"ਅਨਮੋਲ ਵੀਰੇ ! ਤੂੰ ਨਹੀਂ ਕਰਨੀ ਸੀ ਕੁੱਲ੍ਹੜ ਪੀਜ਼ੇ ਵਾਲੇ ਦੀ ਇੰਟਰਵਿਊ !", ਸੁਣੋ ਕੀ ਕਹਿੰਦੇ ਲੋਕ Anmol Kwatra ||

Поділитися
Вставка
  • Опубліковано 11 вер 2024
  • "ਅਨਮੋਲ ਵੀਰੇ ! ਤੂੰ ਨਹੀਂ ਕਰਨੀ ਸੀ ਕੁੱਲ੍ਹੜ ਪੀਜ਼ੇ ਵਾਲੇ ਦੀ ਇੰਟਰਵਿਊ !", ਸੁਣੋ ਕੀ ਕਹਿੰਦੇ ਲੋਕ Anmol Kwatra ਨੂੰ, ਅੱਗੋਂ ਅਨਮੋਲ ਦਾ ਜਵਾਬ ਸੁਣਨ ਵਾਲਾ ਸੀ
    #dailypostpunjabi #anmolkwatraofficialvideo #anmolkwatra #kulhadpizzacouple #kullhadpizza #dailypostpunjabi #punjabnews #breakingnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 426

  • @Manveer_pc_5911
    @Manveer_pc_5911 9 місяців тому +37

    Tension ਨਹੀ ਲੈਣੀ ਅਨਮੋਲ ਤੇਰੇ ਨਾਲ ਆ ❤❤❤ ਵਹਿਗੁਰੂ ਮੇਹਰ ਕਰੀ ਭਰਾ ਤੇ❤

    • @manmindersinghkang6573
      @manmindersinghkang6573 9 місяців тому

      Tuhanu lgda veer g k ahna nu koi tnshn aa .....😂 best of luck Anmol y g and his sported God bless u

  • @RaghbirsinghDhaliwal
    @RaghbirsinghDhaliwal 9 місяців тому +17

    ਵੀਰ ਅਨਮੋਲ ਅਤੇ ਕੁੰਵਰ ਵੀਰ ਲੋਕਾ ਦਾ ਕੰਮ ਹੈ ਬੋਲਣਾ ਉਹ ਬੋਲ ਰਹੇ ਹਨ,ਵੀਰ ਤੁਸੀ ਇਸ ਤਰਾ ਹੀ ਹੱਸਦੇ ਰਹੋ,ਪਰਮਾਤਮਾ ਦਿਨ ਦੁੱਗਣੀ ਅਤੇ ਰਾਤ ਚੋਗਣੀ ਤਰੱਕੀ ਬਖਸ਼ਣ,ਹਮੇਸ਼ਾ ਖੁਸ਼ ਰਹੋ,ਧੰਨਵਾਦ.

  • @DeepakKumar-qb1kl
    @DeepakKumar-qb1kl 9 місяців тому +47

    ਜੇਹੜੇ ਲੋਕ ਹੋਣ ਹੀ ਗੰਦ ਓਹਨਾ ਨੇ ਗੰਦ ਹੀ ਬੋਲਣਾ ........... ਫੁਲ ਸੱਪੋਰਟ ਅਨਮੋਲ ਵੀਰੇ ❤❤

    • @vipanjeetsingh9272
      @vipanjeetsingh9272 9 місяців тому +2

      Eh full support ki hundi a ?

    • @gurpreepsandhu7586
      @gurpreepsandhu7586 9 місяців тому +1

      ਗੱਲਾਂ ਵਿੱਚ ਕੋਈ ਨਹੀਂ ਜਿੱਤ ਸਕਦਾ ਇਹਦੇ ਕੋਲੋ

    • @inderpreetsingh246
      @inderpreetsingh246 9 місяців тому +1

      Ghand nu he ta support kiti si anmol ne tahi ta majhi dukki a😂

  • @Deepdholan07
    @Deepdholan07 9 місяців тому +20

    ਅਨਮੋਲ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਜੀ
    ਆਪੇ ਲੋਕਾਂ ਨੂੰ ਸਮੱਤ ਬਖਸ਼ਣ ❤❤❤❤❤❤❤❤❤❤❤❤❤❤❤

