ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।

Поділитися
Вставка
  • Опубліковано 22 сер 2024
  • ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਮੈਂ ਮੱਥਾ ਟੇਕ ਕੇ ਗਿਆ ਸੀ ਕਿ ਬਾਬਾ ਇੱਕ ਵਾਰ ਕਨੇਡਾ ਪਹੁੰਚ ਜਾਂਵਾ ਫਿਰ ਨੀ ਮੁੜਦਾ ਪਰ ਹੁਣ ਤਾਂ ਮੁੜਨਾ ਪੈਣਾ।
    ਕਨੇਡਾ ਚ’ ਰਹਿਣ ਵਾਲਿਆਂ ਨੇ ਹੀ ਦੱਸ ਦਿੱਤੀ ਕਨੇਡਾ ਦੀ ਅਸਲ ਸਚਾਈ। ਸੁਣ ਕੇ ਉੱਡ ਜਾਣਗੇ ਤੁਹਾਡੇ ਹੋਸ਼।Canada’s Realty ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ। ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024

КОМЕНТАРІ • 63

  • @Kiranpal-Singh
    @Kiranpal-Singh 7 місяців тому +18

    ਤੁਸੀਂ ਪਰਿਵਾਰ ਸਮੇਤ ਪੰਜਾਬ ਵਾਪਸ ਜਾ ਰਹੇ ਹੋ, ਸ਼ੁਭ ਕਾਮਨਾਵਾਂ, ਆਰਥਿਕ ਤੌਰ ਤੇ ਸਮਰੱਥ ਹੋ, ਮਿਹਨਤ-ਸੇਵਾ-ਬੰਦਗੀ ਕਰੋ, ਲੋੜਵੰਦਾਂ ਦੀ ਮੱਦਦ ਕਰੀਏ-ਗੁਰਬਾਣੀ ਨਾਲ ਜੁੜੀਏ, !

  • @rachsaysvainday9872
    @rachsaysvainday9872 7 місяців тому +8

    ਬਹੁਤ ਖਰੀਆਂ ਗੱਲਾਂ
    ਹਨ ਜੀ।
    ਜਸਵੀਰ ਕੌਰ NZ

  • @gursewaksinghmaan4448
    @gursewaksinghmaan4448 7 місяців тому +16

    ਮੌਜ ਨਹੀ ਪੰਜਾਬ ਵਰਗੀ

  • @deepdhaliwal3453
    @deepdhaliwal3453 7 місяців тому +9

    ਪੰਜਾਬ ਵਾਪਿਸ ਆਕੇ ਰੋਜਗਾਰ ਤੋਰੋ ਤੇ ਦੂਜਿਆਂ ਨੂੰ ਵੀ ਦਿਉ ਨਾ ਕਿ ਬਾਹਰੋਂ ਆਕੇ ਪੈਸਾ ਕੋਠੀਆਂ,ਕਾਰਾਂ ਤੇ ਦਿਖਾਵੇ ਤੇ ਲਾਉ ।ਦੂਜੇ ਪੰਜਾਬੀਆਂ ਦੀ ਵੀ ਮੱਦਦ ਕਰੋ ਤੇ ਸਰਕਾਰੀ ਨੌਕਰੀਆਂ ਦੀ ਕੋਚਿੰਗ ਲਈ ਸੈਂਟਰ ਖੋਲੋ ।

    • @ranvindersingh1134
      @ranvindersingh1134 7 місяців тому +1

      Bilkul sahi bahut vadhya vichaar

    • @deepdhaliwal3453
      @deepdhaliwal3453 7 місяців тому

      @@ranvindersingh1134 ਹਾਂਜੀ ਜੀ, ਰੱਬ ਭਲਾ ਕਰੇ।

  • @Kiranpal-Singh
    @Kiranpal-Singh 7 місяців тому +11

    ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ, ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

