Many thanks mr teha sahib you always give us the clear picture of Indian and punjab affairs. Thanks again I am nri your cross section of news is v use ful I can trust you.
Gal pabandi di nhi modi chaunda hey ki Sikh hameshamere age hath jod ke khade rehn is leyi apna ghar khalstan bahut jruri hey eh gal sari Sikh kaum nu samjni pve gi
Goru sahib de kirpan te pabadi lagai jadi hai ta punje takhat de jathedar sahib pm nal kio nahi milde uhana kol mudha chukan dhami sahi. Advocate han supereem court kio nahi jade utho order karwaon puka ilaj kita jawe thesh paouchti hai fouji 18:34
ਸਿਖਾਂ ਦੇ ਦੁਸ਼ਮਣ ਨੂੰ ਗੁਰੂ ਗੋਬਿੰਦ ਸਿੰਘ ਜੀ
ਆਪ ਵੇਖਣ ਸੱਚੇ ਪਾਤਸ਼ਾਹ
ਖੁਦ ਦੀ ਔਕਾਤ ਹੋਵੇਗੀ ਤਾਂ ਦੁਨੀਆਂ ਕਦਰ ਕਰੇਗੀ
*ਕਿਸੇ ਦੇ ਕੋਲ ਖੜ੍ਹੇ ਹੋਣ ਨਾਲ ਕਿਰਦਾਰ ਉੱਚਾ ਨਹੀਂ ਹੁੰਦਾ*
ਦੀਪ ਬਰਾੜ 👌👌
@@daljitsingh7980ਧੰਨਵਾਦ ਸੰਧੂ ਵੀਰੇ 😍😍
ਜ਼ਰੂਰੀ ਨਹੀਂ ਤੋਹਫ਼ਾ ਕੋਈ ਚੀਜ਼ ਹੀ ਹੋਵੇ, ਪਿਆਰ,
*ਇੱਜ਼ਤ ਤੇ ਸਨਮਾਨ ਤੋਹਫ਼ੇ ਤੋਂ ਵੀ ਵੱਧ ਕੇ ਹੈ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਸ਼ੂਕਦੇ ਦਰਿਆਵਾਂ ਦੀ ਤਰ੍ਹਾਂ ਸਦਾ ਵਗਦੇ ਰਹੋ
*ਜਿੱਧਰ ਨੂੰ ਵੀ ਚੱਲੋ ਰਸਤੇ ਆਪੇ ਬਣ ਜਾਣ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਸੰਧੂ ਵੀਰੇ 😍😍
ਸਿਆਣੇ ਕਹਿੰਦੇ ਮਾੜਾ ਸਮਾਂ ਪੁੱਛਕੇ ਨਹੀਂ ਆਉਂਦਾ
*ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ*
ਦੀਪ ਬਰਾੜ 🙏❤️👌👌
@@daljitsingh7980😍🙏 ਜੀ ਸੰਧੂ ਵੀਰੇ
ਟਹਿਣਾ ਸਾਹਿਬ ਸਤਸ਼੍ਰੀਅਕਾਲ ਵੀਰ ਇਹ ਚਾਹੋੰਦੇ ਨੇ ਸਿੱਖਾਂ ਨੂੰ ਨਹਿਤੇ ਕਰਕੇ ਹਮਲਾ ਕਰਨਾ ਚਾਹੋੰਦੇ ਨੇ ਇਹ ਸਤਹ ਧਾਰੀ ਸਰਕਾਰ ਦੀ ਬੇਈਮਾਨੀ ਸਾਹਮਣੇ ਆਉਂਦੀ ਹੈਂ ਜੀ
*🙏❣️ਅੱਜ ਦਾ ਵਿਚਾਰ❣️🙏*