  • @kirpalsingh9989
    @kirpalsingh9989 6 місяців тому +2

    ਅਨਮੋਲ ਵੀਰੇ ਤੁਹਾਡੇ ਵਰਗਾ ਕੋਈ ਵੀ ਨਹੀਂ ਹੋ ਸਕਦਾ ਤੁਸੀ ਤਾਂ ਜਿਉਂਦੇ ਜਾਗਦੇ ਰੱਬ ਹੋ❤

  • @jaspreetclar4788
    @jaspreetclar4788 9 місяців тому +20

    Anmol you are doing amazing work for the humanity. Don’t worry about other people. They don’t have anything better do. I feel sorry for those people. You name is ANMOL, that means you are special. Waheguru may keep blessing you beta g🙏❤️

  • @harnoor6001
    @harnoor6001 9 місяців тому +12

    ਬਹੁਤ ਵਧੀਆ ਪੰਜਾਬ ਲਈ ਕੰਮ ਕਰ ਰਹੇ ਹੋ ਵੀਰ ਜੀ 🙏🏻 ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ,🙏🏻🙏🏻 ਮੋਗੇ ਵਾਲੇ ❤️

  • @BatthSinghSukh
    @BatthSinghSukh 9 місяців тому +12

    Stay positive Anmol Paji. Always with you ❤

  • @kamaljeetsingh8123
    @kamaljeetsingh8123 9 місяців тому +5

    Great person Anmol Kwatra ji. Sir jhukda sachi rab roop o. Tuhade varge nek lokan de sir te Waheguru mehar rakhe. 🙏

  • @harjinderbrar5124
    @harjinderbrar5124 9 місяців тому +6

    ਲੋਕਾਂ ਨੇ ਬਾਬੇ ਨਾਨਕ ਜੀ ਨੂੰ ਨੀ ਬਖਸ਼ਿਆ ਬਾਈ

  • @puneetsaini4103
    @puneetsaini4103 9 місяців тому +10

    Veer ji 90%nahi ,,,,99% lok thude naal a ....❤

  • @SimranSharma-gy3fk
    @SimranSharma-gy3fk 9 місяців тому +4

    ਬਹੁਤ ਹੀ ਤੇਜ ਆ ਇਹ ਬੰਦਾ, ਇਹਦੀਆਂ ਗੱਲਾਂ ਵਾਹਿਗੁਰੂ 🤨🤨

    • @jazzz89
      @jazzz89 6 місяців тому

      Chal nh ghusiye

    • @Goni318
      @Goni318 5 місяців тому

      Ryt aa didi❤

  • @balwindersingh-hj8og
    @balwindersingh-hj8og 9 місяців тому +5

    ਗਲਤੀ ਨਹੀਂ ਉਨਾ ਆਪ ਗੁਨਾਹ ਕੀਤਾ , ਆਪ ਵਾਇਰਲ ਕੀਤਾ, ਗੰਦ ਚ ਹਥ ਮਾਰ ਕੇ ਸਫਾਈਆਂ ਨਾ ਦੇ, ਉਨਾ ਦੋਹਾਂ ਤੇ ਬਲਿਊ ਫਿਲਮ ਬਨਾਉਣ ਤੇ ਆਪ ਵਾਇਰਲ ਕਰਨ ਦਾ ਕੇਸ ਚਲਣਾ ਚਾਹੀਦਾ

    • @jazzz89
      @jazzz89 6 місяців тому +1

      Ghuse jaman kamdah kaban balwinder singh gussu hain 😂😂

  • @majorsingh1285
    @majorsingh1285 9 місяців тому +81

    ਅਨਮੋਲ ਵੀਰੇ ਤੇਰੇ ਨਾਲ ਆ , ਲੋਕਾਂ ਦਾ ਕੰਮ ਆ ੳਹਨਾ ਨੂੰ ਕਰਨ ਦਿੳ ਪਰ ਜੋ ਆਪਣਾ ਕੰਮ ੳਹ ਹੀ ਕਰੋ ,

    • @kamalsingh-dc1vs
      @kamalsingh-dc1vs 9 місяців тому +2

      ਸਹੀ ਕੇਹਾ ਮੇਜਰਾ

    • @harnoor6001
      @harnoor6001 9 місяців тому +1

      ਸਹੀ ਗੱਲ ਐ ਵੀਰ

    • @bawa522
      @bawa522 9 місяців тому +4

      ਅਨਮੋਲ ਬਾਈ ਹੀਰਾ ਬੰਦਾ .. ਆਹ ਕੁੱਤੇ ਬਿੱਲੇ ਰੋਸਟਰ itlay ਚ ਬੇੱਹ ਕੇ ਭਕਾਈ ਮਾਰਦੇ .. ਪਰਵਾਹ ਨੀ ਕਰਨੀ ਅਨਮੋਲ ਬਾਈ ..❤ ਫੁਲ ਸਪੋਰਟ

