ਮਰਵਾਤਾ ਨੀਤੀਆਂ ! ਹੋਣਗੇ ਅਲੋਪ ਸਿਆਸੀ ਸੀਨ ਤੋਂ ! ਕਦੋਂ ਕਰਦੇ ਨੇ ਲੋਕ ਲਿਹਾਜ… Punjab Television

Поділитися
Вставка
  • Опубліковано 27 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 141

  • @lbath76
    @lbath76 3 місяці тому +6

    ਬਹੁਤ ਵਧੀਆ content ਹੁੰਦਾ Punjab Television ਦਾ , ਪੰਜਾਬੀ ਵਿੱਚ ਸ਼ਾਇਦ ਹੀ ਕੋਈ ਹੋਰ ਅਦਾਰਾ ਹੋਵੇ ਤੁਹਾਡੇ ਮੁਕਬਲੇ ਦਾ, ਬਹੁਤ ਬਹੁਤ ਧੰਨਵਾਦ

  • @premsingh-qr7wi
    @premsingh-qr7wi 3 місяці тому +5

    ਮੇਰੀ ਪਸੰਦ ਦਾ ਚੈਨਲ ਹੈ ਕਿਉਂਕਿ ਇਸ ਵਿੱਚ ਗਿਆਨ, ਨਿਰਪੱਖਤਾ ਸਾਫ਼ ਝਲਕਦੀ ਹੈ

  • @punjjaabdesh8659
    @punjjaabdesh8659 3 місяці тому

    ਜਗਤਾਰ ਸਿੰਘ ਵਰਤਮਾਨ ਨਾਲੋਂ ਇਤਹਾਸ ਚ ਜਿਆਦਾ ਨਿਪੁੰਨ ਨੇ। ਪੜਨ ਲਿਖਣ ਆਲਾ ਬੰਦਾ ਇਤਹਾਸ ਦਾ ਆਸ਼ਕ ਹੁੰਦਾ।

  • @dharamveersingh7627
    @dharamveersingh7627 3 місяці тому

    ਵਧੀਆ ਚਰਚਾ ਰਹੀ..

  • @hardeepkahlon8309
    @hardeepkahlon8309 3 місяці тому +3

    ਪੰਜਾਬ ਵਿੱਚਲੇ 99% ਕਾਮਰੇਡਾਂ ਦੇ ਬੱਚੇ ਅਮਰੀਕਾ ਕਨੇਡਾ ਅਤੇ ਹੋਰ ਯੂਰਪੀ ਮੁਲਖਾਂ ਵਿੱਚ ਵੱਸ ਚੁੱਕੇ ਹਨ। ਬਹੁਤੇ ਕਾਮਰੇਡ ਬੁੱਢੇ ਹੋ ਚੁਕੇ ਹਨ ਜਿਹਨਾ ਵਿਚੋਂ ਜਿਆਦਾ ਬਾਹਰਲੇ ਮੁਲਖਾਂ ਵਿੱਚ ਆਪਣੇ ਬੱਚਿਆਂ ਕੋਲ ਰਹਿੰਦੇ ਹਨ ਕੁੱਝ ਪਰਲੋਕ ਸੁਧਾਰ ਚੁੱਕੇ ਹਨ।

  • @punjjaabdesh8659
    @punjjaabdesh8659 3 місяці тому +1

    ਅਸਲ ਚ ਪੰਜਾਬ ਦੇ ਖੂਨ ਚ ਬਾਗੀਪਣ ਐ, ਪੰਜਾਬੀ ਕਿਸੇ ਵੀ ਵਿਚਾਰਧਾਰਾ ਨੂੰ ਅਪਣਾ ਲਵੇ, ਉਹ ਬਾਕੀ ਦੁਨੀਆਂ ਦੇ ਆਪਣੇ ਹਮਖਿਆਲ ਲੋਕਾਂ ਨਾਲੋਂ ਫ਼ੇਰ ਵੀ ਵੱਖਰਤਾ ਬਣਾ ਕੇ ਚਲਦਾ। ਜਿਵੇਂ ਦੱਖਣ ਦੇ ਕਾਮਰੇਡਾਂ ਨਾਲੋਂ ਪੰਜਾਬ ਦੇ ਕਾਮਰੇਡਾਂ ਚ ਜਮੀਨ ਆਸਮਾਨ ਦਾ ਫਰਕ ਹੋਊ। ਤਾਂ ਕਰਕੇ ਪੰਜਾਬ ਦਾ ਕਾਮਰੇਡ ਵਿਚਾਰਧਾਰਾ ਦੇ ਵਿੱਚ ਬੰਨ੍ਹਿਆ ਹੋਇਆ ਵੀ ਬੇਲੋੜਾ ਵਿਰੋਧ ਪੈਦਾ ਕਰ ਲੈਂਦਾ, ਤੇ ਲੀਕ ਖਿੱਚ ਕੇ ਬਿਲਕੁਲ ਵੱਖਰਾ ਪਾਲ਼ਾ ਬਣਾ ਲੈਂਦਾ। ਇਹ ਉਹਦੇ ਤੇ ਖਿੱਤੇ ਦਾ ਅਸਰ ਐ। ਮਸਲਨ ਬਾਕੀ ਦੁਨੀਆਂ ਦੇ ਕਾਮਰੇਡ ਦਿਮਾਗ ਤੋਂ, ਪੰਜਾਬ ਦਾ ਦਿਲ ਤੋਂ ਅਸਰ ਕਬੂਲਦਾ।

