ਪੰਜਾਬੀ ਵੀਰ ਬਰਾਮਦ.. ਕੇਸ ਵੀ ਕੀਤੇ ਕਤਿਲ.. ਸਾਰੇ ਪੰਜਾਬੀ ਵੀਰ ਜ਼ਰੂਰ share ਕਰਕੇ ਸੇਵਾ ਕਰਨ ਤਾਂ ਜੋ ਪਰਿਵਾਰ ਮਿਲ ਸਕੇ

Поділитися
Вставка
  • Опубліковано 12 вер 2022
  • ਪੰਜਾਬੀ ਵੀਰ ਬਰਾਮਦ.. ਕੇਸ ਵੀ ਕੀਤੇ ਕਤਿਲ.. ਸਾਰੇ ਪੰਜਾਬੀ ਵੀਰ ਜ਼ਰੂਰ share ਕਰਕੇ ਸੇਵਾ ਕਰਨ ਤਾਂ ਜੋ ਪਰਿਵਾਰ ਮਿਲ ਸਕੇ #babadeepsinghsewadalgarhdiwala #sewa #society #punjab #ngo #azad #azadi #punjabi #jalandhar

КОМЕНТАРІ • 316

  • @pamamall8274
    @pamamall8274 Рік тому +46

    ਇਹਨਾਂ ਨੂੰ 8.ਸਾਲ ਦੀ ਮਿਹਨਤ ਜਰੂਰ ਦਿਵਾਉ .ਘੱਟ ਤੋਂ ਘੱਟ 20.ਲੱਖ

  • @shepatkaur5975
    @shepatkaur5975 Рік тому +41

    ਵੀਰੇ ਏਦਾ ਨਾ ਛੱਡਿਓ ਇਹਨਾਂ ਨੂੰ ਅੱਠ ਸਾਲ ਦੀ ਮਿਹਨਤ ਜਰੂਰ ਦਿਵਾਇਓ

  • @jeediladeeb2057
    @jeediladeeb2057 Рік тому +3

    ਲੋਕੋ ਇਹਨਾਂ ਵੀਰਾਂ ਦਾ ਸੁਸਾਇਟੀ ਦਾ ਵੱਧ ਤੋਂ ਵੱਧ ਸਹਿਯੋਗ ਕਰੋ । ਇਹਨਾਂ ਦੀ ਮਦਦ ਕਰੋ ਦਾਨ ਜੋਂ ਮੰਦਰਾਂ ਗੁਰੂਘਰਾਂ ਵਿੱਚ ਦਿੰਦੇ ਹੋ ਇਹਨਾਂ ਨੂੰ ਦਿਉ ਜੋਂ ਅਸਲ ਸੇਵਾ ਕਰ ਰਹੇ ਹਨ । ਇਹ ਬਹੁਤ ਵੱਡੀ ਸੇਵਾ ਹੈ ਜੌ ਵੀਰ ਸਮਰਥ ਨੇ ਓਹ ਜਰੂਰ ਗੋਰ ਕਰਨ ਇਹਨਾਂ ਕੋਲ 70 ਬੰਦੇ ਰੱਖਣ ਦੀ ਸਮਰੱਥਾ ਹੋਣ ਦੇ ਬਾਵਜੂਦ 100+ ਬੰਦਾ ਰੱਖੀ ਬੈਠੇ ਨੇ ਚੰਗੇ ਬੰਦੇ ਖਾਨਦਾਨੀ ਲਗਦੇ ਨੇ ਮੁਹੋ ਨਹੀ ਬਾਰ ਬਾਰ ਮੰਗਣਗੇ ਸਾਨੂੰ ਖ਼ੁਦ ਆਪਣੀ ਜਿੰਮੇਵਾਰੀ ਸਮਜਦੇ ਇਹਨਾਂ ਨੂੰ ਸੇਵਾ ਦੇਣੀ ਚਾਹੀਦੀ ਹੈ । ਬਾਕੀ ਮਾਲਕ ਚੜਦੀ ਕਲਾ ਵਿਚ ਰੱਖੇ ਇਹਨਾਂ ਸੱਭ ਵੀਰਾਂ ਨੂੰ ।