    • @Lovepreetsandhushorts
      @Lovepreetsandhushorts 9 місяців тому +3

      Nahi veere anmol v hun bas view len wale pase ho gya a

    • @kamalsingh-dc1vs
      @kamalsingh-dc1vs 9 місяців тому +1

      Italy ਬੈਠੇ ਬੋਲਦਾ ਹੈ ਜਦੋਂ ਪੰਜਾਬ ਵਿੱਚ ਆਏ ਤਾਂ ਬਹੁਤ ਲੋਕਾਂ ਨੇ ਆਪਣੇ ਇਰਾਦੇ ਬਣਾਏ ਹੋਏ ਨੇ ਉਹਨਾਂ ਦੀਆਂ ਲੱਤਾਂ ਤੋੜਨ ਦੇ

  • @KhalsaWebsiteDesignersInPunjab
    @KhalsaWebsiteDesignersInPunjab 8 місяців тому +1

    Anmol should be the next CM of Punjab. My vote till the last breath. Really nice personality. Rare to find a person like him.

  • @kaurdeep295
    @kaurdeep295 9 місяців тому +1

    J 50% jeb ch paunda anmol ta fer ki o onu parmata dinda, seva krda bht wdi gl aa, a km lali chali thori kr skda a km krn lyi v jigra chahida, veere bht vadiya km kr rhe ho, tuhdiya har video ch msg hunda, gala nhi hundiya gandi bolbani nhi hundi kise nu nicha dikhan wale jo apiya video ch bolde aa, vaile lok bau bau krn joge aa, o os insan wrge hunde, jo a km ch betha rehnda aj kide ch kmi kda, ajj kidi gl chak k m swad lwa te chaar paise kmama @anmolkwatra proud of you

  • @noorsingh9660
    @noorsingh9660 8 місяців тому

    ਬਹੁਤ ਵਧੀਆ ਸੋਚ ਹੈ ਅਨਮੋਲ ਵੀਰ ਦੀ। ਵਾਹਿਗੁਰੂ ਤੰਦਰੁਸਤੀ ਦੇਵੇ ਅਨਮੋਲ ਵੀਰ ਨੂੰ।

  • @gurneeshchopra4243
    @gurneeshchopra4243 9 місяців тому +2

    Anmol you are great. Just keep going we are with you forever. We love you. The people having small thinking will never change. We'll just do our best.❤❤You are an idol for the new generation and youth. I love to listen you. I love to see you.

  • @PTZ1313
    @PTZ1313 9 місяців тому +4

    ਬਾਈ ਯਰ ਦਫ਼ਾ ਕਰ ਜੇਹੜੇ ਭੌਂਕਣ ਦੇ ਆਦੀ ਆ ਉਹਨਾਂ ਭੌਂਕੀ ਜਾਣਾ.ਜੋ ਦਿਲ ਕਹਿੰਦਾ ਕਰੋ ਚੰਗੇ ਮਾੜੇ ਦਾ ਪਤਾ ਆਪੇ ਲੱਗ ਜਾਂਦਾ. ਦਿਲ ਅਪਣਾ ਦੱਸ ਦਿੰਦਾ ਕਿ ਜਿਹੜਾ ਕੰਮ ਤੂੰ ਕਰਨ ਲਗਾ ਉਹ ਠੀਕ a ਕੇ ਗ਼ਲਤ. ਮੈਂ ਤਾਂ ਇਹ ਵੀ ਮੰਨਦਾ ਕਿ ਜੇ AK ਪੈਸੇ ਖਾਂਦਾ ਕਿਤੋਂ ਉਹ ਵੀ ਠੀਕ ਹੈ. ਜਿਨਾਂ ਕੰਮ ਬਾਈ ਕਰਦਾ ਓਨਾ ਕੰਮ ਕੋਈ ਕਰਕੇ ਤਾਂ ਦਿਖਾਵੇ. ਫੇਰ ਬਾਅਦ ਦੀ ਗੱਲ ਕਰੇ

  • @simrandabla745
    @simrandabla745 9 місяців тому +1

    Anmol bro tusi kuch glt ni kita podcast kr k tusi oh family nu himmat diti aa bs Naa k support kiti loka da km te dujya di glti kdna hunda aapne andr koi ni dekhda v mai ki kr reha so loka di prwah kite bina eda hi chnge km krde o God bless you anmol veere❤️🙏

