ਭਾਨ ਸਿੰਘ ਮਾਹੀ (ਪੰਜਾਬੀ ਗਾਇਕ) ਦੀ ਜੀਵਨੀ / Biography singer Bhan Singh Mahi

Поділитися
Вставка
  • Опубліковано 25 сер 2024
  • #ਵੈੱਟਸਅਪ_ਗਰੁੱਪ_ਜ਼ੁਆਇਨ_ਕਰੋ।
    chat.whatsapp....

КОМЕНТАРІ • 35

  • @mukhtiarsingh6532
    @mukhtiarsingh6532 Рік тому +1

    ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @ranjitpossi
    @ranjitpossi Рік тому +2

    ਬਹੁਤ ਵਧੀਆ ਜੀ🎉🎉🎉

  • @harjitsinghjheetajheeta4415
    @harjitsinghjheetajheeta4415 Рік тому +1

    Bhan Singh Mshi da geet eh khud Stages tey mai bahut gaeya Live v 6 j. 7 war attend kita Chander Kanta ney Duet's vich bahut sathh ditta Kull .milkey wadhia riha

  • @balwinderpadda2311
    @balwinderpadda2311 Рік тому

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @yadwindersingh3109
    @yadwindersingh3109 Рік тому +2

    ਬਚਪਨ ਵਿੱਚ ਰੇਡੀਓ ਜਲੰਧਰ ਤੋ ਸੁਨਦੇ ਹੁੰਦੇ ਸੀ ਪੰਜ ਵੀ ਜਮਾਤ ਵਿੱਚ ਹੁੰਦੇ ਸੀ ਜੋ ਇਨੇ ਚਿਰ ਬਾਅਦ 70/71ਤੋਬਾਅਦ ਅੱਜ11/12/22 ਨੂੰ ਦੁਆਰੇ ਗੀਤ ਸੁਣੇ ਹਨ ਆਪ ਦਾ ਧੰਨਵਾਦ ਕਰਦੇ ਹਾਂ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ

  • @jagdevbawa6577
    @jagdevbawa6577 Рік тому

    ਤੇਰੇ ਕੰਨਾਂ ਨੂੰ ਸੋਹਣੇ ਬੁੰਦੇ ਗੀਤ ਛੋਟੇ ਹੁੰਦਿਆਂ ਰੇਡੀਓ ਤੋਂ ਸੁਣਿਆ ਸੀ ਅੱਜ ਉਸ ਗੀਤ ਦੀਆਂ ਸਤਰਾਂ ਸੁਣ ਕੇ ਝੱਟ ਯਾਦ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੇ ਪੁਰਾਣੇ ਗਾਇਕਾਂ ਵਾਰੇ ਜਾਣਕਾਰੀ ਦੇਣ ਲਈ

  • @satdevsharma7039
    @satdevsharma7039 Рік тому

    ਬਹੁਤ ਹੀ ਵਧੀਆ, ਗਾਣੇ ਤਾਂ ਬਚਪਨ ਵਿਚ ਸੁਣੇ, ਪਰ ਗਾਇਕ ਦਾ ਨਾਮ ਪਹਿਲੀ ਵਾਰ ਸੁਣਿਆ ਹੈ ਜੀ।ਧੰਨਵਾਦ ਜੀ।🌹🙏🇺🇸

  • @sukhdevsingh5197
    @sukhdevsingh5197 Рік тому +1

    ਗਾਇਕ ਭਾਨ ਸਿੰਘ ਮਾਹੀ ਦੇ ਗਾਇ ਹੋਇ ਗੀਤਾਂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @warrior80
    @warrior80 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਕੰਮ ਨੂੰ ਇਸੇ ਤਰ੍ਹਾਂ ਸਦਾ ਕਰਦੇ ਰਹੋ।

  • @torifulkaproduction911
    @torifulkaproduction911 Рік тому

    ਬਹੁਤ ਹੀ ਸੋਹਣੀ ਜਾਣਕਾਰੀ..ਜੀਵੋ

  • @jasmelsingh8819
    @jasmelsingh8819 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਧੰਨਵਾਦ

  • @hardipsingh7873
    @hardipsingh7873 Рік тому +1

    Thanks for giving valuable information

  • @sidhuanoop
    @sidhuanoop Рік тому

    ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ।
    ਹਰਚਰਨ ਗਰੇਵਾਲ ਸਾਹਿਬ ਬਾਰੇ ਪੂਰੀ ਜਾਣਕਾਰੀ ਲੈਕੇ ਇੱਕ ਵੀਡੀਓ ਅੱਪਲੋਡ ਕਰੋ ਜੀ। ਮੇਹਰਬਾਨੀ ਹੋਵੇਗੀ

  • @daljitsingh1686
    @daljitsingh1686 Рік тому

    Wow I used to listen him 2:30 pm always thanks for great singer just reminds my back days 👏👌🙏

