Anmol kwatra ਤੇ Gippy ਝੂਠ ਬੋਲ ਰਹੇ ? animal movie ਕਰਕੇ ਕਰਦੀ ਇਹ ਕੰਮ ?? Punjabi podcast EP49

Поділитися
Вставка
  • Опубліковано 4 гру 2023

КОМЕНТАРІ • 1,6 тис.

  • @manibrar4149
    @manibrar4149 6 місяців тому +68

    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਵਾਲਾ ਮਿੰਟੂ ( ਗੁਰਪ੍ਰੀਤ ਸਿੰਘ ) ਬਾਈ ਬਹੁਤ ਵਧੀਆ ਕੰਮ ਕਰਦਾ ਉਨ੍ਹਾਂ ਨਾਲ ਇੰਟਰਵਿਊ ਕਰੋ 🙏🏻

    • @Sandhu-mn5gm
      @Sandhu-mn5gm 6 місяців тому +1

      Right veera

    • @GurpreetSingh-xd6mv
      @GurpreetSingh-xd6mv 5 місяців тому +1

      Heera banda, par Ehna fuddua ne ohnu bhi roast kar dena month 2 month tak. Yarr hadh hundi har gal di.

    • @manibrar4149
      @manibrar4149 5 місяців тому +3

      @@GurpreetSingh-xd6mv nhi yaar ane v pagal nhi

    • @Snav1990
      @Snav1990 5 місяців тому

      ​@@GurpreetSingh-xd6mv.ohhh wahh Gurpreet Singhh Saab ji ..Tuhadaa Matlab Ehnaa 2no Bahraavaa Waloo Social media upaR Gandd Paa rahy , Appniya Families Diyan izztaan Appniyan Dheeyan ,Bhena ,Ghardiyaan (wifes) Nu Kuj Paiseya,views ,Subscribers Ekathy Krn pichyy Besharmi Diyan sab Haddan Tapp k Appni community nd Young youth da bera Gark Krnn tohh Rokkna Galat km aaa ??? Haina ??TheN Bahraaa Mereyaa Tusiii Ohna KanjaR vlograan daa KanjaaRpunaa ,Ganddd Dekhoo Ndd Appny Bachyaan Nu Dikhooo Taaa jooo in Future Tuhade Bachyy ohnaa nu Followw krdee Samee Ohi kujj krn 👍👍Best off Luckk Brother

    • @Agam9995
      @Agam9995 3 місяці тому

      Plzz ek vaari

  • @kakabasra6595
    @kakabasra6595 6 місяців тому +26

    ਆ ਗਏ ਮੇਰੇ ਕਰਨ ਅਰਜਨ ਬੱਲੇ ਓ ਜੱਟੋ ਖਿੱਚ ਕੇ ਰੱਖੋ ਕੰਮ ਲਵ ਯੂ ਆ ਤੁਹਾਨੂੰ ਉਹ ਵੀ ਪੂਰਾ ਦਿਲ ਤੋਂ❤❤❤❤❤

  • @Dhillonjatt13
    @Dhillonjatt13 6 місяців тому +34

    ਅਨਮੋਲ ਐਵੇ ਸਾਲਾ ਚਵਲ ਮਾਰਦਾ ਮੈਂ freshy ਪ੍ਰਾ ਨੂੰ ਇਕੋ ਵਾਰ Help ਲਈ ਕਹਾ ਸੀ ਤੇ Freshy ਪ੍ਰਾ ਨੇ ਉਸੇ ਟਾਈਮ ਮੇਰੀ Help ਕਰਤੀ ਸੀ ਜਦੋਂ ਮੇਰਾ ਕੰਮ Set ਹੋ ਗਿਆ ਉਸ ਤੋ ਬਾਦ ਮੈਂ ਜਿੰਨੀ ਵਾਰ ਵੀ Freshy ਪ੍ਰਾ ਨੂੰ ਪੈਸੇ ਵਾਪਿਸ ਦੇਣ ਲਈ ਕਹਾ ਸੀ ਤੇ Freshy ਵੀਰ ਹਰ ਵਾਰ ਮੰਨਾ ਕਰ ਦੇਂਦਾ ਸੀ ਤੇ ਜੇ ਇਨ੍ਹਾਂ ਦੀ ਥਾਂ ਅਨਮੋਲ ਹੁੰਦਾ ਤਾ ਹੁਣ ਨੂੰ ਕਦੋਂ ਦੇ ਏਨੇ ਪੈਸੇ ਵਾਪਿਸ ਲੈ ਲੈਣੇ ਸੀ ਸਾਲੇ ਨੇ ਪੈਸੇ ਦੇਣ ਲੱਗੇ ਵੀਡੀਓ ਬਣਨਾ ਲੈਣੀ ਸੀ ਪਰ ਜਦੋ ਪੈਸੇ ਵਾਪਿਸ ਲੈਣੇ ਸੀ ਉਸ ਟਾਈਮ ਵੀਡੀਓ ਨਹੀਂ ਸੀ ਬਣ ਆਉਣੀ ਸਾਲੇ ਨੇ

    • @deepikaaditya7989
      @deepikaaditya7989 5 місяців тому +3

      Veer g anmol kwatra paise khanda a loka kolo.ik bnde ne vachre ne ap biti dassi ki anmol ne pela ode nam te paise lye loka kolo te bad vich paise ap rkh lye onu apne bouncera to dhmka ditta😊

  • @user-tp1ul4ow1v
    @user-tp1ul4ow1v 6 місяців тому +10

    ਖਿੱਚ ਕੇ ਰੱਖੋ ਕੰਮ ਬਾਈ .. 👍 ਇਹਨਾਂ ਕੰਜਰਾਂ ਨੂੰ ਇਹ ਵੀ ਸੁਨੇਹਾ ਦਿਓ ਕੇ ਕੁੱਤੇ ਕੰਮ ਕਰਨੇ ਨੇ ਤਾਂ ਕੜਾ ਲਾਹ ਦੇਣ.. ਕਿਉਂਕਿ ਸਭ ਇਹਨਾਂ ਵਰਗੇ ਖੱਚਾ ਨਹੀਂ ਆ.. ਜਿਹੜੇ ਸਹੀ ਆ ਓਹਨਾ ਦੀ ਬਦਨਾਮੀ ਨਾ ਕਰਵਾਉਣ..