  • @sukhmaansaab1963
    @sukhmaansaab1963 Рік тому +33

    ਪਿੰਡ ਵਾਲਿਆ ਵੀਰਾ ਦਾ ਧੰਨਵਾਦ ਜਿਨਾ ਨੇ ਕਿਸੇ ਡਰ ਤੋ ਸੱਚ ਸੱਚ ਦੱਸਿਆ ਨਹੀਂ ਤਾਂ ਕੋਈ ਬੋਲਦਾ ਨਹੀਂ ਕੀ ਸਾਡੀ ਦੁਸ਼ਮਣੀ ਪੈ ਜਾਣੀ ,ਇਨਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਬਾਬਾ ਜੀ ,,, ਤੇ ਇਸ ਬਾਪੂ ਜੀ ਨੂੰ ਇਸਦਾ ਹੱਕ ਮਿਲੇ

  • @laddisoundludhiana
    @laddisoundludhiana Рік тому +11

    ਸਾਡੇ ਲੋਕ ਹੁਣ ਲਾਲਚੀ ਨੇ ਜੋ ਕੁਝ ਜਿਆਦਾ ਪੈਸਿਆਂ ਲਈ ਇਨ੍ਹਾਂ ਨੂੰ ਜ਼ਮੀਨ ਠੇਕੇ ਉੱਤੇ ਦਿੰਦੇ ਨੇ

  • @sukhwantdhillon1211
    @sukhwantdhillon1211 Рік тому +1

    ਸਾਡੇ ਸਰਦਾਰ ਵੀਰ ਦਾ ਇਹ ਹਾਲ ਕੀਤਾ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ

  • @baldevchungha2298
    @baldevchungha2298 Рік тому +6

    ਇਹ ਛਿਤਰਾ ਦੇ ਯਾਰ ਨੇ
    ਇਨ੍ਹਾਂ ਤੇ ਪਰਚਾ ਕਰਵਾਓ
    ਪੰਜਾਬ ਚ ਗੰਦ ਪਾ ਦਿੱਤਾ ਹੈ

  • @pinnupinnu7641
    @pinnupinnu7641 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @pavitarsingh8008
    @pavitarsingh8008 Рік тому +32

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸੇ

  • @ilovekabaddi9509
    @ilovekabaddi9509 Рік тому +5

    ਪੰਜਾਬੀਓ ਹਜੇ ਵੀ ਸੰਭਲ ਜਾਵੋ
    ਨਹੀ ਤੇ ਭਈਆ ਤੇ ਗੁੱਜਰਾਂ ਨੇ ਸਾਨੂੰ ਐਦਾ ਹੀ ਗੁਲਾਮ ਬਣਾਉਣਾ ਏ । ਸਾਨੂੰ ਐਦਾ ਹੀ ਕੁੱਟਣਾ ਮਾਰਨਾ ਏ
    ਸਰਕਾਰ ਨੂੰ ਇੰਨਾਂ ਦੇ ਨੱਥ ਪਾਉਣੀ ਚਾਹੀਦੀ ਏ ।

