Prime Discussion (2556) || ਸਾਫ਼ ਹੋਣ ਲੱਗਾ ਜਲੰਧਰ ਪੱਛਮੀ ਦਾ ਚੋਣ ਦ੍ਰਿਸ਼

Поділитися
Вставка
  • Опубліковано 19 чер 2024
  • #primeasiatv #primediscussion #jatinderpannu #breakingnews #akalidal #sukhbirbadal #bibijagirkaur #EVM #ugcnet #ugc #bhagwantmaan #punjab #punjabnewstoday #bjp #punjabikhabra
    Prime Discussion (2556) || ਸਾਫ਼ ਹੋਣ ਲੱਗਾ ਜਲੰਧਰ ਪੱਛਮੀ ਦਾ ਚੋਣ ਦ੍ਰਿਸ਼, ਹਰਿਆਣਾ 'ਚ ਜੇਤੂ ਦੋ ਸੀਟਾਂ 'ਤੇ EVM ਜਾਂਚ ਦੇ ਹੁਕਮ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 136

  • @harjindersingh4507
    @harjindersingh4507 9 днів тому +41

    ਪੰਨੂੰ ਸਾਹਬ ਜੀ ਬੇਨਤੀ ਹੈ ਕਿ ਭਗਵੰਤ ਸਿੰਘ ਮਾਨ ਜੀ ਨੇ ਜੇਕਰ ਪੰਜਾਬ ਵਿੱਚੋ ਨਸ਼ਿਆਂ ਨੂੰ ਰੋਕਣ ਵਿੱਚ ਕਾਮਯਾਬ ਹੋਣਾ ਹੈ ਤਾਂ ਪੰਜਾਬ ਦੇ ਮੰਤਰੀਆਂ, ਵਿਧਾਇਕਾਂ , ਅਧਿਕਾਰੀਆਂ ਨਾਲ ਚੱਲਦੇ ਗੰਨਮੈਨਾਂ ਨੂੰ ਹਰ 6 ਮਹੀਨੇ ਬਾਅਦ ਬਦਲੀਆਂ ਕਰ ਦਿੱਤੀਆਂ ਜਾਣ ।

  • @kuldeepsingh-xh6jv
    @kuldeepsingh-xh6jv 9 днів тому +5

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @karamjitsingh108
    @karamjitsingh108 9 днів тому +6

    ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਰਾਜਨੀਤਕ ਪਾਰਟੀਆਂ ਸੱਤਾ ਹਥਿਆਉਣ ਲਈ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿੱਚ ਪਾਰਟੀ ਦੀ ਮਾਨਤਾ ਰੱਦ ਕਰਨ ਸਬੰਧੀ ਕਾਨੂੰਨ ਬਣਾਉਣ ਲਈ ਅਗੇ ਆਉਣਾਂ ਚਾਹੀਦਾ ਹੈ

  • @user-yc8yu1ov7f
    @user-yc8yu1ov7f 9 днів тому +3

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ,ਹਰ ਇੱਕ ਵਿਸ਼ੇ ਤੇ ਬਹੁਤ ਵਧੀਆ ਚਰਚਾ ਕਰਦੇ ਹੋ ਜੀ

  • @RavinderKumar-bf8hv
    @RavinderKumar-bf8hv 9 днів тому +6

    ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਲੋਕਾਂ ਵਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @BalkarSingh-ko2qy
    @BalkarSingh-ko2qy 9 днів тому +1

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @Jkelectricworksaddacholang
    @Jkelectricworksaddacholang 9 днів тому +9

    ਸਤਿ ਸੀ੍ ਅਕਾਲ ਬਾਬਾ ਬੋਹੜ ਜਤਿੰਦਰ ਪੰਨੂ ਜੀ ਅਤੇ ਸਾਰੀ ਟੀਮ ਪਰਾਈਮ ਏਸ਼ੀਆ

  • @sewakverygoodctu4438
    @sewakverygoodctu4438 9 днів тому +3

    ਪੰਨੂ ਸਾਬ ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ

  • @SukhwinderSingh-wq5ip
    @SukhwinderSingh-wq5ip 8 днів тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @SukhchainSingh-db3bm
    @SukhchainSingh-db3bm 9 днів тому +5

