Chajj Da Vichar 822|| ਚਲਾਕ ਲੋਕਾਂ ਨੇ ਰੋਲਤਾ 'ਹੱਸ ਬੋਲ ਵੇ' ਵਾਲਾ ਸਟਾਰ ਗਾਇਕ

Поділитися
Вставка
  • Опубліковано 7 сер 2019
  • 08-08-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 616

  • @harpreetsinghmoga
    @harpreetsinghmoga 4 роки тому +87

    ਮਦਨ ਮੱਦੀ ਵਧੀਆ ਗਾਇਕ ਹੈ।
    ਵਾਹਿਗੁਰੂ ਤਰੱਕੀਆਂ ਬਖ਼ਸ਼ੇ ।

  • @navjindersingh4306
    @navjindersingh4306 4 роки тому +36

    ਰਾਤਾਂ ਨੂੰ ਗਿਣਦੇ ਰਹੀਏ ਨੀਂ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ,, ਬਹੁਤ ਖੂਬ

  • @onkarpunjabi8921
    @onkarpunjabi8921 4 роки тому +5

    ਮੱਦੀ ਬਹੁਤ ਵਧੀਆ ਗਾਇਕ ਹੈ। ਕਦੀ ਤੇ ਹੱਸ ਬੋਲ ਤਾਂ ਨਸੀਬੋ ਲਾਲ ਨੇ1995 ਚ ਇੰਗਲੇਡ ਚ ਗਾਇਆ ਸੀ ਤੇ ਤੁਸੀਂ ਵੀ ਗਾਇਆ ਤੇ ਬਾਦ ਚ ਸਲੀਮ ਨੇ ਵੀ ਗਾਇਆ। ਇਹ ਤਾਂ ਲੋਕ ਗੀਤ ਹੀ ਬਣ ਗਿਆ ।

  • @sutanterdullat9163
    @sutanterdullat9163 4 роки тому +53

    ਬਹੁਤ ਵਧੀਆ ਕੀਤਾ ਪ੍ਰਾਈਮ ਏਸ਼ੀਆ ਟੀਞੀ
    ਜਿਸ ਨੇ ਮੇਰੇ ਪਸੰਦੀਦਾ ਗਾਇਕ ਨੂੰ ਰੂਬਰੂ ਕੀਤਾ ।ਧੰਨਵਾਦ

  • @jagjitsinghbala7432
    @jagjitsinghbala7432 4 роки тому +41

    ਗਾੲਿਕ ਤਾਂ ਬਹੁਤ ਚੰਗੇ ਹੈ ੲਿਨਸ਼ਾਨ ਬਹੁਤ ਹੀ ਚੰਗੇ ਹਨ

  • @rippandeepsingh4341
    @rippandeepsingh4341 4 роки тому +25

    ਮਦਨ ਮੱਦੀ👌👌 ਅੱਜ ਵੀ ਸੁਣਦੇ ਆ ਅਸੀ ਇਹਨਾਂ ਦੇ ਗੀਤ ।

  • @ELECTRONICS8053
    @ELECTRONICS8053 4 роки тому +54

    ਮੱਦੀ ਭੁੱਲਿਆ ਨਾ ਜਾਵੇ ਕਿੰਝ ਭੁੱਲੀਏ ਦਿਲਾਂ ਉੱਤੇ ਹੋਏ ਕਹਿਰ ਨੀ

    • @graceboutiquehoneytailor7572
      @graceboutiquehoneytailor7572 4 роки тому +5

      Maddi bhuleya na jaawe kinjj bhuliye saade utte hoye kairr ni ,naaz choos Lae bhula de naal aan k ni hussna de dange zehar ni , ohde hak ch suna dewein fansla ... Eh naina nu changa Lagge ...Fer v ae chandre je dil nu tera naa changa Lagge....