  • @sukhjitsingh2198
    @sukhjitsingh2198 Рік тому +3

    ਮਨਜੋਤ ਵੀਰ ਧਨਵਾਦ ਤੇਰੀ ਟੀਮ ਦਾ

  • @user-zb2lp5oz7x
    @user-zb2lp5oz7x 3 місяці тому

    ਵਾਹਿਗੁਰੂ ਜੀ ਕਿਰਪਾ ਕਰ ਸਭ ਤੇ ਇਹੋ ਜਿਹੇ ਲੋਕਾਂ ਨੂੰ ਅਕਲ ਦੇਵੋਂ

  • @laddisoundludhiana
    @laddisoundludhiana Рік тому +12

    ਇਨ੍ਹਾਂ ਲੋਕਾਂ ਤੇ ਪਰਚਾ ਦਰਜ ਕਰਵਾਓ ਬਾਈ ਜੀ 🙏

  • @sehajsidhu3918
    @sehajsidhu3918 Рік тому +25

    ਵਾਹਿਗੁਰੂ ਜੀ.. ਰੱਬ ਐਨਾ ਨੂੰ ਸਜਾ ਜਰੂਰ ਦੇਵੇਗਾ

  • @Harleen64362
    @Harleen64362 4 дні тому

    Waheguru ji 🙏💐🎉❤🙏

  • @charanjitsingh4388
    @charanjitsingh4388 Рік тому +7

    ਵਾਹਿਗੁਰੂ ਜੀ ਮੇਹਰ ਕਰੋ ਜੀ। ਗੁਜਰਾ ਤੇ ਪਰਚਾ ਦਰਜ ਹੋਵੇ ਇਨ੍ਹਾਂ ਲੋਕਾ ਨੂੰ ਸਜ਼ਾ ਮਿਲੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @LakhvirSingh-wt2mr
    @LakhvirSingh-wt2mr 11 місяців тому

    22 tusi bilkul sahi tarike nal samjandeo sahi kita ina nal bahot wada julam kita ina ne te es aadmi de kesh vi katil karte ina nu ta saja bandi a

  • @kashmirbuttar3620
    @kashmirbuttar3620 Рік тому +8

    ਵੀਰ ਜੇ ਹਿੰਮਤ ਹੈ ਤਾਂ ਪੰਜਾਬ ਚੋਂ ਕੋਈ ਕਾਨੂੰਨ
    ਬਣਾੳ ਤਾਂ ਜੋ ਇਹ ਗੰਦਾ ਕੰਮ ਬੰਦ ਹੋਵੋ। ਕੰਮ ਸੇ ਕੰਮ ਪੰਜ ਸਾਲ ਦੀ ਕੈਦ ਹੋਣੀ ਚਾਹੀਦੀ

    • @HardeepSingh-zb3ly
      @HardeepSingh-zb3ly Рік тому +1

      ਇਹ ਕਨੂੰਨ ਵੀ ਇੱਕ ਬਿਨਾਂ ਮਨਜ਼ੂਰੀ ਲਏ ਤੋ ਦਰਖਤ ਪੁਟਣੇ ਚਾਹੇ ਉਹ ਖੇਤ ਜਾ ਘਰ ਚ ਆ

  • @HardeepMaan-ld7qv
    @HardeepMaan-ld7qv 2 місяці тому

    Waheguru ji

  • @GurmejSingh-ly6hj
    @GurmejSingh-ly6hj 5 місяців тому

    ਵਾਹਿਗੁਰੂ ਜੀ

  • @jattdontcare22
    @jattdontcare22 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
    ਵੀਰ ਜੀ ਕਿੰਨਾ ਜੁਲਮ ਹੋ ਰਿਹਾ ਸਾਡੇ ਆਪਣੇ ਰੰਗਲੇ ਪੰਜਾਬ ਚ ਵਾਹਿਗੁਰੂ ਵਾਹਿਗੁਰੂ
    ਇਹੋ ਜਿਹੇ ਆ ਦੇ ਵੀਰ ਪਹਿਲਾ ਆਪ ਸ਼ਿੱਤਰ ਪਰੇਟ ਕਰੀਆ ਕਰੋ ਬਾਅਦ ਚ ਬਾਕੀ ਗੱਲ ਕਰੀਆ ਕਰੋ😡