  • @rajinderkumar3549
    @rajinderkumar3549 Рік тому +1

    VeryThanks

  • @kaptaansingh2942
    @kaptaansingh2942 Рік тому +2

    ਜਾਣਕਾਰੀ ਦੇਣ ਲਈ ਧੰਨਵਾਦ

  • @surjeetsingh-nh3je
    @surjeetsingh-nh3je Рік тому

    Very very nice very good old song vir ji

  • @hargobindsinghbrar3923
    @hargobindsinghbrar3923 Рік тому

    Maine 1972 ya 1973 ch dekhia jaito ch Ustad ji kolo geet lain aye nu

  • @bilwinderbillu2776
    @bilwinderbillu2776 Рік тому

    ਬਹੁਤ ਵਧੀਆ ਜਾਣਕਾਰੀ

  • @majorsharma3461
    @majorsharma3461 Рік тому

    ਸ੍ਰੀ ਮਾਨ ਸਿੰਘ ਮਾਹੀ ਦੇ ਗੀਤ ਜਲੰਧਰ ਰੇਡੀਓ ਤੋਂ ਨਸ਼ਰ ਕੀਤੇ 1968 ਤੋਂ ਸੁਨਣ ਮਿਲਦੇ ਸਨ ਸਾਊ ਕਲਾਕਾਰ ਵਾਜੋਂ ਜਾਣਿਆ ਜਾਂਦਾ ਸੀ

  • @gurnamsandhu8943
    @gurnamsandhu8943 Рік тому

    The great 🙏🙏

  • @vinylRECORDS0522
    @vinylRECORDS0522 Рік тому

    ਬਚਪਨ ਵਿੱਚ ਜਲੰਧਰ ਰੇਡੀਓ ਤੋ ਭਾਨ ਸਿੰਘ ਮਾਹੀ ਦੇ ਗੀਤ ਬਹੁਤ ਸੁਣਦੇ ਰਹੇ ਹਾਂ।

  • @balwantsinghsidhu6456
    @balwantsinghsidhu6456 Рік тому

    Very good information .

  • @Kuldeepsingh-gt1dj
    @Kuldeepsingh-gt1dj 10 місяців тому

    ❤, Hmv, ਦਾ, ਦਾਦਾ,1960❤

  • @niranjansinghjhinjer1370
    @niranjansinghjhinjer1370 Рік тому

    Satsriakal Baai Ji Jionde raho
    Radio 📻 Jalandhar te v geet sunde c
    Bot sonha uprala

    • @desiRecord
      @desiRecord  Рік тому

      ਸਤਿ ਸ੍ਰੀ ਅਕਾਲ ਬਾਈ ਜੀ, ਧੰਨਵਾਦ

    • @gurdevsingh1847
      @gurdevsingh1847 Рік тому

      ਵਾਹ ਜੀ ਵਾਹ,ਭਾਨ ਸਿੰਘ ਮਾਹੀ ਬਾਰੇ ਜਾਣਕਾਰੀ ਦੇਣਾ ਬਹੁਤ ਹੀ ਵਧੀਆ ਕਮਾਲ ਦੀ ਪੇਸ਼ਕਾਰੀ ਹੈ,। ਅਣਸੁਣੇ ਗੀਤਾਂ ਦੀ ਜਾਣਕਾਰੀ ਪ੍ਰਾਪਤ ਕਰ ਕੇ ਬਹੁਤ ਆਨੰਦ ਆਇਆ ਹੈ, ਸ਼ੁਕਰੀਆ ਜੀ, ਢਾਈ ਵਜੇ ਆਲੇ ਗੀਤ ਸੁਣ ਕੇ ਰੇਡੀਓ ਤੋਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ, ਬਹੁਤ ਬਹੁਤ ਧੰਨਵਾਦ ਜੀ

  • @sunitarani3073
    @sunitarani3073 Рік тому +1

    ਤੇਰੇ ਕੰਨਾਂ ਨੂੰ ਸੋਹਣੇ ਬੁੰਦੇ ਇਹ ਗਾਣਾ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ 🙏🏻🙏🏻

    • @HardeepSingh-wu1qq
      @HardeepSingh-wu1qq Рік тому

      ਇਹ ਬਹੁਤ ਵਧੀਆ ਰਿਕਾਰਡ ਹੈ ਜੀ / ਹਰਦੀਪ ਸਿੰਘ ਮਕਸੂਦੜਾ

    • @sunitarani3073
      @sunitarani3073 Рік тому

      @@HardeepSingh-wu1qq 🙏🏻🙏🏻

  • @hargobindsinghbrar3923
    @hargobindsinghbrar3923 Рік тому

    Jag hanjhua nu wala geet ustad ji Gurcharan Singh ji Deepak Jaitoi ji da likhia hua hai bhai

  • @hargobindsinghbrar3923
    @hargobindsinghbrar3923 Рік тому

    O Bhai dudh nu madhani puchhdi geet ustad ji GS Deepak Jatioy ji da hai