Chajj Da Vichar (1704) || ਮਿਸ ਪੂਜਾ ਨੇ ਇੰਝ ਪਾਏ ਪਟਾਕੇ | ਸੁਦੇਸ਼ ਕੁਮਾਰੀ ਕਿਵੇਂ ਨਿਕਲੀ ਅੱਗੇ

Поділитися
Вставка
  • Опубліковано 9 вер 2024

КОМЕНТАРІ • 133

  • @meeet2824
    @meeet2824 Рік тому +30

    ਇਹਨਾਂ ਦੇ ਗੀਤ ਸੁਣ ਕੇ ਅੰਦਾਜ਼ਾ ਨਹੀਂ ਲੱਗਿਆ ਸੀ ਕਿ ਇੰਨੇ ਵਧੀਆ ਇਨਸਾਨ ਹੋਣਗੇ... ਬਾਈ ਜੀ ਦਾ ਕਿਰਦਾਰ ਪਸੰਦ ਆਇਆ... ❤️❤️❤️❤️

    • @rayhanshkamboz9695
      @rayhanshkamboz9695 Рік тому +3

      Tan he taa moosewala kehnda kade Kam too bnde nu judge na kro🥰

  • @amanmajra8724
    @amanmajra8724 Рік тому +10

    ਨਜਾਰਾ ਆ ਗਿਆ ਜੀ ਤੁਹਾਡੀਆਂ ਗੱਲਾਂ ਸੁਣ ਕੇ..
    ਰੱਬ ਤਰੱਕੀਆਂ ਬਖਸੇ ਜੀ
    ❤️❤️❤️❤️

  • @gursharnsingh1180
    @gursharnsingh1180 Рік тому +15

    ਦੋਵੇਂ ਕਿਸ਼ਤਾਂ ਦਾ ਪ੍ਰੋਗਰਾਮ ਬਹੁਤ ਵਧੀਆ ਜੀ ਗੁੱਝੇ ਭੇਦ ਵੀ ਖੋਲੇ ਕਰਮਜੀਤ ਪੁਰੀ ਨੇ ਧੰਨਵਾਦ ਜੀ

  • @balbirsidhu2947
    @balbirsidhu2947 Рік тому +14

    ਬਹੁਤ ਬਹੁਤ ਵਧੀਆ ਲਗੀਆਂ ਵੀਰ ਕਰਮਜੀਤ ਦੀਆਂ ਗੱਲਾਂ ਮਨ ਨੂੰ ਸਕੂਨ ਮਿਲਿਆ ਸਦਾ ਹੀ ਤੰਦਰੁਸਤ ਰਹਿਣ ਸਤਿ ਸ੍ਰੀ ਆਕਾਲ ਤਿੰਨਾਂ ਨੂੰ

  • @SukhwinderSingh-wq5ip
    @SukhwinderSingh-wq5ip Рік тому +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jikarmohammed5846
    @jikarmohammed5846 Рік тому +11

    ਸਤਿ ਸ੍ਰੀ ਅਕਾਲ ਜੀ🙏। ਕਰਮਜੀਤ ਪੁਰੀ ਚੰਗੇ ਇਨਸਾਨ ਹਨ, ਬਹੁਤ ਵਧੀਆ ਲੱਗਾ🌹

  • @gurmitbrar6254
    @gurmitbrar6254 Рік тому +15

    ਬਹੁਤ ਪਿਆਰਾ ਇਨਸਾਨ ਹੈ ਯਾਰ

  • @atmasingh5736
    @atmasingh5736 Рік тому +8

    ਟੇਨਾ ਸਾਹਿਬ ਜੀ ਸਤਿ ਸ੍ਰੀ ਆਕਾਲ ਤੇ ਬਿਬਾ ਥਿਧੰ ਸਹਿਬ ਜੀ ਸਤਿ ਸ੍ਰੀ ਆਕਾਲ ਅਸੀਂ ਤਹਾਡਾ ਅਸੀਂ ਪ੍ਰੋਗਰਾਮ ਹਰ ਰੋਜ਼ ਵੇਖਦੇ ਹਾਂ ਬਹੁਤ ਹੀ ਚੰਗਾ ਲੱਗਦਾ ਐ ਤੁਸੀਂ ਟੇਕ ਕਰਦੇ ਹੋ