  • @happy-mi6dx
    @happy-mi6dx 9 місяців тому +3

    ਫਰੈਸ਼ੀ ਤੇ ਇਟਲੀ ਆਲਾ ਕਦੀ ਕਿਸੇ ਸਈ ਬੰਦੇ ਬਾਰੇ ਗਲਤ ਨੀ ਬੋਲਦੇ,, ਜੇ ਓਹ ਬੋਲੇ ਆ ਤਾਂ ਮਤਲਬ ਤੇਰੇ ਚੇ ਕਾਣ ਆ ਤੇ ਓਹ ਓਹਨਾ ਨੂੰ ਈ ਨੀ ਲਗਦੀ ਅਸੀ ਵੀ ਦੇਖਲੀ ਆ ਜਿੱਦਾ ਦੀਆ ਗੱਲਾ ਤੇਰੀਆ ਹੈਗੀਆ ਆ,, ਕੰਮ ਤਾਂ ਚੰਗਾ ਕਰਦਾ ਤੂੰ ਪਰ ਕਰਦਾ ਬੇਈਮਾਨੀ ਨਾਲ,, ਏਸ ਗੱਲ ਨੂੰ ਮੰਨਲਾ

  • @karmjitchahil9624
    @karmjitchahil9624 9 місяців тому +6

    ਕਿੰਨੀ ਵੱਡੀ ਸੋਚ ਅਨਮੋਲ ਭਾਜੀ ਦੀ

  • @amrikatwal2841
    @amrikatwal2841 6 місяців тому

    Anmol you are the best and one and only we can't make everyone happy you know what you doing and keep it up love you amrik from canada

  • @att_jatt47
    @att_jatt47 9 місяців тому +3

    Anmol veere you’re a great guy. But kulhad wale Kise depressed vich nhi hege depression bht vaddi gal hundi ae. Oh chnge bhle khi khi khi krke hindi vlog bnarhe ne because oh pan india popular hgye 😊 baki veere tuhade sarey podcast bht sohne hunde a 👏

  • @hollywoodstar8792
    @hollywoodstar8792 9 місяців тому +3

    Honest Man

  • @sukhdeepsinghladdisingh8038
    @sukhdeepsinghladdisingh8038 9 місяців тому +1

    ਗਲਤ ਸੀ ਤੂੰ ਮਨ ਜਾੳ ਵੀਰ ਜੀ

  • @krishnamakol1031
    @krishnamakol1031 9 місяців тому +3

    Me khud anmol veere kol ja k kharh gya milia ni pehla veere ne 15 mint ch 4-5 jania dia mushkla hall kar tya. Ik gall eh v sachi pese nahi lenda veer , and me fer milia enna nu boht humble ne veer

  • @KrishnaSingh-nw1so
    @KrishnaSingh-nw1so 8 місяців тому +1

    Mai anmol kwatra veer ji kr ke ah podcast dekh reha ha ❤

  • @AmarjitSingh-yw7qt
    @AmarjitSingh-yw7qt 9 місяців тому

    ਵੀਰ ਜੀ ਤੁਸੀ ਬਹੁਤ ਵਧਿਆ ਕੰਮ ਕੀਤਾ ਬਾਕੀ ਅਨਮੋਲ ਹੀਰਾ ਤੇ ਹੀਰੇ ਨੂੰ ਆਪਣੀ ਕੀਮਤ ਕਿਸੇ ਨੂੰ ਦੱਸਣ ਦੀ ਜਰੂਰਤ ਨਹੀ ਅਸੀ ਅਨਮੋਲ ਨੂੰ ਕਦੇ ਮਿਲੇ ਨਹੀ ਤੇ ਨਾ ਕਦੇ ਫੋਨ ਤੇ ਗੱਲ ਹੋਈ ਪਰ ਜਿਹੜਾ ਉਹ ਕੰਮ ਕਰ ਰਿਹਾ ਉਹ ਹਰ ਕੋਈ ਨਹੀ ਕਰ ਸਕਦਾ ਤੂੰ ਅਨਮੋਲ ਵੀਰ ਫਿਕਰ ਨਾ ਕਰਿਆ ਕਰ ਜਿਹੜੇ ਤੈਨੂੰ ਗੰਦਾ ਬੋਲਦੇ ਆ ਇਹਨਾ ਲੀਰਾ ਦੀ ਪਰਵਾਹ ਨਾ ਕਰੀ ਜੇ ਪੰਜ ਸੱਤ ਲੀਰਾ ਤੈਨੂੰ ਮਾੜਾ ਬੋਲ ਦੀਆ ਹਜਾਰ ਦੇ ਹਿਸਾਬ ਨਾਲ ਲੋਕ ਤੇਰੇ ਨਾਲ ਵੀ ਜਦੋ ਮੂੰਹ ਤੇ ਆ ਕੇ ਗੱਲ ਕਰਨਗੇ ਫਿਰ ਦੇਖ ਲਾ ਗੇ ਇਹਨਾ ਦੇ ਤਿਲਾ ਵਿੱਚ ਕਿੰਨਾ ਤੇਲ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਇਸ ਨੂੰ ਕਰੀ ਜਾ