  • @Christie_Tyson
    @Christie_Tyson 6 місяців тому +51

    ਅਗਲਾ ਪੋਡਕਾਸਟ ਭਾਨਾ ਸਿੱਧੂ ਨਾਲ ਲੇਖ ਆਇਯੋ 🙏🙏
    ਏਸੇ ਤਰਾਂ ਚੜ੍ਹਦੀ ਕਲਾ ਵਿਚ ਰਹੋ ਅਤੇ ਆਪਣੇ ਹਿਰਦੇ ਵਿੱਚ ਪੰਜਾਬ ਲਈ ਪਿਆਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @guribhullar8248
    @guribhullar8248 6 місяців тому +20

    ਭਾਨਾ ਸਿੱਧੂ ਵੀਰ ਨੂੰ ਬੁਲਾਓ ਅਗਲੀ podcast vich❤

  • @amitojsingh2674
    @amitojsingh2674 6 місяців тому +17

    Both of them have different views about the movie, but the way they come together for the community issues and talks for good deeds is really good.

  • @officialsidhu7135
    @officialsidhu7135 6 місяців тому +10

    ਬਾਈ ਹੱਥ ਜੋੜ ਕੇ ਬੇਨਤੀ ਆ ਪੋਡਕਾਸਟ ਇੰਨਾ late ਨਾ ਕਰਿਆ ਕਰੋ।
    ਥੋਨੂੰ ਪਤਾ ਅਸੀਂ ਕਿੰਨਾ ਬੇਸਬਰੀ ਨਾਲ਼ ਇੰਤਜ਼ਾਰ ਕਰਦੇ ਆ😓😓🥹

  • @BoSS-tu1df
    @BoSS-tu1df 6 місяців тому +108

    ਅਨਮੋਲ ਕਵਾਤਰਾ ਬਾਰੇ ਹੁਣ ਕੀ ਹੀ ਬੋਲੀਏ।
    ਦੋਗਲੇ ਬਹੁਤ ਦੇਖੇ ਆ ਪਰ ਇਹਨਾਂ ਦਿਮਾਗ ਲਗਾ ਕੇ ਦੋਗਲਾਪਣ ਕਰਦਾ ਬੰਦਾ ਪਹਿਲੀ ਵਾਰ ਦੇਖਿਆ 😂

    • @gurpreetsaggu6922
      @gurpreetsaggu6922 6 місяців тому +2

      Sai gal aa😂

    • @navvygill1416
      @navvygill1416 6 місяців тому +18

      Dogla ki bhenco paise je rkh v lynda yn social media ton kma lynda us ch mada ki aa km v ohi kr rea bhra shurwat krn li v hosnla chaida rkhe n rkhe odi mrji km v ohne e krna loka di help krni hun tk ohne koi negative gl ni kri loka nu chnga e dsya te kulad pizze ale nu blon da reason v ahi hona k hun boht hogi trolling bs kro k suicide krva k mno ge hun baki roast krn ale bin vja e gl chk lynde ne

    • @RVC08
      @RVC08 6 місяців тому

      @@navvygill1416ਬਸ ਕਰਿਆ ਕਰੋ ਉਏ ਭੇਡਾਂ ਨਾ ਬਣੋ

    • @jatinderbhinder4360
      @jatinderbhinder4360 6 місяців тому +1

      Sahi gall a bahut dogla a

    • @harry-ms5zr
      @harry-ms5zr 6 місяців тому +3

      ​@@navvygill1416fer os gal nu accpt b kre b mai rakhda aa ,oh ta har war kehnda b mai rakhda ni paisa ,duje paase kehnda mai aapne kharche lyi ghro paise ni mangne

  • @singga5679
    @singga5679 6 місяців тому +42

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @Shivani_Narula
    @Shivani_Narula 6 місяців тому

    Bhot sohni video mere veero..Waheguru g chardikala ch rakhn thnu dona nu🙏🙏carry on👍👍

  • @Pawanadeep
    @Pawanadeep 6 місяців тому +6

    Waheguru ji tuhanu chardikala vich rakhe veer ji 🙏👍

  • @BalwantSingh-lw8yl
    @BalwantSingh-lw8yl 6 місяців тому +14

    Dhanwad Tuhade dona veera da, bohut sohna podcast kita, sade Punjab vich manukhta di sewa society Ludhiana ton gurpreet Singh veer ji team kar rehi hai, os bare v hor lokan nu channa Pau ji K oh v sewa kar rehe ne apna faraj samj K lok bhalai lyi. 🙏

  • @Drivermehakma3630
    @Drivermehakma3630 6 місяців тому +14

    ਇਟਲੀ ਆਲਾ ਬਾਈ ਫਰੈਸ਼ੀ ਬਾਈ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਗਲੇ ਪੋਡਕਾਸਟ ਦੇ ਵਿੱਚ ਤੁਸੀਂ ਭਾਜੀ ਭਾਨਾ ਸਿੱਧੂ ਨੂੰ ਬੁਲਾ ਲਓ ਵਧੀਆ ਗੱਲ ਹੈ

  • @JarnailSingh-kz5hw
    @JarnailSingh-kz5hw 4 місяці тому +1

    ਬਹੁਤ ਸਿਰਾ ਕਰਾਉਂਦੇ ਆ ਭਾਜ਼ੀ ਜੋ ਗੱਲਾ ਤੁਸੀਂ ਕਰਦੇਂ ਆ ਇਸ ਵਾਸਤੇ ਬਹੁਤ ਵੱਡੇ ਜਿਗਰੇ ਦੀ ਲੋੜ ਹੈ ਸਲੂਟ ਆ ਭਾਜ਼ੀ ਤੁਹਾਨੂੰ ਤੇ ਤੁਹਾਡੇ ਕੰਮ ਨੂੰ

  • @manpreetencyclopedia5647
    @manpreetencyclopedia5647 6 місяців тому +6

    Veer apna podcast 2-3 ghanta da banya kro please bhot vadiya gallan krde oo tuci dono ❤❤