  • @AMRITPALSINGH-us2ti
    @AMRITPALSINGH-us2ti 4 роки тому +27

    ਦਵਿੰਦਰ ਕੋਹੀਨੂਰ ਨਾਲ ਮਿਲਾਉ ਪਲੀਜ਼

  • @sandhu4u943
    @sandhu4u943 4 роки тому +84

    1980-2000 wale like kro

  • @pargatsingh4276
    @pargatsingh4276 4 роки тому +24

    ਬਹੁਤ ਵਧੀਆ ਪ੍ਰੋਗਰਾਮ ਜੀ
    ਮੱਦੀ ਸਾਬ ਦੇ ਗੀਤ ਬਹੁਤ ਸੁਣੇ ਅਜੇ ਤੱਕ ਵੀ ਸੁਣਦੇ ਹਾਂ

  • @bhupinderdhaliwal7096
    @bhupinderdhaliwal7096 2 роки тому +2

    ਮਦਨ ਮਦੀ ਇਕ ਮਹਾਨ ਗਾਇਕ ਸਨ ਅਸੀਂ ਇਹਨਾਂ ਦੇ ਗਾਣੇ ਬਹੁਤ ਸੁਣੇ ਹਨ

  • @mandeepkaurkaur2066
    @mandeepkaurkaur2066 Рік тому +1

    Good singer very nice voice 👌👌 main bahut song sunde ha ajj sade rubru krya thanks

  • @DavinderSingh-dh6si
    @DavinderSingh-dh6si 4 роки тому +3

    ਟਹਿਣਾ ਸਾਹਿਬ ਇਸ ਇਟਰਵਿਊ ਲਈ ਬਹੁਤ-ਬਹੁਤ ਧੰਨਵਾਦ, ਮੱਦੀ ਸਾਹਿਬ ਨੂੰ ਸੁਣਿਆ ਤਾਂ ਬਹੁਤ ਏ ਪਰ ਸਾਹਮਣੇ ਤੋਂ ਪਹਿਲੀ ਵਾਰ ਦੇਖਿਆਂ ਸੁਣਿਆ,ਮੋਦੀ ਸਾਹਿਬ ਬਹੁਤ ਹੀ ਠੱਡੇ ਸੁਭਾਅ ਦੇ ਇਨਸਾਨ ਆ ਸਾਇਦ ਇਸੇ ਕਰਕੇ ਪਰਮਾਤਮਾ ਨੇ ਇੰਨਾਂ ਨੂੰ ਏਨੇ ਟਾਇਲਿਨਟ ਦਿੱਤੇ ਆ,

  • @yuvi668
    @yuvi668 4 роки тому +9

    ਦਿਲੋਂ ਪਿਆਰ ਮਦਨ ਬਾਈ ਜੀ ਨੂੰ .. ਤੁਹਾਡੇ ਅਗਲੇ ਗੀਤ ਦੀ ਉਡੀਕ ਵਿੱਚ ਤੁਹਾਡਾ ਸ਼ੁਭ ਚਿੰਤਕ

  • @kulwantsingh7606
    @kulwantsingh7606 2 роки тому +1

    ਗੱਡੀ ਗੀਤ ਮੈ ਖੁਦ ਬਹੁਤ ਗਾਉਦਾ ਗੀਤ ਬਾਕਮਾਲ👍✅

  • @vickyhanda8013
    @vickyhanda8013 4 роки тому +20

    ਬਹੁਤ ਵਧੀਆ ਗਾਇਕ ਏ ਇਹ
    ਗੱਡੀ ਵਾਲਿਆ ਬਾਬੂਆ
    ਬਾਕੀ ਹੂੰ ਹਾਲ ਵੇ ਜ਼ਿੰਦ ਡਿਕੇ ਡੋਲੇ ਖਾਂਦੀ ਆ
    ਗਾਇਕ ਦਾ ਨਾਮ ਨੀ ਦੱਸਣਾ
    ਸਾਡੇ ਸ਼ਹਿਰ ਦਾ ਈ ਏ

  • @ravindersingh-kw6jj
    @ravindersingh-kw6jj 3 роки тому +1

    ਬਾਈ ਨੂੰ ਭੁੱਲਣਾ ਨਾਮੁਮਕਿਨ ਆ।

  • @sukhveersingh3391
    @sukhveersingh3391 4 роки тому +1

    ਮਦਨ ਮਦੀ ਦੇ ਸਾਰੇ ਗੀਤ ਲੋਕ ਗੀਤ ਬਣ ਗਏ ਨੇ ਏਸ ਕਰਕੇ ਕੋਈ ਵੀ ਗਾ ਸਕਦਾ ਏ।ਇਹ ਬਹੁਤ ਘੱਟ ਕਲਾਕਾਰਾਂ ਦੇ ਹਿਸੇ ਆਉਦਾ ਏ।

  • @1Amansidhu
    @1Amansidhu 4 роки тому +56

    ਬੰਦਾ ਤਾਂ ਬਹੁਤ ਵਧੀਆ ਪਰ ਠੱਗੀ ਭੇੜੀ ਵਜਦੀ ਹੀ ਅਾ ਨਰਮ ਬੰਦੇ ਦਾ ਜਮਾਨਾ ਕਿੱਥੇ ਅਾ ਬਾਈ।
    May God bless you