  • @kaursingh3900
    @kaursingh3900 Рік тому +8

    ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਦੇ ਵਿਚਾਰ ਬਹੁਤ ਵਧੀਆ ਨੇ
    ਸੱਤ ਸ੍ਰੀ ਆਕਾਲ ਜੀ ਸਾਰਿਆਂ ਨੂੰ

  • @AvtarSingh-pw7fv
    @AvtarSingh-pw7fv Рік тому +8

    ਮੈਨੂੰ ਬਹੁਤ ਸ਼ੌਂਕ ਸੀ ਗੀਤਾਂ ਦੀਆਂ ਕਿਤਾਬਾਂ ਖਰੀਦਣ ਦਾ ਤੇ ਮੈਂ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਤੇ ਦੇਵ ਥਰੀਕੇ ਵਾਲੇ ਦੀਆਂ ਮੇਲਿਆਂ ਤੋਂ ਬਹੁਤ ਕਿਤਾਬ ਖਰੀਦਦਾ ਸੀ ਤੇ ਉਸ ਵੇਲੇ ਕਿਤਾਬ ਦੀ ਕੀਮਤ ਤਿੰਨ ਜਾਂ ਚਾਰ ਰੁਪਏ ਹੁੰਦੀ ਸੀ

    • @SukhjinderSingh-yl8sl
      @SukhjinderSingh-yl8sl Рік тому

      ਭਰਾ ਅਵਤਾਰ ਸਿੰਘ ਜੀ ਚੰਗੇ ਸ਼ੌਕ ਨੂੰ ਵਧਾਉਣ ਦਾ ਯਤਨ ਕਰਦੇ ਰਹੇ ਤੁਹਾਡਾ ਸ਼ੌਕ ਅਤੇ ਆਪ ਜੀ ਤੇ ਮੈਨੂੰ ਮਾਣ ਹੈ ਵੀਰ ਜਿੰਦ ਵਿਚ ਕਦੀ ਉਦਾਸ ਨਹੀ ਹੋਣਾ ਗੀਤਕਾਰੀ ਦੇ ਸ਼ੌਕ ਆਪਾ ਨੇ ਉਦਾਸ ਹੋ ਕੇ ਨਹੀ ਸੰਜੋਣ ਟਹਿਣਾ ਸਾਬ ਅਤੇ ਥਿੰਦ ਜੀ ਦੇ ਨਾਲ ਵੀਰ ਤੁਹਾਡਾ ਸਾਹਾਂ ਦਾ ਸਾਙ ਸਮਾ ਬਹੁਤ ਚੰਗਾ ਲੱਗਾ ਵਾਹਿਗੁਰੂ ਜੀ ਆਪਾਂ ਨੂੰ ਤੰਦਰੁਸਤੀ ਵਿਸ਼ੇ ਹੁਨਰ ਵਿਚ ਨਿਖਾਰ ਵਿਸ਼ੇ ਚੜਦੀ ਕਲਾ ਵਖਸ਼ੇ, ਸਤਿ ਸ੍ਰੀ ਅਕਾਲ ਆਪ ਜੀ ਦੇ ਨਾਲ ਸੁਖਜਿੰਦਰ ਸਿੰਘ ਧਨੋਆ ਅਤੇ ਪਰਿਵਾਰ

  • @ManmeetSandhu-Music
    @ManmeetSandhu-Music Рік тому +13

    ਹਾਏ ਓਏ ਮੇਰੇ ਰੱਬਾ ਉਦੋ ਮਾਂ ਚੇਤੇ ਆਉਦੀ ਆ 🙏❤
    ਬਹੁਤ ਹੀ ਸੋਹਣੀ ਇੰਟਰਵਿਊ ਬਾਈ ਕਰਮਜੀਤ ਪੁਰੀ ਜੀ ਅਤੇ ਟਹਿਣਾ ਸਾਹਬ 😍

