ਸ੍ਰੀ ਰਾਮ ਦਰਦ ਪਟਿਆਲਵੀ ਦੀ ਜੀਵਨੀ /Biography Shri Ram Dard Patialvi

Поділитися
Вставка
  • Опубліковано 25 сер 2024
  • ਪੁਰਾਣੇ ਗੀਤ ਸੁਣਨ ਅਤੇ ਪੰਜਾਬੀ ਸੰਗੀਤ ਬਾਰੇ ਜਾਣਕਾਰੀ ਲਈ #ਸਾਡਾ_ਵੈੱਟਸਅਪ_ਗਰੁੱਪ_ਜ਼ੁਆਇਨ_ਕਰੋ।
    chat.whatsapp....
    ਸ੍ਰੀ ਰਾਮ ਦਰਦ ਪੰਜਾਬੀ ਦਾ ਵਧੀਆ ਗਾਇਕ ਸੀ। ਛੋਟੀ ਉਮਰ ਵਿਚ ਹੀ ਉਸ ਦੀ ਮੌਤ ਹੋ ਗਈ ਸੀ।
    ਇਸ ਗਾਇਕ ਦਾ ਜਨਮ ਪਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਬਰਵਾਲ ਵਿਖੇ 1929 ਨੂੰ ਪਿਤਾ ਮਥਰਾ ਦਾਸ ਚੱਢਾ ਅਤੇ ਮਾਤਾ ਦਿਓਤੀ ਦੇਵੀ ਦੇ ਘਰ ਹੋਇਆ। ਆਪਣੀਆਂ ਤਿੰਨ ਭੈਣਾਂ ਤੇ ਦੋ ਭਰਾਵਾਂ ਵਿੱਚੋਂ ਸ੍ਰੀ ਰਾਮ ਦਰਦ ਸਭ ਤੋਂ ਛੋਟਾ ਸੀ।
    ਪੰਜਾਬੀ ਸੰਗੀਤ ਜਗਤ ਨੂੰ ਇਸ ਗਾਇਕ ਤੋਂ ਬਹੁਤ ਵੱਡੀਆਂ ਆਸਾਂ ਸਨ ਪਰ ਚੌਦਾਂ ਅਕਤੂਬਰ 1965 ਨੂੰ ਅੰਬਾਲਾ ਵਿਖੇ ਮੋਟਰ ਸਾਈਕਲ ਦਾ ਐਕਸੀਡੈਂਟ ਹੋਣ ਕਾਰਨ ਇਸ ਗਾਇਕ ਦੀ 36 ਸਾਲ ਦੀ ਉਮਰ ਵਿਚ ਮੌਤ ਹੋ ਗਈ।
    ਉਸ ਦੇ ਪ੍ਰਸਿੱਧ ਗੀਤ ਹਨ:
    * ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ।
    * ਨੀ ਅੱਜ ਪਟਨੇ ’ਚ ਗੁਜਰੀ ਦਾ ਚੰਨ ਆ ਗਿਆ
    * ਮੇਲੇ ਅੱਜ ਚੱਲੀਆਂ ਸ਼ੁਕੀਨ ਜੱਟੀਆਂ
    * ਰਲ਼ ਮਿਲ ਖੇਤਾਂ ਦੇ ਵੱਲ ਚੱਲੀਆਂ, ਜੱਟੀਆਂ ਦੇਸ ਪੰਜਾਬ ਦੀਆਂ
    * ਨੀ ਇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
    * ਕੁੜੀ ਲੈ ਗਿਆ ਸਰੋਂ ਦੇ ਫੁੱਲ ਵਰਗੀ, ਤੋਤੇ ਰੰਗੀ ਪੱਗ ਬੰਨ੍ਹ ਕੇ
    * ਧੀਆਂ ਹੁੰਦੀਆਂ ਨੇ ਦੌਲਤਾਂ ਬੇਗ਼ਾਨੀਆਂ, ਤੂੰ ਹੱਸ ਹੱਸ ਤੋਰੀਂ ਬਾਬਲਾ
    * ਹਾਕਾਂ ਮਾਰਦੀ ਸਰ੍ਹੋਂ ਦੇ ਫੁੱਲ ਵਰਗੀ, ਵੇ ਰੋਟੀ ਖਾ ਲੈ ਚੱਪਣਾ ਜਿਹਾ
    * ਟਿਕਟਾਂ ਮੰਗਵਾ ਦਿਓ ਬਾਬੂ ਜੀ, ਮੈਂ ਸਿਨਮਾ ਵੇਖਣ ਜਾਣਾ
    * ਦਿਨ ਰਾਤੀਂ ਤੂੰ ਘਰ ਨੀ ਵੜਦਾ, ਬੈਠਾ ਰਹਿਨੈ ਠੇਕੇ
    * ਕੁੜੀ ਤੂੰ ਧੂਰੀ ਦੀ, ਸ਼ਹਿਰ ਮੇਰਾ ਪਟਿਆਲਾ।
    Shri Ram Dard was a good punjabi singer. He died at an early age.
    The singer was born in 1929 in village Barwal in Rawalpindi district of Pakistan's Punjab to father Mathura Das Chadha and mother Deoti Devi. Shri Ram Dard was the youngest of his three sisters and two brothers. The Punjabi music industry had high expectations from this singer, but on October 14, 1965, due to an accident of a motorcycle in Ambala, this singer died at the age of 36.