  • @baljitsingh6957
    @baljitsingh6957 3 місяці тому +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਤੇ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕਰਕੇ ਆਪਣੇ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਹੈ ਜੀ।

  • @Ranglapunjab103
    @Ranglapunjab103 3 місяці тому +3

    ਬਿਨਾਂ ਸ਼ੱਕ ਪੰਜਾਬ ਚ ਕਮਿਊਨਿਸਟ ਲਹਿਰ ਦੇ ਕੱਫਣ ਚ ਕਿੱਲ ਭਿੰਡਰਾਂਵਾਲੇ ਨੇ ਠੋਕਿਆ।ਪਰ ਸੰਤਾਂ ਦੁਆਰਾ ਚਲਾਈ ਲਹਿਰ ਦਾ ਵੀ ਪੰਜਾਬ ਅਤੇ ਸਿੱਖਾਂ ਨੂੰ ਲਾਭ ਦੀ ਥਾਂ ਨੁਕਸਾਨ ਹੀ ਹੋਇਆ।

  • @sukhjeetsinghsamaon2928
    @sukhjeetsinghsamaon2928 3 місяці тому

    ਬਹੁਤ ਵਧੀਅਾ ਸਵਾਲ ਤੇ ਸੰਵਾਦ,ਜਰੂਰ ਤੁਹਾਨੂੰ ਕੁੱਝ ਨਵੀ ਜਾਣਕਾਰੀ,ਤੇ ਨਵਾਂ ਘਟਨਾਵਾਂ ਦਾ ਵੇਰਵਾ ਸਹਿਤ ਖੱਬੇ,ਸੱਜੇ,ਤੋ ਨਕਸਲੀ ਨਿਵੇਕਲਾ ਪਣ ਕਿੳੁ ਤੇ ਕਿਵੇ ਹੈ??-ਸੁਖਜੀਤ.

  • @baldevsinghgill6557
    @baldevsinghgill6557 3 місяці тому +1

    70-80 ਦੇ ਸਾਡੇ ਜ਼ਮਾਨਿਆਂ ਚ ਅਸੀਂ ਜਿਸ ਕਿਸਮ ਦੇ ਇਨਕਲਾਬ ਦੇ ਸੁਪਨੇ ਸੰਜੋਏ ਸਨ ਕਾਸ਼ ਕਿਤੇ ਪੰਜਾਬ ਦੀ ਇਸ ਸਰ ਜ਼ਮੀਂ ਤੇ ਸਿੱਖ ਫਲਸਫੇ ਤੇ ਮਾਰਕਸਵਾਦੀ ਵਿਚਾਰਧਾਰਾ ਦਾ ਸੰਗਮ ਬਣ ਸਕਦਾ, ਤਾਂ ਇਹ ਦਿਨ ਨਾ ਵੇਖਣੇ ਪੈਂਦੇ!!

  • @krsingh2924
    @krsingh2924 3 місяці тому +3

    ਉਡ ਗਏ ਹਨ ਬਾਜ ਆਪਣੀਆਂ ਚੂੰਜਾਂ ਚ ਲੈ ਕੇ
    ਸਾਡੀ ਚੈਨ ਨਾਲ ਜੀਣ ਦੀ ਖਾਹਸ਼ ਦਾ ਹਰ ਇਕ ਪਲ,
    ਇਸ ਤੋਂ ਪਹਿਲਾਂ ਕਿ ਪਸਰ ਜਾਵੇ ਪੁਲਸ ਥਾਣੇ ਦੀ ਇਮਾਰਤ
    ਸਾਡੇ ਘਰਾਂ ਸਾਡੇ ਵਿਹਡਿਆਂ ਤਕ
    ਇਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
    ਲਾਲ ਪਗਡੀਆਂ ਵਾਲੇ ਅਲੋਚਕ
    ਤੇ ਸ਼ੁਰੂ ਕਰ ਦੇਣ ਕਵਿਤਾ ਦੀ ਦਾਦ ਦੇਣੀ,
    ਦੋਸਤੋ ਹੁਣ ਚੱਲਿਆ ਜਾਵੇ ਉਡਦਿਆਂ ਬਾਜਾਂ ਮਗਰ,,,,,
    ਪਾਸ਼।

  • @harnekmalhans7783
    @harnekmalhans7783 3 місяці тому

    True Randhawa Sahiban Sat Sri Akalto all the three wise personalities

  • @harjinderkaur3978
    @harjinderkaur3978 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @carftlover3333
    @carftlover3333 3 місяці тому +1

    ਰੰਧਾਵਾ ਸਾਹਿਬ ਹਮੀਰ ਸਿੰਘ ਜਗਤਾਰ ਸਿੰਘ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @hardeepkahlon8309
    @hardeepkahlon8309 3 місяці тому +1

    Very knowledgeable discussion!