*ਸਮੁੰਦਰ ਤੇ ਗੁਰਬਾਣੀ ਦੋਵੇ ਹੀ ਗਹਿਰੇ ਹਨ।ਫ਼ਰਕ ਸਿਰਫ ਏਨਾ ਹੈ!ਸਮੁੰਦਰ ਦੀ ਗਹਿਰਾਈ ਵਿੱਚ ਇਨਸਾਨ ਡੁੱਬ ਜਾਂਦਾ ਹੈ!ਗੁਰਬਾਣੀ ਦੀ ਗਹਿਰਾਈ ਚ ਇਨਸਾਨ ਤਰ ਜਾਂਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
mokmokkmomkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkk lm
ਕਕਾਰਾਂ ਦੀ ਕੀ ਅਹਿਮੀਅਤ ਹੈ ਇਸ ਦਾ ਪਤਾ ਹੋਣਾ ਚਾਹੀਦਾ ਹੈ ਨਹੀਂ ਟਹਿਣਾ ਜੀ ਇੰਨਾ ਨੂੰ ਸਭ ਪਤਾ ਹੈ ਸਿਰਸੇ ਲਾਲਪੁਰਾ ਵਰਗੇ ਕਿਉਂ ਗੂੰਗੇ ਹੋ ਕੇ ਬਹਿਠੇ ਨੇ
ਆਮ ਆਦਮੀ ਪਾਰਟੀ ਦੀਆ ਅੱਖਾਂ ਖੋਲਣ ਵਾਹਤੇ ਡਿੰਪੀ ਦਾ ਹਾਰਨਾ ਬਹੁਤ ਜਰੂਰੀ ਆ।
ਔਰੰਗਜ਼ੇਬ ਵੀ ਜਨੇਊ ਲੁਹਾਉਂਦਾ ਸੀ।ਇਹ ਕਿਰਪਾਨ ਲੁਹਾ ਰਹੇ ਹਨ।(ਦੋਨਾਂ ਵਿਚ ਕੀ ਫਰਕ ਐ।)😮??????
ਕਮਲਾ ਹਾਰ ਗਈ
ਤੇ ਕਮਲਾ ਜਿੱਤ ਗਿਆ 😂
ਦੁਸ਼ਮਣ ਨੂੰ ਵੋਟ ਪਾ ਦੇਵੇਗੇ ਭਾਜਪਾ ਨੂੰ ਨਹੀ
ਪਿਛਲੇ ਸਮੇਂ ਚ, ਜਹਾਜ਼ ਅਗਵਾਹ ਹੁੰਦੇ ਰਹੇ ਕੋਈ ਇਹ ਜਾਣਕਾਰੀ ਹੈ ਓਨਾ ਚੋਂ ਕੋਈ ਜਹਾਜ਼ ਕਿਰਪਾਨ ਨਾਲ ਅਗ਼ਵਾ ਕੀਤਾ ਗਿਆ ਹੋਵੇ
Sj
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
😍🙏 ਜੀ ਸੰਧੂ ਵੀਰੇ
@@ParminderGhuman-j1q🙏❤️
Daljeet singh sandhu veer ji 🙏
ਰਾਹੁਲ ਗਾਂਧੀ ਨੇ ਸਿੱਖਾਂ ਦੇ ਵਾਰੇ ਠੀਕ ਕਿਹਾ ਸੀ।
Ki keha ? 1984 v ehna fer thik kitaa c jaa oh glt c?
Waheguru ji 🙏🏻
ਸਤਿ ਸਿਰੀ ਅਕਾਲ ਟਹਿਣਾ ਸਾਹਬ, ਮੈਂ ਤਾਂ ਇਹ ਸਮਝਦਾ ਸੀ ਕਿ ਭਾਰਤੀ ਜਨਤਾ ਨੂੰ ਹੀ ਸਿਆਸੀ ਲੀਡਰਾਂ ਦੀ ਚੋਂਣ ਕਰਨੀ ਨਹੀ ਆਉਂਦੀ ਪਰ ਹੁਣ ਟਰੰਪ ਦੇ ਜਿੱਤਣ ਤੋਂ ਬਾਅਦ ਪਤਾ ਲੱਗ ਗਿਆ ਹੈ ਕਿ ਦੁਨੀਆਂ ਦੀ ਸੁਪਰ ਪਾਵਰ ਅਮਰੀਕਾ ਦੀ ਜਨਤਾ ਵੀ ਇਸ ਚੋਂਣ ਪ੍ਰਕਿਰਿਆ ਵਿੱਚ ਸਾਂਨੂੰ ਫ਼ਾਲੋ ਕਰ ਰਹੀ ਹੈ, ਜੋ ਪਹਿਲਾਂ ਪੰਜ ਸਾਲ ਰਾਸ਼ਟਰਪਤੀ ਹੁੰਦਿਆਂ ਵਿਵਾਦਾਂ ਵਿੱਚ ਰਿਹਾ ਹੋਵੇ ਤੇ ਬੇਕਾਰ ਸਾਬਤ ਹੋਇਆ ਹੋਵੇ ਓਹ ਜੇ ਦੁਬਾਰਾ ਮੁੜ ਰਾਸ਼ਟਰਪਤੀ ਬਣਦਾ ਹੈ ਤਾਂ ਕੀ ਓਹ ਮੁਲਕ ਵਾਕਿਆ ਹੀ ਚੋਂਣ ਪ੍ਰਕਿਰਿਆ ਵਿੱਚ ਸਾਡੇ ਵਰਗਾ ਬੈਕਵਰਡ ਹੀ ਹੈ?
