Navjot Sidhu ਦੇ ਕਰੀਬੀ ਮਾਨਸ਼ਾਹੀਆ ਨੇ 2024 ਚੋਣਾਂ 'ਚ Friendly Match ਨੂੰ ਲੈਕੇ ਕੀ ਕੀਤਾ ਖੁਲਾਸਾ ?

Поділитися
Вставка
  • Опубліковано 21 чер 2024
  • Navjot Sidhu ਦੇ ਕਰੀਬੀ ਮਾਨਸ਼ਾਹੀਆ ਨੇ 2024 ਚੋਣਾਂ 'ਚ Friendly Match ਨੂੰ ਲੈਕੇ ਕੀ ਕੀਤਾ ਖੁਲਾਸਾ ?
    #navjotsinghsidhu #congress #nazarsinghmanshahia #punjabpolitics
    #PUT039
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 88

  • @HarpreetSingh-vw2ry
    @HarpreetSingh-vw2ry 7 днів тому +10

    Novjot Singh Sidhu ❤❤Punjab Di Awaaz Next CM Punjab 👌👌2027

  • @gurdeepsinghgrewal5329
    @gurdeepsinghgrewal5329 7 днів тому +12

    ਨਵਜੋਤ ਸਿੰਘ ਸਿੱਧੂ ਇਮਾਨਦਾਰ ਸਿਆਸਤਦਾਨ ਹੈ❤

  • @thenature-giftofGod
    @thenature-giftofGod 6 днів тому +3

    ਨਾਜਰ ਸਿੰਘ ਮਾਨਸ਼ਾਹੀਆ ਪੜਿਆ ਲਿਖਿਆ ਇਮਾਨਦਾਰ -ਵਧੀਆ ਬੰਦਾ ਹੈ !

  • @Janti838
    @Janti838 7 днів тому +6

    Navjot Singh Sidhu imaandar leader

  • @himmat545
    @himmat545 7 днів тому +1

    ਮਾਨਸ਼ਾਹੀਆ ਜੀ ਬਹੁਤ ਖੂਬਸੂਰਤ ਬਿਆਨ ਕੀਤਾ...proud of you

  • @sujansingh2623
    @sujansingh2623 7 днів тому +5

    Sidhu imandar

  • @DavinderSingh-xj4ip
    @DavinderSingh-xj4ip 7 днів тому +4

    Navjot sidhu honest leader ha raja wring large leader da koye adaar nhi ha jit bhave jit gye

  • @sonukang1560
    @sonukang1560 7 днів тому +3

    Very good 💯

  • @user-bo1bz8ne6s
    @user-bo1bz8ne6s 7 днів тому +4

    Right

  • @jagjiwankumarverma5030
    @jagjiwankumarverma5030 7 днів тому +1

    Great Leader Navjot Singh Sidhu

  • @s.psingh427
    @s.psingh427 7 днів тому +3

    Sidhu bhaji zindabad

  • @gurdevsidhu8164
    @gurdevsidhu8164 7 днів тому +2

    S Nazar Singh did good analysis on logical basis on Navjot Singh Sidhu.

  • @gamdoorsingh2099
    @gamdoorsingh2099 7 днів тому +11

    ਜੇ ਤੇਰੇ ਸਿੱਧੂ ਕਾਂਗਰਸ ਨਾਲ ਹੁੰਦਾ ਜਿਹੜੀਆਂ ਸੱਤ ਜਿੱਤੀਆਂ ਉਹ ਵੀ ਨੀਂ ਜਿੱਤ ਸਕਦੇ ਸੀ

    • @ManpreetSingh-oi7zm
      @ManpreetSingh-oi7zm 7 днів тому +4

      ਵੀਰੇ ਕਹਿਣਾ ਸੋਖਾ ਹੈ ਸੱਤ ਸੀਟਾਂ ਪੰਜਾਬ ਚ ਰਾਹੁਲ ਗਾਂਧੀ ਕਰਕੇ ਆਈਆਂ ਮੋਦੀ ਦੇ ਖਿਲਾਫ ਵੋਟਾਂ ਪਾਈਆਂ ਨਾ ਕੀ ਵੜਿੰਗ ਜਾ ਬਾਜਵੇ ਕਰਕੇ ਐਨਾ ਖੋਫ ਆ ਸਿੱਧੂ ਦਾ ਯਾਰ ਉਹਨੇ ਤਾਂ ਇਕ ਵੀ ਗਲਤ ਬਿਆਨਬਾਜੀ ਨਹੀਂ ਕੀਤੀ ਤੇ ਲੱਲੀ ਛੱਲੀ ਹਰੇਕ ਸਿਧੂ ਨੂੰ ਗਲਤ ਬੋਲੀ ਜਾਦਾ