  • @GurpreetSingh-ti5my
    @GurpreetSingh-ti5my Рік тому +5

    ਵਾਹਿਗੁਰੂ ਜੀ ਐਨਾ ਨੂੰ ਸਜਾ ਜਰੂਰ ਦਿਉ ਜੀ

  • @ManjeetSingh-sopu
    @ManjeetSingh-sopu 3 місяці тому

    ਹੋਰ ਤਾਂ ਪਤਾ ਨਹੀਂ ਪਰ ਏਨਾ ਨੂੰ ਹਰ ਪੱਖੋਂ ਸਜਾ ਹੋਣੀ ਚਾਹੀਦੀ ਪੈਸੇ paso ਜਾ ਕਾਨੂੰਨੀ ਤੌਰ ਤੇ ਵਾਹਿਗੁਰੂ ਜੀ ❤

  • @ManpreetSingh-zm3mx
    @ManpreetSingh-zm3mx Рік тому +5

    🙏🌾 ਵਾਹਿਗੁਰੂ ਜੀ 🌾🙏

  • @user-ej7vk9fz7h
    @user-ej7vk9fz7h 4 місяці тому

    👍 wahaguru Ji mahr kro

  • @user-oq4fx3mf5i
    @user-oq4fx3mf5i 8 місяців тому

    ਵਾਹਿਗੁਰੂ

  • @user-we6zt2jc1v
    @user-we6zt2jc1v 2 місяці тому

    Es Veer No Insaf Jarur Le Ke Deo

  • @AmanDeep-vk7fk
    @AmanDeep-vk7fk Рік тому

    Waheguru ji 🙏🙏

  • @SonuKumar-dw4pv
    @SonuKumar-dw4pv Рік тому +2

    ਬਹੁਤ ਮਾੜੀ ਗॅਲ

  • @suryawanshirajput6815
    @suryawanshirajput6815 Рік тому +6

    ਇਨਾ ਗੁੱਜਰਾਂ ਦੇ ਰੱਜ ਕੇ ਸ਼ਿਤਰ ਫੇਰੋ ਦੋ ਚਾਰ ਦੀਆਂ ਲੱਤਾਂ ਬਾਹਾਂ ਤੋੜੋ ਤਾਂ ਕੀ ਬਾਕੀਆਂ ਨੂੰ ਵੀ ਅਕਲ ਆਵੇ

  • @GurwinderSingh-ic8fx
    @GurwinderSingh-ic8fx Рік тому +5

    ਜੁੱਤੀ ਫੇਰੋ ਦੂਸਟਾਂ ਦੇ

  • @gurmailkaur4428
    @gurmailkaur4428 Рік тому

    ਗੁੱਜਰਾਂ ਦੇ ਸਾਰੇ ਭੇਰਿਅਾਂ ਦੀ ਸਕਰੀਨਿੰਗ ਕਰੀ ਜਾਵੇ ੲਿਸ ਤਰਾਂ ਦੇ ਅਨੇਕਾਂ ਕੇਸ ਸਾਹਮਣੇ ਅਾੳੁਂਣਗੇ ਤੇ ੲਿਨਾਂ ਸਫੈਦਪੋਸ਼ਾਂ ਨੂੰ ਬਣਦੀ ਸਜ਼ਾ ਮਿਲੇ ।

  • @gurdialsingh5004
    @gurdialsingh5004 Рік тому

    ਵਹਿਗੁਰੂਜੀ

  • @0344T
    @0344T Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'🙏🏽

  • @jassisingh6319
    @jassisingh6319 Рік тому +6

    Waheguru ji ka khalsa waheguru ji ki fateh ❤❤🙏🙏.

