Prime Focus (2393)

Поділитися
Вставка
  • Опубліковано 6 лис 2024

КОМЕНТАРІ • 133

  • @SukhwinderSingh-wq5ip
    @SukhwinderSingh-wq5ip Місяць тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @baldevjassar8059
    @baldevjassar8059 Місяць тому +46

    *🙏🌷ਅੱਜ ਦਾ ਵਿਚਾਰ🌷🙏*
    *ਧੋਖੇ ਜਾ ਬੇਈਮਾਨੀ ਨਾਲ ਦੀ ਕਮਾਈ ਨਾਲ ਜੇਕਰ ਤੁਸੀ ਪੁੰਨਦਾਨ ਕਰੋਗੇ!ਤਾਂ ਯਾਦ ਰੱਖੋ ਫਲ ਵੀ ਉਸ ਇਨਸਾਨ ਨੂੰ ਮਿਲੇਗਾ ਜਿਸ ਨਾਲ ਤੁਸੀ ਠੱਗੀ ਮਾਰੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @AliMohammad-z5q
    @AliMohammad-z5q Місяць тому +9

    ਜੈਕਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਜਾਂਦਾ ਹੈ ਤਾਂ ਪਾਰਟੀ ਖ਼ਤਮ ਹੋ ਜਾਵੇ ਗੀ

  • @JaswinderSingh-gd9eu
    @JaswinderSingh-gd9eu Місяць тому +9

    ਇਹਨਾ ਦੋਵਾਂ ਪੱਤਰਕਾਰ ਦਾ ਕੁਝ ਹਾਲ ਨਹੀਂ ਇਹਨਾਂ ਨੇ ਵੀਹ ਵਾਰ ਭਗਵੰਤ ਮਾਨ ਦਾ ਅਸਤੀਫ਼ਾ ਲੈਅ ਲਿਆ ਤੇ cm ਬਦਲੀ ਕਰ ਦਿੱਤਾ 😂

  • @GurmukhSingh-mz5it
    @GurmukhSingh-mz5it Місяць тому +13

    ਜਥੇਦਾਰ ਨੂੰ ਹੁਣ ਪਤਾ ਲਗਿਆ ਕਿ ਬੀਬੀ ਰੋਮਾ ਦੀ ਬੇਅਦਬੀ ਕੀਤੀ ਗਈ

  • @bharpursingh6919
    @bharpursingh6919 Місяць тому +7

    ਕਿਉਂ ਆਦਮੀ ਪਾਰਟੀ ਪੰਜਾਬ ਵਿੱਚ ਜਿਤਕੇ ਇਹ ਇਕ ਪੰਜਾਬੀਆਂ ਨੇ ਹੀ ਬਣਾਈ ਹੈ। ਇਸਨੂੰ ਨਾ ਪਸੰਦ ਕਰਨ ਵਾਲੀਆਂ ਪਹਿਲੀਆਂ ਪਾਰਟੀਆ ਨੂੰ ਲੋਕਾਂ ਨਕਾਰ ਦਿੱਤਾ ਹੈ ਹੁੰਣ ਨਵਾਂ ਸਗੂਫਾ ਛਡਦੇ ਨਜ਼ਰ ਆ ਰਹੇ ਹਨ। ਵਖਤੋ ਖੂੰਝੀ ਡੂਮਣੀ ਗਾਵੇ ਆਲ ਪਤਾਲ਼ ।

  • @BalkarSingh-ko2qy
    @BalkarSingh-ko2qy Місяць тому +2

    ਬਾਠ ਸਾਹਿਬ ਬੀਬੀ ਕਿੰਨੀ ਵਾਰ ਮੰਤ੍ਰੀ ਬਣਦੇ ਰਹੇ ਓਦੋਂ ਨਹੀਂ ਦਿਖਾਈ ਦਿੱਤੀ ਕੇਸਾ ਰੋਮਾਂ ਦੇ ਬੇ ਅਬਦੀ ਇਹ ਹਾਥੀ ਦੇ ਦੰਦਾ ਵਾਲੀ ਸੈਮ ਗੱਲ ਆ ਜੀ

