Tera Door Ni Canada (Official Music Video ) Pavitar Lassoi | Wazir Patar | Songs 2021 | Jass Records

Поділитися
Вставка
  • Опубліковано 30 жов 2024

КОМЕНТАРІ • 6 тис.

  • @harphanjra1211
    @harphanjra1211 2 роки тому +955

    ਕਈਆਂ ਦੇ ਜਜ਼ਬਾਤ ਛੇੜਤੇ ਬਾਈ ਓਏ 🔥🔥🔥👌👌👌

  • @amanbijliwalamanbijliwal1825
    @amanbijliwalamanbijliwal1825 2 роки тому +127

    ਬਹੁਤ ਬਹੁਤ ਧੰਨਵਾਦ ਵੀਰ ਪੂਰਾ ਗਾਣਾ ਅੱਪਲੋਡ ਕਰਨ ਲਈ
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ

  • @punjabimusic2471
    @punjabimusic2471 Рік тому +41

    ਬੇਬੇ ਹਲੇ ਤੱਕ ਸੁੱਖਾਂ ਲੋਂਦੀ ਮੇਰਿਆ ਤੁ ਪੁੱਤ ਨਾ ਮਰਾ ਦੀ ਵੈਰਨੇ 👏👌👌

  • @technicaltricks5810
    @technicaltricks5810 2 роки тому +106

    ਯਾਰ ਕੀ ਕਹੀਏ , ਜਿੰਦਗੀ ਚ ਪਹਿਲੀ ਵਾਰ ਇਦਾ ਦਾ ਗੀਤ ਸੁਣਿਆ , ਦਿਲ ਨੂੰ ਸ਼ੂਹ ਗਿਅਾ 👌

  • @tekwindersarao2175
    @tekwindersarao2175 2 роки тому +535

    ਨੀ ਬੇਬੇ ਹਲੇ ਤੱਕ ਸੁੱਖਾਂ ਲਾਉਂਦੀ ਮੇਰੀਆਂ,ਤੂੰ ਪੁੱਤ ਨਾਂ ਮਰਾਦੀ ਵੈਰਨੇ ❤️🦅

  • @ManpreetSingh-fq2qn
    @ManpreetSingh-fq2qn 2 роки тому +433

    ਵਾਰ ਵਾਰ ਸੁਣਨ ਦਾ ਦਿਲ ਕਰਦਾ ਵੀਰ ਡਿਊਟੀ ਤੇ ਲਾਈ ਬੈਠੇ ਆਂ ਕਦੋਂ ਦੇ ਰਪੀਟ ਤੇ 👌👌👌👌👌👌👌👌

    • @khushsinghvlog
      @khushsinghvlog 2 роки тому +11

      Sahi keha veer menu kasm lge 163 wari sun liye

    • @deepmarar9339
      @deepmarar9339 2 роки тому +5

      @@khushsinghvlog shi gal veer bhote ghnt aa song

    • @khushsinghvlog
      @khushsinghvlog 2 роки тому +3

      @@deepmarar9339 hmm sahi keha veer...g sachi rrooh nal likhye geet ...aa g..apne gaddi ch tracter te sub side ehi waj de...

    • @sohisaab8469
      @sohisaab8469 2 роки тому +3

      ਬਾਈ ਪੁੱਛ ਨਾ ਕੁਝ ਬਾਈ ਸਿਰਾਂ ਆਪਾਂ ਥੋੜਾਂ ਲੇਟ ਹੋਗੇ

    • @13kartikvloger
      @13kartikvloger 2 роки тому +2

      @@khushsinghvlog lppppppllppdllllplpplppppppppppp00plop eldo0llpppp00post0.ppmpplp.fpp0l.000mpppp pppppppppp.pppppp

  • @sukwindersingh4449
    @sukwindersingh4449 2 роки тому +73

    ਆ ਗਿਆ ਗੀਤ ਵੀਰ 🌹 ਦਾ
    💪💪💪🌾🌾♥️♥️
    ਘੈਂਟ ਗੀਤ 🚜 ਵੀਰ
    🇨🇦🇨🇦🇨🇦ਤੋਂ🇮🇳🇮🇳
    💯💯Likes

  • @MsRocking12345
    @MsRocking12345 2 роки тому +59

    ਨੀ ਬੇਬੇ ਹਲੇ ਤੱਕ ਸੁੱਖਾਂ ਲਾਉਂਦੀ ਮੇਰੀਆਂ, ਤੂੰ ਪੁੱਤ ਨਾਂ ਮਰਾਦੀ ਵੈਰਨੇ 😍😍😘😘😘😘
    ਇਹ ਲਾਈਨ ਨੇ ਤਾਂ ਪਤਾ ਨੀ ਦਿਲ ਤੇ ਕੀ ਕਬਜ਼ਾ ਕੀਤਾ।। ਲਹਿੰਦੀ ਹੀ ਨੀ ਦਿਲੋ

  • @babbumannf3682
    @babbumannf3682 2 роки тому +76

    ਪਵਿੱਤਰ ਵੀਰ ਬਹੁਤ ਸੌਣਾ ਗਾਇਆ ਹੈ ਪ੍ਰਮਾਤਮਾ ਤੇਰੀ ਮੇਹਨਤ ਨੂੰ ਫ਼ਲ ਲਵੇ

  • @rdeepgrewal623
    @rdeepgrewal623 2 роки тому +44

    ਬਹੁਤ ਉਡੀਕ ਕੀਤੀ ਗੀਤ ਦੀ ,ਉਡੀਕ ਦਾ ਮੁੱਲ ਮੋੜਤਾ ਵੀਰ,ਬਹੁਤ ਸੋਹਣਾ ਗੀਤ ਆ ਬੀਰੇ,,ਪ੍ਰਮਾਤਮਾਂ ਤੈਨੂੰ ਹੋਰ ਤਰੱਕੀਆਂ ਦੇਵੇ🙏🏻👍🏻👍🏻