    ਮੇਰਾ ਪਿਆਰਾ ਸਭ ਤੋਂ ਨਿਆਰਾ, prime ਏਸ਼ੀਆ ਟੀਵੀ

  • @amriksingh1813
    @amriksingh1813 9 днів тому +2

    Neet UGC ਇਹਨਾਂ ਦੀ ਫੁੱਲ ਫਾਰਮ ਦੱਸਣਾ ਜਾ ਇਹੇ ਜਿਹੇ ਹੋਰ ਸ਼ਬਦਾਂ ਨੂੰ ਖੋਲਕੇ ਦੱਸਣਾ ਪੰਨੂੰ ਸਾਬ ਦੀ ਵਿਸ਼ੇਸ਼ ਖੂਬੀ ਹੈ।

  • @ranjitsinghchhabra1165
    @ranjitsinghchhabra1165 9 днів тому +1

    ਬਹੁਤ ਬਹੁਤ ਧੰਨਵਾਦ ਜੀ

  • @narinderbhaperjhabelwali5253
    @narinderbhaperjhabelwali5253 9 днів тому +8

    ਨਵਨੀਤ ਜੀ ਅਤੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ

  • @balvirsinghbrar1089
    @balvirsinghbrar1089 8 днів тому

    Very.good. job. Ji.sir. Panu.ji✌️✌️👍👌💚💚🙏🙏

  • @risingriders9675
    @risingriders9675 9 днів тому +15

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @daljitsingh7980
    @daljitsingh7980 9 днів тому +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @GurcharanSandhu-gf4yc
    @GurcharanSandhu-gf4yc 9 днів тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @ranjitsinghchhabra1165
    @ranjitsinghchhabra1165 9 днів тому +2

    ਮਾਨਯੋਗ ਪੰਨੂ ਸਾਹਿਬ, ਨਵਜੀਤ ਸਿੰਘ ਜੀ ਅਤੇ ਪ੍ਰਾਇਮ ਏਸ਼ੀਆ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਕੋਈ ਮੰਨੇ ਯਾ ਨਾ ਮੰਨੇ 2017,2019 ਅਤੇ 2024 ਦੀ ਚੋਣ ਮੋਦੀ ਸਾਹਿਬ ਦੀ ਮਰਜ਼ੀ ਨਾਲ ਇਲੈਕਸ਼ਨ ਕਮਿਸ਼ਨ ਨੇ ਯੋਜਨਾ ਬੱਧ ਤਰੀਕੇ ਨਾਲ ਕਰਾਈ ਕਿਸ ਨੂੰ ਕਿੱਥੋਂ ਜਿਤਾਉਣਾ ਹੈ ਕਿੱਥੇ ਕਿੱਥੇ E.V.M. ਬਦਲਣੀਆਂ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਕਿੰਨਾ ਪੈਸਾ ਦੇਣਾ ਹੈ ਇਹ ਸਭ ਕੁਝ ਕਾਂਗਰਸੀਆਂ, ਭਾਜਪਾਈਆਂ ਅਤੇ ਅਕਾਲੀਆਂ ਦੀ ਸਾਂਠ ਗਾਂਠ ਨਾਲ ਹੋਇਆ। ਆਮ ਆਦਮੀ ਪਾਰਟੀ ਦੀਆਂ ਭਰਪੂਰ ਵੋਟਾਂ ਚੋਰੀ ਕੀਤੀਆਂ ਗਈਆਂ। ਹੁਣ ਵੀ ਅੱਗੋਂ ਇਹੀ ਕੁੱਝ ਹੋਣਾ ਹੈ। ਨਤੀਜੇ ਆਉਂਦੇ ਹੀ ਬਿੱਟੂ ਵੜਿੰਗ ਅਤੇ ਦੋਨੋਂ ਅਜ਼ਾਦ ਸਾਂਸਦਾਂ ਦੇ ਅਤੇ ਰੰਧਾਵਾ ਸੁਖਬੀਰ ਬਾਦਲ ਦੇ ਹੱਕ ਵਿੱਚ ਬੋਲਣ ਲੱਗ ਪਿਆ। ਚੰਨੀ ਦੇ ਬਿਆਨ ਵੀ ਸਮਝਣ ਵਾਲੇ ਹਨ।