  • @parmindergadri1566
    @parmindergadri1566 Місяць тому +2

    ਜਿਸ ਬੇਵਕੂਫ਼ ਨੇ ਬੀਬੀ ਜਗੀਰ ਕੌਰ ਜੀ ਬਾਰੇ ਇਹ ਸ਼ਿਕਾਇਤ ਕੀਤੀ ਉਹ ਵਾਕਿਆ ਹੀ ਅਕਲ ਤੋਂ ਅੰਨਾ, ਵਿਹੂਣਾ ਅਤੇ ਉੱਲੂ ਲੱਗਦਾ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਗ਼ਦਾਰਾਂ ਨਾਲ ਰਲ ਗਿਆ ਹੈ ਕਿਉਂਕਿ ਜਦੋਂ ਬਾਦਲਾਂ ਨੇ ਬੀਬੀ ਜੀ ਨੂੰ ਐਸ ਜੀ ਪੀ ਸੀ ਦੇ ਪ੍ਰਧਾਨ ਬਣਾਇਆ ਸੀ ਓਸ ਵਕਤ ਇਸਨੂੰ ਸ਼ਿਕਾਇਤ ਕਰਨੀਂ ਚਾਹੀਦੀ ਸੀ, ਸੋ ਇਹ ਸੁਖਬੀਰ ਬਾਦਲ ਦੀ ਚਮਚਾਗਿਰੀ ਕਰ ਰਿਹਾ ਹੈ।

  • @daljitsingh7980
    @daljitsingh7980 Місяць тому +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @Nanak-rc1go
    @Nanak-rc1go Місяць тому +1

    ਪਾਰਟੀ ਦਾ ਨਾਮ ਤਾਂ ਬੀਜੇਪੀ ਰੱਖੇਗੀ।

  • @GobinderjeetKaur
    @GobinderjeetKaur Місяць тому +5

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @sidhudhurkotia9919
    @sidhudhurkotia9919 Місяць тому +5

    ਹਾਜ਼ਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @mohansinghwarval87
    @mohansinghwarval87 Місяць тому +5

    ਪਾਰਟੀਆਂ ਭਾਵੇਂ ਨਵੀਆਂ ਬਣ ਜਾਣਗੀਆਂ ਪਰ ਲੋਕ ਤਾਂ ਪੁਰਾਣੇ ਹੀ ਹੋਣਗੇ

  • @parmindergadri1566
    @parmindergadri1566 Місяць тому +13

    ਡਰ ਲੱਗਦਾ ਹੈ ਕਿ ਗਿਆਨੀ ਰਘਬੀਰ ਸਿੰਘ ਜਥੇਦਾਰ ਸਾਹਿਬ ਵੀ ਕਿਤੇ ਗੁਰਬਚਨੇ ਵਰਗੇ ਨਾਂ ਨਿਕਲਣ

  • @naharsingh2490
    @naharsingh2490 Місяць тому +3

    ਕਿਸਾਨ ਹਰ ਸਾਲ ਸਰਕਾਰ ਵੱਲੋਂ ਰੋਕਣ ਦੇ ਬਾਵਜੂਦ ਝੋਨੇ ਦੀ ਫ਼ਸਲ ਜ਼ਿਆਦਾ ਤਰ ਲਗਾਉਂਦੇ ਹਨ।
    ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕਹੇ ਕਿ ਝੋਨਾ ਜਿਥੇ ਮਰਜ਼ੀ ਵੇਚ ਲਵੋ, ਸਰਕਾਰ ਨੇ ਖਰੀਦ ਨਹੀਂ ਕਰਨੀ। ਪੰਜਾਬੀਆਂ ਨੂੰ ਚਾਵਲਾਂ ਦੀ ਲੋੜ ਨਹੀਂ ਹੈ। ਉਹ ਚਾਵਲ ਹੀ ਕਣਕ ਅਤੇ ਮੱਕੀ ਦੀ ਰੋਟੀ ਖਾਂਦੇ ਹਨ।

  • @naharsingh2490
    @naharsingh2490 Місяць тому +8

    ਬਾਠ ਸਾਹਿਬ ਜੀ ਸਤਿ ਸ੍ਰੀ ਆਕਾਲ,
    ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੇਲੇ ਚੀਕੂ ਦੀ ਨਹੀਂ ਸੀਤਾਫਲ ਦੀ ਚਰਚਾ ਹੁੰਦੀ ਰਹੀ ਹੈ।

    • @HardevBrar-d4o
      @HardevBrar-d4o Місяць тому

      Seeta fal(atis)da season aa philippines vich..saade ghar tree aa.daily 10/12pakk jande aa

  • @BalwinderSingh-q1u
    @BalwinderSingh-q1u Місяць тому +6

    ਬਹੁਤ ਵਧੀਆ ਫਿਲਮ ਬਣਾਈ ਸੰਧਾਵਾਲੀਆ ਜੀ ਧੰਨਵਾਦ

  • @gurmukhsingh708
    @gurmukhsingh708 Місяць тому +3

    ਬਾਠ ਸਾਹਿਬ ਨੂੰ ਤਾਂ ਠੰਡ ਬਹੁਤ ਲਗਦੀਆਂ ਕਮਜੋਰ ਹੈ

  • @harbanssingh8145
    @harbanssingh8145 Місяць тому

    ਜਦੋ ਪ੍ਰਗਟ ਸਿੰਘ ਨੇ ਗੋਲ ਕਰਕੇ ਫੱਟਾ ਖੜਕਾ ਦਿੱਤਾ ਤਾਂ ਜਾ ਕੇ ਆਪ ਵਾਲੇ ਮੰਤਰੀ ਐਮ ਐਲ ਏ ਦੀ ਗੁਲਾਮ ਜਮੀਰ ਜਾਗੀ,ਜਾ ਕੇ ਹਸਪਤਾਲ ਵਿਚ ਖਬਰ ਲੈਣ ਲਈ ਲਾਈਨ ਲਾ ਲੲਈ