  • @SukhpalSingh-zp3kr
    @SukhpalSingh-zp3kr 4 роки тому +13

    ਟਹਿਣਾ ਸਾਹਿਬ ਲਾਭ ਹੀਰੇ ਨਾਲ ਮੁਲਾਕਾਤ ਕਰਵਾਉ

  • @hhhggg4800
    @hhhggg4800 4 роки тому +39

    ਲਾਭ ਹੀਰੇ ਨੂੰ ਚੱਜ ਦੇ ਵਿਚਾਰ ਵਿਚ ਲਿਆਉ ਜੀ

    • @jindgizindabad5293
      @jindgizindabad5293 3 роки тому

      ਹੈ ਏ, ਵੀਰ ਲਾਭ ਹੀਰੇ ਨਾਲ ਨੀ ਚੱਜ ਦੇ ਵਿਚਾਰ ਚ
      ਇੰਨਟਰਵਿਊ ਚੈਕ ਕਰਿਉ।

    • @happyrandhawa6409
      @happyrandhawa6409 Рік тому

      ਲਾਭ ਹੀਰਾ ਵੀ ਆਇਆ ਬਾਈ ਜੀ ਇਸ ਪ੍ਰੋਗਰਾਮ ਵਿੱਚ

  • @hardeepdhaliwal9469
    @hardeepdhaliwal9469 4 роки тому +65

    ਇੱਕ ਗਾਣਾ ਸੀ, ਰਾਤਾਂ ਨੂੰ ਗਿਣਦੇ ਰਹੀਏ ਨੀਂ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ।

    • @jassraaj1902
      @jassraaj1902 4 роки тому +2

      bai main bahut suniya oh gana
      bahut vadiya c
      aaj b bilkul changi tarah yaad aa

    • @VIVEK-nu2qv
      @VIVEK-nu2qv 4 роки тому +1

      My favorite song bro

    • @RanjeetSingh-lk9wt
      @RanjeetSingh-lk9wt 4 роки тому +1

      Yes bro main bhi bhut sunea but ohna da song jo tera naa changa lagge bhut sohna c song

    • @user-qq7ud7jf9j
      @user-qq7ud7jf9j 4 роки тому +1

      Hnji....sir bhut shona song c....main ajj.v sunda oh song bhut..mainu pura yaad a ...osmm

  • @Gurpreetsingh-yj4lh
    @Gurpreetsingh-yj4lh 4 роки тому +2

    ਵੀਰ ਦੇ ਸਾਰੇ ਗੀਤ ਬਹੁਤ ਵਧੀਆ ਨੇ ਤੇ ਬਾਈ ਜੀ ਬਹੁਤ ਵਧੀਆ ਨੇ

  • @canadausakabaddilive
    @canadausakabaddilive 4 роки тому +10

    ਕਿਆ ਬਾਤਾਂ ! ਮੱਦੀ ਸਾਬ ਜਿਊਂਦੇ ਵੱਸਦੇ ਰਹੋ

  • @harjindersingh9038
    @harjindersingh9038 4 роки тому +2

    ਬਹੁਤ ਵਧੀਆ ਅਵਾਜ਼ ਹੈ ਮੱਦੀ ਵੀਰ ਦੀ, ਇੱਕ ਵਾਰ ਮੈਂ ਇਹਨਾਂ ਦੇ ਘਰ ਮਿਲਿਆ ਸੀ ਸੁਭਾਹ ਵੀ ਬਹੁਤ ਵਧੀਆ ਲੱਗਾ

