KINGPIN | TARSEM JASSAR | WAZIR PATAR | PUNJABI SONGS 2021 | VEHLI JANTA

Поділитися
Вставка
  • Опубліковано 19 гру 2024

КОМЕНТАРІ • 9 тис.

  • @VehliJantaRecords
    @VehliJantaRecords  3 роки тому +3402

    Sat Shri Akal Ji Kiwe Laggeya Geet Comment Karke Jarur Dasseyo.. SHARE AND SUPPORT

    • @bootasingh8462
      @bootasingh8462 3 роки тому +108

      Bai da song kdi koi mada ni ho sakhda i proud of bai tarsem jasssar

    • @Majha_Junction
      @Majha_Junction 3 роки тому +31

      Kaint gana 🔥♥️

    • @Jagtarsingh-gp5ly
      @Jagtarsingh-gp5ly 3 роки тому +18

      Kaint ustad Ji 🔥🔥🔥🔥🔥🔥🔥❌❌❌❌❌❌👍👍👍👍👍👍👍❤❤❤❤❤❤

    • @harmanmaan2090
      @harmanmaan2090 3 роки тому +15

      Bhtt vdya 22 🙏🙏😎waheguru mehre kree edda hi likhde rhho tuc ☺☺

    • @sandeepakaur1178
      @sandeepakaur1178 3 роки тому +9

      Amazing 👌 Ur Lyrics are always the best of the time

  • @VickyDhaliwal
    @VickyDhaliwal 3 роки тому +1288

    ਜੱਸੜ 🔥🔥

    • @goway28
      @goway28 3 роки тому +23

      2050 me Kon kon dekh rha hai..

    • @santokhsinghsidhu6394
      @santokhsinghsidhu6394 3 роки тому +6

      ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ
      ua-cam.com/video/Aq_qC4fhT5w/v-deo.html

    • @paramvirsingh8197
      @paramvirsingh8197 3 роки тому +4

      Lit 🔥🔥

    • @harmansaini771
      @harmansaini771 3 роки тому +2

      ਜੱਸੜ 🔥 🔥

    • @GAMERRUDER
      @GAMERRUDER 3 роки тому +2

      @@goway28 Koi nahi

  • @sonudhillon831
    @sonudhillon831 3 роки тому +110

    ਫਤਹਿਗੜ੍ਹ ਸਾਹਿਬ ਉੱਠੋ ਕੀਤੀ ਆ ਚੜਾਈ ਨੀ
    Best lines ❤❤❤❤

  • @Ryder41
    @Ryder41 3 роки тому +12

    90's Jassar 🔥🔥🔥🔥❤

  • @sukhmankang294
    @sukhmankang294 2 роки тому +35

    ਪਹਿਲਾ ਬੰਦਾ ਜਿਸਦੇ ਗਾਣੇ ਸੁਣ ਕੇ ਪੱਗ ਬਣਨ ਨੂੰ ਦਿਲ ਕਰਦਾ

  • @transportiyejatt2917
    @transportiyejatt2917 3 роки тому +144

    ਬਹੁਤ ਟਾਈਮ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਸਲਾਮ ਆ ਜੱਸੜ 22 ਤੇਰੀ ਕਲਮ ਤੇ ਤੇਰੀ ਸੋਚ ਨੂੰ 😘😘😍😍💪💪ਟਰਾਲਾ ਰੋਕ ਕੇ ਗਾਣਾ ਸੁਣ ਰਿਹਾ ਤੇ ਕੰਮੈਂਟ ਕਰ ਰਿਹਾ 💓💓🚛🚛🚛🚛🚛🚛🚛🚛🚛🚛

