Baba deep singh sewa dal Garhdiwala
Baba deep singh sewa dal Garhdiwala
  • 839
  • 14 555 594
ਜਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਜਾ ਰਹੇ ਮੰਦਬੁੰਧੀ ਵੀਰ ਨੂੰ ਦੋ ਵੀਰਾਂ ਨੇ ਇਨਸਾਨੀਅਤ ਦਾ ਫਰਜ ਸਮਝਕੇ ਸੰਸਥਾ ਵਿੱਚ
ਜਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਜਾ ਰਹੇ ਮੰਦਬੁੰਧੀ ਵੀਰ ਨੂੰ ਦੋ ਵੀਰਾਂ ਨੇ ਇਨਸਾਨੀਅਤ ਦਾ ਫਰਜ ਸਮਝਕੇ ਸੰਸਥਾ ਵਿੱਚ ਪਹੁਚਾਇਆ ਇਸ ਵੀਡਿਓ ਨੂੰ ਸ਼ੇਅਰ ਜਰੂਰ ਕਰੋ ਤਾ ਜੋ ਇਸ ਵੀਰ ਦੇ ਪਰਿਵਾਰ ਦਾ ਪਤਾ ਲੱਗ ਸਕੇ ਇਹ ਵੀਰ ਆਪਣਾ ਪਤਾ ਹੈਦਰਾਬਾਦ ਦਾ ਦੱਸ ਰਿਹਾ ਹੈ
Переглядів: 4 774

Відео

ਕੈਂਸਰ ਨੂੰ ਕਿੱਦਾ ਰੋਕਿਆ ਜਾਵੇਂ ਸਹੀ ਸਮੇਂ ਤੇ ਜਾਂਚ ਤੇ ਜਾਗਰੂਕਤਾ ਦੇ ਨਾਲ ਕੈਂਸਰ ਦੇ ਲੱਛਣਾਂ ਨੂੰ ਜਾਨਣ ਲਈ ਦੇਖੋ
Переглядів 75014 днів тому
ਕੈਂਸਰ ਨੂੰ ਕਿੱਦਾ ਰੋਕਿਆ ਜਾਵੇਂ ਸਹੀ ਸਮੇਂ ਤੇ ਜਾਂਚ ਤੇ ਜਾਗਰੂਕਤਾ ਦੇ ਨਾਲ ਕੈਂਸਰ ਦੇ ਲੱਛਣਾਂ ਨੂੰ ਜਾਨਣ ਲਈ ਦੇਖੋ ਪੂਰੀ ਵੀਡਿਓ
ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ 15-9-24 ਐਤਵਾਰ ਨੂੰ ਫਰੀ ਕੈਂਸਰ ਮੈਡੀਕਲ ਚੈੱਕਅਪ ਕੈਂਪ ਵਿੱਚ ਪਹੁੰਚ ਕੇ ਲਾਹਾ
Переглядів 75414 днів тому
