ਠੋਕਤਾ ਫਾਨਾ! ਭੜਕਿਆ ਅਹਿਮ ਆਗੂ ਪ੍ਰਧਾਨ 'ਤੇ ! ਮੁੜ ਮਰੋੜੀ ਬਾਂਹ ਕੇਂਦਰ ਨੇ... Punjab Television

Поділитися
Вставка
  • Опубліковано 18 чер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 96

  • @gur0092
    @gur0092 7 днів тому +23

    ਪਾਰਟੀ ਚਾਹੇ ਅਾਪ ਹੋਵੇ ਚਾਹੇ ਹੋਵੇ ਕਾਂਗਰਸ ਜਾਂ ਭਾਜ਼ਪਾ ।ਪਰ ਮਾਨਸਿਕਤਾ ਸਭ ਦੀ ਸਿੱਖ਼ ਵਿਰੋਧੀ ਹੈ । ਅਸਾਮ ਵਿਁਚ ਸਰਕਾਰ ਬੀਜੇਪੀ ਦੀ ਹੈ ।ਅਮਿ੍ਤਪਾਲ ਨੂੰ ਡਿਬਰੂਗ਼ੜ ਦੀ ਜ਼ੇਲ ਵਿੱਚ ਭੇਜਣ ਤੇ NSA ਵਧਾਣ ਦਾ ਮਤਲਬ ਹੈ ਕਿ ਭਗਵੰਤ ਮਾਨ ਅੰਦਰ ਖ਼ਾਤੇ ਕੇਂਦਰ ਦੇ ਨਾਲ ਮਿਲੇ ਹੋੲੇ ਨੇ

    • @manusharma5059
      @manusharma5059 7 днів тому +3

      He is arrested as he attacked the Police Station. Which no one has dared to since Indipendence. Amritpal misused religion by taking GGS to the Police Station.

    • @rajkumar-ft6ow
      @rajkumar-ft6ow 7 днів тому +4

      ਕੀ ਅਕਾਲੀ ਅਸਲ ਸਿਖਾਂ ਨੂੰ ਪ੍ਰਮੋਟ ਕਰਦੇ ਹਨ

    • @SukhwinderSingh-ss6qp
      @SukhwinderSingh-ss6qp 7 днів тому

      ​ਮੇਵਾਤ ਥਾਣੇ ਦੀ ਘਟਨਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਦੱਸਿਓ ਬਾਈ ਜੀ ਕਿ ਅਜਨਾਲੇ ਵਾਲੀ ਘਟਨਾ ਖ਼ਤਰਨਾਕ ਸੀ ਜਾਂ ਮੇਵਾਤ ਵਾਲੀ, ਜਿੱਥੇ ਨੂਹ ਵਿੱਚ ਜਿਉਂਦੇ ਸਾੜੇ ਮੁਸਲਮਾਨਾਂ ਦੇ ਅਰੋਪੀਆਂ ਕਰਕੇ ਮਾਹੌਲ ਖ਼ਰਾਬ ਹੋਇਆ ਸੀ, ਕਾਨੂੰਨ ਵਿੱਚ ਅਜਿਹੀ ਕਿਹੜੀ ਮੱਦ ਹੈ ਜੋਂ ਕਹਿੰਦੀ ਹੈ ਕਿ ਜੇਕਰ ਅਪਰਾਧੀ ਬਹੁਗਿਣਤੀ ਨਾਲ ਸਬੰਧਤ ਹੈ ਤਾਂ ਉਸ ਨੂੰ ਅਪਰਾਧੀ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਉਸ ਉੱਤੇ NSA ਲਾਗੂ ਹੋਵੇਗੀ@@manusharma5059

    • @gurdeepsandhu727
      @gurdeepsandhu727 7 днів тому +1

      ​@manusharma5059 Sharma ji, do you know the situation in UP, under the Buldozer Baba...??? Amritpal Singh Khalsa has not murdered or Raped anyone...? There is absolutely no valid ground for imposing NSA, 3rd time, I am a Public Prosecutor and I know what I am talking. So use your Fake Hindutva Propaganda somewhere else Brother. If you favor Hindu Rashtra, say it clearly. Punjab have voted in favor of Sardar Amritpal Singh Khalsa, with maximum votes. He is a Member of Parliament now. Brij Bhushan Sharan se bada Criminal toh koyi nahi, BJP RSS me...???? Why NSA was not imposed against that Do Koudi ka Gunda...???

