Ex Jathedar Ranjit Singh hits out at Giani Harpreet Singh over remarks on EVM, Saroops inquiry |WPTV

Поділитися
Вставка
  • Опубліковано 12 вер 2024

КОМЕНТАРІ • 251

  • @bajajtelecom5002
    @bajajtelecom5002 3 роки тому +51

    ਵਾਹਿਗੁਰੂ ਦੀ ਕਿਰਪਾ ਨਾਲ ਹੁਣ ਸਿੱਖ ਸੁਚੇਤ ਹੁੰਦੇ ਜਾ ਰਹੇ ਨੇ ਇੱਕ ਇੱਕ ਗੱਲ ਦਾ ਹਿਸਾਬ ਕਿਤਾਬ ਮੰਗਣ ਲੱਗ ਪਏ ਹਨ ਮਾੜੇ ਬੰਦਿਆ ਦਾ ਹੁਣ ਗੁਰੂ ਘਰਾਂ ਵਿੱਚ ਟਾਇਮ ਖ਼ਤਮ ਹੋ ਗਿਆ

  • @jasvirdullat
    @jasvirdullat 3 роки тому +37

    ਜਥੇਦਾਰ ਰਣਜੀਤ ਸਿੰਘ ਸਾਡਾ ਜਥੇਦਾਰ ਹੈ।

  • @surjitsinghtamber7303
    @surjitsinghtamber7303 3 роки тому +16

    ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਹਰਪ੍ਰੀਤ ਸਿੰਘ ਜੀ ਨੂੰ ਦੇਣਾ ਹੀ ਪਵੇਗਾ।

  • @prabjit7425
    @prabjit7425 3 роки тому +23

    ਜੱਥੇਦਾਰ ਹਰਪ੍ਰੀਤ ਸਿੰਘ ਸਾਹਿਬ ਜੀ ਨੇ ਕਿਹਾ ਹੈ ਕਿ evm ਨਾਲ ਸਰਕਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਕਿਵੇਂ ਬਣਦੇ ਹਨ ??

  • @VPJSAPS
    @VPJSAPS 3 роки тому +21

    ਭਾਈ ਰਣਜੀਤ ਸਿੰਘ ਸਾਹਿਬ ਜੀ ਦੇ ਨਾਲ ਖੜੇ ਹੋਣਾ ਹੋਵੇ ਗਾ ਜੇਕਰ ਤੁਸੀਂ ਸਾਥ ਨਹੀਂ ਦਿੱਤਾ ਤੇ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਾ ਗੇ

    • @ranveercollege
      @ranveercollege 3 роки тому +1

      Bhai Ranjit singh Jethadar ji jindabad

    • @ranveercollege
      @ranveercollege 3 роки тому +3

      Badla nu te Apne app nu bacha rha Duja “Shri Guru Granth shaib Ji” rull rha ne fer happy ki kar rha Jethadar hai hi RSS te Badla the Jethadar kom the nahi

    • @ManjitBhangu-x3t
      @ManjitBhangu-x3t Місяць тому

      ​ਯਯਯਯਯਯਯ।।।।। @@ranveercollege

  • @prabjit7425
    @prabjit7425 3 роки тому +18

    ਜੱਥੇਦਾਰ ਹਰਪ੍ਰੀਤ ਸਿੰਘ ਜੀ ਨੇ ਗੱਲਬਾਤ ਘੱਟ ਕੀਤੀ ਪਰ ਬਾਦਲਾਂ ਦੀ ਹਿਫਾਜ਼ਤ ਲਈ ਦੱਬਕੇ ਜਿਆਦਾ ਮਾਰੇ ਹਨ । ਲੋਕਾਂ ਨੂੰ ਆ ਕੇ ਲੜਨ ਲਈ ਸੱਦਾ ਦੇ ਦਿੱਤਾ ਹੈ , ਕਿਉਂ ?? ਟਾਸਕ ਫੋਰਸ ਸਿੱਖੀ ਭੇਸ ਵਿੱਚ ਕਿਸ ਨੇ ਅਤੇ ਕਿਸ ਲਈ ਤਾਇਨਾਤ ਕੀਤੀ ਹੋਈ ਹੈ ??