  • @jabno1945
    @jabno1945 6 місяців тому +6

    ਸਤਿ ਸ਼੍ਰੀ ਅਕਾਲ ਮੇਰੇ ਵੀਰੋ। ਤੁਸੀਂ ਦੋਵੇਂ ਬਹੁਤ ਵਧੀਆ ਕੰਮ ਕਰਦੇ ਹੋ ਥੋੜ੍ਹੀ ਵੀਡੀਓ ਦੀ ਅਸੀਂ ਉਡੀਕ ਕਰਦੇ ਹਾਂ ਹਮੇਸ਼ਾ ਵੀਰੋ ਜਿਉਂਦੇ ਰਹੋ। love you from chandigarh punjab

  • @deepdeep2435
    @deepdeep2435 6 місяців тому +26

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ ਵਹਿਗੁਰੂ ਜੀ ਆਪ ਨੂੰ ਹਾਮੇਸਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤ਲਵ ਯੂ ਭਰਾ

  • @singhtech926
    @singhtech926 6 місяців тому

    ਇਟਲੀ ਆਲਾ ਬਾਈ ਫਰੈਸ਼ੀ ਬਾਈ ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਅਨਮੋਲ ਦਾ ਦਿਮਾਗ ਬਹੁਤ ਤੇਜ ਚਲਦਾ ,ਸਾਨੂ ਨੀ ਸੀ ਪਤਾ ਇਹ ਸੇਵਾ ਤੇ ਨਾਮ ਤੇ ਵੀਡਿਓਜ਼ ਬਣਾ ਕੇ ਕਮਾਈ ਕਰਦਾ ਉੱਤੋਂ ਰੋਹਬ ਮਾਰਦਾ ਦਬਕੇ ਮਾਰਦਾ ਲੋਕਾਂ ਨੂੰ ਇਹਦਾ ਯਾਰ ਵੀ ਏਦਾਂ ਦਾ ਹੀ ਆ ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ l

  • @jashankaur7963
    @jashankaur7963 6 місяців тому

    Satshriakal veer ji....😊 Menu tuhade podcast nu dekh ke....bot chizan sikhn nu mildiyan....kithe kive kehrhi gall with fact bolni....eh chiz thorhi thorhi sikhn nu mildi... mera sbto fav podcast hai...study kr k phone ghatt use krn kr k menu jyada kisse sahi galat ਮੁੱਦਿਆਂ da enna pta nahi lggda...pr Tuhadi vdos dekh k sahi galt sb pta lgg janda❤ TQ ❤️😊

  • @deepbrarfanbabbumaandi7353
    @deepbrarfanbabbumaandi7353 6 місяців тому +3

    Tooo gdddd bro .... Ajj hii main old podcast dekh rhyi c thudaaa .... Tuc aa hi gye new laaa ke plzzz jldi aye aaa kro ❤❤❤

  • @Punjabiroast169
    @Punjabiroast169 6 місяців тому +16

    Waheguru 22 g tuhanu chardi kala ch rakhe❤asi ardass krde ha k baba nanak g loka nu samath bakhsan🙏.love from punjab❤️

    • @WarisSingh-vg4qz
      @WarisSingh-vg4qz 6 місяців тому +2

      Baba Nanak thanu tarikiya bakshe

    • @harpreetgrewal1358
      @harpreetgrewal1358 6 місяців тому

      Bir number nahi de sake de pls what's app number he de do g

  • @baaz7056
    @baaz7056 6 місяців тому +2

    ਫਰੈਸ਼ੀ ਭਾਜੀ ਦੀ ਗੱਲ ਸਹੀ ਆ ਕੋਈ ਵੀ ਫਿਲਮ ਦੇਖਣ ਨਾ ਜਾਓ ਸਾਡੇ ਤਿਨ ਘੰਟੇ ਖਰਾਬ ਕਰੋਗੇ ਆਪਣੇ ਜਮਾ ਫ**** ਫਿਲਮ

  • @inderdeep2939
    @inderdeep2939 6 місяців тому +8

    Tuhadiyan videos ch bot kuj Sikhn nu milda plz veer g jaldi videos paya kro Sadi hor knowledge vaadd sake god bless u both of u ❤❤❤

  • @Sidhu-13113
    @Sidhu-13113 6 місяців тому +4

    Very nice 👍 ਵੀਰ ਜੀ,,, ਇਹ ਅਨਮੋਲ ਦਾ ਦਿਮਾਗ ਖਰਾਬ ਹੋ ਗਿਆ ਹੈ ਕਿਉਂਕਿ ਇਹ ਹੁਣ ਢੱਡਰੀ ਭਾਬੀ ਦਾ ਚੇਲਾ ਬਣ ਗਿਆ ਹੈ ਤਾਂ ਕਰਕੇ ਇਹ ਸਭ ਕੁੱਝ ਹੋ ਰਿਹਾ ਹੈ

  • @alli138
    @alli138 6 місяців тому +3

    Thanks for speaking up. We need justice for Sidhu Mossawala

  • @gaggigill8510
    @gaggigill8510 6 місяців тому +4

    ਸੱਤ ਸ਼੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ 🙏🙏🙏🙏🙏🙏

  • @ganibedi9129
    @ganibedi9129 6 місяців тому +5

    Shukr a malik da aye tucc mainu ta bhrawaa tension hoyi pyii c ptaa ni ki chkkr bn gyaa veera di vedio ni ayii ... Bhraa meriyeo thodi bohti hal chal krdiya kro yrr .. ❤❤❤❤

  • @Kobrasapp002
    @Kobrasapp002 6 місяців тому +4

    Love you brother
    Brother podcast tusi shota Kari. Ja rahe ho dino din .. i think podcast 1 ghanta 15-20 mint da hona chida.. thx bro don’t angry❤

  • @matinderdhanjal
    @matinderdhanjal 6 місяців тому +7

    ਬਹੁਤ ਸੋਹਣੇ ਵਿਚਾਰ ਅਤੇ ਸੱਚ ਤੇ ਦਲੀਲ ਨਾਲ । ਮੈਂ ਤੁਹਾਡੀਆਂ ਵੀਡੀਓਜ਼ ਦੇਖ ਕੇ ਕਪਲ ਵਲੋਗ ਦੇਖਣੇ ਬੰਦ ਕਰਤੇ । ਅੱਜ ਤੋ ਇਹ ਝੂਠੇ ਸੇਵਾਦਾਰਾਂ ਨੂੰ ਦੇਖਣਾ ਸੁਣਨਾ ਵੀ ਬੰਦ । ਗੁਰਪ੍ਰੀਤ ਲੁਧਿਆਣੇ ਵਾਲਾ ਪਾਲ ਖੁਰਦ ਸਭ ਇਹੀ ਕੰਮ ਕਰਦੇ ਇਹਨਾਂ ਮਤਲਬ । ਮਨਿੰਦਰ ਭਾਅ ਜੀ ਨੇ ਬਹੁਤ ਸੋਹਣੀ ਤੁਲਨਾ ਕੀਤੀ ਭਗਤ ਪੂਰਨ ਸਿੰਘ ਦੀ , ਫਰੈਸ਼ੀ ਭਾਅ ਜੀ ਗੱਲ ਸਹੀ ਮਿਰਚ ਤਾਂ ਲੱਗੀ ਐ 😝😝