КОМЕНТАРІ • 42

  • @user-mz3gz8ui1l
    @user-mz3gz8ui1l Рік тому +2

    NYC video sir ji 🌱🌱

  • @gurmeetsinghlearnmusic420
    @gurmeetsinghlearnmusic420 Рік тому

    Vadia lagi ji

  • @gamdoorbrar3417
    @gamdoorbrar3417 Рік тому +1

    ਬਹੁਤ ਵਧੀਆ ਲੱਗਿਆ ਜੀ,,,ਪਰ ਇੰਨਾ ਦਾ ਦੁਖਦਾਈ ਅੰਤ ਵੇਖਕੇ ਮਨ ਉਦਾਸ ਹੋ ਗਿਆ,,

  • @gurdevsingh1847
    @gurdevsingh1847 Рік тому +2

    ਵਾਹ ਜੀ ਵਾਹ, ਵਧੀਆ ਗਾਇਕ ਪੁਰਾਣੇ ਸਭਿਆਚਾਰ ਦੇ ਬਾਰੇ ਜਾਣਕਾਰੀ ਦੇਣਾ ਬਹੁਤ ਹੀ ਵੱਡਮੁੱਲੀ ਵਿਰਾਸਤ ਦੀ ਪੇਸ਼ਕਾਰੀ ਹੈ ਜੀ,। ਬਹੁਤ ਬਹੁਤ ਧੰਨਵਾਦ ਜੀ।

  • @gbhullar8418
    @gbhullar8418 Рік тому

    Vvvnice

  • @LachhmanMann-xh2go
    @LachhmanMann-xh2go Рік тому

    Goodgop

  • @bhinderduhewala2853
    @bhinderduhewala2853 Рік тому

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @bilwinderbillu2776
    @bilwinderbillu2776 Рік тому

    ਬਹੁਤ ਵਧੀਆ ਜਾਣਕਾਰੀ ਮਿਲੀ ।

  • @sunitarani3073
    @sunitarani3073 Рік тому

    ਬਹੁਤ ਹੀ ਵਧੀਆ ਜਾਨਕਾਰੀ ਹੈ ਜੀ ਸ਼੍ਰੀ ਰਾਮ ਦਰਦ ਬਾਰੇ ਬਹੁਤ ਬਹੁਤ ਧੰਨਵਾਦ ਜੀ 🙏🏻❤️🙏🏻

  • @kalabangi5437
    @kalabangi5437 Рік тому

    ਬਹੁਤ ਵਧੀਆ ਗੱਲ ਦਾਸੇ ਹੋ ਜੀ👌👌👌👌👍👍👍👍 ਕਾਲ਼ਾ ਬੰਗੀ💐💐💐💐

  • @jasmelsingh8819
    @jasmelsingh8819 Рік тому +1

    ਬਹੁਤ ਵਧੀਆ ਜਾਣਕਾਰੀ

  • @thehacker795
    @thehacker795 Рік тому

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @ranjitpossi
    @ranjitpossi Рік тому +1

    ਬਹੁਤ ਵਧੀਆ ਜੀ 🎉🎉

    • @desiRecord
      @desiRecord  Рік тому +1

      ਧੰਨਵਾਦ ਜੀ।

  • @spritpal248
    @spritpal248 Рік тому

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ 🥀

  • @user_cool7012
    @user_cool7012 Рік тому

    Itni detail ch information dein lyi tuhada bahut bahut shukria ji Sri Ram Dard ji di choti sister Krishna wanti mere Nani ji si

    • @desiRecord
      @desiRecord  Рік тому

      ਵਾਹ ਜੀ । ਧੰਨਵਾਦ

    • @pritpalsingh9617
      @pritpalsingh9617 11 місяців тому

      ਕੀ ਇਹਨਾਂ ਨੇ ਸੀਮਾ ਨਾਲ ਵੀ ਵਿਆਹ ਕਰਵਾਇਆ ਸੀ?