    • @SandhuSandhu2113
      @SandhuSandhu2113 4 місяці тому

      Palne kis ne tusi kharch devo pehle har bache da

    • @Kiranpal-Singh
      @Kiranpal-Singh 4 місяці тому

      @@SandhuSandhu2113
      ਜਿਸਦੀ ਸੋਚ ਹੀ ਨਾਕਾਰਾਤਮਿਕ ਹੋਵੇ, ਉਸਨੇ ਕੀ ਕਰਨਾ, ਇਹ ਚੜ੍ਹਦੀ ਕਲਾ ਦੀ ਸੋਚ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਣ ਵਾਲਿਆਂ ਵਾਸਤੇ ਹੈ, ਤੁਸੀਂ ਇਕੱਲੇ ਖੁਸ਼ ਰਹੋ !

  • @deepdhaliwal3453
    @deepdhaliwal3453 7 місяців тому +10

    ਲੋਕ ਜਾਗਰੂਕ ਹੋ ਰਹੇ ਆ ਥੋਡੀਆਂ ਵੀਡੀਓ ਦੇਖਕੇ, ਅਸੀਂ ਨਿਊਜੀਲੈਂਡ ਤੋਂ ਪਲੈਨ ਕਰ ਰਹੇ ਹਾਂ ਵਾਪਿਸ ਮੁੜਨ ਦਾ, ਅਸਲ ‘ਚ 25 ਤੋਂ 30 ਸਾਲ ਉਮਰ ਦੇ ਨਵੇਂ ਆਏ ਬਹੁਤ ਮੁੰਡੇ ਕੁੜੀਆਂ ਬਾਰੀਕੀ ਨਾਲ ਅਗਲੀ ਪੀੜੀ ਤੇ ਕੌਮ ਬਾਰੇ ਸੋਚ ਰਹੇ ਹਾਂ । ਸਾਕਾਰਤਮਕ ਰਹੋ । ਇੱਕ ਹੋਰ ਜੰਗ “”ਰਿਵਰਸ ਮਾਈਗਰੇਸ਼ਨ “”

    • @hubbychauhan
      @hubbychauhan  7 місяців тому +1

      @@JaySingh-bo5ujplz send ur contact. I will talk thank u

    • @hubbychauhan
      @hubbychauhan  7 місяців тому +1

      Plz send ur contact i want to how people think in NZ

    • @deepdhaliwal3453
      @deepdhaliwal3453 7 місяців тому +1

      @@JaySingh-bo5ujਹਾਂਜੀ ਜੀ, ਸਹੀ ਕਿਹਾ , ਹੁਣ ਤਾਂ ਕੰਮ ਵੀ ਨਹੀੰ ਮਿਲਦੇ ।

    • @deepdhaliwal3453
      @deepdhaliwal3453 7 місяців тому +1

      @@JaySingh-bo5uj ਜੀ ਜੀ, ਇੱਥੇ ਵੀ ਚੋਰਿਓਂ ਨਸ਼ਾ ਖਾਣੇ ‘ਚ ਮਿਲਾ ਕੇ ਦੇਣ ਲੱਗ ਪਏ ।ਪੱਛਮੀ ਦੇਸ਼ ਹਰ ਪਾਸਿਓਂ ਫੇਲ ।

  • @foodkrazzy3141
    @foodkrazzy3141 7 місяців тому +7

    Sada beta vi ik saal baad hi vapis aa gya o kenda mai kadi vi nhi jawaga hun

  • @Revolutionary321
    @Revolutionary321 7 місяців тому +4

    ਸਾਰੀ ਉੱਮਰ ਕੰਮ ਕੰਮ ਪੈਸੇ ਪੈਸੈ ਕਮਾਈ ਗਏ ਤਾਂ ਘਰ ਪਰਿਵਾਰ ਵੇਹਲ enjoy Life kdo ਜਿਨੀ ਆਪਣੀ

  • @radiosukhmani6833
    @radiosukhmani6833 7 місяців тому +4

    ਜਲਦੀ ਜਾਉ ਵੀਰ ਜੀ ਵਾਪਸ

  • @manpreetkaur7733
    @manpreetkaur7733 7 місяців тому +5

    Bhgore ta ha e assi os dharti de jisnu vasde rakhan lai gurua nu apna privar varta 😔

