਾਂਗੂ ਚੰਗੀ ਤਰਾਂ ਡਾਂਗ ਫੇਰੋ ਸੱਭ ਨੂੰ ਪੱਤਾ ਲੱਗ ਜਾਵੇਗਾ ਸ਼ੇਰ ਕਉਣ ਹੈ

    • @user-lx2gw3fo5w
      @user-lx2gw3fo5w Рік тому

      Haryana vich shivsena waliya de rrs waliya de bahut jutti aa paiya aa
      Muslim loka ne paja paja kute aa dalle aa nu
      Radak kad dete ona ne
      Fer paj aaye utho jdo Ena de shittar pen lag gai
      Muslim lok pta nhi kehdi gal to chup aa
      Nhi Muslim lok
      Ena di bund 1 hours vich Mar len ge Ena dam rakh de aa o lok
      Bas Muslim loka nu eda kyo desh da mahol khrab kita aa
      Bas aahi gal to chup aa

  • @baljeetpandher4363
    @baljeetpandher4363 Рік тому +16

    ਜੋ ਹਰਿਆਣੇ ਵਿੱਚ rss ਵਾਲੇ ਆ ਨੇ ਕੀਤਾ ਹੋਨੂੰ ਪੰਜਾਬ ਵਿੱਚ ਕਰਨ ਨੂੰ ਫਿਰ ਦੇ ਆ ਇਨਾ ਨੂੰ ਜੋਤੀਆਂ ਦੀ ਘਾਟ ਆ 🩴🩴🩴🩴🩴🩴ਬਾਸ ਹੋਰ ਕੋਜ ਨੀ

  • @gurvindersinghgill5552
    @gurvindersinghgill5552 Рік тому

    ਹੀਰਾ ਜੀ ਏਨਾ ਨੂੰ ਪੁੱਛੋ ਪੰਜਾਬ ਵਿੱਚ ਫਲੱਡ ਪੀੜਤ ਲੋਕਾਂ ਲਈ ਕੁੱਝ ਕਰ ਹੀ ਲਓ, ਏਸ ਨਾਲ ਸ਼ਿਵ ਜੀ ਮਹਾਰਾਜ ਵੀ ਖੁਸ਼ ਹੋਣਗੇ

  • @lovegill9988
    @lovegill9988 Рік тому +2

    ਹੀਰਾ ਬਾਈ ਵੀ ਸਿਰਾ ਕਰਵਾਉਂਦਾ
    ਰੱਬ ਸਦਾ ਸਲਾਮਤ ਰੱਖੇ ਵੀਰੇ ਨੂੰ ❤

  • @GurpreetSingh-ui7vq
    @GurpreetSingh-ui7vq Рік тому

    ਮਨੋਜ਼ ਹੀਰਾਂ ਸੱਚੀ ਹੀਰਾਂ ਬੰਦਾ ਦਿੱਲ ਜਿੱਤ ਲਿਆ ਵੀਰ ਨੇ

  • @BALKARGORAYA
    @BALKARGORAYA Рік тому +38

    Sikh Sikh e aa
    Ek vakhri kom

  • @singhcollectionFirozpur
    @singhcollectionFirozpur Рік тому +7

    ਆ ਗਏ ਅਖੋਤੀ ਹਿੰਦੂ ਅੱਤਵਾਦੀ

  • @RamandeepSingh-mp7be
    @RamandeepSingh-mp7be Рік тому

    ਇਨ੍ਹਾਂ ਨੂੰ ਪੁੱਛੋ ਕਿ ਦਿੱਲੀ ਵਿੱਚ ਸਿੱਖ ਕਤਲੇਆਮ ਹੋਇਆ ਸਿੱਖਾਂ ਦੇ ਘਰਾਂ ਵਿੱਚੋਂ ਉਹਨਾਂ ਨੂੰ ਕੱਢ ਕੱਢ ਕੇ ਸ਼ਰੇਆਮ ਕਤਲ ਕੀਤੇ ਗਏ ਘਰਾਂ ਨੂੰ ਅੱਗ ਲਗਾ ਦਿੱਤੀ ਗਈ
    ਗਲਾਂ ਚ ਅੱਗਾਂ ਨਾਲ ਬਲਦੇ ਟਾਇਰ ਪਾਏ ਗਏ ਔਰਤਾਂ ਦੀ ਬੇਪੱਤੀ ਹੋਈ ਦੱਸੋ ਕੀ ਅੱਤਵਾਦੀ ਨਹੀਂ ਸੀ ?

  • @lalalalisa807
    @lalalalisa807 Рік тому +1

    ਇਹਨਾਂ ਨੂੰ ਹੀਰਾ ਹੀ ਚੰਗੀ ਖੰਡ ਪਾਉਂਦਾ
    ਇਹਨਾਂ ਚੋਂ ਕੋਈ ਵੀ ਵੋਟਾਂ ਵਿੱਚ ਖੜੇ ਹਰੇਕ ਦੀ ਜ਼ਮਾਨਤ ਜ਼ਬਤ ਹੋਵੇਗੀ
    ਬਣਾ ਲਓ ਆਪਣਾ ਮੁੱਖ ਮੰਤਰੀ। ਦੁਰ ਲਾਹਨਤ ਥੂ