    • @santokhsinghsidhu6394
      @santokhsinghsidhu6394 3 роки тому

      ਇੰਦਰਾ ਗਾਂਧੀ ਰੋਟੀ ਤਾਂ ਨੀ ਖਾਂਦੀ ਹੋਣੀ
      ua-cam.com/video/Aq_qC4fhT5w/v-deo.html

  • @Mandeep_pb32
    @Mandeep_pb32 3 роки тому +605

    ਜ਼ੋਰਾ ਸਿਰੋਂ ਉੱਠੇ ਆ ਸਿਫਾਰਸ਼ਾਂ ਤੋਂ ਨੀ 🔥❤️

  • @PanjabLife
    @PanjabLife 3 роки тому +72

    ਸਿਰਾ ਟੀਮ ਸਿਰਾ ਗੀਤ 🔥🔥🔥🔥🔥🔥
    ਵਾਜ਼ਿਰ ਇਨ ਦਾ ਹੁਡ 💣💣💣💣

  • @DeepakMishra-mn3tp
    @DeepakMishra-mn3tp 2 роки тому +95

    मुझे गर्व है सिक्ख समाज पर
    जय हो सरदार जी

  • @BefikraSquad
    @BefikraSquad 3 роки тому +921

    Wazir's time to shine.. Literally next level sound.. 🥂🎊

    • @aaxween
      @aaxween 3 роки тому +5

      Yup😌💖

    • @deterrentmijer
      @deterrentmijer 3 роки тому +8

      Infact OLD SCHOOL LEVEL CLASSIC

    • @anmolbhinder1877
      @anmolbhinder1877 3 роки тому +1

      sira gaana babbe

    • @shikhaverma366
      @shikhaverma366 3 роки тому

      ua-cam.com/video/l07QfOTYbLU/v-deo.html

    • @humanoid2423
      @humanoid2423 3 роки тому +14

      Haven't heard anyone ride wazir's beat better than Jassar

  • @diamondpictures4939
    @diamondpictures4939 3 роки тому +35

    ਅੱਗ ਕਢਾਤੀ ਜੱਟਾ🔥🔥🔥 ਤੇਰੀ ਲੇਖਣੀ ਦਾ ਕੋਈ ਤੋੜ ਨੀ। ਨਿਭੇ ਯਾਰੀ ਨੀਤਾਂ ਨਾਲ👌🏻👌🏻

  • @lovepreetgill6479
    @lovepreetgill6479 3 роки тому +157

    ਸਰਦਾਰ ਸਾਹਿਬ ਹਮੇਸ਼ਾ ਦੀ ਤਰ੍ਹਾਂ 🔥🔥🔥

  • @rappysharma
    @rappysharma 3 роки тому +31

    level of music videos in punjab is going far better than in foreign countries ❤️

  • @TurbankingPardeepSinghGehal
    @TurbankingPardeepSinghGehal 3 роки тому +377

    ਸਿਰਾ ਜੱਟਾ🔥🔥

  • @lovejitsinghsamra1913
    @lovejitsinghsamra1913 3 роки тому +32

    Kya baat buht vadiya song aa veere love you both ਕੁਲਬੀਰ ਝਿੰਜਰ ਤੇ ਤਰਸੇਮ ਜੱਸੜ..❤️❤️❤️❤️

  • @ekampreetsingh657
    @ekampreetsingh657 3 роки тому +315

    ਪੱਗ ਬਨੀ ਸਿਰ ਤੇ ਆ ਲਾਜ ਕਦੇ ਲਾਈ ਨੀ
    Best lines 👌🏻👌🏻

  • @mannidhillon8685
    @mannidhillon8685 Місяць тому +2

    ਅੱਲੜਾਂ ਦੇ ਸੋਹਣੀਏ ਨੀ ਫੜਦੇ ਨਾ ਗੁੱਟ😊 ਅੱਣਖੀ ਜੇ ਜੱਟ ਸ਼ਰਦਾਰਾ ਦੇ ਨੇ ਪੁੱਤ❤❤

  • @honeykamboz1190
    @honeykamboz1190 3 роки тому +102

    ਜੱਸੜ ਬਾਈ ਜੀ🙏🏻 ❤️ 👍🏻ਮੈਨੂੰ ਤਾਂ ਤੁਹਾਡੇ ਸਾਰੇ ਗੀਤ 🎉ਬੇਮਿਸਾਲ 🎉 ਲੱਗਦੇ 👍🏻🎉

  • @MANI-B_TOPIC
    @MANI-B_TOPIC 3 роки тому +144

    Wazir is the future of PUNJABI HIP HOP. He’s the real game changer. 🔥🔥🔥

    • @Fu.n13
      @Fu.n13 3 роки тому +1

      Ryt bro

    • @MANI-B_TOPIC
      @MANI-B_TOPIC 3 роки тому +3

      @@gurangelkalhar1418 Who ?

    • @MANI-B_TOPIC
      @MANI-B_TOPIC 3 роки тому

      @@gurangelkalhar1418 krliya search. Music producer

  • @ishatpuneetsingh3331
    @ishatpuneetsingh3331 3 роки тому +118

    Can't believe this masterpiece is shot in Mohali🔥🔥🔥🔥🔥

  • @aakashchoudhary204
    @aakashchoudhary204 2 роки тому +4

    Baabe lyrics naal ta puri agg hi laati tusi naale aah music wah baabe wab sirra 👌👌

  • @Simran.GorayAA
    @Simran.GorayAA 3 роки тому +724

    Lyrics + Music = Tabahiii🔥🔥🔥

    • @iqbaljammu9126
      @iqbaljammu9126 3 роки тому +15

      Copyright its varinder brar line

    • @lemonsinghjatt2490
      @lemonsinghjatt2490 3 роки тому +5

      @@iqbaljammu9126 putt eh line last year toh use hundiya ne

    • @RahulKumar-uv4bz
      @RahulKumar-uv4bz 3 роки тому +2

      @@lemonsinghjatt2490 Sahi a Bai

    • @RahulKumar-uv4bz
      @RahulKumar-uv4bz 3 роки тому +5

      @@iqbaljammu9126 putt copy Ni karda jattt

    • @VarinderSingh-pm2zi
      @VarinderSingh-pm2zi 3 роки тому +3

      @@iqbaljammu9126 its sidhu moosewala line...Calaboose song sun jake..sbto pehla aaya aa