🙏ਫਰੀ ਕੈਂਸਰ ਚੈੱਕਅਪ ਕੈਂਪ🙏 ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ 15-9-24 ਦਿਨ ਐਤਵਾਰ ਨੂੰ ਫਰੀ ਕੈਂਸਰ ਮੈਡੀਕਲ ਚੈੱਕਅਪ ਕੈਂਪ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰੋ ਜੀ 🙏 ਸਥਾਨ: ਬਾਬਾ ਦੀਪ ਸਿੰਘ ਸੇਵਾ ਦਲ ਦਫਤਰ, ਟਾਂਡਾ ਰੋਡ ਗੜ੍ਹਦੀਵਾਲਾ 🙏
ਸਾਰੇ ਵੀਰ ਭੈਣ ਆਪਣੇ ਕੈਂਸਰ ਅਤੇ ਅੱਖਾਂ ਦੇ ਚੈੱਕਅੱਪ ਬਿਲਕੁਲ ਫ੍ਰੀ ਕਰਵਾਉਣ ਲਈ 15 ਸੰਤਬਰ ਨੂੰ ਸੰਸਥਾ ਦੇ ਗੜਦੀਵਾਲਾ
Переглядів 18914 днів тому
ਸਾਰੇ ਵੀਰ ਭੈਣ ਆਪਣੇ ਕੈਂਸਰ ਅਤੇ ਅੱਖਾਂ ਦੇ ਚੈੱਕਅੱਪ ਬਿਲਕੁਲ ਫ੍ਰੀ ਕਰਵਾਉਣ ਲਈ 15 ਸੰਤਬਰ ਨੂੰ ਸੰਸਥਾ ਦੇ ਗੜਦੀਵਾਲਾ ਦਫਤਰ ਜਰੂਰ ਪਹੁੰਚੋ #babadeepsinghsewadalgarhdiwala #worldcancercare
104 ਵਾਂ ਰਾਸ਼ਨ ਵੰਡ ਸਮਾਗਮ ਸੰਸਥਾ ਵੱਲੋਂ ਕੀਤਾ ਗਿਆ ਜਿਸ ਵਿੱਚ ਲੋੜ ਬੰਦ ਪਰਿਵਾਰਾ ਨੂੰ ਰਾਸ਼ਨ ਸਮੱਗਰੀ ਦਿੱਤੀ ਗਈ
Переглядів 39414 днів тому
104 ਵਾਂ ਰਾਸ਼ਨ ਵੰਡ ਸਮਾਗਮ ਸੰਸਥਾ ਵੱਲੋਂ ਕੀਤਾ ਗਿਆ ਜਿਸ ਵਿੱਚ ਲੋੜ ਬੰਦ ਪਰਿਵਾਰਾ ਨੂੰ ਰਾਸ਼ਨ ਸਮੱਗਰੀ ਦਿੱਤੀ ਗਈ
ਮੂਰਤੀ ਬਸਰਜਨ ਕਰਨ ਗਏ ਜੋ 4 ਵੀਰ ਬਿਆਸ ਦਰਿਆ ਵਿੱਚ ਰੁੜ ਗਏ ਸਨ ਤੀਸਰੇ ਦਿਨ ਦੋ ਵੀਰਾਂ ਦੀਆਂ ਡੈ+ਡ ਬੋਡੀ ਰੈਸਕਿਊ ਕੀਤੀਆਂ
Переглядів 6 тис.21 день тому
ਮੂਰਤੀ ਬਸਰਜਨ ਕਰਨ ਗਏ ਜੋ 4 ਵੀਰ ਬਿਆਸ ਦਰਿਆ ਵਿੱਚ ਰੁੜ ਗਏ ਸਨ ਤੀਸਰੇ ਦਿਨ ਦੋ ਵੀਰਾਂ ਦੀਆਂ ਡੈ ਡ ਬੋਡੀ ਰੈਸਕਿਊ ਕੀਤੀਆਂ
ਨਸ਼ੇ ਨੇ ਦਰਸ਼ਨ ਸਿੰਘ ਦੇ ਇਹ ਹਾਲਾਤ ਬਣਾ ਦਿੱਤੇ ਕਿ ਸਿਰ ਵਿੱਚ ਕੀ+ੜੇ ਪੈ ਗਏ