  • @balvinderkenth6086
    @balvinderkenth6086 3 роки тому +29

    ਬੋਲੀ ਇੱਕੋ ਲੱਗੀ ਬਾਦਲ ਦੀ ਤੇ ਜਥੇਦਾਰ ਦੀ
    ਬਾਦਲ ਨੇ ਵੀ ਫੌਜੀਆਂ ਨੂੰ ਅਵਾਜ ਦਿੱਤੀ ਸੀ ਉਹ ਅੱਜ ਤੱਕ ਰੂਲ ਰਹੇ ਹਨ ਹੁਣ ਜਥੇਦਾਰ ਕਿਹਣ ਲਗਾ ਪਿੰਡਾ ਚ ਸਿੰਘਾ ਨੂੰ ਕੌਟਣ ਵਾਸਤੇ ਆ-ਜਾਇਓ ਬੜੇ ਸ਼ਰਮ ਦੀ ਗੱਲ ਹੈ ਪਤਾ ਲੱਗ ਗਿਆ ਅਸਲ ਚ ਗੁੰਡਿਆਂ ਦਾ ਜਥੇਦਾਰ ਹੈ

  • @honeyjeepmotors1981
    @honeyjeepmotors1981 3 роки тому +7

    Bus only one man in sikh Jatheder Ranjit Singh only

  • @onkarsahota1677
    @onkarsahota1677 3 роки тому +4

    ਰਣਜੀਤ ਸਿੰਘ ਜੀ ਇਹਨਾਂ ਦੀ ਸੇਂਟਰ ਸਰਕਾਰ ਨਾਲ ਕੋਈ ਨਹੀਂ ਵਿਗੜੀ ਸਭ ਮਿਲ਼ੀ ਭਗਤ ਹੈ
    70 ਸਾਲ ਤੋਂ ਮੰਦਬੁੱਧੀ ਪੰਜਾਬ ਨੂੰ ਲੂੱਟ ਰਹੇ ਹਨ

  • @jagmeetdhamhu274
    @jagmeetdhamhu274 3 роки тому +13

    ਇੰਟਰਵਿਊ ਬਹੁਤ ਵਧੀਆ ਕਰਦੇ ਆ ਬਈ ਜੀ।

  • @davikaur8549
    @davikaur8549 3 роки тому +9

    ਹਰਪ੍ਰੀਤ ਸਿੰਘ ਬਾਦਲ ਦੀਵਫਾਦਾਰੀਨਿਭਾ ਰਿਹਾ। ਭਾਈ ਰਣਜੀਤ ਸਿੰਘ ਜੀ ਦਾ। ਧੰਨਵਾਦ।

  • @kulwantksaini3829
    @kulwantksaini3829 3 роки тому +19

    Harpreet singh is speaking lie

  • @user-zf1yh9iu5d
    @user-zf1yh9iu5d 3 роки тому +5

    ਮੈਂਟਲ ਹੈ ਹਰਪ੍ਰੀਤ ! ਇਹਦੀ ਸੰਘੀ ਬਾਦਲਾਂ ਦੇ ਅੰਗੂਠੇ ਥੱਲੇ ਹੈ ! ਵੱਸ ਕੁਛ ਨੀ ਹੈਗਾ ਹੈਪੀ ਦੇ!

  • @farmingsuccess4485
    @farmingsuccess4485 3 роки тому +5

    ਗੰਦ ਹਰਪ੍ਰੀਤ ਸਿੰਘ
    ਜੱਥੇਦਾਰ ਨਹੀਂ ਗੰਦ ਨਿਕਲਿਆ
    ਅਸੀਂ ਤਾਂ ਬਹੁਤ ਉਮੀਦ ਵਿੱਚ ਸੀ ਹਰਪ੍ਰੀਤ ਸਿੰਘ ਤੋਂ ਵੀ ਬਹੁਤ ਪੜ੍ਹਿਆ ਲਿਖਿਆ ਬੰਦਾ ਮਿਲਿਆਂ ਕੋਮ ਨੂੰ
    ਪਰ ਅਫਸੋਸ ਇਹ ਵੀ ਵਿਕਾਉ ਮਾਲ ਹੀਂ ਨਿਕਲਿਆ
    ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @maninderchandi4420
      @maninderchandi4420 12 годин тому

      ਅਕਸਰ ਪੜਿਅਾ, ਲਿਖਿਅਾ ਬੰਦਾ ਹੀ ਕੌਮ ਨਾਲ, ਧੋਖਾ ਕਰਦੇ ਹਨ?❤❤❤❤❤😄😃😃😀😀😄😃😃

  • @jagirsingh7369
    @jagirsingh7369 3 роки тому +5

    ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਬਾਦਲ ਦਲ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਮਜੌਦਾਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ ਦਲ1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਭੂਤਕਾਲ ਅਤੇ ਮੌਜੂਦਾ ਸਮੇਂ ਵਿੱਚ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .

  • @gurus1213
    @gurus1213 3 роки тому +24

    ਧੰਨਵਾਦ ਜੀ। ਜਥੇਦਾਰ ਸਾਹਿਬ ਸਹੀ ਬੋਲ ਰਹੇ ਹਨ ।ਅਜਿਹੇ ਕੌਮ ਦੇ ਹੀਰਿਆਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।ਸਾਨੂੰ ਵੀ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ।

  • @johnjones-zq2uf
    @johnjones-zq2uf 3 роки тому +8

    Ranjeet Singh is great

  • @sawarnsingh9989
    @sawarnsingh9989 3 роки тому +9

    Ranjit Singh good job keep it up

  • @gurkul6578
    @gurkul6578 3 роки тому +13

    ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗੇ ਜਾਨਸ਼ੀਨ ਉੱਚਾ ਸੁੱਚਾ ਜੀਵਨ ਭਗਤੀ ਅਤੇ ਸ਼ਕਤੀ ਵਾਲੀ ਰੂਹ ਹੀ ਅਕਾਲ ਤਖਤ ਸਾਹਿਬ ਨੂੰ ਅਜਾਦ ਕਰਵਾ ਸਕਦੀ ਹੈ ਸਿੱਖ ਕੌਮ ਦੇ ਦੁਸ਼ਮਣਾ ਕੋਲੋ

    • @hiraverygoodsingh2701
      @hiraverygoodsingh2701 3 роки тому +1

      Very good ji

    • @ParminderSingh-mr2tx
      @ParminderSingh-mr2tx 3 роки тому +2

      ਵੀਰਾ ਜਰਨੈਲ ਸਿੰਘ ਨੇ ਤੇ ਮੁੜਕੇ ਨਹੀ ਆਉਣਾ ਹੁਣ ਤਾਂ ਸਾਨੂੰ ਹੀਂ ਕਰਨਾ ਪੈਣਾ ਜੋ ਕਰਨਾ

  • @rickysingh153
    @rickysingh153 3 роки тому +13

    Jathedar ranjit singh ji bahut charrdi kalaa vale singh ne. Guru maharaj ji di kirpa hai singh saahb aap ji te. Sikh koum di tarakki layi imaandari di lorr hai koum. Umeed hai koum es vaar charrdi kalaa vale singha nu chunegi.

  • @dhannasinghdeol1122
    @dhannasinghdeol1122 3 роки тому +15

    ਭਾਈ ਰਣਜੀਤ ਸਿੰਘ ਜੀ ਬਹੁਤ ਸਤਿਕਾਰਯੋਗ ਨੇ , ਇਹ ਜਿਹੜਾ ਅਕਾਲ ਤਖਤ ਦਾ ਜੱਥੇਦਾਰ ਐ ਇਹ ਬਾਦਲਾਂ ਦਾ ਕੁੱਤਾ ਐ ਜਿਵੇਂ ਉਹ ਮਸੰਦ ਕਹਿੰਦੇ ਨੇ ਓਦਾਂ ਹੀ ਭੌਂਕਦਾ ਇਸ ਮਸੰਦ ਨੇ ਸਿੱਖ ਕੌਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ

  • @PARDEEPKUMAR-kr9ep
    @PARDEEPKUMAR-kr9ep 3 роки тому +22

    Ranjeet Singh ji nA biLkUL DARUST fARMiA 👍

  • @bahadursingh5888
    @bahadursingh5888 3 роки тому +15

    Ranjeet Singh very good g

  • @HarjinderSingh-uf5hn
    @HarjinderSingh-uf5hn 3 роки тому +4

    ਸਾਰੇ ਗੁਰੂਘਰਾਂ ਸਮੇਤ ਪੂਰਾ ਪੰਜਾਬ ਖਾ ਗਿਆ ਬਾਦਲ ਪਰ ਸੰਗਤਾਂ ਨੂੰ ਸਮਝ ਨਹੀਂ ਆਈ?

  • @jashansilhi1414
    @jashansilhi1414 3 роки тому +25

    ਹੈਪੀ ਖੋਦਾ, ਖੋਤਾ

  • @alfaajass0074
    @alfaajass0074 3 роки тому +9

    Nice good

  • @laxmansingh11
    @laxmansingh11 3 роки тому +12

    ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਜਿੰਦਾਬਾਦ ਐ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

    • @sukhrajsingh1853
      @sukhrajsingh1853 2 роки тому

      Satnam Sri waheguru Sahib ji, apni mehar Karo ji, khalse ji di chardi kla Karo ji, 🙏 ♥ Sikh Sandhu

  • @dalipbhullar4821
    @dalipbhullar4821 3 роки тому +10

    V v good

  • @ranjitkaur6998
    @ranjitkaur6998 3 роки тому +5

    bhai ranjit singh ji kaom de here

  • @shinderpalmaan9917
    @shinderpalmaan9917 3 роки тому +4

    Ex Singhsahib Bhai Ranjit Singh ji
    Bahut vedia keha tuse God bless you

  • @AmarjitSingh-hp6ii
    @AmarjitSingh-hp6ii 3 роки тому +6

    SIKH KOM DEY MAHAN Jathedar Singh Shaib Bhai Ranjit Singh Ji Khalsa Sikh kom nu App ji passon bhut vaddyan ommidan han.