  • @BalkarSingh-ko2qy
    @BalkarSingh-ko2qy Місяць тому

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @bharpursingh6919
    @bharpursingh6919 Місяць тому +1

    ਜਿਨੇ ਐਂਕਰ ਪਾਰਟੀਆਂ ਦੇ ਲੀਡਰਾਂ ਨੇ ਸਮਾਂਨ ਸਿਰਤੇ ਚੁਕਿਆ ਹੋਇਆ ਸੀ ਉਨ੍ਹਾਂ ਦੇ ਮੂੰਹ ਧੋਤੇ ਰਹਿਗਏ। ਕੁੱਝ ਨਹੀਂ ਵਾਪਰਿਆ ਜਿਵੇਂ ਸੀ ਹਾਲਾਤ ਉਸ ਤੋਂ ਵੀ ਵਧੀਆਂ ਹਾਲਤ ਹਨ ਉਨ੍ਹਾਂ ਨੂੰ ਸ਼ਰਮ ਤਾਂ ਵੈਸੇ ਹੈ ਨਹੀਂ। ਪਰੰਤੂ ਅੱਜ਼ ਦੀ ਰਾਜਨੀਤੀ ਹੋ ਵੀ ਇਸੇ ਕਿਸਮ ਦੀ ਹੈ। ਵੱਡੇ ਵੱਡੇ ਮਹਾਂਰਥੀਆਂ ਨੂੰ ਆਮ ਆਦਮੀ ਪਾਰਟੀ ਹਰਾਕੇ ਆਈ ਸੀ ਉਨ੍ਹਾਂ ਨੂੰ ਤਾਂ ਨੀਂਦ ਔਣੀ ਔਖੀ ਹੋਈ ਪੲਈ ਹੈ ਜਹਿੜੇ ਇਨਾਂ ਦੇ ਚਾਟੂਕਾਰ ਪਤਰਕਾਰ ਹਨ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਮਾਲਕ ਬਾਂਹ ਚਾੜ੍ਹਦੇ ਹੋਣਗੇ।ਕਿ ਸਾਲਿਓ ਅਸੀਂ ਤੁਹਾਨੂੰ ਪੈਸੇ ਕਾਹਦੇ ਦਿੰਦੇ ਹਾਂ ਆਮ ਆਦਮੀ ਪਾਰਟੀ ਤਾ ਅ ਰਾਂਮ ਨਾਲ ਰਾਜ਼ ਕਰਦੇ ਨੇ ਛੇਰਾਂ ਨੇ ਖੰਭ ਮਾਰਕੇ ਕਿਹਾ ਸਾਲਿਆ ਨੂੰ ਕੁਚਲਕੇ ਸੁੱਟ ਦਿਆਂਗੇ ਪਰੰਤੂ ਭਗਵੰਤ ਮਾਨ ਦੇ ਹਸਪਤਾਲ ਤੋਂ ਬਾਹਰ ਆਉਣ ਸਾਰ ਇਨਾਂ ਦੀਆਂ ਉਲ ਜਲੂਲ ਆਉਣਾ ਬੋਲਣਾ ਵੀ ਭੁਲਾ ਦਿੱਤਾ ਹੈ।ਪਰਗਟ ਤਾ ਸੂੰਹ ਲੈਣ ਗਿਆ ਸੀ ਪ੍ਰੰਤੂ ਉਸ ਦੇ ਵੀ ਕੁਝ ਪੱਲੇ ਨਹੀਂ ਪਿਆ ਹੈ।ਮਾਨ ਨੇ ਆਉਣ ਸਾਰ ਗੁਡੀਆਂ ਘਮਾਤੀਆ।