  • @rickmaan1733
    @rickmaan1733 6 місяців тому +2

    ਪਰਮਾਤਮਾ ਨੇ ਦੇਖ ਤਾਂ ਲਿਆ ਵੀਰੇ ਇਹਨੂੰ ਤੁਹਾਡੇ ਜਰੀਏ।

  • @kulkaur4092
    @kulkaur4092 6 місяців тому +4

    We always waiting for your podcast and videos bro.god bless both of you 🙏

  • @HardeepSingh-jm9cs
    @HardeepSingh-jm9cs 6 місяців тому +27

    Happy Gurpurab to all my sikh brothers and my immortal Gurus ❤❤

    • @Kaurjs1717
      @Kaurjs1717 5 місяців тому

      ❤❤🙏🙏

    • @manibrar4149
      @manibrar4149 5 місяців тому

      🙏🏻🙏🏻🙏🏻🙏🏻🙏🏻

  • @att_jatt47
    @att_jatt47 6 місяців тому +1

    Always with you brothers tusi sabh ton sache bande o , supporting you two from day one ❤

  • @arrybains2130
    @arrybains2130 6 місяців тому

    Boht boht dhanwaad tuanu dona veera nu 🙏 at least koi ta bolleya anmol kwatra di fakesewa te … shukriyaa tuadda boht boht

  • @iArshdeepSingh
    @iArshdeepSingh 6 місяців тому +58

    ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ।🙏

  • @gurmanjotsingh4081
    @gurmanjotsingh4081 6 місяців тому +11

    Anmol te ajj toh 3-4 saal phla ikk adhii syani gll krlenda c, hun oda v dimag views lyi bondell gya... Lahntaa payia youth ne v ode te

  • @ManiSingh-bi7jn
    @ManiSingh-bi7jn 6 місяців тому +1

    🙏🙏💙💙 speechless work tuhada Bai ji holi holi bandra nu adrak da subad auga! homo pathik aa जो tuc kar rhe ho paji buhat jarurat c 👍🙏❤️

  • @NarinderSingh-wr1cv
    @NarinderSingh-wr1cv 5 місяців тому +1

    ਬਹੁਤ ਵਧੀਆ 22 ਜੀ ਬਹੁਤ ਹੀ ਦਿਲੇਰੀ ਨਾਲ ਗੱਲਾਂ ਕੀਤੀਆਂ ਤੁਸੀਂ 👍

  • @Hammayt007
    @Hammayt007 6 місяців тому +6

    ਜਦੋਂ ਸਾਮਣੇ ਵੀ ਪੁੱਤ ਬਰਾਬਰ ਦਾ ਹੋਵੇ ਪਤਾ ਫੇਰ ਲੱਗਦਾ ਅਨਮੋਲ ਨੂੰ ਪਤਾ ਵਾ ਕੇ ਮੈਨੂੰ ਗੱਲ ਨੀ ਆਓਣੀ ਕੋਈ ਇਹਨਾ ਸਾਮਣੇ ਏਹਨੂੰ ਜਦੋਂ ਵੀ ਕੋਈ ਕੁੱਝ ਆਂਦਾ A ਅਗਿਓ ਇਕੋ ਗੱਲ ਆਂਦਾ ਆਜੋ ਬੈ ਕੇ ਗੱਲ ਕਰਲੋ ਮੇਰੇ ਨਾਲ mhu ਤੇ ਆਂਦਾ ਮੇਰਾ ਖਰਚਾ ਮੇਰਾ ਪਿਓ ਕਰਦਾ ਤੇ fithemhuu ਇਹੋ ਜੀ ਔਲਾਦ ਦੇ ਜੀਦੇ mhu ਤੇ ਦਾੜੀ ਆਈ ਤੇ ਅਜੇ ਵੀ ਪਿਓ ਤੋ lai lai ਖਾਣ ਦਿਆ ਇਹੋ ਜੀ ਉਮਰ ਚ ਪਿਓ ਨੂੰ ਖਾਵਾਈ ਦਾ ਕੇ ਓਦੇ ਕੋਲੋ ਖਾਈ ਦਾ

  • @amardharmgarh5869
    @amardharmgarh5869 6 місяців тому

    ਬਹੁਤ ਜ਼ਿਆਦਾ ਵਧੀਆ ਗੱਲਬਾਤ ਆ ਭਰਾ ਜੀ

  • @jassibmfan9449
    @jassibmfan9449 6 місяців тому

    ਵੀਰੇ ਸਿਰਾ ਲਾਤਾ ਜੀ ❤❤ ਵੀਰਾ ਬਣੇ ਦੋਵੇ ਜਾਣੇ ਲੋਕਾਂ ਦੀਆਂ ਗੱਲਾਂ ਚ ਆ ਕ ਅਲੱਗ ਨਾ ਹੋਇਓ

  • @JhajjzTransport
    @JhajjzTransport 6 місяців тому +4

    Sari film siraa ba baii ,end tak pata ni lagda kad 3 hours ho jande aa 🔥🔥🔥🔥

  • @gurmanjotsingh4081
    @gurmanjotsingh4081 6 місяців тому +8

    Waiting for next podcast with bhana sidhu

  • @harjitmehlanchowk4820
    @harjitmehlanchowk4820 6 місяців тому +2

    Napp ke ਰੱਖੋ ਕੰਮ, we r wid you. ਜਿਉਂਦੇ ਰਹੋ 🙏

  • @SukhlovekamallDeep8714
    @SukhlovekamallDeep8714 6 місяців тому

    Bina vekhe podcasts ❤❤❤❤❤😊😊😊 lot's of 💕 love from Mansa

  • @Ynotbehumanfirst
    @Ynotbehumanfirst 6 місяців тому +1

    God job to both of you 😊

  • @GURUKIFOUJ47
    @GURUKIFOUJ47 6 місяців тому +5

    I agree with opinion of freshy bai ❤ about animal movie 🍿

  • @parmramgarhia2150
    @parmramgarhia2150 6 місяців тому +7

    We support you brothers keep it up💥💥💯💯💯👌👌👌👌don't care about other people your audience knows how much efforts you put in podcast your all podcasts are informative 💯💯👌👌👌