  • @harpreetbrar4808
    @harpreetbrar4808 9 днів тому +2

    SSA ji

  • @jasvirsingh3098
    @jasvirsingh3098 9 днів тому

    Satsiriakal ji aap sb nu ji

  • @ajaibsinghpanesarCanada
    @ajaibsinghpanesarCanada 9 днів тому

    S S A 🙏🙏 Navjit ji and Pannu Sahib ji

  • @sharmatenthouse1848
    @sharmatenthouse1848 9 днів тому

    Jatinder Pannu g sat shri akal

  • @VarinderSingh-he7wo
    @VarinderSingh-he7wo 9 днів тому +1

    ਪੇਪਰ ਲੀਕ ਹੋਣਾਂ ਬਹੁਤ ਮਾੜੀ ਗੱਲ ਹੈ। ਵਿਦਿਆਰਥੀ ਜੋ ਮਿਹਨਤ ਕਰਦੇ ਹਨ ਉਹਨਾਂ ਦਾ ਕੀ ਕਸੂਰ ਐ। ਧੋਖਾ ਮਿਡਲ ਕਲਾਸ ਨਾਲ ਹੀ ਹੁੰਦਾ ਹੈ

  • @manjitdosanjh1457
    @manjitdosanjh1457 9 днів тому

    ਬਹੁਤ ਬਹੁਤ ਸ਼ੁਕਰੀਆ ਜੀ 🙏🌹

  • @SwarnjeetSingh-cu3bn
    @SwarnjeetSingh-cu3bn 9 днів тому

    Pannu ji navjeet ji sat Shri akal ji ❤❤❤❤❤

  • @BhupinderSingh-yg8cg
    @BhupinderSingh-yg8cg 9 днів тому +3

    ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @AmitKumar-le9ch
    @AmitKumar-le9ch 9 днів тому

    Thnk u, respect 🌿

  • @PremPal-rg7jx
    @PremPal-rg7jx 9 днів тому

    Panuu ji and navjeet ji sat shri akal ji

  • @lehmberpaul
    @lehmberpaul 2 дні тому

    🙏🙏🙏🙏

  • @ParamjeetKaur-wd4qc
    @ParamjeetKaur-wd4qc 9 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26

  • @shiv0786
    @shiv0786 8 днів тому

    ਬਾਪੂ ਜੀ ਤੁਹਾਨੂੰ ਸੁਣ ਸੁਣ ਕੇ ਮੇਰਾ ਤਜ਼ਰਬਾ ਇਹ ਕਹਿੰਦਾ ਹੈ ਜਲੰਧਰ ਵਾਲੀ ਵਿਧਾਨਸਭਾ ਸੀਟ ਤੇ। ਸ਼ੀਤਲ ਜੋ ਕਿ ਬੀਜੇਪੀ ਵਲੋਂ ਉਮੀਦਵਾਰ ਹੈ ਉਹ ਨੀ ਜਿੱਤਦਾ ਕਿਉਂਕਿ ਜਲੰਧਰ ਵਾਲਿਆਂ ਨੇ ਤਾਜ਼ਾ ਹੀ Demo ਦਿੱਤਾ ਹੈ ਸੁਸ਼ੀਲ ਰਿੰਕੂ ਨੂੰ ਹਰਾ ਕੇ। ਕਿਉਂਕਿ ਜਿਹੜਾ ਆਪ ਪਾਰਟੀ ਨੂੰ ਛੱਡ ਕੇ ਜਾਂਦਾ ਹੈ ਉਹ ਜਿੱਤਦਾ ਨਹੀਂ। ਦੂਜੀ ਗੱਲ ਇਹ ਕਿ ਮੈਂ ਇਹ ਨੀ ਕਹਿੰਦਾ ਕਿ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤਾ ਦੇਣਗੇ। ਦੂਜਾ ਤੀਜਾ ਵੀ ਜਿੱਤ ਸਕਦਾ ਹੈ ਪਰ ਸ਼ੀਤਲ ਅੰਗੂਰਾਲ ਨੀ 🙏