  • @sukhdevsinghbhatti3235
    @sukhdevsinghbhatti3235 Місяць тому +3

    ਸੰਧਾਵਾਲੀਆ ਸਾਹਿਬ ਚੀਕੂ ਨਹੀਂ ਸੀਤਾ ਫਲ ਦੀ ਚਰਚਾ ਸੀ ।

  • @amanbrar273
    @amanbrar273 Місяць тому +6

    ਸਾਡੇ ਪੰਜਾਬ ਦੇ ਮੁਖੀ ਸਿਹਤਯਾਬ ਰਹਿਣ ਜੀ ਅਰਜੋਈ ਹਥ ਜੋੜ

  • @harpsandhu37
    @harpsandhu37 Місяць тому +5

    ਫੇਸਬੁੱਕ ਤੇ 5000 ਦੋਸਤ ਤੇ ੧੦੦੦੦੦ ਫੋਲੋਵੇਰ ਪਰ -----------

  • @Nanak-rc1go
    @Nanak-rc1go Місяць тому

    ਦਿਲਾ ਚ ਰੱਖਣਾ ਡਰਾਮਾ, ਮੋਜੂਦਾ ਕੁਰਸੀ ਤੇ ਬੈਠਕੇ ਕੰਮ ਕੀਤਾ ਜਾ ਸਕਦਾ। ਨਾ ਕਿ ਕੁਰਸੀ ਛੱਡਕੇ।

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @rajwantkaur7921
    @rajwantkaur7921 Місяць тому

    ਵੀਰੇ ਜੇ CM ਕੁਰਸੀ ਤੇ ਡੱਟ ਗਏਨੇ ਕੰਮ ਕੋਈ ਕਰਨਗੇ, ਜਾਂ ਲੀਡਰ ਨੰਗੇ ਕਰਨਗੇ, ਜਦ ਦੇ ਬਣੇ, ਭਾਸ਼ਣ ਆਮ ਹੀ ਇਹਨਾ ਸ਼ਬਦਾਂ ਵਿੱਚ ਹੁੰਦਾ, ਇਕੱਲੇ ਇਕੱਲੇ ਨੂੰ ਨੰਗਾ ਕਰਾਂਗਾ, ਪੁੱਠੇ ਸਿੱਧੇ ਕੰਮ ਕਰਨਗੇ ਇਲਾਵਾ ਕੋਈ ਹੋਰ ਵੀ ਕਾਰਜਕਾਰੀ ਦਿੱਤੀ ਜੇ, ਲੋਕਾ ਦੀ ਆਵਾਂਜ ਨਾਲ ਜਿੱਤ ਹੋਈ ਸੀ🙏

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ Місяць тому

    ਅਸੀਂ ਫਿਲਮ ਦੇਖ ਲਈ ਜੀ ਬਹੁਤ ਵਧੀਆ ਸੁਨੇਹਾ ਹੈ ਜੀ,🙏🙏🙏

  • @rajwantkaur7921
    @rajwantkaur7921 Місяць тому

    ਲੀਡਰ ਇਹ ਜ਼ਰੂਰ ਕਹਿ ਰਹੇ, ਸਾਡੇ ਪੰਜਾਬੀ ਵੀ ਜ਼ਮੀਨ ਜਾਇਦਾਦ ਬਣਾਉਂਦੇ ਬਾਹਰ ਦੇ ਮੁੱਲਖਾ, 15 ਸਾਲ ਬਾਅਦ ਬਹੁਤ ਕੰਮ ਕਰਕੇ, ਬਹੁਤ ਪੰਜਾਬ ਤੋ ਖੇਤ ਗਹਿਨੇ ਪਾ ਕੇ ਪੈਸੇ ਲਾਉਂਦੇ, ਫਿਰ ਪੇਪਰ ਬਣਦੇ,

  • @amanbrar273
    @amanbrar273 Місяць тому

    ਜਗਾ ਮਿਲ ਜਾਵੇ ਕੁਰਸੀ ਤੇ ਆਪਾ ਆਪ ਬੈਠ ਜਾਣਾ

  • @Nanak-rc1go
    @Nanak-rc1go Місяць тому

    ਸਵਿੰਧਾਨ ਤਾਂ RSS ਬਣਾਵੇਗੀ।

  • @nachattersingh8315
    @nachattersingh8315 Місяць тому

    ਜਦੋਂ ਤਕ ਰੁਜਗਾਰ ਨਹੀਂ ਮਿਲਦਾ ਉਦੋਂ ਤਕ ਮੁੰਡੇ ਕੁੜੀਆਂ ਵਿਦੇਸ਼ ਵਿੱਚ ਫਸਦੇ ਰਹਿਣਗੇ ਨੋਜਵਾਨਾਂ ਨੂੰ ਰੁਜ਼ਗਾਰ ਲਈ ਅੰਦੋਲਨ ਚਲਾਉਣਾ ਪੈਣਾ