    • @JaswinderSingh-zo3nw
      @JaswinderSingh-zo3nw 7 днів тому

      ❤re❤​@@rajkumar-ft6ow

  • @mohindersidhu4659
    @mohindersidhu4659 7 днів тому +4

    30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੀ ਪਾਰਟੀ ਜਾਂ ਸਰਕਾਰ ਤਰਜੀਹ ਕਿਉਂ ਨਹੀਂ ਦੇ ਰਹੇ? ਇਨਸਾਫ਼ ਦਿਵਾਉਣ ਦੀ ਬਜਾਏ ਉਲਟਾ ਪਰਲਜ਼ ਦੀਆਂ ਜਾਇਦਾਦਾਂ ਤੇ ਸਿਆਸੀ ਲੁਟੇਰੇ ਕਬਜ਼ੇ ਜਮਾ ਰਹੇ ਹਨ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @baljitsingh6957
    @baljitsingh6957 7 днів тому +19

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @LABHDHILLON-oy1tq
      @LABHDHILLON-oy1tq 7 днів тому +2

      च्चा uncle Labh ਵੱਲੋ 🙏ਅਪੀਲ ਹੈ ਯੁੱਪੀ ਉਤਰਾਖਂਡ ਦੇ ਬਾਡਰ ਤੋਂ ਦੇਖਦੇ ਹਾਂ ਤੁਸੀਂ ਸਫੈਰ ਦ ਪ੍ਰੋਗਰਾਮ ਵਡੀ ਦੋਰ ਨਾਂਲ ਸ਼ੁਰੂ ਕਰਦੇ ਹੋ ਮਿਹਰਬਾਨੀ ਹੋਵੇਗੀ ਜੇ ਜਲਦੀ ਕਰੋ ਤਾਂਕਿ ਲੋਕਾਂ ਅਪਣੇ ਕੰਮ ਵੀ ਕਰ ਸਕਦੇ ਹਨ चचा uncle Labh

    • @LABHDHILLON-oy1tq
      @LABHDHILLON-oy1tq 7 днів тому

      कीर्तन सोहिला

  • @baljitsingh6957
    @baljitsingh6957 7 днів тому +7

    ਭਗਵੰਤ ਮਾਨ ਕੋਲ਼ ਹੁਣ ਸਿਵਾਏ ਚੁਟਕਲਿਆਂ ਦੇ ਕੁੱਝ ਪੱਲੇ ਨਹੀਂ ਹੈ ਜੀ, ਪੰਜਾਬ ਦੇ ਮੁੱਦਿਆਂ ਪ੍ਰਤੀ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗੂੰ ਫੇਲ਼ ਸ਼ਾਬਤ ਹੋਈ ਹੈ।

  • @mohindersidhu4659
    @mohindersidhu4659 7 днів тому +5

    ਜਿੱਤੇ ਹੋਏ ਵਿਧਾਇਕ ਜਾਂ ਲੋਕ ਸਭਾ ਮੈਂਬਰ ਜਦੋਂ ਤੱਕ ਉਹ ਸਮਾਂ ਪੂਰਾ ਕਰ ਨਹੀਂ ਲੈਂਦੇ। ਉਨਾਂ ਨੂੰ ਕੋਈ ਦੂਜੇ ਇਲੈਕਸ਼ਨ ਲੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।ਇਸ ਵਿਸ਼ੇ ਤੇ ਅਗਾਂਹਵਧੂ ਜਾਣਕਾਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