    • @kamaljitsingh7364
      @kamaljitsingh7364 7 днів тому +2

      ​​@@ManpreetSingh-oi7zmਲੋਕਾਂ ਦਾ ਅਕਾਲੀਆਂ ਪ੍ਰਤੀ ਲੁੱਟ ਕਸੁਟ, ਬੇਅਦਬੀਆਂ, ਆਪ ਪ੍ਰਤੀ ਵੀ ਦਿੱਲੀ ਲੀਡਰਸ਼ਿਪ ਕਰਕੇ ਨਫਰਤ ਸੀ ਤੇ ਭਾਜਪਾ ਬਾਰੇ ਤਾਂ ਕਿਸਾਨਾਂ ਕਰਕੇ ਦਬਕੇ ਨਫਰਤ ਭਰੀ ਸੀ ਪੰਜਾਬ ਦੇ ਲੋਕਾਂ ਵਿਚ। ਸੋ ਇਸੇ ਕਰਕੇ ਕਾਂਗਰਸ ਦਾ ਭਾਰੀ ਤੁਕਾ ਲੱਗ ਗਿਆ ਨਾ ਕਿ ਲੋਕਾਂ ਦਾ ਕਾਂਗਰਸ ਨਾਲ ਕੋਈ ਇਕ ਦਮ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਪਿਆਰ ਜਾਗਿਆ ਸੀ। ਇਹ ਗਲ ਸਮਝਣ ਦੀ ਲੋੜ ਹੈ ਕਾਂਗਰਸ ਨੂੰ ਕਿਉਂਕਿ ਬੰਦਾ ਭੁਲੇਖੇ ਵਿਚ ਮਾਰਿਆ ਜਾਂਦਾ ਹੈ ਭਾਵ ਲੋਕਾਂ ਵਿਚ ਵਿਚਰਨ ਦੀ ਜਰੂਰਤ ਹੈ।

    • @Janti838
      @Janti838 7 днів тому

      Adi sirf Congres party Vote Rahul Gandhi nu pahi ha 2027 vic asi Bagwant Maan imaandar cm punjab pehli vaar imaandar cm punjab nu milya ha

  • @BaltejSingh-yz4xd
    @BaltejSingh-yz4xd 6 днів тому +1

    Najar Singhania bahut badhiya insan hai Har EK Di Gal Sunda hai saamp ka MLA hone Dena Teri Chunri🎉🎉🎉🎉🎉🎉🎉🎉🎉

  • @kamalchahal781
    @kamalchahal781 3 дні тому

    ਵਧੀਆ ਵਿਲਸੇਸਨ

  • @NavjotSingh-qu1ys
    @NavjotSingh-qu1ys 6 днів тому

    Sidhu plz come back ਕਾਂਗਰਸ getting strong

  • @satveendersinghkala
    @satveendersinghkala 5 днів тому

    Sidhu ha te sacha banda ha

  • @happysharma8844
    @happysharma8844 6 днів тому

    Navjot Singh Sidhu honest parsan han next c.m. face cong party walo bina chada hai

  • @pawangehle1039
    @pawangehle1039 6 днів тому

    ਨਵਜੋਤ ਸਿੰਘ ਸਿੱਧੂ ਜੀ ਇੱਕ ਇਮਾਨਦਾਰ ਲੀਡਰ ਨੇ ਮਾਨਸ਼ਾਹੀਆ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ 🙏

  • @RanjitSingh-hq9jy
    @RanjitSingh-hq9jy 7 днів тому +1

    Right ji

  • @Amar_singh95
    @Amar_singh95 7 днів тому +1

    navjot singh sidhu

  • @kewalkrishan588
    @kewalkrishan588 6 днів тому

    ਨਾਜਰ िਸੰਘ ਮਾਨਸਾਹੀਅਾ िਸਅਾਂਣਾ, ਪिੜਅਾ िਲिਖਅਾ ,िੲਮਾਨਦਾਰ ਤੇ िਨਧੜਕ ਲੀਢਰ
    👍👍

  • @ranbirsingh7960
    @ranbirsingh7960 7 днів тому +1

    Bhai amritpal singh ji Khalsa bare koi v statement nhi it means congress Sikh virodhi aa and our next cm is Bhai amritpal singh Khalsa ji