  • @manirajput8781
    @manirajput8781 9 місяців тому +1

    ਅਨਮੋਲ ਵੀਰ ਤੂੰ ਬਹੂਤ ਵਧੀਆ ਕੰਮ ਕਰਦਾ ਪੈਰ ਇਹ ਕੁੱਲੜ ਪੀਜ਼ੇ ਵਾਲਿਆ ਦੀ ਕੀ ਸੇਧ ਆ ਪੰਜਾਬ ਨੂੰ ਬੱਸ ਇਹ ਸਮਝ ਨਹੀਂ ਆਈ ਬਾਕੀ ਯਾਰ ਓਹ ਕਿਹੜੇ ਸਧਮੇ ਵਿੱਚ ਸੀ ਤੀਸਰੇ ਚੋਥੇ ਦਿਨ ਨੱਚ ਟੱਪ ਕੇ ਵੀਡਿਓ ਬਣਾਉਣ ਲੱਗ ਪਏ ਸੀ। ਇਹੋ ਜਿਹਾ ਨੂੰ ਸ਼ਰਮ ਨਹੀਂ ਹੁੰਦੀ ਭਰਾ ਇਹਨਾਂ ਨੂੰ ਵਿਊ ਚਾਹੀਦੇ।।

    • @pk5916
      @pk5916 9 місяців тому

      ਤੇਰੇ ਵਰਗੇ 36 ਖਰੀਦਣ ਦੀ ਔਕਾਤ ਰੱਖਦਾ ਅਨਮੋਲ ਆਇਆ ਵਿਊ ਦਾ ਪਧਾ....ਕਿ ਗ਼ਲਤ ਕਰਤਾ ਪੋਡਕਾਸਟ ਕਰਕੇ ? ਹੋਰ ਜਾਣ ਲੈਣੀ ਹੈਂ ਓਹਨਾ ਦੀ

  • @Gupreet_Singh
    @Gupreet_Singh 9 місяців тому +7

    Anmol veer did nothing wrong but our people small thinking in punjabi community always standing in way of success for each other, Lok always blame each other for things online that's mindset. You are positive person in society not like most people ignore the truth.Punjab need positivity and good people they help people in need, Waheguru thode te mehar Karan brother.

  • @ArshDeep-yl7dn
    @ArshDeep-yl7dn 13 днів тому

    bahot wdia podcasts ne Anmol kwatra de ...recommended...youth icon

  • @sumandeepkaur3181
    @sumandeepkaur3181 9 місяців тому +3

    Waheguru bless u anmol veere ...don't take tension

  • @RavinderKaur-mj9pn
    @RavinderKaur-mj9pn 8 місяців тому

    God bless you, Anmol!
    Tuci fikar na kro, tuhanu ptta tuci theek ho, loka nu dassn di jrurat nhi parmatma tan dekh reha tuhanu
    Ohna de eda boln naal tuhade kmm ch hor barkat aauni , ਨਿੰਦਕ v hone ਚਾਹੀਦੇ ne.....tuci shi raste te chalde rho❤

  • @happyghuman9192
    @happyghuman9192 9 місяців тому +5

    Anmol veere Tuhade Nal aa ❤

  • @karamjitsingh241
    @karamjitsingh241 9 місяців тому +1

    Anmol veer tere kol her gal da jawab he a hi teri Emandari da subut he

  • @navkainth3587
    @navkainth3587 6 місяців тому

    ਅਨਮੋਲ ਵੀਰੇ love u❤

  • @Deep0985
    @Deep0985 9 місяців тому +3

    Anmol proud of your thinking, Tere naal ah ,Tusi theek kita ,Love you

  • @ManinderSingh-tv7ej
    @ManinderSingh-tv7ej 9 місяців тому

    ਸੱਚਾ ਬੰਦੇ ਦੇ ਦੁਸ਼ਮਣ ਜ਼ਿਆਦਾ ਹੁੰਦਾ ਹੈ ਜਿਸਦਾ ਦੁਸ਼ਮਣ ਜਾ ਵਿਰੋਧਿ ਨਈ ਹੇਗਾ ਉਹ ਬੰਦਾ ਸੱਚਾ ਹੋ ਨਈ ਸਕਦਾ.