  • @Kiranpal-Singh
    @Kiranpal-Singh 7 місяців тому +5

    ਪੰਜਾਬ ਤਾਂ ਸਾਡਾ ਆਪਣਾ ਚੰਗਾ ਹੀ ਹੈ, ਪਰ ਕਨੇਡਾ ਵਿੱਚ ਕੁਝ ਚੰਗਾ ਵੀ ਹੈ ਜਾਂ ਕੁਝ ਨਹੀਂ ?
    ਨਿਰਪੱਖ ਵਿਚਾਰ ਰੱਖਦੇ ਤਾਂ ਚੰਗਾ ਲੱਗਦਾ, ਤੁਸੀਂ ਇਕ ਪਾਸੜ ਵਿਚਾਰ ਹੀ ਰੱਖੇ !
    10+2 ਕਰਕੇ, ਬੱਚਿਆਂ ਨੂੰ ਇਕੱਲੇ ਬਾਹਰ ਭੇਜਣਾ ਠੀਕ ਨਹੀਂ, ਸਮਝ ਤੇ ਸਹਿਣ ਸ਼ਕਤੀ ਘੱਟ ਹੁੰਦੀ ਹੈ, ਇਹ ਵਿਚਾਰ ਤੁਹਾਡੇ ਸਮੇਤ ਕਈ ਹੋਰਾਂ ਨੇ ਵੀ ਦਿੱਤਾ ਹੈ !

  • @MsSurinderChahal
    @MsSurinderChahal 7 місяців тому +4

    ਚਾਹੇ ਗੁਰਬਾਣੀ ਸਿਖਾ ਲਓ, ਪੰਜਾਬੀ ਸਕੂਲਾਂ ਵਿੱਚ ਲਾਈ ਜਾਓ। ਬੇ ਸ਼ੱਕ ਜੇ ਮਰਜ਼ੀ ਕਰ ਲਓ। ਅਪਨਾਉਣਾਂ ਤਾਂ ਬੱਚਿਆਂ ਨੇ ਕਨੋਡੀੱਅਨ ਕਲਚਰ ਹੀ ਹੈ। ਜੇ ਜ਼ਿਆਦਾ ਹੀ ਤੁਸੀਂ ਭਾਰਤੀ ਜਾਂ ਪੰਜਾਬ ਸਿਸਟਮ ਵਿੱਚ ਬੱਚੇ ਰੱਖਣੇ ਨੇ ਤਾਂ ਵਾਪਸ ਪੰਜਾਬ ਜਾਓ।

  • @parampalkaur6052
    @parampalkaur6052 7 місяців тому +3

    Nothing in Canada
    Only air water is clean and traffic rules are good

  • @sukhvir4825
    @sukhvir4825 7 місяців тому +5

    I miss my family 😘I can,t survive without my family in 🇨🇦

  • @manpreetsinghbhachu2673
    @manpreetsinghbhachu2673 7 місяців тому +3

    Sir India is on growing phase, come back

  • @maheep_singhTV
    @maheep_singhTV 7 місяців тому +6

    reverse migration zindabad 🎉🎉

  • @khushmanjotsinghsingh9070
    @khushmanjotsinghsingh9070 7 місяців тому +4

    Mera beta v aa reha vapis, main us nu ticket krva diti

  • @rpreetkaur7918
    @rpreetkaur7918 7 місяців тому +2

    Eh gal bilkul rigjt kahisir tusi ki jehde person canada to pakke tor te a gea ne ona nu apna experience share karna chahida wa . Is nal hora parents di te ona de children di v lofe bach jawegi. Kiu ki jado bache chle jande ne fir parents nu koi nahi puchda oh holi holi bichre weak ho jande ne te ona di dek bal karn wala koi nahi hunda.