  • @sukhjitsidhu6404
    @sukhjitsidhu6404 Рік тому +1

    ਇਹ ਵੀਰ ਆਪਣੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹਨਾਂ ਗੁੱਜਰਾਂ ਨੂੰ ਆਪਣੀ ਜ਼ਮੀਨ ਤੇ ਜਗਾਂ ਕੀਓ ਦਿੰਦੇ
    ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਕੌਮ ਕਿਸੇ ਦੀ ਮਿੱਤ ਨਹੀਂ ਨਾਲ਼ੇ ਸਾਡਾ ਹੀ ਖਾਂਦੇ ਨੇ ਸਾਡੇ ਹੀ ਬਾਪ ਪੁੱਤਰਾ ਨੂੰ ਗੁਲਾਮ ਬਣਾ ਕੇ ਕੰਮ ਕਰਾਉਂਦੇ ਹਨ ਬਾਬਾ ਜੀ ਸਾਡੇ ਲੌਕਾਂ ਨੂੰ ਕੱਦ ਸਮਝ ਆਉਣੀ ਹੈ

  • @suryawanshirajput6815
    @suryawanshirajput6815 Рік тому +7

    ਹੁਣ ਦੇਖਦੇ ਕੇਸਾਂ ਦੀ ਬੇਅਦਬੀ ਦੀ ਗੱਲ ਕਰਨ ਵਾਲੇ ਕਦੋਂ ਸੋਧਾ ਲਾਉਂਦੇ

  • @ranjitsingh820
    @ranjitsingh820 Рік тому +4

    Waheguru ji ka khaalsa waheguru ji ki fateh

  • @sohallalkalsi8675
    @sohallalkalsi8675 Рік тому +4

    Gudjob sardar sab Pal veer ji parmatama Lambi Umar kra waheguru ji

  • @Bobbykharb
    @Bobbykharb 7 місяців тому

    भाई जी को हमारा राम राम जी ।🙏

  • @jangsodhi2943
    @jangsodhi2943 Рік тому

    Bahut vadiya vrr g

  • @YuviSingh-ji3li
    @YuviSingh-ji3li 6 місяців тому

    🙏🙏🙏🙏

  • @pooniarajsthan8916
    @pooniarajsthan8916 Рік тому +13

    ਗੁੱਜਰਾਂ ਨੂੰ ਪੰਜਾਬ ਵਿਚੋਂ ਬਾਹਰ ਕੱਢੋ ਯਾਰ ਸਾਰੇ ਪੰਜਾਬੀ ਆਪਣੀ ਜ਼ਮੀਨ ਨੂੰ ਕਿਉਂ ਦਿੰਦੇ ਨੇ ਕਿਉਂ ਬਿਠਾ ਰੱਖੇ ਹੈ ਇਹ ਤਾਂ ਆਪਣੇ ਉੱਤੇ ਹੀ ਜ਼ੁਲਮ ਕਰਨ ਲੱਗ ਗਏ ਬਾਈਕਾਟ ਕਰੋ ਪੂਰੀ ਪੰਜਾਬੀ ਕੌਮ ਗੁਜਰਾਂ ਦਾ, ਕੀ ਵੋਟਾਂ ਦਾ ਲਾਲਚ ਵਿਚ ਲੋਕਾਂ ਤੇ ਜੁਲਮ ਹੁੰਦਾ ਬੀ ਦੇਖ ਸਕਦੀ ਹੈ ਸਾਡੀ ਕੌਮ

    • @imrankhan6820
      @imrankhan6820 Рік тому

      ਪੰਜਾਬ ਤੁਹਾਡੇ ਬਾਪ ਦੀ ਜਾਇਦਾਦ ਹੈ। ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। 60 ਫੀਸਦੀ ਪੰਜਾਬੀ ਮੁਸਲਮਾਨ ਹਨ ਅਤੇ ਪੰਜਾਬ ਦਾ ਨਾਂ ਵੀ ਮੁਸਲਮਾਨਾਂ ਨੇ ਰੱਖਿਆ ਸੀ।