  • @RakeshKumar-ql1wy
    @RakeshKumar-ql1wy 6 місяців тому +2

    ਦੋਵੇ ਵੀਰਾਂ ਕੋਲੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਯਾਰ ਮੈਨੂ ਦੋਵੇ ਵੀਰਾਂ ਨੂੰ( ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ)

  • @rantajdhillon6245
    @rantajdhillon6245 6 місяців тому +1

    Bhot kaint aww ਬਾਬੇ film siraa leya peya seee

  • @Singh__Stories
    @Singh__Stories 6 місяців тому +4

    Very good podcast today I watched.
    & Bhana sidhu nu liao podcast wich, oh wadia Banda Punjab de haq di gall krda hai.

  • @rajpalkaur4927
    @rajpalkaur4927 6 місяців тому +4

    Waheguru ji 🙏🙏

    • @rajpalkaur4927
      @rajpalkaur4927 6 місяців тому

      22tushi sab De nam ley par romyi 22da ni nam Liya roster da

  • @sukhanmehra5488
    @sukhanmehra5488 6 місяців тому +2

    I m from Ludhiana..I HV no brother per you both are my brothers ,,🙏🙏

  • @gurwindersinghgill3288
    @gurwindersinghgill3288 6 місяців тому +1

    Very nice good ji Vera level u and a good g ❤❤🎉🎉

  • @DavinderSingh-yc2nn
    @DavinderSingh-yc2nn 6 місяців тому +3

    Freshy Canadian
    Italy Wala
    ਜਿੰਦਾਬਾਦ✊❤

  • @noobarmy241
    @noobarmy241 6 місяців тому +6

    33:12 ਬਾਈ ਮੈਂ ਗੱਲ ਦਸਦਾ ਮੇਰੇ ਫੁੱਫੜ ਹੋਰਾਂ 2ਕਿਲ੍ਹੇ ਪੈਲੀ ਪੱਕੀ ਅਪਦੀ ਪਰ ਪਹਿਲਾਂ ਵਾਲੇ ਹੜਾਂ ਚੋ ਉਹਨਾਂ ਦੀ ਫ਼ਸਲ ਵੇਗਰਾ ਸਭ ਬਰਬਾਦ hogya ਸੀ ਜਿਸ ਕਰਨ ਉਹਨਾਂ ਤੇ ਕਾਰਜ ਸੀ ਤੇ ਇਸ ਵਾਰ ਉਹਨਾਂ ਠੇਕੇ ਤੇ ਪੈਲੀ le ਕੇ ਵੀ ਫ਼ਸਲ ਬੀਜੀ ਸੀ ਕੇ ਚੱਲੋ ਥੋੜ੍ਹੀ ਬੁਹਤ ਬਚਤ ਹੋ ਜੋ ਪਰ ਏਸ ਵਾਰ ਵੀ ਹੜ ਆ ਗਏ ਤੇ ਫਸਲ ਬਰਬਾਦ ਹੋਗੀ ਸਾਰੀ 😢 ਹੋਰ ਕਰਜ਼ੇ ਚੋ agye ਤੇ ਆ ਹੋਣ ਫਿਰ ਹੜ ਦੁਬਾਰਾ ਆਏ ਸੀ ਜਦੋਂ ਉਹ ਤੇ ਮੇਰੇ ਨਾ ਫੁੱਫੜ ਜੀ ਦੇ ਭਰਾ ਦਾ ਐਕਸੀਡੈਂਟ ਹੋਗਿਆ ਸੀ ਬੁਹਤ ਵੱਡਾ ਆ ਜਦੋਂ ਹੋਣ ਹੜ ਆਏ ਸੀ ਪੰਜਾਬ ਚੋ ਤੇ ਉਹਨਾਂ ਦੇ ਪਿੰਡ ਵੀ ਸਾਰਾ ਡੁੱਬ ਗਿਆ ਸੀ ਉਹ ਆਪਣੇ ਪਿੰਡ ਤੋਂ ਅਪਦੀ ਫੈਮਲੀ ਨੂੰ ਬਾਹਰ ਕੱਢ ਰਹੇ ਸੀ ਤੇ ਰਸਤਾ ਚੋ ਉਸ ਦਾ ਐਕਸੀਡੈਂਟ ਹੋ ਗਿਆ ਪਿੰਡ ਦੇ ਕੋਲ ਹੀ ਉਹਨਾਂ ਨੂੰ hospital ਦਖਲ ਕਰਵਾਇਆ ਗਿਆ ਤਾਂ ਖਰਚਾ ਬੁਹਤ ਹੋ ਰਾਹਾ ਸੀ ਉਹਨਾਂ ਜਿਵੇਂ ਕਿਵੇਂ ਕਰਕੇ 7, 8ਲੱਖ ਲਾ ਦਿੱਤਾ 15ਦਿਨ ਚੋ ਹਜੇ ਹੋਰ ਪੈਸੇ ਲਗੇ ਜਾ ਰਹੇ ਸੀ ਮੈਂ ਉੱਨਾਂ ਨੂੰ ਅਨਮੋਲ ਕਵਤਰਾ ਬਾਰੇ ਦੱਸਿਆ ਸੀ ਤੇ ਉਹ ਇਹਨਾ ਕੋਲ਼ ਗਏ ਤੇ ਇਹਨਾ ਦੀ ਟੀਮ ਉਹਨਾਂ ਦੇ ਘਰ ਦਾ ਸਰਵੇ ਕਰਨ ਆਈ ਤੇ ਉਸ ਟਾਈਮ ਖਾਲਸਾ ਏਡ ਵਾਲੇ ਬਾਈ ਵੀ ਹੈਗੇ ਸੀ ਫੁੱਫੜ ਹੋਰੀ ਉਹਨ ਨੂੰ ਵੀ ਸਾਰਿਆ ਕੁਝ ਦਸਿਆ ਤੇ ਉਹਨਾਂ ਨੇ ਕੇਸ ਇਹਨਾ ਦੀ ਟੀਮ ਨੂੰ ਦੇ ਦਿੱਤਾ ਕੇ ਤੁਸੀ ਦੇਖ ਲਓ ਪਹਿਲਾ ਤੁਹਡੀ ਟੀਮ ਆਈ ਸੀ ਤਾਂ ਤੁਸੀ ਮੱਦਦ ਕਰ ਦੋ ਇਹਨਾਂ ਨੂੰ ਪਤਾ ਲੱਗਿਆ ਕੇ ਉਹ ਇਸਾਈ ਧਰਮ ਨੂੰ ਮੰਨਦੇ ਤਾਂ ਇਹਨਾ ਉਹਨਾਂ ਦੀ ਹੇਲਫ ਨੀ ਕੀਤੀ ਨਾ ਹੀ ਖਾਲਸਾ ਐਡ ਵਾਲਿਆ ਨੂੰ ਕਰਨ ਦਿੱਤੀ ਉਹਨਾ ਕੋਲੋ ਤਾਂ ਇਹਨਾ ਕੇਸ le ਲਿਆ ਸੀ ਉਹ ਤਾਂ 25ਸਾਲ ਤੋਂ ਮੰਨਦੇ ਸੀ but ਉਸ ਟਾਈਮ ਧਰਮ ਨੀ ਮੈਨੇ ਰੱਖਦਾ ਸੀ ਕਿਸੇ ਦੀ ਜਾਨ mehne ਰੱਖਦੀ ਸੀ ਇਹਨਾ ਨੇ ਸਾਫ ਮਨਾ ਕਰਤਾ ਨਾ ਇਹਨਾ ਦੁਬਾਰਾ ਖਾਲਸਾ ਐਡ ਵਾਲਿਆ ਨਾਲ ਮਿਲਿਆ ਤੇ ਉਸ ਵਿਚਾਰੇ ਦੀ ਮੌਤ ਹੋਗੀ ਉਸਦੇ ਨਿੱਕੇ ਨਿੱਕੇ ਜਵਾਕ 4,5ਸਾਲ ਦੇ ਸਿਰਫ ਇਹਨਾ ਦੀ ਈਗੋ ਕਰਨ ਉਨ੍ਹਾਂ ਦੇ ਸਿਰ ਤੋਂ ਪਿਓ ਦਾ ਹੱਥ ਉੱਠ ਗਿਆ ਉਹ ਕੇ ਕਿਸੇ ਹੋਰ ਧਰਮ ਨੂੰ ਮੰਨਦੇ ਸੀ 😢 ਮੈਨੂੰ ਉਸ ਟਾਈਮ ਤੋ ਹੀ ਬੰਦਾ ਬੁਰਾ ਲੱਗਣ ਲਗ ਗਿਆ ਮੈਂ ਖੁਦ handicapped person ਹਾਂ ਮੈਂ ਹੀ ਉਹਨੂੰ ਇਸ ਬਾਰੇ ਦੱਸਿਆ ਸੀ ਕਿ ਮਿਲੋ ਤਾਂ ਸਹੀ ਮਦਦ ਨਹੀਂ ਤਾਂ ਕਿਸੇ ਚੰਗੇ hospital 🏥 ਹੀ ਦਸ ਦੋ