    • @ManmeetSandhu-Music
      @ManmeetSandhu-Music Рік тому

      @JHAJJ ਉਹ ਭੇਡਾ ਨੂੰ ਚੇਚੇ ਆਉਦਾ ਰਾਤ ਨੂੰ ਸੁਪਨੇ ਚ 😂🤣🤣😂
      ਸਾਡੇ ਤਾ ਦਿਲ ਚ ਆ ਮਿੱਠਿਆ 💪🤩

    • @ManmeetSandhu-Music
      @ManmeetSandhu-Music Рік тому +2

      @JHAJJ ਆਪਾ ਕੀ ਲੈਣਾ ਬਾਈ ਓਸ ਤੋ ਹੁਣ ਤਾ ਚੁੱਪ ਕਰ ਕੇ ਬੈਠ ਜਾਓ ਮਰ ਗਿਆ ਵਿਚਾਰਾ ਤੁਹਾਡੇ ਪੰਪ ਚ ਆ/ ਆ ਕੇ 😑

  • @gurwinderkaur9760
    @gurwinderkaur9760 Рік тому +7

    ਬਹੁਤ ਵਧੀਆ ਪ੍ਰੋਗਰਾਮ ਜੀ 🙏

  • @ProfessorSKVirk
    @ProfessorSKVirk Рік тому +8

    Down to earth Shayar hai g 👍🏻👍🏻

  • @rbrar3859
    @rbrar3859 Рік тому +17

    ਟਹਿਣਾ ਸਾਹਬ ਮਿਸ ਪੂਜਾ ਨਾਲ ਇੰਨਟਰਵਿਊ ਜ਼ਰੂਰ ਕਰੋ ਜੀ।

  • @jaswindernamberdar2844
    @jaswindernamberdar2844 Рік тому +7

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ ਤੇ ਕਰਮਜੀਤ ਪੁਰੀ ਜੀ

  • @mewasinghjhajj6262
    @mewasinghjhajj6262 Рік тому +6

    ਲਾਈਕ 4 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ good morning

  • @boharsingh7725
    @boharsingh7725 Рік тому +12

    ਬਹੁਤ ਹੀ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @bajwasingh6582
    @bajwasingh6582 Рік тому +7

    Great interview respected Taihna Saab ,Harman Thind ji and Bai karamjit Puri Saab
    Waheguru ji bless you all.

  • @karajsinghtoor3542
    @karajsinghtoor3542 Рік тому +5

    ਚੱਜ ਦਾ ਵਿਚਾਰ ♥️♥️♥️♥️

  • @kennyjotusinghdhiman3251
    @kennyjotusinghdhiman3251 Рік тому +4

    Bout simple insaan aa Puri saab

  • @KVWorldFilms
    @KVWorldFilms Рік тому +4

    ਧੰਨਵਾਦ ਜੀ ਇੰਟਰਵਿਊ ਲਈ

  • @JaspalSingh-lc2eq
    @JaspalSingh-lc2eq Рік тому +9

    Tehna Sahib and Harman Thind Sat Sri Akal 🙏 Program Siraaaaa 👍👌😃 ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੁਸੀ ਜੋ ਇੰਟਰਵਿਊ ਕਰਮਜੀਤ ਪੁਰੀ ਨਾਲ ਕੀਤੀ ਬਹੁਤ ਵਧੀਆ ਲੱਗੀ

    • @jassisingh6319
      @jassisingh6319 Рік тому +3

      Pura program tu dekh v liya 😂14 mint hoye heje aaye nu 36 mint da program 😊👍

  • @jagmeetsingh4648
    @jagmeetsingh4648 Рік тому +13

    ਮਨਜੀਤ ਸੰਧੂ ਮੁਲਾਕਾਤ ਕੀਤੀ ਜਾਵੇ ਆਪ ਬਹੁਤ ਧੰਨਵਾਦ ਹੋਵੇਗਾ

    • @navjotsingh7606
      @navjotsingh7606 Рік тому

      Manjeet sandhu Di interview jaror kro ji

    • @indeejeet4974
      @indeejeet4974 Рік тому +2

      ਸਰਸੇ ਵਾਲੇ ਸਾਧ ਦੀ ਵੀ ਜਰੂਰੀ ਆ ਉਹ ਵੀ ਜੇਲ ਵਿਚੋ ਛੁੱਟੀ ਆਇਆ ਹੋਇਆ ਹੈ ।

    • @gillsabh5528
      @gillsabh5528 Рік тому

      @@indeejeet4974 naal hanipreet di vi🤣😂🙏🙏

  • @charnjeetmiancharnjeetmian6367
    @charnjeetmiancharnjeetmian6367 Рік тому +19