  • @sarbjitpahra5025
    @sarbjitpahra5025 9 днів тому

    🙏🙏

  • @ppajmer992
    @ppajmer992 8 днів тому

    Pannu je ਸਤਿ ਸ੍ਰੀ ਅਕਾਲ

  • @avatarsinghavatar1934
    @avatarsinghavatar1934 9 днів тому +3

    ਪੰਨੂ ਸਾਹਿਬ ਸੱਤ ਤਰੀਕਪੰਨੂ ਸਾਹਿਬ ਸੱਤ ਤਰੀਕ ਪਿਛਲੇ ਪੋਤੜੇ ਕਿਉਂ ਫਰੋਲਦੇ ਹੋ ਪਰਨੂ ਸਾਹਬ ਅੱਜ ਦੀ ਗੱਲ ਕਰੋ ਤੁਸੀਂ ਝਾੜੂ ਦੇ ਸਪੋਰਟਰ ਹੋ ਗਏ ਪੱਕਾ ਪਤਾ ਲੱਗ ਗਿਆ

  • @surinderpabla6343
    @surinderpabla6343 9 днів тому

    Very good dhanbad ji 🙏

  • @JagtarSingh-bp5xb
    @JagtarSingh-bp5xb 9 днів тому

    SSA JI 🙏

  • @simranjeetsingh7482
    @simranjeetsingh7482 9 днів тому

    Thanks prime discussion

  • @captmultan8792
    @captmultan8792 6 днів тому

    Khehra Sahib vadhia leader aa punjab da..pannu Sahib..

  • @user-ef6cg1fk9k
    @user-ef6cg1fk9k 9 днів тому +1

    ਪੰਨੂੰ ਸਾਹਿਬ ਜੀ ਸ ਸ ਅਕਾਲ।।ਪਰਾਈਮ ਏਸ਼ੀਆ ਚੈਨਲ ਟੈਲੀਵਿਜ਼ਨ ਤੇ ਕਿੳ ਨਹੀਂ ਆ ਰਿਹਾ।।

  • @gurmailsingh994
    @gurmailsingh994 9 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurmeetdhiman4245
    @gurmeetdhiman4245 9 днів тому