Переглядів 1,1 тис.Місяць тому
ਨਸ਼ੇ ਨੇ ਦਰਸ਼ਨ ਸਿੰਘ ਦੇ ਇਹ ਹਾਲਾਤ ਬਣਾ ਦਿੱਤੇ ਕਿ ਸਿਰ ਵਿੱਚ ਕੀ ੜੇ ਪੈ ਗਏ
ਇੱਕ ਪੜਿਆ ਲਿਖਿਆ ਵੀਰ ਚੰਗੇ ਪਰਿਵਾਰ ਵਿੱਚੋ ਸੜਕਾਂ ਤੇ ਲਾਵਾਰਿਸਾ ਵਾਂਗ ਗੁਜਾਰ ਰਿਹਾ ਜਿੰਦਗੀ
Переглядів 1,2 тис.Місяць тому
ਇੱਕ ਪੜਿਆ ਲਿਖਿਆ ਵੀਰ ਚੰਗੇ ਪਰਿਵਾਰ ਵਿੱਚੋ ਸੜਕਾਂ ਤੇ ਲਾਵਾਰਿਸਾ ਵਾਂਗ ਗੁਜਾਰ ਰਿਹਾ ਜਿੰਦਗੀ
ਸੈਂਡ ਸੋਲਜਰ ਸਕੂਲ ਗੜਦੀਵਾਲਾ ਵੱਲੋ ਰੱਖੜੀ ਦਾ ਤਿਉਹਾਰ ਗੁਰ ਆਸਰਾ ਸੇਵਾ ਘਰ ਵਿੱਚ ਮਨਾਇਆ। ਗਿਆ
Переглядів 848Місяць тому
ਸੈਂਡ ਸੋਲਜਰ ਸਕੂਲ ਗੜਦੀਵਾਲਾ ਵੱਲੋ ਰੱਖੜੀ ਦਾ ਤਿਉਹਾਰ ਗੁਰ ਆਸਰਾ ਸੇਵਾ ਘਰ ਵਿੱਚ ਮਨਾਇਆ। ਗਿਆ
ਪਿੰਡ ਬਨਿਆਲ ਸੰਗਰੂਰ ਦੇ ਰਹਿਣ ਵਾਲੇ ਨੌਜਵਾਨ ਦੀ ਦੋਰਹਾ ਨਹਿਰ ਵਿੱਚ ਨਹਾਉਣ ਗਏ ਡੁੱਬਣ ਕਾਰਨ ਮੌ+ਤ ਹੋ ਗਈ
Переглядів 5 тис.Місяць тому
ਪਿੰਡ ਬਨਿਆਲ ਸੰਗਰੂਰ ਦੇ ਰਹਿਣ ਵਾਲੇ ਨੌਜਵਾਨ ਦੀ ਦੋਰਹਾ ਨਹਿਰ ਵਿੱਚ ਨਹਾਉਣ ਗਏ ਡੁੱਬਣ ਕਾਰਨ ਮੌ ਤ ਹੋ ਗਈ
ਵੀਰ ਸੁੱਖਮੰਦਿਰ ਸਿੰਘ ਬਹੁਤ ਮਾੜੀ ਹਾਲਤ ਵਿੱਚ ਉੱਚੀਬੱਸੀ ਅੱਡੇ ਤੋ ਮਿਲੇ ਸੀ ਇੱਕ ਗੋਡਾ ਫ੍ਰੈਕਚਰ ਸੀ ਤੇ ਦਿਮਾਗੀ ਤੌਰ
Переглядів 662Місяць тому
ਵੀਰ ਸੁੱਖਮੰਦਿਰ ਸਿੰਘ ਬਹੁਤ ਮਾੜੀ ਹਾਲਤ ਵਿੱਚ ਉੱਚੀਬੱਸੀ ਅੱਡੇ ਤੋ ਮਿਲੇ ਸੀ ਇੱਕ ਗੋਡਾ ਫ੍ਰੈਕਚਰ ਸੀ ਤੇ ਦਿਮਾਗੀ ਤੌਰ
