Chajj Da Vichar 808 || ਘੁੱਗੀ ਵੱਲੋਂ ਖੁਲਾਸੇ... ਉਨ੍ਹਾਂ ਨੂੰ ਚੰਗੇ ਮੰਨਣਾ ਮੇਰੀ ਵੱਡੀ ਭੁੱਲ ਸੀ

Поділитися
Вставка
  • Опубліковано 18 лип 2019
  • 19-07-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 201

  • @amarjitkaur3956
    @amarjitkaur3956 2 роки тому +1

    ਵਾਹਿਗੁਰੂ ਜੀ ਆਪ ਹੀ ਸੁਮੱਤ ਬਖਸ਼ੇ

  • @palijethuke5246
    @palijethuke5246 4 роки тому +5

    ਸਤਿ ਸ੍ਰੀ ਅਕਾਲ ਹਰਮਨ ਜੀ & ਟਾਹਿਣਾ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਮਨ ਖੁਸ ਹੋ ਜਾਂਦਾ

  • @rohisingh5895
    @rohisingh5895 4 роки тому +4

    ਬਹੁਤ ਵਧੀਆ ਜੀ ਬਹੁਤ ਸੋਹਣਾ ਪਰੋਗਰਾਮ ਚਰਨ ਲਿਖਾਰੀ ਨੂੰ ਬੁਲਾਓ ਜੀ

  • @gurwindersingh7432
    @gurwindersingh7432 3 роки тому

    ਬਹੁਤ ਵਧੀਆ ਜੀ

  • @dhaliwalbalram8373
    @dhaliwalbalram8373 5 років тому +39

    ਵਾਹ ਟਹਿਣਾ ਸਹਿਬ ਅਤੇ ਬੇਟੀ ਹਰਮਨ ਨਜ਼ਾਰਾ ਲਿਆ ਦਿੱਤਾ ਇਹੋ ਜਿਹੇ ਲੋਕਾਂ ਨੂੰ ਦੇਖ ਕੇ ਇਸ ਤਰਾ ਮਹਿਸੂਸ ਹੁੰਦਾ ਕੀ ਹਾਲੇ ਪੰਜਾਬ ਵਿੱਚ ਬਹੁਤ ਕੁਝ ਹੈ ਜਿਆਦਾ ਦਿਲ ਨਾ ਥੋੜਾ ਕਰੀਏ ਹੰਬਲਾ ਮਾਰੀਏ ਕਿ ਮੁੜ ਲੀਹ ਤੋਂ ਲਿਹਾ ਪੰਜਾਬ ਸਹੀ ਰਸਤੇ ਉਪਰ ਆ ਜਾਵੇ ਸਾਡੀ ਵੀ ਇਹੋ ਅਰਦਾਸ ਹੈ ਬਹੁਤ ਧੰਨਵਾਦ ਸਹਿਤ ਸ਼ੁਕਰੀਆ ਜੀ ਵਾਹਿਗੁਰੂ