  • @RanvirSingh-eg5ql
    @RanvirSingh-eg5ql 2 роки тому +1790

    ਦੂਰ ਆ ਕੇਨੈਡਾ ਚਾਹੇ ਮੇਰੇ ਸਹੁਰਿਆਂ ਤੋਂ
    ਕੂਕ ਤੇਰੀ ਰੋਜ ਸੁਣਦੀ,
    ਦੂਰ ਹੋਕੇ ਵੀ ਰਾਂਝਿਆ ਤੇਰੇ ਤੋ,
    ਸੁਪਨੇ ਆ ਤੇਰੇ ਨਾਲ ਬੁਣਦੀ,
    ਲਾਵਾਂ ਲਈਆ ਗੁਰੁ ਸਾਹਿਬ ਅੱਗੇ
    ਝੂਠੀਆਂ ਮੈਂ ਪੈਣ ਨੀ ਦਿੰਦੀ,
    ਰੱਖੀ ਹੋਂਸਲਾ ਤੇ ਭਰੋਸਾ ਆਵਦੀ ਨਾਰ ਤੇ
    ਕੱਲੇ ਨੂੰ ਇੰਡੀਆ ਰਹਿਣ ਨੀ ਦਿੰਦੀ।

  • @AnasKelon-q1q
    @AnasKelon-q1q Рік тому +72

    ਮੈਰੀ ਤਾ ਕੋਈ ਸਹੇਲੀ ਵੀ ਨਹੀਂ
    ਫ਼ੇਰ ਵੀ ਗਾਣਾ ਸੁਣ ਕੇ
    ਫਿਲਿੰਗ ਆ ਗਈ

  • @unknown19865
    @unknown19865 2 роки тому +68

    ਚੱਲਦੀ ਏ ਫਾਇਲ PR ਦੀ, ਹਮਮ ਸਹੀ ਗੱਲ ਆ.. ਜਲਦੀ ਹੋਵੇ ਸਾਰਾ ਕੁਝ ਵਧੀਆ ਤੇ ਖੁਸ਼ੀ ਖੁਸ਼ੀ ਮੇਰਾ ਪੁੱtt ਜਾਵੇ ਕਨੇਡਾਂ ✈ 🥳 😍 🙏
    ਉਵਰਏਜ ਤਾਂ ਸੱਚਿਉ ਹੋਗੇ ਯਾR , ਪਰ ਉਹ ਪਹਿਲਾ ਵਾਲਾ ਪਾਗਲਪਨ ਨੀ ਗਿਆ ਹਜੇ ਵੀ 😊

  • @landlord_jatt1210
    @landlord_jatt1210 2 роки тому +80

    ਵਾਈ ਪੰਜ ,ਛੇ ਘੰਟੇ ਆਂ ਦਾ ਕਰ ਦਿੰਦਾ ਵਾਈ ਜੀ ਪੂਰਾ ਲੱਗ ਰਿਹਾ ਗਾਣੇ ਤੇ
    ਪਿਆਰ ਆ ਦਿਲੌਂ ❤️ ਭਰਾ

  • @arshkaler8554
    @arshkaler8554 2 роки тому +92

    ਸਾਲੇ ਅੱਧੇ ਦਿਲ ਤਾ ਪੰਜਾਬ ਵਿਚ ਕਨੇਡਾ ਨੇ ਤੌੜੇ ਪਏ ਆ 💔

  • @punjabimusic2471
    @punjabimusic2471 Рік тому +11

    ਤੇਰੀ ਚਲਦੀ ਆ ਫਾਇਲ pr ਦੀ ਨੀ ਮੁੰਡਾ ਓਵਰੇਜ ਹੋਈ ਜਾਂਦਾ👌👌👌❤️❤️❤️

  • @haryanvikafila6395
    @haryanvikafila6395 2 роки тому +151

    Sirra Kitta Peya Jatta ❤️

  • @heeraRamgarhia
    @heeraRamgarhia 2 роки тому +35

    ਬੱਲਾ ਬੱਲਾ ਬੱਲਾ ,ਕਹਿੰਦੇ ਮੁੰਡੇ ਨੇ ਸਿਰਾ ਕਰਾਤਾ ,love u brother ❤️❤️❤️
    End gal baat
    Boht sohna song 😀

  • @napindersinghnimana8181
    @napindersinghnimana8181 2 роки тому +206

    ਬਹੁਤ ਵਧੀਆ ਲਿਖਿਆ ਤੇ ਗਾਇਆ ਉਸ ਤੋਂ ਵੀ ਵਧੀਆ , ਮੁਬਾਰਕਾਂ ਸਾਰੀ ਟੀਮ ਨੂੰ ਪਵਿੱਤਰ ,
    ਜਗਵਿੰਦਰ , ਕੁਲਵਿੰਦਰ ,ਜਸਨ , ਮਨਦੀਪ , ਕੁਲਦੀਪ , ਅਰਸ਼ ,ਯਾਦ , ਗਗਨਾਂ ,ਹਰਮਨ , ਅਕਾਸ਼ ,