103 ਵਾਂ ਰਾਸ਼ਣ ਵੰਡ ਸਮਾਗਮ ਜਿਸ ਵਿੱਚ ਲਗਭਗ 300 ਲੌੜਬੰਦ ਪਰਿਵਾਰਾਂ ਨੂੰ ਰਾਸ਼ਣ ਸਮੱਗਰੀ ਦਿੱਤੀ ਗਈ
Переглядів 777Місяць тому
103 ਵਾਂ ਰਾਸ਼ਣ ਵੰਡ ਸਮਾਗਮ ਜਿਸ ਵਿੱਚ ਲਗਭਗ 300 ਲੌੜਬੰਦ ਪਰਿਵਾਰਾਂ ਨੂੰ ਰਾਸ਼ਣ ਸਮੱਗਰੀ ਦਿੱਤੀ ਗਈ
ਸੰਸਥਾ ਦੇ ਜਿਹਨਾ ਖੇਤਾ ਵਿੱਚੋ ਮਿੱਟੀ ਪੁੱਟ ਕੇ ਹਸਪਤਾਲ ਵਿੱਚ ਭਰਤੀ ਪਾਈ ਗਈ ਸੀ ਉਹਨਾ ਖੇਤਾਂ ਨੂੰ ਕਹਰਉਣ ਦੀ ਸੇਵਾ
Переглядів 2,3 тис.Місяць тому
ਸੰਸਥਾ ਦੇ ਜਿਹਨਾ ਖੇਤਾ ਵਿੱਚੋ ਮਿੱਟੀ ਪੁੱਟ ਕੇ ਹਸਪਤਾਲ ਵਿੱਚ ਭਰਤੀ ਪਾਈ ਗਈ ਸੀ ਉਹਨਾ ਖੇਤਾਂ ਨੂੰ ਕਹਰਉਣ ਦੀ ਸੇਵਾ
RIP ਅਭਿਜੋਤ ਸਿੰਘ ਜਿਸ ਬੱਚੇ ਦੀ ਭਾਲ ਸਾਡੀ ਟੀਮ ਪਛਿੱਲੇ ਕੁੱਝ ਦਿਨ ਤੋਂ ਕਰ ਰਹੀ ਸੀ ਉਸ ੧੩ ਸਾਲ ਦੇ ਬੱਚੇ ਦੀ ਮ੍ਰਿਤਕ
Переглядів 54 тис.Місяць тому
RIP ਅਭਿਜੋਤ ਸਿੰਘ ਜਿਸ ਬੱਚੇ ਦੀ ਭਾਲ ਸਾਡੀ ਟੀਮ ਪਛਿੱਲੇ ਕੁੱਝ ਦਿਨ ਤੋਂ ਕਰ ਰਹੀ ਸੀ ਉਸ ੧੩ ਸਾਲ ਦੇ ਬੱਚੇ ਦੀ ਮ੍ਰਿਤਕ
13 ਸਾਲਾ ਅਵੀਜੋਤ ਦੀ ਸੰਸਥਾ ਵਲੋ ਨੰਗਲ ਡੈਮ ਤੇ ਪੰਜਵੇਂ ਦਿਨ ਤਲਾਸ਼
Переглядів 9 тис.Місяць тому
13 ਸਾਲਾ ਅਵੀਜੋਤ ਦੀ ਸੰਸਥਾ ਵਲੋ ਨੰਗਲ ਡੈਮ ਤੇ ਪੰਜਵੇਂ ਦਿਨ ਤਲਾਸ਼
ਪਛਿੱਲੇ ਅੱਠ ਮਹੀਨੇ ਤੋਂ ਘਰ ਤੋ ਲਾਪਤਾ ਵੀਰ ਨੂੰ ਪਰਿਵਾਰ ਨਾਲ ਮਿਲਿਆ ਆਪਣੇ ਛੋਟੇ ਬੱਚੇ ਦੀ ਮੌਤ ਤੋਂ ਬਆਦ ਮਨਦੀਪ ਸਿੰਘ
Переглядів 1,3 тис.2 місяці тому