  • @Sukhpreet_unfiltered
    @Sukhpreet_unfiltered 3 роки тому +155

    ਜੱਸੜ+ਵਿਹਲੀ ਜਨਤਾ ਰਿਕਾਰਡਜ਼=🔥🔥❤️

  • @Gurpreetsinghjassar121
    @Gurpreetsinghjassar121 3 роки тому +13

    ਉਸਤਾਦ ਸਾਡਾ back with big blast💯✌️🔥🔥🔥🔥🔥🔥🔥🔥🔥🔥🔥🔥🔥

  • @drchilzz980
    @drchilzz980 2 роки тому +5

    Love from russia , punjabi industry is blasting....velhijantaRecords keep going ..

  • @GreeshBhattFamily
    @GreeshBhattFamily 3 роки тому +606

    Best song on repeat 🔥

  • @privilegevibes1775
    @privilegevibes1775 3 роки тому +70

    Song deserves 100 million Love from Pakistan

  • @gurvir4370
    @gurvir4370 3 роки тому +51

    This black and white theme looks so damnnn!!!!!🔥🔥🔥
    Wazir a real game changer🔥

  • @AshishKumar-cj6fv
    @AshishKumar-cj6fv 10 місяців тому +3

    Always support jassar veer..sada punjabi pra pag di shaan …with style 🤟

  • @jaskarnbhamrahraja4111
    @jaskarnbhamrahraja4111 3 роки тому +36

    music - new style hip hop 🖖🏻
    video- old style 📽
    look -evergreen🥼
    Vocal - like Iron 💪🏻
    Lyrics- fire 🔥💥
    Combination -great 💣🧨

  • @punjabimarvelmania3387
    @punjabimarvelmania3387 3 роки тому +10

    ਉਦਮ ਸਿਓ ਦੇ ਫੱਟ ,ਲੱਗ ਦੇ ਨੀ ਤੋਪੇ
    kyaa baat sirraa

  • @SukhSaab
    @SukhSaab 3 роки тому +446

    Sirra krata vire 🙌😍

  • @7ishtv
    @7ishtv 3 роки тому +33

    Underrated legend 🖤

  • @mandeepkaurmandeepkaur316
    @mandeepkaurmandeepkaur316 3 роки тому +17

    Kya baat aa jasser bai....🔥🔥..ਨਹੀਂ ਰੀਸਾਂ ਸਰਦਾਰਾਂ ਦੀਆਂ 👌👌👌👌

  • @tarlochangill4643
    @tarlochangill4643 3 роки тому +65

    ਜੱਸੜ ਬਾਈ ਕੈਮ ਸਰਦਾਰੀ 💪💪💪❤️❤️❤️

  • @TheGhumanz
    @TheGhumanz 3 роки тому +260

    This guy sets his standard high and never disappointed. Each word was giving me goosebumps and Punjab really need more songs like this one these days. Hats of to you Tarsem Jassar 22.

  • @prabhjotsingh1831
    @prabhjotsingh1831 2 роки тому +2

    ਬਹੁਤ ਹੀ ਸ਼ਾਨਦਾਰ ਗੀਤ ਲਿਖਿਆ ਵੀ ਅਤੇ ਬਹੁਤ ਹੀ ਵਧੀਆ ਢੰਗ ਨਾਲ ਗਾ ਕੇ ਪੇਸ਼ ਵੀ ਕੀਤਾ , ਜੱਸੜ ਵੀਰ ਦੇ ਤਾਂ ਸਾਰੇ ਹੀ ਗੀਤ ਬਹੁਤ ਵਧੀਆ ਹੁੰਦੇ ਹਨ , ਪਰਮਾਤਮਾ ਜੱਸੜ ਵੀਰ ਤੋਂ ਇਸੇ ਤਰ੍ਹਾਂ ਸੱਚਾਈ ਨੂੰ ਬਿਆਨ ਕਰਵਾਉਂਦੇ ਰਹਿਣ , ਜੱਸੜ ਵੀਰ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਇਸੇ ਤਰ੍ਹਾਂ ਬਣਾਈ ਰੱਖਣ ।

  • @Singh.RichyRich
    @Singh.RichyRich 3 роки тому +14

    There hasn’t been a time or a moment where i have heard Tarsem Jassar Being criticised by anyone.
    Harr Waqt Ik Nave Geet Di Udeek Rehndi Ae, Kuch Wakhra Le K Aayenga Jassra Tere To Ehi Umeed Rehndi hai.
    Kheta Vich Lehraundi Jiven Kanak Hundi Aa, Geetan Terean Vich Jassra Oh Anakh Hundi Aa.
    Absolutely love your lyrics, style and the concepts. Keep it up! 👍