ਜੇ ਕਮਲਾ ਹੈਰਿਸ ਦੀ ਜਗਾ ਕੋਈ ਮਰਦ ਉਮੀਦਵਾਰ ਹੁੰਦਾ ਜਾਂ ਇਸਦੀ ਜਗਾ ਹਿਲੇਰੀ ਕਲਿੰਟਨ ਵਰਗੀ ਔਰਤ ਹੁੰਦੀ ਤਾਂ ਉਸਦੇ ਜਿੱਤਣ ਦੇ ਚਾਂਸ ਜ਼ਿਆਦਾ ਸਨ, ਕਿਉਂਕਿ ਕਮਲਾ ਹੈਰਿਸ ਦੀ ਹਾਰ ਵੀ ਥੋੜੀਆਂ ਵੋਟਾਂ ਨਾਲ ਹੋਈ ਹੈ ਉਸਨੇ ਵੀ ਸਖ਼ਤ ਟੱਕਰ ਦਿੱਤੀ ਹੈ ਪਰ ਓਹ ਭਾਰਤੀ ਮੂਲ ਦੀ ਸੀ ਜਿਸ ਲੱਈ ਵਿਚਾਰੀ ਹਾਰ ਗੱਈ,ਚਲੋ ਹੁਣ ਅਮਰੀਕੀ ਜਨਤਾ ਨੂੰ ਦੂਜਾ ਮੋਦੀ ਮਿਲ ਗਿਆ ਹੈ ਰੱਬ ਖ਼ੈਰ ਕਰੇ,
ਬਾਕੀ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਕਿਉਂਕਿ ਉਸਦੀ ਪਕੜ ਸਾਰਿਆਂ ਤੇ ਬਹੁਤ ਮਜ਼ਬੂਤ ਹੈ ਐਂਵੇ ਇਹ ਲੋਕ ਟਾਈਮ ਪਾਸ ਕਰ ਰਹੇ ਹਨ ਜਦੋਂ ਇਹ ਬਾਦਲ ਖ਼ੁਦ ਅਪਣਾਂ ਜੁਰਮ ਕਬੂਲ ਕਰ ਰਿਹਾ ਹੈ ਤਾਂ ਕੀ ਅੜਿਚਣ ਹੈ ਦੋ ਢਾਈ ਮਹੀਨੇ ਤੋਂ ਗਾਹ ਪਾਇਆ ਹੋਇਆ ਹੈ ਹੁਣ ਬੁੱਧੀ ਜੀਵੀਆਂ ਨਾਲ ਮਿਲਣੀ ਕੀਤੀ ਹੈ ਕੀ ਓਹ ਵਾਕਿਆ ਹੀ ਬੁੱਧੀਜੀਵੀ ਹਨ? ਕਿਉਂਕਿ ਜੋ ਹੋਰ ਵੀ ਬੁਧੀਜੀਵੀ ਬੁਲਾਏ ਸਨ ਓਹ ਸ਼ਾਮਲ ਹੀ ਨਹੀ ਹੋਏ ਓਹ ਅਸਲੀ ਸੂਝਵਾਨ ਸਨ ਤੇ ਜਾਂਣਦੇ ਸਨ ਕਿ ਹੋਣਾ ਕੁਛ ਵੀ ਨਹੀਂ ਇਸ ਲੱਈ ਸ਼ਾਮਲ ਨਹੀ ਹੋਏ ਹੁਣ ਹੋਰ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ ਜੋ ਕਿ ਓਹ ਵੀ ਬਾਦਲ ਪੱਖੀ ਹੀ ਹੋਂਣਗੇ ਜੇ ਹਿੰਮਤ ਹੈ ਤਾਂ ਪੁਰਾਤਨ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ ਵੀ ਅਪਣੇ ਵਿਚਾਰ ਪ੍ਰਗਟ ਕਰਨ ਲੱਈ ਸੱਦਾ ਪੱਤਰ ਦੈਂਣ ਜੋ ਕਿ ਕਿਸੇ ਵੇਲੇ ਇਸ ਪ੍ਰਵਾਰ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਨਹੀ,ਸੱਦਾ ਪੱਤਰ ਵੀ ਮਰਜੀ ਦੀਆਂ ਪਾਰਟੀਆਂ ਨੂੰ ਹੀ ਭੇਜਿਆ ਜਾਵੇਗਾ ਕੀ ਸਿਮਰਨਜੀਤ ਸਿੰਘ ਮਾਨ