ਅੱਜ ਇੱਕ ਬੇਜੁਬਾਨ ਜਾਨਵਰ ਸਵੇਰ ਦਾ ਇੱਕ ਪੁਰਾਣੇ ਖੂਹ ਅੰਦਰ ਡੱਗ ਗਿਆ ਸੰਸਥਾ ਵੱਲੋ ਕਾਫੀ ਜਦੋ ਜੈਹਦ ਮਗਰੋਂ ਸੁਰਖਿਅੱਤ
Переглядів 1,7 тис.2 місяці тому
ਅੱਜ ਇੱਕ ਬੇਜੁਬਾਨ ਜਾਨਵਰ ਸਵੇਰ ਦਾ ਇੱਕ ਪੁਰਾਣੇ ਖੂਹ ਅੰਦਰ ਡੱਗ ਗਿਆ ਸੰਸਥਾ ਵੱਲੋ ਕਾਫੀ ਜਦੋ ਜੈਹਦ ਮਗਰੋਂ ਸੁਰਖਿਅੱਤ
ਸ਼ੇਅਰ ਜਰੂਰ ਕਰੋ ਤਾ ਜੋ ਵੀਰ ਰਮਨਦੀਪ ਦਾ ਪਰਿਵਾਰ ਮਿਲ ਸਕੇ ਵੀਰ ਆਪਣਾ ਪਿੰਡ ਬੇਗੋਵਾਲ ਭੁਲੱਥ ਲਾਗੇ ਦੱਸ ਰਿਹਾ ਹੈ
Переглядів 1,3 тис.2 місяці тому
ਸ਼ੇਅਰ ਜਰੂਰ ਕਰੋ ਤਾ ਜੋ ਵੀਰ ਰਮਨਦੀਪ ਦਾ ਪਰਿਵਾਰ ਮਿਲ ਸਕੇ ਵੀਰ ਆਪਣਾ ਪਿੰਡ ਬੇਗੋਵਾਲ ਭੁਲੱਥ ਲਾਗੇ ਦੱਸ ਰਿਹਾ ਹੈ
ਗੁਰ ਆਸਰਾ ਸੇਵਾ ਘਰ ਵਿੱਚ ਰਹਿ ਰਹੇ ਇਹਨਾ ਮੈਂਬਰਾਂ ਦੀ ਜਿੰਦਗੀ ਕਿਵੇ ਨਰਕ ਵਿੱਚੋਂ ਨਿਕਲ ਕੇ ਸਵਰਗ ਬਣੀ ਦੇਖੋ ਪੂਰੀ
Переглядів 8622 місяці тому
ਗੁਰ ਆਸਰਾ ਸੇਵਾ ਘਰ ਵਿੱਚ ਰਹਿ ਰਹੇ ਇਹਨਾ ਮੈਂਬਰਾਂ ਦੀ ਜਿੰਦਗੀ ਕਿਵੇ ਨਰਕ ਵਿੱਚੋਂ ਨਿਕਲ ਕੇ ਸਵਰਗ ਬਣੀ ਦੇਖੋ ਪੂਰੀ
ਪਿੰਡ ਪੰਡੋਰੀ ਅੱਟਵਾਲ ਦੇ ਨੌਜਵਾਨ ਦੀ ਕੰਢੀ ਕਨਾਲ ਨਹਿਰ ਵਿੱਚ ਡੱਬਣ ਕਾਰਨ ਹੋਈ
Переглядів 5692 місяці тому
ਪਿੰਡ ਪੰਡੋਰੀ ਅੱਟਵਾਲ ਦੇ ਨੌਜਵਾਨ ਦੀ ਕੰਢੀ ਕਨਾਲ ਨਹਿਰ ਵਿੱਚ ਡੱਬਣ ਕਾਰਨ ਹੋਈ
ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਗੁ.ਲੰਗਰ ਸਾਹਿਬ ਹਜ਼ੂਰ ਸਾਹਿਬ ਨਾਂਦੇੜ ਆਚਾਰ ਵਾਸਤੇ ਕੱਚੇ ਅੰਬਾ ਦੀ ਸੇਵਾ
Переглядів 2672 місяці тому
ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਗੁ.ਲੰਗਰ ਸਾਹਿਬ ਹਜ਼ੂਰ ਸਾਹਿਬ ਨਾਂਦੇੜ ਆਚਾਰ ਵਾਸਤੇ ਕੱਚੇ ਅੰਬਾ ਦੀ ਸੇਵਾ
ਵੀਰ ਹਰਜੀਤ ਸਿੰਘ ਕਨੈਡਾ ਤੇ ਵੀਰ ਗੁਰਿੰਦਰ ਸਿੰਘ ਮੈਲਬੋਰਨ ਦਾ ਪਰਿਵਾਰ ਸੇਵਾ ਘਰ ਪਹੁੰਚਾ ਇਹ ਵੀਰ ਪਛਿੱਲੇ ਲੰਬੇ ਸਮੇਂ
Переглядів 7583 місяці тому
ਵੀਰ ਹਰਜੀਤ ਸਿੰਘ ਕਨੈਡਾ ਤੇ ਵੀਰ ਗੁਰਿੰਦਰ ਸਿੰਘ ਮੈਲਬੋਰਨ ਦਾ ਪਰਿਵਾਰ ਸੇਵਾ ਘਰ ਪਹੁੰਚਾ ਇਹ ਵੀਰ ਪਛਿੱਲੇ ਲੰਬੇ ਸਮੇਂ
ਨਵੇਂ ਬਣ ਰਹੇ ਗੁਰ ਆਸ਼ਰਾ ਸੇਵਾ ਘਰ ਦੀ ਜਮੀਨ ਵਿੱਚ ਭਰਤੀ ਦਾ ਕੰਮ ਮੁਕੰਮਲ ਹੋਣ ਤੇ ਸੇਵਾਦਾਰਾ ਦਾ ਸਨਮਾਨ ਕੀਤਾ ਗਿਆ
Переглядів 1,1 тис.3 місяці тому
ਨਵੇਂ ਬਣ ਰਹੇ ਗੁਰ ਆਸ਼ਰਾ ਸੇਵਾ ਘਰ ਦੀ ਜਮੀਨ ਵਿੱਚ ਭਰਤੀ ਦਾ ਕੰਮ ਮੁਕੰਮਲ ਹੋਣ ਤੇ ਸੇਵਾਦਾਰਾ ਦਾ ਸਨਮਾਨ ਕੀਤਾ ਗਿਆ
ਹੜ੍ਹਾਂ ਦੇ ਖਤਰੇ ਨੂੰ ਧਿਆਨ ਚ ਰੱਖਦਿਆਂ ਬਿਆਸ ਦਰਿਆ ਚ ਕਿਸ਼ਤੀਆਂ ਦੀ ਕੀਤੀ ਟੈਸਟਿੰਗ
Переглядів 1,5 тис.3 місяці тому
ਹੜ੍ਹਾਂ ਦੇ ਖਤਰੇ ਨੂੰ ਧਿਆਨ ਚ ਰੱਖਦਿਆਂ ਬਿਆਸ ਦਰਿਆ ਚ ਕਿਸ਼ਤੀਆਂ ਦੀ ਕੀਤੀ ਟੈਸਟਿੰਗ
ਬਾਬਾ ਦੀਪ ਸਿੰਘ ਸੇਵਾ ਦਲ ਵਲੋ ਪੰਜ ਮਹੀਨੇ ਤੋ ਲਾਪਤਾ ਰੋਹੀਤ ਵੀਰ ਨੂੰ ਮਿਲਾਇਆ ਪਰਿਵਾਰ ਨਾਲ
Переглядів 1,3 тис.3 місяці тому
ਬਾਬਾ ਦੀਪ ਸਿੰਘ ਸੇਵਾ ਦਲ ਵਲੋ ਪੰਜ ਮਹੀਨੇ ਤੋ ਲਾਪਤਾ ਰੋਹੀਤ ਵੀਰ ਨੂੰ ਮਿਲਾਇਆ ਪਰਿਵਾਰ ਨਾਲ