    • @hubbychauhan
      @hubbychauhan  7 місяців тому

      ਬਿਲਕੁਲ ਸਹੀ ਕਿਹਾ

  • @arihant13-R
    @arihant13-R 7 місяців тому +1

    Thanks for sharing the informational video🎉

  • @parmindersingh299
    @parmindersingh299 7 місяців тому +2

    True

  • @satinderkaur5454
    @satinderkaur5454 7 місяців тому +2

    Punjab welcome you punjab vetch bahut kothea te land app the odeek Kare rahe hy mere punjabeo come back ❤

  • @PrabhSandhu-nh1dw
    @PrabhSandhu-nh1dw 7 місяців тому +1

    Punjab ama ga paji pkka tor ta wmk bs jlde

  • @AmritpalSingh-cf4iv
    @AmritpalSingh-cf4iv 7 місяців тому +3

    😂 ਮੇਰਾ ਕੀੜਾ ਤਾਂ ਦੋ ਮਹੀਨੇਂ ਵਿੱਚ ਮਰ ਗਿਆ ਬਾਈ ਓਦੀ ਤਾਂ ਲਾਸ਼ ਵੀ ਨੀਂ ਲਭੀ ।😂

  • @sukhvir4825
    @sukhvir4825 6 місяців тому

    Finally I arrived in Punjab prmanentally

  • @N2J_nihal2jhajj
    @N2J_nihal2jhajj 7 місяців тому +4

    Canada veer sadian kurian kalean naal raat nu galt kam kra kae roti kha rahian aa main daily daikhda , plz na bhaijo yrr

    • @baljindersingh8978
      @baljindersingh8978 7 місяців тому +1

      Kise n nai samjhna ji. Apa v Roj vekhde aa Punjaban kudia de halaat ki aa. Sadi basement ch Roj munde le k ande aa nawi to nawi te age v sirf 18 to 20 k saal di hi hundi aa. Par India bethe gharde kende sadi kudi safe aa

  • @user-fw6wx5tt7b
    @user-fw6wx5tt7b 7 місяців тому +4

    Bai Mai v waps aana punjab

    • @hubbychauhan
      @hubbychauhan  7 місяців тому +2

      Talk to us, mail your number at chauhangurpreet@yahoo.co.in

  • @Taran00123
    @Taran00123 5 місяців тому

    14:40 learn how inflation works, before commenting...

  • @sukhdevsekhon1897
    @sukhdevsekhon1897 7 місяців тому +3

    I thought you have your own security company why you need to drive UBER

  • @jontyrhodes4155
    @jontyrhodes4155 7 місяців тому +1

    Eh bai ji well settled ne Canada
    Phir khushboo aun lag pai punjabi per jado giya c udoon badboo aundi c Punjab cho
    3 saal baad canada badboo marn lag piya te punjab khushboo dein lag piya
    Jaado paisa bahut surplus ho jaanda udoon banda roti nu chochi kehn lag penda
    Waa oya punjabiyo kadey Canada nu piyo bnaa lehnde kade asli piyo (punjab) di yaad aun lag jaandi
    Essh coum ne apna naash maar liya avdey haatha naal
    Oh wehla yaad jado gurudware sukhan sukh riha c ik vaar visa lwadey guru maharaj phir watt kad du canada jaa ke
    Saara india khareed lawu 5 saalan wich
    Hun bai kehnda wapis auna Canada toh .....set nhi Canada mulak
    Canada ne tuhanu high quality lifestyle dena buss baki tusi aap karna .....theeka nhi liya tuhadi punjabi bolli , tuhade virsey daa, tuhade guru maharaj da
    Canadian culture accept karo
    Rehna Canada per punjabi style wich .