  • @baljitsingh6957
    @baljitsingh6957 7 днів тому +9

    ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੇ ਫ਼ੈਸਲਿਆਂ ਕਾਰਨ ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਹੀ ਘਾਤਕ ਹੋਵੇਗਾ।ਬਦਲਾਅ ਵਾਲੇ ਵੀ ਪਹਿਲਿਆਂ ਵਾਂਗ ਫੇਲ਼ ਸ਼ਾਬਤ ਹੋ ਰਹੇ ਹਨ।

  • @GurmeetSingh-dt1lc
    @GurmeetSingh-dt1lc 6 днів тому +2

    ਫ੍ਰੀ ਦੇ ਚੱਕਰ ਨੇ ਪੰਜਾਬ ਨੂੰ ਬਰਬਾਦ ਕਰ ਦਿਤਾ ਹੈ ਪ੍ਰਾਈਵੇਟ ਬੱਸ ਸਿਸਟਮ ਨੂੰ ਬੰਦ ਕਰਨਾ ਚਾਹੀਦਾ ਹੈ ਪੰਜਾਬ ਰੋਡਵੇਜ਼ ਨੂੰ ਫੇਲ੍ਹ ਕਰ ਦਿਤਾ ਹੈ ਬਿਜ਼ਨਸ ਮੈਨ ਨੂੰ ਅਸੈਂਬਲੀ ਵਿੱਚ ਬੰਦ ਕਰੋਂ ਧੰਨਵਾਦ ਜੀ

  • @deepbrar.
    @deepbrar. 7 днів тому +6

    ਰੋਹਬ ਨਾਲ ਨਹੀਂ ਦਿਲ
    ਪਿਆਰ ਨਾਲ ਜਿੱਤੇ ਜਾਂਦੇ ਨੇ
    ਜੰਗ ਕਰਕੇ ਦੁਨੀਆਂ ਜਿੱਤ ਸਕਦੇ
    *ਪਰ ਦੁਨੀਆਂ ਦੇ ਦਿਲ ਨੀ ਜਿੱਤੇ ਜਾਂਦੇ*

  • @sahibsingh4988
    @sahibsingh4988 7 днів тому +6

    ਰੰਧਾਵਾ ਸਾਹਿਬ ਤੁਹਾਡੀ ਵਿਚਾਰ ਚਰਚਾ ਬੇਸੁਆਦੀ ਜਿਹੀ ਹੋ ਗਈ ਹੈ। ਡਰ ਡਰ ਕੇ ਕੀਤੀ ਪੱਤਰਕਾਰੀ ਅਕਸਰ ਬੇਸੁਆਦੀ ਹੁੰਦੀ ਹੈ।

    • @sssatnam4
      @sssatnam4 7 днів тому

      ਬਿਲਕੁੱਲ ਸਹੀ ਕਿਹਾ ਤੁਸੀਂ

  • @harjinderkaur3978
    @harjinderkaur3978 7 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @kapoorsingh7273
    @kapoorsingh7273 7 днів тому +3

    ਬਲਾਤਕਾਰੀਆਂ ਨਾਲੋਂ ਤੇ ਜਿਆਦਾ ਖਤਰਨਾਕ ਨਹੀਂ ਭਾਈ ਅਮ੍ਰਿਤਪਾਲ ਸਿੰਘ।

  • @manjitsingh7149
    @manjitsingh7149 7 днів тому +2

    🙏🙏
    ਪੰਜਾਬੀ ,ਸਰਕਾਰਾਂ ਤਾਂ ਮੰਗਤਪੁਰੇ,ਮੁਫਤਖੋਰੀਆਂ ਨੂੰ ਮੁਖ ਰਖ ਕੇ ਬਣਾਉਂਦੇ ਹਨ!,ਜਿਸ ਨੇ ਪੰਜਾਬ ਨੂੰ ਭਿਖਾਰੀ ਬਣਾ ਦਿਤਾ ਹੈ!ਸੱਚ ਨੂੰ ਬਹੁੁਤਾ ਕੋਈ ਪਸੰਦ ਨਹੀਂ ਕਰਦਾ!,ਜਿਸ ਕਰਕੇ ਬੇੜਾ ਗਰਕ ਹੋ ਰਿਹਾ ਹੈ!
    ਪੰਜਾਬ ਵਿਚ ਪੁਲਿਸ ਦੀ deployment ਦਾ ਆਡਿਟ ਹੋਣਾ ਚਾਹੀਦਾ ਹੈ!