  • @shashianand5739
    @shashianand5739 9 місяців тому

    Very very Thanks ji
    Mai dard sahb ki choti beti shashi anand hu ji tusi mere papa de hor vi dharmik geet bhejo ji tuhada bhut but shukria ji🙏🏼🙏🏼

    • @desiRecord
      @desiRecord  9 місяців тому

      ਤੁਹਾਡੇ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ। ਕਿਰਪਾ ਕਰਕੇ ਆਪਣਾ ਈਮੇਲ ਪਤਾ ਦੱਸੋ ਜੀ ?

  • @ashwanipathak2517
    @ashwanipathak2517 Рік тому

    ਬਹੁਤ ਵਧੀਆ ਜਾਣਕਾਰੀ ਜੀ ਸ਼ਿਵ ਕੁਮਾਰ ਬਟਾਲਵੀ ਜੀ ਵਾਰੇ ਵੀ ਕਿਸਤ ਬਣਾਓ ਜੀ...!🌹🙏

  • @niranjansinghjhinjer1370
    @niranjansinghjhinjer1370 Рік тому +1

    Satsriakal Baai Ji
    Bot hi durlab jaankaari
    Bot sonha uprala h ji
    Ustad ji de saare geet Bot vadhia lagde ne
    Shukriya

    • @desiRecord
      @desiRecord  Рік тому

      ਸਤਿ ਸ੍ਰੀ ਅਕਾਲ ਬਾਈ ਜੀ, ਸ਼ੁਕਰੀਆ ਜੀ।

  • @rajinderkumar3549
    @rajinderkumar3549 Рік тому

    ThanhsVirJe

  • @majorsharma3461
    @majorsharma3461 Рік тому

    ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਇਹ ਕਾਰਜ ਬਹੁਤ ਬਹੁਤ ਸ਼ਲਾਘਾਯੋਗ ਹੈ ਯਮਲਾ ਜੱਟ ਬਾਰੇ ਵੀ ਬਾਉਗਰਾਫੀ ਜ਼ਰੂਰ ਦਿਓ

  • @sukhdevsinghsohi1951
    @sukhdevsinghsohi1951 Рік тому

    Great Ram ji

  • @gurbachansinghbrar1960
    @gurbachansinghbrar1960 Рік тому

    Waheguru ji 🌹🌹🌹🌹🌹

  • @amrikbuttar7116
    @amrikbuttar7116 Рік тому

    Great job

  • @boparaidavinder2981
    @boparaidavinder2981 Рік тому

    Very good

  • @HarpreetSingh-pr7pi
    @HarpreetSingh-pr7pi Рік тому

    👍👍👌👌

  • @bhullarsadardin4139
    @bhullarsadardin4139 Рік тому

    Good

  • @rajesh_kumar_
    @rajesh_kumar_ Рік тому

    Asa singh mastana vargi awaaj bilkul

  • @ranjitpossi
    @ranjitpossi Рік тому +2

    ਨਵੀਂ ਪੀੜ੍ਹੀ ਨੂੰ “ਚੱਪਣ” ਵਾਰੇ ਕੁਝ ਵੀ ਪਤਾ ਨਹੀਂ ਹੈ ।

    • @desiRecord
      @desiRecord  Рік тому +1

      ਸਹੀ ਗੱਲ ਹੈ ਜੀ । ਧੰਨਵਾਦ ਜੀ।

    • @jasmelsingh8819
      @jasmelsingh8819 Рік тому

      ਘੜੇ ਦੇ ਢੱਕਣ ਨੂੰ ਚੱਪਣ ਕਿਹਾ ਜਾਂਦਾ ਹੈ

    • @user-by4sp1bz6p
      @user-by4sp1bz6p Рік тому

      @@jasmelsingh8819 ਉਖਲੀ ..ਦੇਖੀ ਵੀਰੇ ...?

  • @mittiputtmajhail2960
    @mittiputtmajhail2960 Рік тому

    I think Shukin Jattia song is sung by Asa Singh Mastana. But his style is also very close to Mastana.

    • @Amarjitkumar-kh8ny
      @Amarjitkumar-kh8ny 11 місяців тому

      No dear, Asa Singh sang another song , Balle ni Punjab diye Sher bachiye , in same tune in which ,Dard Sahab sang Melle Aaj chalian shaukin jattiyan .
      In fact ,I am Dard Sahab shagird and remained with Dard Saha and his family in his home in Dharampura Bazar , Patiala In 1964 - 65 when I was only 14-15 years old and learnt old Punjabi style singing from him
      Although I am not a professional singer but still I almost sing my Ustad sahab Punjabi geets in the same way he used to Sing,
      particularly Ik meri aakh kashni. Some of his songs were recorded in Delhi in my presence. His son elder son Neetu,younger Rumpi ,elder daughter Veena and younger one Shashi know me

  • @sukhdevsinghsohi1951
    @sukhdevsinghsohi1951 Рік тому

    Very good