    • @JassyTakhar
      @JassyTakhar 7 місяців тому

      Bahut loka de nak ragad ragad ke shape khrab ho gei canada Jan lei. Roj jahaj dekhde si udte ke asi vi hoota lena. Lok mansik bimar rahe jad tak visa nahi lage. Hun punjab lei bahut bimar ne. Ehna ne bimar rehna. Dusra shukar hei nwe loka nu PTA chal giya ke ugli generation khatam hei. Purana loka nu pta hi nahi chalyia dollar de nashe vich.

  • @HarwinderSingh-gc3fj
    @HarwinderSingh-gc3fj Місяць тому

    Mai jana hi nahi

  • @lakhvirdehal6454
    @lakhvirdehal6454 7 місяців тому +1

    ਅਠ ਸਾਲਾਂ ਵਿਚ ਸਰੀ ਚ ਤਿੰਨ ਘਰ.
    ਆਪਣੀ company ਤੇ ਚਲਾਉਂਦੇ uber

    • @rajindersandhu9414
      @rajindersandhu9414 7 місяців тому

      Bai ji
      Canada wich 3/4 kam karan wale bande vee haige
      Mein vee ohna wichon haan
      Ik ghar Langley hai
      Ik ghar surrey hai
      Ik ghar calgary hai
      Ik security dee company hai
      Meri wife ate staff rakhiya hoyia hai
      Ik Gharran dee company hai
      Oh mein aap manage karda
      Free wale uber chapati dee hai
      Kam jyada da kar rihaan
      Kyonki wapis Jana cheti

  • @ranjits3523
    @ranjits3523 7 місяців тому +3

    India ne vade vade mulk piche chad dene aa vir auna vale 1ya 2 dahakea vich ..gore Indian market vich bhar bhar ke invest kar rahe ne..and apne ale muh chak ke bahar nu jai jnde ne ..ohna lai te apa sone de ande alia murgia ..mada mota socho

    • @maudgomery1682
      @maudgomery1682 7 місяців тому +1

      India ta sara jahaj da tira nal lumuk k aun tiar batha punjab 4 tha number ta baher la desha vich passport buna k aun nu pishla saal vich 12 lukh passport jari hoia 2023 vich subh toe vudh ginti canada america vich rehen valia karla dee a jitha lukha dee ginti vich loka da ghura nu jindra luga a tusi kuhi jao india bahut vudi mundi bunun ja riha india aun vale 10 asks nu bhukhnung dee bahut vudi mundi bunun ja riha jina khan jana dhuka khan jana jave kon rokda uhna nu

    • @maudgomery1682
      @maudgomery1682 7 місяців тому

      Kunjuro hindostan da mahol bahut vudia buchia vasta jitha 14 rape 1 second vich hunda

  • @sukhvir4825
    @sukhvir4825 6 місяців тому

    apne desh wargi riss nhi canada ch depression tu ilawa kuch nhi

  • @kuldipsingh3547
    @kuldipsingh3547 7 місяців тому +1

    Ehne kanjjar ne kitey no Jana.

  • @tejinderkaur5820
    @tejinderkaur5820 7 місяців тому +1

    Rajinder Singh is from Calgary not Surrey 😅 Big liars

    • @hubbychauhan
      @hubbychauhan  7 місяців тому +1

      ਜਮੀਰਾਂ ਜਗਾਓ ਆਪਣੀਆਂ ਕਨੇਡਾ ਦੇ ਭਗਤੋ

    • @hubbychauhan
      @hubbychauhan  7 місяців тому +1

      ਇਹ ਵੀ ਹੋ ਸਕਦਾ ਕਾਲ ਕਰਨ ਵੇਲੇ ਬੰਦਾ ਕੈਲਗਰੀ ਹੋਵੇ

  • @gurvindersandhu5529
    @gurvindersandhu5529 6 місяців тому

    Canada lun ra gea hun bus o la lavo