  • @deepbrar.
    @deepbrar. 7 днів тому +6

    ਏ ਦਿੱਲ-ਏ-ਨਾਦਾਨ ਤੂੰ ਇਤਬਾਰ ਨਾ ਕਰਿਆ ਕਰ ‬
    ‪ *ਏਹ ਚਾਸ਼ਨੀ ਚ ਡੁੱਬੇ ਲੋਕ ਵਫਾਦਾਰ ਨਹੀਂ ਹੁੰਦੇ*

  • @JARNAILSINGH-vc2mt
    @JARNAILSINGH-vc2mt 7 днів тому +1

    ਜੇਕਰ ਸਿਆਸੀ ਲੀਡਰਾਂ ਨੇ ਪੰਜਾਬ ਦੀ ਦਿਲੋ ਤੱਰਕੀ ਕਰਨੀ ਹੈ, ਜਨਤਾ ਦੀ ਮੁਸ਼ਕਲਾਂ ਹੱਲ ਕਰਨੀਆਂ ਨੇ, ਆਪਾ ਤਿਆਗ ਕੇ ਸਿਆਸਤ ਕਰਨੀ ਚਾਹੀਦੀ ਹੈ, ਅੱਜ ਇਹ ਹਾਲਾਤ ਚੱਲ ਰਹੇ ਨੇ

  • @sahibsinghcheema4151
    @sahibsinghcheema4151 7 днів тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @amritpal2898
    @amritpal2898 7 днів тому +1

    ਰੰਧਾਵਾ ਸਾਬ ਤੁਸੀਂ ਬਿਨਾਂ ਕਾਰਨ ਹੀ ਕਈ ਵਾਰ ਗੱਲ ਰਿੜਕਦੇ ਹੋ
    ਸਟੇਟ ਪ੍ਰਧਾਨ ਨੇ ਜਿਲ੍ਹਾ ਪ੍ਰਧਾਨ ਸੱਦੇ
    ਕਾਰਜਕਾਰੀ ਜਾਂ ਕੋਈ ਹੋਰ ਨਹੀਂ ਸੱਦੇ

  • @raghbirsingh6145
    @raghbirsingh6145 6 днів тому

    ਸਹੀ ਗੱਲ ਹੈ ਦੋਵੇ ਵਿਸਲੇਕਣਾ ਦੀ
    @ਲੀਡਰਾਂ ਦੀ ੨ ਵਾਰ ਹੀ ਚੋਣਾਂ ਲੜਨ ਦੀ ਨੀਤੀ
    @ਘੱਟੋ ਂਘੱਟ ੧੨ ਬੀ ਏ ਦੀ ਯੋਗਤਾ
    @ ਤੇ ਹਰ ੫ ਸਾਲ ਮੁਲਾਂਕਣ ਇਹਨਾ ਲੋਕਾ ਲਈ ਕੀ ਕੀਤਾ॥ ਇਹ ਨੂ ਜੁਮੇਵਾਰ ਠਹਿਰਾਇਆ ਜਾਏ॥
    @ ਜਿੰਨਾ ਕੇ ਕੋਈ ਵੀ ਕੱਸ ਹੈ ਟਿਕਟ ਨਾ ਗਿਤੀ ਜਾਏ॥
    ਕੇਂਦਰ ਨੇ ਜੋ ਕਰਜ਼ਾ ਲੈਣ ਦੀ ਤਾੜਨਾ ਕੀਤੀ ਹੈ ਬਿਲਕੁਲ ਸਹੀ ਹੈ॥