  • @user-gt6mh8lf3k
    @user-gt6mh8lf3k 7 днів тому

    Navjot Singh Sidhu gold leader

  • @pawangehle1039
    @pawangehle1039 6 днів тому

    ਬਠਿੰਡਾ ਪਟਿਆਲਾ
    ਸੰਗਰੂਰ ਫਿਕਸ ਸੀ

  • @user-gt6mh8lf3k
    @user-gt6mh8lf3k 7 днів тому

    Hun tyari krni chahidi sidhu sab nu

  • @devilalnain4434
    @devilalnain4434 6 днів тому

    Navjot Singh Sidhu jindabad jindabad jindabad jindabad jindabad jindabad jindabad jindabad

  • @JaswinderSingh-hh4re
    @JaswinderSingh-hh4re 7 днів тому

    hera phery by e.v.m ..KHAIRA. and NAVJOT SINGH ARE BEST LEADER FOR PANJAB .

  • @ManjeetSingh-zz3wy
    @ManjeetSingh-zz3wy 7 днів тому

    Good work

  • @HarpreetSingh-vw2ry
    @HarpreetSingh-vw2ry 7 днів тому

    Right Sir 👌👌

  • @gurwantkaler4781
    @gurwantkaler4781 7 днів тому +1

    Navjot Sidhu honest par tusi kio ni ture Khira nall

  • @yadwindersingh1329
    @yadwindersingh1329 7 днів тому

    ਜੇਕਰ2027 ਲਈ ਕਾਂਗਰਸ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਕੈਡੀਡੇਟ ਡਿਕਲੇਅਰ ਕਰ ਦੇਵੇ ਤਾਂ ਕਾਂਗਰਸ ਦੀ ਸਰਕਾਰ 2027ਪੱਕੀ ਹੈ

  • @GurpreetSingh-vc9jn
    @GurpreetSingh-vc9jn 7 днів тому

    Next CM Navjot Sidhu

  • @user-kk8kp9nb2h
    @user-kk8kp9nb2h 6 днів тому

    ਸਿੱਧੂ ਪ੍ਰਧਾਨ ਸੀ ਜਦੋਂ ਕੀ ਬਣਿਆ ਸੀ ਉਦੋ
    ਖੁਦ ਵੀ ਹਾਰ ਗਿਆ ਸੀ
    ਪੁੱਠੇ ਸਿੱਧੇ ਬਿਆਨ ਦੇਣ ਤੇ ਨਾਲ ਦਿਆਂ ਦੀਆਂ ਜੜ੍ਹਾਂ ਵੱਡਣ ਬਿਨਾਂ ਸਿੱਧੂ ਨੂੰ ਕੁੱਝ ਨੀ ਆਉਦਾ
    ਇਸ ਵਾਰ ਵੀ ਸਿੱਧੂ ਹੁੰਦਾ ਕਾਗਰਸਕਿਸੇ ਹਾਲਤ ਚ ਵੀ 7 ਨੀ ਜਿੱਤ ਸਕਦੀ ਸੀ
    ਬਾਕੀ ਜੀਤਮਹਿੰਦਰ ਦੀ ਗੱਲ ਕਰਦਾ ਬੀ ਹਾਰ ਗਿਆ
    ਇਹਨੂੰ ਪੁੱਛਣਾ ਸੀ ਮਾਨਸੇ ਤੋਂ ਕਿੰਨੀਆਂ ਵੋਟਾਂ ਪਵਾਈਆਂ ਇਹਨੇ??

  • @gurnamsinghgill4633
    @gurnamsinghgill4633 7 днів тому

    Why you quit party ?????????