  • @warisbenipal4902
    @warisbenipal4902 2 роки тому +10

    ਪਵਿੱਤਰ ਲਸੋਈ ਪੁੱਤਰ ਬਹੁਤ ਵਧੀਆ ਗਾਇਆ। ਮੈਂ ਸੁਖਦੇਵ ਬੈਨੀਪਾਲ ਤੈਨੂੰ ਤੇਰੀ ਗਾਇਕੀ ਤੇ ਦਿਆਨਤਦਾਰੀ ਤੇ ਮੁਬਾਰਕਬਾਦ ਦਿੰਦਾ ਹਾਂ।

  • @Dspunjabi
    @Dspunjabi 2 роки тому +28

    ਵਾਹਿਗੁਰੂ ਬਹੁੱਤ ਤਰੱਕੀ ਬਖਸੇ ਵੀਰ ਕਿਸਾਨੀ ਲਾਇਨ ਸਿਰਾ ♥️🔥🔥🔥

  • @prabhverka3261
    @prabhverka3261 2 роки тому +96

    ਬਹੁਤ ਸੋਹਣਾ ਗੀਤ ਵੀਰੇ ਜਾਨ ਪਾ ਦਿੱਤੀ ਵੀਰੇ ਤੁਸੀ love you bro

  • @ਅਣਖੀ
    @ਅਣਖੀ 2 роки тому +227

    ਸਿਰਾ ਗਾਣਾ ਵੀਰ👌👌 ਤੇਰੀ ਅਵਾਜ਼ ਨਛੱਤਰ ਛੱਤੇ ਦੀ ਅਵਾਜ਼ ਦਾ ਭੁਲੇਖਾ ਪਾਉਂਦੀ ਹੈ 👌👌

    • @indianoldtractor9457
      @indianoldtractor9457 2 роки тому +3

      ਬਿਲਕੁਲ ਵੀਰ ਸੱਚੀ ਛੱਤੇ ਵਰਗੀ ਆਵਾਜ਼ ਆ

    • @yourpunjabirecords2193
      @yourpunjabirecords2193 2 роки тому +2

      Very good veer good luck Billu braichan

    • @ਅਣਖੀ
      @ਅਣਖੀ 2 роки тому +2

      @@indianoldtractor9457 ਹਾਂਜੀ ਓਹੀ ਕੁੱਝ ਝਲਕਦੇ ਇਸ ਬਾਈ ਦੇ ਸਟਾਇਲ ਚ👍

    • @ਅਣਖੀ
      @ਅਣਖੀ 2 роки тому +1

      @@yourpunjabirecords2193 🙏👍👍👍

    • @gurlabhsingh8876
      @gurlabhsingh8876 2 роки тому +2

      @@yourpunjabirecords2193 ਬਹੁਤ ਵਧੀਆ ਗੀਤ ਹੈ

  • @kulveerjass2029
    @kulveerjass2029 Рік тому +7

    ਬਾਈ ਦੋ ਤਿੰਨ ਗਾਣੇ ਕਨੈਡਾ ਤੇ ਹੋਰ ਲਿਖੋ ਸੁਣ ਕੇ ਦਿਲ ਨੂੰ ਸਕੂਨ ਮਿਲਦਾ 😌keep. It up ✌

  • @endlessjatti2769
    @endlessjatti2769 2 роки тому +59

    ਮਾਣ ਕਰਦੀ ਲਸੋਈ ਸਾਰੀ ਜੱਟ ਤੇ ਨਾ ਟਿੱਚਰਾਂ ਕਰਾਦੀ ਵੈਰਨੇ
    Kaint song veere🌺🔥🤘

  • @mandeepjassowal2566
    @mandeepjassowal2566 2 роки тому +54

    ਬਾਈ ਜੀ ਬਹੁਤ ਸੋਹਣਾ ਗੀਤ ਗਾਇਆ।।
    ਰੱਬ ਥੋਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਚ ਰੱਖੇ।।

  • @bhagwantrandhawa8134
    @bhagwantrandhawa8134 2 роки тому +495

    ਹੋ ਤੇਰਾ ਦੂਰ ਨ੍ਹੀ 'ਕੈਨੇਡਾ' 🇨🇦
    ਸਾਡੇ ਪਿੰਡ ਤੋਂ ਨ੍ਹੀ ਓਥੇ ਮਾਰੀਂ ਕੂਕ ਨਾਂ ਸੁਣੇ..
    ਹੋ ਤੈਂਨੂੰ ਡਾਲਰਾ ਦੇ ਮੋਹ ਵਿਚ ਭਿਜੀਏ ਨ੍ਹੀ..
    ਮਿਤਰਾ ਦੀ ਹੂਕ ਨਾਂ ਸੁਣੇ 😢

  • @shahirecords1459
    @shahirecords1459 Рік тому +8

    ਗੀਤ ਘੈਂਟ ਸੀ ਬਾਈ ਲਿਖਤ ਵੀ ਅਤੇ ਆਵਾਜ਼ ਅੱਤ ਸੀ ਮੁੰਡੇ ਦੀ ਬਹੁਤ ਬਹੁਤ ਮੁਬਾਰਕ

  • @sandeepmaan0001
    @sandeepmaan0001 2 роки тому +36

    ## ਤੇਰਾ ਦੂਰ ਨੀ ਕਨੇਡਾ ਸਾਡੇ ਪਿੰਡ ਤੋ ##
    ## ਮੈ ਇੱਕ ਵਾਰ ਆਉਗਾ ਜਰੂਰ ##
    ## ਤੇਰੇ ਖੜਕੇ ਮੈ ਸਾਹਮਣੇ ਨੀ ਮਿਠੀਏ ##
    ## ਥੋੜਾ ਤੜ ਫਾਉਗਾ ਜਰੂਰ ##
    🦅🙏🦅 SANDEEP MAAN🦅🙏🦅