    ਅੱਜ tehna 22 ਨੂੰ ਕੋਈ ਟੰਗ ਖਿੱਚਣ ਆਲਾ ਜੋਕ ਮਾਰਨ ਦਾ ਮੌਕਾ ਨਹੀਂ ਮਿਲਿਆ 😆

  • @gurmukhjee
    @gurmukhjee Рік тому +6

    ਬਹੁਤ ਵਧੀਆ ਪ੍ਰੋਗਰਾਮ।

  • @pk9842
    @pk9842 Рік тому +5

    Excellent person 👍👍

  • @baljitkumar8240
    @baljitkumar8240 Рік тому +4

    Bht vadiea insan a. Kramjeet paji

  • @swaransingh1874
    @swaransingh1874 Рік тому +4

    Very good karmjeet veer ji

  • @virpartapsingh7463
    @virpartapsingh7463 Рік тому +5

    ਬਹੁਤ ਵਧੀਆ ਲਿਖਾਰੀ ਹੈ

  • @devindersingh1502
    @devindersingh1502 Рік тому +3

    Teahna pahji and thind bhain ji thuanu ssa ji …..meri request a k kala nizampuri
    Da interview karo …… bahit meharbani howegee …….

  • @harshwinderkaur7260
    @harshwinderkaur7260 Рік тому +5

    ਬਹੁਤ ਵਧੀਆ ਜੀ 🙏🙏🙏🙏👍🏼

  • @SalmanKhan-dj3gk
    @SalmanKhan-dj3gk Рік тому +2

    Apna dil De Ja SaDa Dil Le JaNi krmjit Poory Harinder Sandu My favrate Song

  • @GurmeetSingh-np9pw
    @GurmeetSingh-np9pw Рік тому +5

    ਬਹੁਤ ਵਧੀਆ ਗੀਤਕਾਰ ਬਾਈ ਕਰਮਜੀਤ ਪੁਰੀ ਬਰਾੜ ਕੁੰਡਲ

  • @gurcharansinghmann1814
    @gurcharansinghmann1814 Рік тому +3

    ਬਹੁਤ ਵਧਾਈ ਹੋਵੇ G

  • @shahmersingh3807
    @shahmersingh3807 Рік тому +4

    ਅੰਤਰਝਾਤ ਕੈਮ ਐ ਪੂਰੀ ਪੁਰੀ ਸਾਬ੍ਹ ਦੀ।

  • @JagwinderSingh-sd1fi
    @JagwinderSingh-sd1fi Рік тому +3

    ਮੈਨੂੰ ਲੱਗਦਾ ਇਹ ਗੀਤ ਲੈਂਦਾ ਸੀ ਲੋਕਾਂ ਤੋਂ

  • @parmvirsinghghuman77
    @parmvirsinghghuman77 Рік тому +6

    I follow this show every single day from good few years so far this is one of the best interviews I watched 👏👏👏

  • @kirankaur4504
    @kirankaur4504 Рік тому +4

    ਸਤਿ ਸ੍ਰੀ ਅਕਾਲ ਜੀ 🙏🙏🙏

  • @GagandeepSingh-xe4pf
    @GagandeepSingh-xe4pf Рік тому

    ਬਾਈ ਕਰਮਜੀਤ ਤੇਰਾ ਓਹ ਗਾਣਾ ਜਤਿੰਦਰ ਗਿੱਲ ਨੇ ਗਾਇਆ ਸੀ,, ਮਾਪੇ ਹੁੰਦੇ ਬੇ ਸਮਜੇ ਨੀ ਛਾਵਾ ਬੋਹੜ ਦੀਆਂ,,, ਕਿਆ ਗਾਣਾ ਬਹੁਤ ਸੋਹਣਾ ਬਾਈ ❤