    • @sukhjithathur
      @sukhjithathur Рік тому +1

      ਕਿਉ ਗੁਜ਼ਰ ਮੁਸਲਮਾਨ ਇਸ ਕਰਕੇ
      ਮੈਂ ਸਿੱਖ ਕੀ ਸਾਰੇ ਸਿੱਖ ਇਕੋ ਜਿਹੇ ਨੇ
      100 ਵਿਚੋਂ ਇਕ ਦੋ ਹੋਣ ਗੇ ਜੋ ਕੱਢਣ ਵਾਲੇ ਕੈਹਣ ਗੇ ਕੱਢਣ ਦੀ ਗੱਲ ਸਿਰਫ ਹਿੰਦੂ ਹੀ ਕਰਦੇ ਨੇ
      ਮੁਸਲਮਾਨ ਇਥੋਂ ਵਸਨੀਕ ਨੇ ਸੱਭ ਤੋਂ ਪੈਹਲਾਂ ਭੱਈਆਂ ਨੂੰ ਕੱਢਣਾ ਜਿਨਾ ਪੰਜਾਬ ਵਿਚ ਜ਼ੈਹਰ ਫੈਲਾਏ ਜਰਦਾ ਤਬਾਕੁ ਵੀੜੀ ਗੋਲਗੱਪੇ ਕੁਲਚੇ
      ਕੁਝ ਗੁਜਰਾ ਨੇ ਗੁਲਾਮ ਬੱਦੇ ਜ਼ਰੂਰ ਰੱਖੇ ਜੋ ਗਲਤ ਨੇ ਸਾਰੇ ਗਲਤ ਨੀ ਪੱਰ ਭੱਈਆਂ ਨੇ ਘੱਰ ਜ਼ੈਹਰ ਨੀ ਫੈਲਾਇਆ ਭੱਈਆਂ ਵਾਂਗ
      ਮੈਂ ਸਿੱਖਾਂ ਮੁਸਲਮਾਨ ਸਾਡੇ ਭਾਈ ਆ
      ਜੇ ਤੈਨੂੰ ਗੁਜਰਾ ਤੋਂ ਪੰਜਾਬ ਕੋਈ ਤਕਲੀਫ ਏ ਤੂੰ ਦੱਫੈ ਹੋ ਜਾਂ ਪੰਜਾਬ ਵਿਚੋਂ
      ਸਿੱਖ ਮੁਸਲਿਮ ਭਾਈ ਭਾਈ ਹੋਰ ਨਾਲ ਸਿੱਖਾਂ ਕੋਈ ਦਾ ਕੋਈ ਰਿਸ਼ਤਾ ਨਹੀਂ

    • @harvindersingh9453
      @harvindersingh9453 Рік тому

      @@imrankhan6820 itehas padla . punjab ch 60 ?🤣🤣. madrasa me sikhaea hoga. Kabi Punjab dekha hai.Madrsashap.🐖

    • @imrankhan6820
      @imrankhan6820 Рік тому

      @@harvindersingh9453 oh baby my little girl. Do you know that 56 percent Punjab is in Pakistan whereas in india has only 44 percent as well as 110 millions Punjabi people are living in Pakistan while in india 30 millions Punjabi people are living 🖕🖕🐵🐶🐕🦮😁😂😛😝😄