  • @ਸੱਚਨੂੰਫ਼ਾਸੀ
    @ਸੱਚਨੂੰਫ਼ਾਸੀ 3 роки тому +24

    Always Different Lyrics
    ਜਿਉਂਦਾ ਰਹਿ 22🤗🤗
    Lov u a lot ❤️❤️

  • @gurpreetdhillon5255
    @gurpreetdhillon5255 3 роки тому +36

    Kaimmm as always❤️❤️❤️

  • @русскийкороль-г3н
    @русскийкороль-г3н 2 роки тому +5

    Love punjabi people, this song is making me crazy🤯🤯🤯

  • @parneetrajput4791
    @parneetrajput4791 3 роки тому +26

    ਅਮਲੋਹ ਵਾਲਾ ਆਗਿਆ 🔥🔥

    • @jaswindeersingh4930
      @jaswindeersingh4930 3 роки тому

      pind ta veer da jassar aa distt ludhiana

    • @parneetrajput4791
      @parneetrajput4791 3 роки тому

      @@jaswindeersingh4930 ਮੈ ਅਮਲੋਹ ਦਾ ਆ ਵੀਰ ਮੇਰੇ ਘਰ ਦੇ ਕੋਲ ਰਹਿੰਦਾ ਜੱਸੜ ਫ਼ਤਹਿਗੜ੍ਹ ਸਾਹਿਬ ਸਾਡਾ ਜਿਲਾ ਏ..👍

    • @jaswindeersingh4930
      @jaswindeersingh4930 3 роки тому

      @@parneetrajput4791 ਮੈਂ ਤਰਸੇਮ ਵੀਰ ਪਹਿਲਾਂ ਜਿੱਥੇ ਰਹਿੰਦੇ ਸੀ ਦੀ ਗੱਲ ਕਰਦਾ ਅਮਲੋਹ ਬਾਦ ਵਿੱਚ ਰਹਿਣ ਲੱਗੇ ਨੇ ਇਨ੍ਹਾਂ ਦਾ ਜੱਸੜ ਪਿੰਡ ਅਾ ਡੇਹਲੋਂ ਕੋਲੇ ਲੁਧਿਆਣਾ ਜਿਲਾ

  • @ojpreetsindhu7636
    @ojpreetsindhu7636 3 роки тому +2128

    Tarseem jassar is handsome then most of the Bollywood actors .

  • @babbujassar800
    @babbujassar800 3 роки тому +38

    👑ਜੱਸੜਾਂ ♥️ਦਾ😎 ਪੁੱਤ💯 ਥੱਲੇ🌪️ ਮਾਲਵਾੜੀ 🐴ਘੋੜੀ♠️🦅🌋

  • @vibeking.607
    @vibeking.607 3 роки тому +5

    Appreciate Wazir Patar Music💥💥🎶🎶.

  • @karansidhu4097
    @karansidhu4097 3 роки тому +41

    Jassar...n his classs🔥
    Ankh,roob...a perfect sardar🔥❤️

  • @savvyarora
    @savvyarora 3 роки тому +19

    ਸਰਦਾਰਾਂ ਦੇ ਨੇ ਪੁੱਤ 🔥🔥👏👏

  • @gurpaljhajj8301
    @gurpaljhajj8301 3 роки тому +92

    ਨਾਂ ਮਹਿੰਗੀਆਂ ਕਾਰਾਂ
    ਨਾਂ ਹਥਿਆਰ
    ਨਾ ਫੁਕਰਪੁਣਾ
    ਤੇ ਨਾਂ ਹੀ ਘਟੀਆ ਸ਼ਬਦ
    ਬੱਸ ਬੰਦੇ ਦੀ ਕਲਮ ਚ ਦਮ ਚਾਹੀਦਾ ♥️♥️👍👍

    • @issa.dhillon
      @issa.dhillon 3 роки тому +2

      1:28 aah ki aa hathyaar ni aa?

    • @issa.dhillon
      @issa.dhillon 3 роки тому +1

      2:02 pishe ta maruti khloti vire mehngi caar ni a

    • @chahal__pb0261
      @chahal__pb0261 3 роки тому

      😂😂😂

    • @arpanchandi7001
      @arpanchandi7001 3 роки тому

      comment copy paste kr ditta bai ne video dekhi ni😂

    • @lovethind7585
      @lovethind7585 3 роки тому

      Bhra pehla video ta dekh la sara kuch hi hga vich 🤷‍♂️😀

  • @abdullahjatt3681
    @abdullahjatt3681 2 роки тому +15

    Old mercedes have their own league of class 🔥🔥🔥

  • @ashusaroha01
    @ashusaroha01 3 роки тому +46

    Kisaan ekta jindabad ♥️♥️♥️♥️

    • @sanjeevsalhan5848
      @sanjeevsalhan5848 3 роки тому +2

      ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @SANDEEPSINGH-dh3pi
    @SANDEEPSINGH-dh3pi 3 роки тому +32