  • @JarnailSingh-zs9rc
    @JarnailSingh-zs9rc 3 роки тому +1

    ਘੁੱਗੀ ਜੀ ਦੀਆਂ ਗੱਲਾਂ ਬਹੁਤ ਸਿਆਣੀਆਂ ਹੁੰਦੀਆਂ ਹਨ

  • @dr.bhatiasaab2094
    @dr.bhatiasaab2094 3 роки тому +1

    ਟਹਿਣਾ ਸਾਬ ਮੈਨੂੰ ਅੱਜ ਵੀ ਯਾਦ ਆ ਘੁੱਗੀ ਭਾਜੀ ਹੁਣਾ ਦਾ ਦੂਰਦਰਸ਼ਨ ਤੇ ਇਕ ਨਾਟਕ ਦੇਖਿਆ ਸੀ ਪਰਛਾਵੇਂ.. ਜਿਸ ਚ ਘੁੱਗੀ ਜੀ ਨੇ ਬੁਲਾਰੇ ਨਾ ਦਾ ਕਰੈਕਟਰ ਕੀਤਾ ਸੀ ਬਹੁਤ ਵਦੀਆ ਸੀ......ਮੈਂ ਅਰਦਾਸ ਤੇ ਅਰਦਾਸ 2 ਪੂਰੇ ਪਰਿਵਾਰ ਨਾਲ 10 ਵਾਰ ਦੇਖੀ.. ਇਸ ਦਾ ਇਕ ਕਾਰਨ ਸੀ ਕੇ ਆਪਣੀ ਬੇਟੀ ਨੂੰ ਇਕ ਪਰਿਵਾਰਕ ਤੇ ਸਿਖਿਆਦਾਇਕ ਫਿਲਮ ਦਿਖਾਈ ਸੀ ਬੇਟੀ ਨੂੰ ਬਹੁਤ ਪਸੰਦ ਆਈ ਮੇਰਾ ਮੰਨਣਾ ਕੇ ਜੋ ਅਸੀਂ ਬੱਚਿਆਂ ਨੂੰ ਚੰਗੀ ਚੀਜ ਦਿਖਾਵਾਂਗੇ ਤਾਂ ਬੱਚੇ ਚੰਗਾ ਜਰੂਰ ਸਿੱਖਦੇ ਨੇ.

  • @SandeepSingh-gq8tf
    @SandeepSingh-gq8tf 3 роки тому

    ਹਾਸਰਸ ਕਲਾਕਾਰਾਂ ਚੋਂ ਮੇਰੇ ਸਭ ਤੋਂ ਮਨਪਸੰਦ ਕਲਾਕਾਰ ਘੁੱਗੀ ਭਾਜੀ

  • @ballinarain175
    @ballinarain175 4 роки тому +4

    Very nice japji mam 💙 very humble person 💙 waheguru chardikla vich rakhn 🙏🏽💙

  • @balwindersinghrajia370
    @balwindersinghrajia370 5 років тому +38

    ਪਿਆਰ। ਦੁਆਵਾਂ। ਹਰਮਨ ਜੀ ਤੇ ਟਹਿਣਾ ਸਾਬ੍ਹ ਜੀ। ਸਿਜਦੇ। ਜੀ ਐਨੇ ਸੋਹਣੇ ਸਲੀਕੇ ਨਾਲ ਗੱਲ ਬਾਤ ਕਰਦੇ ਓ।❤️❤️

  • @kusamlata3455
    @kusamlata3455 2 роки тому

    Very nice 👌👌👌👌👌👌

  • @balwinderkumar2980
    @balwinderkumar2980 5 років тому +6

    ਬਹੁਤ ਵਧਿਆ ਪ੍ਰੋਗਰਾਮ ਜੀ

  • @manmohansinghsaxena4540
    @manmohansinghsaxena4540 5 років тому +5

    ਬਹੁਤ ਵਧੀਆ

  • @punjabimunde6590
    @punjabimunde6590 5 років тому +20

    ਕੋਈ ਸੱਕ ਨੀ ਫਿਲਮ ਬਹੁਤ ਹੀ ਬਾਕਮਾਲ ਹੈ
    ਪੈਸਾ ਵੀ ਸੋਹਣਾ ਕਮਾ ਰਹੀ ਹੈ
    ਇੱਕ ਗੱਲ ਦੱਸਿੳ ਜੋ ਵਿਅਕਤੀ ਸਾਰੀ ਉਮਰ ਗਰੀਬੀ ਜਾਂ ਦਿਹਾੜੀਆ ਕਰਦੇ ਈ ਕੱਢ ਦਿੰਦੇਂ ਆ
    ਮਿਹਨਤ ਵੀ ਬਹੁਤ ਕਰਦੇ ਆ , ਪਰ ਜਿੰਦਗੀ ਜਿੰਦਾਬਾਦ ਨਹੀ ਹੁੰਦੀ ਉਹਨਾ ਦੀ
    ਹੋ ਸਕਦਾ ਉਹ ਇਹ ਫਿਲਮ ਦੇਖ ਕੇ ਵੀ ਨਾ ਕਾਮਯਾਬ ਹੋਣ
    ਜਾਂ ਉਹ ਦੇਖ ਈ ਨਾ ਸਕਣ ਮਤਲਬ ਪੈਸੇ ਹੀ ਨਾ ਹੋਣ
    ਹਾਹਾ ਅਸੀ ਤਾਂ ਦੇਖ ਸਕਦੇ ਆ , ਦੇਖ ਵੀ ਲਵਾਂਗੇਂ
    ਪਰ ਕਹਿਣ ਦਾ ਮਤਲਬ ਇਹ ਕਿ ਫਿਲਮ ਦੀ ਕਮਾਈ ਚੋ ਗਰੀਬ ਪੰਜਾਬੀਆਂ ਨੂੰ ਵੀ ਫਰੀ ਦਿਖਾੳ ਜਾਂ ਗਰੀਬਾਂ ਦੀ ਮਦਦ ਕਰੋ