  • @BalwinderSingh-sb3tc
    @BalwinderSingh-sb3tc 7 днів тому

    ਐਨਾ ਸਚ ਨਾ ਬੋਲੋ ਕਿ ਚਾਰ ਬੰਦੇ ਨਾ ਮਿਲਨ ਸਰਦਾਰ ਜੀ ਕੰਮ ਕਰਨ ਵਾਲੇ ਵਰਕਰ ਦੀ ਕੋਈ ਕਦਰ ਨਹੀ ਹੁਣ ਤਾ ਲੀਡਰ ਦੀ ਹਾਜਰੀ ਵਾਲੇ ਵਰਕਰ ਹੀ ਵਰਰ ਮੰਨੇ ਜਾਦੇ ਕੰਮ ਕਰਨ ਵਾਲੇ ਵਰਕਰ ਦੀ ਕੋਈ ਕਦਰ ਨਹੀ

  • @manmohansingh7426
    @manmohansingh7426 6 днів тому

    ਡਾਕਟਰ ਗਾਂਧੀ ਜੀ ਅਤੇ ਸ੍ਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ। ਇਹਨਾਂ ਨੂੰ ਵੀ ਕਈਆਂ ਨੇ ਪਿੱਠ ਦਿਖਾਈ।

  • @GulbaharSingh-sn6rz
    @GulbaharSingh-sn6rz 7 днів тому

    ❤❤🎉

  • @jaskarantoor22
    @jaskarantoor22 7 днів тому

    Mainu lagde he wants to move to bjp now 😝

  • @rajwantsinghgill-jh1cx
    @rajwantsinghgill-jh1cx 6 днів тому

    No weight in arguments

  • @user-dv8ek9im9h
    @user-dv8ek9im9h 7 днів тому

    Next cm Navajo singa sidu

  • @anmolgill9779
    @anmolgill9779 7 днів тому +4

    Sidhu ne party lai ki kitta aaj tak eh daso phila

    • @ManpreetSingh-oi7zm
      @ManpreetSingh-oi7zm 7 днів тому

      Bakia ne kehda khoon dool dita apna baki Sidhu ne party lyi ki kita highcmand nu pucho oh ds denge ki kithe kithe parchar kraya Sidhu to te kithe kithe govt bni us time

  • @balwinderpannu2765
    @balwinderpannu2765 7 днів тому +3

    Sidhu zindabad

  • @user-rp2bb1qz4m
    @user-rp2bb1qz4m 6 днів тому

    Najar singh ji vadia aa par khehra ne ne ehna da carrier khatam kar ditta aap tan kade ik stand te nahi kharda khera

  • @avtarbraich4584
    @avtarbraich4584 7 днів тому +1

    Hun cagress ch v gya......hahahaha

  • @punjabichakde1217
    @punjabichakde1217 7 днів тому

    Tu bas kar chavala, rehn de bolan nu. Tu sari umar panchait member nahi ban sakda. Vadda analyzer aw gaya punjab da

  • @balrajsingh488
    @balrajsingh488 7 днів тому

    ਬਠਿੰਡਾ ਸੀਟ ਤੇ ਦੋਨੋ ਪ੍ਰਧਾਨਾਂ ਦੀਸੋਦੇਬਾਜੀ ਰੰਗ ਲਿਆਈ ਹੈ
    ਗ਼ਦਾਰ ਤਾਂ ਹਰ ਪਾਰਟੀ ਚ ਹਨ
    ਇਹਨਾਂ ਦੀ ਪਹਚਾਣ ਨੂੰ ਅਣਦੇਖਿਆ ਕੀਤਾ ਜਾਂਦਾ ਹੈ