    After nortorious nd Malwa block wazir made this song addictive ❣️❣️❣️

  • @amardeepsingh2037
    @amardeepsingh2037 3 роки тому +10

    ਅਸਤਾਦ ਸਿਰਾ ਲਾ ਗਿਆ. 🔥🔥🔥👌👌👌

  • @anshuo0075
    @anshuo0075 3 роки тому +3

    Sade alle jalma de anda sir kholi 🔥🔥
    Undefeated Punjabi's 🦅🦅

  • @PunjabiLyricsVideos
    @PunjabiLyricsVideos 3 роки тому +142

    #PunjabiLyrics ❤️
    ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
    ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..
    ਮਿੰਨਤਾਂ ਨੀ ਮਾਰੀਆਂ ਓਹ ਛਿੱਟੇ ਨਹੀਓਂ ਮਾਰੇ..
    Aggressive ਹੀ ਚੱਲੇ ਦੂਰ ਆਲਸਾਂ ਤੋਂ ਨੀ..
    ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
    ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..
    ਹੋ ਪਿੱਠਾਂ ਉੱਤੇ ਟੰਗੇ ਓਵਰ ਅੰਡਰਾਂ ਦੇ ਬੈਗ..
    ਗੱਡੀਆਂ ਚ ਲਮਕਦੇ ਮੁੱਛਾਂ ਆਲੇ ਟੈਗ..
    Beretta ਆਲੀ ਜੈਕਟ ਚ ਰੌਂਦ ਫਿਰੇ ਤੁੰਨੀ..
    ਯਾਰਾਂ ਨਾਲ ਲਾਊਡ ਵੈਰੀ ਹੋਈ ਜਾਂਦੇ ਗੈਗ..
    ਜੀਹਨੇ ਲਏ ਬਦਲੇ ਤੇ ਲੰਡਨ ਚ ਠੋਕੇ..
    Age ਦੇ ਹਿਸਾਬ ਨਾਲ ਓਹਦੇ ਲੱਗੇ ਪੋਤੇ..
    ਸਾਡੇ ਆਲੇ ਜ਼ਾਲਿਮਾਂ ਦੇ ਖੋਲੀ ਆਉਂਦੇ ਖੋਪੇ..
    ਊਧਮ ਸਿਓਂ ਦੇ ਫ਼ੱਟ ਲੱਗਦੇ ਨੀ ਟੋਪੇ..
    ਓ ਪਿਆ ਯਾਰ ਨੂੰ ਜੇ ਹੱਥ..
    ਫੇਰ ਚਲਾਉਣੀ ਪੈਂਦੀ ਗੋਲੀ ..
    ਵਿਹਲੀ ਜਨਤਾ ਨੂੰ ਜਾਣ ਦੀ ਨੀ..
    ਐਡੀ ਵੀ ਨੀ ਭੋਲੀ..
    ਦੇਖਣੇ ਨੂੰ Rude.. ਮੁੰਡੇ Nature ਦੇ ਜੌਲੀ..
    ਜੱਸੜਾਂ ਦਾ ਪੁੱਤ.. ਥੱਲੇ ਮਾਰਵਾੜੀ ਘੋੜੀ..
    ਓ ਵੈਰੀ ਚੇਂਜ ਹੋ ਗਏ..
    ਸਾਡੇ ਯਾਰ ਚੇਂਜ ਹੋਏ ਨੀ..
    ਵਰਤਕੇ ਯਾਰਾਂ ਨੂੰ..
    ਓਹ ਆਪ ਖੜ੍ਹੇ ਹੋਏ ਨੀ..
    ਨਾ ਸਿੱਟਿਆ ਕਿਸੇ ਨੂੰ ਡਿੱਗ ਡਿੱਗ ਉੱਠੇ ਆ..