  • @jagtarsidhu3758
    @jagtarsidhu3758 3 місяці тому

    At the end truth will prevails. Thanks

  • @sarbjeetsinghsandhu427
    @sarbjeetsinghsandhu427 9 днів тому

    ਪੰਜਾਬੀ ਗਲਤ ਨੂੰ ਗਲਤ ਅਤੈ ਸਹੀ ਨੂੰ ਸਹੀ।ਪਰ ਇਹ ਖੋਪੈ ਦਿੱਤੈ ਬੱਲਦ ਨਹੀਂ ਹਨ।ਇਹ ਪੰਜਾਬੀਅਤ ਦੇ ਮੁੱਦਈ ਹਨ।ਇਹ ਸੱਭ ਤੋਂ ਪਹਿਲਾਂ ਪੰਜਾਬੀਅਤ ਦੀ ਜੀਵਨ ਜਾਚ ਦੇ ਮੁੱਦਈ ਹਨ।ਨਾ ਧਰਮ,ਨਾ ਜਾਤ,ਨਾ ਫ਼ਿਰਕਾ ਪ੍ਰਸਤੀ ਇਨ੍ਹਾਂ ਦੇ ਆਵੈ ਨਹੀਂ ਆਈਆਂ।ਜਿਹੜੀ ਵਿਚਾਰ ਧਾਰਾ ਇਹਨਾਂ ਨੂੰ ਪਸੰਦ ਨਹੀਂ। ਉਸਨੂੰ ਯੱਕ ਦੱਮ ਖੱਤਮ ਕਰਨ ਦਿੰਦੈ ਹਨ।ਇਹ ਅਜ਼ਾਦ ਵਿਚਾਰ ਧਾਰਾਂ ਦੇ ਧਾਰਨੀ ਹਨ।ਉਸ ਨੂੰ ਹੀ ਅਪਨਾਊਦੈ ਹਨ।। ਧੰਨਵਾਦ।।

  • @harnek25
    @harnek25 3 місяці тому

    Awesome topc

  • @jagatpaul3972
    @jagatpaul3972 3 місяці тому

    JNU , AFZAL HUM SHARMINDA HEIN TERE KAATAL ZINDA HEIN SUPREME COURT KAATAL C ? BHARAT TERE TUKDEY HONGEY INSHAALLAH INSHALLAH , FREEDOM OF SPEECH HUNDI HAI S. JAGTAAR JI

  • @harnekmalhans7783
    @harnekmalhans7783 3 місяці тому

    Simple honest we’re those people

  • @kaurbrar6082
    @kaurbrar6082 3 місяці тому

    Good anLasis

  • @surinderpalsingh8804
    @surinderpalsingh8804 3 місяці тому

    Very useful and interesting program

  • @GurnekSingh-l6c
    @GurnekSingh-l6c 3 місяці тому

    Harjinder Singh Randhawa and S.Hameer Singh and S.Jagtar Singh Jio SSA Jio 💚🙏🏿🙏🏿 Form Advocate GS Khaira Ldh ☝️☝️☝️☝️✍️✍️💯👏

  • @HarjeetSingh-hc1iq
    @HarjeetSingh-hc1iq 3 місяці тому

    Good 💯 right

  • @majorsingh286
    @majorsingh286 3 місяці тому

    Very very nice

  • @Ranjeetdaliwal-kz2nc
    @Ranjeetdaliwal-kz2nc 3 місяці тому +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @jogindersingh-eb2jk
    @jogindersingh-eb2jk 3 місяці тому +1

    One example which I have seen the two beloved leaders from Punjab Pasla and Harkawal betrayed HKS in central Committe and deprived Jyotee Basu to be prime minister of India

  • @BalwinderSingh-mq6xq
    @BalwinderSingh-mq6xq 3 місяці тому

    ਬਹੁਤ ਵਧੀਆ ਵਿਸਾ ਲਿਆ ਹੈ ਜ ਧਿ

  • @baljindersingh7802
    @baljindersingh7802 3 місяці тому

    Waheguru ji

  • @jagjitsingh5212
    @jagjitsingh5212 3 місяці тому

    Good news and views thanks Randhawa saab Hamir saab and jagtar saab ❤🙏🙏🙏

  • @sarwansingh895
    @sarwansingh895 3 місяці тому

    👌🌹

  • @gsjohal4
    @gsjohal4 3 місяці тому

    I have great respect for you from USA, California , I m wasting your videos, but most important for all of students of India & Punjab, NEET exams results but you didn’t even speak once all of three great journalists but you are involved only Political news

  • @arvindersingh6557
    @arvindersingh6557 3 місяці тому

    Bhut vdia discussion ❤

  • @charanjitsinghgumtala2232
    @charanjitsinghgumtala2232 3 місяці тому

    There is no elections in Punjab colleges and universities since 1983 whereas elections of students of Punjab University is being held every year