  • @munna0995
    @munna0995 7 днів тому

    Ehna nu concipiracy minister bnao

  • @ManpreetSingh-oi7zm
    @ManpreetSingh-oi7zm 7 днів тому +1

    ਨਾਜਰ ਸਿੰਘ ਮਾਨਸ਼ਾਹੀਆ ਜੀ ਬਹੁਤ ਵਧੀਆ ਇਨਸਾਨ ਹਨ

  • @GurwinderSingh-ss5ym
    @GurwinderSingh-ss5ym 7 днів тому +1

    Bhai Amritpal singh Zindabad

  • @socialupdaterz2232
    @socialupdaterz2232 7 днів тому

    Sold item

  • @b.sgrewal3244
    @b.sgrewal3244 7 днів тому

    Insaf lan wala sukraj ta a p p nall rall gayah

  • @baldeepsingh269
    @baldeepsingh269 6 днів тому

    Tera apna ki stand reha

  • @socialupdaterz2232
    @socialupdaterz2232 7 днів тому +4

    ਦਲ ਬਦਲੂ ਆ ਇਹ

  • @JaspalVirk-kk4uo
    @JaspalVirk-kk4uo 7 днів тому

    ਕੁਝ ਬੰਦੇ ਪਾਰਟੀ ਦਾਬੇੜਾ ਜਰਕ ਕਰਨ ਦੀ ਸਹੁੰ ਖਾਈ ਫਿਰਦੇ ਹਨ

  • @5AABVLOG1
    @5AABVLOG1 6 днів тому +1

    Ghr da na ghat da

  • @gurkiratbhinder5005
    @gurkiratbhinder5005 7 днів тому +3

    tucha najar

  • @nishansingh7008
    @nishansingh7008 6 днів тому

    22 vich sidhu har gya

  • @devindersingh4714
    @devindersingh4714 5 днів тому

    Tu tah chup hi reh

  • @Kent12178
    @Kent12178 7 днів тому +1

    Sidhu is not a balanced person. Not a good leader.

  • @kawaraulakh2024
    @kawaraulakh2024 7 днів тому +2

    ਨਵਜੋਤ ਸਿੱਧੂ ਬਾਰੇ ਅੰਮ੍ਰਿਤਸਰ ਵਲਿਆ ਨੂੰ ਪੁਛੋ ਪਤਾ ਲੱਗ ਜੂ। ਈਮਾਨਦਾਰੀ ਦਾ

    • @user-gt6mh8lf3k
      @user-gt6mh8lf3k 7 днів тому

      Captain,modi, Badal nu kuj nhi lbhya.tu bhain jaa lai

  • @kamaljitsingh7364
    @kamaljitsingh7364 7 днів тому +3

    ਜਾਹ ਪਰੇ ਪਹਿਲਾਂ ਆਪਣੀ ਪੀੜ੍ਹੀ ਥਲੇ ਸੋਟਾ ਫੇਰ, ਤੈਨੂੰ ਕਾਂਗਰਸ ਵਿਚ ਕੋਈ ਬੇਰਾਂ ਵਟੇ ਨਹੀਂ ਪੁੱਛਦਾ ਐਵੇਂ ਖਹਿਰਾ ਖਹਿਰਾ ਲਾ ਰਖੀ ਹੈ। ਵਡਾ ਕਾਂਗਰਸੀ!!

  • @beantsingh8325
    @beantsingh8325 7 днів тому +1

    ਸਿਧੂ ਨੇ ਤਾ ਖਲਾਰਾਆਾ ਪਾੲਇਾਆਾਪਾਰਟੀ ਵਿਚ ਸਿਧੂ ਦੌ ਹਮਾੲਇਤੀਆਾ ਨੇਵਿਰੌਧੀਆਾ ਨੂੰ ਵੱਟਾ ਪਵਾੲਈਾਆ ਫਿਰ ਵੀ ਕਾਗਰਸ ਨੇ6ਸੀਟਾ ਜਾਤੀਆਂ ਦੇ ਸੀਟਾ ਤੇ ਟਿਕਟ ਮੌਕੇ 'ਤੇ ਹੀ ਦਿਤੀਆਂ ਜੇ 10ਦਿਨ ਪਹਿਲਾਆਨੰਦਪਰ ਹਸਿਆਪਰ ਟਿਕਟ ਦਿਤੀਆਂ ਜਾਂਦੀਆਂ ਤਾਂ 09ਸੀਟਾ ਤੇ ਜਿਤ ਹੋਣੀ ਸੀ ਹਣ ਸਿਧੂ ਨੂੰ ਪਾਰਟੀ ਵਿਚੋਂ ਬਾਹਰ ਰਖਣਾ ਚਾਹੀਦਾ ਨਹੀ ਤਾ 27ਵਿਚ ਪਾਰਟੀ ਨੂੰ ਖਰਾਬ ਕਰੇਗਾ ਸਿਧੂ ਹਣ ਬੀਜੇਪੀ ਵਿਚ ਭੇਜੇਗਾ ਲਿਖਲੳੳ????