  • @amanbrar273
    @amanbrar273 Місяць тому +3

    ਇਹ ਸਾਡੀ ਖੂਬੀ ਭਾਉ ਅਸੀ ਲੜਦੇ ਵੀ ਪਰ ਖੜਦੇ ਆਪਣੇ ਭਰਾਵਾ ਭੈਣਾ ਨਾਲ ਈ

  • @ਇਕਖਬਰ
    @ਇਕਖਬਰ Місяць тому +3

    ਸੰਧਾਵਾਲੀਆ ਸਾਹਿਬ ਤੁਹਾਡਾ ਮੈਇਕ ਖਰਾਬ ਹੈ ਆਵਾਜ਼ ਵਿੱਚ ਗੜਬੜੀ ਹੈ

  • @shivdevsingh3626
    @shivdevsingh3626 Місяць тому

    ਮੇਰਾ ਮੰਨਣਾ ਹੈ ਕਿ ਤਖਤਾਂ ਦੇ ਜਥੇਦਾਰ ਗ੍ਰੰਥੀ ਨਹੀਂ ਹੋਣੇ ਚਾਹੀਦੇ | ਗ੍ਰੰਥੀਆਂ ਨੂੰ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਅਤੇ ਉਸਦੀ ਮਰਿਆਦਾ ਕਾਇਮ ਰੱਖਣ ਤੱਕ ਸੀਮਤ ਰੱਖਣਾ ਚਾਹੀਦਾ ਹੈ | ਤਖਤਾਂ ਦੇ ਜਥੇਦਾਰ ਕੋਈ ਸਿੱਖ ਵਿਦਵਾਨ ਅਤੇ ਜੁਝਾਰੂ ਸੁਭਾਅ ਦੇ ਮਾਲਕ ਹੋਣੇ ਚਾਹੀਦੇ ਹਨ |

  • @naibsingh7290
    @naibsingh7290 Місяць тому

    CMBhagbañt Mann jidawad ji

  • @BalramDhaliwal-rb7no
    @BalramDhaliwal-rb7no Місяць тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @sndmhsjsms
    @sndmhsjsms Місяць тому

    Waheguru ji 🙏🏼🙏🏼❤❤

  • @GurdeepSingh-xd8fo
    @GurdeepSingh-xd8fo Місяць тому

    ਸਰਪੰਚੀ ਬਹੁਤ ਹੀ ਵਧੀਆ ਸੀ ਜੀ 💯💯💯💯💯

  • @daljitxingh3357
    @daljitxingh3357 Місяць тому +2

    Adhi raat nu 1158 Wale assistant professor nu join karwaya gya, oh v 15-15 saal to naukri kr rahe guest faculty lecturer di jga te... Es mudde nu kise media house ne ni uthaya..tusi jrur partaal kro g

  • @HarwantUppal
    @HarwantUppal Місяць тому

    Congratulations to Mann Sahib

  • @raghwirjammu1165
    @raghwirjammu1165 Місяць тому +3

    They should be fired who trying to steel cm mann power

  • @singhdj86
    @singhdj86 Місяць тому +2

    A gya a gya bhagwant mann da chela

  • @anandpreetsingh8573
    @anandpreetsingh8573 Місяць тому

    ਹਾਂ ਜੀ ਸਤਿ ਸ਼੍ਰੀ ਅਕਾਲ ਪ੍ਰਾਇਵੇਸੀ ਵਾਲੇ ਮੈਂਬਰਾਂ ਨੂੰ ਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬਾਠ ਸਾਹਿਬ ਤੇ ਤੇ ਸੰਧਾਵਾਲੀਆ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਗੜਦੀਵਾਲਾ ਦੇ ਪਿੰਡ ਸਹਿਜੋ ਵਾਲ ਦੇ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਚੁਣਨ ਲਈ ਗਈ ਹੈ

  • @MUGAMBO1156
    @MUGAMBO1156 Місяць тому

    Good decision Bhagwant maan ji

  • @gurlalvirk9900
    @gurlalvirk9900 Місяць тому

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @gurdeepbachhal2455
    @gurdeepbachhal2455 Місяць тому

    ਦੋਹਾਂ ਵੀਰਾਂ ਨੂੰ ਸਤਿ ਸ੍ਹੀ ਆਕਾਲ ਸਾਡੇ ਪਿੰਡ ਪਹਿਲੇ ਪੰਚਾਇਤ ਵੋਟਾਂ ਚ ਬਾਡਾ ਬਦਲਿਆ ਸੀ ਹੁਣ ਇਸ ਵਾਰ ਫਿਰ ਫ੍ਹੇਰ ਬਦਲ ਕੀਤਾ ਗਿਆ ਹੈ ਇਸ ਵਾਰੇ ਦਸਣਾ