  • @diksharani1380
    @diksharani1380 2 роки тому +20

    ਇਕੱਲੀ ਲਸੋਈ ਨੀ ਵੀਰੇ ਸਾਰਾ ਏਰੀਆ ਮਾਣ ਕਰਦਾ👏🏻👏🏻
    ਬਹੁਤ ਬਹੁਤ ਮੁਬਾਰਕਾਂ ਵੀਰੇ 🥰

  • @sehajpal6369
    @sehajpal6369 2 роки тому +53

    End ਆਲੀ ਸ਼ਾਇਰੀ ਨੇ ਦਿਲ ਈ ਜਿੱਤ ਲਿਆ ❤️❤️❤️

  • @Jasleenkaur-hi7pg
    @Jasleenkaur-hi7pg 2 роки тому +28

    No words for this song it is very nice song and this person is also talented he seriously sang song on real life on many person thankssss bruh for this beautiful and peasent song may God bless youu🥰❤️💓🥀

  • @arshdeepbrar.4988
    @arshdeepbrar.4988 2 роки тому +31

    ਆ ਚੱਕ ਲਾਤਾ ਸਿਰਾਂ 🙏❤️🤗✍️⚡🤘👌👌👌👌👌👌👌👌

  • @gurlovejotkaler2638
    @gurlovejotkaler2638 2 роки тому +491

    ਕੋਈ ਲਫ਼ਜ਼ ਨੀਂ ਬਹੁਤ ਸੋਹਣਾ ਲਿਖਿਆ ਤੇ ਗਾਇਆ ਤਾਂ ਉਸਤੋਂ ਵੀ ਸੋਹਣਾ ❣️🙌

    • @VishalSharma-yt5uy
      @VishalSharma-yt5uy 2 роки тому +5

      🙏💗

    • @mubarksidhu3195
      @mubarksidhu3195 2 роки тому +1

      Very nice bro

    • @kuljeet4119
      @kuljeet4119 2 роки тому +3

      Gud pr ik gal madi attitude ni rkhida reply sb de krne chahide je lok dekhde like follw krde tan agge jake koi famous hnda bnda

    • @rajwinderkaur5495
      @rajwinderkaur5495 2 роки тому

      @@mubarksidhu3195 p99

    • @GagandeepSingh-cv6rj
      @GagandeepSingh-cv6rj 2 роки тому +1

      @@kuljeet4119 right bro 💯💯💯💯💯💯💯💯💯💯

  • @sukhmandeepsingh1687
    @sukhmandeepsingh1687 2 роки тому +63

    ਬਹੁਤ ਹੀ ਵਧੀਆ ਗਾਣਾ ਲਿਖਿਆ ਵੀਰ ਨੇ ਤੇ ਗਾਇਆ ਵੀ ਬਹੁਤ ਸੋਹਣਾ ਵਾਹਿਗੁਰੂ ਤਰੱਕੀਆਂ ਬਖਸ਼ੇ 🙏

  • @ninjatechnique5960
    @ninjatechnique5960 2 роки тому +3

    ਜੱਟ ਧਰਨੇ ਤੇ ਰੁਲੇ ਹੇਲੋਵੀਨ ਦਾ ਤੈਨੂੰ ਕਿਉ craze ਹੋਈ jnda ਐ ।।।।favourite line

  • @lovelykheri6507
    @lovelykheri6507 2 роки тому +759

    ਪਵਿੱਤਰ ਵੀਰ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਮੁਬਾਰਕਾਂ

  • @race755
    @race755 2 роки тому +144

    ਪੰਜਾਬ ਦੀ ਨੌਜਵਾਨੀ ਨੂੰ ਬਚਾਉ,ਪੰਜਾਬ ਦੀ ਮਾਂ ਬੋਲੀ ਨੂੰ ਬਚਾਉ,ਪੰਜਾਬ ਦੇ ਸੱਭਿਆਚਾਰ,ਵਿਰਸੇ ਅਤੇ ਇਤਿਹਾਸ ਨੂੰ ਨਸ਼ਟ ਹੋਣ ਤੋਂ ਬਚਾਉ🙏🙏🙏🙏ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਜੋ🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏

    • @gejamandian3530
      @gejamandian3530 Рік тому +3

      Convent school band kra do

    • @grtv5834
      @grtv5834 Рік тому +2

      ਬਹੁਤ ਵਧੀਆ ਵੀਰ ਜੀ

  • @sahibdhaliwal
    @sahibdhaliwal 2 роки тому +410

    ਬਹੁਤ ਸੋਹਣਾ ਗਾਣਾ ਵੀਰੇ, ਵਾਹਿਗੁਰੂ ਤਰੱਕੀ ਬਖਸ਼ੇ❤

    • @Manindersingh-cx8qw
      @Manindersingh-cx8qw 2 роки тому +2

      ❤️❤️❤️❤️

    • @nirmalsohi937
      @nirmalsohi937 2 роки тому +3

      ਬਹੁਤ ਸੋਹਣਾ ਗੀਤ ਆ ਪਵਿੱਤਰ ਬਾਈ,ਵਾਹਿਗੁਰੂ ਤਰੱਕੀਆਂ ਬਖ਼ਸੇ਼ ।

    • @sagerrana1445
      @sagerrana1445 2 роки тому +1

      @@nirmalsohi937 tt

    • @NarinderSingh-wt5kb
      @NarinderSingh-wt5kb 2 роки тому +1

      @@Manindersingh-cx8qw etty

    • @NarinderSingh-wt5kb
      @NarinderSingh-wt5kb 2 роки тому +1

      @@nirmalsohi937 n
      N
      N
      Njjm
      Kohjjjjjjj

  • @dipanshupal2389
    @dipanshupal2389 Рік тому +44

    Only haryanvi and Punjabi can understand this song feeling ❤️✌️

  • @akashtiwana1471
    @akashtiwana1471 2 роки тому +65

    ਮਾਣ ਕਰਦੀ ਲਸੋਈ ਸਾਰੀ ਜੱਟ ਤੇ ਨਾ ਟਿੱਚਰਾਂ ਕਰਾਦੀ ਵੈਰਨੇ ❤️ ਪਵਿੱਤਰ ਲਸੋਈ ❤️

  • @davinderpannu4166
    @davinderpannu4166 2 роки тому +457

    ਬਹੁਤ ਸੋਹਣਾ ਗੀਤ ਆ ਵੀਰੇ ਦਿਲ ਨੂੰ ਛੂਹ ਗਿਆ ਬਾਈ ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ ਤੁਹਾਨੂੰ

  • @damanpreetkaur7595
    @damanpreetkaur7595 2 роки тому +32

    ❤️❤️❤️ Mera herooo 🥰🥰❤️❤️❤️❤️ veera 😘😘😘😘😘🌑 waheguru trakiaaa deve 🙏🏼mehnata nu bhagg lave

  • @bhargavgarg6326
    @bhargavgarg6326 2 роки тому +11

    Waheguru Ji Mehar Kro Ji Sareya Te Ji 🙏🏻❤️

  • @jassdhillon7118
    @jassdhillon7118 2 роки тому +12

    ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️

  • @ਮਿਤਰਾਂਦੇਚੀਨੇਤੇਜਿੰਦਰਸਿੰਘਰਛੀਨ

    ਗਾਂਣਾ ਯਾਦ ਕਰਵਾ ਦਿੱਤਾ
    ਪੱਤਿਆਂ ਨਾਲ ਹਿਕ ਭਿੜ ਗੲੀ,
    ਹਿਕ ਦੇ ਜ਼ੋਰ ਨਾਲ ਗਾਏ ਇਹ ਦੋਹੇ ਗਾਣੇ

  • @bhavroopbajwa3085
    @bhavroopbajwa3085 2 роки тому +74

    Wazir in da hood 🔥⛳️

    • @ManinderSingh-hz9fz
      @ManinderSingh-hz9fz 2 роки тому +1

      ua-cam.com/video/VGGLNbLyzHM/v-deo.html

    • @bhavroopbajwa3085
      @bhavroopbajwa3085 2 роки тому

      @@ManinderSingh-hz9fz eh gana pavitar da aa ke ess bai da ?

    • @TheLadla1
      @TheLadla1 2 роки тому +1

      @@bhavroopbajwa3085 Pavitar singer hai te Wazir ne music ditta hai ⚡

  • @dharmpalgill1745
    @dharmpalgill1745 2 роки тому +45

    ਬਾਹਲਾ ਸੋਹਣਾ ਗਾਣਾ 🔥🔥🔥🔥🔥👌👌👌

    • @manisingh5673
      @manisingh5673 2 роки тому

      ua-cam.com/video/VGGLNbLyzHM/v-deo.html

  • @eKAmjIt92
    @eKAmjIt92 2 роки тому +341

    Umeed krde an sarya nu project wdia lggya hou
    Dhnwad 🙏🏼

  • @SukhwinderSingh81548
    @SukhwinderSingh81548 2 роки тому +9

    ਬਾਈ ਘੈਟ ਪੂਰਾ ਤੇਰਾ ਗਾਣਾ
    10 ਵਾਰ ਸੁਣ ਲਿਆ ਸਵੇਰ ਤੋ ਅਵਾਜ ਮਿਊਜਿਕ ਸਭ ਬਹੂਤ ਵਧੀਆ

  • @kaydeep.
    @kaydeep. 2 роки тому +2

    ਬਹੁਤ ਹੀ ਵਧੀਆ ਬਣਾਇਆ ,ਲਿਖਿਆ ਤੇ ਗਾਇਆ ਗਿਆ ਗੀਤ। ਵੈਸੇ ਮੈਂ ਅੱਜਕਲ੍ਹ ਦੇ ਗੀਤ ਸੁਣਦੀ ਨਹੀਂ ਪਰ ਆਹ ਸੱਚਮੁੱਚ ਵਧੀਆ ਆ।
    ਲਸੋਈ ਵਾਲ਼ਿਆ, ਮੇਲਾ ਲੁੱਟ ਲਿਆ।
    ਮੁਹੱਬਤਾਂ ❤️💕 ਜੀਓ।