    ਜਿੱਦਣ ਦੇ ਦੇਖੇ ਨੇ.. ਡ੍ਰੀਮ ਅਸੀਂ ਸੋਏ ਨੀ..
    ਓਹ ਨਿਭੇ ਯਾਰੀ ਨੀਤਾਂ ਨਾਲ.. ਨਾ ਕੇ ਪੈਸੇ ਨਾਲ..
    ਗੱਡੀ ਵਿੱਚ ਨਾਲ ਜੇਹੜੇ ਹਿੱਕਾਂ ਆਲੇ ਵਾਲ..
    ਭੁੱਖੇ ਕੱਠੇ ਰੱਜੇ ਕੱਠੇ.. ਕੱਠੇ ਕਠਿਆਂ ਦੇ ਹਾਲ..
    ਜਿੱਥੇ ਲਾਈ ਯਾਰੀ ਓਥੇ ਪਾਏ ਨੀ ਬਵਾਲ..
    ਬੈਠੇ ਅਸੀਂ ਆ ਪੰਜਾਬ..
    ਸਾਡਾ ਸਰੀ ਬੈਠਾ ਝਿੰਜਰ ਏ..
    ਜਿਹੜੇ ਭਿੜੇ ਸਾਡੇ ਨਾਲ..
    ਕਬਰਾਂ ਚ ਪਿੰਜਰ ਏ..
    ਸੱਚੇ ਨਾਲੇ ਕੌੜੇ ਪਰ ਫਾਇਦੇਮੰਦ ਬੜੇ..
    ਜਿਵੇਂ ਹੁੰਦਾ ਸੋਹਣੀਏ ਨੀ..
    ਖਾਧਾ ਹੋਇਆ Ginger ਆ..
    ਸੀ ਲੋੜ ਜ਼ਿੰਦਗੀ ਦੀ ਬੰਪ ਮਾਰੇ..
    ਹਰਡਲਾਂ ਦੇ ਜੰਪ..
    ਰੋਹਬ ਅੱਖੀਂ ਡੌਲੇ ਪੰਪ ਮਾਰੇ ਕੱਢੇ ਨੇ ਸਲੰਪ..
    ਕਰੇ ਸੁਪਨੇ ਨਾ ਡੰਪ ਅੱਜ ਨੋਟਾਂ ਦੇ ਨੇ ਲੰਪ..
    ਨਿੱਕੀ ਸੋਚ ਵਾਲੇ ਕੱਠੇ ਕਰੀ ਜਾਂਦੇ ਰੰਪ..
    ਹਰੇਕ ਮੂਹਰੇ ਝੁਕੀ ਜਾਈਏ ਇੰਨੀ ਨਰਮਾਈ ਨੀ..
    ਫ਼ਤਹਿਗੜ੍ਹ ਸਾਹਿਬੋਂ ਉੱਠ ਕੀਤੀ ਆ ਚੜਾਈ ਨੀ..
    ਤੇਰੇ ਲੂਮਿਨਾਤੀਆਂ ਨਾਲ ਸੀਟੀ ਨਾ ਰਲਾਈ ਨੀ..
    ਪੱਗ ਬੰਨੀ ਸਿਰ ਤੇ ਜੇ ਲਾਜ਼ ਕਦੇ ਲਾਈ ਨੀ..
    ਹੋ Alloy ਪਾਉਣ ਬੋਲੀਆਂ ਤੇ..
    ਥਾਪੀ ਲਾਉਂਦੇ ਟਾਇਰ ਨੇ..
    ਘੋੜਿਆਂ ਨਾਲ ਯਾਰੀ..
    ਦੋ ਕੁ ਖੱਚਰਾਂ ਨਾਲ ਵੈਰ ਨੇ..
    ਸਰੂਰ ਚਧੋ ਪੈਰ ਨੇ..
    ਦੇਖੀ ਲਾਉਂਦੇ ਲਹਿਰ ਨੇ..
    ਗੁੱਟਾਂ ਤੇ ਓਮੇਗਾ..
    ਸਾਡੇ ਗੁਚੀਆਂ ਚ ਪੈਰ ਨੇ..
    ਓਹ ਮੂਨ ਵਾਂਗੂੰ ਸ਼ਾਮ ਜੇ ਨੂੰ ਨਿਕਲਦੇ ਚੋਬਰ..
    Cop ਕਰਦੇ ਸੀ ਚੈੱਕ ਸਾਰੇ ਮਿਲੇ ਸੋਬਰ..
    ਕਾਲੇ ਸ਼ੀਸ਼ਿਆਂ ਚੋਂ ਜੱਟ ਰੋਲ ਕਰੇ ਮੁੱਛ..
    ਲੰਘੇ ਜੱਸੜ ਹੋਣੀ ਨੇ ਰਹੀ ਨਾਲ ਦੀ ਨੂੰ ਪੁੱਛ..
    ਅੱਲ੍ਹੜਾਂ ਦੇ ਸੋਹਣੀਏ ਨੀ ਫੜ੍ਹ ਦੇ ਨਾ ਗੁੱਟ..
    ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
    ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
    ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ.. !!