  • @thanabrar1741
    @thanabrar1741 3 місяці тому

    ਜੇ ਕੋਈ ਇਮਾਨਦਾਰ ਅਫਸਰ ਹੈ ਤਾਂ ਊਠ ਨੂਂ ਕਾਮਰੇਡ ਕਹਿੰਦੇ ਹਨ

  • @mohansdhillon
    @mohansdhillon 3 місяці тому

    Relevant issue

  • @kamaldhindsa7528
    @kamaldhindsa7528 3 місяці тому +1

    Sat shri akal ji 🙏to most respected team of Punjab television . Salute to sardar Hamir Singh ji . Wow what a great way to explaining the whole scenario . Lots of knowledge . I really enjoyed it . All of you full of knowledge about history and present . Always enjoy your program . God bless you Harjinder ji . You are above average in your field. 👌👏

  • @jarnailbalamgarh4449
    @jarnailbalamgarh4449 3 місяці тому +1

    ਮਲੋਟ ਤੋਂ ਕਾਮਰੇਡ ਬਲਦੇਵ ਸਿੰਘ ਬੱਲਮਗੜ੍ਹ mla ਬੇਅੰਤ ਸਿੰਘ ਵੇਲੇ ਜਿੱਤਿਆ ਸੀ ਜੋ ਬਾਅਦ ਵਿੱਚ ਬਲਜੀਤ ਮਚਾਕੀ ਬਸਪਾ ਨਾਲ ਰਲਕੇ ਦੋਵੇਂ ਬਾਦਲ ਦਲ ਨਾਲ ਰਲਗੇ ਸੀ । ਮੱਖਣ ਸਿੰਘ ਕਾਮਰੇਡ ਕਾਂਗਰਸ 'ਚ ਚਲਾ ਗਿਆ ਸੀ ਹੁਣ ਮਾਇਆਵਤੀ ਦੀ ਮਿਹਰਬਾਨੀ ਸਦਕਾ ਬਸਪਾ ਵੀ ਬਹੁਤ ਜਲਦੀ ਅਲੋਪ ਹੋਣ ਵੱਲ ਵਧ ਰਹੀ ਹੈ ਬਾਦਲ ਦਲ ਵੀ ਜੇਕਰ 2027ਵਿੱਚ ਵੀ ਸੱਤਾ ਤੋਂ ਬਾਹਰ ਰਿਹਾ ਤਾਂ ਇਸਦਾ ਹਾਲ ਵੀ ਇਹੀ ਹੋਣ ਵਾਲੈ ਜੇਕਰ ਨਾਂ ਸੰਭਲੇ ਤਾਂ ।
    ਕਾਮਰੇਡ ਆਪਣੇ ਨਾਮ ਨਾਲ ਸਿੰਘ ਸ਼ਬਦ ਵੀ ਵਰਤਣੋਂ ਹਟਗੇ ਜਿਵੇਂ ਕਾਮਰੇਡ ਜਗਰੂਪ, ਕਾਮਰੇਡ ਬਲਵੰਤ ਵਗੈਰਾ ਪਹਿਲਾਂ ਇਹ ਅਮ੍ਰਿਤਧਾਰੀ ਵੀ ਹੁੰਦੇ ਸੀ ਫਿਰ ਇਹਨਾਂ ਨੇ ਇਹ ਪਿੰਡਾਂ ਵਿੱਚ ਜਾ ਕੇ ਜ਼ਮੀਨ ਵੰਡਣ ਬਾਰੇ ਪਹਿਲਾਂ ਤੀਹ ਏਕੜ ਸਟੈਂਡਡ ਫਿਰ ਸਾਢੇ ਸਤਾਰਾਂ ਏਕੜ ਦੀਆਂ ਜਦ ਗੱਲਾਂ ਕਰਦੇ ਸੀ ਤਾਂ ਵੱਡੇ ਕਿਸਾਨ ਕੁੱਛੜ ਬਹਿਕੇ ਦਾੜ੍ਹੀ ਮੁੰਨਣ ਵਾਂਗ ਸਮਝਦੇ ਸਨ ਵੀ ਕਾਰਨ ਹੋ ਸਕਦੇ ਹਨ ਜੀ