  • @MasterCadreUnion
    @MasterCadreUnion 2 роки тому +12

    ਮੁੰਡਾ ਓਵਰ ਏਜ ਹੋਈ ਜਦਾ ❤️

  • @harvindersinghrurki1046
    @harvindersinghrurki1046 2 роки тому +21

    ਬਹੁਤ ਵਧੀਆ
    ਸਿਰਾ ਲਾਇਆ ਪਿਆ ਵੀਰਿਓ, ਮੁਬਾਰਕਬਾਦ ਸਾਰੀ ਟੀਮ ਨੂੰ

  • @jasdeepsingh898
    @jasdeepsingh898 2 роки тому +25

    Its not a song … its an emotion ❤️‍🩹

  • @sandeepmaan0001
    @sandeepmaan0001 2 роки тому +22

    ## ਤੇਰਾ ਦੂਰ ਨੀ ਕਨੇਡਾ ਸਾਡੇ ਪਿੰਡ ਤੋ
    ## ਮੈ ਇੱਕ ਵਾਰ ਆਉਗਾ ਜਰੂਰ
    ## ਤੇਰੇ ਖੜਕੇ ਮੈ ਸਾਹਮਣੇ ਨੀ ਮਿਠੀਏ
    ## ਥੋੜਾ ਤੜ ਫਾਉਗਾ ਜਰੂਰ
    💯🦅🦅💯SANDEEP🙋 MAAN💯🦅🦅💯

  • @GurdeepSingh-ye2zs
    @GurdeepSingh-ye2zs 2 роки тому +38

    ਬਹੁਤ ਖੂਬਸੂਰਤ ਲਾਈਨਾਂ ਲਿਖੀਆਂ ਹਨ ਗੀਤ ਦੀਆਂ । ਗਾਇਆ ਵੀ ਬਾ-ਕਮਾਲ। ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜਦੀ ਕਲਾ ਵਿਚ ਰਖੇ ਤਰਕੀਆ ਬਖਸ਼ੇ

  • @amarjeetsingh-gt9nq
    @amarjeetsingh-gt9nq 2 роки тому +82

    Sirra bai voice te sirra ee lyricist
    Waheguru ji hamesha khush rkhe vree 🤗🤗🤗🤗

  • @newvlog5521
    @newvlog5521 2 роки тому +4

    Bhai tere song ne ta sira hi kr ta yr din ch 50 baar sunda song tera

  • @navhanda5063
    @navhanda5063 2 роки тому +67

    Lyrics , music , video and singing all superb ❤️

  • @drkadarkhan6036
    @drkadarkhan6036 2 роки тому +5

    ਬਹੁਤ ਸੋਹਣਾ ਗਾਇਆ ਪਵਿੱਤਰ ਲਸੋਈ ਵੀਰ ਨੇ
    ਵਾਹਿਗੁਰੂ ਤਰੱਕੀਆ ਬਖਸ਼ੇ ਪਵਿੱਤਰ ਟਿਵਾਣਾ ਲਸੋਈ ਵੀਰ ਨੂੰ,,, ਗਾਣੇ ਨੂੰ ਲਾਈਕ ਤੇ share ਜ਼ਰੂਰ ਕਰਿਓ 🙏

  • @sidhusab898
    @sidhusab898 2 роки тому +9

    ਬਹੁਤ ਘੈਂਟ ਸੌਗ ਆ ਬਾਈ ਬਹੁਤ ਟਾਇਮ ਬਾਅਦ ਕੋਈ ਹਾਰਟ ਟੱਚਿੰਗ ਸੌਗ ਸੁਣਿਆ ਲਵ ਯੂ ਬਾਈ

  • @harjotsingh7023
    @harjotsingh7023 2 роки тому +10

    ਦੂਰ ਆ ਕੇਨੈਡਾ ਚਾਹੇ ਮੇਰੇ ਸਹੁਰਿਆਂ ਤੋਂ
    ਕੂਕ ਤੇਰੀ ਰੋਜ ਸੁਣਦੀ,
    ਦੂਰ ਹੋਕੇ ਵੀ ਰਾਂਝਿਆ ਤੇਰੇ ਤੋ,
    ਸੁਪਨੇ ਆ ਤੇਰੇ ਨਾਲ ਬੁਣਦੀ,

  • @puzzlelife998
    @puzzlelife998 2 роки тому +7

    ਦੁੱਖ ਤੋੜਤੇ ਬਾਈ ਨੇ,, ਵਾਹ ਬਈ ਜੱਟਾ ਸਿਰਾ ਗੀਤ

  • @thenextlevelrecords
    @thenextlevelrecords 2 роки тому +52

    IELTS wale hajiri Lagao 😁😅

  • @harblas7883
    @harblas7883 2 роки тому +16

    ਗਾਣਾ ਕਾਹਦਾ ਭਰਾਵਾ ਅੱਗ ਈ ਕੱਢ ਤੀ ਸਿਰਾ ਲਾਇਆ ਪਿਆ 🔥🔥🔥🔥🔥

  • @gss6617
    @gss6617 3 місяці тому +1

    ਮਾਂ ਪਿਓ ਹਸਪਤਾਲ ਜਾਣ ਵਾਸਤੇ ਬੇਗ਼ਾਨੇ ਹੱਥਾਂ ਵੱਲ ਝਾਕਦੇ ਆ,, ਤੁਸੀਂ ਬਾਹਰ ਤੀਮੀਆਂ ਚੋਦਣ ਤੇ ਹੋਰੇ ਓ,, ਲਾਹਨਤੀਏ