  • @user-zs8oe2gq4b
    @user-zs8oe2gq4b 4 місяці тому +1

    Thodi soch nu mai salute kardi aa veero waheguru thonu chadikala ch rakhn hamesha baki thodia gallan sach ne loka nu akal nhi baki sada punjab dubb riha dino din waheguru rakha

  • @SubhdeepSingh-cr3ix
    @SubhdeepSingh-cr3ix 6 місяців тому

    ਚੜ੍ਹਦੀ ਕਲਾ, ਸੱਚ ਦੇ ਨਾਲ ਆਂ

  • @cricareatome
    @cricareatome 6 місяців тому +3

    Blockbuster movie animal ❤❤❤❤❤❤❤❤ jihnu samj nhi ayi ohnu hi galat lagdi ,, samajdar bandeya lyi aa eh ❤❤

  • @bhullar1779
    @bhullar1779 6 місяців тому +15

    ਜਿੰਦੇ ਵੱਸਦੇ ਰਹੋ ਦੋਵੇਂ ਭਰਾ। ਵਾਹਿਗੁਰੂ ਮੇਹਰ ਕਰੇ। ਮੇਰਾ ਭਰਾ।

  • @officialjaptajveer3125
    @officialjaptajveer3125 6 місяців тому

    ਬਹੁਤ ਵਧੀਆ ਪੋਡਕਾਸਟ ਕੀਤਾ ਤੁਸੀ
    ਤੇ animal movie ਬਹੁਤ ਵਧੀਆ ਆ ਸਿਨੇਮੇ ਵਿਚ ਵਧੀਆ ਲਗਦੀ ਆ

  • @Hjh772
    @Hjh772 6 місяців тому

    Veere podcast horr lamba krr diya kro koi chakkar ni bro bade time baad dekhan nu milda thoda podcast y kalli kalli gall sahi aa thodi ❤❤

  • @S2R2srr
    @S2R2srr 6 місяців тому +6

    top notch song gopi longia......da👌👌👌👌

  • @ishasvloger145
    @ishasvloger145 6 місяців тому +4

    Bhaji Manukhta di sewa ..wale bhaji Gurpreet bai. G nu b Shaabaash deo....ohna di gal kreioo......🙏🙏🙏🙏 Gurpreet hai jindabad 👍👍

  • @user-kt2wc3uj5w
    @user-kt2wc3uj5w 5 місяців тому

    God bless u bro realty dasan lai loka nu

  • @mankiratkhehra
    @mankiratkhehra 6 місяців тому +1

    Freshy bhaji tuc bda weight loose kita….bhaut smart lgde…keep the goof work up parmatma bhaut trakiyan den thonu dohn bhravn nu❤

  • @arshkhehra4719
    @arshkhehra4719 6 місяців тому +7

    Bilkul sehmat italy ala vr nl movie vadia c. Bollywood ne vadia bayee bhot time idda de dekhii a freshy vr nu cinema ch dekhni chahede c

  • @-Ranveer.youknow
    @-Ranveer.youknow 6 місяців тому +5

    Bhut vadhiya podcast pajji,,,,,,😂

  • @abhivirk8084
    @abhivirk8084 6 місяців тому

    Bhut wdia podcast tuhada. Jeode wasde rho..