  • @balwantsinghdhadda2644
    @balwantsinghdhadda2644 3 місяці тому

    Very nice discussion Randhawa Ji

  • @ikodapasara8143
    @ikodapasara8143 3 місяці тому

    ਬਹੁਤ ਵਧਿਆ ਗੱਲਬਾਤ ਤੇ ਰੰਧਾਵਾ ਸਾਹਿਬ ਨਿਕੰਮੇ intellectual ਨੂੰ ਬਾਬੇ ਨਾਨਕ ਦੇ ਦੱਸਾਂ ਨਹੁੰਆਂ ਦੀ ਕਿਰਤ ਵਾਲੇ ਕਾਮੇ ਤੋਂ ਉੱਪਰ ਰੱਖਣ ਦੀ ਇਤਿਹਾਸਕ ਭੁੱਲ ( ਹਾਹਾ ) ਕਰ ਗੇ ?
    ਫੇਲ ਹੋਏ ਨਕਸਲੀ ਨਛੱਤਰ ਰੋਡੇ ਵੱਲੋਂ ਭਿੰਡਰਾਂਵਾਲੇ ਨਾਲ ਰਲ ਕੇ ਜਗਤ ਨਰਾਇਣ ਵਾਲਾ ਮਾਮਲਾ touch ਕਿਓਂ ਨੀ ਕੀਤਾ ?
    ਬਾਕੀ ਧਾਰਮਿਕ ਲੋਕ ਤੇ ਖੱਬਾ ਪੱਖ ਲੋਕਾਂ ਦੇ ਜੱਖਮਾਂ ਤੇ ਸਿਆਸਤ ਕਰਦਾ ਨਾ ਕਿ ਸਿਧਾਂਤ ਤੇ !!!
    ਥੋੜਾ sequence of events ਯਰਕ ਗਿਆ ਬਾਕੀ ਗੱਲ ਹੋਰ ਹੋਣੀ ਚਾਹੀਦੀ , ਨਵੀ ਪੀੜੀ ਦੀਆਂ ਅੱਖਾਂ ਖੋਲਣ ਲਈ .
    ਅਜਮੇਰ ਸਿੰਘ ( ਇਜਿਨੀਰਿੰਗ ਕਾਲਜ ਤੋਂ ਭੱਜਿਆ ਗੋਬਿੰਦਰ ) ਤੇ ਮਾਲੀ ਵੀ ਸ਼ਿਰਕਤ ਕਰਨ ਤਾਂ ਚੰਗਾ ਹੋਵੇ ਗਾ .
    ਧੰਨਵਾਦ ਤਿੰਨਾਂ ਦਾ !!!

  • @GurmailBadesha
    @GurmailBadesha 3 місяці тому

    ਸਰਦਾਰ ਜਗਤਾਰ ਸਿੰਘ ਜੀ ਹਮੀਰ ਸਿੰਘ ਜੀ ਹਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @BzbBzbjnzjs
    @BzbBzbjnzjs 3 місяці тому

    Main sab ton vadh sunda aa very nice👍 program aa❤❤❤

  • @GurmailBadesha
    @GurmailBadesha 3 місяці тому

    ਰੰਧਾਵਾ ਜੀ ਖੱਬੇਪੱਖੀਆਂ ਵਾਰੇ ਲੋਕਾਂ ਨੂੰ ਗਿਆਨ ਆਗਿਆ ਇਹ ਬਾਹਰ ਰਹਿਕੇ ਸਪੋਟ ਕਰਦੇ ਸੀ ਆਪਣੇ ਕੰਮ ਕਰਵਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਰਖਦੇ ਸੀਉਝਤਾਂਵਿਖਾਵਾਸਰਕਾਰ ਦੇ ਖਿਲਾਫ ਪਰ ਹਮਾਇਤ ਸਰਕਾ ਨੂੰ ਹੀ

  • @harnekmalhans7783
    @harnekmalhans7783 3 місяці тому

    Open market brought many benefits to people but side effects equally bad Thanks for wise talks

  • @RajinderSingh-bp4br
    @RajinderSingh-bp4br 3 місяці тому +1

    ਜੀ ਆਇਆਂ ਨੂੰ

  • @malvindermali7698
    @malvindermali7698 3 місяці тому

    ਸਿੱਖਾਂ ਨੇ ਮਰਨ ਉਪਰੰਤ ਅਸਥੀਆਂ ਪਾਉਣ ਲਈ ਹਰਦੁਆਰ ਛੱਡਕੇ ਕੀਰਤਪੁਰ ਚੁਣ ਲਿਆ, 80 ਪੌੜੀਆਂ ਦੀ ਥਾਂ ਦਰਬਾਰ ਸਾਹਿਬ ਵਾਲੀਆਂ ਚਾਰ ਪੌੜੀਆਂ ਚੁਣ ਲਈਆਂ। ਖੱਬੇ ਪੱਖੀਆਂ ਨੇ ਇਸ ਕੰਮ ਲਈ ਹੁਸੈਨੀਵਾਲਾ ਚੁਣ ਲਿਆ।

  • @sidhualbumsphotos769
    @sidhualbumsphotos769 3 місяці тому

    Congratulations to you. S Harkrishan Singh Surjeet was great Leftist leader.his contribution for maker of Government. It was possible to make Joiti Basu Chief Minister of Bengal as PM of India. Had it Happened, history of India would have been have different Path.But is happening now it might not Have been. That was the Greatest
    Blunder not to make him PM of
    INDIA. JARNAIL SINGH