  • @navdeepdhillon8465
    @navdeepdhillon8465 4 роки тому +3

    ਟਹਿਣਾ ਸਾਬ ਤੇ ਬੀਬਾ ਦਾ ਬਹੁਤ ਧੰਨਵਾਦ,,🙏 ਇਹੋ ਜੀ ਰੱਬੀ ਰੂਹ ਦੇ ਦਰਸ਼ਨ ਕਰਵਾਣ ਲਈ 🙏🙏

  • @CharanjitSingh-if6cp
    @CharanjitSingh-if6cp Рік тому +1

    ਮਦਨ ਭਾਜੀ ਬਹੁਤ ਵਧੀਆ ਕਲਾਕਾਰ ਹਨ

  • @headhunter_009
    @headhunter_009 4 роки тому +5

    ਬਹੁਤ ਵਧੀਆ ਇੰਟਰਵਿਊ ।

  • @user-fq1gr8id7o
    @user-fq1gr8id7o 4 роки тому +2

    ਬਹੁਤ ਮਜ਼ਾ ਆਇਆ ਬਹੁਤ ਬਹੁਤ ਧਨਵਾਦ ਜੀ

  • @iqbalsingh1436
    @iqbalsingh1436 4 роки тому +1

    ਮਦਨ ਜੀ,ਤੁਹਾਡੇ ਗਾਣੇ ਸਕੂਲ ਟਾਈਮ ਮੈਂ ਵੀ ਬਹੁਤ ਗਾਏ ਨੇ।ਸਾਰਿਆ ਦੀ ਗੱਲਬਾਤ ਬਹੁਤ ਬਹੁਤ ਵਧੀਆ ਲੱਗੀ। ਸੱਚੀ ਥਕੇਵਾਂ ਲਹਿ ਜਾਂਦਾ।ਜੀਓ

  • @GurwinderSingh-dz3bc
    @GurwinderSingh-dz3bc 3 роки тому +1

    Sade pyar de purane din mod de v rab bahut vadia song

  • @jaggabrargolewalia6934
    @jaggabrargolewalia6934 4 роки тому +21

    ਠੰਡਾ ਮੱਦੀ ਬਹੁਤ ਵਧੀਆ ਰਿਹਾ ਜੀ

  • @harwindersingh8641
    @harwindersingh8641 4 роки тому +11

    ਕਦੇ ਤੇ ਹੱਸ ਬੋਲ ਵੇ ਗੀਤ ਸ਼ੋਕਤ ਅਲੀ ਸਾਬ ਦਾ ਸੀ..

  • @RajRaj-md6bd
    @RajRaj-md6bd 4 роки тому +23

    ਬਾਈ ਦਾ ਕਦੇ time ਸੀ ਮੈਂ ਬਹੁਤ ਗੀਤ ਦੇਖੇ ਬਾਈ ਦੇ tv ਤੇ

  • @RajKumar-lw4fv
    @RajKumar-lw4fv 15 днів тому

    Tena Sahab main bhi tanha program koi mis nahin kar raha da menu har program Di vate rehndi hai achcha program👌👌👌👌👌

  • @kuldeeps556
    @kuldeeps556 4 роки тому +2

    ਮਦਨ ਮੱਦੀ ਬਹੁਤ ਵਧੀਆ ਕਲਾਕਾਰ ਹੈ ਕੋਈ ਗੱਲ ਨਹੀਂ ਪਰਮਾਤਮਾ ਸਭ ਪ੍ਰੀਖਿਆ ਲੈਂਦਾ ਹੈ ਸਭ ਠੀਕ ਕਰੋ ਧੰਨਵਾਦ ਤੁਹਾਡਾ ਤਿੰਨਾਂ ਦਾ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @jsdhillon4449
    @jsdhillon4449 2 роки тому

    Jine mrji aa jaan.... Tuhade song .. enaa da koi v tod nhi .... Jo tusi haa dita. Enaa songs da koi muqabla nhi

  • @surinderwarwal8904
    @surinderwarwal8904 4 роки тому +2

    Bahot wadia

  • @naseebsingh5639
    @naseebsingh5639 3 роки тому +1

    ਬਹੁਤ ਸੁਰੀਲੇ ਤੇ ਬਹੁਤ ਵਧੀਆ ਇਨਸਾਨ ਨੇ ਮਦਨ ਮੱਦੀ ਜੀ, ਤਾਰੀਫ ਦੇ ਪਾਤਰ ਨੇ । 🙏🙏🙏🙏💗💗💖💖🎹🎹

  • @amritsikhwala3ohemia137
    @amritsikhwala3ohemia137 3 роки тому +1

    bachpan ch bhut suneya madam maddi, aj v ohi saroor ae songs ch

  • @kikkaali4930
    @kikkaali4930 4 роки тому +6

    madan bro ji. tusi mahan ho.
    tuhade warge singaran di lorh hai .