  • @kuldeepneorsharma9180
    @kuldeepneorsharma9180 5 місяців тому

    ਕਰਮਜੀਤ ਪੁਰੀ ਨਿਉਰ ਪਿੰਡ ਜੰਮਿਆ ਨਿਉਰ ਪਿੰਡ ਪਲਿਆ ਪੜੇ ਅਸੀਂ ਦੋਵੇ ਹੀ ਬਹੁਤ ਹਾਂ। ਇੱਕ ਵਾਰ ਅਸੀਂ ਸਾਇਕਲ ਤੇ ਮਾਣਕ ਸਾਹਿਬ ਦੇ ਗਾਣਿਆ ਦੀ ਕਿਤਾਬ ਭਗਤੇ ਤੋਂ ਲੈਕੇ ਨਿਉਰ ਵੱਲ ਆ ਰਹੇ ਸੀ ਮੈਂ ਸਾਇਕਲ ਚਲਾ ਰਿਹਾ ਤੇ ਕਰਮਜੀਤ ਅੱਗੇ ਡੰਡੇ ਤੇ ਬੈਠਕੇ ਗਾਣੇ ਗਾ ਰਿਹਾ ਸੀ ਕੋਠੇ ਗੁਰੂ ਪਿੰਡ ਕੋਲੇ ਕਈ ਬੰਦੇ ਕਣਕ ਕੱਟ ਰਹੇ ਉਹ ਦਾਤੀਆਂ ਲੈਕੇ ਸਾਡੇ ਪਿੱਛੇ ਪੈ ਗਏ।

  • @GurwinderSingh-it9xc
    @GurwinderSingh-it9xc Рік тому +5

    ਪੁਰਾਣੇ ਖੱਤ ਦੀ ਗੱਲ ਨੀ ਕਰੀ

  • @aosidhu1
    @aosidhu1 Рік тому +4

    No comment for “ਪਟਾਕੇ” 😂😂😂😂😂👍

    • @Hsp44
      @Hsp44 11 місяців тому

      Idaa likhna si miss pooje de paye patake

  • @gaganwadhwa9535
    @gaganwadhwa9535 Рік тому +4

    Very nice 👌👌

  • @bharpursingh2259
    @bharpursingh2259 Рік тому +5

    .ਪਤੰਦਰ ਇੱਕ ਵਾਰੀ ਵੀ ਨੀ ਹੰਸਿਆ

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @harjindermall5129
    @harjindermall5129 Рік тому +1

    ਬਹੁਤ ਵਧੀਆ ਗੱਲਬਾਤ

  • @sispalgill9253
    @sispalgill9253 Рік тому +2

    Very balanced person and best interview of the show chhaj da vichaar.

  • @rajwindersingh4962
    @rajwindersingh4962 Рік тому +3

    ਕਰਮਜੀਤ ਪੁਰੀ ਬੜਾ ਜ਼ਮੀਨ ਨਾਲ਼ ਜੁੜਿਆ ਸੱਚ ਦੇ ਨੇੜੇ ਪਹਿਲੀ ਵਾਰ ਟਹਿਣਾ ਅਵਾਜ ਰਹਿਤ ਲੱਗਿਆ ਪੁਰੀ ਸਾਹਮਣੇ।

  • @surindersingh7094
    @surindersingh7094 Рік тому +3

    Well respect good speaker man puri I enjoy your interview

  • @gaganranu003
    @gaganranu003 5 місяців тому

    ਜਿਹਦੇ ਗਾਣੇ ਮੈਨੂੰ ਪਸੰਦ ਨਹੀਂ ਆਏ ਉਹ ਬੰਦਾ ਪਹਿਲੇ ਝਟਕੇ ਚ ਹੀ ਪਸੰਦ ਆ ਗਿਆ,ਬਹੁਤ ਘੱਟ ਵਿੰਗ ਵੱਲ ਲੱਗਿਆ ਪੁਰੀ ਜੀ ਚ,ਹੁਣ ਗਾਣੇ ਵੀ ਸੁਣਗੇ ਟਾਇਮ ਕੱਡ ਕੇ