  • @kuldipsinghgrover1306
    @kuldipsinghgrover1306 3 місяці тому

    Sat siri akal ji

  • @sukhdevthind221
    @sukhdevthind221 3 місяці тому

    Bharat India ਭਾਰਤ bolo ji gu ji

  • @BaldevSingh-is9jp
    @BaldevSingh-is9jp 3 місяці тому

    🙏

  • @HsgiHsgill
    @HsgiHsgill 3 місяці тому

    ਤੁਹਾਡੇ ਸਾਹਮਣੇ. ਜਗਤਾਰ ਸਿੰਘ .ਪ੍ਰੇਮ. ਧਨਵੰਤ .KP.Rana..Hamir.singh ਜਸਪਾਲ ਸਿੰਘ. ਤੇ ਹੋਰ ਕਈ. ਜਗਮੀਤ. Brar ਯੂਨੀਵਰਸਿਟੀ ਦੀ. ਦੇਣ. ਹਨ

  • @angrejsingh-zk5lj
    @angrejsingh-zk5lj 3 місяці тому

    🙏🙏👍

  • @boharsingh5225
    @boharsingh5225 3 місяці тому

    ਸਜਣੋ ਕਥਨੀ ਤੇ ਕਰਨੀ ਵਿੱਚ ਹਰ ਥਾਂ ਦਿਨ ਰਾਤ ਦਾ ਫਰਕ ਹੈ ।ਇਹੀ ਪਿੱਛੇ ਜਾਣ ਦਾ ਕਾਰਨ ਹੈ ।

    • @jugsingh2006
      @jugsingh2006 3 місяці тому

      Punjab ch khabbi lehar Sikh dharm ton prerana laendi si.Jyon hi eh dharm ton paray hoyee,khatm ho gyee.

  • @sujindersangha6543
    @sujindersangha6543 3 місяці тому

    Please consult the Political Philosophy of Sri Guru Nanak Dev Ji and its Contemporary Relevance in English and Punjabi published by Singh Brothers Amritsar ...
    Vilayton Velhi Duniya vol 1 and 2 is under publishing - have reflections of interactions between Sikh & Communist Thounghts ...ib the UK 1960s to 2020s

  • @LakhwinderSingh-tp8oy
    @LakhwinderSingh-tp8oy 3 місяці тому

    ਸਤਿ ਸ੍ਰੀ ਆਕਾਲ ਜੀ।
    ❤❤❤

  • @harpritrandhawa7603
    @harpritrandhawa7603 3 місяці тому

    Bahut lamba khich dende ho program nu .
    Lokan nu hor v Kam hoonde ne .

  • @hardeepdillon4414
    @hardeepdillon4414 3 місяці тому

    A SDange de support of Emergency also big mistake

  • @ਸਹਿਜੇਰਚਿਓਖਾਲਸਾਚੈਨਲ

    ਹਕੀਕਤ ਹੈ ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਮਾਕਸਵਾਦੀ ਸੋਚ ਵਿੱਚੋਂ ਹੀ ਲੈ ਕੇ ਚੱਲਿਆ ਸੀ ਲਾਲਾ ਕੇਜਰੀਵਾਲ ਉਸ ਹੀ ਵਿਚਾਰਧਾਰਾ ਉਸ ਵੋਟ ਬੈਂਕ ਕੇਜਰੀਵਾਲ ਆਪਣੇ ਨਾਲ ਜੋੜ ਗਿਆ ਹੁਣ ,,,,,,,

    • @jugsingh2006
      @jugsingh2006 3 місяці тому

      Kejriwal reservation de khilaf shuru hoya si.Oh hameshan hi sajje pakkhu si.Bhagwant vargian ne Bhagat Singh nu vich lya ke khabbe hon da bhulekha pa rakkhia.

  • @premsingh-qr7wi
    @premsingh-qr7wi 3 місяці тому +1

    ਤਿੰਨੇ ਗਿਆਨ ਦੇ ਭੰਡਾਰ ਹਨ

  • @nirmalsinghsandhu6289
    @nirmalsinghsandhu6289 3 місяці тому

    Sardar Hamir Singh and Srd Jagtar Singh both are very good in historical narratives,..but those controing regulating systems are heartless not great pro humans.?

  • @sharmatenthouse1848
    @sharmatenthouse1848 3 місяці тому

    Hamir Singh jagtarsingh Randhawa by sat shri akal

  • @KirpalSinghShiol
    @KirpalSinghShiol 3 місяці тому

    ਪਹਿਲਾਂ ਵਾਲੇ ਕਾਮਰੇਡ ਲੋਕਾਂ ਦੇ ਵਿਚ ਰਹਿੰਦੇ ਸਨ

  • @jogindersingh-eb2jk
    @jogindersingh-eb2jk 3 місяці тому

    Capitalism and socialism there are two systems prevails choose one choose wisely Sikhism is near to socialism

  • @DivyaDutta-ux9gw
    @DivyaDutta-ux9gw 3 місяці тому

    Jo dhir hazar nhi, usnoo dooji dhir wllo lgatar nindna,
    Totally ikk passad discussion galt gl hai.