  • @pinkysaggu4963
    @pinkysaggu4963 2 роки тому +32

    ਓਸ ਤੋਂ ਉੱਤੇ ਕੀ ਆ ਜੱਟਾ, ਜਿਸ ਨੇ ਤੇਰਾ ਮੱਥਾ ਚੁੰਮ ਲਿਆ 💕 jaspreet rattan 🇨🇦

  • @manibrar1063
    @manibrar1063 2 роки тому +38

    Masterpiece 🔥🤙 from unknown legend 🔥🔥🤙

    • @hims4u
      @hims4u 2 роки тому

      His name is Pavitar Lassoi 😂😂🤦🏽‍♂️

    • @manibrar1063
      @manibrar1063 2 роки тому

      @@hims4u pta mainu v prr hun tk koi jnda ni c viral video to janan lgge saare ess lyi unknown likheaa 🙄

    • @hims4u
      @hims4u 2 роки тому

      ikr just messing around 😛

  • @gaggibangawali6928
    @gaggibangawali6928 2 роки тому +10

    ਦਿੱਲ ਖੁਸ ਕੀਤਾ ਈਂ ਬਾਈ❤️

  • @pandhermobilepoint
    @pandhermobilepoint 2 роки тому +3

    Jatttan siraa krta ..pta e ni kine k vari sun lya song WMK VEER

  • @babbumannf3682
    @babbumannf3682 2 роки тому +6

    ਪਵਿੱਤਰ ਵੀਰ ਬਹੁਤ ਜਿਆਦਾ ਡੂੰਘਾ ਅਰਥ ਹੈ ਇਸ ਗਾਣੇ ਦਾ

  • @sahilaujla_official
    @sahilaujla_official 2 роки тому +47

    Is All About Composition 👌🔥 Nacatar Chatta bhaji ( ek saun da mahina rutt pyaar di )
    Bohat sohna gaya Pavitar Veere mubarkan Saari team nu 👍👍

  • @kaurbhullar0732
    @kaurbhullar0732 2 роки тому +8

    ਬਹੁਤ ਸੋਹਣਾ ਲਿਖਿਆ ਤੇ ਗਾਇਆ ♥️👑

  • @manpreetsinghbhangu6683
    @manpreetsinghbhangu6683 2 роки тому +2

    Aj lagatar 5 v vaar song suni jana.ml.bhut sohna somg aa veere..awwaz v kill ae..👌👌

  • @preetsandhu1711
    @preetsandhu1711 2 роки тому +7

    Last te 2.40 te jo ਸ਼ੇਅ ਰ ਬੋਲਦੇ ਨੇ usne Dil jit lya..❤ sachi my heart say chu chai choon chai chain choo chuu

  • @GAUTAM_MUSIC
    @GAUTAM_MUSIC 2 роки тому +55

    Literally 0.01% people reading this message: "God Bless U and Ur Family. You will achieve all ur goals soon . Keep patience. Talent doesn't fade "
    - A cute middle class singer whose voice is similar to Arijit Singh

  • @didarbajwa2224
    @didarbajwa2224 2 роки тому +61

    Huge respect for u bro..deserve huge success, purely talented munda..

  • @jogisalh6558
    @jogisalh6558 Рік тому +2

    ਤੇਰੇ ਚੱਲ ਦੀ File PR ਦੀ ਮੁੰਡਾ overage ਹੋਏ ਜਾਂਦਾ
    ਇਹ ਓਹੀ ਜਾਣ ਸਕਦਾ ਜਿਸ ਤੇ ਬੀਤਿ ਹੋਵੇ 📍

  • @sarao5374
    @sarao5374 2 роки тому +18

    ਬਹੁਤ ਪਿਆਰਾ ਗੀਤ ਆ ਹੁਣ ਤੱਕ ਮੈਂ ਇਸ ਗੀਤ ਨੂੰ 1000 ਬਾਰ ਸੁਣ ਲਿਆ

  • @movieworldz7531
    @movieworldz7531 2 роки тому +9

    ਵਾਹ ਵੀਰੇ ਤੂੰ ਤਾਂ ਕਰਤੀ ਚੜਾਈ ਫੁੱਲ support aww tenu

  • @dr.nishantsharma5415
    @dr.nishantsharma5415 2 роки тому +12

    ਰੀਝ ਨਾਲ ਲਿਖਿਆ ਵੀਰੇ. ਵਾਹਿਗੁਰੂ ਮਿਹਰ ਕਰੇ ❤️

  • @KARTIK-ti1cf
    @KARTIK-ti1cf 2 роки тому +2

    ਲਸੋਈ ਲਸੋਈ ਹੋਈ ਪਈ ਆ 🔥☠️

  • @Preet_San01
    @Preet_San01 2 роки тому +47

    Voice & Lyrics❤️🔥💯

  • @moodyboy4243
    @moodyboy4243 2 роки тому +4

    ਵਾਹ ਵੀਰ ਵਾਹ ਸਿਰਾ ਕਰਿਆ ਪਿਆ ਗੀਤ ਆਲਾ ਬਾਰ ਬਾਰ ਸੁਨਣ ਨੂੰ ਦਿਲ ਕਰਦਾ

  • @jobanpreetsingh8169
    @jobanpreetsingh8169 2 роки тому +14

    ਦਿਲ ਦੇ ਅਲਫਾਜ਼ ਈ ਛੇੜ ਗਿਆਂ ਜੱਟਾ🔥

  • @AmrikSingh-rw6sr
    @AmrikSingh-rw6sr 2 роки тому +1

    ਕੌਈ ਜਵਾਬ ਨੀ ਵੀਰੇ।।।। ਬਹੁਤ ਸੋਹਣਾ👌👌👌👌

  • @Stap_shorts
    @Stap_shorts 2 роки тому +18

    It's crazy how many people come back to this every second. This song is legendary.♥

    • @knokbak
      @knokbak 2 роки тому

      fire right?