    • @shivdevsingh3626
      @shivdevsingh3626 Місяць тому

      ਇਹ ਬਾਡਾ ਕੀ ਹੁੰਦਾ ਹੈ ਜੀ ? ਇਹ ਸ਼ਬਦ ਪਹਿਲੀ ਬਾਰ ਪੜ੍ਹਿਆ ਹੈ |

  • @Bawarecordsofficial
    @Bawarecordsofficial Місяць тому

    ਜੱਗੀ ਸਰਪੰਚ ਸਾਬ੍ਹ ਸਤਿ ਸ੍ਰੀ ਅਕਾਲ

  • @dalvirkaur5216
    @dalvirkaur5216 Місяць тому

    ਪਹਿਲਾਂ ਤਾਂ ਜੇ ਫ਼ਲ ਪਤਾ ਨੀ ਸੀਤਾ ਫ਼ਲ ਦੀਆਂ ਗੱਲਾਂ ਸੀ

  • @Karmjitkaur-gk1xq
    @Karmjitkaur-gk1xq Місяць тому

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @monasoodan3074
    @monasoodan3074 Місяць тому

    Sat shri akal
    Gurpreet sir tusi boht fit lg rhe ho.

  • @HarwantSingh-c2w
    @HarwantSingh-c2w Місяць тому

    Maan sahib Jo Punjab me kar rahe he koi nhi kar sakta

  • @harshwinderkaur7260
    @harshwinderkaur7260 Місяць тому

    Sat shri akaal ji

  • @narinderjeetkaur2918
    @narinderjeetkaur2918 Місяць тому

    🙏🙏

  • @reshamsingh5116
    @reshamsingh5116 Місяць тому

    ਸਤਿ ਸ੍ਰੀ ਅਕਾਲ 🙏

  • @somal94
    @somal94 Місяць тому

    ਕਟਾਰੂਚੱਕ ਹਜ਼ੇ ਤੁਰਿਆ ਫਿਰਦਾ ਇਹਨਾਂ ਨਾਲ ਏਡਾ ਵੱਡਾ ਕਾਂਡ ਕਰਕੇ ਵੀ 😂😂😂

  • @PremPal-rg7jx
    @PremPal-rg7jx Місяць тому

    😢 sandhawaliea and parmjeet ji sat shri akal ji

  • @hsingh1783
    @hsingh1783 Місяць тому

    Omg this movie is amazing I seen yesterday I was thinking thats him Saab ji amazing acting
    Tusi movies come Karo ji

  • @ravinderravi8257
    @ravinderravi8257 Місяць тому

    ਵਟਸਐਪ ਭਾਜੀ ਕਿੰਝ ਹੋ ਕੈਲਗਰੀ ਆਲੇ ਬਾਬਿਓ ❤🎉😂ਸਾਧੋਵਾਲਿਆ ਵਰਸਿਜ ਸੰਧਾਵਲਿਆ

  • @HarwantSingh-c2w
    @HarwantSingh-c2w Місяць тому

    Man live long

  • @GurmukhSingh-mz5it
    @GurmukhSingh-mz5it Місяць тому +4

    ਸੁਖੇ ਅਮਲੀ ਦੇ ਕਹਿਣ ਤੇ ਹੋਇਆ ਹੈ

  • @gorasingh5190
    @gorasingh5190 Місяць тому

    Very good bai ji 🙏

  • @devrajsalaria3333
    @devrajsalaria3333 Місяць тому

    Sandhawalia jee aap dono ek he jagah te baithe je par yaar Baath sahib nu thand kuj jyade te nahin lag rehe.Hune he overcoat paake baith gaye.Kite Canada ta nahin paunch gaye. par ajay 3 din pehle he kurta pyjama paake baithe sun. baki pfme tuhada bahut wadhia jee .aide da he parosi jawo Dhanwaad je

  • @punjabitruckerinpunjabvlog5063
    @punjabitruckerinpunjabvlog5063 Місяць тому

    ਮੈਨੂ ਲਗਦਾ ਬਾਠ ਸਾਬ ਭਗਵੰਤ ਮਾਨ ਗਿਆ ਹੁਣ ਦਿੱਲੀ ਵਾਲਿਆ ਨੇ ਚੱਕ ਦੇਣਾ ਇਨੂੰ

    • @shivdevsingh3626
      @shivdevsingh3626 Місяць тому

      ਤੁਸੀਂ ਵੀ ਊਠ ਦੇ ਬੁੱਲ ਡਿੱਗਣ ਵਾਂਗ ਆਸ ਲਾਈ ਬੈਠੇ ਹੋ |

  • @amanbrar273
    @amanbrar273 Місяць тому

    ਸਰਪੰਚੀ ਵਾਲੀ ਵੀਡੀਓ ਵਧੀਆ ਸੰਧਾਵਾਲੀਆ ਵੀਰ ਜੀ

  • @sukhjitsingh2718
    @sukhjitsingh2718 Місяць тому

    Very nice program as always. Watched Sarpanchi very nice good job done by all the team. Sarpanch bandey bandey reh gya sandhawalia Sahib. Congratulations Sarpanchi hit.