  • @RajinderSingh-bp4br
    @RajinderSingh-bp4br 3 місяці тому

    All India Sikh Students Federation

  • @balkarvatoha978
    @balkarvatoha978 3 місяці тому

    ਬਹੁਤ ਲੋੜੀਂਦੀ ਬਹਿਸ/ਵਿਚਾਰ ਵਟਾਂਦਰਾ ਹੈ।ਇਸ ਵਿੱਚ ਲਗਾਤਾਰਤਾ ਦੀ ਲੋੜ ਹੈ।

  • @abroldentalcare8638
    @abroldentalcare8638 3 місяці тому

    Raj Kumar remained comrade mla from Dhariwal Ashok Abrol

  • @JPSINGH-ef8vz
    @JPSINGH-ef8vz 3 місяці тому

    Why Takia Klaam time and again ,”is Roop Vich, Os Paddhar Te ?

  • @JoginderSingh-qk2hj
    @JoginderSingh-qk2hj 3 місяці тому

    Badal privaar di siasat Punjab layi bahut marru sabat hoyee

  • @surjeetsingh8809
    @surjeetsingh8809 3 місяці тому

    👍👍👍👍👌👌

  • @jagdishpuri5366
    @jagdishpuri5366 3 місяці тому

    Jithe v communist parties ne rraj kita orho democracy v khatam ho gai russia china examples hegiya ne

  • @rajindersingh1486
    @rajindersingh1486 3 місяці тому

    Bhaji,ehna ne mooldhara da hamesha virodh kita

  • @aviroopbrar7356
    @aviroopbrar7356 3 місяці тому

    BA

  • @Relaxing.music.noise.88
    @Relaxing.music.noise.88 3 місяці тому

    ਅਕਾਲੀ ਦਲ ਸਟੈਂਡ ਨਹੀਂ ਮੌਕਾ ਦੇਖਦੇ,ਤੁਹਾਡਾ ਚੈਨਲ e jyada serious lende,moka dkhde bs

  • @IqbalSingh-jk1vd
    @IqbalSingh-jk1vd 3 місяці тому

    Randhawa g es te time waste ker ke kuch labheya tuhanu.... Change life da hissa.... Duniya kithe pahuch geyi . Tusi aj ehna nu Kabra wicho kaden dehe ho....

  • @RanjitSingh-vs4gg
    @RanjitSingh-vs4gg 3 місяці тому

    S. Hamir s ji 84 to vad taut ban gae jyada

  • @AHUJASS
    @AHUJASS 3 місяці тому

    Guru Nanak ji started " ਲੰਗਰ " langar system which allows free food for the poor people and this is communist philosophy. Of course there was a lot of miscommunication by Akali in particular that religion was mixed with land holdings to be considered as basic principles and particularity the nationalization of banks lead to loss of communist drives.

  • @JoginderSingh-qk2hj
    @JoginderSingh-qk2hj 3 місяці тому

    Social media ne Taksali siasat da nash kar ditta

  • @RajinderSingh-bp4br
    @RajinderSingh-bp4br 3 місяці тому

    Kuttiwal and Nathuram

  • @jogindersingh-eb2jk
    @jogindersingh-eb2jk 3 місяці тому

    Sikh Bhoomie a small book was written by leftist leader

  • @realsujansingh
    @realsujansingh 3 місяці тому

    Hun taa Bajwa wrring te sukhi Randhawa te Badal Sukha saare hee CMs dee kursi dee bhukh khilaar rhe hn

  • @examscracker9507
    @examscracker9507 3 місяці тому

    Why not wahegufu.ji
    Ki. Fateh? What Punjabi?

  • @AHUJASS
    @AHUJASS 3 місяці тому

    Kerala is the best place in Agriculture, medical services and education services due to communist based ideology.

  • @arwindergill3650
    @arwindergill3650 3 місяці тому

    ਤੁਸੀਂ ਸਿਰਫ ਅਕਾਲੀਦਲ(ਬ) ਤੇ ਹੀ ਚੋਟ ਕਰ ਰਹੇ। ਪੂਰਾ ਜ਼ੋਰ ਲਗ ਰਿਹਾ ਗੈਰ ਪ੍ਰਸੰਗਿਕ ਕਰਨ ਲਈ। 😊

  • @gopalnagarsdo
    @gopalnagarsdo 3 місяці тому +2

    ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਧਰਤੀ ਤੇ ਜੋ ਵੀ ਸਿੱਖੀ ਸਪਿਰਟ ਦੇ ਉਲਟ ਭੁਗਤੇਗਾ ਉਸਦਾ ਖਤਮ ਹੋਣਾ ਯਕੀਨੀ ਹੈ। ਮੈਂ ਤਾਂ ਇਹ ਸੋਚਦਾ ਹਾਂ, ਹੋ ਸਕਦਾ ਹੈ ਕਿ ਕੋਈ ਇਸ ਨਾਲ ਸਹਿਮਤ ਹੋਵੇ ਜਾਂ ਨਾ।

  • @JoginderSingh-qk2hj
    @JoginderSingh-qk2hj 3 місяці тому

    Social media ne Taksali siasat da nash kar ditta

  • @jarnailsingh9949
    @jarnailsingh9949 3 місяці тому +1

    881st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @narinderteji5393
    @narinderteji5393 3 місяці тому +1

    Randhawa sahib ji ate Hamir Singh ji tusi Bhagwant mann di mother noo gift lain bare Khaira valo raise kite issue kion nahi discuss kita

  • @Kiranpal-Singh
    @Kiranpal-Singh 3 місяці тому +12

    *ਲੋਕ ਮੁੱਦਿਆਂ ਲਈ ਇਮਾਨਦਾਰੀ ਨਾਲ ਕੰਮ ਕਰਨਾ* ……
    ਹਰ ਰਾਜਸੀ ਨੇਤਾ ਦਾ ਫਰਜ ਹੈ !