  • @moonchildwithlove
    @moonchildwithlove 3 роки тому +11

    Pure west coast - Wazir patar 🔥🔥
    Major fire call 🙌 tarsemm ta hai hi agg

  • @gurnoordhillon9588
    @gurnoordhillon9588 3 роки тому +46

    ਸਿਰਾ ਕਰਾਈ ਪਾਈ ਐ ਬਾਈ ਨਿਰੀ ਅੱਗ 🔥🌪️

  • @akshitsharma4762
    @akshitsharma4762 3 роки тому +8

    𝐎𝐨 𝐛𝐚𝐢𝐭𝐡𝐞 𝐚𝐚𝐬𝐢 𝐚𝐚 𝐩𝐮𝐧𝐣𝐚𝐛 𝐬𝐚𝐝𝐡𝐚 𝐬𝐮𝐫𝐫𝐲 𝐛𝐚𝐢𝐭𝐡𝐚 𝐣𝐢𝐧𝐣𝐡𝐚𝐫 𝐡𝐚𝐢 ❤

  • @hartegbeersingh6782
    @hartegbeersingh6782 3 роки тому +97

    It's a lyrical attack , what's words, what's the rhyming .
    All excellent 👍🏼👌🏻👍🏼👌

    • @Conntrailed
      @Conntrailed 3 роки тому

      Check lowkey by rawvirk, another good 1 🔥

  • @HarshSingh-ee7fj
    @HarshSingh-ee7fj 3 роки тому +946

    best line ਫਤਹਿਗੜ੍ਹ ਸਾਹਿਬ ਉੱਠੋ ਕੀਤੀ ਆ ਚੜਾਈ ਨੀ this is why i listen to this song

  • @CharanSingh-tb8lf
    @CharanSingh-tb8lf 3 роки тому +8

    Es song ne klla Mera nhi sab da hi Dil jiteya ♥️♥️jeonde rho veero rabb tuhanu te tuhadi yaari nu Eda chardi kla ch rkhe 🙏🙏🙏♥️ ♥️

  • @mauthiparmanandhaimautdaar574
    @mauthiparmanandhaimautdaar574 2 роки тому

    Bro yAar eh bnda sirra love u jaan 😍😍😍

  • @deepkamboj2844
    @deepkamboj2844 3 роки тому +8

    ਵਾਹ ਜੀ ਵਾਹ ਜੱਸੜ ਸਾਬ ਪੂਰੀ ਅੱਤ ਕਰਤੀ ਗਾਣੇਂ ਚ ❤️❤️❤️❤️❤️

  • @Flop_Rider
    @Flop_Rider 3 роки тому +42

    ਪੱਗ ਬੰਨੀ ਸਿਰੇ ਉੱਤੇ ,,, ਲਾਜ ਕਦੇ ਲਾਈ ਨਹੀਂ,,,, 🔥🔥🔥 only real sardar understand these words,,।।

  • @AliShah-oo6xg
    @AliShah-oo6xg 3 роки тому +6

    O Khair hove Jatta ….🔥.Love from Pakistan 🇵🇰
    Raab tuhanu hasda vasda Rakhi…
    Tarseem Jassar Paaji ❣️

  • @jaskaranbindra9939
    @jaskaranbindra9939 2 роки тому +10

    You're the only one who depicts Sardars to the outside world!

  • @abxithakurr
    @abxithakurr 3 роки тому +22

    Whole song is just 🔥 im just excited for ending. Wazir ending is just osm 😻

  • @sehajrandhawa_
    @sehajrandhawa_ 3 роки тому +5

    ਗੁੱਟਾ ਤੇ Omega ⌚ ਸਾਡੇ Gucciya 👞 ਚ ਪੈਰ ਨੇ... 💯♥️ 2:12

  • @jimmybindra
    @jimmybindra 3 роки тому +38

    Bamb geet Jassar veere😎 ..Sardari kaim poori🤘👍 ..nice rap n intese song ..keep it Up🤘🤘 ...love from Jammu 🌺

    • @visharadsudans
      @visharadsudans 3 роки тому

      Jammu kitho ?

    • @jimmybindra
      @jimmybindra 3 роки тому

      @@visharadsudans proper Jammu veere ..originally from RS Pura.

    • @visharadsudans
      @visharadsudans 3 роки тому

      @@jimmybindra bai mai nanak nagar ton aa tussi ?

    • @jimmybindra
      @jimmybindra 3 роки тому +1

      @@visharadsudans Chhani veere !!

    • @visharadsudans
      @visharadsudans 3 роки тому +1

      @@jimmybindra nice veere raabb rakha ..

  • @garrysidhu9594
    @garrysidhu9594 3 дні тому +1

    bohat sohna gaya veer 😟

  • @KuldeepSingh-cs6ff
    @KuldeepSingh-cs6ff 3 роки тому +4

    ਜੱਸੜ ਬਾਈ ਜਿਉਂਦਾ ਰਹਿ ਹਰ ਵਾਰ ਜਾਨ ਕੱਢ ਲੈਂਦਾ ਤੇਰਾ ਹਰ ਗੀਤ ਨਾ ਕੋਈ ਹਿਛਪੁਣਾ ਸਿਰਰਾ ਬਾਈ ❤️❤️❤️❤️❤️❤️😘😘😘😘😘😘🙏🙏🙏🙏🙏🙏🙏

  • @yogesh4687
    @yogesh4687 3 роки тому +114

    Wazir's beat =🔥🔥

  • @jashandeepkaur13
    @jashandeepkaur13 3 роки тому +5

    The bestest singer in Punjabi industry promoting our culture.
    Waheguru ji mehar kar vehli janta nu tarkyia bakshn 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @newaccuratelabnewaccuratel1321
    @newaccuratelabnewaccuratel1321 2 роки тому +6

    ਜਿਉਂਦਾ ਰਹਿ ਜੱਟਾ ਤੇਰੇ ਕਰਕੇ ਫਿਰ ਸਿਰਾ ਤੇ ਪੱਗਾਂ ਨੇ proud of sikh

  • @Kunalmultani
    @Kunalmultani 3 роки тому +22

    When the teaser was launched, I knew it from that moment that it is going to be fire🖤🔥