  • @suchasingh9347
    @suchasingh9347 Рік тому +1

    ਜੱਥੇਦਾਰ ਰਣਜੀਤ ਸਿੰਘ ਜੀ ਤਕੜਾ ਹੈ ਕੇ ਏਸ ਨੂੰ ਚਲਦਾ ਕੀਤਾ ਜਾਵੇ ਤਾਂ ਕਿ ਸਿੱਖ ਜਗਤ ਦਾ ਭਲਾ ਹੋ ਸਕਦਾ ਹੈ

  • @BalwinderSingh-bo4sd
    @BalwinderSingh-bo4sd 3 роки тому +3

    Jathedar Ranjit Singh ji very good vichaar khalistan zindabad

  • @RajKumar-ge1gl
    @RajKumar-ge1gl 3 роки тому +3

    Bhai Ranjeet Singh ji. Very good thanks

  • @balkarbarkandi1569
    @balkarbarkandi1569 3 роки тому +3

    May live long bhai ranjit singh

  • @amritpaltoor9466
    @amritpaltoor9466 3 роки тому +11

    sport such The veer Ranjit singh The True story A 101 percent veer Right A full sport A good interview Thanks

    • @gagandaljit1673
      @gagandaljit1673 3 роки тому

      I

    • @HarwinderSingh-wf1hu
      @HarwinderSingh-wf1hu 3 роки тому

      ਜੱਥੇਦਾਰ ਜੀ ਲੋਕ ਢੀਂਡਸਾ ਤਲਵੰਡੀ ਮਾਨ ਬ੍ਰਹਮ ਪੁਰ ਤੇ ਬਾਕੀ ਲੀਡਰਾਂ ਤੇ ਯਕੀਨ ਹੀ ਨਹੀਂ ਕਰਦੇ ਤੇ ਇਹ ਸਾਰੇ ਤੁਹਾਡੇ ਨਾਲ ਹਨ,,,,

  • @sarbjitsingh463
    @sarbjitsingh463 3 роки тому +2

    ਜਥੇਦਾਰ ਜੀ ਸੱਚ ਤੇ ਪਹਿਰਾ ਦੇ ਰਹੇ ਨੇ ਬਹੁਤ ਵਧੀਆ।

  • @Parmjitsinghsidhu-z3t
    @Parmjitsinghsidhu-z3t Місяць тому +1

    ਸਹੀ ਗਲ ਐ,,,,ਇਹ ਤਾਂ ਇਸ ਲਾਇਕ ਨਹੀ,,,,,ਇਹ ਆਪਣੇ ਆਕਾ ਦੇ ਕਹਿਣ ਤੇ ਬੋਲਦਾ,,,,ਉਜ ਬੋਲਣ ਦੀ ਕੋਈ ਔਕਾਤ ਨਹੀਂ,,,,,,ਕਿਸੇ ਪ੍ਰਵਾਰ ਦੇ ਸੰਗਲਾਂ ਤੋਂ ਕੈਦ ਐ,,,ਹਰਪ੍ਰੀਤ ਸਿੰਘ

  • @singhsahab-km8cz
    @singhsahab-km8cz 3 роки тому +3

    Bahut chinta wali gal hai sikh kom vaste
    Jathedar ranjit singh ji ne bahut gehraee nal samjaia

  • @TaraChand-uo2rq
    @TaraChand-uo2rq Рік тому +1

    We must respect the authority of Jathedar Akal Takhat Sahib.

  • @prabjit7425
    @prabjit7425 3 роки тому +9

    ਜੱਥੇਦਾਰ ਹਰਪ੍ਰੀਤ ਸਾਹਿਬ ਨੇ ਕਿਹਾ ਹੈ ਕਿ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਮਾਂ ਹੈ ਅਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪੁੱਤ ਹੈ । ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਬਾਦਲ ਮਸੰਦ ਦਾ ਪੁੱਤ ਸੁਖਬੀਰ ਬਾਦਲ ਹੈ ਅਤੇ ਸਾਰਾ ਬਾਦਲ ਪਰਿਵਾਰ ਡੇਰਿਆਂ ਦੇ ਪੁਜਾਰੀ ਹਨ ਅਤੇ ਡੇਰਾ ਰਾਧਾ ਸੁਆਮੀ ਵਾਲੇ ਬਾਬੇ ਨੂੰ ਸ਼ਰੇਆਮ ਪ੍ਰਮੋਟ ਵੀ ਕਰ ਚੁੱਕੇ ਹਨ ਅਤੇ ਮਨਪ੍ਰੀਤ ਬਾਦਲ ਵੱਲੋਂ ਤਾਂ ਰਾਧਾ ਸੁਆਮੀ ਵਾਲੇ ਬਾਬੇ ਨੂੰ ਸਪੈਸ਼ਲ ਪੈਕੇਜ ਦੇ ਕੇ ਇੱਕ ਨਵੀਂ ਰੀਤ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਸਾਰਾ ਕਬਜ਼ਾ ਬਾਦਲਾਂ ਦਾ ਹੈ । ਇਹ ਸਾਰਾ ਲੁੰਙ ਲਾਣਾ ਸਰਕਾਰੀ ਮਸੰਦ ਹਨ। ਇਹ ਕਰਤਾਰ ਸਿੰਘ ਝੱਬਰ ਦਾ ਮੁਕਾਬਲਾ ਨਹੀਂ ਕਰ ਸਕਦੇ। ਜੱਥੇਦਾਰ ਸਾਹਿਬ ਨੂੰ " ਪ੍ਰਕਾਸ਼ ਬਾਦਲ "ਦੇ ਖਿਤਾਬ ਨਾਲ ਵੀ ਸਨਮਾਨਿਤ ਕਰ ਦੇਣਾ ਚਾਹੀਦਾ ਹੈ।