  • @sukhwindermoom2439
    @sukhwindermoom2439 4 роки тому +11

    ਲਾਭ ਹੀਰੇ ਨੂੰ ਵੀ ਜ਼ਰੂਰ ਮਿਲਾਓ ਜੀ ਪਲੀਜ਼,,ਚੱਜ ਦਾ ਵਿਚਾਰ ਪ੍ਰੋਗਰਾਮ ਵਿਚ

  • @sunnysahota5556
    @sunnysahota5556 3 роки тому +3

    ਮਦਨ ਮੱਦੀ ਸਾਬ ਇੱਕ ਟਾਇਮ ਵਿੱਚ ਸੁਪਰ ਸਟਾਰ ਸਨ

  • @harpreetSinghsidhu22
    @harpreetSinghsidhu22 4 роки тому

    ਬਹੁਤ ਵਧੀਆ ਲੱਗੀਆਂ ਗੱਲਾਂ ਪਤਾ ਹੀ ਨੀ ਲੱਗਿਆਂ ਟਾਈਮ ਦਾ

  • @vickyabab1200
    @vickyabab1200 2 роки тому

    ਬਹੁਤ ਵਧੀਆ ਲੱਗਾ ਇਹ ਪ੍ਰੋਗਰਾਮ ਬਾਈ ਜੀ ਤੁਸੀਂ ਜੈਜ਼ੀ ਬੀ ਨਾਲ ਇਕ ਵਾਰ ਫਿਰ ਕੋਈ ਗੀਤ ਕਰੋ ਜੀ, ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜੀ,

  • @BalvirKaur_Gill
    @BalvirKaur_Gill 4 роки тому +5

    Me ah geet bhut sundi rhi han jibhut vadia gana c

  • @prabhjotkaurdhillon5177
    @prabhjotkaurdhillon5177 3 роки тому

    ਬਹੁਤ ਵਧੀਆ ਗਾਇਕ ਹੈ

  • @vickyjajjeyawala1509
    @vickyjajjeyawala1509 2 роки тому

    ਮਦਨ ਮੱਦੀ 22 ਦੇ ਮੈਂ ਬਹੁਤ ਗੀਤ ਸੁਣੇ ਅੱਜ ਵੀ ਬਹੁਤ ਸੁਣਦਾ,, ਤੇਰਾ ਨਾ ਚੰਗਾ ਲੱਗੇ,,,

  • @binderballu3095
    @binderballu3095 4 роки тому +1

    ਸੁਪਰ ਸਟਾਰ ਪੰਜਾਬ ਦੇ ਸਟਾਰ

  • @yashpal1140
    @yashpal1140 4 роки тому +5

    Raatan nu ginde rahiye ni tere lareya nu kdi tareya nu... ALL TIME FAVOURITE ❤️❤️❤️

  • @lakhveerchahal23
    @lakhveerchahal23 4 роки тому +4

    ਇਸ #ਕਲਾਕਾਰ ਦਾ #ਵੋਹਕਲ ਫਿਲਮੀ ਤੇ #ਵੱਖਰਾ ਸੀ ਵਾਕਿਆ ਹੀ । ਮਦਨ ਮੱਦੀ ਬਹੁਤ ਵਧੀਆ ਜੀ

  • @jagirsadhar7803
    @jagirsadhar7803 4 роки тому +2

    ਮੇਰੇ ਗੀਤਾਂ ਨਾਲ ਵੀ ਇਹ ਕੁਝ ਹੋਇਆ ਹੈ ..ਲਾਭ ਹੀਰਾ ਨੇ ਮੇਰਾ ਗੀਤ ਤੋੜਿਆ ਮਰੋੜਿਆ ਤਾਂ ਹੈ ਹੀ ਮੇਰਾ ਨਾ ਵੀ ਤੋੜ ਮਰੋੜਕੇ ਕੈਸਿਟ ਤੇ ਲਿਖਿਆ..ਇਕ ਹੋਰ ਗੀਤ ਨਛੱਤਰ ਗਿਲ ਨੇ ਤੋੜ ਮਰੋੜ ਕੇ ਗਾ ਦਿਤਾ...ਮੇਰੇ ਕ ਈ ਗੀਤਾਂ ਦੇ ਮੁੱਖੜੇ ਚੁਰਾ ਲੈ ਗ ਏ..ਕੀ ਕਰ ਸਕਦੈ ਵਿਚਾਰਾ ਗੀਤਕਾਰ ਕ ਈ ਕਲਾਕਾਰਾਂ ਕੈਸਿਟ ਤੇ ਨਾ ਮੇਰਾ ਨਾਂ ਜਾਣਬੁੱਝਕੇ ਨਹੀਂ ਦਿਤਾ ...ਕੀ ਕਰੀਏ..ਬੱਸ ਸਬਰ ਦਾ ਘੁੱਟ ਭਰ ਲ ਈਦੈ..