  • @yaadtiwana4284
    @yaadtiwana4284 2 роки тому +8

    Bhut sohna song 💪 .bhut bhut mubaraka bro. Waheguru🙏🙏 Trakiaa bhkse.

  • @AmanDeep-zw9gk
    @AmanDeep-zw9gk 2 роки тому +1

    ਕਹਿੰਦੀ ਮੇਰਾ ਦਿੱਲ ਨਹੀ ਲਗਦਾ ਕੈਨੇਡਾ ਵੇ ਤੈਨੂੰ ਰੋਜ ਸੁਨੇਹਾ ਭੇਜਾ ਵੈ ਤੂੰ ਨਬਰ ਚੇਂਜ ਕਰਲਿਆ ਤੁਕੀ ਜੇਨੇ ਝੱਲਿਆ ਵੈ ਤੈਨੂੰ ਕਿੰਨਾ ਮਿਲਣ ਨੁ ਦਿਲ ਕਰ ਰਹੇ ਅਮਨ

  • @robinjitsingh4556
    @robinjitsingh4556 2 роки тому +198

    Mark my words - WAZIR WILL BE ONE OF THE BEST MUSIC DIRECTORS OF PUNJABI INDUSTRY

  • @Rudenishu
    @Rudenishu 2 роки тому +43

    After listening thousand times this on insta finally released now 🥀🥀

  • @dancerprakashpremi7801
    @dancerprakashpremi7801 2 роки тому +39

    The real trending star is back going no 1 TRENDING for music 🔥❣️

  • @jass_gerhi
    @jass_gerhi 2 роки тому

    ਮੇਰੇ ਖਿਆਲ ਚ ਇਹ ਗਾਣਾ ਓਹ ਹੀ ਜਿਆਦਾ ਸੁਣ ਦਾ ਜਾ ਓਹ ਦੇ ਹੀ ਜਯਦਾ ਕਰੀਬ ਆ ਜਿਹਦੀ ਸਹੇਲੀ ਜਾ ਪਿਆਰ ਲਾਲੋ ਕੈਨੇਡਾ ਚੱਲ ਗਏ ਹੋਣ ਤੇ ਆਸ਼ਕ ਕੱਲਾ ਤੇ ਲੋਕਾਂ ਦੀਆ ਗੱਲਾਂ ਸੁਣਦਾ ਬਹੁਤ ਔਖਾ ਹੋ ਜਾਂਦਾ ਯਰ ਸੱਚੀ ਜਦੋ ਕਿਸੇ ਨਾਲ ਇਹ ਵੇਂ ਹੁੰਦੀ ਅਾ ਸਾਲ਼ੀ ਜ਼ਿੰਦਗੀ ਵੀ ਸੱਚ ਦੱਸਾਂ ta ਮੇਰਾ ਪਿਆਰ ਵੀ ਅੱਜ ਕੱਲ ilets ਕਰ ਰਿਹਾ ਸਾਲਾਂ ਡਰ ਜਾ ਲਗਦਾ ਤਾਹੀ ਅੱਜ ਇਹ ਗਾਣਾ ਸੁਣ ਰਿਹਾ ਚਲੋ ਬਾਕੀ ਰੱਬ ਜਾਣਦਾ ਕੀ ਬਣਨਾ wmk 🙏

  • @PardeepSingh-mz2jm
    @PardeepSingh-mz2jm 2 роки тому +12

    BAHUT HEE VADIAA WAADE VEERE.... WAHEGURU JII TRAAKIYAA BAKSHAN WADDE VEER NU👍🏻👍🏻🙏🙏....

  • @sukhapallah4294
    @sukhapallah4294 2 роки тому +18

    Congratulations brother 💞💖❤️😘 ..... Bhut Sohna Song Veere .... Rab Tere Tey Hor Mehar kre 🙏🙏🙏🙏🙏🙏🙏🙏

  • @pawandeep9802
    @pawandeep9802 2 роки тому +7

    ਵੀਰਾ ਸਿਰਾ ਕਰਾਤਾ ❤️❤️❤️❤️🔥🔥🔥

  • @PargatsinghrehalPargat
    @PargatsinghrehalPargat 3 місяці тому +1

    ਬਹੁਤ ਘੈਂਟ ਗੀਤ ਸਿਰਾ ਲਾਇਆ ਪਿਆ

  • @ਫੈਨਖੰਟਆਲੇਦਾ
    @ਫੈਨਖੰਟਆਲੇਦਾ 2 роки тому +5

    ਸਿਰਾਂ ਗਾਣਾ ਵੀਰੇ🔥🔥🔥

  • @balwindersinghdullatsingh6103
    @balwindersinghdullatsingh6103 2 роки тому +12

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਵੀਰ ਨੂੰ ਪਿਆਰ ਕਰਨ ਵਾਲੇ ਹਾਜਰੀ ਲਗਵਾਓ ♥️

  • @00EVA719
    @00EVA719 2 роки тому +10

    ਬਹੁਤ ਸੋਹਣਾ ਗਾਣਾ 😍❣️❣️❣️❣️