  • @GurvinderSingh-kj4mr
    @GurvinderSingh-kj4mr 3 роки тому +4

    Bhai Sahib Bhai Ranjeet Singh jee
    Waheguru jee ka Khalsa
    Waheguru jee ki Fateh..
    Bhai Sahib we are with you please go for elections.....

  • @ramankhehra6096
    @ramankhehra6096 3 роки тому +3

    ਵਾਹ ਜਥੇਦਾਰ ਜੀ

  • @kulwantksaini3829
    @kulwantksaini3829 3 роки тому +4

    God job bhai Ranjit singh

  • @dhiansingh3103
    @dhiansingh3103 3 роки тому +2

    ਅਫੀਮ ਖਾਣ ਵਾਲੇ ਬਾਦਲ ਸਿੱਖ ਕੌਮ ਦੇ ਇੱਕ ਜਥੇਦਾਰ ਨੂੰ ਹੁਕਮ ਜੋ ਦਿੰਦੇ ਹਨ ਬੋਲੀ ਓਹੀ ਬੋਲਦਾ ਹੈ ਜਥੇਦਾਰ। ਕੀ ਜੇ ਬਾਦਲਾਂ ਕੋਲੋ ਕੋਈ ਅਵੱਗਿਆ ਜਾਂ ਸੌਦਾ ਸਾਧ ਨੂੰ ਮਾਫ ਕੀਤਾ, ਜਾਂ ਬਰਗਾੜੀ ਵਿਖੇ ਸਿੱਖ ਨੌਜਵਾਨਾਂ ਮਾਰਿਆ ਵਰਗੀ ਹੋ ਬਾਦਲਾਂ ਕੀਤੀ ਹੈ , ਕੀ ਜਥੇਦਾਰ ਹਰਪ੍ਰੀਤ ਸਿੰਘ ਜੀ ਬਾਦਲਾਂ ਨੂੰ ਬਣਦੀ ਸਜ਼ਾ ਦੇ ਸਕਣਗੇ, ਕੀ ਬਾਦਲਾਂ ਕੋਲੋਂ ਕੋਈ ਗਲਤੀ ਨਹੀਂ ਹੋ ਸਕਦੀ ,ਜਥੇਦਾਰ ਜੀ ਜਵਾਬ ਦੇਣ

  • @amansaini922
    @amansaini922 3 роки тому +6

    Waheguru Jee 🙏

  • @sharon6992
    @sharon6992 3 роки тому +6

    ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਜਿੰਦਾਬਾਦ ਰਣਜੀਤ ਸਿੰਘ ਜੀ ਿੲਮਾਨਦਾਰ ਸੱਚਾ ਿੲਨਸਨ ਹੈ 🙏🙏🙏🙏

  • @ManjitKaur-xc2do
    @ManjitKaur-xc2do 3 роки тому +4

    ਭਾਰੀ ਰਣਜੀਤ ਸਿੰਘ ਜੀ ਸਿੱਖ ਕੌਮ ਦਾ ਮਾਣ ਸ਼ਾਂਨ ਹਨ। ਕੌਮ ਨੂੰਠੀਕ ਸੇਧ ਦੇ ਸਕਦੇ ਹਨ। ਇਹਨਾਂ ਨੂੰ ਸਾਰੀ ਕੌਮ ਸਾਥ ਦੇਵੇ

  • @allinonevideos5903
    @allinonevideos5903 3 роки тому +10

    jathedar Harpreet singh ji ap nai bol reha ehnu bulaya jaa reha va te oh sbnu pta kon bula reha va👎wadia hun agr ahi galla jathedar saab Akali BJP tuttan ton pehla krda tan asi jathedar da sath dena c but afsos jado Akali BJP ekathe c os time jathedar saab kuj bolde nai c👎