  • @Abhijit_chandi21
    @Abhijit_chandi21 6 місяців тому

    Dilo respect +pyar love u dilo dovo vira nu

  • @Dhaliwalmanilegendfan
    @Dhaliwalmanilegendfan 6 місяців тому +54

    ਉਹ ਭਰਾ ਜੇ ਫੈਮੀਲੀ ਸਾਡੇ ਭਰਾ ਇਟਲੀ ਵਾਲੁ ਨੂੰ ਵੇਖ ਸਕਦੇ ਨੇ ਤਾ ਫਿਲਮ ਕਿਉ ਨਹੀ ਦੇਖ ਸਕਦੇ ਫਿਲਮ ਬਹੁਤ ਵਧੀਆ ਰਿਸ਼ਤਿਆ ਬਾਰੇ ਬਣਾਈ ਗਈ ਤੇ ਦੇਖੋ ਸਾਰੇ ਜਾਣੇ

    • @panjab_warriors87
      @panjab_warriors87 6 місяців тому +2

      😊😊😊😊😊😊😊😊😊😊😊😊😊😊😊😊😊😊

    • @ajaysandhu6515
      @ajaysandhu6515 5 місяців тому +1

      Haddd hoo gai bai Tera walli v gharwalli nangi krke dikhon lagga aa oh nokraan agge ta tu film dekhan nu kahi janda .

    • @BintuPanwar-do2ix
      @BintuPanwar-do2ix 4 місяці тому +1

      Film sira hai

    • @manpreetsinghbrar7597
      @manpreetsinghbrar7597 3 місяці тому

      Film ohne kiha family nal na dekho ehni kiha dekho hi na and ehna da podcast v family nal nhi dekhna chida te oh khud v ehi kehnde a

  • @guggusidhu36
    @guggusidhu36 6 місяців тому +4

    Animal movie Arjun velly di life te aa ludhiana district ch rurki pind aa otho da si movie ch masala Pana penda baki oh banda sachi apne papa nu bot piyaar krda si

  • @nimanayaar4126
    @nimanayaar4126 6 місяців тому

    ਬਾਈ ਇਹ ਨਮੋਲ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਆਇਆ ਸੀ ਉਸ ਦਿਨ ਉਹਦੇ ਲੱਨ ਤੇ ਚੜਿਆ ਫਿਰਦਾ ਸੀ ਸਾਲਾਂ ਦੋਗਲਾ ਤੁਸੀਂ ਚੱਕੀ ਰੱਖੋ ਕੰਮ ਅਨਮੋਲ ਵਰਗੀ ਕੁਤੀਹੜ ਇੱਥੇ ਭੌਂਕਦੀ ਹੀ ਰਹਿੰਦੀ।

  • @navdeepsinghbrar1016
    @navdeepsinghbrar1016 6 місяців тому +1

    ਭਾਨੇ ਭਗੋੜੇ ਨੂੰ ਜਗਮਨ ਦੀਪ ਬਾਰੇ ਸਵਾਲ ਪੁੱਛੀ ਵੀਰ ਅਫ਼ੀਮ ਬਾਰੇ ਗੱਲ ਸਹੀ ਆ ਕੇ ਗਲਤ ਜਗਮਨ ਦੀ

  • @MaaDurgaBhaktiSagar09
    @MaaDurgaBhaktiSagar09 6 місяців тому +3

    We r really proud of u❤❤

  • @kirandeepbrar41
    @kirandeepbrar41 6 місяців тому +4

    Rest in power legend Sidhu moosewala ❤

  • @preetkaur2867
    @preetkaur2867 12 днів тому

    Sat shri akl ji,, bhana sidhu nal ava podcast,, asi dova same district to ah,, feel proud and love with bhana sidhu❤❤❤❤

  • @GurpreetKaur-qc6or
    @GurpreetKaur-qc6or 6 місяців тому

    Waheguru mehar Karan both of u brother sewa ghat a dekhawa jada a ohda ...

  • @lakhwindersinghsukhala4535
    @lakhwindersinghsukhala4535 6 місяців тому +5

    2no Veera nu waheguru ji chardikla ch rkhn bhut vadhiya Podcast as always Luv frm Patiala ❤

  • @rupreetkaur802
    @rupreetkaur802 6 місяців тому +11

    Animal movie was OMG..So good. Best Bollywood movie. Moreover Ranveer Kapoor's acting was next level. Go n watch it's 🔥🔥🔥

    • @manvirsingh7163
      @manvirsingh7163 5 місяців тому

      Yes i love the movie. I am gonna cheat on my wife too my wife is ok with it she says its ok if you it for family. I love my wife ❤

  • @navneetkaur8572
    @navneetkaur8572 6 місяців тому

    Bohat vadia podcast vire loka dia akhan kholan layi ehna dia gallan te edan discus krna jaroori c

  • @Punjabimovies9105
    @Punjabimovies9105 6 місяців тому +1

    Veer ji love you both v good podcast 🌹❤

  • @amritvirk1437
    @amritvirk1437 6 місяців тому +8

    Bai animal movie. Di ik gall vdia bi pehla jidda punjabiya nu lok funny show krde ne bollywood ch ,ede ch rutba punjabi culture show hoya bhut vdia gall e loki punjabiya nu ijjat den ge 🌟❤