  • @DEEPAK-pt4hl
    @DEEPAK-pt4hl 4 роки тому +1

    Gadi walya babua rok gaddi,क्या आवाज क्या संगीत गाना गया मद्दी भाई साहब जी ने

  • @kamaljitsingh7364
    @kamaljitsingh7364 4 роки тому

    ਮਦਨ ਮਦੀ ਜੀ ਨਾਲ ਮੁਲਕਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮਦਨ ਮਦੀ ਸਰ ਪੰਜਾਬੀ ਸੰਗੀਤ ਜਗਤ ਵਿਚ ਇਕ ਧਰੂ ਤਾਰੇ ਵਾਂਗ ਅੱਜ ਵੀ ਚਮਕੇ ਰਹੇ ਹਨ।ਬਹੁਤ ਹੀ ਜਿਆਦਾ ਉਡੀਕ ਹੈ ਇਹਨਾਂ ਦੇ ਆਉਣ ਵਾਲੇ ਨਵੇਂ ਗਾਣਿਆਂ ਦੀ। ਸਾਡੇ ਪੰਜਾਬੀਆਂ ਦਾ ਮਦਨ ਮਦੀ ਵਰਗੇ ਗਾਇਕ ਇਕ ਦੁਰਲੱਭ ਸਰਮਾਇਆ ਹਨ,ਜਿਹੜਾ ਕਿ ਜਿੰਦਗੀ ਵਿਚ ਵਾਰ ਵਾਰ ਨਹੀਂ ਮਿਲਦਾ।

  • @singhboy1982
    @singhboy1982 4 роки тому +18

    ਬਾਈ ਸਵਾਦ ਲਿਆਤਾ ਬੜੇ ਚਿਰ ਦੇ ਲੱਭਦੇ ਸੀ ਮੱਦੀ ਬਾਈ ਨੂੰ

  • @sukhvirdhillon7099
    @sukhvirdhillon7099 4 роки тому +7

    ਮੱਦੀ ਸਾਹਬ ਤੁਸੀ ਤਾਂ ਈਦ ਦਾ ਚੰਦ ਈ ਹੋ ਗਏ
    ਧੰਨਵਾਦ ਚੱਜ ਦਾ ਵਿਚਾਰ ਟੀਮ ਅਤੇ ਪ੍ਰਾਈਮ ਏਸੀਆ ਟੀਵੀ ਚੈਨਲ ਦਾ ਜਿੰਨਾ ਨੇ ਤੁਹਾਡੇ ਦਰਸ਼ਨ ਦੀਦਾਰੇ ਕਰਾਏ।
    ਵੀਰ ਜੀ ਹਿੰਮਤ ਨਾ ਹਾਰਿਓ ਚੰਗੀ ਗਾਇਕੀ ਸੁਣਨ ਵਾਲੇ ਲੋਕ ਹਮੇਸ਼ਾ ਤੁਹਾਡੇ ਨਾਲ ਰਹਿਣਗੇ,। ਸੁਭ ਇੱਛਾਵਾਂ

  • @user-kd5uq5ro3v
    @user-kd5uq5ro3v 3 роки тому +1

    ਮੱਦੀ ਸਾਡੇ ਵੇਲੇ ਰਣਧੀਰ ਕਾਲਜ ਦਾ 1981-82 ਵਿੱਚ ਸਟੂਡੈਂਟ ਰਿਹਾ ।ਇਹਦੇ ਕੋਲੋਂ ਅਸੀਂ ਆਹ ਗੀਤ ‘ਸੋਹਣਿਆਂ ਤੋਂ ਮੁੱਖੜਾ ਛਪਾਉਣ ਦੇ ਲਈ ‘ਸੁਣਦੇ ਹੁੰਦੇ ਸੀ ।🙏

  • @imonster2224
    @imonster2224 4 роки тому +8

    Waah
    ਬਡ਼ੇ ਟਾਇਮ ਬਾਅਦ ਦੇਖਿਆ ਯਰ ਤੈਨੂੰ

  • @Sumaersingh
    @Sumaersingh 4 роки тому +1

    Bhot Bhot Sukriyaa madan maddi ji naal rooh bu rooh kraun da!