    Sat shree Akal ji 🙏🙏🙏🙏🙏🙏

  • @ajmerdhillon3013
    @ajmerdhillon3013 8 днів тому

    ਲੋਕਾ ਨੂੰ ਸੌ ਪਾ ਲੈਣੀ ਚਾਹੀਦੀ ਕਿ ਦਲ ਬਦਲੂਆ ਨੂੰ ਵੋਟ ਨਹੀ ਪਾਉਣੀ

  • @simranjeetsingh7482
    @simranjeetsingh7482 9 днів тому

    Thanks prime aisa team

  • @gurmeetdhiman4245
    @gurmeetdhiman4245 9 днів тому

    Sat shree Akal ji

  • @mohamadahmad-ve6od
    @mohamadahmad-ve6od 9 днів тому

    Sab to badhiya hai Jitendra Pannu Ji di

  • @nachhattarsingh4890
    @nachhattarsingh4890 9 днів тому

    Sat shri akal ji pannu shaib and navjeet ji good work good news

  • @suchasingh2663
    @suchasingh2663 9 днів тому

    Sat Shri Akal Pannu Saab g and Navneet g

  • @sarwansingh895
    @sarwansingh895 6 днів тому

    🌹🙏

  • @AHUJASS
    @AHUJASS 8 днів тому +1

    Professional like Doctors, judges and agriculturalists are required to serve the local public which is diverse from different religions, regions and cultural heritage including language. So the country must be realistically divided into five regions with regional Supreme courts in East, west and south located at Calcutta, Mumbai and Bangalore or Hyderabad. Similarly we need to decentralized UPSC,NET,NEET and other such testing systems must be decentralized in to regions of reality.

  • @SurinderSingh-og4us
    @SurinderSingh-og4us 9 днів тому

    Very good vichar Bai g ❤❤

  • @harnekmalhans7783
    @harnekmalhans7783 9 днів тому +1

    Supreme Court Right

    • @RajinderGrewal-vl6hb
      @RajinderGrewal-vl6hb 9 днів тому

      All evm should be checked a week before voting put in the the lock.

  • @BittuChambal-vl4hr
    @BittuChambal-vl4hr 9 днів тому

    Good job sir ji 👍👍👍👍

  • @simranjeetsingh7482
    @simranjeetsingh7482 9 днів тому

    Very good sir

  • @simranjeetsingh7482
    @simranjeetsingh7482 9 днів тому

    Good work team

  • @narinderjeetsingh3994
    @narinderjeetsingh3994 9 днів тому

    Sat Sri akaal to all 🙏❤️

  • @rajwindersingh3022
    @rajwindersingh3022 8 днів тому +1

    Airtel DTH to prime asia chal nhi reha ji

  • @balvirsingh3107
    @balvirsingh3107 9 днів тому

    Yerygoodpunuji

  • @simranjeetsingh7482
    @simranjeetsingh7482 9 днів тому

    Prime aisa team good work

  • @simranjeetsingh7482
    @simranjeetsingh7482 9 днів тому

    Prime discussion g 👍

  • @Surjeet_singh.
    @Surjeet_singh. 9 днів тому +1

    Reservation must in our country but base should be economic not caste or other one

  • @KuldeepSingh-ke6ct
    @KuldeepSingh-ke6ct 9 днів тому

    Good veer ji 🙏🏼🙏🏼

  • @gurmailsinghsandhu6821
    @gurmailsinghsandhu6821 8 днів тому

    ਪੰਨੂ ਸਾਹਿਬ ਏਅਰਟੈੱਲ ਡਿਸ ਤੇ ਚੈਨਲ ਚਲਵਾਓ

  • @kewalchand550
    @kewalchand550 9 днів тому +1

    Panu Ji SRAAB de Ret Bhut Badge

    • @rajdevsingh2736
      @rajdevsingh2736 9 днів тому

      Fer ki kariye ? Pannu Saab kehda peende han !

  • @user-he8rl3eq8f
    @user-he8rl3eq8f 9 днів тому

    Baba very good 👍

  • @sukhsaab1733
    @sukhsaab1733 9 днів тому

    Sat sri akal jatinder pannu saab g

  • @JasvirSingh-ed5yz
    @JasvirSingh-ed5yz 9 днів тому

    Nice

  • @SantokhSingh-nk4ny
    @SantokhSingh-nk4ny 9 днів тому

    SirPannu sahib ji Good job

  • @kuldeep_maan
    @kuldeep_maan 9 днів тому

    ਪੰਨੂੰ ਸਾਹਿਬ ਅਤੇ ਨਵਨੀਤ ਜੀ ਸਤਿ ਸ਼੍ਰੀ ਅਕਾਲ , ਬੇਨਤੀ ਆਜੀ ਏਅਰਟੈੱਲ ਡਿਸ਼ ਤੇ ਪਰਾਈਮ ਏਸ਼ੀਆ ਬੰਦ ਕਿਉਂ ਹੈ।