  • @saschool150
    @saschool150 3 роки тому +7

    ਬੜੇ ਦੁੱਖ ਦੀ ਗੱਲ ਹੈ ਕਿ ਇਸ ਜਥੇਦਾਰ ਨੇ ਵੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਨੂੰ ਲਾਜ ਲਾ ਦਿੱਤੀ ਸ਼ਾਇਦ ਇਹ ਜਥੇਦਾਰ ਵੀ ਬਾਦਲਾਂ ਦੇ ਥੱਲੇ ਲਗ ਗਿਆ ਬਹੁਤ ਅਫਸੋਸ ਹੈ।

  • @jaswantsinghsingh6163
    @jaswantsinghsingh6163 Рік тому +1

    ਗਿਆਨੀ ਜੀ ਜਰੂਰ ਹੁਣ ਪਿੰਡਾ‌ ਚੋ‌ ਸੰਗਤ‌ ਆਕਾਲ‌ ਤਖਤ‌ ਸਾਹਿਬ‌ ਆਵੇਗੀ‌ ਤੁਹਾਨੂ‌ ਤੇ‌ ਬਾਦਲਾ‌ ਨੂ‌ ਬਾਹਰ‌ ਕਢੇਗੀ‌ ਬਹੁਤ‌ ਲੁਟਲਿਆ‌ ਗੋਲਕਾ‌ ਨੂ‌ ਸੰਗਤ‌ ਬਾਹਰ‌ ਕਢੇਗੀ‌

  • @bhagwantpalsinghgill2949
    @bhagwantpalsinghgill2949 3 роки тому +3

    Bhai Ranjit singh ji jatheydar zindabad zindabad zindabad zindabad zindabad zindabad zindabad zindabad zindabad

  • @ursimran00007
    @ursimran00007 2 роки тому +1

    ਅਜਿਹੇ ਬਿਆਨ ਜਥੇਦਾਰ ਲਈ ਸ਼ੋਭਾ ਨਹੀ ਦਿੰਦਾ

  • @dalvirsingh7002
    @dalvirsingh7002 3 роки тому +4

    J. HARPREET SINGH JI J TUSI BADLA DA SATH NAHI CHHADNA TA JATHEDARI NU ALVIDA KAHDO

  • @tejindersingh4795
    @tejindersingh4795 3 роки тому +2

    ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ ਜਿਵੇਂ ਰਾਜਨੀਤਿਕ ਵੋਟਾਂ ਚ ਬਾਦਲ ਦਲ ਨੂੰ ਹਰਾਕੇ ਵਿਧਾਨ ਸਭਾ ਵਿੱਚੋਂ ਬਾਹਰ ਕੀਤਾ। ਔਸੀ ਤਰਾਂ ਹੀ ਆਓਣ ਵਾਲ਼ੀਆਂ SGPC ਚੌਣਾ ਵਿੱਚ ਬਾਦਲ ਦਲ ਨੂੰ ਬਾਹਰ ਕਰਕੇ ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਸੁਰੱਖਿਅਤ ਰਖਿਆ ਜਾਵੇ।

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 роки тому +1

    ਭਾਈ ਰਣਜੀਤ ਸਿੰਘ ਅਗੇ ਇਸ ਜਥੇਦਾਰ ਬਿਟੂ ਹੀ ਕਿਹਾ ਜਾ ਸਕਦਾ ਹੈ ॥

  • @balkarbarkandi1569
    @balkarbarkandi1569 3 роки тому +3

    328.... sarup s. Guru Granth Sahib... lost.. So sad

  • @starelectroworldstarradio7505
    @starelectroworldstarradio7505 3 роки тому +3

    ਅਸਲੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ।

  • @harjinderchandi8499
    @harjinderchandi8499 3 роки тому +3

    Waheguru Ji mehr kro PUNJAB te

  • @kulwindersinghkulwindersin540
    @kulwindersinghkulwindersin540 3 роки тому +3

    Waheguru

  • @amanpreetsingh4609
    @amanpreetsingh4609 3 роки тому +3

    Bhai Ranjeet Singh hi Ek eho jehe akhri jathedar c jehde wakey hi jathedar hunde ne.