    • @dhesithevillagers9278
      @dhesithevillagers9278 4 роки тому

      ਨਹੀ ਭਰਾ
      ਏਦਾ ਨੀ ਹੋ ਸਕਦਾ ਤੇ ਨਾ ਕਿਸੇ ਨੇ ਕਰਨਾ ਏਦਾ
      ਪਰ ਜਰੂਰਤ ਹੈ ਏਦਾ ਕਰਨ ਦੀ
      ਇਹ ਫਿਲਮ ਦਿਖਾਉਣੀ ਚਾਹੀਦੀ ਹੈ ਹਰ ਗਰੀਬ ਵਰਗ ਦੇ ਬੰਦੇ ਨੂੰ

    • @charanmanoor401
      @charanmanoor401 3 роки тому

      We

  • @BaldevSingh-fy6vm
    @BaldevSingh-fy6vm 4 роки тому +6

    ਸਭ ਨੂੰ ਬੇਨਤੀ ਹੈ ਅਰਦਾਸ ਕਰਾ ਫਿਲਮ ਜਰੂਰ ਦੇਖੋ ਹੋ ਸਕਦੇ ਕਿਸੇਦੀ ਜਿੰਦਹੀ ਬਦਲ ਜਾਵੇ

  • @rajakaul1149
    @rajakaul1149 5 років тому +5

    ਦਿਲ ਸਵਾਦ ਗੜੂੰਦ ਹੋ ਗਿਆ
    😊😊😊😊😊😊😊

  • @sonabal1
    @sonabal1 5 років тому +14

    Gurpreet ghuggi is one of the best actor in Punjabi industry . Waheguru mehar rakha ..

  • @makhankalas660
    @makhankalas660 3 роки тому +1

    ਘੁੱਗੀ ਵੀਰ ਦਿੱਲ ਦੇ ਹੀਰੇ ਇਨਸਾਨ ਨੇ, ਬਹੁਤ ਵਧੀਆ ਇੰਟਰਵਿਊ ਲੱਗੀ ਜੀ

  • @parminderkumar1384
    @parminderkumar1384 Рік тому +1

    Sab te mehr kri maalka

  • @rupamattu5392
    @rupamattu5392 Рік тому

    Nice

  • @malikrashid8534
    @malikrashid8534 10 місяців тому

    good views expressed by the guest .a good punjabi .

  • @palwindersingh9756
    @palwindersingh9756 4 роки тому +7

    ਟਹਿਣਾ ਸਾਹਿਬ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਡੇ ਵਰਗੇ ਞਿਆਕਤੀਆ ਦੀ ਪੰਜਾਬ ਨੂੰ ਲੋੜ ਹੈ ਪਰ ਤੁਹਾਡੇ ਵਰਗੇ ਞਿਆਕਤੀਆ ਦੀ ਪੰਜਾਬ ਵਿੱਚ ਗਿਣਤੀ ਆਟੇ ਵਿਚ ਲੂਣ ਬਰਾਬਰ ਹੈ

  • @harrisingh7169
    @harrisingh7169 5 років тому +31

    ਫਿਲਮਾ ਚ ਕੁੜੀ ਪੰਜਾਬ ਤੋ ਲਿਅਾ ਕਰੋ

  • @RajeshKumar-vm4sp
    @RajeshKumar-vm4sp 2 роки тому

    Kya baat hai

  • @gumukhsinghguraya4819
    @gumukhsinghguraya4819 5 років тому +2

    ਮੈਂ ਤੈਨੂੰ ਮੁਹਬੱਤ ਕਰਦਾਂ ਗੁਰਪ੍ਰੀਤ ਸੱਚੀਂ..