  • @lovelypreet9015
    @lovelypreet9015 6 місяців тому +5

    Shi gal aw freshy y nu film dekhni ni aundi 😂😂 direction ❤❤

  • @user-dd2bs9fi8o
    @user-dd2bs9fi8o 6 місяців тому +3

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀ ਵੀਡੀਓ ਤਿੰਨ ਚਾਰ ਮਹੀਨੇ ਤੋਂ ਵੇਖ ਰਿਹਾ ਵਾਂ ਵੀਡੀਓ ਤਾਂ ਬਾਕੀ ਰੋਸਟਰ ਦੀ ਵੀ ਵੇਖੀਆਂ ਸਰ ਤੁਸੀਂ ਜਿਹੜੀ ਅੱਜ ਡੂੰਗੀ ਗੱਲ ਆਖੀ ਏ ਉਹ ਦਿਲ ਨੂੰ ਲੱਗ ਗਈ ਮੇਰਾ ਸਵਾਲ ਇਹ ਵੇਖ ਕਿ ਇਹ ਸਰਕਾਰਾਂ ਦੇ ਜੇ ਹੱਕ ਚ ਬੋਲੀਏ ਤੇ ਫਿਰ ਕੋਈ ਚੱਕਰ ਨਹੀਂ ਜੇ ਇਹਨਾਂ ਦੇ ਸੱਚੀਆਂ ਪੋਲਾ ਖੋਲੀਆ ਤੇ ਸਾਡੇ ਗਲ ਵੱਢਣ ਤੱਕ ਜਾਂਦੀ ਹ ਸਾਨੂੰ ਪਤਾ ਹੈ ਕਿ ਕੀ ਸੱਚ ਬੰਦਾ ਦਿਲੋਂ ਜਿਗਰੇ ਵਾਲਾ ਕੋਈ ਕੋਈ ਹੀ ਬੋਲ ਸਕਦਾ ਹੈ ਤੁਹਾਡਾ ਕੜਾ ਜੀ ਨਹੀਂ ਕਰਦਾ ਪੰਜਾਬ ਵਾਪਸ ਮੁੜਨ ਨੂੰ ਬਸ ਵੀਰ ਇਹੀ ਗੱਲ ਕਹਿਣਾ ਚਾਹੁੰਦਾ ਤੁਹਾਡੀਆਂ ਵੀਡੀਓ ਵੇਖ ਕੇ ਦਿਲ ਨੂੰ ਸੁਕੂਨ ਤੇ ਦਿਲ ਚ ਜਾਨ ਭਰੀ ਜਾਂਦੀ ਐ ਵੀਰ ਕਦੇ ਇਨਾ ਉੱਤੇ ਵੀ ਇੱਕ ਵੀਡੀਓ ਬਣਾਓ ਕਿ ਸਭ ਨੂੰ ਪਤਾ ਹੈ ਕਿ ਦੇਸ਼ ਚ ਕੀ ਹੋ ਰਿਹਾ ਹੈ ਸਭ ਨੂੰ ਪਤਾ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਫਿਰ ਵੀ ਕੋਈ ਕੁਝ ਵਿਊ ਕਰਕੇ ਤੇ ਪੈਸਿਆਂ ਕਰਕੇ ਆਪਣੇ ਜ਼ਮੀਰ ਨੂੰ ਮਾਰ ਲੈਂਦਾ ਵੇ ਸੱਚ ਬੋਲਣਾ ਵੀ ਸੌਖਾ ਨਹੀਂ ਹੈਗਾ ਵੀਰ ਦਿਲ ਚ ਜਿਗਰਾ ਤੇ ਦਿਮਾਗ ਚ ਸਕੂਨ ਚਾਹੀਦਾ ਵੇ ਰੱਬ ਰਾਖਾ❤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏 ੴ 🌹🪷🏵️💮

  • @harpreetriar3092
    @harpreetriar3092 6 місяців тому

    Bhut vadia veere 👌

  • @jassarora4630
    @jassarora4630 6 місяців тому

    Bahut vdia video veer parda eve hi chak ke rakheo jehre bahute apne aap nu bande ne

  • @bonypalasour761
    @bonypalasour761 6 місяців тому +3

    ਆਪਣਾ ਪੌਡਕਾਸਟ ਤੇ ਵੀਡੀਓ ਤੇ ਹਾਜਰੀ ਲਗਦੀ ਵੇਖ ਕੇ ਮਨ ਨੂੰ ਥੋੜੀ ਤਸੱਲੀ ਹੁੰਦੀ ਕਿ ਜਾਗਦੀਆਂ ਜਮੀਰਾਂ ਵਾਲੇ ਹੈਗੇ ਆ ਭਾਂਵੇ ਗਿਣਤੀ ਚ ਘੱਟ ਆ।ਉਂਝ ਤਾਂ ਬੇੜਾ ਗਰਕ ਕਰਤਾ ਵਲੌਗਰਾਂ ਤੇ ਰੀਲਾਂ ਨੇ। ਆੳ ਸਾਰੇ ਰਲ ਮਿਲ ਕੇ ਵੀਰਾਂ ਦਾ ਸਾਥ ਦੇਈਏ ਤੇ ਦੋਗਲਿਆਂ ਦੇ ਬਾਂਹ ।

  • @Music_Mastar
    @Music_Mastar 6 місяців тому +5

    Anmol sawad lee reha pura pizze wale da 😂😂😂

  • @palwinderdhillon7523
    @palwinderdhillon7523 6 місяців тому

    Veere video jaldi lek Aya kro bakii craa Hunda km luvvvvv you ❤❤❤

  • @kulkaur4092
    @kulkaur4092 6 місяців тому +7

    Brother after watching your podcast definitely anmol kwatra have headache 😂😂

    • @ishangrover1
      @ishangrover1 5 місяців тому

      Hahaha Sahi keha vere hun ohnu Hor Mirch lagu 🤣🤣🤣🤣🤣

  • @AnmolRandhawa-km4dw
    @AnmolRandhawa-km4dw 6 місяців тому +4

    Baba g mehar Rakhe Dona veera te ❤

  • @KiranSharma-nm5gt
    @KiranSharma-nm5gt 6 місяців тому

    Keep it up my dear brothers,

  • @jagdeepsinghgill608
    @jagdeepsinghgill608 6 місяців тому

    Veer g sohna kam thuda👍

  • @huntergaming-br7hb
    @huntergaming-br7hb 6 місяців тому +3

    End aa animal movie ❤

  • @sarabjeetsinghgarry2140
    @sarabjeetsinghgarry2140 6 місяців тому +12

    Animal masterpiece ❤❤

  • @kaurpavnjit5720
    @kaurpavnjit5720 6 місяців тому

    Helo veer g bht vdya kam tada

  • @user-ey6iz3lf5s
    @user-ey6iz3lf5s 6 місяців тому +1

    Bilkul theek veer ji 🙏

  • @Gurpreetguri01
    @Gurpreetguri01 6 місяців тому +5

    #ਅਨਮੋਲ ਦੋਗਲਾ
    @MITTRAN DA PODCAST