  • @Warisbrar8930
    @Warisbrar8930 3 роки тому +2

    ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ, ਪੰਜਾਬ ।
    ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਸਾਹਿਬ, ਪੰਜਾਬ ।

  • @rattandhaliwal
    @rattandhaliwal 3 роки тому +8

    ਵਾਹਿਗੁਰੂ ਭਲੀ ਕਰੇ ਤੇ ਕੌਮ ਨੂੰ ਸੁਮੱਤ ਬਖ਼ਸ਼ੇ

  • @editerboyy98
    @editerboyy98 3 роки тому +8

    Harpreet vi badal da palltu

  • @eknoor4395
    @eknoor4395 3 роки тому +11

    ਇਹ ਨਿਰੋਲ ੧੦੦/ ਧਾਰਮਿਕ ਮਾਮਲਾ ਹੈ।

  • @goonjpunjab667
    @goonjpunjab667 3 роки тому +2

    ਮਸਲਾ ਤਨਖਾਹ ਦਾ ਜੋ ਹੋਇਆ

  • @shamsher4078
    @shamsher4078 3 роки тому +3

    ਇਹ ਜਥੇਦਾਰ ਬਾਦਲ ਦੀ ਰਖੇਲ ਆ ਬਾਦਲ ਦੀ ਬੋਲੀ ਬੋਲਦਾ ਹੈ

  • @mohindersinghkumra1713
    @mohindersinghkumra1713 3 роки тому +3

    Asli jathedar bhai Ranjit singh ji

  • @onkarsahota1677
    @onkarsahota1677 3 роки тому +1

    ਮਨੂਵਾਦੀ ਗ੍ਰੰਥ ਸਾਹਿਬ ਲੈ ਗੲੇ ਵਿੱਚ ਆਪਣਾ ਗੰਦ ਲਿਖ਼ਣ ਲਈ

  • @lovejitdhaliwal3655
    @lovejitdhaliwal3655 3 роки тому +3

    Bhai ranjit singh jatehdar ban na chahida

  • @starelectroworldstarradio7505
    @starelectroworldstarradio7505 3 роки тому +1

    ਇਕ ਪਾਸੇ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ। ਦੂਜੇ ਪਾਸੇ ਬਾਦਲਾਂ ਦੇ ਸਿੱਖ।

  • @pind98
    @pind98 3 роки тому +2

    Lakhi Sahib you are the best show host handdown , Carry on the hard work.

  • @kuldeepsinghanand2129
    @kuldeepsinghanand2129 3 роки тому +2

    अज दे अकाली मसनद अते महंत बन गये वाहेगुरू रास्ता दसे

  • @laxmansingh11
    @laxmansingh11 3 роки тому +2

    ਇਹ ਹੁੱਣ ਬਾਦਲਾਂ ਦਾ ਨੋਕਰ ਬਣ ਗਿਆ ਐ ਜੀ ਸਿੱਖ ਕੌਮ ਦਾ ਜੱਥੇਦਾਰ ਨਹੀ ਰਹਿਆ ਇਹ ਭੁੱਲ ਗਿਆ ਕੋਮ ਦਿਆ ਮਾਣ ਮਰਜਾਦਾ ਨੂੰ ਜਾਗੋ ਜਾਗੋ ਖਾਲਸਾ ਜੀ ਜਾਗੋ ਜੀ ਜਾਗੋ ਕੁੱਤੇ ਬਾਦਲਾਂ ਨੂੰ ਭਜਾਓ ਗੁਰੂ ਘਰਾਂ ਨੂੰ ਅਜਾਦ ਕਰਵਾਓ ਖਾਲਸਾ ਜੀ ਅਕੱਠੇ ਹੋ ਜਾਓ ਜੀ ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਦਾ ਸਾਥ ਦੇਵੋ ਜੀ

  • @maxgaming545
    @maxgaming545 3 роки тому +1

    ਸਾਡੇ।ਸਿੰਘਸਾਬ।ਭਾਈ।ਰੰਣਜੀਤਸਿੰਘ।ਹਨ।ਅਂਸੀ।ਹੋਰਕਿਸੇ।ਜਥੇਦਾਰਨੂੰ।ਨਹੀਜਾਣਦੇ।ਨਾਂ।ਸਿਖਕੌਮ।ਮਨਦੀ।ਹੈ।।

  • @maxgaming545
    @maxgaming545 3 роки тому +1

    ਏਹੀਬੋਲ।ਨਰੇਣੂੰ।ਮਹੰਤਦੇਸੀ।।ਜਥੇਦਾਰਜੀ।ਤੂਹਾਡਾ।ਅਉਦਾ।ਪੂਜਨੁਏ।ਹੈ।ਕੂਜਸੋਚਸਮਜਕੇ।ਬੋਲੇਆਕਰੋ।।ਹਥ।ਜੋੜਕੇ।ਬੇਂਤੀ।ਹੈ।।

  • @gurpartapsingh2233
    @gurpartapsingh2233 3 роки тому +2

    Jathedar Bhai Ranjit singh ji dubara Jathedar hone chahide ne sangant ji

  • @jobankhangura4657
    @jobankhangura4657 3 роки тому +1

    8 ਕੁਰਬਾਨੀਆ ਨਹੀ ਸ਼ਹਾਦਤਾ ਸੀ।🙏🙏🙏🙏🙏

  • @sarabpalboparai2431
    @sarabpalboparai2431 2 роки тому +1

    Jathadar Ranjit Singh is right,sangat is supreme,why sgpc not given the details,

  • @NarinderSingh-ge2bx
    @NarinderSingh-ge2bx Місяць тому +1

    Bhai ranjeet singh ji vary good thanks very 2good thanks ❤ bolo

  • @malkiatsingh5143
    @malkiatsingh5143 3 роки тому +1

    Giani Harpreet ji you are not master minded. The people of Punjab will not be exploited in future.