  • @themechanicalsinghgaming
    @themechanicalsinghgaming 3 роки тому +46

    Wazir's music & Gurjant's Direction is made for each other 💪👀💫

  • @gurpaljhajj8301
    @gurpaljhajj8301 3 роки тому +43

    Who else is a great fan of jassar ❤️

  • @syedfurqan932
    @syedfurqan932 3 роки тому +51

    True Art🖤....every song of Wazir Patar is next level especially choode de rang laal and Notorious 🖤🖤🖤🖤

  • @navjotsingh6542
    @navjotsingh6542 3 роки тому +19

    Masterpiece by jasara da munda 💪👏👏💯

  • @sukhraj_singh1999
    @sukhraj_singh1999 3 роки тому +125

    proud to be a sikh,sardar,punjabi🔥

  • @aujlaeditz980
    @aujlaeditz980 3 роки тому +5

    Jasser personality is ×10 more from bollwywood actors 🔥😎

  • @Rohan_sanan
    @Rohan_sanan 3 роки тому +35

    old school beat hittin hard !! Hatts off to WAZIR

  • @singhjass13
    @singhjass13 3 роки тому +6

    Baithe asi aa Punjab sada Surrey baitha aa jhinjer ae 🔥🔥
    Sirra lyrics ❤❤

  • @AmandeepSingh-jr1sx
    @AmandeepSingh-jr1sx 3 роки тому +12

    ਜੱਸੜ ਭਾਜੀ ❤️ ਜੁਅ 🤘🤘🙏🙏

  • @sharandeep78
    @sharandeep78 2 роки тому +3

    jassar X Wazair ❣️
    Bahut sohne song🎯

  • @Fitness_Exercises1
    @Fitness_Exercises1 3 роки тому +27

    Kulbir And Jassar Friendship =🔥

  • @bishavhans5297
    @bishavhans5297 3 роки тому +19

    Only legends can feel it. Its a banger🥶🥶

  • @365all-w7x
    @365all-w7x 3 роки тому +12

    Listening back to back ❤️
    Vehli janta zindabad 🤟🤟
    Ankhi sardar 👑👑

  • @Ramanpreet-n9f
    @Ramanpreet-n9f 4 місяці тому +1

    ਜਿਥੇ ਮੈਂ ਕੰਮ ਕਰਦਾ ਓ ਫੈਕਟਰੀ ਵਿਚ ਸਓਟਈਗ ਹੋਈ ਆ ਼਼਼ ਆ ਗਾਣੇ ਦੀ 😊😅❤

  • @SahibRamgarhiaOfficial
    @SahibRamgarhiaOfficial 3 роки тому +19

    🤩 Tarsem jassar 🥰 all time repeat song 🔥❤️😎

  • @sharandeep78
    @sharandeep78 3 роки тому +14

    ਸਰਦਾਰੀ top class ❤️

  • @MeghrajMeghraj-ps3ou
    @MeghrajMeghraj-ps3ou 3 роки тому +31

    Vehli janta nu jandi ni
    Aadi vi ni bholi❤❤👌🙏

  • @teerath_6101
    @teerath_6101 11 місяців тому +35

    Stillll rolling 🔥🔥🔥🔥
    KING PIN
    LAST RIDE
    PANESAR 👌💎💯

  • @harmanmaan2090
    @harmanmaan2090 3 роки тому +82

    ਨਾ ਸਿੱਟਿਆ ਕਿਸੇ ਨੂੰ ਼਼਼ਡਿੱਗ ਡਿੱਗ ਉੱਠੇ ਆਂ ☺

  • @amandeepsinghdhillon0001
    @amandeepsinghdhillon0001 3 роки тому +9

    Greatest of all time (GOAT). 🔥🔥🔥

  • @wander.lustt_wanderer
    @wander.lustt_wanderer 3 роки тому +15

    Sizzling, peerless, mesmeric I have no words to praise you ♥️♥️♥️

  • @gurkamalsinghsaini4600
    @gurkamalsinghsaini4600 2 роки тому +3

    Very nice song jassar bro 💪🔥🔥🔥. Love from Fatehgarh sahib

  • @manikainth3405
    @manikainth3405 3 роки тому +10

    Hr song ch fatehgarh sahib ❤️❤️ kya baat aa veer

  • @anmolmaan5960
    @anmolmaan5960 3 роки тому +25

    TARSEM 🔥♠️

  • @anujkhatri1054
    @anujkhatri1054 3 роки тому +135

    Tarseem , kulbir and wAzir the most underrated people in the industry , this song deserve a lot of hypeee

  • @bt4rabb
    @bt4rabb 4 дні тому

    ਅੱਲੜਾ ਦੇ ਕਦੇ ਫੱੜਦੇ ਨੀ ਗੁੱਟ।।
    ਅਨਖੀ ਨੇ ਸਰਦਾਰਾਂ ਦੇ ਨੀ ਪੁੱਤ।। 💯