    • @ManpreetSingh-oi7zm
      @ManpreetSingh-oi7zm 7 днів тому

      ਕਿਤੇ ਨਹੀਂ ਜਾਂਦਾ ਸਿੱਧੂ ਵੀਰ ਤੂੰ ਵੀ ਉਰੇ ਆ ਮੈਂ ਵੀ ਉਰੇ ਹੀ ਆ ਨਵਜੋਤ ਸਿੱਧੂ ਤੋਂ ਬਿਨਾਂ ਕੁਝ ਨਹੀਂ ਬਟਣਾ ਕਾਂਗਰਸ ਦਾ ਜਿਹੜੀਆਂ ਸੱਤ ਸੀਟਾਂ ਦੀ ਬੜੇ ਲਲਕਾਰੇ ਮਾਰ ਰਹੇ ਹੋ ਨਾ ਸੱਤ ਸੀਟਾਂ ਸਿਰਫ ਮੋਦੀ ਦੇ ਖਿਲਾਫ ਵੋਟਿੰਗ ਪਈ ਹੈ ਰਾਹੁਲ ਗਾਂਧੀ ਕਰਕੇ ਤੁਸੀਂ ਸੱਤ ਸੀਟਾਂ ਜਿੱਤ ਲਈਆਂ ਬਹੁਤ ਤੀਰ ਮਾਰ ਲਿਆ ਦੱਸ ਤਾਂ ਏਦਾਂ ਰਹੇ ਹੋ ਕੀ ਸਰਕਾਰ ਬਣਾ ਲਈ ਪੰਜਾਬ ਚ ਆ ਰਿਹਾ ਸਿਧੂ ਰੋਕ ਲਿਓ ਜੇ ਰੁਕਦਾ

    • @ManpreetSingh-oi7zm
      @ManpreetSingh-oi7zm 7 днів тому

      27 ਚ ਚਿਹਰਾ ਵੀ ਸਿਧੂ ਹੀ ਹੋਵੇਗਾ ਹੁਸ਼ਿਆਰਪੁਰ ਤੁਸੀਂ ਡੰਮੀ ਕੈਂਡੀਡੇਟ ਦਿੱਤਾ ਚੱਬੇਵਾਲ ਨੂੰ ਝਾੜੂ ਜੁਆਇਨ ਕਰਾਉਣ ਵਾਲਾ ਪ੍ਰਤਾਪ ਬਾਜਵਾ ਹੇ ਸੁਖਪਾਲ ਖਹਿਰੇ ਨੂੰ ਸੰਗਰੂਰ ਭੇਜ ਕੇ ਉਹਦੀ ਬਲੀ ਦਿੱਤੀ ਯਾਰ ਸਾਰੀਆਂ ਤੁਸੀਂ ਸੈਟਿੰਗਾਂ ਕਰ ਕਰ ਟਿਕਟਾਂ ਵੰਡੀਆਂ ਲੋਕਾਂ ਨੂੰ ਸਭ ਪਤਾ ਲੋਕ ਨਿਆਣੇ ਨਹੀਂ ਹੈਗੇ

  • @user-ov2ty2wx6c
    @user-ov2ty2wx6c 7 днів тому +1

    Sidhu no good for congress

  • @harindersinghgarcha3287
    @harindersinghgarcha3287 7 днів тому +5

    ਤੈਨੂ ਤਾ ਕਿਸੇ ਨੇ ਚੌਕੀਦਾਰ ਨੀ ਰ ਰਖਨਾ

  • @socialupdaterz2232
    @socialupdaterz2232 7 днів тому

    Eh sala kde pind da hun member ni bnn SKDA na ghr da na ghaat da hun

  • @Jashan4282
    @Jashan4282 6 днів тому

    ਸਿੱਧੂ ਤੇ ਇਹ 0000000 ਨੇ, ਪੰਜਾਬ ਦਾ ਵੇੜਾ ਗਰਕ ਕਰ ਦਿੱਤਾ ਇਹੋ ਜਿਹੇ ਲੋਕਾਂ ਨੇ

  • @sukhpalsingh8637
    @sukhpalsingh8637 7 днів тому

    ਧੋਖਾ ਤਾਂ ਤੁਸੀਂ ਵੀ ਕੀਤਾ ਸੀ ਲੋਕਾਂ ਨਾਲ ਜਦੋਂ ਆਪ ਵਿੱਚ ਜਿੱਤ ਕੇ ਕਿਸੇ ਕਾਰਨ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ

  • @gursharansingh7209
    @gursharansingh7209 7 днів тому

    Raje te bajwa dono ghuse ne congress nu barbad kr dena dona ne baki lokan ne congress nu ni jitaya jhadu nu haraya h