  • @jasbirkaur448
    @jasbirkaur448 8 місяців тому

    Hi putt ji don’t worry about other people what are they talking.your are good gift it. Love you putt ji god bless you and live long life.❤🙏🏽

  • @AJ-vz4os
    @AJ-vz4os 9 місяців тому +6

    Anmol beta you are doing good work. Just ignore all the bad people. Keep it up 👍 God bless you 🙌🙌🕉🕉 Waheguru ji Mehar Rakhe 🙏🙏

  • @padeepamar619
    @padeepamar619 7 місяців тому

    Kirpa kre waheguru ji ap te g khus rakhn ap nu ji brother ji Anmol brother ji❤

  • @AmandipAmandip-bl9cd
    @AmandipAmandip-bl9cd 9 місяців тому +1

    Anpmal veer good 👍👍 nice person ❤

  • @deepsahotagagan969
    @deepsahotagagan969 9 місяців тому +2

    Anmolll verre tussi right o.. full sport... verreee ... every time????

  • @shergillofficial7847
    @shergillofficial7847 9 місяців тому +2

    Anmol meri jaan Love you ❤❤❤

  • @daljitsingh-ob7fb
    @daljitsingh-ob7fb 9 місяців тому +3

    i like this patarkar from his first interview style is good

  • @Smartgirl98735
    @Smartgirl98735 9 місяців тому +5

    "Full support, Anmol brother."Gbuu😊

  • @harjinderbrar5124
    @harjinderbrar5124 9 місяців тому +2

    ਅਨਮੋਲ ਵਰਗਾ ਕੋਈ ਹੋਰ ਨਹੀਂ

  • @SaintWarriorSukha797
    @SaintWarriorSukha797 9 місяців тому +2

    Truth always bitter, don't worry,, keep up the good work both, baba nanak bhali karuga🙌

  • @jaspalsingh4959
    @jaspalsingh4959 9 місяців тому +1

    ਅਨਮੋਲ ਵੀਰ ਹੀਰਾ ਵਾਹਿਗੁਰੂ ਜੀ ਕਿਰਪਾ ਕਰਨ

  • @janveejazz
    @janveejazz 9 місяців тому +2

    keep it up Anmol Bro🤜🏻🤛🏻

  • @gursharanjitkaur1994
    @gursharanjitkaur1994 7 місяців тому

    ਸੱਚ ਤਾਂ ਸੱਚ ਹੈ ਵੀਰੇ ਤੂੰ ਚੱਲਦਾ ਰਹਿ ❤❤

  • @shanugill1901
    @shanugill1901 8 місяців тому

    Pehla bacha c hun siyana ho giya bot vadiya mr Kwatra

  • @jasmeenkaur2958
    @jasmeenkaur2958 9 місяців тому +2

    agrreee veere tuc ohna di interview laini c thik a vi oh zero toh kithe aye bttt tuc podcast de vich higlights vich vi ohi mudha highlight kita te title bi ohda eda hi a eh gl ni smj ayi .. m thodi bht respect krdi a bki God bless u 😊

  • @manmindersinghkang6573
    @manmindersinghkang6573 9 місяців тому

    'Ticher ' bhot faydeydaar word aa y g but ma ah ta ni khungi k mnu kisey ney ticher kiti but ah jrur khungi k mnu kyha janda c k ahnu ta kpdey silaai krney hi ni aaondey tey mere aapdey hi baahr tailor to apney kpdey silaai krwaondey c pr ajj y g beshk ma ik home tailor hi aa pr ykeen kryo y g ajj as tm itfaak naal e khlo k mere apney ta silaai mere kolo krwaondey e aa tey os tailor da kmeej only kmeej e aaa mere kol silaai nu aayaa hoyaa aa jina to mere aapney aapdey kpdey silaai krwaondey c ..🙏enni ku rhmt hoi waheguru g di
    .
    Waheguru g hmesha chnga hi krdey aa g tu c y g bhot chngey o tey chnga e hou aggey God bless you wmk sb nu sumtt bkhshn BABA G 🙏🥰

  • @charanjitarora7046
    @charanjitarora7046 9 місяців тому +1

    कैसे कैसे लोग है बे वजा की बात उठा लेते है अच्छी बात है अनमोल भाई ने कुलाड पीजा का वर्ज़न लोगो के सामने रखा पॉडकास्ट में अनमोल भाई keep it up ❤