  • @balwantsinghdhadda2644
    @balwantsinghdhadda2644 7 днів тому

    Very nice discussion Randhawa ji

  • @surjeetsingh8809
    @surjeetsingh8809 7 днів тому

    👍👍👌👌

  • @JagdeepSinghDhillon-nt1gv
    @JagdeepSinghDhillon-nt1gv 7 днів тому

    ਸਾਰੀਆ ਸਿਆਸੀ ਪਾਰਟੀਆ ਪੰਜਾਬ ਲਈ ਇੱਕਮਤ ਹੋ ਕੇ ਰਿਆਇਤਾ ਬੰਦ ਕਰਕੇ ਪੰਜਾਬ ਦੀ ਆਰਥਿਕ ਹਾਲਤ ਠੀਕ ਕਰ ਲਵੋ ਵੋਟਾ ਹੋਰਨਾ ਸਟੇਟਾ ਵਿੱਚ ਵੀ ਪੈਦੀਆ ਨੇ ਇਸ ਮਸਲੇ ਤੇ ਸਿਆਸਤ ਨਾ ਕੀਤੀ ਜਾਵੇ ਨਹੀ ਤਾ ਆਰਥਿਕ ਐਮਰਜੈਸੀ ਲੱਗ ਜਾਵੇਗੀ

  • @gurjeetnagra1104
    @gurjeetnagra1104 7 днів тому +3

    ਮੁੱਖ ਮੰਤਰੀ ਤਾ ਚੰਨੀ ਸਾਹਿਬ ❤ ਨੂੰ ਚਾਹੀਦੇ ਜਿਸ ਨੇ ਮੋਦੀ ਨਾਲ ਟੱਕਰ ਲੲਈ .ਪਿੰਡ ਚਾੳਣਗੇ

  • @gurcharansingh3968
    @gurcharansingh3968 7 днів тому +1

    Veerjio SSA.

  • @KuldeepSingh-gn7dt
    @KuldeepSingh-gn7dt 7 днів тому

    ਰੰਧਾਵਾ ਜੀ, ਸ ਹਮੀਰ ਸਿੰਘ ਜੀ,
    ਤੁਸੀਂ ਠੀਕ ਕਿਹਾ ਪਰਿਵਾਰ ਵਾਦ ਉਪਰ ਤੋਂ ਹੇਠਾਂ ਤਕ ਹੈ।
    ਸ ਹਮੀਰ ਸਿੰਘ ਜੀ ਪਰਿਵਾਰ ਵਾਦ ਕਿਥੇ ਨਹੀਂ ਹੈ। ਮੇਰੇ ਵਿਚਾਰ ਮੁਤਾਬਕ ਜਦ ਵੀ ਕੋਈ ਪਰਿਵਾਰ ਵਾਦ ਤੋਂ ਹਟ ਕੇ ਕੰਮ ਕਰਦਾ ਫੇਲ੍ਹ ਹੋ ਜਾਂਦਾ ਹੈ। ਕੰਮ ਭਾਵੇਂ ਕੋਈ ਵੀ ਹੋਵੇ।

  • @manusharma5059
    @manusharma5059 7 днів тому +2

    Freebies be avoided by all parties. Punjab can't afford that. The debt is too much.

    • @gurdeepsingh1403
      @gurdeepsingh1403 7 днів тому

      Sharma ji Punjab de dushman sarkaran hi miliyan han aaj tak sabne aapne ghar bhare hun...kurze chuk leader Ameer ho gye Punjab barbaad ho gaya...

    • @manusharma5059
      @manusharma5059 7 днів тому +1

      @@gurdeepsingh1403 Leaders should not be provided so much security, or benefits either. Law should be to check their property before n after. Debt is so much for a small state. No industry or jobs.