  • @ramindersidhu5286
    @ramindersidhu5286 3 місяці тому +1

    ਅਖੌਤੀ ਕਾਮਰੇਡ ਨੇ ਆਪਣੇ ਜਵਾਕ ਪੱਛਮੀ ਦੇਸ਼ਾਂ ਵਿੱਚ ਭੇਜ ਦਿੱਤੇ ਹਨ ਤੇ ਗੱਲਾਂ ਸਮਾਜਵਾਦ ਦੀਆਂ ਕਰਦੇ ਹਨ।

    • @jugsingh2006
      @jugsingh2006 3 місяці тому

      Samajvad pachhmi deshan ton hi aaya.Theek hi gye ne.

  • @ranjeetbajwa8170
    @ranjeetbajwa8170 3 місяці тому +1

    He Was Comràde
    Makhan Singh
    Tarsika
    Who gave this
    Proposal
    To plant Paddy
    In Sarover
    Of Shri Taran
    Taran Sahib.

  • @Balrajsingh-qi2mb
    @Balrajsingh-qi2mb 3 місяці тому +1

    ਦਂਲਾ ਸੀ ਹਰਕ੍ਰਿਸ਼ਨ ਸੁਰਜੀਤ ਸੀ

  • @charanjitsinghgumtala2232
    @charanjitsinghgumtala2232 3 місяці тому

    Comrade Sohan Singh Josh has written books on Gadar movement and also ਅਕਾਲੀ ਮੋਰਚਿਆਂ ਦਾ ਇਤਿਹਾਸ

  • @JaswantSingh-ow9lw
    @JaswantSingh-ow9lw 3 місяці тому

    ਸ ਹਮੀਰ ਸਿੰਘ ਜੀ ਤੁਹਾਡੀ ਗੱਲ ਸੌ ਫੀ ਸਦੀ ਸੱਚ ਨੇ ਕਿ ਇਨ੍ਹਾਂ ਨੇ ਪੰਜਾਬ ਦੇ ਕਲਚਰ ਨੂੰ ਸਮਝਿਆ ਨਹੀ ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਬਿਨਾ ਵਜਹ ਵਿਰੋਧ ਕਰਨ ਲੱਗ ਪਏ ਆਪਣੀ ਨਿਜੀ ਜ਼ਿੰਦਗੀ ਮਲਕ ਭਾਂਗੋਆਂ ਵਾਲੀ ਹੋ ਗਈ

  • @sahibsinghcheema4151
    @sahibsinghcheema4151 3 місяці тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @boharsingh5225
    @boharsingh5225 3 місяці тому +2

    ਸੱਜਣ ਜੀ ਸਾਨੂੰ ਤਾਂ ਸਾਡੇ ਬਾਬੇ ਨਾਨਕ ਨੇ ਕੁਦਰਤ ਨਾਲ ਅਤੇ ਮਾਨਵਤਾ ਲਈ ਉਚੇ ਆਦਰਸ਼ਾਂ ਵਿੱਚ ਰਹਿ ਕੇ ਚੱਲਣਾ ਸਿਖਾਇਆ। ਪਰ ਸਾਨੂੰ ਸਭ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ।ਪਰ ਸਾਡਾ ਰਾਖਾ ਬਾਬਾ ਨਾਨਕ ਸਰਵਸਮਰਥ ਹੈ ।

    • @jugsingh2006
      @jugsingh2006 3 місяці тому +2

      Iss vele Gurbani hi sahara hai,ohi Guru hai.

  • @gurdeepsingh1403
    @gurdeepsingh1403 3 місяці тому

    Communism ikk bahut vadda fraud hai for example CHINESE COMMUNIST PARTY... CHINA' kahan layee communist hai but uhna diya neetiyan Poonjivaadi hun otherwise China world di second vaddi economy nahi ban sakde c... cristal clear policies bina ideology kamyaab nahi ho sakdi....

  • @chanderparkash381
    @chanderparkash381 3 місяці тому

    Akali dal nu bjp de pitcher nahi Jaana h.Ek time te bjp aap hi approach karegi and agree with demand of akali dal and punjabiat.So keep patience and faith in yourself .Time is great healer.

  • @harjit2121
    @harjit2121 3 місяці тому

    Hamir ji very nice explanation ❤

  • @harnekmalhans7783
    @harnekmalhans7783 3 місяці тому

    It seems right people did not follow them in large number due to fear of land division among all