ਦੀ ਪਾਰਟੀ ਅਕਾਲੀ ਦਲ ਨਹੀ ਹੈ?ਕੀ ਅਕਾਲੀ ਦਲ 1920 ਨਕਲੀ ਅਕਾਲੀ ਦਲ ਹੈ?ਪਰ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਓਹ ਸਾਰੇ ਅਖੌਤੀ ਹਨ,ਅਸਲੀ ਅਕਾਲੀ ਦਲ ਬਾਦਲਾਂ ਦਾ ਘਰੇਲੂ ਅਕਾਲੀ ਦਲ ਹੀ ਹੈ ਕਿਉਂਕਿ,
ਸਰਮ ਧਰਮ ਦੋਇ ਛਪਿ ਖਲੋਏ,
ਕੂੜ ਫ਼ਿਰੈ ਪ੍ਰਧਾਨ ਵੇ ਲਾਲੋ,
ਵੀਰ ਜੀ ਹਥ ਬੰਨ੍ਹ ਬੇਨਤੀ ਹੈ ਤੁਸੀਂ ਜਤਿੰਦਰ ਪੁੰਨੂੰ ਸਾਹਿਬ ਬਣਨ ਦੀ ਕੋਸ਼ਿਸ਼ ਕਰੋ ਜੀ ਸੰਸਾਰ ਯਾਦ ਰੱਖੇਗਾ।
ਸਿਖਾਂ ਨੂੰ ਟਾਰਗੇਟ ਕਰ ਰਹੀ ਐ
ਬੀਜੇਪੀ,
ਕਿਉਂ ਕੇ ਕਿਸਾਨ ਪੰਜਾਬ ਦੇ ਇਹਨਾਂ ਦੇ
ਉਹਰੇ ਹਿਕ ਡਾਹ ਕੇ ਖੜ੍ਹੇ ਨੇ
Thenkyou bai tehna
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਮਿਲਟਰੀ ਜਿਸ ਦਿਨ ਬੋਲੇਗੀ ਹਜ਼ਾਰਾਂ ਅਮ੍ਰਿਤਧਾਰੀ ਮਿਲਟ੍ਰੀ ਭਰਤੀ ਹੈ ਉਹਨਾਂ ਨੂੰ ਆਪਣੇ ਧਰਮ ਖਾਤਰ ਬੋਲਣਾ ਚਾਹੀਦਾ ਹੈ। ਬੀ ਜੇ ਪੀ ਜ਼ੋ ਸਰਦਾਰ ਹਨ ਉਹਨਾਂ ਨੇ ਆਪਣੀ ਆਤਮਾਂ ਨੂੰ ਮਾਰ ਲਿਆ ਜੇ ਆਤਮਾਂ ਨਾ ਮਰੀ ਹੁੰਦੀ ਭਾਜਪਾ ਦੀ ਹਿੰਮਤ ਹੀ ਨਹੀਂ ਪੈਣੀ ਸੀ।
Many thanks mr teha sahib you always give us the clear picture of Indian and punjab affairs. Thanks again I am nri your cross section of news is v use ful I can trust you.