  • @ajaibsinghpanesarCanada
    @ajaibsinghpanesarCanada 7 днів тому

    S S A 🙏🙏 Randhawa Sahib ji and S.Hamir Singh ji

  • @gurmailsingh994
    @gurmailsingh994 7 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @deepbrar.
    @deepbrar. 7 днів тому +10

    ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਵਧਾਈ ਗਈ NSA ਦਾ ਅਸਰ ਜਲੰਧਰ ਸੀਟ ਤੇ ਦਿਖਾਈ ਦੇਵੇਗਾ 😯

  • @chananrayat7267
    @chananrayat7267 7 днів тому +1

    Sir ji Sada CM Mann is not fit for the CM post.

  • @aviroopbrar7356
    @aviroopbrar7356 7 днів тому +1

    Media is creating mess in the public. All political parties must get rid of Disgruntled/Corrupt leaders just to clear political seniorio.

  • @sarabpalboparai2431
    @sarabpalboparai2431 7 днів тому

    On Akali Dal
    .

  • @karamsingh8139
    @karamsingh8139 7 днів тому +2

    ਅਮ੍ਰਿਤਪਾਲ ਦਾ NSA ਵਧਾਉਣ ਦਾ ਮਾਮਲਾ ਜਾ app ਨੂੰ ਜ਼ਿਮਨੀ ਚੋਣ ਚ ਭਾਰੀ ਪੈ ਸਕਦਾ।

  • @gurdialsingh745
    @gurdialsingh745 7 днів тому

    V GOOD

  • @angrejsingh-zk5lj
    @angrejsingh-zk5lj 7 днів тому +1

    🙏🙏👍

  • @jogindersingh-eb2jk
    @jogindersingh-eb2jk 7 днів тому +2

    Ashu jee was unable to win Ludhiana lok Sabha that is why he was not allotted ticket without Bains brother even Raja can’t win

  • @khosatv7350
    @khosatv7350 7 днів тому +1

    पंजाब कांग्रेस के भी लीडर बदलने चाहिए
    नए नौजवानो को आगे लाना चाहिए

  • @khosatv7350
    @khosatv7350 7 днів тому +2

    यह सरदार हमीर सिंह जी हर बात साफ और स्पष्ट करते है जगतार सिंह की तरह गोल मोल बातें नही करते है

  • @Nanak-rc1go
    @Nanak-rc1go 7 днів тому

    Ssa ji

  • @BittuSingh-fk2je
    @BittuSingh-fk2je 6 днів тому

    ਸਤਿ ਸ੍ਰੀ ਆਕਾਲ ਜੀ

  • @realsujansingh
    @realsujansingh 7 днів тому +2

    jhaaru pb de lokaa deea assa puria nhi kr ske

  • @realsujansingh
    @realsujansingh 7 днів тому +2

    jharu nu raj krnaa nhi aaiya

  • @HarpreetSingh-dh1ln
    @HarpreetSingh-dh1ln 7 днів тому

    Good job Veerji 🙏👍👍👍

  • @gagandeepsinghsandhu7139
    @gagandeepsinghsandhu7139 7 днів тому +1

    Punjab much stop growing Rice

  • @tejasingh8330
    @tejasingh8330 7 днів тому

    Good news gi 🎉

  • @jarnailsingh9949
    @jarnailsingh9949 7 днів тому +2

    963rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @nirmalsingh4372
    @nirmalsingh4372 7 днів тому

    Express news very smartly appreciate your team

  • @RajinderSingh-bp4br
    @RajinderSingh-bp4br 7 днів тому

    ਜੀ ਆਇਆਂ ਨੂੰ

  • @Ranjeetdaliwal-kz2nc
    @Ranjeetdaliwal-kz2nc 7 днів тому

    ਸਤਿ ਸ੍ਰੀ ਆਕਾਲ ਜੀ।

  • @jagjitsingh5212
    @jagjitsingh5212 7 днів тому

    Good news and views thanks Randhawa saab and Hamir saab ❤🙏🏻🙏🏻

  • @abroldentalcare8638
    @abroldentalcare8638 7 днів тому +1

    A p p should go for dharna at Delhi Ashok Abrol

  • @paramjitdhamrait5185
    @paramjitdhamrait5185 7 днів тому +2

    Waheguru ji bless you both.