  • @amanmalhi2759
    @amanmalhi2759 3 роки тому

    🙏🙏🙏🙏

  • @manjindersingh4156
    @manjindersingh4156 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਘੁੱਗੀ ਬਾਈ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਦਸੀਆਂ ਵਾ ਕਮਾਲ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਜੀ।

  • @luckychawla536
    @luckychawla536 5 років тому +2

    ਵਧੀਅਾ ਪਰੋਗਰਾਮ

  • @ManjitSingh-xe3ps
    @ManjitSingh-xe3ps 5 років тому +7

    Gurpreet Ghuggi my mom most favorite actor also my ❤️

  • @jaswinderkaurskjelvik
    @jaswinderkaurskjelvik 5 років тому +7

    Wonderfull Interview. 👍💕

  • @sukhchainsingh9449
    @sukhchainsingh9449 5 років тому +10

    ਯਾਰ ਰੁਆ ਦਿੱਤਾ ਤੁਸੀਂ ।

  • @manjindersingh4156
    @manjindersingh4156 5 років тому +1

    ਬਹੁਤ ਵਧੀਆ ਵੀਰ ਟਹਿਣਾ ਸਾਬ ਜੀ ਬਹੁਤ ਵਧੀਆ

  • @AvtarSingh-nu5xr
    @AvtarSingh-nu5xr 5 років тому +5

    ਟਾਹਿਣਾ ਸਾਹਿਬ

  • @er.parmjeetsingh5036
    @er.parmjeetsingh5036 4 роки тому +8

    Congras da hamdard ghuggi sada baaj bhagwant maan

  • @sukhdeepkaur4114
    @sukhdeepkaur4114 5 років тому +3

    Very good 👍🏻👍🏻👍🏻👌👌👌✌🏻✌🏻✌🏻✌🏻🙏

  • @manikharar1517
    @manikharar1517 5 років тому +1

    ਲਾਜਵਾਬ ਬਹੁਤ ਵਧੀਆ

  • @kahlonsingh9046
    @kahlonsingh9046 5 років тому +51

    ਘੁੱਗੀ ਜੀ ਸਾਡੀ ਫੌਜ਼ ਲਗਾਤਾਰ -35ਡਿਗਰੀ ਤੋਂ ਵੱਧ ਵਾਲੀ ਠੰਡ ਵਿੱਚ ਡਿਊਟੀ ਕਰਦੇ ਆ

  • @RanjeetSingh-gp6ml
    @RanjeetSingh-gp6ml 5 років тому +2

    Ghant ji

  • @SukhwinderSingh-mv7rd
    @SukhwinderSingh-mv7rd 5 років тому +2

    Super a chaj Da bichar

  • @lovelylovely3701
    @lovelylovely3701 4 роки тому +1

    ਭਰਾਵਾਂ ਫਿਲਮਾਂ ਚ ਹੀ ਰਹਿੰਦਾ ਪੌਲੀਟੀਸਨ ਵਿੱਚ ਨਾ ਅਾਓਦੇ ਲੋਕਾ ਦੀ ਮਨਪਸੰਦ ਪਾਰਟੀ ਨੂੰ ਮੌਕੇ 'ਤੇ ਪਿੱਠ ਦਖਾ ਗਏ ਪੈਸੇ ਦੇ ਪੁੱਤ ਹੀ ਹੋ ਸਾਰੇ ਲੋਕਾ ਪ੍ਰਤੀ ਪੰਜਾਬ ਪ੍ਰਤੀ ਪਿਅਾਰ ੲਿਕੱਲਾ ਗੱਲਾ ਚ ਹੀ ਅਾ ਸੋਡੇ ਕੋਲ

  • @randeepbahia6010
    @randeepbahia6010 5 років тому +3

    Swarn Tehna zindabad.Nice program

    • @asktoseducemiss434
      @asktoseducemiss434 5 років тому +1

      Very good 👍🏻👍🏻👍🏻👌👌👌✌🏻✌🏻✌🏻✌🏻🙏

  • @sahilsingh-sw3oi
    @sahilsingh-sw3oi 5 років тому +7

    ਦਿੱਲੀ ਦੇ ਦੁੱਧ ਵਰਗਾ ਅਮ੍ਰਿਤਸਰ ਦਾ ਪਾਣੀ ਪਰ ਅਫਸੋਸ ਹੁਣ ਅੰਮ੍ਰਿਤਸਰ ਪਾਣੀ ਸ਼ਾਇਦ ਸਭ ਤੋ ਗੰਦਾ ਹੋਣਾ