  • @kulwantsingh7606
    @kulwantsingh7606 2 роки тому

    ਬਹੁਤ ਵਧਿਆ ਕਲਾ ਕਾਰ

  • @kamaljitsingh3846
    @kamaljitsingh3846 4 роки тому +10

    ਮੱਦੀ ਜੀ ਸਾਊ ਤੇ ਖੁਸ ਸੁਭਾਅ ਦਾ ਮਾਲਕ ਲਗਦਾ । ਜਿਹੜਾ ਕਿਸੇ ਨਾਲ ਰੋਸਾ ਨੀ

  • @darshanchuharmajra729
    @darshanchuharmajra729 4 роки тому +4

    ਮੱਦੀ 22 ਦੇ ਗੀਤ ਅੱਜ ਵੀ ਤਰੋਤਾਜ਼ਾ ਨੇ

  • @kauripandher7433
    @kauripandher7433 4 роки тому

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਇਦਾ ਹੀ ਖੁਸ਼ ਰੱਖੇ

  • @dilsher7753
    @dilsher7753 Рік тому

    ਬੋਹਤ ਵਧੀਆ 👌👌

  • @lakhveersingh9059
    @lakhveersingh9059 4 роки тому +6

    ਸਿੰਘੇ ਵਾਲੇ ਸੀਰੇ ਦੇ ਅੱਖਾ ਵਿੱਚ ਸੁਰਮਾ ਪਾ ਦੇ
    ਟਹਿਣਾ ਸਾਹਿਬ ਸੀਰੇ ਸਿੰਘੇ ਵਾਲੇ ਨਾਲ ਵੀ ਮੁਲਾਕਾਤ ਕਰੋ

  • @onlyone4390
    @onlyone4390 4 роки тому +2

    ਬਹੁਤ ਹੀ ਵਧੀਆ ਗਾਇਕ ਹੈ ।

  • @learntofightalone4231
    @learntofightalone4231 4 роки тому +7

    Sachi yr Enni softness bnde ch #respect_dil_ton 🙏

  • @rajbirsinghbrar8523
    @rajbirsinghbrar8523 4 роки тому

    ਟਹਿਣਾ ਸਾਹਬ ਬਹੁਤ ਵਧੀਆ ਕੀਤਾ ਇਸ ਮਹਾਨ ਗਾਇਕ ਦੀ ਇੰਟਰਵਿਊ ਕਰਕੇ ਕਿਓਂਕਿ ਜਿੰਨਾ ਇਹ ਵਧੀਆ ਗਾਉਂਦੇ ਹਨ ਉੰਨੇ ਵਧੀਆ ਇਨਸਾਨ ਵੀ ਹਨ, ਮੇਰੇ ਪਸੰਦੀਦਾ ਗਾਇਕ ਅਤੇ ਪਸੰਦੀਦਾ ਗਾਣਾ-ਕਦੇ ਤਾਂ ਹੱਸ ਬੋਲ ਵੇ, ਵਾਹ ਕਿਆ ਬਾਤ ਜਿਓੰਦੇ ਰਹੋ ਮਦਨ ਮੱਦੀ ਜੀ

  • @delhidilse4366
    @delhidilse4366 2 роки тому

    Bhut sohna gounde ne bhai 🔥🌻🌻🙏

  • @ravibhoma2315
    @ravibhoma2315 4 роки тому

    bhut sohna song luk ke reh rabba

  • @karanbirsingh8969
    @karanbirsingh8969 4 роки тому

    ਵਧੀਆ ਕਲਾਕਾਰ ਮਦਨ ਭਾਜੀ ਇਹਨਾ ਨੂ ਬਹੁਤ ਪ੍ਰੋਗਰਾਮ ਮਿਲਨ ਵਾਹਿਗੁਰੂ ਜੀ ਅੱਗੇ ਅਰਦਾਸ ਹੈ

  • @sunnysahota5556
    @sunnysahota5556 3 роки тому +2

    ਅਸੀ ਨਿੱਕੇ ਨਿੱਕੇ ਹੁੰਦੇ ਦੂਰਦਰਸ਼ਨ ਕੇਂਦਰ ਸੁੱਕਰਵਾਰ ਨੂੰ ਲਿਸਕਾਰਾ ਪ੍ਰੋਗਰਾਮ ਵਿੱਚ ਗੀਤ ਸੁਣਦੇ ਹੁੰਦੇ ਸੀ ਮਦਨ ਮੱਦੀ ਸਾਬ ਜੀ ਦੇ

  • @DHINDSA-mu6im
    @DHINDSA-mu6im 4 роки тому +1

    Legend ❣️🙏🎤 Madan Maddi ji, Aapa ajj v bhut respect krde aa te gaaniya nu pyaar dine aa te sunde aa, Waheguru chardiklla ch rakhe lamiyan umra bakhse

  • @ProArmy112
    @ProArmy112 Рік тому +1

    Madan madi de geet sun sun vade hoi aaa

  • @maaVi_79
    @maaVi_79 4 роки тому +2

    Huge respect. Touched the sky but still grounded. U earned a loads of respect and love from all over which we can’t buy with money. Salute to the legend .