  • @judgedhillon8800
    @judgedhillon8800 Рік тому +1

    ਬਹੁਤ ਵਧੀਆ ਜੀ
    🙏🙏🙏🙏🙏

  • @amritpalsingh3494
    @amritpalsingh3494 Рік тому +4

    Karamjeet Puri Jeh eh comment padh rahe ho te please pehla wangu duet gaane leke aao.
    Tuhade har album wich ik kabaddi da song hunda si.
    Miss Pooja Naal

  • @jaswindersinghmann7088
    @jaswindersinghmann7088 Рік тому +1

    Wah ji wah

  • @mejarsingh6415
    @mejarsingh6415 Рік тому +3

    Very good brother

  • @karanbaraich2300
    @karanbaraich2300 Рік тому +2

    Bahut vadia

  • @KanwaljitSingh-ll6xf
    @KanwaljitSingh-ll6xf 5 місяців тому

    ਬਾਈ ਜੀ ਬਹੁਤ ਵਧੀਆ ਸੋਚ ਆ❤❤❤❤❤

  • @jagtarsingh1186
    @jagtarsingh1186 Рік тому +3

    ਪੂਜਆ ਤਾ ਮਿਸ ਹੋਗੀ ਸੂਦੇਸ ਕੂਮਾਰੀ ਅਜ ਹਿਟ ਆ

  • @karajsinghtoor3542
    @karajsinghtoor3542 Рік тому +1

    ਕਰਮਜੀਤ ਪੁਰੀ ❤️❤️❤️❤️

  • @shinderpalsingh3645
    @shinderpalsingh3645 Рік тому +2

    Very Nice Ji

  • @SalmanKhan-dj3gk
    @SalmanKhan-dj3gk Рік тому +1

    ik hoor interview ch apna dil de ja ni sada Dil Le ja Baare Zaroor Puchio

  • @pardeepkaile2991
    @pardeepkaile2991 Рік тому +2

    Both episodes were beautiful!!

  • @PargatSingh-nw9qc
    @PargatSingh-nw9qc Рік тому +3

    🙏👌👏👍

  • @SangeetRecords7
    @SangeetRecords7 Рік тому +3

    ਝੋਨਾ ਗੀਤ ਫੇਰ ਆਉਣ ਦਿਉ, ਭਾਗ 4

  • @harjeetsappal4176
    @harjeetsappal4176 Рік тому +1

    Nice program 👍

  • @balrajdhillon584
    @balrajdhillon584 Рік тому

    ਬਹੁਤ ਵਧੀਆ ਲੱਗੀ ਇੰਟਰਵਿਊ, ਕਮਾਲ ਕਰਤੀ

  • @ramandeepsingh4310
    @ramandeepsingh4310 Рік тому +1

    Good

  • @JagwinderSingh-sd1fi
    @JagwinderSingh-sd1fi Рік тому +1

    ਗੱਲ ਖੁੱਲ ਕੇ ਜੇ ਨੀ ਕੀਤੀ ਕਰਮਜੀਤ ਨੇ

  • @kevinhundal4409
    @kevinhundal4409 Рік тому

    Laughing 😃 😀 😄 😁 🤣 😂 😃 😀 also Thind & Tehna ji

  • @luckykaur5543
    @luckykaur5543 Рік тому +1

    Proud of u puri veer ji 🙏

  • @harjitsingh-rc4qm
    @harjitsingh-rc4qm Рік тому

    Legend never die
    I Love you
    SIDHU MOOSEWALA BRO LEGEND ♥️♥️♥️♥️♥️♥️♥️♥️♥️♥️🙏🏻🙏

  • @artindersingh4550
    @artindersingh4550 Рік тому +1

    Great

  • @gurpreetsinghdhaliwal807
    @gurpreetsinghdhaliwal807 Рік тому +1

    Very Nice

  • @PreetSingh-pz1gy
    @PreetSingh-pz1gy Рік тому +1

    ਕਾਲਾ ਨਿਜਾਮਪੁਰੀ ਨਾਲ ਇਟਰਵਿਊ ਕਰੋ

  • @sukhwindersukhwinder5207
    @sukhwindersukhwinder5207 Рік тому

    Bhut Vadhia Vichar Ne Y karamjit Puri de

  • @rinklesatinder9774
    @rinklesatinder9774 Рік тому +1

    So nice interview y g.