  • @kuldipwalia9869
    @kuldipwalia9869 Місяць тому

    🙏✊🚩👍

  • @jogasinghjogasinghboparai4608
    @jogasinghjogasinghboparai4608 Місяць тому

    ਕੀ ਹਾਲ ਹੈ ਜੱਗੀ ਸਰਪੰਚ ਸਾਹਿਬ ਜੀ 😊

  • @rajwantkaur7921
    @rajwantkaur7921 Місяць тому

    ਤੁਹਾਡੇ ਲੀਡਰ ਸਿਰਫ ਵੋਟਾ ਬਣਾਉਣ ਲਈ ਬਹੁਤ ਵੱਡੀ ਮਾਤਰਾ ਵਿੱਚ ਜ਼ਮੀਨਾਂ ਖਰੀਦ ਰਹੇ, ਸੀਐਮ ਨੇ ਆਪਣੇ ਪਰਿਵਾਰ ਨੂੰ ਆਪਸ ਵਿੱਚ ਹੀ ਲੀਡਰੀ ਵਿੱਚ ਘਰ gift ਕਰ ਲਏ, ਮੁਸ਼ਕਿਲ ਤਾਂ ਤੁਹਾਨੂੰ ਆਉਣੀ ਜੋ ਤੁਸੀਂ ਦੇਸ਼ ਵਿਦੇਸ਼ ਜਾ hard work ਕਰਦੇ ਹੋ, ਸੀ ਐਮ ਨੇ10 ਪੁੱਸਤਾ ਲਈ ਜਾਇਦਾਦ ਇੱਕਠੀ ਕਰ ਲੈਣੀ, ਕੁਮੇਡੀ ਮਾਸਟਰ, ਉਵੇ ਪੈਸੇ ਇੱਕਠੇ ਰਿਹਾ, ਜਿਵੇ ਜੁਗਨੂੰ ਹਾਜਿਰ ਹੈ ਵਿੱਚ ਕਰਦਾ ਹੁੰਦਾ ਸੀ🤣

  • @GulbaharSingh-Bat
    @GulbaharSingh-Bat Місяць тому

    ❤🎉🎉

  • @paramjitbishanpal1200
    @paramjitbishanpal1200 Місяць тому

    I ai am with him

  • @gursewakdhillon2621
    @gursewakdhillon2621 Місяць тому +2

    App mla nu pataa hi nhi ka mla ki hundha

  • @GurnamSingh-nd5yt
    @GurnamSingh-nd5yt Місяць тому

    ਮੇਰੀ ਬੇਨਤੀ ਹੈ ਤੁਸੀ ਕਿਹਾ ਕੇ ਕਿਸਾਨਾਂ ਤਾਰ ਨਹੀਂ ਸੀ ਪਾਈ ਤੇ ਸਰਕਰ ਨੇ ਤਾਰ ਪਾਈ ਹੋਵੇਗੀ ਕਿਸਮਤ ਆਪਣੀ ਮਿਲਣੀ ਕਿਸਾਨ ਫਸਲਾਂ ਦੀ ਨਿਸ਼ੋਰ ਕਰਵੋਨੀ ਚਾਹੀਦੀ ਹੈ ਕੋਮ ਨੂੰ ਮਗਤੇ ਨਾ ਬਣਾਓ ਸੱਚ ਬੋਲਣਾ ਕਹੋ ਸੱਚ ਤੇ ਚਲੋ ਮਗ ਖਾਣੇ ਨਾ ਬਣਾਓ ਜੀ

    • @shivdevsingh3626
      @shivdevsingh3626 Місяць тому

      ਨਿਸ਼ੋਰ ਨਹੀਂ ਇੰਸ਼ੋਰੈਂਸ ਹੁੰਦਾ ਹੈ ਜੀ |

  • @Lakhbir_sohal0013
    @Lakhbir_sohal0013 Місяць тому

    ਦਲਜੀਤ ਸਿੰਘ ਸੰਧੂ ਜੀ 🙏

  • @raghwirjammu1165
    @raghwirjammu1165 Місяць тому +2

    Bath ji everyone trying to steel no one give a dam about cm they need power

  • @boharsingh7725
    @boharsingh7725 Місяць тому

    Very good jop sar ji
    🙏🙏🙏🙏🙏

  • @harwinderkaur9040
    @harwinderkaur9040 Місяць тому

    Both brothers sat shri akal ji

  • @KakaJohal-c9n
    @KakaJohal-c9n Місяць тому

    Good news ❤👍

  • @sidharththakursidharth4544
    @sidharththakursidharth4544 Місяць тому

    Is that for real? It is a comedy show or a serious discussion happening here. I’m loving it