  • @Matharuclasses
    @Matharuclasses 3 роки тому +1

    R they bringing people close to akal purkh ?? If not, no point even discussing them..

  • @tejindersingh7274
    @tejindersingh7274 3 роки тому +2

    Jhathaadar Bhai Ranjit Singh ji jindabad

  • @gurukekregemojguruke4857
    @gurukekregemojguruke4857 3 роки тому +2

    ਞਹਿਰਾ ਘਤ ਕੇ ਅੳੂ sgpc d a ਲਤਾ ਤੌੜਨ ਞਾਸਤੇ sri akhal taketh tਮੰਸਦ ਬੈਠੇ ਨੇ ਤੂਸੀੈ ਮਸਦ ਹੌ

  • @achharsinghgill472
    @achharsinghgill472 3 роки тому +2

    Jathedaar Sahib has some very valid points May Akaal Purakh have mercy on the Panth!

  • @davinderkaur3147
    @davinderkaur3147 3 роки тому +1

    Please try to find qualities of each other not blame to each other.Try to cover all.try to be needle not scissor .Because you both are respectable.

  • @jaswantsinghsingh6163
    @jaswantsinghsingh6163 Рік тому +1

    ਇਸ‌ ਅਹੁਦੇ‌ ਤੇ‌ ਕੰਮ‌ ਨਹੀ‌ ਬਿਠਾਇਆ‌ ਬਾਦਲ‌ ਨੇ‌ ਲਾਇਆ‌ ਹੈ‌ ਬਾਦਲ‌ ਕਿਸੇ‌ ਹੋਰ‌ ਪਾਗਲ‌ ਨੂ‌ ਭੀ‌ ਬਿਠਾ‌ ਸਕਦਾ‌ ਇਹ‌ ਜਥੇਦਾਰ ਨਹੀ ਬਾਦਲ‌ ਦਾ‌ ਵਰਕਰ‌ ਹੈ

  • @balkarbarkandi1569
    @balkarbarkandi1569 3 роки тому +2

    Now Our votes for bhai ranjit singh

  • @dilbagsingh245
    @dilbagsingh245 Рік тому +1

    ਅਸਲ ਜਥੇਦਾਰ ਸਾਹਿਬ ਜੀ

  • @narendrasingh2392
    @narendrasingh2392 3 роки тому +2

    repoter ji jathedar te koch ku nahi bolde ode stament te

  • @sukhchainsingh6243
    @sukhchainsingh6243 2 роки тому +1

    Great person sardar ji

  • @charanjeetsingh5538
    @charanjeetsingh5538 3 роки тому +4

    Jathedar Harpreet Singh one way or another want to get of this GURU SAHEB SAROOP lost situation and biadbi for Badals and SGPC. He does not want to name them because Badals hire him.

  • @kanwaljitkaur2980
    @kanwaljitkaur2980 3 роки тому +7

    Chardikala piareo

  • @jogindersaini7200
    @jogindersaini7200 8 днів тому

    ਇਹ ਸਾਰੇ ਜਥੇਦਾਰ ਬਾਦਲਾਂ ਦਾ ਥਾਪੇ ਕਿਵੇਂ ਬਾਦਲਾਂ ਵਿਰੁੱਧ ਬੋਲਣਗੇ?😮

  • @simratkaur4298
    @simratkaur4298 3 роки тому +3

    Great respect for Bhai Sahib Bhai Ranjit Singh ji🙏🙏🙏

  • @amarjitsingh-cg4oh
    @amarjitsingh-cg4oh 3 роки тому +4

    Tadyi gala tey mann krda han
    Jey tushi sach tey Caldey

  • @harjeetjassal
    @harjeetjassal Рік тому +1

    Sahi keha ranjit singh ji

  • @bikramjitsingh1038
    @bikramjitsingh1038 2 роки тому +1

    We are agry with all Ranjit Singh jathadar sabka akaltakhat

  • @hardevsingh8097
    @hardevsingh8097 3 роки тому +3

    Statue jathedar appealed people come ASR from villages if any body locks to Harmander Sahib. What is his power to make such speeches even regarding EVM machines etc.

  • @gurpalsingh1985
    @gurpalsingh1985 3 роки тому +2

    ਗੁਰੂ ਤੋਂ ਡਰੋ ਸਾਰੇ