  • @davesingh2179
    @davesingh2179 4 роки тому +4

    Madan maddi legend singer I love his songs and voice God bless God bless you

  • @BaljitSingh-ze7cd
    @BaljitSingh-ze7cd 4 роки тому +8

    very very nice vichaar
    thuhada fan
    I m Balli gunachaur
    nere Banga

  • @pirtpalboora4108
    @pirtpalboora4108 4 роки тому +1

    ਬਹੁਤ ਵਧੀਆ ਪ੍ਰੋਗਰਾਮ ਜੀ

  • @jvjhkghvh1964
    @jvjhkghvh1964 4 роки тому +1

    Wah ji wah tehna Saab Dil khuch ho gya Madan Maddi Saab nu dekh k

  • @karanbraich6667
    @karanbraich6667 3 роки тому

    Waheguru ji

  • @harjeetsingh2836
    @harjeetsingh2836 4 роки тому +1

    Dil khus karta veer ji

  • @Teghs297
    @Teghs297 4 роки тому +1

    Tehna sahib te madam harman thind ji bahut vadiya hunda tvada Maharaj mehar kare tvade te

  • @isingh7412
    @isingh7412 4 роки тому +2

    Pehali baar interview ch dekheya madan saab nu... bot saaf dil insaan hai madan saab...

  • @GurjitSingh-zs4ys
    @GurjitSingh-zs4ys 4 роки тому +4

    All time favourite singer😊

  • @khushmanjitsingh328
    @khushmanjitsingh328 2 роки тому

    Very nice program 👍

  • @novjot
    @novjot 4 роки тому +2

    Very praiseworthy individual. Wish Madan Maddi all the best! Thank you PrimeTV Asia for featuring Madan Maddi. 🙏🏼

  • @RajKumar-lw4fv
    @RajKumar-lw4fv 15 днів тому

    Very nice 🙏

  • @RAJRAJ-yo4tc
    @RAJRAJ-yo4tc 4 роки тому

    ਬਹੁਤ ਵਧਿਆ ਲੱਗਿਆ,,,ਹਾਸਾ ਮਜਾਕ ਵੀ ਵਧਿਆ ਲੱਗਿਆ

  • @jatindersingh2160
    @jatindersingh2160 4 роки тому

    ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ

  • @AshokKumar-wf1tg
    @AshokKumar-wf1tg 4 роки тому +2

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ

  • @malkitsingh3087
    @malkitsingh3087 4 роки тому

    Sabh to vadia song paaji da Raata Nu gindey rahiey ni tere larya nu kadi tarya nu bahut passand mainu ji

  • @goldyjit8107
    @goldyjit8107 4 роки тому +1

    Aaj pehli var comment Kita sirf madan g lai bahut sohna laga rab tuhanu chardi kla ch rakhe nek rooh

  • @brarvlogs5531
    @brarvlogs5531 4 роки тому +2

    ਮੱਦਦ ਕਰਨੀ ਚਹੀਦੀ ਸਬ nri ਵੀਰਾ ਨੂ ਮਦੱਈ ਬਾਈ ਦੀ ।

  • @BalvirKaur_Gill
    @BalvirKaur_Gill 4 роки тому +1

    Gaddi wala geet v bhut vadia ji me bhut sunia

  • @sukhmansanghavlogs6617
    @sukhmansanghavlogs6617 4 роки тому +5

    ਬਹੁਤ ਭਲੇਮਾਣਸ ਇਨਸਾਨ ਆ ਮਦਨ ਮੱਦੀ

  • @navjotkumar320
    @navjotkumar320 4 роки тому +1

    Bhut time baad dekhiya bai hona nu bhut sohni aawaaz aa

  • @vipdesi9736
    @vipdesi9736 3 роки тому

    Awesome singer

  • @sandydhaliwal7879
    @sandydhaliwal7879 Рік тому

    I love his songs

  • @nicevideos8355
    @nicevideos8355 4 роки тому +1

    Waaah ji waaaaah kya baat awaj ch roooh khush hogi

  • @deepjalan2937
    @deepjalan2937 4 роки тому

    ਕਿਆ ਬਾਤ ਆ ਯਰ। ਸਿਰਾ ਬੰਦਾ ਮਦਨ ਮਦੀ