  • @DarshanSingh-bc7pq
    @DarshanSingh-bc7pq 9 днів тому +9

    ਪੰਨੂ ਸਾਬ ਜਿਹੜਾ ਉਮੀਦਵਾਰ ਬਠਿੰਡੇ ਤੋਂ ਤੁਹਾਡੇ ਨਾਲ ਲੜਦਾ ਰਿਹਾ ਸੀ ਉਹ ਚੋਰ ਮੈਂ ਲੱਭ ਲਿਆ ਉਹ ਸੀ ਸੁਖਪਾਲ ਸਿੰਘ ਖਹਿਰਾ ਜੇ ਗੱਲ ਠੀਕ ਹੋਈ ਤਾਂ ਦੱਸਣ ਦੀ ਕੋਸ਼ਿਸ਼ ਕਰਨੀ ਵੱਲੋਂ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ

  • @tejpalpannu2293
    @tejpalpannu2293 9 днів тому

    🙏🙏🙏🇮🇳🇨🇦🇮🇳🙏🙏🙏

  • @simranjeetsingh7482
    @simranjeetsingh7482 9 днів тому

    Navjeet g 👍

  • @manmohansingh5340
    @manmohansingh5340 9 днів тому

    Welcome
    Sat sri akal ji
    to all🙏✔️💐

  • @GurpreetKaur-lx9tp
    @GurpreetKaur-lx9tp 9 днів тому

    🙏🇩🇪❤️

  • @SukhdevSingh-bp6yf
    @SukhdevSingh-bp6yf 9 днів тому

    Pannu ji SSA 🙏

  • @simranjeetsingh7482
    @simranjeetsingh7482 9 днів тому

    Jatinder pannu g 👍

  • @sukhvindersingh8428
    @sukhvindersingh8428 8 днів тому +1

    Ohna lokan da v koi din dharam nahi Jina ne ajihe Lokan nu Votan paiyan Jina ne apne raaj time Punjab nu rajj ke Luttya bohat property banaee te ehna de rishtedaran ne v bohat property banaee Jo imaandari naal Punjab lai kamm kar riha hea usnu ehna lokan ne haraya Sanu saram auni chahindi hea ke assi kis rastey vall tur pae

  • @NirmalSingh-vl1bs
    @NirmalSingh-vl1bs 9 днів тому +3

    ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹੀ ਅਜਿਹੇ ਮੁੱਖ ਮੰਤਰੀ ਹਨ ਜਿਹੜੇ ਪੰਜਾਬ ਪ੍ਰਤੀ ਚਿੰਤਿਤ ਹਨ ਜਿਹੜੇ ਪੰਜਾਬ ਦੀ ਬੇਹਤਰੀ ਵਾਰੇ ਸੋਚ ਰਹੇ ਹਨ

  • @simranjeetsingh7482
    @simranjeetsingh7482 9 днів тому

    Prime aisa team hlo g

  • @harnekmalhans7783
    @harnekmalhans7783 9 днів тому

    Grace marks meaningless in competitions

  • @kirendeep7863
    @kirendeep7863 9 днів тому

    SSA PANNU SAB

  • @superstartailors8305
    @superstartailors8305 9 днів тому

    Airtell to prime asia kyo bnd ho gya sir g

  • @boharsingh7725
    @boharsingh7725 9 днів тому

    ✅✅✅ 🙏🙏🙏🙏🙏

  • @BalkarSingh-ko2qy
    @BalkarSingh-ko2qy 9 днів тому

    ਪੰਨੂ ਸਾਹਿਬ ਜੀ ਆਪ ਜੀ bsp ਦੀ ਗੱਲ ਕੀਤੀ ਹੈ। ਸਰਦਾਰ ਜਸਬੀਰ ਸਿੰਘ ਗੜ੍ਹੀ ਸਾਹਿਬ ਜੀ ਤੇ ਜੰਲਧਰ ਤੋਂ ਬਲਵਿੰਦਰ ਕੁਮਾਰ ਸਾਹਿਬ ਮਿਹਨਤੀ ਹਨ ਤੇ ਇਕ ਦਿਨ ਮੇਹਨਤ ਰੰਗ ਜਰੂਰ ਲਿਆਵੇਗੀ