  • @jasvirchhokar3320
    @jasvirchhokar3320 8 місяців тому

    No tension anmol lok rab noo bi changa nhi kihnde

  • @paramjeetkaur121
    @paramjeetkaur121 9 місяців тому +7

    Good job Anmol . I salute to your parents who raise you right way . Beta Teri ma de karma wali kukh h jeny tenu janam deta. God bless you . I want to meet you sometime when I come to India

  • @mayankkhanna5045
    @mayankkhanna5045 9 місяців тому +1

    Legend ❤ anmol kwatra

  • @NavneetKaurRandhawa-qf9fo
    @NavneetKaurRandhawa-qf9fo 8 місяців тому

    ❤❤ always Anmol bro

  • @sukhsaab1312
    @sukhsaab1312 8 місяців тому

    Anmol bro bilkul right a

  • @happyhapen4223
    @happyhapen4223 9 місяців тому +1

    Waheguru ji mehar krn ji Anmol ji🙏🏻🙏🏻🙏🏻🙏🏻💞

  • @ranjitchahal3250
    @ranjitchahal3250 9 місяців тому +2

    Great job anmol

  • @balwinderkhakh7503
    @balwinderkhakh7503 8 місяців тому

    We r with you anmol

  • @sarabrandhawasarabrandhawa5620
    @sarabrandhawasarabrandhawa5620 9 місяців тому +1

    Be bold nd outspoken always anmol. If u r doing sumthing on the other side u r doing gud things also. Be true to God. Jst tht it.

  • @JaswinderKaur-ky9cx
    @JaswinderKaur-ky9cx 8 місяців тому

    Waheguru Anmol veere nu chardi kla ch rakhe

  • @brarbrar6884
    @brarbrar6884 9 місяців тому

    ਸਹੀ ਗੱਲ ਐ ਅਨਮੋਲ ਕੀ ਲੋੜ ਸੀ ਕਿਹੜੀ ਜੰਗ ਜਿੱਤੀ ਸੀ ਓਨਾਂ ਨੇ

  • @user-qt3vn3yr3o
    @user-qt3vn3yr3o 9 місяців тому +2

    I do not who are these people like "Kullar pizza wale " and what is their contribution to the society, the last time I only heard about their some kind of personal video which got viral and there was some kind of heat about it, I have respect for Anmol Kwatra but really couldn't understand what was the propose for him to take their interview, anyway, its his channel and he has rights to bring anyone on the air.

  • @Hammayt007
    @Hammayt007 9 місяців тому

    Ganita ਮੇਰਾ ਹੀਰੋ ਬਣੇ ਓ ਜ਼ੀਰੋ ਤੋਂ ਹੀਰੋ ਬਣੇ ਏਥੇ behncho ਹੀਰੋ ਸਾਡਾ ਭਗਤ ਸਿੰਘ ਸੀ ਨਾ ਕੀ ਕੁੱਲੜ ਪੀਜ਼ੇ ਵਾਲ਼ੇ ਦੁਨੀਆਂ ਬੜੇ ਵੱਢੇ ਵੱਢੇ sturrgal ਕਰਦੇ ਨੇ ਲੋਕ ਇਹਨਾ ਤੇ ਕੀਤਾ ਕੁੱਝ ਨੀ ਅਜੇ ਵੀਰ ਪਹਿਲਾਂ ਤੇਰੇ ਨਾਲ pyar ਸੀ ਪਰ ਹੁਣ ਨਫ਼ਰਤ ਹੋਗੀ

  • @Simar21
    @Simar21 8 місяців тому

    We are proud of you Anmol veer g🙏🏻❤️😇

  • @harpreetsinghharpreetsingh526
    @harpreetsinghharpreetsingh526 9 місяців тому +1

    Anmol veerji koi lord nhi kise tension laindi...

  • @rohitsidhu9227
    @rohitsidhu9227 9 місяців тому

    Anmol veera nu diloo recpest aa❤️❤️

  • @amandeep2105
    @amandeep2105 8 місяців тому

    Gbu anmol 🙏🙏

  • @gupzkahlon2482
    @gupzkahlon2482 8 місяців тому

    👌🏻👍

  • @HarpreetKaur-kc7sk
    @HarpreetKaur-kc7sk 9 місяців тому +2

    Anmol veere nal waheguru ji ne koi kuchh v khe ona da kuchh ni vigd skda waheguru ji mehar kro 🙏

  • @MonuRai-ko4yz
    @MonuRai-ko4yz 5 місяців тому

    Veer ji tusi great o

  • @paramsingh8200
    @paramsingh8200 9 місяців тому +1

    Love u anmol bai. Ji

  • @Rickythakur5077
    @Rickythakur5077 8 місяців тому

    Vedio dykhn tho phla comment krdia anmol vera is best.