ਡੈਪੀ ਢਿਲੋਂ vs ੜਮਰਤਾ ਵੜਿੰਗ
ਹਾਂਜੀ
Theek hai tahina sahib example of Mr dallewal sahib, thanks for issue
Tehna is Master of shabdan Di Chon.
ਡਿੰਪੀ ਢਿੱਲੋਂ 👍
ਮੈੰ ਗਿਦੜਬਾਹਾ ਤੋ ਹਾ ਕਾਂਗਰਸ ਤੇ ਆਮ ਪਾਰਟੀ ਮੁਕਾਬਲੇ ਵਿਚ ਹੈ ਬਾਕੀ ਬਹੁਤ ਪਛੜੇ ਹੈ
Congress jinda bad👌👌👌
Tehiña sahib very nice
I salute you Tehana sahib, you said very valuable things in few minutes.
ਅਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਿਲੋਂ ਦੀ ਸਰਕਾਰ ਨੂੰ ਕਹਿੰਦਾ ਹੈ ਕਿ ਕਿਰਪਾਲ ਸਿੱਖ ਲੲਈ ਜ਼ਰੂਰੀ ਅੰਗ ਹੈ ਤਾਂ ਉਹ ਮੰਨ ਜਾਣਗੇ। ਕਿਉਂ ਕਿ ਧਾਮੀ ਆਰ ਐਸ ਐਸ ਦੇ ਬਹੁਤ ਹੀ ਸਰਗਰਮ ਮੈਂਬਰ ਐ
❤❤❤❤❤❤❤❤❤❤❤❤❤
ਸਰਕਾਰਾ ਵਿਚ ਐਨੀ ਤਾਕਤ ਹੁੰਦੀ ਹੈ ਤੇ ਨਸ਼ਾ ਹੁੰਦਾ ਇਹ ਲੋਕ ਧਰਮ ਨੂੰ ਭੁੱਲ ਜਾਂਦੇ ਹਨ
USA and and Canada are permitting '5 kakars' in their Uniformed forces .Good sense shoild prevail here .
Satsriakalji
Satshiree akal ji 🙏🌺🌷⚘️❤️👌
Good job sir ji 👍👍👍👍
Tehna is VIDWAN of Theth Punjabi Muhavre and Kahavtant
Ashhi.jankari.hae.ji
Ban on Sikh Sri Sahib :
🙏🙏🙏🙏🙏
204th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
How can Sikh Community tolerate such an interference in what Sikhs wear as Kakars . You can expect difficult times ahead :😊
Karimpuri pehla vi lamba time pardhan si. Us time ch ihna party nu kinna ki agge le gaye/ Zero to Zero.
BJP DE FAISLE NOOTE SUKHBIR EE GULT. HI KHE SUKDA ,TEHNA SAHIB HOR KOEE OMIDHWAR GULT KIVEN KHOO RS DHALIWALL FDK PUNJAB ❤
Gal pabandi di nhi modi chaunda hey ki Sikh hameshamere age hath jod ke khade rehn is leyi apna ghar khalstan bahut jruri hey eh gal sari Sikh kaum nu samjni pve gi
Jis kirpan ne jneu di hifazat kiti ci use janeu nu pehnan bale kirpan te pabandi laga rhe ne
Just Aap.
Rahul.gandhi.ne.sach.kiha.sii.
Jis bhag da mali beiman hoje uhde patte v nhi uhda fal v nhi
Sirsa
Bittu
Kidhar mr ge
AKALI DUL BJP DEE SPOTT KREGA BUT GIDHERRH BAHE SEAT TUON MANPREET DEE HALT KISANA NE PUTLI PAEE HOEE HAI JI RS DHALIWALL FDK ❤
Bjp vich jo sikh Nazar aonde ne oh sikh nahi.dikhava
Goru sahib de kirpan te pabadi lagai jadi hai ta punje takhat de jathedar sahib pm nal kio nahi milde uhana kol mudha chukan dhami sahi. Advocate han supereem court kio nahi jade utho order karwaon puka ilaj kita jawe thesh paouchti hai fouji 18:34
Hun Badal Kithe Ne.
Kirpan Masle te
🙏🙏🙏🙏🙏