  • @jasbirsingh2651
    @jasbirsingh2651 Місяць тому

    Kejriwal’z soul seems pro BJP

  • @gurimangat2636
    @gurimangat2636 Місяць тому

    SAT SHRI AKAL JI SARYAN NU 🙏 ❤❤

  • @Lovedeepsingh01
    @Lovedeepsingh01 Місяць тому

    🙏🏻🙏🏻🙏🏻🙏🏻

  • @jatendersingh3596
    @jatendersingh3596 Місяць тому

    Sat Shri akal 22 ji

  • @PremSingh-cp8px
    @PremSingh-cp8px Місяць тому

    Good

  • @Nanak-rc1go
    @Nanak-rc1go Місяць тому

    Ssa

  • @ShamsherSingh-yr8sx
    @ShamsherSingh-yr8sx Місяць тому

    2027Vch DEKH NA PUNJAB KENA BARBAD HOO GAYA 20SAAL PECHE RAY. JAYEGA

  • @kamalnirwan1480
    @kamalnirwan1480 Місяць тому

    Fight between baniya and jatt.First round won by jatt.

  • @jasvirsinghgrewal8331
    @jasvirsinghgrewal8331 Місяць тому

    Very bad.When mrs.Parkash badal admitted in US hospital whole akali leaders, government officials and buttering people reached USA with dollors .Why ignore CM of state

  • @harpsandhu37
    @harpsandhu37 Місяць тому

    ਝੰਡਿਆਂ ਬੀਜੇਪੀ ਵਿੱਚ ਚਲਾ ਜਾ |
    ਉਹ ਕਾਰੀਗਰ ਹਨ ਸਰਕਾਰ ਬਾਨੋਂਨ ਦੇ ||

  • @lovebal4321
    @lovebal4321 Місяць тому

    From Abbotsford tell about pehowa

  • @jagdishpuri5366
    @jagdishpuri5366 Місяць тому

    Kharge Sahab 83 saal de ne ohna da munda Karnataka government vich manister jawai v shayad mp ya MLA crora araba di jamin jaydat fer v oh vachare dhake khande firde ne oh kende main te siyasat chhad da par siyasat menu nai chhad rahi

  • @SuchasinghSandhu-y3z
    @SuchasinghSandhu-y3z Місяць тому

    Sarpanchi 2cror de wow

  • @Surjeetsingh-f3p
    @Surjeetsingh-f3p Місяць тому +2

    Akal.takht.de.jathedar.di.gharwali.ja.hor.female.membrs.nu.v.chek.kita.jawe.

  • @harjitsingh4116
    @harjitsingh4116 Місяць тому

    Jayhedaar / Granthi
    They poor fellow only employee of SGPC
    What do you expect from them ? !!

  • @jagjitsingh627
    @jagjitsingh627 Місяць тому

    Veer g sat shri akal g, jagjit randhawa mimsa dhuri

  • @iqbalsingh1848
    @iqbalsingh1848 Місяць тому

    Mann.sahib.kajreval.da.sath..shad.dip.punjabi.ko.mitar.banao

  • @palchand221
    @palchand221 Місяць тому

    4,5 ਦਿਨਾਂ ਤੋਂ Prime Focus program ਵਿੱਚ ਜ਼ਿਆਦਾਤਰ ਸਮਾਂ ਆਪ ਪਾਰਟੀ ਜਾਂ ਫਿਰ ਪੰਜਾਬ , ਦਿੱਲੀ ਸਰਕਾਰਾਂ ਨੂੰ ਨਿੰਦਣ ਤੇ ਲਗਾਇਆ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨਗੀ ਨੂੰ ਤੇ ਮੋਦੀ ਸਾਹਿਬ ਦੀ ਉਮਰ 75 ਸਾਲ ਦੀ ਹੋਣ ਤੇ ਭਾਜਪਾ ਤੇ RSS ਦੀ ਖਿਚੋਤਾਣ ਤੁਹਾਨੂੰ ਨਜ਼ਰ ਨਹੀਂ ਆ ਰਹੀ?

  • @HarvelKingra
    @HarvelKingra Місяць тому

    Change Vichare

  • @singhdj86
    @singhdj86 Місяць тому

    Sandhawalia saab tusi prime tv toh shuru hoya si par bhagwant mann tv tak da safar kar laya ha

  • @gurmaildhaliwal7754
    @gurmaildhaliwal7754 Місяць тому

    Punjab vich app party bhagwant Karke a na ke kejrewal Karke