ਦੇਖੋ ਕਿਵੇਂ ਬਾਬਾ ਦੀਪ ਸਿੰਘ ਸੇਵਾ ਦਲ ਦੀ ਟੀਮ ਨੇ ਜਾਨ ਜੋਖਮ ਚ ਪਾ ਕੇ ਅੱਗ ਤੇ ਕਾਬੂ ਪਾਇਆ |
Переглядів 2 тис.4 місяці тому
ਦੇਖੋ ਕਿਵੇਂ ਬਾਬਾ ਦੀਪ ਸਿੰਘ ਸੇਵਾ ਦਲ ਦੀ ਟੀਮ ਨੇ ਜਾਨ ਜੋਖਮ ਚ ਪਾ ਕੇ ਅੱਗ ਤੇ ਕਾਬੂ ਪਾਇਆ |
15 ਦਿਨ ਤੋ ਵੀਰ ਰਮਨ ਕੁਮਾਰ ਭੋਗਪੁਰ ਸ਼ਹਿਰ ਵਿੱਚ ਲਾਵਾਰਿਸ ਹਾਲਾਤ ਵਿੱਚ ਨਰਕ ਭਰੀ ਜਿੰਦਗੀ ਕੱਟ ਰਿਹਾ ਸੀ ਸ਼ੇਅਰ ਜਰੂਰ
Переглядів 1,2 тис.4 місяці тому
15 ਦਿਨ ਤੋ ਵੀਰ ਰਮਨ ਕੁਮਾਰ ਭੋਗਪੁਰ ਸ਼ਹਿਰ ਵਿੱਚ ਲਾਵਾਰਿਸ ਹਾਲਾਤ ਵਿੱਚ ਨਰਕ ਭਰੀ ਜਿੰਦਗੀ ਕੱਟ ਰਿਹਾ ਸੀ ਸ਼ੇਅਰ ਜਰੂਰ
ਵੀਰ ਪ੍ਰਕਾਸ਼ ਰਾਮ ਪਿੰਡ ਕੇਸੋਪੁਰ ਤੋਂ ਜਿਸ ਨੇ ਆਪਣੀ ਸਾਰੀ ਜਿੰਦਗੀ ਸ਼੍ਰੀ ਅਮ੍ਰਿੰਤਸਰ ਸ਼ਹਿਰ ਵਿੱਚ ਮਜਦੂਰੀ ਕਰਕੇ ਕੱਢ
Переглядів 9364 місяці тому
ਵੀਰ ਪ੍ਰਕਾਸ਼ ਰਾਮ ਪਿੰਡ ਕੇਸੋਪੁਰ ਤੋਂ ਜਿਸ ਨੇ ਆਪਣੀ ਸਾਰੀ ਜਿੰਦਗੀ ਸ਼੍ਰੀ ਅਮ੍ਰਿੰਤਸਰ ਸ਼ਹਿਰ ਵਿੱਚ ਮਜਦੂਰੀ ਕਰਕੇ ਕੱਢ
ਧੰਨਵਾਦ ਸਾਰੀ ਸੰਗਤ ਦਾ ਵੀਰਾਂ ਭੈਣਾ ਦਾ ਜੋ ਸੰਸਥਾ ਦੇ ਕਾਰਜਾ ਵਿੱਚ ਸਹਿਯੋਗ ਦੇ ਰਹੇ ਹਨ
Переглядів 1,3 тис.4 місяці тому
ਧੰਨਵਾਦ ਸਾਰੀ ਸੰਗਤ ਦਾ ਵੀਰਾਂ ਭੈਣਾ ਦਾ ਜੋ ਸੰਸਥਾ ਦੇ ਕਾਰਜਾ ਵਿੱਚ ਸਹਿਯੋਗ ਦੇ ਰਹੇ ਹਨ
ਡਿਪਰੇਸ਼ਨ ਦਾ ਸ਼ਿਕਾਰ ਭੈਣ ਦੀਪਾ ਬੱਸ ਸਟੈਡ ਦਸੂਹੇ ਪਛਿੱਲੇ ਚਾਰ ਦਿਨ ਤੋ ਰਹਿ ਰਹੀ ਬੱਸ ਵਿੱਚ ਹੀ ਕੱਟਦੀ ਸੀ ਰਾਤ
Переглядів 2,4 тис.4 місяці тому