  • @Amandeep-kaur.Mannan
    @Amandeep-kaur.Mannan 5 років тому +2

    Bahut wadea show ji wadea interview gurpreet ghuggi ji di best of luck new movies lai 🙏🙏🙏🙏👌👌👌👍👍👍👍👍

  • @preetparamsingh6390
    @preetparamsingh6390 4 роки тому

    ਬਹੁਤ ਵਧੀਅਾ

  • @shayarpaal3142
    @shayarpaal3142 5 років тому +1

    Bahut sohna program

  • @minddhaliwal7402
    @minddhaliwal7402 5 років тому +2

    Luvbbbb uuuuu Ghuggi Bai g Baba Nanak Mehar kre thode te

  • @daverama1331
    @daverama1331 5 років тому +3

    A one of the best program best wishes for the whole team

  • @dilbagchahal1971
    @dilbagchahal1971 3 роки тому

    Bahut wadhiya g

  • @billaduggal9078
    @billaduggal9078 5 років тому +1

    Very nice ji

  • @simranmakeoverstudiocelebr149
    @simranmakeoverstudiocelebr149 3 роки тому

    Well said @gupreetghuggi uncle ji .🙏🏻😇💯💯💯😍💙

  • @GurleenKaur-mj8hq
    @GurleenKaur-mj8hq 5 років тому +1

    Good bahi ji

  • @surkhabsingh9256
    @surkhabsingh9256 5 років тому +1

    Very good program

  • @balveersinghpunj2723
    @balveersinghpunj2723 4 роки тому +1

    Japji ji nu meri darkhwast ya kirpa karke punjabi channel ja fr punjabi program te kirpa karke punjabi bolan d kirpaalta kro ji taan jo sada punjabi bhaichara tuhanu samaj te sun sake. Dhanwaad ji

  • @GurpreetSingh-cz4ow
    @GurpreetSingh-cz4ow 5 років тому +5

    ਸਤਿ ਸ੍ਰੀ ਅਕਾਲ ਘੁੱਗੀ ਸਾਬ

  • @jaswinderbali9119
    @jaswinderbali9119 5 років тому +1

    Bhot vadiya ji ghaint show punjab da

  • @AmandeepKaur-ep3ro
    @AmandeepKaur-ep3ro 4 роки тому

    Very nice aa

  • @sukhagandiwindia6343
    @sukhagandiwindia6343 3 роки тому +1

    *Gurpreet veer ji❤❤*

  • @SarbjitSingh-fp3oj
    @SarbjitSingh-fp3oj Рік тому

    Gurpreet brother very nice star as well as nice person God bless him

  • @jagbirgilljagbirgill5524
    @jagbirgilljagbirgill5524 5 років тому

    Great I like so much you both God bless you

  • @karanbraich444
    @karanbraich444 5 років тому +1

    Good

  • @ghodianwale3223
    @ghodianwale3223 5 років тому

    Very nice program

  • @jasvirsinghjassi7220
    @jasvirsinghjassi7220 5 років тому

    Wah ji wah

  • @AmarjitSingh-ng9ff
    @AmarjitSingh-ng9ff 5 років тому +1

    Nice programme

  • @pb29vishav86
    @pb29vishav86 4 роки тому

    ਜਪੁਜੀ ਖੁੱਲ ਕੇ ਹਸਦੇ ਨਹੀਂ

  • @baljitsinghsidhu5803
    @baljitsinghsidhu5803 4 роки тому

    Good Programme

  • @kaurmeet3888
    @kaurmeet3888 4 роки тому

    Great movie

  • @manjindersingh9604
    @manjindersingh9604 5 років тому +1

    MY FAVOURITE SHOW CHAJJ DA VICHAR SWARN TEHNA AND HARMAN THIND JI

  • @deepaksharma1280
    @deepaksharma1280 5 років тому +2

    japji ji honest ho vediya lagga iss tra hi raho

  • @mahingasingh4610
    @mahingasingh4610 3 роки тому

    Very very very very nice👍

  • @human_first3112
    @human_first3112 2 роки тому

    Guggi sahb bhalla sahb bhinnu dillon amrjit anmol sbh nu gippy bhai ne agge rkhea..