  • @lakhvirsingh1450
    @lakhvirsingh1450 7 днів тому

    SSA ji Randhawa ji s Hamir singh

  • @sharmatenthouse1848
    @sharmatenthouse1848 7 днів тому +1

    Hamir Singh Randhawa by sat shri akal

  • @mangaldass2119
    @mangaldass2119 7 днів тому

    ਜੇਕਰ ਸਰਕਾਰਾਂ ਬਦਲ ਜਾਣ ਤਾਂ ਨਸ਼ਿਆਂ ਤੇ ਰੋਕ ਲੱਗ ਜਾਵੇਗੀ, ਜਿਨਾਂ ਚਿਰ ਬੰਦਾ ਆਪ ਨਹੀਂ ਛੱਡਦਾ ਉਹਨਾਂ ਚਿਰ ਨਸ਼ਾ ਨਹੀ ਸੁੱਟਦਾ, ਪਹਿਲੀਆਂ ਸਰਕਾਰਾ ਲਾਇ ...

  • @amrjitsingh9816
    @amrjitsingh9816 7 днів тому

    All congress MP
    Future CM in PANJAB

  • @afridishahid7642
    @afridishahid7642 7 днів тому

    Roz da ek episode he kareya karo ji ...

  • @realsujansingh
    @realsujansingh 7 днів тому +1

    jharu taa ho gia tila tila hun

  • @manusharma5059
    @manusharma5059 7 днів тому +1

    Congress won seats in the division of votes.

  • @Buy_YT_Views_655
    @Buy_YT_Views_655 7 днів тому

    Thumbs up if you'd watch a behind-the-scenes video of this masterpiece!

  • @sahajsingh2515
    @sahajsingh2515 7 днів тому

    Veer Randhawa Rajdev Amrit pal da wakeel o hi nahi aane dana chahunda

  • @amritpal2898
    @amritpal2898 7 днів тому

    ਕੱਲ ਵੀ ਤੁਸੀਂ ਰਾਜ ਸਰਕਾਰ ਤੇ ਕੇਂਦਰ ਸਰਕਾਰ ਵਾਲੇ ਮਸਲੇ ਚ ਰਾਜ ਸਰਕਾਰ ਦਾ ਰੋਲ ਬਿਨਾਂ ਕਾਰਨ ਤੋਂ ਤਲਾਸ਼ ਰਹੇ ਸੀ

  • @user-cd8ey6pm7v
    @user-cd8ey6pm7v 7 днів тому

    Nashamilegaperredakarkemahingamilega 8:06

  • @psbajwa9621
    @psbajwa9621 7 днів тому

    Lachhman Singh Gill gave roads to every village in 6 months

  • @kamalgill6379
    @kamalgill6379 7 днів тому

    Hamir Singh Ji not looking well

  • @realsujansingh
    @realsujansingh 7 днів тому

    jharu ne krte saare kisan te mulazm sbh nraze

  • @sarabpalboparai2431
    @sarabpalboparai2431 7 днів тому

    Dera baba nanak is strang candidate is mr Ravikan kalhon,who now left Akali Dal and join BJP , But sucha Singh chottapur is strong candidate to won from Dera baba nanak.

  • @user-qf6jd1de6q
    @user-qf6jd1de6q 7 днів тому

    Nonexperience

  • @realsujansingh
    @realsujansingh 7 днів тому

    pkki jitu surinder kaur jlndhr west to bakki jina mrzi a jor laa kain

  • @naveensingla44
    @naveensingla44 7 днів тому

    Hamir singh ji ethe mic te bolna bahut sokha... me v punjab da hi han... tusi ta keh ta ikalle pb hr lai bna den policy... tuade farm leader tan kehnde asi whole india lai leke deni h.. hero v ban na h... me ta ikalle pb di hi gal krda... kyu ni mangde apne lok only pb lai... danga khan nu apa... te mal len lai hor... sunil jakhar nu milo jake jo kehnde c... aan pb de leader me gal krvana.... evi na one sided chali jaya kro... kde kde lagda journalism da krde hi ni... narrarive bnan da kam krde o...