    • @thinker96
      @thinker96 Рік тому

      @@imrankhan6820 tuhanu mil ta gya Pakistan vala Punjab jao fer othe

  • @sukhasandhu4592
    @sukhasandhu4592 Рік тому +2

    Baba Deep Singh ji sewa dal di sari teem nu sulit aa ji

  • @sukhichahal3448
    @sukhichahal3448 10 місяців тому

  • @sukhjitsingh2198
    @sukhjitsingh2198 Рік тому +2

    ਵਾਹਿਗੁਰੂ ਜੀ ਤੇਰਾ ਆਸਰਾ

  • @sharma1424
    @sharma1424 Рік тому

    very good bro

  • @kalvinderpunny6125
    @kalvinderpunny6125 Рік тому +1

    Great Job

  • @kiranpal3847
    @kiranpal3847 Рік тому +1

    Wahe gurua ji. Keep up good work job 😊😊😊😊😊😊😊😊

  • @gulshanpreet2016
    @gulshanpreet2016 Рік тому +1

    Wmk ji 🙏🙏🏻

  • @makhankang6361
    @makhankang6361 Рік тому +1

    Sikh veroo jago in punjab

  • @jiwankumar5286
    @jiwankumar5286 Рік тому

    🙏🙏🙏🙏🙏🙏

  • @mandeep22gill69
    @mandeep22gill69 Рік тому

    🙏🙏🙏

  • @balkarsingh-nn5le
    @balkarsingh-nn5le Рік тому +2

    Waheguru ji mehar karo sareyan te 👌👍🙏🙏❤️

  • @ekamkaur1486
    @ekamkaur1486 Рік тому +1

    Waheguru waheguru waheguru waheguru mehar kren sareyan te ❤️❤️❤️❤️❤️

  • @palakrajputvlogs9918
    @palakrajputvlogs9918 Рік тому +2

    🙏🙏🙏Veer ji tussi rab da kam kar rahe Ho aa lidar neta log bas votta hi len joge ne ji

  • @MakhanSingh-px4bk
    @MakhanSingh-px4bk Рік тому +24

    ਗੁਜਰ ਤੇਪਰਚਾ ਜਰੂਰ ਕਰਵਾਓ ਮਾਫ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @karandeepkaurthind5759
    @karandeepkaurthind5759 Рік тому +5

    ਵੀਰ ਜੀ ਦੱਸ ਹਜਾਰ ਮੀਹਨੇ ਦੇ ਹਿਸਾਬ ਨਾਲ ਲੈ ਨੇਆ

  • @sultansingh7138
    @sultansingh7138 8 місяців тому

    Khalsa ji jadatar jatt te Gujar hi manbudi greeba nu gulam bnake rakhde aa. waheguru ji ena loka nu soji bakso 🙏

    • @man58652
      @man58652 3 місяці тому

      Teri biradari main soch sakda kedi bhai.
      Naale Jatt boht ghatt es kamma ch. Gujjar zada eh karde kamm

  • @amandeepsinghkhehra3454
    @amandeepsinghkhehra3454 Рік тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @JASVIRSINGH-vh2jn
    @JASVIRSINGH-vh2jn Рік тому +2

    Waheguru ji Maher karn ji 🙏

  • @sklagah8718
    @sklagah8718 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @kashdeep8887
    @kashdeep8887 Рік тому +1

    ਵੀਰ ਜੀ ਮੇਰੇ ਡੈਡੀ ਜੰਮੂ ਗਏ ਸੀ ਪਰ ਵਾਪਸ ਨਹੀਂ ਆਏ ਪਲੀਜ ਵੀਰ ਜੀ ਮੇਰੇ ਡੈਡੀ ਨੂੰ ਲੱਭਦੋ 2014 ਵਿੱਚ ਗਏ ਸੀ

  • @mohinderpaljhinger2451
    @mohinderpaljhinger2451 Рік тому +2

    Satnam waheguru ji 🙏🙏🙏🙏🙏

  • @vimalsangar9792
    @vimalsangar9792 Рік тому

    omg

  • @joginderkaur2775
    @joginderkaur2775 Рік тому

    ਰਾਤ ਨੂੰ ਪਸੂ ਹੀ ਖੋਲ੍ਹ ਕੇ ਘਰੋਂ ਕੱਢ ਦੀਆਂ ਕਰਨ ਜਿਨਾ ਨੂੰ ਐਸ ਤਰਾਂ ਬਣਦੀ ਬਣਾ ਕੇ ਰੱਖਦੇ ਹਨ।

  • @moneysandhu5824
    @moneysandhu5824 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pindadalifestyle682
    @pindadalifestyle682 Рік тому +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹🌹

  • @mannumanindar9237
    @mannumanindar9237 Рік тому

    Big salute for you and your team.