  • @satveersingh689
    @satveersingh689 День тому

    AAP only

  • @kairon3725
    @kairon3725 9 днів тому +3

    ਸਰਕਾਰ ਦੇ ਚੈਨਲ ਨੂੰ ਪਿਆਰ ਭਰੀ 🙏

  • @Karmjitkaur-gk1xq
    @Karmjitkaur-gk1xq 9 днів тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻🙏🏻🙏🏻

  • @gurpreetsinghdhillon1469
    @gurpreetsinghdhillon1469 9 днів тому

    Ź

  • @racpalsinghsamra778
    @racpalsinghsamra778 9 днів тому

    Sat shri akaal ji

  • @mastindersingh9041
    @mastindersingh9041 9 днів тому

    Sir g this programe is not available on air tel dth from yesterday what is the reasons.
    M.S.Rana Ghaziabad.❤

  • @ganithetraveller9571
    @ganithetraveller9571 8 днів тому

    Ben EVM

  • @studioharmanpatiala2523
    @studioharmanpatiala2523 4 дні тому

    Jekar tuhade vich himat hai sach dikhuan di ta up vich maywati walo jo kmm kita ohh dikhao

  • @LuckySingh-jy5lh
    @LuckySingh-jy5lh 9 днів тому

    Satshiriakal ji panu sahib ji

  • @JPSINGH-ef8vz
    @JPSINGH-ef8vz 9 днів тому

    You need to be impartial and balanced in your comments and in selection of topics for discussion . Thanks .

  • @jagjitaujla6261
    @jagjitaujla6261 9 днів тому

    At the entrance gate of a University in South Africa, the following message was posted for contemplation ""Destroying any nation does not require the use of atomic bombs or the use of Long range missiles...It only requires lowering the quality of education and allowing cheating in the examination by the students..." Patients die at the hands of such doctors... Buildings collapse at the hands of such engineers... Money is lost at the hands of such economists & accounts... Humanity dies at the hands of such religious scholars... Justice is lost at the hands of such judges... "The collapse of education is the collapse of the nation."

  • @fojinagra5501
    @fojinagra5501 9 днів тому

    Brownish your TV on Saturday called

  • @kulwantkaur6840
    @kulwantkaur6840 9 днів тому

    ਟੀ ਵੀ ਤੇ ਪ੍ਰਾਈਮ ਏਸ਼ੀਆਂ ਚੈਨਾਂ ਨਹੀਂ ਆ ਰਿਹਾ ਕੀ ਕਾਰਨ ਹੈ ਜੀ ਚੈਨਾਂ ਨੰਬਰ ਬਦਲ ਗਿਆ ਹੈ ਜਾਂ

  • @SurjeetSingh-he1cl
    @SurjeetSingh-he1cl 7 днів тому

    ਮਹਿੰਦਰ ਭਗਤ ਥੋੜਾ ਸ਼ਰੀਫ ਬੰਦਾ ਬਾਕੀ ਵੇਖੋ

  • @darbarasingh6553
    @darbarasingh6553 9 днів тому

    🙏🙏👍🏻👍🏻

  • @barjindersingh994
    @barjindersingh994 6 днів тому

  • @sikhwarrior7283
    @sikhwarrior7283 9 днів тому

    Pnnu sr st sari akal g sr ap g de prgrm da besbri nal entjar rehnda g