  • @sukhramnahal2902
    @sukhramnahal2902 Рік тому +4

    🌹🙏🙏🙏🌹

  • @user-yw4kl4de5l
    @user-yw4kl4de5l 10 місяців тому

    Bhut badhiya veer ji

  • @jassi8789
    @jassi8789 Рік тому

    Please invite Miss Pooja in this show..

  • @FunScience3216
    @FunScience3216 Рік тому +2

    Taihna sahib ajj gore gore lagde ho.... Sukh aa.? Program bahut vadhia.

  • @gurinderjitkaur9497
    @gurinderjitkaur9497 Рік тому +1

    M v veer d fan aaa g b u veer

  • @jiwansinghazrot7567
    @jiwansinghazrot7567 Рік тому

    Super 👌 interview .shaat subha da lyricser hai.

  • @paramlammay2286
    @paramlammay2286 Рік тому

    Bahut vadia interview

  • @kalwindersingh7408
    @kalwindersingh7408 Рік тому

    Karmjit puri saab janda baad jeuonde raho rabb tuhanu hor tarkkian bakhshe

  • @harrydhaliwal4997
    @harrydhaliwal4997 Рік тому

    ਬਹੁਤ ਸਹਿਜਤਾ, ਠਰੰਮੇ, ਵਾਲਾ ਭਗਤੇ ਵਾਲਾ ਪੁਰੀ

  • @AmanDeep-vb9ir
    @AmanDeep-vb9ir Рік тому

    Wah g wah bahut sohni interview. God bless you all 🙏 Love from NZ

  • @gaganbhangwan2140
    @gaganbhangwan2140 Рік тому +1

    ਕੋਈ ਤੋੜ ਨਹੀਂ ਸੀ ਬਈ ਦਾ

  • @sandeepsuman3458
    @sandeepsuman3458 Рік тому

    Maja aa geya veer ji 4am ho ge dekh de dekh de love you bro

  • @karamchand3901
    @karamchand3901 Рік тому +2

    Good susaction

    • @karajsinghtoor3542
      @karajsinghtoor3542 Рік тому +1

      @@prabhjitsinghbal ਨੂੰਹ ਨਾਲ ਪੰਗਾ 😂😂😂😂😂

  • @devendersingh9768
    @devendersingh9768 Рік тому +2

    Geetkar pargat Singh naal Mulakat karao

  • @BALKARGORAYA
    @BALKARGORAYA Рік тому +1

    Vaise tuc sach bolya ki thanu gyuna nai ayunda

  • @AmandeepSingh-uc5xc
    @AmandeepSingh-uc5xc Рік тому

    Sidhu moose wala jindawaad

  • @SatnamSingh-je8rn
    @SatnamSingh-je8rn Рік тому

    Very nice person good soul

  • @silklounge
    @silklounge Рік тому

    Great interview 👍

  • @beantsingh994
    @beantsingh994 Рік тому +2

    Tehena sir comedi v changi kar lende o

  • @sukhwindersukhwinder5207
    @sukhwindersukhwinder5207 Рік тому

    Kidia nu Til Chol Paun da Punn lag gia Y karamjit Puri Nu Rab lambia Umra bakhse

  • @gaganbhangwan2140
    @gaganbhangwan2140 Рік тому

    Bhot vadiya se time duit wala karamjit Puri wali

  • @ranjitbatth2
    @ranjitbatth2 Рік тому

    Puri sahb 🙏💐

  • @mintusandhu5240
    @mintusandhu5240 Рік тому

    Nice ji

  • @bikramjeet3418
    @bikramjeet3418 Рік тому

    Very nice Mai ta 2 days to dekh reha

  • @jaswindersinghmann7088
    @jaswindersinghmann7088 Рік тому

    Nice vr

  • @drpal3725
    @drpal3725 Рік тому

    ਕਰਮਜੀਤ ਪੁਰੀ ਜ਼ਿੰਦਾਬਾਦ!