  • @BalwinderSingh-yu4tq
    @BalwinderSingh-yu4tq Рік тому +1

    ਵਾਹ ਕਮਾਲ ਕਰ ਦਿੱਤੀ

  • @rashpalsingh8962
    @rashpalsingh8962 Рік тому

    Wahe guru ji mehr kryo 🙏🙏🙏🙏🙏

  • @rajindersaggar6505
    @rajindersaggar6505 Рік тому

    Bahut Wadhiya 👍🙏

  • @sunnykandola9444
    @sunnykandola9444 Рік тому

    Salute aa nai ji nu bahout vdia kam kar rahe ho

  • @vsvlogs5526
    @vsvlogs5526 Рік тому

    Good thanks sardar ji

  • @daljeetsingh381
    @daljeetsingh381 Рік тому

    Waheguru mehar kre 22 tere tey bhut vadiya kam

  • @bikkarsingh3009
    @bikkarsingh3009 Рік тому +1

    Waheguru g

  • @atmasingh5372
    @atmasingh5372 Рік тому

    ਇਸ ਗਰੀਬ ਦੀ ਮੇਹਨਤ ਦੂਆਉ ਜਿੰਨੇ ਵੀ ਬਣਦੇ ਨੇ 25ਜਾ30ਲੱਖ ਰ ।

  • @LuckySingh-gh5zt
    @LuckySingh-gh5zt Рік тому +1

    Waheguru ji 🙏🙏🙏🙏🙏

  • @lavi6836
    @lavi6836 Рік тому +1

    bai g bhot wadya kam kar rahe tusi

  • @jamiadarululoommalerkotlap6169

    Best kam kar rahe ho tusi veer g ਮੁਜਰਿਮ ko uske jurum ki saja pahile khud aur bad me qanooni karravai karo g

  • @rajgrewal9215
    @rajgrewal9215 Рік тому

    Wahaguru blessing on all of you and your family members

  • @RinkuSingh-vb2be
    @RinkuSingh-vb2be Рік тому

    Waheguru ji Mehar karo ji

  • @syedmuneeb936
    @syedmuneeb936 Рік тому

    Love you bro direct ho daleer Ho good

  • @kellykaur3480
    @kellykaur3480 Рік тому

    💫🦅💙 Vaheguroo ji 💙🦅💫

  • @naunihalsingh8689
    @naunihalsingh8689 Рік тому

    Bahut Vadiya ji

  • @naharsabb194
    @naharsabb194 Рік тому

    Very good veer ji good job

  • @jiwankumar5286
    @jiwankumar5286 Рік тому

    Jeoda reh veere rab tuhanu labia Umar deve

  • @AnjaliSharma-og9ez
    @AnjaliSharma-og9ez Рік тому

    Very very nice help

  • @boparaistudiosangrur4674
    @boparaistudiosangrur4674 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @shonkijatt7187
    @shonkijatt7187 Рік тому

    Waheguru mehar kri

  • @sagegoharshahi7219
    @sagegoharshahi7219 Рік тому

    good work veer ji

  • @balramsharma6056
    @balramsharma6056 Рік тому

    very nice 22 ji ❤❤🙏🙏😔

  • @majhastreetrecordspb06
    @majhastreetrecordspb06 Рік тому

    Bhot wadia bhai ah ...Ahde kolo e sutar onde aho jae log

  • @akashmannakashmann20
    @akashmannakashmann20 Рік тому

    God job sir

  • @sarwansingh-gr2oz
    @sarwansingh-gr2oz Рік тому +1

    Buhat hun sareya da bhala kro waheguru ji

  • @parvindersahota5701
    @parvindersahota5701 Рік тому +1

    Singh Saab buchra di chhiter parade bhi karo te es rab de bande di bandi kamai bhi dva do

  • @syedmuneeb936
    @syedmuneeb936 Рік тому

    Jee o shezada veer

  • @jagdeepsingh9537
    @jagdeepsingh9537 Рік тому

    Waheguru Ji

  • @deepaksidana7664
    @deepaksidana7664 Рік тому +2

    Wahguru