  • @dilbajsinghthind5946
    @dilbajsinghthind5946 5 років тому +1

    Sat Sri akal ji

  • @amritapal2252
    @amritapal2252 5 років тому +1

    whaaa

  • @harpreetkaur606
    @harpreetkaur606 4 роки тому

    awesome interview awesome movie👍👍👍👍👍👍👍👍👌👌👌👌

  • @lakhwinderbrar3155
    @lakhwinderbrar3155 3 роки тому +3

    ਘੁੱਗੀ ਸਾਬ ਜੀ ਮੈ ਤੁਹਾਡਾ ਫੈਨ ਆ ਦਿਲੋਂ ਸਤਕਾਰ ਆ ਜੀ ਮੈ ਫੋਜੀ ਆ -45ਡਿਗਰੀ ਚ ਰਹੀ ਦਾ ਜੀ ਵਾਹਿਗੁਰੂ ਈ ਮੇਹਰ ਕਰਦਾ ਕੋਈ ਫੋਜੀ ਨੂੰ ਪੁੱਛ ਲੇਦੇ ਕਿਵੇ ਬਚਨਾ

  • @jippyssigh9702
    @jippyssigh9702 3 роки тому

    Good reporting ji

  • @dpsandhu8982
    @dpsandhu8982 3 роки тому

    Tehna Sabb de boll att aa g nd Mam de

  • @ketankainth5823
    @ketankainth5823 4 роки тому

    Good chanel good bless youuu

  • @mahabirsingh8719
    @mahabirsingh8719 5 років тому +1

    Vaa ji swad aa gya

  • @singhbalwindera4024
    @singhbalwindera4024 5 років тому +1

    Gurpreet ji very good

  • @AliAbbas-pi7gm
    @AliAbbas-pi7gm 5 років тому +1

    Bahot khub sar ji

  • @deepaksharma1280
    @deepaksharma1280 5 років тому

    bahoot vadiya episode si ji.good

  • @AnmolPreet-oh8ky
    @AnmolPreet-oh8ky 5 років тому

    Love u too al

  • @kamaljitkaur3128
    @kamaljitkaur3128 4 роки тому

    Very nice

  • @kuldipbajwa8385
    @kuldipbajwa8385 5 років тому +3

    Gurpreet Gogi hazar jawab

  • @singhajaib1966
    @singhajaib1966 5 років тому

    Very good g

  • @gurvindersidhugermany1509
    @gurvindersidhugermany1509 5 років тому

    very nice inteerview

  • @kamaljeetkaur8039
    @kamaljeetkaur8039 4 роки тому

    Very good vibes

  • @jasvirsinghjassi7220
    @jasvirsinghjassi7220 5 років тому

    Very good interview

  • @bhupindermultani4102
    @bhupindermultani4102 5 років тому +1

    bhut vdia banda ghuggi paji

  • @gurpreetkaurrandhawa9591
    @gurpreetkaurrandhawa9591 5 років тому

    Nice program

  • @sukhrajkaur780
    @sukhrajkaur780 5 років тому +2

    Great interview

  • @billaduggal9078
    @billaduggal9078 5 років тому

    Billa Jindowalia Banga Namanshar very nice ji mehar kreo Raja sahib ji

  • @AmitSharma-kz8fi
    @AmitSharma-kz8fi 5 років тому +1

    Nice 22g

  • @lavi9136
    @lavi9136 4 роки тому

    Ji Hamm shi gall aa love punjab❤️💗

  • @pargatsandhu8144
    @pargatsandhu8144 5 років тому +1

    raat dekhli ji movie sari family de naal gye... bakamal movie aa ardas kra.... sareya nu dekhni chahidi..

  • @BaljitSingh-ze7cd
    @BaljitSingh-ze7cd 4 роки тому

    very very nice sir

  • @jasvirsinghjassi7220
    @jasvirsinghjassi7220 5 років тому

    Gurpreet very good kalakar

  • @maninderjeetsingh5698
    @maninderjeetsingh5698 5 років тому

    I. Like... This

  • @jasssingh1774
    @jasssingh1774 5 років тому +1

    Very nice 🙏🙏🙏🙏

  • @brar211
    @brar211 5 років тому +1

    Gaint gggg