  • @user-on7ps2bx9t
    @user-on7ps2bx9t 6 днів тому

    ਪੰਜਾਬੀਓ ਜੇ ਤੁਸੀਂ ਇੱਕ ਹੋ ਜਾਓ ਨਾ ਇੱਕ ਮੁੱਠ ਇੱਕ ਨਫਰਤ ਖਤਮ ਕਰਕੇ ਆਪਣੀ ਤਾਂ ਪੰਜਾਬ ਨਸ਼ੇ ਚ ਵੀ ਬਣ ਜੂ ਉਦਾਂ ਵੀ ਪੰਜਾਬ ਬਚੂ ਪਰ ਤੁਸੀਂ ਹੁਣ ਕਿੰਨਾ ਕੁ l ਸਿਆਣੇ ਕਹਿੰਦੇ ਆ ਮੂਰਖ ਡੀਸੀ ਨਾਲੋਂ ਚੰਗਾ ਚਪੜਾਸੀ ਚੰਗਾ

  • @ManjitSingh-jn9qk
    @ManjitSingh-jn9qk 7 днів тому

    Chhota bhanda jaldi bhar janda

  • @amarjitvirk6469
    @amarjitvirk6469 7 днів тому

    Congress da kuj nahi ho sakda Lok congress nu vote paona chahude ne per es de leaders es nu khatam karna chahude na

  • @harishchoudhary3249
    @harishchoudhary3249 6 днів тому

    Can someone ask Mr ashu how many votes raja got vote in his constituency he is cheater

  • @abroldentalcare8638
    @abroldentalcare8638 7 днів тому

    Modi never speaks truth Ashok Abrol

    • @baljitsingh6957
      @baljitsingh6957 7 днів тому +1

      ਮੋਦੀ ਨੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਤੋਂ ਸਭ ਤੋਂ ਵੱਧ ਝੂਠ ਬੋਲ ਕੇ ਨਫ਼ਰਤ ਤੇ ਵੰਡ ਪਾਊ ਰਾਜਨੀਤੀ ਕੀਤੀ ਹੈ।

  • @kuldeepkhangurha8337
    @kuldeepkhangurha8337 7 днів тому

    Baba bohrh nahi sire alla center da jihne vishwaas ch le k sikh kom di nasal kushi kiti meri request aa punjabio akali con bjp tuhadian nasalan de piase ne

  • @HARPREETKAUR-bv7rv
    @HARPREETKAUR-bv7rv 7 днів тому

    Age vee vekhya kro 58 year

  • @gurdeepsandhu727
    @gurdeepsandhu727 7 днів тому +1

    Randhawa Saab, Sukhbir Badal de bare ik Sheyar suno Bha Ji...
    Na Khanjar uthe ga Na Talwar Inn se, Yeh Bazu mere azmaye huye hain...😂

  • @sharansingh-yt7jq
    @sharansingh-yt7jq 7 днів тому

    M S P VH VI MODI J DI JUMALABAZI BASHANBAZI KAM _.00000000000000000000000000000000 HA

  • @Gurbhajan13
    @Gurbhajan13 7 днів тому +1

    ਇਹ ਬੰਦਾ ਹੈ ਸਿੱਖ ਕੌਮ ਦੁਸ਼ਮਣ ਪਰ ਭੰਡ ਬੂਚੜ ਦੀ ਔਕਾਤ ਦਿਖਾ ਦਿੱਤੀ ! ਪੰਜਾਬ ਸਰਕਾਰ ਤੇ ਪ੍ਸ਼ਾਸ਼ਨ ਦੀ ਕਰਤੂਤ ਸੁਣ ਲਓ
    ua-cam.com/users/liveK-k2qjPe6gE?si=qnSR-cYqCL4kCysC

  • @LakhwinderSingh-tp8oy
    @LakhwinderSingh-tp8oy 7 днів тому

    ਸਤਿ ਸ੍ਰੀ ਆਕਾਲ ਜੀ।