  • @jassajatt7214
    @jassajatt7214 9 місяців тому +1

    Anmol ❤

  • @gamidhillon6710
    @gamidhillon6710 9 місяців тому

    Anmol vire waheguru ji tuhadi umr lmbi krn 🙏🙏🙏🙏🙏

  • @balwinderkhakh7503
    @balwinderkhakh7503 8 місяців тому

    I love anmol stay positive

  • @HarrySingh-uh3eo
    @HarrySingh-uh3eo 9 місяців тому +1

    ਅਨਮੋਲ ਵੀਰੇ ਤੂੰ ਸਿੱਧਾ ਇੱਕ ਦਿਨ ਕਹਿ ਦੇ ਕਿ ਸੋਸ਼ਲ ਮੀਡੀਆ ਦੀ ਮੈਂ ਕਮਾਈ ਖਾਨਾ ਗੱਲ ਖਤਮ

  • @dhimaanfilms
    @dhimaanfilms 9 місяців тому

    Bht wadiya anmol veer gurbani dil ch vasa ke gurbani di hi beadabi krna bht wadiya km aa

  • @waliaamandeepkaur4135
    @waliaamandeepkaur4135 9 місяців тому

    Bilkul sahi

  • @user-sk3fc9nk1h
    @user-sk3fc9nk1h 9 місяців тому

    Stay positive putterji don’t care Another people always bless with you 🙏🏻🙏🏻💕🇨🇦

  • @namroopsingh2548
    @namroopsingh2548 7 місяців тому

    Anmol is nice person

  • @hoon659
    @hoon659 9 місяців тому +1

    ਫੁਕਰਾ ਅਨਮੋਲ ਕਵਾਟਰਾਂ ਚੈਰਿਟੀ ਠੱਗ ਦੀ ਮਾਂ ਦਾ ਭੋਸੜਾ button # ਹਿੱਟ like

  • @user-wn8iv1ve7d
    @user-wn8iv1ve7d 9 місяців тому +1

    Koi changa kamm kare, lokaa ton oh vi ni jarya janda.
    We support you. Keep doing what you do Anmol👏🏽

  • @navjitsingh4322
    @navjitsingh4322 8 місяців тому

    Anmol paji satnam waheguru om namah shivay

  • @rayhornby
    @rayhornby 9 місяців тому +1

    The presenter needs to watch the Interview Anmol was absolutely right in what he did and the questions he asked that Pizza dude!!! I'm sorry to say people in India have too much time on their hands!! Society is a double edged sword you can't satisfy everyone!! Your damned if you are and your damned if you don't.

  • @Jaasu-fb9uq
    @Jaasu-fb9uq 9 місяців тому +1

    Very good bro❤

  • @SatnamSingh-qx5iq
    @SatnamSingh-qx5iq 9 місяців тому

    fresh sy ❤❤

  • @Garrypannu055
    @Garrypannu055 9 місяців тому +1

    22 ihnu lgda mai jo karuga o right houga.

  • @makespeciallifewithme4889
    @makespeciallifewithme4889 8 місяців тому

    Anmol weere ਤੇਰੇ ਨਾਲ aa

  • @Js11442
    @Js11442 8 місяців тому

    Both are great ❤❤

  • @simranjeet.khaira
    @simranjeet.khaira 9 місяців тому +3

    Interviewer di bolti band krti Anmol Kwatra ne.

  • @RakeshKumar-xe4jv
    @RakeshKumar-xe4jv 9 місяців тому +2

    Waheguru ji mehar karan ji 🙏 please help everyone ji 🙏 good job Anmol brother ji and your team members ji 🙏 👍 👏 ❤️ bhaji jo bolda Bolan deyo ashi tuhade nal aji waheguru ji ji tere nal aji

  • @harsimrankaur2949
    @harsimrankaur2949 7 місяців тому

    Anmol beta ji hor kise da pata ni par mainu thuhada Kam bahut vadiya lagda ji

  • @sukhjinderdhaliwal6882
    @sukhjinderdhaliwal6882 9 місяців тому +7

    ਅਨਮੋਲ ਕਵਾਤਰਾ ਵੀਰ ਜੀ ਲੱਗੇ ਰਹੋ

  • @manindersingh9540
    @manindersingh9540 9 місяців тому

    Keep it up bro I will always support you Waheguru g Tohda nl na veer Tohda ta eda e kirpa bna k rakhn ga pathr fal dar drakhta ta e Bajda a 👍don’t worry